40 ਸਾਲਾਂ ਬਾਅਦ ਪਾਕਿਸਤਾਨ 'ਚ ਦਾਦੇ ਦੀ ਨੌਕਰੀ ਵਾਲੇ ਥਾਂ 'ਤੇ ਪਹੁੰਚਿਆ ਅਮਰੀਕਾ ਤੋਂ ਪੋਤਾ : Harjit Hamsafar

Sdílet
Vložit
  • čas přidán 5. 07. 2024
  • 40 ਸਾਲਾਂ ਬਾਅਦ ਪਾਕਿਸਤਾਨ 'ਚ ਦਾਦੇ ਦੀ ਨੌਕਰੀ ਵਾਲੇ ਥਾਂ 'ਤੇ ਪਹੁੰਚਿਆ ਅਮਰੀਕਾ ਤੋਂ ਪੋਤਾ, ਨਹੀਂ ਰੁਕੇ ਅੱਖਾਂ ਚੋਂ ਹੰਝੂ
    Harjit Hamsafar
  • Zábava

Komentáře • 4

  • @hardeepchaudhary893
    @hardeepchaudhary893 Před 16 dny +1

    ਨਨਕਾਣਾ ਸਾਹਿਬ ਜਾਣਾ ਮੇਰੇ ਲਈ ਹੱਜ ਤੇ ਜਾਣ ਜਿੰਨਾ ਚਾਅ ਹੈ।

  • @hardeepchaudhary893
    @hardeepchaudhary893 Před 16 dny +2

    ਜਿਹੜਾ ਵੀ ਕੋਈ ਸਿੱਖ ਪਾਕਿਸਤਾਨ ਗੁਰੂਦੁਆਰਿਆ ਦੇ ਦਰਸ਼ਨ ਦੀਦਾਰਿਆ ਨੂੰ ਜਾਂਦਾ ਹੈ ਖੁਸ਼ ਹੋ ਕੇ ਹੀ ਆਉਂਦਾ ਹੈ। ਲਹਿੰਦੇ ਪੰਜਾਬ ਵਿੱਚ ਸਿੱਖਾ ਦੇ ਕਾਫੀ ਇਤਿਹਾਸਕ ਗੁਰੂਦੁਆਰੇ ਹਨ।
    ਕਾਸ਼ ਪੰਜਾਬ ਤੇ ਬੰਗਾਲ ਦਾ ਬਟਵਾਰਾ ਨਾ ਹੋਇਆ ਹੁੰਦਾ। ਸਾਰਿਆ ਨੇ ਰਲ ਮਿਲ ਕੇ ਰਹਿਣਾ ਸੀ।
    ਭਾਰਤ ਦੀ ਰੀਜੂਨੀਅਨ ਦੋਆਬਾ ਹੋ ਸਕਦੀ ਹੈ ਕੋਈ ਦਿੱਕਤ ਨਹੀਂ ਹੈ।
    ਸੰਯੁਕਤ ਪੰਜਾਬ ਵਿੱਚ ਗੁਰਮੁਖੀ ਲਿੱਪੀ ਲਾਗੂ ਕੀਤੀ ਜਾ ਸਕਦੀ ਹੈ ਤਾ ਕੇ ਪੰਜਾਬੀ ਦੋ ਲਿੱਪੀਆ ਵਿੱਚ ਕਨਫੀਊਜ ਨਾ ਹੋਣ।
    ਸਮਝੌਤਾ ਐਕਸਪਰੈਸ ਦੋਬਾਰਾ ਸ਼ੁਰੂ ਕੀਤੀ ਜਾ ਸਕਦੀ ਹੈ।

  • @hardeepchaudhary893
    @hardeepchaudhary893 Před 16 dny +2

    ਭਾਰਤ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਵੀ ਸਾਂਝੀ ਹੈ ਹਿੰਦੀ ਉਰਦੂ ਬਾਕੀ ਧਰਮ ਨੂੰ ਪਰੇ ਰੱਖ ਕੇ ਦੇਖੀਏ ਤਾ ਸਾਡੀ ਤਹਿਜੀਬ ਭਾਸ਼ਾ ਪਹਿਰਾਵਾ ਖਾਣਾ ਇੱਕੋ ਜਿਹਾ ਹੈ।

  • @asimnaveedhanjra
    @asimnaveedhanjra Před 8 dny

    ❤ a beautiful person