ਅਕਾਲੀਆਂ ਦਾ ਜੂਨ 1984 ਵਿੱਚ ਕੋਈ ਵੀ ਸ਼ਹੀਦ ਨਹੀਂ ਹੋਇਆ ........ Harpreet Singh Makhu

Sdílet
Vložit
  • čas přidán 5. 09. 2024
  • ਅਕਾਲੀਆਂ ਦਾ ਜੂਨ 1984 ਵਿੱਚ ਕੋਈ ਵੀ ਸ਼ਹੀਦ ਨਹੀਂ ਹੋਇਆ
    ਮੈਨੂੰ 1 ਦਿਨ ਪਹਿਲਾਂ ਸੰਤ ਜਰਨੈਲ ਸਿੰਘ ਦਾ ਸੁਨੇਹਾ ਆ ਗਿਆ ਕਿ ਕੱਲ ਦਰਬਾਰ ਸਾਹਿਬ ਤੇ ਅਟੈਕ ਹੋ ਜਾਣਾ ਹੈ ਤੇ ਤੂੰ ......
    ਹਰਪ੍ਰੀਤ ਸਿੰਘ ਮੱਖੂ | ਸਵਰਨ ਸਿੰਘ ਖਾਲਸਾ
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #HarpreetSinghMakhu #SwarnSinghKhalsa
    For latest News on Sikh Issues, Panthic Programs and Punjabi Programs, Kindly Subscribe to Akaal Channel:-
    CZcams :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    CZcams :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Komentáře • 149

  • @gurpritsingh9301
    @gurpritsingh9301 Před 3 lety +22

    84 ਵਿੱਚ ਕੋਈ ਅਕਾਲੀ ਸ਼ਹੀਦ ਇਸ ਕਰਕੇ ਨਹੀਂ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਇਹਨਾਂ ਦੇ ਕਹਿਣ ਤੇ ਹੋਇਆ ਸੀ ll

  • @GurtejSingh-cc4hp
    @GurtejSingh-cc4hp Před rokem +2

    ਅਕਾਲੀਆਂ ਨੇ ਤਾਂ ਹਮਲਾ ਕੀਤਾ ਤੇ ਕਰਵਾਇਆ ਸੀ ਵਾਹਿਗੁਰੂ ਜੀ

  • @kikarsinghbrar6414
    @kikarsinghbrar6414 Před rokem +1

    ਵਾਹਿਗੁਰੂ ਜੀਉ,
    ਆਮ ਸਿੱਖ ਸ਼ਹੀਦ ਹੁੰਦੇ ਹਨ ਅਤੇ ਸਿਆਸੀ ਆਗੂ ਉਨ੍ਹਾਂ ਸ਼ਹੀਦਾਂ ਦੀ ਸ਼ਹੀਦੀ ਦਾ ਫਾਇਦਾ ਉਠਾਉਂਦੇ ਹਨ ਅਤੇ ਵਿਸ਼ੇਸ਼ ਤੌਰ ਤੇ ਅੱਜ ਕੱਲ੍ਹ ਦੇ ਅਕਾਲੀ ਦਲ ਦੇ ਪ੍ਰਧਾਨ ਅਤੇ ਬਾਕੀ ਲੀਡਰ।

  • @sonudhandwarmadahar5726
    @sonudhandwarmadahar5726 Před 3 lety +14

    Sant jarnail singh g khalsa bhindrawale hamesha sade dill ch rehange

  • @jaspreetkaur6822
    @jaspreetkaur6822 Před 3 lety +13

    ਸੰਤ ਜਾਣੀਜਾਣ ਸਨ ਉਨ੍ਹਾਂ ਨੂੰ ਲੁਕਣ ਦੀ ਲੋੜ ਨਹੀਂ ਸੀ ਬਹਾਦਰੀ ਨਾਲ ਫੌਜ ਦਾ ਮੁਕਾਬਲਾ ਕੀਤਾ ਸੀ

  • @sukhwindersinghsidhu2716
    @sukhwindersinghsidhu2716 Před 3 lety +12

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @RobinSingh-tf9dj
    @RobinSingh-tf9dj Před rokem +4

    ਮੇਰੇ ਖਿਆਲ ਨਾਲ ਇਹ ਨਾਅਰਾ ਪ੍ਰਚਿਲਤ ਸੀ ਬਾਦਲ ਟਹੋੜਾ ਅਤੇ ਤਲਵੰਡੀ ਤਿੰਨੋ ਕੋਮ ਦੇ ਪੱਖੰਡੀ

  • @user-lu8hz1kk3h
    @user-lu8hz1kk3h Před 2 měsíci

    ਬਾਈ ਮੱਖੂ ਜੀ।
    ਆਪ ਸਿੱਖ ਕੌਮ ਦੇ ਇਤਿਹਾਸ ਦੇ ਸਬੰਧ ਵਿੱਚ ਬਹੁਤ ਵਧੀਆ ਹਰ ਵਾਰ ਪੁਰਾਤਨ ਅਤੇ ਨਵੀਂ ਜਾਣਕਾਰੀ ਹਾਸਲ ਕਰਵਾਉਣ ਲਈ ਬਹੁਤ ਮਿਹਨਤ ਕਰ ਕੇ ਲਗਾਤਾਰ ਹੀ ਸਿੱਖ ਕੌਮ ਲਈ ਸੇਵਾਵਾਂ ਪ੍ਰਦਾਨ ਕਰਦੇ ਹੋ ਜੀ।ਧੰਨਵਾਦ ਜੀਉ।

  • @nanaksingh6311
    @nanaksingh6311 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਖਾਲਸਾ ਜੀ

  • @malkeetsingh4610-xci
    @malkeetsingh4610-xci Před rokem +3

    Pranaam Shaheeda nu,,🙏🙏🙏🙏🙏

  • @malkeetsingh4610-xci
    @malkeetsingh4610-xci Před rokem +2

    Waheguru ji,🙏🙏🙏🙏🙏

  • @bantasingh2059
    @bantasingh2059 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਹਰਚੰਦ ਸਿੰਘ ਲੌਂਗੋਵਾਲ ਸ਼ੇਰਪੁਰ ਜਿਥੇ ਗੋਲੀਆਂ ਮਾਰਕੇ ਮਾਰ ਦਿੱਤਾ ਸੀ ਇਸ ਤੋਂ 15 ਦਿਨ ਪਹਿਲਾਂ ਗੁਰਦੁਆਰਾ ਸੱਚਾ ਸੌਦਾ ਜਿਲਾ ਜੀਂਦ ਆਏ ਸੀ ਸੰਗਤ ਐਨੀ ਜਾਦਾ ਸੀ ਜੇ ਕਿਸੇ ਦਾ ਹੱਥ ਥੱਲੇ ਸੀ ਉਤਾਂਹ ਨਹੀਂ ਸੀ ਹੋ ਸਕਦਾ ਇਹਦੇ ਨਾਲ ਬਾਡੀਗਾਰਡ ਇਕ ਹਥ ਰਾਇਫਲ ਉਤੇ ਚਕੀ ਖੜ੍ਹੇ ਸੀ ਉਸ ਦਿਨ ਵੀ ਮਾਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸੰਗਤ ਬੜੀ ਮਰਨੀ ਸੀ ਇਸ ਕਰਕੇ ਇਹਨਾ ਨੂੰ ਇਹ ਫੈਸਲਾ ਲੈਣਾਂ ਪਿਆ ਸਮਝੋਤਾ ਕਰਨ ਕਰਕੇ ਵਿਚਾਰੇ ਸਾਧ ਨੂੰ ਆਪਣੀ ਜਾਣ ਦੇ ਕੇ ਕ਼ੀਮਤ ਚੁਕਾਉਣੀ ਪਈ ਕੀ ਲੈਣਾ ਸੀ ਇਹਨਾਂ ਧੋਖੇਬਾਜ਼ ਲੀਡਰਾਂ ਨਾਲ ਰਲਕੇ ਇਹਨਾਂ ਅਕਾਲੀ ਲੀਡਰਾਂ ਨੂੰ ਇਕ ਸਾਧ ਨੂੰ ਕੁਰਬਾਨ ਕਰਕੇ ਕੁਰਸੀ ਸਾਹਮਣੇ ਦਿਸਦੀ ਸੀ

  • @bindervirk3401
    @bindervirk3401 Před 3 lety +3

    Wahgurgh ji 🙇‍♂️🙇‍♂️🙇‍♂️

  • @kalertv1086
    @kalertv1086 Před 3 lety +4

    ਸੰਤ ਬਾਬਾ ਜਰਨੈਲ ਸਿੰਘ ਜੀ ਜਾਣੀ ਜਾਣ ਨੇ ਸਭ ਕੁਝ ਪਤਾ ਸੀ
    ਸ੍ਰੀ ਦਰਬਾਰ ਸਾਹਿਬ ਹਮਲਾ ਹੋਣਾ

    • @KulwantSingh-gg5qe
      @KulwantSingh-gg5qe Před 3 lety

      ਧਾਰਮਿਕ ਲੋਕਾਂ ਦਾ ਵੱਧੀਆ ਤਰੀਕਾ ਕਹੈ ਉਹ ਤਾਂ ਜਾਣੀ ਜਾਣ ਸੀ ਸਿੱਖੋ ਝੁੱਗਾ ਚੌੜ ਕਰਾਈ ਬੇਠੈ ਹੋ ਇਹੋ ਜਿਹੇ ਜਾਣੀ ਜਾਣ ਨੂੰ ਗੋਡੇ ਤੇ ਰਗੜ ਕੇ ਲਗਾਉਣਾ ਹੈ

    • @jobanpreet8989
      @jobanpreet8989 Před 3 lety +1

      @@KulwantSingh-gg5qe mtlb ki tuhada

    • @KulwantSingh-gg5qe
      @KulwantSingh-gg5qe Před 3 lety

      ਭਿੰਡਰਾਂ ਵਾਲਾ ਜਾਣੀ ਜਾਣ ਸੀ ਇੰਨੀ ਤਾਕਮੰਨਦੇ ਹੋ ਤਾਕਤ ਨਾਲ ਟੈਂਕਾਂ ਨੂੰ ਅੰਦਰ ਹੀ ਨਾ ਵੜਨ ਦਿੰਦਾ ਬਚਾ ਨਹੀਂ ਸਕਿਆ ਇਹੋ ਜਿਹੇ ਜਾਣੀ ਜਾਣ ਨੂੰ ਗੋਡੇ ਤੇ ਰਗੜ ਕੇ ਲਗਾਉਣਾ ਹੈ ਉਹ ਬੇਵਕੂਫ ਆਪਣੇ ਵਰਗਾ ਹੀ ਸੀ

    • @balrajsingh230
      @balrajsingh230 Před 3 lety +2

      @@KulwantSingh-gg5qe tu koi sure da ਮੂਰਖ ਲਗਦੇ

    • @balrajsingh230
      @balrajsingh230 Před 3 lety +2

      @@KulwantSingh-gg5qe ਦਸਮ patsah ਨੇ ਜੰਗ ਲੜੀ ਸੀ ਪਾਗ਼ਲ ਬੰਦੇ ਕਰਾਮਾਤ ਨਹੀਂ ਸੀ ਕੀਤੀ ਸਿੰਘ ਵਰੀਆਰ ਹੁੰਦੇ ਨੇ ਡਰਪੋਕ ਨਹੀਂ

  • @AshwaniKumar-re9fh
    @AshwaniKumar-re9fh Před 3 lety +2

    ਸ੍ਰੀ ਹਰਿਮੰਦਰ ਸਾਹਿਬ ਹਮਲਾ ਕਰਵਾਇਆ ਜੋ ਮੰਗਾ ਸੀ ਪੂਰੀ ਹੋਈਆ ਵੀਰ ਜੀ ਮੋਰਚਾ ਬਾਰ ਕਿਤੇ ਲਉਣਾ

  • @reshamsandher538
    @reshamsandher538 Před 3 lety +1

    Good job makhu ji God bless you

  • @harmanjotsingh7226
    @harmanjotsingh7226 Před 2 lety +1

    Dhan sant Baba Jarnail Singh ji bhinderanwale

  • @prabhjitsinghbal
    @prabhjitsinghbal Před 3 lety +6

    ਈਸਾਪੁਰ ਦਾ ਨਾਮ ਦਰਸ਼ਨ ਸਿੰਘ ਈਸਾਪੁਰ ਹੈ

  • @ShamsherSingh-zt1vo
    @ShamsherSingh-zt1vo Před 3 lety +1

    ਪ੍ਰੇਮ ਸਿੰਘ ਲਾਲਪੁਰਾ, ਸ਼ਿਵ ਸਿੰਘ ਖੁਸ਼ੀਪੁਰ, ਦਰਸ਼ਨ ਸਿੰਘ ਈਸਾਪੁਰ, ਦਲੀਪ ਸਿੰਘ ਮੱਲੂਨੰਗਲ, ਉਂਕਾਰ ਸਿੰਘ ਮੱਤੇਨੰਗਲ, ਬਲਦੇਵ ਸਿੰਘ ਸਿਬੀਆ।

  • @baldevsingh8715
    @baldevsingh8715 Před 3 lety +10

    Langowal and Tohra had telephoned Indira Gandhi on 22.4.84 and requested her to send the Army to save them from Bhindranwale Sant after Sodhi was killed on 14.4.84 .Badal had consented and supported the move.

  • @kikarsinghbrar6414
    @kikarsinghbrar6414 Před rokem +1

    ਵੈਸੇ ਇਹ ਵੀ ਵੀਚਾਰ ਕਰਨ ਦੀ ਲੋੜ ਹੈ ਕਿ
    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣੇ ਹੈਡ ਕੁਆਰਟਰ ਭਾਵ ਟਕਸਾਲ ਦੇ ਹੈਡ ਕੁਆਰਟਰ ਤੇ ਹੋਣਾ ਜ਼ਰੂਰੀ ਸੀ, ਕਿ ਜਾਂ ਅਕਾਲ ਤਖ਼ਤ ਤੇ ਟਿਕਾਣਾ ਬਣਾਉਣਾ।
    ਅਸਲ ਵਿੱਚ ਅਕਾਲੀ ਜਾਣ ਬੁੱਝ ਕੇ ਅਜਿਹੇ ਬਿਆਨ ਦਿੰਦੇ ਰਹੇ ਕਿ ਜੇਕਰ ਫੌਜ ਹਰਮੰਦਿਰ ਸਾਹਿਬ ਤੇ ਹਮਲਾ ਕਰਦੀ ਹੈ ਤਾਂ ਪਹਿਲਾਂ ਅਸੀਂ ਸ਼ਹੀਦ ਹੋਵਾਂਗੇ,ਭਾਵ ਫੌਜ ਸਾਡੀਆਂ ਲਾਸ਼ਾਂ ਉਤੋਂ ਦੀ ਲੰਘ ਕੇ ਹੀ ਅਗੇ ਜਾ ਸਕਦੀ ਹੈ, ਇਹ ਬਿਆਨ ਇਸ ਕਰਕੇ ਦਿਤੇ ਜਾਂਦੇ ਸਨ ਤਾਂ ਕਿ ਭਿੰਡਰਾਂਵਾਲੇ ਨੂੰ ਕਿਸ਼ੇ ਕਿਸਮ ਦਾ ਸ਼ੱਕ ਨਾ ਹੋਵੇ ਅਤੇ ਉਹ ਇਥੇ ਹੀ ਟਿਕਿਆ ਰਹੇ, ਸੋ ਅਕਾਲ ਤਖ਼ਤ ਦੇ ਹਮਲੇ ਲਈ ਸਿੱਧੇ ਤੌਰ ਤੇ ਅਕਾਲੀ ਦਲ ਦੇ ਲੀਡਰ ਜ਼ਿੰਮੇਵਾਰ ਹਨ।

  • @bindijhajj7546
    @bindijhajj7546 Před 2 lety +1

    Waheguru ji

  • @surjitgill6411
    @surjitgill6411 Před rokem

    ਮੱਖੂ ਜੀ ਦਮਦਮੀ ਟਕਸਾਲ ਸਿੱਖ ਪੰਥ ਦੀ ਚਲਦੀ ਫਿਰਦੀ ਯੂਨੀਵਰਸਿਟੀ ਸੀ ਸੰਤ ਕਰਤਾਰ ਸਿੰਘ ਦੇ ਵਿਛੋੜੇ ਦੇਣ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਜੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਜਥੇ ਦੇ ਰੂਪ ਵਿੱਚ ਧਰਮ ਦਾ ਧੂੰਆਂ ਧਾਰ ਪ੍ਰਚਾਰ ਕਰ ਰਹੇ ਸਨ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਸਿੰਘ ਸਜ ਰਹੇ ਸਨ ਉਨ੍ਹਾਂ ਦੇ ਜਾਣ ਬਾਅਦ
    ਅਤੇ ਬਾਅਦ ਵਿੱਚ ਸਿੱਖ ਨੌਜਵਾਨਾਂ ਦੇ ਧੜਾ ਧੜ ਹੋਏ ਝੂਠੇ ਪੁਲਿਸ ਮੁਕਾਬਲਿਆਂ ਕਾਰਨ ਸਿੰਖ ਕੌਮ ਦਾ ਜੋ ਨੁਕਸਾਨ ਹੋਇਆ ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।

  • @billa_spl
    @billa_spl Před 3 lety +1

    Tott rya eh bhut vadha

  • @vickysinghvicky2618
    @vickysinghvicky2618 Před 3 lety +17

    ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ

  • @ShamsherSingh-zt1vo
    @ShamsherSingh-zt1vo Před 3 lety

    ਲੌਂਗੋਵਾਲ 10 ਵਜੇ ਤੋਂ ਵੀ ਪਹਿਲਾਂ ਪਹੁੰਚ ਗਿਆ ਸੀ।

  • @surinderpalsingh5667
    @surinderpalsingh5667 Před 3 lety +3

    We never listen name of this veer, Makhu Sahib please contact those families who are realy concerned with Blue Star operation and AISSF.

    • @iamsimmaa
      @iamsimmaa Před 8 měsíci

      He is running school in sultanpur lodhi, he was my principal

  • @amanjotdhillon5764
    @amanjotdhillon5764 Před 3 lety

    Bapu surat singh di interview kroo makhuu sab ji

  • @AMNPLAYS
    @AMNPLAYS Před 3 lety +3

    Harpreet veerji agr ho ske te S.jagdish sing malhi da v interview kryo ..... mere father ne i can make him contact you

  • @j.skundi7791
    @j.skundi7791 Před rokem

    ਬਲਵੰਤ ਰਾਮੂਵਾਲੀਆ ਵੀ ਬਹੁਤ ਵੱਡਾ ਗੱਦਾਰ ਹੈ ਅਟੈਕ ਵਿਚ ਇਸ ਦਾ ਵੀ ਵੱਡਾ ਰੋਲ ਸੀ

  • @jagirsingh3430
    @jagirsingh3430 Před 3 lety +1

    Makho Saab nu khabe pase baithna chahida se intrveo lain same

  • @carpediem7060
    @carpediem7060 Před 2 lety

    Ho jana maa,kar jana maa,kehna maa kardan maa,maa maa maa😁

  • @RajaRam-yo6uh
    @RajaRam-yo6uh Před rokem

    How can he still call TOHRA SAHIB

  • @sunilkumargupta9441
    @sunilkumargupta9441 Před 3 lety +1

    Asl Sikh spirit de naujwan Punjab di maximum rajnitik administrative posts te kabiz hone chaide. Swarn Singh Khalsa nu vdh-2 Slaam

  • @bhagatsinghfans2115
    @bhagatsinghfans2115 Před rokem

    Bhai sahib g indran gandhi ne 1975 ch hi attack karn te akal takhat nu dhon da plan krna shuru karta c

  • @khalistaniadasach7861
    @khalistaniadasach7861 Před 3 lety

    ik pasey khud man riha k asee action kardey rahey.loka de katal karan waley politics vich aaungey..??? tuhadey tathakathit sant di soch sahi hundi ta hzaraa begunah na marey jandey tey na hi darbar sahib andar fauj nu auna painda.

    • @jobanpreet8989
      @jobanpreet8989 Před 3 lety

      ਦੂਜਿਆਂ ਤੇ ਮਾੜਾ ਕਹਿਣਾ ਜਦੋ ਕੁਤੀ ਚੋਰਾ ਨਾਲ ਰਲੀ ਹੋਵੇ ਆਵਦੇ e ਓਹਨਾ ਨੂੰ ਮਾੜਾ ਆਖੀ ਜਾਂਦੇ ਜਿਨਾ ਕਰਕੇ ਸਿਰਾਂ ਤੇ ਦਸਤਾਰਾਂ ਬਜੀਆਂ

    • @khalistaniadasach7861
      @khalistaniadasach7861 Před 3 lety +1

      @@jobanpreet8989
      kaka dastar Sikha to hzara sal pehla to log bandey aa rahey han.fukriyan na maro.
      ॥ ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥
      ਪਰ ਹੁਣ ਅਰਥ ਕਰਨੇ ਪੈਣਗੇ ਝੂਠੁ ਨ ਬੋਲਿ
      “ਗ੍ਰੰਥੀ”
      ਸਚੁ ਕਹੀਐ।
      Satnam Singh Montreal

    • @gurdialbhatti5325
      @gurdialbhatti5325 Před 2 lety +2

      Phir guru hargovind sahib bale te guru govind singh bhuat lok mare, ehs ware ki bologe. Sahib app mughala bale paida nahin ta tusi aap v ohna de paira which te Maa bhaina nu lamya pa dinde.

  • @doctorkang345
    @doctorkang345 Před 3 lety

    Swaran Singh khalsa de putar da nam v manbir hia

  • @bassicoach0786
    @bassicoach0786 Před rokem

    O bai g. Sanu ta ikko gall pta ki je bhindravala chonda je o bani padada c je. Je o har time guru da simran karda c. Jidda ki tusi kende o ki o bhindravala guru da sacha sikh a. Agr bhindravala sacha sikh c ta o chonda ta ikk just ikk goli vi darbar sahib nai c chal sakdi. Onnu chahida c ki me darbar sahib to bar aa reha tusi hamla ni karna. Fer bhindravala sadda vi hiro bann janda. Par hoya etto ult. Onne da guru nu dhal bnake foj da pura mukabla kitta te enne bnde vi marvae khud vi mrea te sade darbar sahib nu vi nuksan pahuchaya. Jadd ki foj de vich jada tar sikh c. Ovi kende c ki sade darbar sahib nu bhindravale karke dha lggi a. Fer bhindravala kada guru da sikh c jo darbar sahib nu chah kevi nai bcha skea 😇😂😇😂😇😂

  • @sehjpreetkaur5389
    @sehjpreetkaur5389 Před rokem

    Santa di bhakti gall nhi krda koi , jis kr k Sant Giyani Jarnail Singh ji khalsa Bhindranwale jail vichon gayeb ho jaande snn, bhakti kr k Santa nu poorv giyan ho gaya c k Sikhan de saareya Gurudwareya vich attack hona ....

  • @billa_spl
    @billa_spl Před 3 lety +1

    Eh gutt ta thora time pehla lathe va sikha nu sahed karon vala eh banda

  • @JaswantSingh-pd8on
    @JaswantSingh-pd8on Před 3 lety

    CHARANJIT SINGH TALWANDI BARE V DS DEO

  • @amrikpalsingh8536
    @amrikpalsingh8536 Před 3 lety

    ,

  • @KulwantSingh-gg5qe
    @KulwantSingh-gg5qe Před 3 lety +1

    ਧਾਰਮਿਕ ਸਥਾਨਾਂ ਨੂੰ ਲੜਾਈ ਦਾ ਕੇਂਦਰ ਨਹੀਂ ਬਣਾਉਣਾ ਚਾਹੀਦਾ ਭਿੰਡਰਾਂ ਵਾਲਾ ਸਰਕਾਰ ਦੇ ਵਿਰੁੱਧ ਲੜਦਾ ਪਰ ਦਰਬਾਰ ਸਾਹਿਬ ਤੋਂ ਨਹੀਂ।

    • @gpssohal87
      @gpssohal87 Před 3 lety +3

      Bhai saab g oh othe lrn ni c gye doosri gl j koi case bnda arrest krna c govt kr laindi ohna nu Haan a ago oh na mnnde fr v police aoundi frn pehlo ohna nu sidda e army Bina koi F.I.R Bina arrest notice de chlo j eh v shddo te bhai de gurdwaraia te attacks kyu keete gye othe kon kehra asla c pehlo Bina karn to singh arrest keete gye c taksal dia 2 jeeps rakh lia police ne ohna d karwai lai singh gye te arrest kr lye fe ohna mgr dobara singh gye bhai amreek singh g te baba thahra singh ji oh v arrest ho gye fr morcha lgga ardas krke singh jande c arrest hunde c saal to vadh arrest hunde rhe fr kali dal

  • @NIRMALSINGH-yb8hn
    @NIRMALSINGH-yb8hn Před 3 lety +4

    ਮੈਨੂੰ ਇਸ ਮੱਖੂ ਦੀ ਸਮਝ ਨਹੀਂ ਆਉਂਦੀ ਕਿ ਉਹ ਝੂਠ ਮਾਰੀ ਜਾਦਾ ਆ ਉਹ ਸੁਣੀ ਜਾਂਦਾ ਆ

    • @KamalSingh-td8sk
      @KamalSingh-td8sk Před 3 lety +1

      Makhu bahut kamina hai sab fake hai

    • @SurinderSingh-fr2ri
      @SurinderSingh-fr2ri Před 3 lety +1

      ਤੇਰੇ ਕਿੳੁ ਮਿਰਚਾਂ ਲੱਗ ਗਿਅਾਂ

    • @ManpreetSingh-wk7sw
      @ManpreetSingh-wk7sw Před 3 lety +1

      Tu kion sunda jhooth tere kan sadh jaane

    • @herbalistorganic1499
      @herbalistorganic1499 Před 3 lety +2

      ਸਿੱਧਾ ਕਿਉਨਹੀ ਕਹਿੰਦਾ ਕਿ ਸਰਜੀਤ ਬਰਨਾਲੇ ਨੂ ਮੁੱਖ ਮੰਤਰੀ ਬਣਾਉਣ ਦਾ ਸਮਝੌਤਾ ਹੋਇਆ ਸੀ ਉਹ ਹਥਿਆਰਬੰਦ ਬੰਦੇ ਬਰਨਾਲੇ ਨੇਭੇਜੇ ਸੀ ਮੈ ਨਾ ਵੀ ਲੈ ਸਕਦਾ ਜੇ ਕਿਸੇ ਨੇ ਪੁੱਛਣਾ ਹੋਵੇ ਉਨਾ ਵਿੱਚ ਬਰਨਾਲੇ ਦਾ ਮੁੰਡਾ ਲੀਡ ਕਰਦਾ ਸੀ

  • @happysinghsahota2171
    @happysinghsahota2171 Před 3 lety +3

    Bhindranwala te aap lukk gia k golden temple te kehra army ne attck krna,

    • @lovedhanjudeep0
      @lovedhanjudeep0 Před 3 lety +4

      Badal to pavala jehdaey har pavone aa, beda garak krta punjab da te kaum da

    • @sachkiawajok
      @sachkiawajok Před 3 lety +8

      tara pyo na sare foj marte c shar c shar salya mu chok ka commant karn lag janda na

    • @rajveergillgill8293
      @rajveergillgill8293 Před 3 lety +5

      Tu nal se saliy santa nal jdo o lukea c. Sharm ne aondi saliya nu .luk de Tera wrgy hundy nae .

    • @Pawanwaraich1
      @Pawanwaraich1 Před 3 lety +5

      Lukde tere warge hunde , ethe comment ee krna jande tere warge, kise Singh de saamne boli fer pta lgu k khalse naal hath jorde kive aa

    • @happysinghsahota2171
      @happysinghsahota2171 Před 3 lety +1

      @@Pawanwaraich1 tere varge gala joge aa Saliyo tuhnu nai kdi Samjh auni pio tera bhar aa jnda te fer man de k surma c

  • @KamalSingh-td8sk
    @KamalSingh-td8sk Před 3 lety

    Sari gupp

  • @pb..0.63wale4
    @pb..0.63wale4 Před 3 lety +2

    baage yaar gahap na mar

  • @makeperfect2361
    @makeperfect2361 Před 3 lety +2

    ਜੇ ਭਿੰਡਰਾਂਵਾਲੇ ਨੂੰ ਪਤਾ ਸੀ ਕਲ ਦਰਬਾਰ ਸਾਹਿਬ ਤੇ ਹਮਲਾ ਹੋਣਾ ਆ.ਫਿਰ ੳਹ ਅੰਦਰ ਕਿਉਂ ਲੁਕਿਆ ਰਿਹਾ.ਬਾਹਰ ਆਕੇ ਦਰਬਾਰ ਸਾਹਿਬ ਦੀ ਰੱਖਿਆ ਕਿਉਂ ਨਹੀਂ ਕੀਤੀ.

    • @p.r.a.b.h
      @p.r.a.b.h Před 3 lety +4

      Veer g kiti si rakhia tahi sahid hoge

    • @makeperfect2361
      @makeperfect2361 Před 3 lety +1

      @@p.r.a.b.h ਦਰਬਾਰ ਸਾਹਿਬ ਵਿੱਚ ਲੁੱਕ ਕੇ ਮਰਨ ਨੂੰ ਸ਼ਹੀਦ ਹੋਣਾ ਨਹੀਂ ਕਹਿੰਦੇ.

    • @p.r.a.b.h
      @p.r.a.b.h Před 3 lety +3

      @@makeperfect2361 tu dekhan gia si jado bal thakrey ne sant ji nu lalkaria si tak sant ji app mumbai gai si fer thakrey 3 din baar nahi si niklia udho tah us nu tattia lag gia si

    • @p.r.a.b.h
      @p.r.a.b.h Před 3 lety +1

      @@makeperfect2361 sharam kar thori gand pai todhe wargia ne

    • @p.r.a.b.h
      @p.r.a.b.h Před 3 lety +1

      @@makeperfect2361 darbar sahib de jathedaar ne khud sant ji nu sahid khea te tu kon huna bokhan wala

  • @bahadurdhillon2001
    @bahadurdhillon2001 Před 3 lety

    ਤੂੰ ਸ਼ਹੀਦ ਕਿਉਂ ਨੀ ਹੋਇਆ, ਅਕਾਲੀ ਦਲ ਨੇ ਹਥਿਆਰ ਨੀ ਚੱਕੇ ਤੁਸੀਂ ਚੱਕੇ ਸੀ

    • @VarinderSingh-vp8dy
      @VarinderSingh-vp8dy Před 3 lety +1

      Lgda akalidal da vda fan aaa tu

    • @bahadurdhillon2001
      @bahadurdhillon2001 Před 3 lety

      @@VarinderSingh-vp8dy ਨਹੀਂ ਮੇਰਾ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਅੱਜ ਤੱਕ ਅਕਾਲੀ ਦਲ ਨੂੰ ਨਾ ਵੋਟ ਪਾਈ ਨਾ ਮੇਂਬਰ ਬਣਿਆ. ਪਰ ਜੋ ਲਿਖਿਆ ਸੀ ਓਹ ਸਚਾਈ ਸੀ, ਜਿਨ੍ਹਾਂ ਨੇ ਹਥਿਆਰ ਚੱਕੇ ਹੋਣ ਓਹ ਵਾਪਿਸ ਜਿੱਤ ਕੇ ਆਉਂਦੇ ਹਨ ਜਾਂ ਓਨਾ ਨੂੰ ਗ਼ਲਤੀ ਦਾ ਅਹਿਸਾਸ ਹੁੰਦਾ ਫੇਰ ਹਥਿਆਰ ਰੱਖੇ ਜਾਂਦੇ ਹਨ ਜਾਂ ਫੇਰ ਆਖਰੀ ਦਮ ਤੱਕ ਲੜਨਾ ਹੁੰਦਾ ਹੈ, ਬਾਕੀ ਤੁਸੀਂ ਆਪ ਸੋਚ ਲਵੋ ਹੁਣ ਇਹਨਾਂ ਨੂੰ ਕਿਹੜਾ ਦਰਜਾ ਦੇਣਾ ਚਾਹੀਦਾ

    • @GurtejSingh-cc4hp
      @GurtejSingh-cc4hp Před rokem

      ਬੇਸ਼ਰਮਾਂ ਦਾ ਕੋਈ ਤੋੜਾ ਨੀਂ ਤੇਰੇ ਵਰਗੇ ਕਤੀੜ ਬਥੇਰੇ ਨੇ

  • @gurjantbrar1891
    @gurjantbrar1891 Před 3 lety

    Sant sahab nu kive pata lagiya see army kal darbar sahab te hamla hoi kayo singha kufar toll raha raha kayo loga nu dubara kattarta valla tor rahe ho tusi agg laa dinde ho fer usse natije bhugtan to bhaj jande ho kayo sikha da ghan karan nu tule ho