Rahul Gandhi ਘਰ ਪਹੁੰਚੇ Ambani! | ਹੋ ਗਿਆ ਅਬਕੀ ਬਾਰ 400 ਪਾਰ! | NEWS THAT MATTERS

Sdílet
Vložit
  • čas přidán 4. 07. 2024
  • Mukesh Ambani visits 10 Janpath to invite Gandhis for son's wedding
    Keir Starmer becomes new U.K. Prime Minister after Labour’s landslide election victory
    NEWS THAT MATTERS | JASVIR HUSSAIN
    Sheetal Anugral
    Amritpal Singh
    Sukhbir Badal
    Bibi Jagir Kaur
    Punjab Congress
    Raghav Chadha
    Bhagwant Mann
    Jalandhar Bypoll
    Punjab News
    Punjabi News
    Keir Starmer, Mukesh Ambani, Bikram Majithia, Bibi Jagir Kaur, Sheetal Anugral, Sunil Jakahr, Amritpal Singh, Sukhbir Badal, Akali Dal, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #KeirStarmer #MukeshAmbani #UKNewPM #SheetalAnugral #BhagwantMann #SukhbirBadal #AmritpalSingh #JalandharBypoll #CharanjitChanni #BikramMajithia #BibiJagirKaur #TvPunjab

Komentáře • 42

  • @bsmaan5247
    @bsmaan5247 Před 4 dny +8

    ਇੰਨਾਂ ਦੀ ਕਦਰ ਨਹੀਂ ਰਹਿਣਾ ਜਸਵੀਰ ਜੀ

  • @bsmaan5247
    @bsmaan5247 Před 4 dny +11

    ਹੁਣ ਕਿਤੇ ਜ਼ਿਆਦਾ ਅੱਗੇ ਲੰਘ ਗਏ ਹਨ ਹੋਣਾ ਮੁਸਿਕਲ ਹੈ

  • @BittuSingh-fk2je
    @BittuSingh-fk2je Před 3 dny +1

    ਸਤਿ ਸ੍ਰੀ ਆਕਾਲ ਜੀ ਜਸਬੀਰ ਜੀ।

  • @BittuSingh-fk2je
    @BittuSingh-fk2je Před 3 dny

    Right information

  • @vikramjitsingh7710
    @vikramjitsingh7710 Před 4 dny +8

    ਜਲੰਧਰ ਸਰਕਾਰੀ ਹੌਸਪੀਟਲ ਦਾ ਬਹੁਤ ਬੁਰਾ ਹਾਲ ਹੋ ਰਿਹਾ. ਜੇ ਕੋਈ ਬਚੇ ਦਾ ਜਨਮ ਟਾਈਮ ਤੋਂ ਪਹਿਲਾ ਹੋ ਜਾਂਦਾ ਤਾ ਬਚਾ ਰੱਖਣ ਦੀਆ ਮਸ਼ੀਨਾਂ ਹੈਨੀ ਗਿਆ. ਪੰਜਾਬ ਵਿਚ ਅਦੇ ਤੋਂ ਜਾਦਾ ਪੰਜਾਬ ਸਰਕਾਰੀ ਹੌਸਪੀਟਲਾ ਨਾਲ ਜੁੜਿਆ ਯਾ ਪਰ ਇਸ ਟਾਈਮ ਸਰਕਾਰੀ ਹੌਸਪੀਟਲ ਦਾ ਬਹੁਤ ਮਾੜਾ ਹਾਲ ਯਾ. ਏਦੇ ਤਕ ਡਿਲਿਵਰੀ ਤਕ ਨਹੀ ਹੋ ਰਹੀ ਕਾਫੀ ਸਰਕਾਰੀ ਹੌਸਪੀਟਲਾ ਵਿਚ ਲੇਡੀ ਡਾਕਟਰ ਅਸਤੀਫਾ ਦੇ ਚੁਕੇ ਯਾ. ਸਰਕਾਰ ਨਾਲੋਂ ਤਾ sgpc ਦੇ ਹੌਸਪੀਟਲ ਵਧਿਆ ਸੇਵਾ ਦੇ ਰਹੇ ਅੰਮ੍ਰਿਤਸਰ ਸਾਹਿਬ ਦੇ ਗੁਰੂ ਰਾਮਦਾਸ ਹੌਸਪੀਟਲ ਵਾਂਗ.

  • @BittuSingh-fk2je
    @BittuSingh-fk2je Před 3 dny

    Jasbir ji is a very nice and extra intelligent journalist.

  • @gurmatsinghkhangura5693

    Right Disigen

  • @ashokghera8810
    @ashokghera8810 Před 4 dny +2

    Now this type of thinking should be and need to change,,,,time accordingly....Depending on your capabilities shows.

  • @sewasinghsidhu8687
    @sewasinghsidhu8687 Před 3 dny +1

    ਚੁੱਪ ਰਹਿਣਾ ਵੀ ਸਹਿਮਤੀ ਹੀ ਹੁੰਦੀ ਹੈ।

  • @JasPinder-gx3xs
    @JasPinder-gx3xs Před 3 dny

    JASVEER JI TOHADEE GULL ANUSAAR MP DEE MAMBERSHIP RUDH KUR SUKDE HUN MODI DAA KEE PTA HULKE KUTE DAA ZUKEEN NHI KUR SUKDE R'S DHALIWALL ❤

  • @jaspalanand8336
    @jaspalanand8336 Před 4 dny +2

    Koi bhi party aye magar naukari toh adan amban ki hi karenge public ko lolipop hi dete rahenge

  • @user-ib8ro8th1i
    @user-ib8ro8th1i Před 4 dny +1

    Rahul ਜੀ ਅੰਬਾਨੀਆ ਤੋ ਦੂਰ ਰਹਿਣਾ ਜੀ ਇਹੇ ਮੋਦੀ ਦੀ ਚਾਲ ਹੈ ਜੀ ਧੰਨਵਾਦ

  • @BittuSingh-fk2je
    @BittuSingh-fk2je Před 3 dny

    Sukhpal singh khaira ji is a number of one honest and great leader.

  • @harwinderkaur9040
    @harwinderkaur9040 Před 4 dny +1

    Jalandhar vich dentle facility nahi hospital ton vapis aouna penda

  • @bsmaan5247
    @bsmaan5247 Před 4 dny

    🙏🙏🙏🙏🙏

  • @JogindraSingh-zw1zk
    @JogindraSingh-zw1zk Před 3 dny

    RAHUL. JI. AMBANI. ADANI. TON. DUR. RAHO

  • @JasPinder-gx3xs
    @JasPinder-gx3xs Před 3 dny

    KUEE VAAR AAJURRHI BHEDDAN CHARDA CHARDA DOOR NIKL JADAN HAI VICHHURRHI BHENDDABAI BAI KURKE DOBARA FER EJURRH VICH RULL JAADIAN HUN PULEKUJH NHI PAINDA BAI BAI Ton BINA RSDHALIWALL ❤🎉

  • @kiransinghgill1793
    @kiransinghgill1793 Před 3 dny

    30:47 ਗੱਲ ਸਮਝੋ ਬਾਹਰ ਹੋਈ ਪਈ ਹੈ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਬਿਆਨਾਂ ਤੋਂ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ਤੇ ਪਤਾ ਨਹੀਂ ਜੋ ਬੰਦਾ ਆਪਣੀ ਆਖੀ ਗੱਲ ਤੋਂ ਬਦਲ ਗਿਆ ਆਪਣੀ ਗੱਲ ਤੇ ਨਹੀਂ ਉਸ ਨੂੰ ਅਜੇ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਮਿਲਾ ਕੇ ਗੱਲ ਕੀਤੀ ਜਾਂਦੀ ਹੈ ਤੇ ਜੇਕਰ ਉਹ ਉਸ ਵਿਚਾਰਧਾਰਾ ਤੇ ਹੀ ਨਹੀਂ ਹੈ ਜਿਸ ਕਰਕੇ ਉਸ ਨੂੰ ਇਹ ਵੋਟ ਪਈ ਸੀ ਤਾਂ ਫਿਰ ਸਮਝ ਨਹੀਂ ਆਉਂਦੀ ਕਿ ਜਿੰਨ੍ਹਾਂ ਲੋਕਾਂ ਨਹੀਂ ਉਸ ਨੂੰ ਵੋਟਾਂ ਪਾਈਆਂ ਸਨ ਉਹ ਉਹਨਾਂ ਦਾ ਲੀਡਰ ਕਿਹਾ ਜਾ ਸਕਦਾ ਹੈ ਜਾਂ ਨਹੀਂ

  • @vikramjitsingh7710
    @vikramjitsingh7710 Před 4 dny +1

    ਕਾਫੀ ਲੋਕਾਂ ਨੇ ਅਮ੍ਰਿਤਪਾਲ ਨੂੰ ਵੋਟ ਉਸਦੀ ਪੰਦਕ ਤੇ ਕੱਟਰ ਸੋਚ ਕਰਕੇ ਵੋਟ ਪਾਈ ਸੀ. ਕਲ ਦਿੱਲੀ ਗੁਰੂਦਵਾਰਾ ਕਾਮੇਟੀ ਨੂੰ ਮਿਲਣ ਤੋਂ ਬਾਦ ਅਮ੍ਰਿਤਪਾਲ ਦੇ ਮਾਤਾ ਦਾ ਬਿਆਨ ਬਦਲੀ ਕਰਨਾ ਕੀ ਦਿੱਲੀ ਕਾਮੇਟੀ ਨਾਲ ਅਮ੍ਰਿਤਪਾਲ ਭੀ ਬੀਜੇਪੀ ਦੀ ਸਪੋਰਟ ਵਿਚ ਜਾਂ ਰਿਹਾ. ਜੇ ਅਮ੍ਰਿਤਪਾਲ ਬੀਜੇਪੀ ਦੀ ਸਪੋਰਟ ਵਿਚ ਜਾਉ ਗਾ ਫੇਰ sgpc ਨੂੰ ਭੀ ਬੀਜੇਪੀ ਦਲੇ ਲਿਆਉਣ ਦੀ ਕੋਸ਼ਿਸ ਕਰੂਗੇ. ਇਹ ਗੱਲਾਂ ਹੁਣ ਪੰਜਾਬੀਆਂ ਨੂੰ ਸੋਚਣੀਆਂ ਪੈਣੀਆਂ. ਖੇਤਰੀ ਪਾਰਟੀ ਤੋੜ ਕੇ ਕਿਤੇ ਪੰਜਾਬ ਦਿੱਲੀ ਦਾ ਪੂਰਨ ਗੁਲਾਮ ਨਾ ਹੋ ਜਾਵੇ. ਅਕਾਲੀ ਦਲ ਦੇ ਬਗਿਆ ਦੇ ਭੀ ਬੀਜੇਪੀ ਨਾਲ ਲਿੰਕ ਯਾ. ਏਦਾਂ ਨਹੀ ਹੋਣਾ ਚਾਹੀਦਾ ਕਊ ਕੇ ਸਾਰੀ ਕੌਮ ਦਾ ਜਕੀਨ ਅਮ੍ਰਿਤਪਾਲ ਤੇ ਯਾ ਕੀ ਉਹ ਕੌਮ ਦੇ ਮਸਲੇ ਹਾਲ ਕਰੂਗੇ

  • @surjitsingh5198
    @surjitsingh5198 Před 4 dny

    Dhindsa sahib challe kaartoos

  • @VinodDhiman-jd5vl
    @VinodDhiman-jd5vl Před 4 dny

    Rehana

  • @sandhumanna8611
    @sandhumanna8611 Před 4 dny

    ਪੱਤਰਕਾਰ ਸਾਬ Junda ਕਮੇਟੀ ਵਿੱਚ ਇਕੱਲੇ ਪ੍ਰਧਾਨ ਨਹੀ ਸਾਰੀ ਕੋਰ ਕਮੇਟੀ ਨੂੰ resign ਦੇਣ ਦੀ ਗੱਲ ਸੀ ਓਹ ਨਹੀਂ ਮੀਡੀਆ ਦੱਸ ਦਾ...... ਮਤਲਬ ਸਾਰੀ ਸੀਨੀਅਰ ਲੀਡਰ ਸ਼ੀਪ ਨੂੰ ਪੀਛੇ ਹਟਣ ਦੀ ਗੱਲ ਹ......

  • @anokhsinghgill4463
    @anokhsinghgill4463 Před 4 dny

    Jasveer ji sade kirket khidari ardeep acha khade aaya hae ki sadi sarkar koe respeket karegi

  • @parmindersingh4287
    @parmindersingh4287 Před 4 dny +1

    10 July nu election hai,
    Te ees naal kinu faida ho sada hai
    Eh sab Political game Punjabia naal khedi Ja rahi hai

  • @Quotationdhyansingh-ij6pb

    CHOR CHOR Mosere Bhai

  • @harwinderkaur9040
    @harwinderkaur9040 Před 4 dny

    DR BAHUT WADDIA HOSPITAL VICH GANDGI SAFAI GHAT HEJ JI

  • @harwinderkaur9040
    @harwinderkaur9040 Před 4 dny

    JALANDHAR HOSPITAL VICHO EAR DROPS NAHI MILDE SAFAI HE NAHI TUSI SOCH SAKDE KE EAR DROPS NA HON

  • @sujanvineet4362
    @sujanvineet4362 Před 4 dny

    Amritpal ya Amritpal singh

  • @kiransinghgill1793
    @kiransinghgill1793 Před 3 dny

    32:17 ਜੇਕਰ ਵਾਕਿਆ ਹੀ ਸਭ ਨੂੰ ਆਜ਼ਾਦੀ ਹੈ ਤੇ ਸਵਾਲ ਚੁੱਕਣ ਦੀ ਖੁੱਲ ਹੈ ਤਾਂ ਕੀ ਗੱਲ ਇਸ ਗੱਲ ਤੇ ਗੱਲ ਨਹੀਂ ਕੀਤੀ ਜਾਣੀ ਚਾਹੀਦੀ ਕਿ ਭਾਈ ਅੰਮ੍ਰਿਤ ਪਾਲ ਸਿੰਘ ਜਿਸ ਨੇ ਚਾਹੇ ਅੰਮ੍ਰਿਤ ਛਕਾਉਣ ਦੀ ਲਹਿਰ ਚਲਾ ਕੇ ਬਹੁਤ ਵਧੀਆ ਧਰਮ ਦੀ ਸੇਵਾ ਨਿਭਾ ਰਿਹਾ ਸੀ ਪਰ ਉਸਦੇ ਨਾਲ ਨਾਲ ਇੱਕ ਗੱਲ ਉਸ ਸਮੇਂ ਵੀ ਇਹ ਚੱਲ ਰਹੀ ਸੀ ਕਿ ਅੰਮ੍ਰਿਤ ਛਕਾ ਕੇ ਉਹ ਲਗਾਤਾਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਧਾ ਰਿਹਾ ਹੈ ਜਿਸ ਵਿੱਚ ਵੈਸੇ ਕੋਈ ਗਲਤ ਗੱਲ ਵੀ ਨਹੀਂ ਕਹੀ ਜਾ ਸਕਦੀ ਬਸ ਮਸਲਾ ਸਿਰਫ ਇੰਨਾ ਹੈ ਕਿ ਉਹ ਕਿਸਦੇ ਹੱਥਾਂ ਵਿੱਚ ਖੇਡ ਰਿਹਾ ਹੈ ਜਿਵੇਂ ਉਨਾਂ ਦੇ ਇੱਕੋ ਇੱਕ ਵਕੀਲ ਰਾਜਦੇਵ ਸਿੰਘ ਖਾਲਸਾ ਅਜੇ ਵੀ ਉਸ ਦੀ ਗੱਲਬਾਤ ਅੱਗੇ ਰੱਖ ਰਹੇ ਨੇ ਜੋ ਸਿੱਧੇ ਸਿੱਧੇ ਆਰਐਸਐਸ ਨਾਲ ਜੁੜੇ ਹੋਏ ਨੇ.. ਜਿਵੇਂ ਇਹਨਾਂ ਦੀਆਂ ਗੱਲਾਂ ਵਿੱਚ ਸਾਫ ਹੁੰਦਾ ਰਹਿੰਦਾ ਹੈ ਕਿ ਇਹਨਾਂ ਨੂੰ ਟੀਵੀ ਤੋਂ ਲੈ ਕੇ ਫੋਨਾਂ ਸਮੇਤ ਹੋਰ ਵੀ ਕਈ ਸਹੂਲਤਾਂ ਜੇਲ ਵਿੱਚ ਮਿਲੀਆਂ ਹੋਈਆਂ ਨੇ ਜੋ ਕਿ ਅਜਿਹੀ ਸਜਾ ਵੇਲੇ ਸੰਭਵ ਨਹੀਂ ਫਿਰ ਇਹ ਸ਼ੱਕ ਤਾਂ ਹੁੰਦੀ ਹੈ ਕਿ ਇਹਨਾਂ ਨੂੰ ਸ਼ਾਇਦ ਜੇਲ ਵਿੱਚ ਰੱਖ ਕੇ ਵੱਡਾ ਲੀਡਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜੇਕਰ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੋਂ ਪਹਿਲਾਂ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਹੀ ਖਤਮ ਕਰਕੇ ਭਾਜਪਾ ਦਾ ਸਿੱਧੇ ਅਸਿੱਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਹੋ ਹੀ ਜਾਵੇਗਾ ਜੋ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਜਿਵੇਂ ਦਿੱਲੀ ਕਮੇਟੀ ਉਹਨਾਂ ਦੀ ਹਰਿਆਣਾ ਕਮੇਟੀ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਦੇ ਬੋਰਡ ਵਿੱਚ ਕੇਂਦਰ ਸਰਕਾਰ ਵੱਲੋਂ ਆਪਣੀ ਮਰਜ਼ੀ ਨਾਲ ਬੰਦੇ ਨਿਯੁਕਤ ਕੀਤੇ ਗਏ ਨੇ ਜਿਨਾਂ ਦਾ ਧਰਮ ਨਾਲ ਸਿੱਧਾ ਕੋਈ ਮਸਲਾ ਨਹੀਂ ਤੇ ਇਹ ਸਿੱਧੀ ਸਿੱਧੀ ਭਾਜਪਾ ਸਰਕਾਰ ਦੀ ਦਖਲ ਅੰਦਾਜੀ ਹੈ ਇਹਨਾਂ ਤੋਂ ਬਾਅਦ ਸਿਰਫ ਇੱਕੋ ਇੱਕ ਸ਼੍ਰੋਮਣੀ ਕਮੇਟੀ ਬਚੀ ਸੀ ਜਿਸ ਨਾਲ ਅਕਾਲ ਤਖਤ ਸਾਹਿਬ ਵੀ ਉਹਨਾਂ ਦੇ ਅੰਡਰ ਆ ਜਾਵੇਗਾ ਤੇ ਫਿਰ ਅੱਜ ਤੱਕ ਜੋ ਰੌਲਾ ਪੈਂਦਾ ਰਿਹਾ ਕਿ RSS ਸਾਜਿਸ਼ ਕਰ ਰਹੀ ਹੈ ਉਹ ਵੀ ਖਤਮ ਹੋ ਜਾਵੇਗਾ। ਅਫਸੋਸ ਕਿ ਜਦੋਂ ਉਹਨਾਂ ਨੇ ਜਦੋਂ ਅਸਲੀ ਸਾਜਿਸ਼ ਕੀਤੀ ਸਾਨੂੰ ਪਤਾ ਹੀ ਨਹੀਂ ਲੱਗਾ ਉਲਟਾ ਅਸੀਂ ਖੁਦ ਉਹਨਾਂ ਦੇ ਮੋਹਰੇ ਬਣ ਕੇ ਉਹਨਾਂ ਦਾ ਕੰਮ ਸਿਰੇ ਲਗਾਇਆ..

  • @JasPinder-gx3xs
    @JasPinder-gx3xs Před 3 dny

    KISE LAHER. DE NAME TAUN KEE LEiNA KALE DINA DA DAUR SEE RS DHALIWALL FDK PUNJAB ❤

  • @kiransinghgill1793
    @kiransinghgill1793 Před 3 dny

    20:38 ਸੱਚੀ ਗੱਲ ਤਾਂ ਹੈ ਕਿ ਢੀਂਡਸਾ ਸਾਹਿਬ ਨੂੰ ਥੋੜੀ ਬਹੁਤੀ ਸ਼ਰਮ ਚਾਹੀਦੀ ਹੈ ਕਿਉਂਕਿ ਇਸ ਵਿੱਚ ਤਾਂ ਕੋਈ ਰੌਲਾ ਹੈ ਹੀ ਨਹੀਂ ਕਿ ਇਜਹਾਰ ਆਲਮ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਉਣ ਤੋਂ ਟਿਕਟ ਤੱਕ ਕਿਸ ਦਾ ਰੋਲ ਸੀ ਇਹ ਸਾਰਾ ਕੰਮ ਸੀ ਹੀ ਢੀਂਡਸਾ ਸਾਹਿਬ ਦਾ... ਕਿਉਂਕਿ ਇਜ਼ਹਾਰ ਆਲਮ ਮਲੇਰਕੋਟਲਾ ਤੋਂ ਸੀ ਜੋ ਢੀਂਡਸਾ ਸਾਹਿਬ ਦੇ ਗਵਾਂਢ ਵਿੱਚ ਸੀ ਤੇ ਪਾਰਟੀ ਵਿੱਚ ਉਹਨਾਂ ਦੀ ਧਿਰ ਤਕੜੀ ਹੁੰਦੀ ਸੀ.. ਹੋਰ ਛੱਡੋ ਅਕਾਲ ਤਖਤ ਸਾਹਿਬ ਨੂੰ ਮੁਆਫੀ ਲਈ ਲਿਖੀ ਚਿੱਠੀ ਵਿੱਚ ਇਜ਼ਹਾਰ ਆਲਮ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਦਾ ਜ਼ਿਕਰ ਕਰਦਿਆਂ ਸਮੇਂ ਢੀਡਸਾ ਸਾਹਿਬ ਦੇ ਲਈ ਵਿਸ਼ੇਸ਼ ਤੌਰ ਤੇ ਮੁਆਫੀ ਕਿਉਂ ਮੰਗੀ ਗਈ ਸੀ ਜੇਕਰ ਇਹਨਾਂ ਦਾ ਕੋਈ ਰੋਲ ਨਹੀਂ ਸੀ ??

  • @harwinderkaur9040
    @harwinderkaur9040 Před 4 dny

    Dr waddia gangi bahut

  • @AmritpalSingh-cp1ce
    @AmritpalSingh-cp1ce Před 3 dny

    Sukhey nu ta srif nagani hey chayde hai ,party chaloney khoney de bus de gal nahi hai😢😂😮😅😊

  • @ParminderSingh-lj6wv
    @ParminderSingh-lj6wv Před 4 dny

    Jasveer ji ... Rihana ... singer hai Jo Ambani de bete de function te gyi c

  • @JasPinder-gx3xs
    @JasPinder-gx3xs Před 3 dny

    BJP NE PORANI PARTY AKALI DUL NEOO😢 ZEERO KUR DITA HAI DDUR HAI KE AMRITPALL AND OSDE SAATHIAAN OUPER LUGAEE NSA NUVEE PARTY AAPARTY NOO ZEERO NAA KUR DEVE PB GOVT NSA NOO HTAOUN BARE JROOR SOCHE RS DHALIWALL ❤

  • @VinodDhiman-jd5vl
    @VinodDhiman-jd5vl Před 4 dny

    Bjp akali dal nu shinde wali party banau.par sukhvir Uday thakur ni ban sakda.

  • @subasingh6660
    @subasingh6660 Před 4 dny

    Congras. Party. Ne. Pakistano. Oujarr. Ke. Lokan. Nu. Wassia hai. Karkhane Chalu. Karai Bhakhra Dams bansia

  • @Avtar-xu1dd
    @Avtar-xu1dd Před 3 dny

    ਸੁਖਬੀਰ ਬਾਦਲ ਜਿੰਦਾਬਾਦ ,ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਜੀ