ਘੱਲੂਘਾਰੇ ਵਾਲੇ ਦਿਨਾਂ ਦੀ ਸਾਬਕਾ ਥਾਣੇਦਾਰ ਨੇ ਦੱਸੀ ਹੱਡਬੀਤੀ ਦਰਬਾਰ ਸਾਹਿਬ ਦੇ ਅੰਦਰ ਦਾ ਮੰਜ਼ਰ ਬਿਆਨ ਨਹੀਂ ਸੀ ਕੀਤਾ..

Sdílet
Vložit
  • čas přidán 8. 06. 2021
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    CZcams :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    CZcams :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
  • Zábava

Komentáře • 324

  • @inderjit1900
    @inderjit1900 Před 3 lety +82

    ਵੀਰ ਜੀ ਤੁਸੀਂ ਬਹੁਤ ਕਰਮਾਂ ਵਾਲੇ ਹੋ ਜੋ ਤੁਹਾਨੂੰ ਉਸ ਸਮੇਂ ਜਖਮੀ ਸੰਗਤਾਂ ਨੂੰ ਜਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ

  • @harbindermohem
    @harbindermohem Před 3 lety +69

    ਜਿਊਂਦੇ ਵਸਦੇ ਰਹੋ ਭਾਜੀ ਤੁਸੀ ਮਨੁੱਖਤਾ ਦਾ ਫਰਜ ਨਿਭਾਇਆ

  • @lovedeeplovebhullar7274
    @lovedeeplovebhullar7274 Před 3 lety +44

    ਬਿਲਕੁਲ ਠੀਕ ਕਿਹਾ ਸਰਦਾਰ ਹਰਭਜਨ ਸਿੰਘ ਨੇ ਵਾਹਿਗੁਰੂ ਮੇਹਰ ਕਰਨ ਜੀ

  • @sandhusaab8734
    @sandhusaab8734 Před 2 lety +25

    ਸੱਚੀ ਦਾਸਤਾਨ ਏ ਹਾਏ ।
    ਧੰਨਵਾਦ ਵੀਰਾ ਤੇਰੀ ਸੇਵਾ ਗੁਰੂ ਪ੍ਰਵਾਨ ਕਰੇ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।

  • @balveersinghsandhu1577
    @balveersinghsandhu1577 Před 2 lety +18

    ਜਿਹੜੇ ਜਾਗਦੀ ਜ਼ਮੀਰ ਵਾਲੇ ਸੀ ਉਹ ਹਨ ਸਰਦਾਰ ਹਰਭਜਨ ਸਿੰਘ ਜੀ ਇਹਨਾਂ ਦੀ ਜਮੀਰ ਅਜ ਵੀ ਜਾਗਦੀ ਹੈ ਗਲਬਾਤ ਤੋਂ ਪਤਾ ਲਗਦਾ ਹੈ ਜਿਉਂਦੇ ਰਹੇ ਚੜਦੀ ਕਲਾ ਵਿੱਚ ਰਹੋ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ

  • @princechandy6571
    @princechandy6571 Před 3 lety +88

    22 ਜੀ ਤੁਸੀਂ ਜੱਲ ਦੀ ਸੇਵਾ ਨੀ ਅਮਰੱਤ ਦੀ ਸੇਵਾ ਕੀਤੀ ਹੈ ਵਾਹਿਗੁਰੂ ਆਪ ਜੀ ਤੇ ਮੇਹਰ ਭਰਿਆ ਹੱਥ ਰੱਖੇ ਆਪ ਜੀ ਸੱਚਖੰਡ ਦੇ ਹੱਕਦਾਰ ਹੋ

  • @deeptoor8204
    @deeptoor8204 Před 3 lety +34

    ਵਾਹਿਗੁਰੂ ਜੀ ਬੰਦਾ ਕਿਵੇਂ ਇੰਨਾ ਜ਼ਾਲਮ ਬਣ ਜਾਂਦਾ ਹੈ ਕਿ ਕਿਸੇ ਵੀ ਬੱਚੇ, ਜੁਆਨ, ਬੁੱਢੇ, ਬੀਬੀਆਂ, ਭੈਣਾਂ ਤੇ ਬਿਲਕੁਲ ਵੀ ਤਰਸ ਨਾ ਕੀਤਾ ਜਾਵੇ। ਸਰਕਾਰ ਨੇ ਕਰਮਾਂ ਦਾ ਲੇਖਾ ਤਾਂ ਨਹੀਂ ਪੜਵਾ ਸਕਣਾ। ਹਿਸਾਬ ਤਾਂ ਖੁਦ ਹੀ ਦੇਣਾ ਪੈਣਾ।

  • @JagtarSingh-vs5hz
    @JagtarSingh-vs5hz Před 3 lety +47

    ਵਾਹਿਗੁਰੂ ਜੀ ਬਹੁਤ ਹਿੰਮਤ ਦੀ ਸੇਵਾ ਕਰਨ ਵਾਲੇ ਸੂਰਮੇ ਸਿੰਘ ਹੋ ਗੁਰੂ ਭਲਾ ਕਰੇ ਜੀ 🌹🌹🌹🌹🌹🌹🌹🌹🌹🌹🌴🌴🌴🌹🌹🌹🌹

  • @satnamsingh9620
    @satnamsingh9620 Před 3 lety +89

    ਸ਼ਾਬਾਸ਼ ਵੀਰ ਜੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @samwizegamezy
    @samwizegamezy Před 3 lety +114

    ਸੰਤਾ ਦੀ ਸੋਚ ਹਾਲੇ ਵੀ ਜਿਉਂਦੀ ਹੈ ਉਹ ਖੁਦ ਸਾਡੇ ਦਿਲਾਂ ਵਿਚ ਹਾਲੇ ਵੀ ਵਸਦੇ ਨੇ.

  • @sukhdhillon8822
    @sukhdhillon8822 Před 2 lety +11

    ਬਹੁਤ ਵਧੀਆ ਸੋਚ ਏ ਬਾਈ ਜੀ ਦੀ ਵਾਹਿਗੁਰੂ ਜੀ ਚੜਦੀਕਲਾ ਬਖਸੇ

  • @harbirchahal8987
    @harbirchahal8987 Před rokem +7

    ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਤੇ

  • @user-dd6ko2cl4q
    @user-dd6ko2cl4q Před měsícem +4

    ਭਾ ਤੁਸੀ ਉਹ ਕੀਤਾ ਜਿਹੜੇ ਸਮੇ ਵਿਚ ਭਾਈ ਘਨਈਆ ਜੀ ਵਾਰਸ ਕਰਦੇ ਸਨ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਚੜਦੀ ਕਲਾ ਬਖਸੇ।ਧੰਨਵਾਦ ਜੀ।

  • @majercheemasingh5944
    @majercheemasingh5944 Před 3 lety +25

    ਭਾਊਜੀ ਵਾਹੇਗੁੂਰ ਤੁਹਾਡਾ ਭਲ਼ਾ ਕਰੇ

  • @jassyjudge7639
    @jassyjudge7639 Před 2 lety +5

    ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਬਾਈ ਜੀ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ ਤੁਸੀਂ ਬਹੁਤ ਹੀ ਵਧੀਆ ਸੇਵਾ ਨਿਭਾਈ ਹੈ ਰੱਬ ਤੁਹਾਨੂੰ ਸਭਨਾਂ ਨੂੰ ਚੜਦੀ ਕਲਾ ਬਖਸ਼ੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @sukhdhillon8822
    @sukhdhillon8822 Před 2 lety +12

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸੱਚੀ ਰੱਬੀ ਰੂੰਹ ਸਨ

  • @gurpartapdhillon4264
    @gurpartapdhillon4264 Před 2 lety +8

    ਅੱਖਾਂ ਭਰ ਆਈਆਂ ਸੁਣਦੇ ਸੁਣਦੇ ।।।ਵਾਹਿਗੁਰੂ

  • @user-rc1ts2sm9z
    @user-rc1ts2sm9z Před 3 lety +14

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ

  • @user-dd6ko2cl4q
    @user-dd6ko2cl4q Před měsícem +2

    ਭਾ ਜੀ ਤੁਸੀ ਉਹ ਕੰਮ ਕੀਤਾ ਧੰਨਵਾਦ ਤੁਹਾਡਾ।

  • @baljeetsingh1643
    @baljeetsingh1643 Před 3 lety +45

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਥਾਣੇਦਾਰ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @SukhdeepSingh-tr5bh
    @SukhdeepSingh-tr5bh Před 3 lety +37

    ਰੱਬ ਦੇ ਘਰ ਇਹਨਾਂ ਪਾਪੀਆਂ ਨੇ ਇਹ ਹਮਲਾ ਕੀਤਾ ਤੇ ਸੰਗਤ ਪਾਣੀ ਨੂੰ ਤਰਸਦੀ ਰਹੀ ਇੱਕ ਦਿਨ ਇਹ ਦੇਸ਼ ਪਾਣੀ-ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸੇਗਾ, ਹੁਣ ਕਈ ਕਹਿਣਗੇ ਕੀ ਤੂੰ ਸਾਰਿਆਂ ਬਾਰੇ ਕਿਉਂ ਲਿਖ ਰਿਹਾ ਹੈਂ ਪਰ ਮਾਫ਼ ਕਰਨਾ ਆਟੇ ਨਾਲ ਘੁਣ ਵੀ ਪੀਸਿਆ ਜਾਂਦਾ ਹੈ ਕਿਉਂਕਿ ਘੁਣ ਨੇ ਅਪਣੇ ਆਪ ਨੂੰ ਅਲੱਗ ਨਹੀਂ ਹੋਣ ਦਿੱਤਾ ਆਟੇ ਤੋਂ ਇਹ ਸੋਚ ਕੇ ਕਿ ਇਹ ਵੀ ਮੇਰਾ ਹੀ ਹਿੱਸਾ ਹੈ ਬਾਕੀ ਤੁਹਾਨੂੰ ਪਤਾ ਹੈ 👏

  • @kuldeepbansal6864
    @kuldeepbansal6864 Před 3 lety +12

    Sangat nu pani pilan layi tuhada ਧੰਨਵਾਦ 🙏

  • @japjottoor8020
    @japjottoor8020 Před měsícem +1

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ 🙏

  • @Beant99sandhu
    @Beant99sandhu Před 2 lety +4

    ਸਲਿਊਟ ਆ ਸਿੰਘ ਸਾਹਿਬ ਤੁਹਾਨੂੰ

  • @gaganjitkhaira2437
    @gaganjitkhaira2437 Před rokem +3

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @JagtarSingh-vs5hz
    @JagtarSingh-vs5hz Před 3 lety +33

    ਵਾਹਿਗੁਰੂ ਜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਹੁਤ ਦੂਰ ਅੰਦੇਸ਼ੀ ਸੋਚ ਦੇ ਮਾਲਕ ਸਨ ਅਾਉਣ ਵਾਲੇ ਟਾਈਮ ਦੇ ਹੀਰੋ ਬਨਣਗੇ

  • @KingHunter3597
    @KingHunter3597 Před 2 lety +9

    ਸੰਤਾਂ ਦਾ ਤੀਰ ਉੱਥੇ ਨਹੀਂ ਹੈ ਜੀ ਕਿੱਥੇ ਗਿਆ❔
    ਜੋ ਕਿ ਪਹਿਲਾਂ ਵੱਡੇ ਸੰਤਾਂ ਕੋਲ ਹੁੰਦਾ ਸੀ ਉੱਨਾਂ ਤੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਹੱਥ ਵਿੱਚ ਹੁੰਦਾ ਸੀ ,
    ਕੌਮ ਨੂੰ ਕੁੱਝ ਤੇ ਪਤਾ ਚੱਲੇ ਕਿ ਕਿਸ ਲੀਡਰ ਨੇ ਲੁਕੋ ਰੱਖਿਆ ਹੈ ⁉️
    ਅਕਾਲ ਚੈੱਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਬਾਰੇ ਵਿੱਚ ਜ਼ਰੂਰ ਵੀਡਿਓ ਬਣਾਉਣ 🙏🏻

  • @JaspalSingh-vu3nr
    @JaspalSingh-vu3nr Před 3 lety +9

    Dhan Dhan Sri guru granth sahib je mehar karna ji mehar karna ji

  • @peterhundal8108
    @peterhundal8108 Před měsícem +1

    ਸਹੀ ਬਹੁਤ ਵਧੀਆ ਸੇਵਾ ਹੈ ਜੀ, dsp ਅਪਾਰ ਸਿੰਘ ਬਾਜਵਾ ਨੇਂ ਵੀ ਬੱਚਦੇ ਬਚਾਉਂਦੇ ਜਿੰਨੀ ਵੱਧ ਤੋਂ ਵੱਧ ਸੇਵਾ ਕਰ ਸੱਕਦਾ ਸੀਂ ਕੀਤੀ ਸੀ

  • @GurpreetSingh-bv4im
    @GurpreetSingh-bv4im Před měsícem +2

    ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਲ ਦੀ ਸੇਵਾ ਨੂੰ ਕਰਨ ਵਾਲੇ ਅਤੇ ਉਸ ਮੰਜਰ ਨੂੰ ਆਪਣੇ ਅੱਖਾਂ ਨਾਲ ਹੰਢਾਉਣ ਵਾਲੇ ਮੇਰੇ ਬੜੇ ਸਤਿਕਾਰ ਯੋਗ ਠਾਣੇਦਾਰ ਚਾਚਾ ਹਰਭਜਨ ਸਿੰਘ ਜੀ ਮੇਰੇ ਪਿੰਡ ਮੂਸੇ ਜਿਲ੍ਹਾ ਤਰਨਤਾਰਨ ਦੇ ਵਸਨੀਕ ਹਨ

  • @jassi.tv6860
    @jassi.tv6860 Před 3 lety +4

    ਜਿਹੜੇ ਵੀਰ ਪੁਲਿਸ ਵਾਲੇ ਵੀਰਾ ਨੂੰ ਗਲਤ ਬੋਲਦੇ ਨੇ ਉਨ੍ਹਾਂ ਨੂੰ ਸਮਝ ਆਉਣੀ ਚਾਹੀਦੀ ਹੈ ਪੁਲਿਸ ਵਾਲੇ ਵੀ ਸਿੱਖੀ ਨਾਲ ਪਿਆਰ ਕਰਦੇ ਨੇ ਅਤੇ ਲੋੜ ਪੈਣ ਤੇ ਪੰਥ ਦੀ ਸੇਵਾ ਵੀ ਕਰ ਸਕਦੇ ਨੇ

  • @khalsachardikala
    @khalsachardikala Před 28 dny

    ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @Lakhwinder-vu7ez
    @Lakhwinder-vu7ez Před 3 lety +11

    Satnam waheguru ji

  • @gurpartapdhillon4264
    @gurpartapdhillon4264 Před 2 lety +2

    ਤੁਸੀ ਅਸਲੀ ਸੇਵਾ ਕੀਤੀ ਵਾਹਿਗੁਰੂ ਜੀ

  • @sokeenjatt264
    @sokeenjatt264 Před 3 lety +7

    Bhai sab te Guru di kirpa hai...🙏🙏🙏🙏Waheguru chardi kla kre...

  • @jassi.tv6860
    @jassi.tv6860 Před 3 lety +3

    ਸਤਿਗੁਰੂ ਕੀ ਸੇਵਾ ਸਫ਼ਲ ਹੈ ਜੇ ਕੋ ਕਰੇ ਚਿੱਤ ਲਾਏ ਤੁਹਾਡੀ ਜਲ ਦੀ ਸੇਵਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਫ਼ਲ ਹੋਗੀ

  • @honeygill193
    @honeygill193 Před 3 lety +13

    Waheguru ji 🙏🙏

  • @kalakang5755
    @kalakang5755 Před 3 lety +7

    Waheguru ji mehr rako sade bir sanu tere te man ha

  • @surjitsingh6134
    @surjitsingh6134 Před 28 dny +1

    ਸਲਾਮ ਹੈ ਜੀ ਆਪ ਨੂੰ।

  • @MandeepSingh-sr5hw
    @MandeepSingh-sr5hw Před 3 lety +22

    ਅਸੀਂ ਸਮਝ ਗਏ ਆ ਓ ਕਾਲੇ ਪੀਲੇ ਕਿਹੜੇ ਸੀ
    ਸਮਾਂ ਆਉਣ ਤੇ ਲੱਡੂ ਵੰਡਣ ਵਾਲਿਆਂ ਦਾ ਹਿਸਾਬ ਕੀਤਾ ਜਾਊਗਾ

    • @user-jb8wc4gz2h
      @user-jb8wc4gz2h Před 2 měsíci

      Bai ji फोज की कहानी बता रहा हूं मैं फोज में हवलदार क्लर्क था काले पीले बहुत गंदी सोचवाले हैं हमारी यूनिट में एक सरदार ल्यूटिनेंट कॉलोनेल था वो एक काले पीले मेजर साब को जिसको इंग्लिश कम आती थी उस को कोलोनेल साब डांट मार रहा था और उस समय में भी दफ्तर में था । जव में मेजर साब के दफ्तर में किसे काम लिए गया तो वो बिना किसी बात से मेरे को गाली देने लगा । यह काले पिलों की सोच है ।

  • @mohindersidhu3270
    @mohindersidhu3270 Před 3 lety +17

    Admire sentiments & spirit of ASI Harbhajan Singh. Waheguru mehar karae innan te.

  • @kavitasharma4115
    @kavitasharma4115 Před 3 lety +7

    Waheguru ji ❤❤❤

  • @surjitsingh7032
    @surjitsingh7032 Před rokem +1

    ਸਿੰਘ ਜੀ ਅਕਾਲ ਚੈਨਲ ਦੀ ਕਿੱਰਪਾ ਨਾਲ ਜਦੋਂ ਗੱਲ ਬਾਤ ਸੁਣੀ
    ਸਾਡੇ ਹੀ ਕੁੱਤਿਆਂ ਨੇ ਜ਼ੁਲਮ ਕਹਿਰ ਕਰਵਾਇਆ ਹੈ ਇੰਨਾਂ ਦਾ ਕੱਖ ਨਾ ਰਹੇ ਜੀ ਵਾਹਿਗੁਰੂ ਜ਼ਰੂਰ ਸਜ਼ਾ ਦੇਵੇਗਾ
    ਸਿੱਘੋ ਪਰਮਾਤਮਾ ਚੜਦੀ ਕਲਾ ਕਰੇ ਜੀ 🙏🙏

  • @JagjitSingh-xv4br
    @JagjitSingh-xv4br Před 3 lety +5

    ਵਾਹਿਗੁਰੂ ਜੀ 🙏💐💐💐💐💐🙏

  • @Sahibakaur179
    @Sahibakaur179 Před 3 lety +6

    SANT JARNAIL SINGH JI KHALSA BHINDRAWALE JI ZINDABAAD ZINDABAAD

  • @bikramsingh1564
    @bikramsingh1564 Před 3 lety +4

    Satnam Shri Waheguru Sahib Ji

  • @SS-sr5vr
    @SS-sr5vr Před 3 lety +3

    ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @harbanssingh9686
    @harbanssingh9686 Před 3 lety +5

    Waheguru ji waheguru ji

  • @GurdeepSinghGhudha
    @GurdeepSinghGhudha Před 3 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jassyjudge7639
    @jassyjudge7639 Před 2 lety +1

    ਪਰਿਣਾਮ ਸ਼ਹੀਦਾਂ ਨੂੰ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਅਤੇ ਜਾਲਮਾਂ ਨੂੰ ਸਜਾ ਦੇਣਾਂ ਵਹਿਗੁਰੂ ਜੀ

  • @GurmeetSingh-ud1dv
    @GurmeetSingh-ud1dv Před měsícem

    ਧੰਨ ਜਣੇਦੀ ਮਾਉ।। ਕੋਈ ਸ਼ਬਦ ਨਹੀਂ ਧੰਨਵਾਦ ਜੀ

  • @lackysinghlackysingh9001
    @lackysinghlackysingh9001 Před 3 lety +3

    Waheguru ji ka khalsa waheguru ji ki Fateh

  • @pendubrownmunda4078
    @pendubrownmunda4078 Před 2 lety +3

    Dhan ne aaaa... Jis ne pani palayeyaa ... Love u and respectful 🙏🙏🙏🙏🙏dhan a ena di sewa🙏

  • @gurvindersingh7522
    @gurvindersingh7522 Před 3 lety +7

    Waheguru

  • @CanadaKD
    @CanadaKD Před 3 lety +4

    ਵਾਹਿਗੁਰੂ ਜੀ

  • @sai.laddi.shah.nakoder
    @sai.laddi.shah.nakoder Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ
    ਕੀ ਫਤਿਹ

  • @Sahibakaur179
    @Sahibakaur179 Před 3 lety +4

    SINGH SAB NU SALUTE HAIN JI

  • @amarjitsinghsandhawaliagud5533

    Satnaam ji Satnaam ji

  • @dilbaghsingh4526
    @dilbaghsingh4526 Před 2 lety +1

    ਵਹਿਗੁਰੂ ਜੀ

  • @sarbjitsingh4786
    @sarbjitsingh4786 Před měsícem

    ਧੰਨਵਾਦ ਸਰਦਾਰ ਹਰਭਜਨ ਸਿੰਘ ਥਾਣੇਦਾਰ ਸਾਹਿਬ

  • @manjitsingh7852
    @manjitsingh7852 Před rokem +1

    ਵਾਹਿਗੁਰੂ ਜੀ ਭਾਈ ਕਨ੍ਹਈਆ ਜੀ ਵਾਂਗ ਸੇਵਾ ਲਈ ਸਤਿਗੁਰੂ ਜੀ ਨੇ।

  • @amarjitsingh1946
    @amarjitsingh1946 Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Sohansingh-qg7ow
    @Sohansingh-qg7ow Před 3 lety +8

    ਸਿੱਖ ਉਦੋਂ ਕਿੱਥੇ ਸਨ ਜਦੋਂ ਅਕਾਲੀ ਦਲ ਬਾਦਲ ਨੇ ਆਰਐਸਐਸ ਭਾਜਪਾ ਨਾ।ਸਿਆਸੀ ਭਿਆਲੀ ਪਾਕੇ ਪਾਵਰ ਚ ਆਉਣ ਨੂੰ ਪਹਿਲ ਦਿੱਤੀ ਸੀ ?

  • @gaganjitkhaira2437
    @gaganjitkhaira2437 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ🙏

  • @gurdeepsingh145
    @gurdeepsingh145 Před rokem +1

    Very brave man waheguru ji God bless you bro

  • @harj292
    @harj292 Před 3 lety +6

    Waheguru ji Maher kre thanedar sahib ji

  • @jaswantbains1311
    @jaswantbains1311 Před 3 lety +6

    Waheguru ji

  • @vishavdeepsingh3918
    @vishavdeepsingh3918 Před 2 lety +3

    Waheguru ji 🙏🙏🙏🙏🙏🙏🙏🙏🙏🙏

  • @Sahibakaur179
    @Sahibakaur179 Před 3 lety +2

    WAHEGURU JI KA KHALSA WAHEGURU JI KI FATHE

  • @laxmansingh11
    @laxmansingh11 Před 3 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @technicaltolla6277
    @technicaltolla6277 Před 2 lety +4

    Tuhade varge police ale hunde ateck ne hona si harmandir sahib...😭😭😭😭😭😭😭😭😭😭😭😭😭😭😭😭😭😭😭😭😭😭😭😭😭

  • @MandeepSinghKambojNaushehraPan

    WaheGuru ji.Very Sad Bauth Galth Have Hai Waheguru

  • @sukhvindersingh2453
    @sukhvindersingh2453 Před 2 lety +1

    Waheguru ji waheguru ji waheguru ji waheguru ji waheguru ji waheguru ji waheguru ji

  • @Sahibakaur179
    @Sahibakaur179 Před 3 lety +2

    JO BOLE SO NIHAL SATSRIAKAL WAHEGURU JI KA KHALSA WAHEGURU JI KI FATHE

  • @dalbirsinghrandhawa6266
    @dalbirsinghrandhawa6266 Před 9 měsíci

    ਵਾਹਿਗੁਰੂ ਜੀ ❤❤

  • @sukhdevsinghsukh2295
    @sukhdevsinghsukh2295 Před 2 lety +1

    Waheguru Ji 🙏🙏🙏🙏

  • @kaursandhu4564
    @kaursandhu4564 Před 2 lety +5

    Jind jaan sadi bhindtanwalee ajj v sade dilla ch a ..te aunge v jroor vapas fer ohi pwitrta wala bord lguga darbaar sahib 🤲🙏⚔🚩🚩

  • @hardeepsahi4924
    @hardeepsahi4924 Před 3 lety +9

    🙏Sant Jarnail Singh Ji Khalsa Bhindra 🙏

  • @prabhdeepkaur9987
    @prabhdeepkaur9987 Před 2 lety +1

    Waheguru ji aap ji nu chaddikala bkhshan .

  • @SurinderSingh-wk8gr
    @SurinderSingh-wk8gr Před 3 lety +2

    Wahegureji wahegureji wahegureji 🙏🙏

  • @triloksingh7209
    @triloksingh7209 Před 3 lety +11

    ਵਾਹਿਗੁਰੂਜੀ ਕੌਮ ਨੁ ਸੁਮਤ ਬਖਸ਼ਨ।

  • @vijaypsingh3541
    @vijaypsingh3541 Před 3 lety +4

    👍👍👍👍👍

  • @s.k.khardiyas.k.khardiya2787

    Vahegu Ji

  • @gagandeep1149
    @gagandeep1149 Před 2 lety +2

    waheguru ji

  • @gurshangill8074
    @gurshangill8074 Před 2 lety +2

    Tanu salute aa g

  • @SantokhSingh-dv3bx
    @SantokhSingh-dv3bx Před 3 lety +1

    Satsiriakal

  • @Sahibakaur179
    @Sahibakaur179 Před 3 lety +2

    PARNAAM SAHEEDA NU

  • @royaljaat-wg4pj
    @royaljaat-wg4pj Před 3 lety +8

    Bhott water 💧 pilya ab Bhagwan app ko 100000 guna mila ga 😍😍😍

  • @sunnybajwa9300
    @sunnybajwa9300 Před 2 lety +2

    Waheguru jii Waheguru jii

  • @transparenttransportationl2985

    DHAN DHAN SHRI GURU RAM DAS JI MEHAR KARO JI

  • @karnabrar5134
    @karnabrar5134 Před 2 lety +2

    wahe guru ji kalasa wahe guru ji ki faate

  • @kabelsingh713
    @kabelsingh713 Před 2 lety +1

    WAHEGURU JI🙏🙏

  • @jaswinderkaurdhillon6832
    @jaswinderkaurdhillon6832 Před 3 lety +3

    Waheguru 🙏🙏🙏🙏🙏

  • @gurdeepsandhu727
    @gurdeepsandhu727 Před 3 lety +9

    Sardar Harbhajan Singh Veer ji, Tusi apni Sikhi da Mull mod ditta hai. Aap di Interview dass di hai ke CRP, BSF te Army de Dil di Nafrat te Sikh Dushmani zahir ho rahin san. Eh tinno Forces nu Congress te Hindu Media de Anti.Sikh Propaganda ne Nafrat vich Andha kar ditta hoya si. Ohna di Insanityat da Jazba mar chukia si..?? Je sara India Sikhan de khilaf Nafrat na karda hunda te Army Attack te Oct 1984 da Sikh Qatal.e.Aam ton baad Hindu Veeran ne Congress nu Majority Seats nahi jittania san, jiven 2014 vich te 2019 vich Modi di support kar ke Lagatar usdi Sarkar na banonde...? Bahut Afsos hai ke Sade Hindu Bhaichare ne kde vi Sikh Qaum naal hoyi kise Be.Insafi Waqt Sikhan da saath nahi ditta. Ehi ASALIYAT hai. RSS/BJP te chalo Sikhan nu Nafrat karde hi aye ne par aam Gareeb Janata ne vi Sikhan de naal Sehmat kee hona si balki sade khilaf hi hunde ai. Jadon ke har Kudrati Aafat de Waqt asi Sikh Qaum kde Langar laga ke kde Oxygen CYLINDERS Free de ke ya Free Dialysis kar ke ehna di HELP kar ke Misaal Qayam kiti hai. Drama eh karde ai ke ji Hindu Singh Bhra ne. Ehi Guru Sahib di Soch te Shiksha da faraq hai, jo ehna de Dharam vich nahi hai . Sikhan nu vi Waqt mutabiq apne aap nu Badal laina hi Siyasat te Siyanap hove gi...je Sikh Qaum ne Brabar de Citizens ban ke rehna hai ta eh karna hi pye ga...Je kise nu meri gall buri lagi te Maafi de dena...🙏🏻🙏🏻🙏🏻

  • @user-jz4sr1zo8w
    @user-jz4sr1zo8w Před 3 lety +11

    ਭਾਰਤ ਦੇਸ਼ ਨੇ ਇਕ ਮਹਾ bramgaini ਮਹਾ।ਤਪੱਸਵੀ ਇਕ ਦੁਨੀਆ ਦੇ ਮਹਾਨ ਸੰਤ ਬਾਬਾ।ਜਰਨੈਲ ਸਿੰਘ ਜੀ ਦਾ ਬੇਰੇਮੀ ਨਾਲ ਕਤਲ ਕਰ ਦਿੱਤਾ ।ਹੁਣ ਦੁਨੀਆ ਵਿਚ ਇਕ।ਵੀ।ਸੰਤ ਨੀ ਸਾਰੀ ਧਰਤੀ ਤੋਂ

  • @jaspreet.singhbrar8496

    ਵਾਹਿਗੁਰੂ, ਜੀ

  • @sukhdhillon8822
    @sukhdhillon8822 Před 2 lety +3

    ਹਰਮਿੰਦਰ ਸਿੰਘ ਸੰਧੂ ਸਿੱਖ ਕੋਮ ਦਾ ਹੀਰਾ ਸੀ

  • @peters9168
    @peters9168 Před 3 lety +7

    Please conduct and record as many interviews as possible so that the generations to come can learn the cruelty of Indian government and about bad sikhs within the Sikh community who were responsible to side with the Indian government. Thousands and thousands innocent people were killed in June 1984 and after that with false police encounters. Most of these killings were carried out by Sikh police. SADLY.

  • @punjabistatus7688
    @punjabistatus7688 Před 2 lety

    ਵਾਹਿਗੁਰੂ ਜੀ ਵਾਹਿਗੁਰੂ

  • @daddyluv8417
    @daddyluv8417 Před 3 lety +6

    Jehrda koi hun sanu atwadi kehnda ohna da suda luna chida nal lgda he 🙏 nahi tan ehni fer mahol karna chawla ny