Emergency News 03 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ |THE KHALAS TV

Sdílet
Vložit
  • čas přidán 2. 07. 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

Komentáře • 48

  • @sukhwantsingh1999
    @sukhwantsingh1999 Před 2 dny +15

    ਸੀਤਲ ਅੰਗਰਾਲ ਨੇ ਪਹਿਲਾਂ ਬੀਜੇਪੀ ਤੇ ਬਿਆਨ ਦਰਜ ਕਰਾਇਆ ਸੀ ਕਿ ਮੈਨੂੰ ਆਮ ਪਾਰਟੀ ਛੱਡ ਕੇ ਆਉਣ ਤੇ 25 ਕਰੋੜ ਦੇਣ ਲਈ ਕਿਹਾ ਸੀ। ਹੁਣ ਦੱਸਣ ਕਿ ਕਿੰਨੇ ਕਰੋੜ ਲੈ ਕੇ ਬੀਜੇਪੀ ਵਿੱਚ ਗਏ ਨੇ।

  • @GurmeetSingh-pv1sh
    @GurmeetSingh-pv1sh Před 2 dny +7

    ਜਾਖੜ ਨੂੰ ਜ਼ਹਿਰ ਉਗਲਣ ਤੋ ਬਗੈਰ ਕੋਈ ਕੰਮ ਨਹੀਂ

    • @ParamjitSingh-ts1kx
      @ParamjitSingh-ts1kx Před 2 dny

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਕੁਤਾ ਰਾਜ ਬਹਾਲੀਐ ਫਿਰਿ ਚੱਕੀ ਚਟੈ।। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੰਦੀ ਸਿੰਘਾਂ ਦੀ ਰਿਹਾਈ ਕਰੋ ਗੂੰਗੀ ਬੋਲੀ ਸਰਕਾਰੀ ਦੱਲਾਲ ਦਿੱਲੀ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਹੈ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਸਰਕਾਰ ਨੇ ਚੋਰਾਂ ਦਾ ਦੇਸ਼। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @bharbhoorsinghbrnala8244

    ਸਾਡੇ ਪਿੰਡ ਤਾ ਮਹੀ ਨਹੀਂ ਜਿਲ੍ਹਾ ਬਰਨਾਲ਼ਾ ਸਾਡੇ ਪਿੰਡ ਰਾਜਗੜ੍ਹ ਵਿੱਚ ਨਹੀਂ ਪਿਆ

  • @sewasingh5142
    @sewasingh5142 Před 2 dny +2

    ਵਾਹਿਗੁਰੂ ਭਲੀ ਕਰੇ ਬੇਟਾ ‌ਅੰਨੀ ਸ਼ਰਦਾ ਦਾ ਦੁਖਾਂਤ ਹੈ 🙏🙏

  • @GurmeetSingh-pv1sh
    @GurmeetSingh-pv1sh Před 2 dny +2

    GST ਦਾ ਕੋਈ ਫਾਇਦਾ ਨਹੀਂ ਇਸ ਨਾਲ ਸਿਰਫ ਮੰਤਰੀਆਂ ਦੇ ਘਰ ਭਰਨੇ ਹਨ

  • @HarjitSingh-mb1ej
    @HarjitSingh-mb1ej Před 2 dny +5

    🙏 ਵਾਹਿਗੁਰੂ ਜੀ ਕਾ ਖਾਲਸਾ 🙏
    🙏 ਵਾਹਿਗੁਰੂ ਜੀ ਕੀ ਫਤਹਿ 🙏

  • @user-mc6bj9di7b
    @user-mc6bj9di7b Před 2 dny +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ

  • @HardeepSingh-tv3ne
    @HardeepSingh-tv3ne Před 2 dny +3

    Sangrur vich kni vi nahi

  • @ranjeetkaur680
    @ranjeetkaur680 Před 2 dny +1

    ਬਾਬੇ
    ਦੇ.ਰਪ.ਵਿਚ.ਕਪਟ.ਹਨ

  • @MandeepKaur-yl4lt
    @MandeepKaur-yl4lt Před 2 dny

    ਸੁਨੀਲ ਜਾਖੜ ਤੇ ਵੀ ਲਾਉ ਐਨ ਐਸ

  • @balveersingh9617
    @balveersingh9617 Před 2 dny

    Maluka Nehar ta band haii
    Kite dub rahe ne kite pani nhii haiii

  • @jasbir8000
    @jasbir8000 Před 2 dny +1

    Gst da nuksan aam janta nu hai.

  • @_thats_sukh-pj7bl
    @_thats_sukh-pj7bl Před 2 dny

    ਹੁਣ ਕਿਸਾਨ। ਲੀਡਰ ਕਿਥੇ ਨੇ। ਕੁਲਵਿੰਦਰ ਕੌਰ ਦਾ ਸਾਥ ਦੇਣ

  • @MandeepKaur-yl4lt
    @MandeepKaur-yl4lt Před 2 dny

    ਮੂਣਕ ਰਾਤ ਦਾ ਮੀਂਹ ਪੈ ਰਿਹਾ ਹੈ

  • @crazyjattz2361
    @crazyjattz2361 Před 2 dny

    ਬਠਿੰਡਾ ਵਿੱਚ ਵੀ ਮੀਂਹ ਨਹੀਂ ਪਿਆ

  • @ranjeetkaur680
    @ranjeetkaur680 Před 2 dny

    ਲੋਕ.ਦਾ.ਮਰਖ.ਨਾ.ਬਣਾਓ.ਸਨੀਲ.ਜਖੜ.ਜੀ.ਪੰਜਾਬ
    ..ਦਾ.ਡੀ.ਜੀ.ਪੀ.ਦਿਲੀ.ਤੋ.ਚਲਦਾ.ਹੈ

  • @user-mu6lg2rx8i
    @user-mu6lg2rx8i Před 2 dny

    ਫਰੀਦਕੋਟ ਵਿੱਚ ਨਹੀਂ ਮੀਂਹ ਪਿਆ

  • @bhupinderjohal716
    @bhupinderjohal716 Před 2 dny +1

    Ludhiana vi nahi minh pia

  • @SanjeevSonu-xk9pm
    @SanjeevSonu-xk9pm Před 2 dny

    Guruharsahai Jila fzr ch v meh da namo nishan nahi siraf garm hwa e rehndi subha sham

  • @NelamkumarKanojia
    @NelamkumarKanojia Před 2 dny

    Ferozepur vich vi barish nahi hoi aje tak

  • @jasbirsingh3770
    @jasbirsingh3770 Před 2 dny

    ਸਾਰੇ ਚੋਰ ਜਾ ਤਾ ਬੀ ਜੇ ਪੀ ਜਾਂ ਆਮ ਆਦਮੀ ਵਿਚ ਸ਼ਾਮਲ ਹੋ ਰਹੇ ਨੇ

  • @sidhusurjit4791
    @sidhusurjit4791 Před 2 dny

    Bathinda de Pind Sardargarh tan meeh nahin pia

  • @pb03gamingff28
    @pb03gamingff28 Před 2 dny +1

    Sunil jakhrh nu kaun pichhda dl bdlu

  • @sharmanjot6793
    @sharmanjot6793 Před 2 dny

    Bhai Amirtpal Singh Jind bad

  • @user-kh6ws8gy3u
    @user-kh6ws8gy3u Před 2 dny

    ਖਠਿਆਲੇ ਵੀ ਮੀਂਹ ਨਹੀਂ ਪਿਆ

  • @gillpardeep6572
    @gillpardeep6572 Před 2 dny

    Moga vich ta kni ni pai

  • @ravneetsingh1741
    @ravneetsingh1741 Před 2 dny

    Aa punjab bjp de pardaan nu sharam ni aandi, v tuhaanu 1 v seat ni mili fir v kis mooh naal press conference karan aa jaane oo, mai media nu v kehna is bande nu baahla serious na lya jaawe

  • @jagpalsingh5508
    @jagpalsingh5508 Před 2 dny

    Sangrur Baras nahi hoi app jhood bol rahy hoo g

  • @lakhvirsalabatpura2718

    ਸਾਡੇ ਪਿੰਡ ਮੀਹ
    ਨਹੀ ਜਿਲਾ ਬਠਿੰਡਾ ਸਾਡੇ.ਪਿੰਡ ਸਲਾਬਤ ਪੁਰਾ ਵਿੱਚ ਮੀਹ ਨਹੀ ਪਿਆ

  • @palsinghsaini8328
    @palsinghsaini8328 Před 2 dny

    Jakhar sahib amrit pal nalo sache sauday wale nu arrest samy ki kuz hoya bomb blast bussa nu agg lai gai

  • @GurmeetSingh-pv1sh
    @GurmeetSingh-pv1sh Před 2 dny

    ਅਜਨਾਲਾ ਵਿਚ ਕੋਈ ਮੀਂਹ ਨਹੀਂ। ਡੇਰਾ ਬਾਬਾ ਨਾਨਕ ,ਰਾਮਦਾਸ ਫਤਿਹ ਗੜ ਚੂੜੀਆਂ ਵਿਚ ਕੋਈ ਮੀਂਹ ਨਹੀਂ

    • @gurdeshsingh7824
      @gurdeshsingh7824 Před 2 dny

      ਬਾਦਲ ਕੋ ਆਖਣਾ ਸੀ

    • @ParamjitSingh-ts1kx
      @ParamjitSingh-ts1kx Před 2 dny

      ​@@gurdeshsingh7824 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬਾਦਲ ਬਿਨੁ ਬਰਖਾ ਹੋਈ ਇਹੁ ਤਤੁ ਬੀਚਾਰੇ ਕੋਈ।। ਮੀਹੁ ਪਇਆ ਪਰਮੇਸਰੁ ਪਾਇਆ ਜੀਅ ਜੰਤ ਸਭੁ ਸੁਖੀ ਵਸਾਇਆ।। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।।

  • @sewasingh5142
    @sewasingh5142 Před 2 dny

    ਵਾਹਿਗੁਰੂ ਜੀ 🙏🙏👍👌❤️❤️

  • @sodhisingh2033
    @sodhisingh2033 Před 2 dny

    Satsriakal ji 🙏

  • @swaransingh483
    @swaransingh483 Před 2 dny

    ਸਤਿ ਸ੍ਰੀ ਆਕਾਲ ਜੀ

  • @tirathsingh2701
    @tirathsingh2701 Před 2 dny +1

    🙏🙏

  • @GurdeepSingh-hv9mp
    @GurdeepSingh-hv9mp Před 2 dny

    ਵਾਹਿਗੁਰੂ ਜੀ ਵਾਹਿਗੁਰੂ ਜੀ

  • @satvirbuttar1371
    @satvirbuttar1371 Před 2 dny

    ਨਾਭੇ ਨਹੀ ਪਿਆ ਮੀਹ

  • @tejpalpannu2293
    @tejpalpannu2293 Před 2 dny

    🙏🙏🙏🕌💯🕌🙏🙏🙏

  • @RISTEHIRISTEchahal-pz9yv

    Ssa ji