Punjabi Radio USA
Punjabi Radio USA
  • 19 678
  • 46 889 300

Video

ਬਾਇਡਨ ਨਹੀਂ ਹੱਟਦਾ ਪਿੱਛੇ ਹੁਣ ਦੇਖੋ ਬਣਦਾ ਕੀ ਆ?
zhlédnutí 556Před 2 hodinami
ਬਾਇਡਨ ਨਹੀਂ ਹੱਟਦਾ ਪਿੱਛੇ ਹੁਣ ਦੇਖੋ ਬਣਦਾ ਕੀ ਆ?
ਭਾਰਤ ਤੇ ਰੂਸ ਦੀਆਂ ਨਜ਼ਦੀਕੀਆਂ ਤੋਂ ਅਮਰੀਕਾ ਵਾਲੇ ਨਰਾਜ਼
zhlédnutí 284Před 2 hodinami
ਭਾਰਤ ਤੇ ਰੂਸ ਦੀਆਂ ਨਜ਼ਦੀਕੀਆਂ ਤੋਂ ਅਮਰੀਕਾ ਵਾਲੇ ਨਰਾਜ਼
Oakland `ਚ 100 ਜਾਣਿਆ ਗੈਸ ਸਟੇਸ਼ਨ ਲੁਟਿਆ, ਪੁਲਿਸ 9 ਘੰਟੇ ਬਾਅਦ ਪਹੁੰਚੀ
zhlédnutí 1,3KPřed 2 hodinami
Oakland `ਚ 100 ਜਾਣਿਆ ਗੈਸ ਸਟੇਸ਼ਨ ਲੁਟਿਆ, ਪੁਲਿਸ 9 ਘੰਟੇ ਬਾਅਦ ਪਹੁੰਚੀ
40 ਸਾਲਾਂ ਬਾਅਦ ਪਾਕਿਸਤਾਨ 'ਚ ਦਾਦੇ ਦੀ ਨੌਕਰੀ ਵਾਲੇ ਥਾਂ 'ਤੇ ਪਹੁੰਚਿਆ ਅਮਰੀਕਾ ਤੋਂ ਪੋਤਾ : Harjit Hamsafar
zhlédnutí 596Před 7 hodinami
40 ਸਾਲਾਂ ਬਾਅਦ ਪਾਕਿਸਤਾਨ 'ਚ ਦਾਦੇ ਦੀ ਨੌਕਰੀ ਵਾਲੇ ਥਾਂ 'ਤੇ ਪਹੁੰਚਿਆ ਅਮਰੀਕਾ ਤੋਂ ਪੋਤਾ : Harjit Hamsafar
USA ਤੇ Panama ਦੇਸ਼ ਦੇ ਵਿਚਾਲੇ ਹੋਇਆ ਸਮਝੌਤਾ, ਜਾਣੋ ਡੌਂਕੀ ਲਗਾਉਣ ਬਾਰੇ ਵੱਡੀ ਜਾਣਕਾਰੀ
zhlédnutí 1,3KPřed 7 hodinami
USA ਤੇ Panama ਦੇਸ਼ ਦੇ ਵਿਚਾਲੇ ਹੋਇਆ ਸਮਝੌਤਾ, ਜਾਣੋ ਡੌਂਕੀ ਲਗਾਉਣ ਬਾਰੇ ਵੱਡੀ ਜਾਣਕਾਰੀ
ਆਉਣ ਵਾਲਾ ਸਾਲ Trucking ਲਈ ਕਿਹੋ ਜਿਹਾ ਹੋਵੇਗਾ?
zhlédnutí 2,5KPřed 9 hodinami
ਆਉਣ ਵਾਲਾ ਸਾਲ Trucking ਲਈ ਕਿਹੋ ਜਿਹਾ ਹੋਵੇਗਾ?
ਡੇਮੋਕ੍ਰੇਟਾਂ ਦਾ Biden ਤੇ ਦਬਾਅ ਵਧਿਆ, physical check-up ਕਰਵਾਉਣ ਲਈ ਮੰਨੇ
zhlédnutí 232Před 9 hodinami
ਡੇਮੋਕ੍ਰੇਟਾਂ ਦਾ Biden ਤੇ ਦਬਾਅ ਵਧਿਆ, physical check-up ਕਰਵਾਉਣ ਲਈ ਮੰਨੇ
ਨਿਖ਼ਿਲ ਗੁਪਤਾ ਕੇਸ 'ਚ ਨਵੀਂ Update, ਸਬੂਤ ਦੇਖਣ ਦਾ ਕਿਸਨੂੰ ਮਿਲਿਆ ਅਧਿਕਾਰ
zhlédnutí 8KPřed 12 hodinami
ਨਿਖ਼ਿਲ ਗੁਪਤਾ ਕੇਸ 'ਚ ਨਵੀਂ Update, ਸਬੂਤ ਦੇਖਣ ਦਾ ਕਿਸਨੂੰ ਮਿਲਿਆ ਅਧਿਕਾਰ
ਕੀ Biden President ਦੀ Race ਛੱਡਣ ਜਾ ਰਹੇ ਨੇ?
zhlédnutí 1,3KPřed 12 hodinami
ਕੀ Biden President ਦੀ Race ਛੱਡਣ ਜਾ ਰਹੇ ਨੇ?
ਨਵੀਂ ਵੈਕਸੀਨ ਬਣਾਉਣ ਵਾਸਤੇ ਅਮਰੀਕਾ ਦੇਵੇਗਾ ਮੌਡਰਨਾ ਨੂੰ $176 ਮਿਲੀਅਨ ਡਾਲਰ
zhlédnutí 535Před 14 hodinami
ਨਵੀਂ ਵੈਕਸੀਨ ਬਣਾਉਣ ਵਾਸਤੇ ਅਮਰੀਕਾ ਦੇਵੇਗਾ ਮੌਡਰਨਾ ਨੂੰ $176 ਮਿਲੀਅਨ ਡਾਲਰ
ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦੋ ਹਫਤੇ ਬਾਅਦ ਹੋਵੇਗਾ ਸਜ਼ਾ ਦਾ ਐਲਾਨ
zhlédnutí 374Před 14 hodinami
ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਦੋ ਹਫਤੇ ਬਾਅਦ ਹੋਵੇਗਾ ਸਜ਼ਾ ਦਾ ਐਲਾਨ
Heat Wave in California: ਕਈ ਥਾਈਂ ਲੱਗੀਆਂ ਅੱਗਾਂ ਤੇ ਕਈ ਥਾਵਾਂ 'ਤੇ ਬਿਜਲੀ ਹੋਈ ਗੁੱਲ
zhlédnutí 119Před 14 hodinami
Heat Wave in California: ਕਈ ਥਾਈਂ ਲੱਗੀਆਂ ਅੱਗਾਂ ਤੇ ਕਈ ਥਾਵਾਂ 'ਤੇ ਬਿਜਲੀ ਹੋਈ ਗੁੱਲ
ਗੁਰੂ ਤੋਂ ਲਈ ਸੇਧ ਬਿਨ੍ਹਾਂ ਜ਼ੁਲਮ ਦਾ ਟਾਕਰਾ ਕਰਨਾ ਔਖਾ: ਸਿੱਖ ਇਤਿਹਾਸਕਾਰ Ajmer Singh
zhlédnutí 1,1KPřed 16 hodinami
ਗੁਰੂ ਤੋਂ ਲਈ ਸੇਧ ਬਿਨ੍ਹਾਂ ਜ਼ੁਲਮ ਦਾ ਟਾਕਰਾ ਕਰਨਾ ਔਖਾ: ਸਿੱ ਇਤਿਹਾਸਕਾਰ Ajmer Singh
Full Interview : Satinder Sartaj ਨੇ ਸਾਂਝੇ ਕੀਤੇ ਜ਼ਿੰਦਗੀ ਦੇ ਅਣਸੁਣੇ ਕਿੱਸੇ, Brands ਤੋਂ ਕਿਉਂ ਦੂਰ ਨੇ ਸਰਤਾਜ
zhlédnutí 5KPřed dnem
Full Interview : Satinder Sartaj ਨੇ ਸਾਂਝੇ ਕੀਤੇ ਜ਼ਿੰਦਗੀ ਦੇ ਅਣਸੁਣੇ ਕਿੱਸੇ, Brands ਤੋਂ ਕਿਉਂ ਦੂਰ ਨੇ ਸਰਤਾਜ
ਭਾਰਤ 'ਚ 36 ਫੀਸਦੀ Drug Manufacturer Units ਬਾਰੇ ਵੱਡੇ ਖੁਲਾਸੇ, Units ਹੋਣਗੀਆਂ ਬੰਦ
zhlédnutí 576Před dnem
ਭਾਰਤ 'ਚ 36 ਫੀਸਦੀ Drug Manufacturer Units ਬਾਰੇ ਵੱਡੇ ਖੁਲਾਸੇ, Units ਹੋਣਗੀਆਂ ਬੰਦ
ਅਮਰੀਕਾ 'ਚ ਕਾਰੋਬਾਰ ਕਰਦਿਆਂ ਜੇਕਰ ਕਰਜ਼ਾ ਚੜ੍ਹ ਗਿਆ ਹੈ ਤਾਂ ਤੁਹਾਡੇ ਕੋਲ ਕਿਹੜੇ ਰਾਹ ਬਚੇ ਨੇ ?
zhlédnutí 859Před dnem
ਅਮਰੀਕਾ 'ਚ ਕਾਰੋਬਾਰ ਕਰਦਿਆਂ ਜੇਕਰ ਕਰਜ਼ਾ ਚੜ੍ਹ ਗਿਆ ਹੈ ਤਾਂ ਤੁਹਾਡੇ ਕੋਲ ਕਿਹੜੇ ਰਾਹ ਬਚੇ ਨੇ ?
ਅਮਰੀਕੀ Supreme Court 'ਚ Abortion, EPA, Pharmaceutical 'ਤੇ ਆਏ ਅਹਿਮ ਫੈਸਲੇ
zhlédnutí 306Před dnem
ਅਮਰੀਕੀ Supreme Court 'ਚ Abortion, EPA, Pharmaceutical 'ਤੇ ਆਏ ਅਹਿਮ ਫੈਸਲੇ
ਅਮਰੀਕਾ 'ਚ ਧਾਰਮਿਕ ਭੇਦਭਾਵ ਕਰਨ ਵਾਲੀ Trucking Company ਨੂੰ ਹੋਇਆ $65000 ਦਾ ਜੁਰਮਾਨਾ
zhlédnutí 1,1KPřed dnem
ਅਮਰੀਕਾ 'ਚ ਧਾਰਮਿਕ ਭੇਦਭਾਵ ਕਰਨ ਵਾਲੀ Trucking Company ਨੂੰ ਹੋਇਆ $65000 ਦਾ ਜੁਰਮਾਨਾ
ਕਿਹੋ ਜੇਹਾ ਲੋਕਤੰਤਰ: ਲੋਕਾਂ ਵੱਲੋਂ ਹਰਾਏ ਲੀਡਰਾਂ ਨੂੰ ਪਾਰਟੀਆਂ ਬਣਾ ਦਿੰਦੀਆਂ ਨੇ ਮੰਤਰੀ !
zhlédnutí 295Před dnem
ਕਿਹੋ ਜੇਹਾ ਲੋਕਤੰਤਰ: ਲੋਕਾਂ ਵੱਲੋਂ ਹਰਾਏ ਲੀਡਰਾਂ ਨੂੰ ਪਾਰਟੀਆਂ ਬਣਾ ਦਿੰਦੀਆਂ ਨੇ ਮੰਤਰੀ !
16 ਨੋਬਲ ਜੇਤੂ ਅਰਥਸ਼ਾਸਤਰੀਆਂ ਦਾ ਦਾਅਵਾ, ਟਰੰਪ ਜਿੱਤੇ ਤਾਂ ਵਿਸ਼ਵ ਆਰਥਿਕਤਾ ਦਾ ਹੋਵੇਗਾ ਹੋਰ ਬੁਰਾ ਹਾਲ
zhlédnutí 642Před dnem
16 ਨੋਬਲ ਜੇਤੂ ਅਰਥਸ਼ਾਸਤਰੀਆਂ ਦਾ ਦਾਅਵਾ, ਟਰੰਪ ਜਿੱਤੇ ਤਾਂ ਵਿਸ਼ਵ ਆਰਥਿਕਤਾ ਦਾ ਹੋਵੇਗਾ ਹੋਰ ਬੁਰਾ ਹਾਲ
ਸੋਸ਼ਲ ਮੀਡੀਆ ਦੇ ਕੇਸ 'ਚ ਬਾਇਡਨ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
zhlédnutí 142Před dnem
ਸੋਸ਼ਲ ਮੀਡੀਆ ਦੇ ਕੇਸ 'ਚ ਬਾਇਡਨ ਪ੍ਰਸ਼ਾਸਨ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ
ਭਾਈ ਨਿੱਜਰ ਕਤਲ ਮਾਮਲੇ 'ਚ ਅਗਲੀ ਅਦਾਲਤੀ ਪੇਸ਼ੀ 7 ਅਗਸਤ ਨੂੰ ਹੋਵੇਗੀ
zhlédnutí 198Před dnem
ਭਾਈ ਨਿੱਜਰ ਕਤਲ ਮਾਮਲੇ 'ਚ ਅਗਲੀ ਅਦਾਲਤੀ ਪੇਸ਼ੀ 7 ਅਗਸਤ ਨੂੰ ਹੋਵੇਗੀ
ਅਮਰੀਕਾ 'ਚ ਜ਼ਬਰੀ ਕੰਮ ਕਰਵਾਉਣ ਦੇ ਮਾਮਲੇ 'ਚ ਪੰਜਾਬੀ ਜੋੜੇ ਨੂੰ ਹੋਈ ਸਜ਼ਾ, ਪੂਰਾ ਮਾਮਲਾ ਸੁਣ ਕੇ ਹੋ ਜਾਉਂਗੇ ਹੈਰਾਨ
zhlédnutí 17KPřed dnem
ਅਮਰੀਕਾ 'ਚ ਜ਼ਬਰੀ ਕੰਮ ਕਰਵਾਉਣ ਦੇ ਮਾਮਲੇ 'ਚ ਪੰਜਾਬੀ ਜੋੜੇ ਨੂੰ ਹੋਈ ਸਜ਼ਾ, ਪੂਰਾ ਮਾਮਲਾ ਸੁਣ ਕੇ ਹੋ ਜਾਉਂਗੇ ਹੈਰਾਨ
ਅਕਾਲੀ ਦਲ 'ਚ ਫੁੱਟ ਦਾ ਇਤਿਹਾਸ: 100 ਸਾਲ 'ਚ ਕਈ ਵਾਰ ਟੁੱਟਿਆ ਅਕਾਲੀ ਦਲ !
zhlédnutí 104Před dnem
ਅਕਾਲੀ ਦਲ 'ਚ ਫੁੱਟ ਦਾ ਇਤਿਹਾਸ: 100 ਸਾਲ 'ਚ ਕਈ ਵਾਰ ਟੁੱਟਿਆ ਅਕਾਲੀ ਦਲ !
ਅਮਰੀਕਾ ਦੇ Surgeon General ਡਾ ਵਿਵੇਕ ਮੂਰਥੀ ਨੇ Gun Violence ਨੂੰ ਸਮਾਜਿਕ ਸਿਹਤ ਸਮੱਸਿਆ ਦੱਸਿਆ
zhlédnutí 253Před dnem
ਅਮਰੀਕਾ ਦੇ Surgeon General ਡਾ ਵਿਵੇਕ ਮੂਰਥੀ ਨੇ Gun Violence ਨੂੰ ਸਮਾਜਿਕ ਸਿਹਤ ਸਮੱਸਿਆ ਦੱਸਿਆ
ਪਾਕਿਸਤਾਨ 'ਚ ਸਿੱਖ ਮੈਰਿਜ ਐਕਟ ਕੀਤਾ ਗਿਆ ਪਾਸ
zhlédnutí 56Před dnem
ਪਾਕਿਸਤਾਨ 'ਚ ਸਿੱ ਮੈਰਿਜ ਐਕਟ ਕੀਤਾ ਗਿਆ ਪਾਸ
ਕੈਨੇਡੀਅਨ ਸੰਸਦ 'ਚ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਤੋਂ MP ਚੰਦਰ ਆਰਿਆ ਹੋਇਆ ਦੁਖੀ
zhlédnutí 227Před dnem
ਕੈਨੇਡੀਅਨ ਸੰਸਦ 'ਚ ਭਾਈ ਨਿੱਜਰ ਨੂੰ ਸ਼ਰਧਾਂਜਲੀ ਦੇਣ ਤੋਂ MP ਚੰਦਰ ਆਰਿਆ ਹੋਇਆ ਦੁਖੀ
Biden-Trump ਦੇ Debate ਦੀ ਤਿਆਰੀ, ਨਿੱਝੀ ਹਮਲੇ ਹੋਣਗੇ ਭਾਰੂ ਜਾਂ Policy ਤੇ ਹੋਵੇਗੀ ਬਹਿਸ
zhlédnutí 370Před 14 dny
Biden-Trump ਦੇ Debate ਦੀ ਤਿਆਰੀ, ਨਿੱਝੀ ਹਮਲੇ ਹੋਣਗੇ ਭਾਰੂ ਜਾਂ Policy ਤੇ ਹੋਵੇਗੀ ਬਹਿਸ
ਕੈਨੇਡਾ 'ਚ 2 ਸਿੱਖਾਂ ਦੁਆਰਾ NO FLY ਲਿਸਟ 'ਚੋਂ ਕੱਢਣ ਵਾਲੀ ਪਟੀਸ਼ਨ ਅਦਾਲਤ ਨੇ ਕੀਤੀ ਰੱਦ
zhlédnutí 723Před 14 dny
ਕੈਨੇਡਾ 'ਚ 2 ਸਿੱਖਾਂ ਦੁਆਰਾ NO FLY ਲਿਸਟ 'ਚੋਂ ਕੱਢਣ ਵਾਲੀ ਪਟੀਸ਼ਨ ਅਦਾਲਤ ਨੇ ਕੀਤੀ ਰੱਦ

Komentáře

  • @amrindermann9991
    @amrindermann9991 Před 55 minutami

    Bring some one on show who tell people how we protect ourselves and our rights

  • @jaswantsinghsandhu530
    @jaswantsinghsandhu530 Před hodinou

    Mody ghaint

  • @birsingh73
    @birsingh73 Před hodinou

    Waheguru ji ka Khalsa waheguru ji ke fateh ji

  • @thoughts7663
    @thoughts7663 Před 2 hodinami

    AAP Muradabad

  • @ajmerdhillon3013
    @ajmerdhillon3013 Před 4 hodinami

    AAP is flopped

  • @MrSinghnarinder
    @MrSinghnarinder Před 5 hodinami

    Sir, I need a couple of books. Please give any number

  • @AnilKumar-bw8bl
    @AnilKumar-bw8bl Před 6 hodinami

    Thanks

  • @kirankaur4504
    @kirankaur4504 Před 11 hodinami

    ਸਤਿ ਸ੍ਰੀ ਅਕਾਲ ਜੀ 🙏🙏

  • @JasvirSingh-ye6vn
    @JasvirSingh-ye6vn Před 12 hodinami

    ਸਰਕਾਰਾਂ ਨੂੰ ਸੱਭ ਪਤਾ ਕਿੱਥੇ ਕੀ ਕਰਨਾ, ਸਮਾਲ ਸਕੇਲ ਨੂੰ ਕਿਵੇਂ ਖਤਮ ਕਕਨਾ ! ਸੌ ਬੰਦੇ ਨੂੰ ਧਰਤੀ ਨਿਗਲ ਗਈ ? ਕੈਨੇਡਾ ਦਾ ਕੁਇੰਟਲਾਂ ਦੇ ਹਿਸਾਬ ਸੋਨਾ ਏਅਰਪੋਰਟ ਤੋਂ ਗਾਇਬ ਹੋ ਗਿਆ ਹੁਣ ਕਹਿੰਦੇ ਭਾਰਤ ਪਹੁੱਚ ਗਿਆ ਸੋਨਾ ! ਬਸ ਇਸਨੂੰ ਕਹਿੰਦੇ ਉੱਘ ਦੀਆਂ ਪਾਤਾਲ ਮਾਰਨਾ ! ਸੱਭ ਪਤੈ ਸਰਕਾਰਾਂ ਨੂੰ …!

  • @BIGRIGJATT
    @BIGRIGJATT Před 13 hodinami

    Waheguru ji

  • @kulwindersandhu5178
    @kulwindersandhu5178 Před 13 hodinami

    Waheguru chardee kla rakha 🙏

  • @harpalgumber8905
    @harpalgumber8905 Před 14 hodinami

    Ye km india vitch honda ta poora midia rola pa denda

  • @user-gi6mx1eb1r
    @user-gi6mx1eb1r Před 17 hodinami

    🙏🙏

  • @harbhajansinghmann7712
    @harbhajansinghmann7712 Před 17 hodinami

    SSA ji

  • @jagdevsandhu6186
    @jagdevsandhu6186 Před 18 hodinami

    Maybe the store has full insurance coverage

  • @unitedpanjabi
    @unitedpanjabi Před 18 hodinami

    ਪਹਿਲਾਂ ਕਹਿੰਦੇ ਵੀ ਰਸ਼ੀਆ ਦੀ ਤਕਨੀਕ ਪੁਰਾਣੀ ਆ ਹੁਣ ਬੰਬ ਮਾਰਿਆ ਜਿਹੜਾ ਉਹ ਅਤਿਆਧੁਨਿਕ ਤਕਨੀਕ ਵਾਲਾ ਆ ਕਮਾਲ ਆ ਰੂਸ ਦੇ

  • @sahilsandhu8137
    @sahilsandhu8137 Před 19 hodinami

    Newson California shining

  • @kashmir2445
    @kashmir2445 Před 20 hodinami

    ਇਹ ਸਰਕਾਰੀ ਨੌਕਰੀ ਤਾਂ ਜ਼ਰੂਰ ਆ ਪਰ ਲਾਭਦਾਇਕ ਵੀ ਹੋਣ ਜੀ।

  • @AnilKumar-bw8bl
    @AnilKumar-bw8bl Před 21 hodinou

    Thanks

  • @KuldeepSingh-oc7kd
    @KuldeepSingh-oc7kd Před 21 hodinou

    Thank you punia ❤ji

  • @gurdeeppurewal7864
    @gurdeeppurewal7864 Před 22 hodinami

    Waheguru ji

  • @shivdevsingh3626
    @shivdevsingh3626 Před 22 hodinami

    ਨਮਾਣਾ ਨਹੀਂ ਨਾਮਣਾ ਹੁੰਦਾ ਹੈ |

  • @surinderbrar4249
    @surinderbrar4249 Před 23 hodinami

    India origin person naal racisim di ki situation ha California vich?

  • @satpalsinghvirk5827

    Hathyaar Sikh da gehna Hai

  • @kashmiraujla360
    @kashmiraujla360 Před dnem

    ਲੋਕਾ ਨੂੰ ਇਕੱਠੇ ਹੋ ਕੇ ਵੋਟਾਂ ਮੰਗਣ ਆਏ ਲੀਡਰਾਂ ਤੋਂ ਲਿਖ ਕੇ ਲਵੋ। ਕਿ ਤੁਸੀ ਛੋਟੇ ਬਿਜਨਿਸ ਵਾਲਿਆ ਦੀ ਕੀ ਸੁਰੱਖਿਅਤ ਵਾਰੇ ਲਿਖ ਕੇ ਦਿਊ।

  • @santfarms6689
    @santfarms6689 Před dnem

    Such a Shame

  • @bobbysingh463
    @bobbysingh463 Před dnem

    Last part no voice

  • @sudhachopra6529
    @sudhachopra6529 Před dnem

    USA. Sat shri akal ji

  • @laxmishoker9532
    @laxmishoker9532 Před dnem

    🙏ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ🙏

  • @hardeepchaudhary893

    ਨਨਕਾਣਾ ਸਾਹਿਬ ਜਾਣਾ ਮੇਰੇ ਲਈ ਹੱਜ ਤੇ ਜਾਣ ਜਿੰਨਾ ਚਾਅ ਹੈ।

  • @hardeepchaudhary893

    ਭਾਰਤ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਵੀ ਸਾਂਝੀ ਹੈ ਹਿੰਦੀ ਉਰਦੂ ਬਾਕੀ ਧਰਮ ਨੂੰ ਪਰੇ ਰੱਖ ਕੇ ਦੇਖੀਏ ਤਾ ਸਾਡੀ ਤਹਿਜੀਬ ਭਾਸ਼ਾ ਪਹਿਰਾਵਾ ਖਾਣਾ ਇੱਕੋ ਜਿਹਾ ਹੈ।

  • @hardeepchaudhary893

    ਜਿਹੜਾ ਵੀ ਕੋਈ ਸਿੱਖ ਪਾਕਿਸਤਾਨ ਗੁਰੂਦੁਆਰਿਆ ਦੇ ਦਰਸ਼ਨ ਦੀਦਾਰਿਆ ਨੂੰ ਜਾਂਦਾ ਹੈ ਖੁਸ਼ ਹੋ ਕੇ ਹੀ ਆਉਂਦਾ ਹੈ। ਲਹਿੰਦੇ ਪੰਜਾਬ ਵਿੱਚ ਸਿੱਖਾ ਦੇ ਕਾਫੀ ਇਤਿਹਾਸਕ ਗੁਰੂਦੁਆਰੇ ਹਨ। ਕਾਸ਼ ਪੰਜਾਬ ਤੇ ਬੰਗਾਲ ਦਾ ਬਟਵਾਰਾ ਨਾ ਹੋਇਆ ਹੁੰਦਾ। ਸਾਰਿਆ ਨੇ ਰਲ ਮਿਲ ਕੇ ਰਹਿਣਾ ਸੀ। ਭਾਰਤ ਦੀ ਰੀਜੂਨੀਅਨ ਦੋਆਬਾ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈ। ਸੰਯੁਕਤ ਪੰਜਾਬ ਵਿੱਚ ਗੁਰਮੁਖੀ ਲਿੱਪੀ ਲਾਗੂ ਕੀਤੀ ਜਾ ਸਕਦੀ ਹੈ ਤਾ ਕੇ ਪੰਜਾਬੀ ਦੋ ਲਿੱਪੀਆ ਵਿੱਚ ਕਨਫੀਊਜ ਨਾ ਹੋਣ। ਸਮਝੌਤਾ ਐਕਸਪਰੈਸ ਦੋਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ।

  • @sharmamadan65
    @sharmamadan65 Před 2 dny

    What do u think about demand of Khalistan by few sikhs ?

  • @jagtarsidhu3758
    @jagtarsidhu3758 Před 2 dny

    Lala of Delhi is the number one enemy of Sri Guru Granth Sahib je and khalsa panth.and maan cm of Punjab.

  • @rachsaysvainday9872

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।❤🙏🙏🙏🙏🙏🙏🙏🙏🙏🙏🙏🙏🙏ਜਸਵੀਰ ਕੌਰ ਨਿਊਜ਼ੀਲੈਂਡ ।

  • @harbhajansinghmann7712

    SSA ji

  • @toortoor783
    @toortoor783 Před 2 dny

    ਜਦ ਆਪਣੇ ਹੀ ਨਮਕ ਹਾਰਾਮ ਹੋ ਜਾਣ ਤੇ ਕੌਮ ਦੀ ਕੌਮ ਖਤਮ ਹੋ ਜਾਂਦੀ ਆ

  • @gurbachansingh7775
    @gurbachansingh7775 Před 2 dny

    Most of Sikh players playing in cricket team not allowed to use singh with their names.. why..

  • @amritvirrai5084
    @amritvirrai5084 Před 2 dny

    🙏🙏

  • @somadevi1614
    @somadevi1614 Před 2 dny

    I'm athlete from Punjab, district Hoshiarpur.

  • @somadevi1614
    @somadevi1614 Před 2 dny

    Awesome 🎉🎉🎉🎉🎉🎉🎉

  • @AnilKumar-bw8bl
    @AnilKumar-bw8bl Před 2 dny

    Thanks

  • @AnilKumar-bw8bl
    @AnilKumar-bw8bl Před 3 dny

    Thanks

  • @gurjitkaur4492
    @gurjitkaur4492 Před 3 dny

    Waheguruji

  • @harbhajansinghmann7712

    SSA ji

  • @KuldeepSingh-oc7kd
    @KuldeepSingh-oc7kd Před 3 dny

    ssa paji aawaz ni aa rahi

  • @harvindersingh6152
    @harvindersingh6152 Před 3 dny

    ਹੱਲ ਸਿਰਫ ਇਕੋ-ਇਕ ਗੰਦਸਤਾਨੀਆ ਹਰਾਮੀਆ ਦਰਿੰਦਿਆ ਧੋਖੇਬਾਜ ਸਿਸਟਮ ਅਕਿੰਰਤਘੰਣ ਜੁਲਮ ਜਬਰ ਜਿਨਾਹ ਝੂਠ ਬੋਲਣ ਵਾਲਿਆ ਗੰਦਸਤਾਨੀਆ ਹਰਾਮੀਆ ਦਰਿੰਦਿਆ ਤੋ ਸਿਰਫ ਅਜ਼ਾਦੀ ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @amarjitsaini5425
    @amarjitsaini5425 Před 3 dny

    Waheguru Ji …

  • @INDIAN_TJ
    @INDIAN_TJ Před 3 dny

    🙏

  • @punjabi1854
    @punjabi1854 Před 3 dny

    ਇਹ ਸੱਭ ਝੂਠ ਹੈ ਇੰਡੀਆ ਵਿੱਚ ਕਿਸੇ ਵੀ ਧਰਮ ਨਾਲ ਧੱਕਾ ਨਹੀਂ ਹੋ ਰਿਹਾ ਹੈ। ਇਹ ਸਿਰਫ ਅਮਰੀਕਾ ਦੇ ਦੇਸੀ ਵਕੀਲਾਂ ( immigration ਦੇ ਵਕੀਲਾਂ ) ਨੇ ਬੱਣਾਇਆ ਹੋਇਆ ਹੈ। ਇੰਡੀਅਨ ਵਕੀਲਾਂ ਦੀ investigation ਹੋਣੀ ਚਾਹੀਦੀ ਹੈ ਇਹ ਲੋਕਾ ਝੂਠ ਬੋਲਣ ਦੀ ਟ੍ਰੇਨਿੰਗ ਦਿੰਦੇ ਹਨ।