Video není dostupné.
Omlouváme se.

'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02

Sdílet
Vložit
  • čas přidán 5. 10. 2023
  • #punjab #punjabiculture #punjablife #punjabiradiousa #westernculture #maharajaranjeetsingh #warisshah
    'ਮੁਕਤੀ ਬੰਦਾ ਚਾਹੁੰਦੈ ਵੱਢ ਬੱਕਰਾ ਦਿੰਦੇ ਨੇ' || BALKAUR SINGH GILL || PODCAST EP - 02
    balkaur singh gill, punjab, waris shah, punjab history, india histoy, punjabi language, history of india, gurpreet singh, ludhiana, balkaur singh gill ludhiana, punjab culture, old culture of punjab, village life, punjab village life, proud to be punjabi, western dressing in punjab, punjabi radio usa, old punjab life, maharaja ranjit singh, maharaja ranjit singh history, maharaja ranjit singh death,
    *********************
    Find Latest News, Top Headline And breaking news on Punjabi Radio USA. For All Live Coverage, Exclusive And Latest News Update, Watch The LIVE TV Of Punjab Radio USA.
    Subscribe to our channel: / punjabiradiousa
    Facebook Punjabi Radio USA:- / punjabiradio
    Instagram Punjabi Radio USA:- / punjabiradiousa
    Our website:- www.punjabirad...
    Punjabi Radio USA is most trusted Punjabi News Channel with 24 hour coverage. Punjabi Radio USA covers Breaking news, Latest news, Politics, Entertainment, Immigration, Trucking, Health tips, home remedies, Business and Sports from USA, INDIA & World. Punjabi Radio USA is best defined as a responsible channel with a fair and balanced approach that combines prompt reporting with insightful analysis of news and current affairs.

Komentáře • 92

  • @dalbirsinghsingh6234
    @dalbirsinghsingh6234 Před 8 měsíci +21

    ਬਾਪੂ ਬਲਕੌਰ ਿਸੰਘ ਜੀ ਤੁਸੀਂ ਮਹਾਨ ਹੋ। ਤੁਹਾਡੀਆਂ ਗੱਲਾਂ ਿਵੱਚ ਪੂਰਾ ਦਮ ਹੈ। ਧੰਨਵਾਦ ਕਰਦੇ ਹਾਂ ਤੁੁਹਾਡਾ।

    • @jasbirsinghdhillon4315
      @jasbirsinghdhillon4315 Před 7 měsíci +1

      Very good bapu balkaur singh ji. May you live long. Very nice speaking. God bless you❤. Very 💪 strong

  • @GurmailSingh-qf7ni
    @GurmailSingh-qf7ni Před 6 měsíci +6

    ਬਾਪੂ ਬਲਕੌਰ ਸਿੰਘ ਜੀ ਨੂੰ ਸਲਾਮ ਹੈ ਸਾਲੂਟ ਹੈ ਬਿਲਕੁਲ ਸਹੀ ਤੇ ਸੱਚ ਬੋਲਦੇ ਨੇ ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @SurinderSingh-lu1lx
    @SurinderSingh-lu1lx Před 7 měsíci +9

    ਬਹੁਤ ਵਧੀਆ ਬਾਪੂ ਜੀ ਦੀ ਆ ਗਲਾਂ ਬਾਪੂ ਜੀ ਬਰਗੇ ਆਫਿਸਰ ਹੋਣੇਂ ਚਾਹੀਦੇ ਹਨ

  • @Gurmukh-channel
    @Gurmukh-channel Před 8 měsíci +12

    ਬਾਬਾ ਬਲਕੌਰ ਸਿੰਘ ਜੀ ਵੈਰੀ ਗੁੱਡ ❤❤❤❤❤

  • @theredleo4936
    @theredleo4936 Před 7 měsíci +13

    💯✅ ਸੱਚ 💥 💯✅ Sach
    ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ,
    ਬੰਦੇ ਦੀਆਂ ਅੱਖਾਂ ਖੋਲ੍ਹ ਦਿੰਦੇ ਨੇ ਬਾਪੂ ਜੀ

  • @gursewaksingh7909
    @gursewaksingh7909 Před 8 měsíci +19

    ਬਾਪੂ ਦੀਆਂ ਗੱਲਾਂ ਸੁਣ ਕੇ ਦਿਮਾਗ਼ ਖੁਲ ਜਾਦਾ

  • @theredleo4936
    @theredleo4936 Před 7 měsíci +6

    💥👉🏻 ਬਾਪੂ ਜੀ ਤੁਸੀਂ ਬਲਵਿੰਦਰ ਸਿੰਘ ਸੇਖੋਂ ਵਰਗੇ ਇਮਾਨਦਾਰ ਅਤੇ ਹੋਰ ਚੰਗੇ ਬੰਦਿਆਂ ਨੂੰ ਨਾਲ ਲੈ ਪੰਜਾਬ ਦੇ ਭਲੇ ਲਈ ਰਾਜਨੀਤਿਕ ਪਾਰਟੀ ਬਣਾਓ ਜੋ ਪੰਜਾਬ ਵਿੱਚੋਂ ਹੀ ਚੱਲੇ

    • @BalwinderSingh-ib2vq
      @BalwinderSingh-ib2vq Před 7 měsíci

      ਬਾਪੂ ਜੀ ਮੈ। ਤੁਹਾਨੂੰ ਤੇ,ਰਾਜ ਸਰ ਜੀ ਆਪ ਏ ਚੰਡੀਗੜ੍ਹ ਗੲਏ ਸੀ ਦਿਵਾਲੀ ਦੇ ਦਿਨ ਸੀ

    • @Khalsa1699mrsingh
      @Khalsa1699mrsingh Před 7 měsíci

      😂😂😂😂

  • @kuldeepmittal2818
    @kuldeepmittal2818 Před 7 měsíci +20

    ਬਾਪੂ ਬਲਕੌਰ ਸਿੰਘ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਅੱਜ ਬਾਪੂ ਕਹਿ ਗਿਆ ਰੱਬ ਦਾ ਖੌਫ ਖਾਓ ਅੱਜ ਕਿਹੜੇ ਰੱਬ ਦੀ ਗੱਲ ਕਰ ਗਿਆ ਪਰ ਬਾਪੂ ਕਹਿੰਦਾ ਰੱਬ ਹੈ ਨੀ

    • @2shoot
      @2shoot Před 6 měsíci +1

      ਓਹਦੀ ਸੋਚ ਅਨੁਸਾਰ ਬਾਈ ਕੇ ਤੁਸੀਂ ਮੰਨਦੇ ਓ ਓਹਦਾ ਖੌਫ ਖਾ ਲੋ

    • @badshah3208
      @badshah3208 Před 6 měsíci

      Tusi jinnu mannde ho usda

    • @deepmannmann5342
      @deepmannmann5342 Před 6 měsíci

      Jidan ehde warge uper beet di a ohdo rabb yad aunda ehna nu

  • @amarjitsinghmavi5084
    @amarjitsinghmavi5084 Před 7 měsíci +3

    ਬਾਪੂ ਬਲਕਾਰ ਸਿੰਘ
    ਪੰਜਾਬੀ ਗਰੈਮਰ
    ਬਹੁਤ ਗਿਆਂਨ ਰੱਖਦੇ ਹਨ

  • @samshersingh41
    @samshersingh41 Před 6 měsíci +1

    ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਬਾਪੂ ਜੀ ਬੇਨਤੀ ਹੈ ਕਿ ਤੁਸੀਂ ਕਿਸਾਨ ਯੁਨੀਅਨ ਦਾ ਸਾਥ ਦਿਉ ਧੰਨਵਾਦ

  • @user-nd9ts7qd8h
    @user-nd9ts7qd8h Před 7 měsíci +8

    ਵਾਹਿਗੁਰੂ ਮੇਹਰ ਕਰੇ ਜੀ

  • @BalwinderSingh-ib2vq
    @BalwinderSingh-ib2vq Před 7 měsíci +4

    ਬਾਪੂ ਜੀ ਮੈ ਆ ਰਿਹਾ ਸੈਰ ਕਰਨਾ ਤੁਹਾਡੇ ਨਾਲ

  • @tejinderkaur5820
    @tejinderkaur5820 Před 7 měsíci +2

    ਬਹੁਤ ਵਧੀਆ ਬਲਕੋਰ ਸਿੰਘ ਜੀ

  • @gurmailsinghgill8487
    @gurmailsinghgill8487 Před 7 měsíci +3

    ਵਾਹਿਗਰੂ ਜੀ ਗੁਰੂ ਜੀ ਕਿਰਪਾ ਰਖਣ ਸੁਕਰੀਆ ਪ੍ਰਣਾਮ ਸ਼ਹੀਦਾਂ ਨੂੰ ਯਾਦ ਕਰੀਏ ਗ ਸ ਸੰਗੋਵਾਲ

  • @rakeshshastri6226
    @rakeshshastri6226 Před 7 měsíci +4

    बिल्कुल सच्चाई बयान की है सरदार जी आपने मैं बहुत प्रभावित हूं आपकी बातों से मेरा प्रणाम स्वीकार कीजिए

  • @shivanisharma5562
    @shivanisharma5562 Před 8 měsíci +4

    ਇਸ ਇਨਸਾਨ ਨੇ ਬਾਬੇ ਨਾਨਕ ਵਾਂਗ ਤੁਰ ਕੇ ਸਾਰੀ ਦੁਨੀਆਂ ਦੇ ਦਰਸ਼ਨ ਕਰੇ ਹਨ,😢😮 ਪੰਜਾਬ ਭਾਰਤ ਵਿੱਚ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😮

  • @RajWinder-wk7oy
    @RajWinder-wk7oy Před 8 měsíci +14

    ਬਾਪੂ ਦੀ ਗੱਲਬਾਤ ਸੁਣ ਕੇ ਜਿੰਦਗੀ ਜਿਉਣੀ ਆ ਜਾਂਦੀ ਆ ❤️

    • @Kawal683
      @Kawal683 Před 7 měsíci +1

      ਸਚਾਈ।

  • @user-oq3mv7cj5m
    @user-oq3mv7cj5m Před 7 měsíci +5

    This is a great man❤❤

  • @newidea7316
    @newidea7316 Před 7 měsíci +1

    Bilkul sahi Gallan ne

  • @jagwantsingh6176
    @jagwantsingh6176 Před 8 měsíci +2

    Bahut wdia vichar

  • @GurjitSingh-dg7kd
    @GurjitSingh-dg7kd Před 7 měsíci +2

    ❤❤

  • @DreamMarinerRK
    @DreamMarinerRK Před 6 měsíci +1

    👍💐👌

  • @user-kn4mo1it1u
    @user-kn4mo1it1u Před 6 měsíci

    Bapu g nu salute aa❤

  • @gurdipsingh8633
    @gurdipsingh8633 Před 8 měsíci +2

    ਨੀਂਬੁ ਭਇਉ ਆਂਬੁ ਆਂਬੁ ਭਇਉ ਨੀਂਬਾ ਕੇਲੁ ਪਾਕਾ ਝਾਰਿ।। ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ।।❤

  • @satwantkaur369
    @satwantkaur369 Před 6 měsíci

    Vahh bapu ji🙏🙏

  • @avinashmusafir2936
    @avinashmusafir2936 Před 7 měsíci +1

    Very experienced and seasoned personality

  • @ssmultani
    @ssmultani Před 7 měsíci +2

    Totally agree with all thoughts.

  • @DrHarbeesingh5122
    @DrHarbeesingh5122 Před 7 měsíci +2

    Great personality

  • @randhirsingh8223
    @randhirsingh8223 Před 7 měsíci +1

    Wah Wah Wah Jhuthhe bandia de kpatt kholte bapu ji ne.Thank you ihna dia glla bilkul hu bahu hr te dhhukdia hundia ne.Lok baaiiman ho ge. ih ni sochde bhaii bilkul short time hei tuhade kol bhave bhllaaii khhtt lvo. bhave burraaiii khhtt lvo.Sbh amla de niberhe honhe ne uthe fer ronha penha superindent sahiba nu .

  • @hardeepilahi
    @hardeepilahi Před 8 měsíci +3

    Big boss 💪 🎉❤

  • @shivanisharma5562
    @shivanisharma5562 Před 8 měsíci +7

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,ਇਹ ਮਨੁੱਖ ਰੱਬ ਤੋਂ ਵੀ ਉਪਰ ਹੈਂ,😢😮 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 Před 7 měsíci +2

      ਬਾਈ ਜੀ ਜੇ ਇਹ ਗੁੰਡਾ ਬੀ ਜੇ ਪੀ ਦਾ ਤਾਂ ਅਮਿਤ ਸ਼ਾਹ ਜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਕਾਇਤ ਭੇਜੋ

    • @2shoot
      @2shoot Před 6 měsíci +1

      ਦੋ ਗੱਲਾਂ ਮਿਕ੍ਸ ਕਰ ਗਿਆ ਬਾਈ

    • @shivanisharma5562
      @shivanisharma5562 Před 6 měsíci +2

      @@2shoot ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਕੋਈ ਤਾ ਹੈ ਇਸ ਦੁਨੀਆਂ ਵਿੱਚ, ਗੁੰਡਾ ਗਰਦੀ ਦਾ ਵਿਰੋਧ ਕਰਨ ਵਾਲਾ,

    • @2shoot
      @2shoot Před 6 měsíci +1

      ਜੇ ਕਰ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾ ਦੱਸੋ ਕੋਈ ਪਰੂਫ ਵਗੈਰਾ ਹੈ ?

    • @shivanisharma5562
      @shivanisharma5562 Před 6 měsíci

      @@2shoot ਮੇਰੇ ਕੋਲ ਪਰੂਫ ਹੈ ਅਪਣਾ ਨੰਬਰ ਭੇਜੋ ਜੀ

  • @khosakhosa1284
    @khosakhosa1284 Před 7 měsíci +1

    very very well said ji.

  • @angrejparmar6637
    @angrejparmar6637 Před 8 měsíci +2

    Thanks

  • @amanrai5619
    @amanrai5619 Před 7 měsíci +1

    Waheguru bhala kare

  • @HappyFuchsiaFlower-wi7rk
    @HappyFuchsiaFlower-wi7rk Před 6 měsíci +1

    Very good job 👍👍

  • @LakhwinderSingh-oc3tv
    @LakhwinderSingh-oc3tv Před 7 měsíci +2

    Jai shree Jatt ji 🐅🐅🐅🐅🙏

  • @Sukhsidhuonlines
    @Sukhsidhuonlines Před 7 měsíci +1

    No, in the indian parliament after independence, the first task was completed by repealing the law 'indian independence act 1947' passed by Britain's parliament.

  • @t2jwel720
    @t2jwel720 Před 7 měsíci +1

    God is great believe in God pray for bless

  • @laddi6615
    @laddi6615 Před 8 měsíci +3

    🙏👏👏👏👏👏👏👏

  • @LakhwinderSingh-oc3tv
    @LakhwinderSingh-oc3tv Před 7 měsíci +1

    Jai shree Jatt ji

  • @shutterupphotography2679
    @shutterupphotography2679 Před 7 měsíci +1

    Bai G 6 mint che tusi pura podcast kr dine oh 🙏🙏 bad che kuch nhi bachda bai pta nhi mainu tuci ki kehne oo os nu jo 6 mint da hunda hai us da timeing thodi ghat rakhoge ta sahi lagu mere hisab nal

  • @GurdeepSingh-kp5rs
    @GurdeepSingh-kp5rs Před 7 měsíci +1

    ਮੁਕਤੀ ਦਾ ਪਾਖੰਡ ਰਚਾਇਆ ਬ੍ਰਹਮਣ ਮਤ ਨੇ

  • @veergill2130
    @veergill2130 Před 7 měsíci +1

    ਵੀਰ

  • @SurjitSingh-zt1kl
    @SurjitSingh-zt1kl Před 6 měsíci

    ਨਹੀਂ ਰੀਸਾਂ ਬਾਪੂ ਜੀ ।

  • @appardipbiring7297
    @appardipbiring7297 Před 7 měsíci +2

    Bapu ji has giaan not study,,good experience 👍

  • @TangoCharlieYT
    @TangoCharlieYT Před 7 měsíci +1

    Intro 5 -10 sec di karo veer ji

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @JoginderSingh-fx9sf
    @JoginderSingh-fx9sf Před 5 měsíci

    Banda.kis.ne.bnaya.rab.nu.v.man.lai.ahankari..bapu

  • @jaswantaman1133
    @jaswantaman1133 Před 7 měsíci +1

    Bai ji tuai jo interview lai rahe oh je tuhade v pagg bani hundi kus sakun di gl hundi angrej na bro

  • @karanpooni4696
    @karanpooni4696 Před 7 měsíci +1

    Yr ini vaddi intro kon rkhda

  • @shivanisharma5562
    @shivanisharma5562 Před 8 měsíci +4

    ਆਣੇ ਵਾਲ਼ੇ ਸਮੇਂ ਵਿੱਚ ਇਸ ਗੂੰਡੇ ਗੋਲਡੀ ਦਾ ਸੂਰਜ ਨਹੀਂ ਡੂਬਣਾ 😢😮 ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ 😮😢

    • @sikandersingh7611
      @sikandersingh7611 Před 7 měsíci

      ਬਾਈ ਤੇਰੇ ਪਲਾਂਟ ਦਾ ਰੋਲਾ ਗੋਲਡੀ ਨਾਲ ਖਤਮ ਨਹੀਂ ਹੋਇਆ ਬਹੁਤ ਟਾਈਮ ਹੋ ਗਿਆ

  • @venaysingh5509
    @venaysingh5509 Před 7 měsíci +2

    I am nastik rab nu Manan vale bade pap karde nay Tey nastik apne ap to nafrat karde nay Tey Bora kese da ve nahe karde Jay budh Jay bheem

  • @preetchahal1349
    @preetchahal1349 Před 6 měsíci

    Y hath bann k benti aa j hai kise kol krde o pls

  • @shivanisharma5562
    @shivanisharma5562 Před 8 měsíci +3

    ਜਿਸ ਨੂੰ ਮਰਜ਼ੀ ਲੈ ਆਵੋ 😢😮 ਇਸ ਗੂੰਡੇ ਗੋਲਡੀ ਨੂੰ ਕੋਈ ਕਾਬੂ ਕਰ ਨਹੀਂ ਸਕਦਾ,😢😮 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ 😢😮

    • @sikandersingh7611
      @sikandersingh7611 Před 7 měsíci

      ਕ਼ਾਬੂ ਤੈਨੂੰ ਹੀ ਕਰਨਾ ਪੈਣਾ ਹੁਣ ਤਾਂ ਬਹੁਤ ਟਾਈਮ ਹੋ ਗਿਆ

  • @ekonaam1313
    @ekonaam1313 Před 7 měsíci +1

    Bai ji, saara din complaint na kari jao..Sach tan eh hai:
    1) Eh duniya dukha di nagri hai… eh perfect nahin ban sakdi… eh na expect karo sab theek ho ju ethey
    2) isi karke santan ne keha hai ki naam japp ke mukti paao, taan jo dobara is duniya vich auna na pawe

  • @JagdishSingh-cd2vx
    @JagdishSingh-cd2vx Před 5 měsíci +1

    ਉਨੇ ਬੰਦੇ ਯੁੱਧਾਂ ਚ ਜਾਂ ਬਿਮਾਰੀ ਕਾਰਨ ਨ@ਈ ਮਰੇ ਜਿਥੇ ਕਰਮ ਧਰਮ ਦੀ ਭੇਟ ਚੜ੍ਹ ਨੇ।

  • @PreetSingh-dj4un
    @PreetSingh-dj4un Před 10 měsíci +2

    Balkaur is ognorant
    Nank di gaal app kar da
    Te
    Nanak ni galat kehn da

    • @RajWinder-wk7oy
      @RajWinder-wk7oy Před 8 měsíci +1

      ਬਾਬੇ ਨਾਨਕ ਨੂੰ ਕਦੋਂ ਗਲਤ ਕਿਹਾ ??

    • @PreetSingh-dj4un
      @PreetSingh-dj4un Před 8 měsíci

      @@RajWinder-wk7oyRajwinder is also ignorant.
      Ballot, Nanak di gall app kar da
      Te
      Nanak di vichar nu galat kehnda

  • @shivanisharma5562
    @shivanisharma5562 Před 8 měsíci +3

    ਇਸ ਗੂੰਡੈ ਗੋਲਡੀ ਨੂੰ ਕੋਈ ਪਾਪ ਨਹੀਂ ਲੱਗਦਾ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਪਰੂਫ ਨਹੀਂ ਦਿੰਦਾ 😢😮😢

  • @6parim
    @6parim Před 6 měsíci

    jehdi khacch interview le reha usno kinna ka experience aa zindagi da ?
    thumbnail paya sach ya gupp

  • @navjeetsingh6783
    @navjeetsingh6783 Před 6 měsíci +1

    🪔🪔🪔🪔👏

  • @harpreetgrewal4226
    @harpreetgrewal4226 Před 7 měsíci +2

    Pher tu kyon bolda english baba punjabi kyon ne bolda kehna bahut sokha karna aukha

  • @user-kn4mo1it1u
    @user-kn4mo1it1u Před 6 měsíci

    Bapu da mobile number seand kareo g Sanu bi bapu de lod aa

  • @atmasahota1085
    @atmasahota1085 Před 8 měsíci +2

    Everyone called grandfather but in Punjabi punters pink color turban not good who called Sikh

  • @lovepreetsingh-yr1yj
    @lovepreetsingh-yr1yj Před 7 měsíci +2

    37 mint di video bc 6 mint di intro

  • @ManinderSingh-ti3cd
    @ManinderSingh-ti3cd Před 7 měsíci +2

    Pagg bn k guruya nu nayi manda ,, glaan da gaalri fukraa😂😂😂 te interview wala b fukra

  • @sukhdevsingh-fr8fm
    @sukhdevsingh-fr8fm Před 7 měsíci +2

    ਬੁੱਢਿਆ ਐਵੇਂ ਬਕਵਾਸ ਨਾ ਕਰ

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da

  • @gurpreetsran9206
    @gurpreetsran9206 Před 7 měsíci +1

    ajj kal you tube te asi sare bahut gyan diyan gallan krde aa koi rabb nu manda ni par rule sare hi follow kri jane aa.
    Duniya taan rabb nu bhi thale laun nu firdi aaa bss corona time reha mnn ch dar rabb da