ਕਿਸ ਨੇ ਕੀਤਾ ਸੀ ਜਸਵੰਤ ਸਿੰਘ ਦੀ ਧੀ ਦਾ ਕਤਲ, ਜਸਵੰਤ ਸਿੰਘ ਤੋਂ ਮੁਹੱਬਤ ਕੁਰਬਾਨ ਕਰਣ ਵਾਲੀ ਕੌਣ ਸੀ ?

Sdílet
Vložit
  • čas přidán 28. 08. 2024
  • #HarpreetSinghMakhu #RajwinderSinghRaahi #JaswantSinghKanwal
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchanne...
    CZcams :- goo.gl/EYvzFR

Komentáře • 396

  • @RajKumari-rj6zr
    @RajKumari-rj6zr Před 4 lety +6

    ਬਹੁਤ ਵਧੀਆ ਇੰਟਰਵਿਊ ! ਆਖਿਰ ਇਨ੍ਹਾਂ ਲੇਖਕਾਂ ਦਾ ਅਸਲ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ ਜੋ‌ ਲਿਖਤਾਂ ਵਿੱਚ ਕੁੱਝ ਹੋਰ ਤੇ ਅਸਲ ਜ਼ਿੰਦਗੀ ਵਿੱਚ ਕੁੱਝ ਹੋਰ ਹਨ। ਪਿਉਂ ਪੰਜ ਬੱਚਿਆਂ ਦਾ ਬਾਪ ਦੂਜਾ ਵਿਆਹ ਕਰਵਾ ਸਕਦਾ ਹੈ ਪਰ ਧੀ ਨਹੀਂ। ਉਸ ਵੇਲੇ ਧੰਨਾ ਕਿੱਥੇ ਸੀ ਜਦੋਂ ਚਾਚੇ‌ ਨੇ ਦੂਜਾ ਵਿਆਹ ਕਰਵਾਇਆ ਸੀ ਉਸ ਵੇਲੇ ਉਸ ਦੀ ਅਣਖ ਕਿੱਥੇ ਸੀ।

  • @kirpal66
    @kirpal66 Před 4 lety +44

    ਚੈਨਲ ਅਕਾਲ ਪ੍ਰਤੀ ਸਾਡਾ ਬਹੁਤ ਸਤਿਕਾਰ ਤੇ ਪਿਆਰ ਹੈ ਪ੍ਰੰਤੂ ਜਸਵੰਤ ਸਿੰਘ ਕੰਵਲ ਸਾਹਬ ਬਾਰੇ ਇੰਟਰਵਿਊ ਵੇਖ ਕੇ ਦਿਲ ਬਹੁਤ ਉਦਾਸ ਹੋ ਗਿਆ ! ਰਾਹੀ ਸਾਹਿਬ ਵੀ ਮਹਾਨ ਲੇਖਕ ਹਨ ਅਸੀ ਚਾਹੁੰਦੇ ਹਾ ਕਿ ਮਰਨ ਤੋ ਬਾਅਦ ਕੰਵਲ ਸਾਹਿਬ ਦੀ ਜਿੰਦਗੀ ਬਾਰੇ ਨੈਗੇਟਿਵ ਖੁਲਾਸੇ ਨਾ ਕੀਤੇ ਜਾਣ ਬਾਕੀ ਦੀ ਇੰਟਰਵਿਊ ਬਹੁਤ ਸ਼ਲਾਘਾਯੋਗ ਹੈ

    • @JagdeepSingh-xf1zh
      @JagdeepSingh-xf1zh Před 4 lety +2

      Truth is truth . He write book about these h death.

    • @jasmeetsingh1651
      @jasmeetsingh1651 Před 4 lety

      @@JagdeepSingh-xf1zh pink

    • @paramjitkaur293
      @paramjitkaur293 Před 4 lety

      87New
      6

    • @lovedeepsandhu5195
      @lovedeepsandhu5195 Před 4 lety

      Its true ,writer da kam hunda sach nu pesh krna ,baki eh sab sun kawal sir lyi dil cho pyar ni ghatda ,he was legend person

    • @japsinghsidhu5414
      @japsinghsidhu5414 Před 4 lety +2

      ਸੱਚਾਈ ਦੱਸਣਾ ਕੋਈ ਨੈਗੇਟਿਵ ਸੋਚ ਨਹੀਂ ਕਹਿ ਸਕਦੇ

  • @sidhasidhu4740
    @sidhasidhu4740 Před 4 lety +101

    ਜੋ ਇਨਸਾਨ ਦੁਨੀਆਂ ਵਿੱਚ ਨਹੀਂ ਰਿਹਾ ਉਸਦੇ ਪੋਤੜੇ ਫਰੋਲਣੇ ਸਿੰਘਾਂ ਦੀ ਵਿਰਾਸਤ ਨਹੀਂ । ਏਨਾ ਕਾਫ਼ੀ ਹੈ ਕਿ ਕੰਵਲ ਕਾਮਰੇਡ ਵਿਚਾਰਧਾਰਾ ਨੂੰ ਨਕਾਰ ਕੇ ਪੰਥ ਦਾ ਭਲਾ ਲੋਚਣ ਵਾਲਾ ਇਨਸਾਨ ਬਣ ਗਿਆ ਸੀ । ਭਾਵੇਂ ਪੰਥ ਵਿੱਚ ਸ਼ਾਮਿਲ ਨਹੀਂ ਹੋ ਸਕਿਆ, ਪਰ ਪੰਥ ਦਾ ਦੋਖੀ ਨਹੀਂ ਬਣਿਆਂ । ਬਹੁਤੇ ਲੋਕ ਤਾਂ ਇਹ ਵੀ ਨਹੀਂ ਕਰ ਪਾਉਂਦੇ।

    • @prabjit7425
      @prabjit7425 Před 4 lety +3

      You are right ji .

    • @iqbalbhella8319
      @iqbalbhella8319 Před 4 lety +1

      Kanwal sab nee aap kitab likhe apni jivni tee

    • @riverocean4380
      @riverocean4380 Před 4 lety +6

      ਓਹੀ ਸਖ਼ਸ਼ ਮਹਾਂਨ ਹੈ ਜੋ ਉਮਰ ਦੇ ਨਾਲ ਨਾਲ ਸੋਚ ਵੀ ਵਧਾਓਦਾ ਹੈ. ਸਾਡਾ ਸਮਾਜ ਵੀ ਸਾਡੇ behavior ਦਾ ਜੁਮੇਵਾਰ ਹੈ. ਗੋਰਿਆ ਵੇਲੇ ਸਿਖੀ ਦਾ ਪਰਚਾਰ ਘਟ ਸੀ. ਅਸੀਂ ਜਸਵੰਤ ਸਿੰਘ ਕੰਵਲ ਦੀ ਬਹੁਤ ਇਜ਼ਤ ਕਰਦੇ ਹਾ. ਬਾਕੀ ਉਨਾ ਦੀ ਨਿਜੀ ਜਿੰਦਗੀ ਹੈ

    • @biology9214
      @biology9214 Před 4 lety +1

      Sahiii kehaaa

    • @jasdeepsingh3389
      @jasdeepsingh3389 Před 4 lety +2

      ਓਹ ਕਦੇ ਕਾਮਰੇਡ ਵੀ ਨਹੀਂ ਬਣਿਆ ਕਾਮਰੇਡਾਂ ਦਾ ਬਹੁਤ ਥਾਂਈਂ ਵਿਰੋਧੀ ਬਣਿਆ

  • @nishansingh8091
    @nishansingh8091 Před 2 měsíci +3

    ਬਹੁਤ ਚੰਗੀਆ ਗੱਲਾ ਕਰ ਰਹੈ ਨੇ ਇਕ ਕਥਾ ਵਾਚਕ ਤੇ ਇਕ ਲੇਖਕ ਧਿਆਨ ਨਾਲ ਰਹੋ ਕਿਸੇ ਦੇ ਘਰ ਦੀ ਸ਼ਟੋਰੀ ਛੁਟ ਨਾ ਜਾਏ ਅਸੀ ਤੁਹਾਨੂ ਸੁਣ ਕੇ ਅਪਨਾ ਟਾਈਮ ਖਰਾਬ ਕੀਤਾ ਬਹੁਤ ਬਹੁਤ ਧੰਨਵਾਦ

  • @govindersingh3866
    @govindersingh3866 Před 4 lety +39

    ਮੁਖੂ ਸਾਹਿਬ ਕੰਵਲ ਸਾਹਿਬ ਬਾਰੇ ਇਸ ਤਰਾਂ ਨਹੀਂ ਸੀ ਕਰਨਾ ਚਾਹੀਦਾ 1984 ਸੰਘਰਸ਼ ਵਿੱਚ ਖਾੜਕੂ ਯੋਧਿਆਂ ਹੱਕ ਵਿੱਚ ਖਲੋ ਕਿ ਬਹੁਤ ਵਧੀਆਂ ਰੋਲ ਨਿਭਾਇਆ ਸੀ ਹੱਕ ਸੱਚ ਦਾ ਰਾਹੀਂ ਸੀ

    • @kala7232
      @kala7232 Před 4 lety

      ਬਦਲਾ ਤਾਂ ਸਿੰਘ ਸੂਰਮੇ ਲੈਦੇ ਹੀ ਨੇ ਨਾਂ !

  • @sadhusingh6171
    @sadhusingh6171 Před 4 lety +22

    ਜਸਵੰਤ ਗਿੱਲ ਦੀ ਚਾਰ ਬੇਟੀਆਂ ਦੇ ਬਾਪ ਹੋਣ ਦੇ ਬਾਵਜੂਦ ਵੀ ਲਾਵਾ ਲਈ ਅੋਰਤ ਦੇ ਉੱਤੋ ਦੀ ਹੋ ਕੇ ਕੰਵਲ ਜੀ ਨਾਲ ਵਿਆਹ ਕਰਾਉਣ ਲਈ ਦਬਾਅ ਪਾ ਕੇ ਵਿਆਹ ਕਰਾਉਣਾ ਕਿੱਧਰ ਦੀ ਸਿਆਣਪ ਹੈ ।? ਤੁਸੀ ਬਿਲਕੁਲ ਗਲਤ ਕਹਿ ਰਹੇ ਹੋ ? ਸਮਾਜ ਕਦੀ ਇਸ ਤਰਾ ਦੇ ਕਿਰਦਾਰ ਵਾਲੇ ਲੋਕਾ ਨੂੰ ਕਦੇ ਵੀ ਸਵੀਕਾਰ ਨਹੀ ਕਰਦਾ ? ਕੰਵਲ ਦੀ ਮਾ ਦਾ ਵਿਰੋਧ ਕਰਨਾ ਇਹ ਸਾਬਤ ਕਰਦਾ ਹੈ ਕਿ ਪਰਵਾਰ ਨੇ ਜਸਵੰਤ ਗਿੱਲ ਨੂੰ ਸਵੀਕਾਰ ਨਹੀ ਕੀਤਾ, ? ਤੁਸੀ ਵਾਰ ਵਾਰ ਵੱਡਾ ਪਰਵਾਰ ਕਹਿ ਕੇ ਲੋਕਾ ਨੂੰ ਕੀ ਸਾਬਤ ਕਰਨਾ ਚਹੁੰਦੇ ਹੋ ? ਜਿੱਥੋਂ ਤੱਕ ਸਮਰਪਣ ਦੀ ਗੱਲ ਕਰਦੇ ਹੋ ਜਦੋ ਕੋਈ ਅੋਰਤ ਦੂਜੀ ਅੋਰਤ ਦਾ ਘਰ ਪੱਟਦੀ ਹੋ ,ਤਾ ਤੁਹਾਡੇ ਪੈਰ ਪਰਵਾਰ ਵਿੱਚ ਤਾ ਹੀ ਲੱਗਣ ਗੇ ? ਜੇਕਰ ਤੁਸੀ ਪਹਿਲੀ ਅੋਰਤ ਨਾਲ਼ੋਂ ਮਰਦ ਨੂੰ ਆਪਣੇ ਵੱਲ ਜਿਆਦਾ ਆਕਰਸਤ ਕਰੋਗੇ ? ਕੰਵਲ ਅਤੇ ਜਸਵੰਤ ਗਿੱਲ ਦੋਨਾ ਭਾਵੇ ਪੜੇ ਲਿਖੇ ਪਰਵਾਰ ਨਾਂਲ ਸਬੰਧਤ ਸਨ ਜਾ ਜਾਤ ਪਾਤ ਨਹੀ ਮੰਨਦੇ ਸੀ ? ਜਦੋ ਕਦੋ ਕਿ ਕੁੜੀ ਨੂੰ ਮਾਰਨ ਦਾ ਮੁੱਖ ਕਾਰਨ ਹੀ ਜਾਤ ਪਾਤ ਸੀ ? ਜਦੋ ਕਿ ਸੇਹਰਿਆ ਨਾਲ ਵਿਆਹ ਕਰ ਕੇ ਲਿਆਦੀ ਹੈ ,ਅੋਰਤ ਦੇ ਜਿਉਦੇ ਜੀ ਦੂਜੀ ਅੋਰਤ ਰੱਖਣਾ (ਅੋਰਤ ਜਸਵੰਤ ਗਿੱਲ ) ਕਿੱਧਰ ਦੀ ਸਿਆਣਪ ਹੈ ? ਜਦੋ ਆਪਣੀ ਬੇਟੀ ਆਪਣੀ ਪਸ਼ੰਦੇ ਦੇ ਹਾਣੀ ਨਾਲ ਵਿਆਹ ਕਰਦੀ ਹੈ ਤਾ ਉਸ ਬੱਚੀ ਨੂੰ ਉਚੀ ਜਾਤ ਦੇ ਹਾਉਮੇ ਇੱਕ ਮਾ ਦੇ ਸਾਹਮਣੇ ਕਤਲ ਕਰ ਦੇਣ ਵਾਲਾ ਲੇਖਕ ਸਮਾਜ ਨੂੰ ਕੀ ਸੇਧ ਦੇਵੇਗਾ ? ਇਹ ਗੱਲ ਸੱਚ ਹੈ ਕਿ ਊਚ ,ਨੀਚ ਦੇ ਕਾਰਨ ਹੀ ਬੇਟੀ ਦਾ ਕਤਲ ਹੋਇਆ ਹੈ ? ਅਸਲ ਵਿੱਚ ਇਹ ਕਤਲ ਅਣਖ ਦੇ ਖਤਰ ਹੋਇਆ ਕਲੰਕ ਨੂੰ ਨਹੀ ਧੋਤਾ ਜਾ ਸਕਦਾ ? ਜਦੋ ਪਿਓ ਨੇ ਧੀਆਂ ਦੀ ਮਾ ਸਾਹਮਣੇ ਕਿਸੇ ਹੋਰ ਨੂੰ ਘਰ ਦੂਜੀ ਪਤਨੀ ਬਨਾ ਕੇ ਰੱਖਿਆਂ ਤਾ ਬੇਟੀ ਦੇ ਪਿਆਰ ਵਿਅਹ ਨੂੰ ਪਰਵਾਨ ਕਰਨਾ ਚਹਿੰਦਾ ਸੀ ? ਅਸਲ ਵਿੱਚ ਮੇਰੀ ਨਿੱਜੀ ਸੋਚ ਇਹ ਕਹਿੰਦੀ ਹੈ ਕਮਲ ਜੀ ਇੱਕ ਦਿਸ਼ਾ ਹੀਣ ਲੇਖਕ ਸੀ ਕਦੇ ਕਾਮਰੇਡ,ਕਦੇ ਅਕਾਲੀ,ਕਦੇ, ਖਾੜਕੂ ਲਹਿਰ ਦਾ ਹਾਮੀ ਬਨਦਾ ਸੀ ?ਉਹ ਨੇ ਹਮੇਸਾ ਆਪਣਾ ਸਟੈਡ ਬਦਲਿਆ ਜੋ ਇਹ ਸਾਬਤ ਕਰਦਾ ਕਿ ਉਹ ਦਿਸਾਹੀਣ ਲੇਖਕ ਸੀ ?

  • @sidhasidhu4740
    @sidhasidhu4740 Před 4 lety +25

    ਜਿਹੋ ਜਿਹੀਆਂ ਗੱਲਾਂ ਇੱਥੇ ਹੋ ਰਹੀਆਂ ਨੇ ਓਹ ਇਸ ਚੈਨਲ ਨੂੰ ਸੋਭਦੀਆਂ ਨਹੀਂ ਜਿਸ ਦਾ ਨਾਮ ਅਕਾਲ ਹੋਵੇ ਤੇ ਸੇਵਾ ਪੰਥ ਦੀ ਕਰ ਰਿਹਾ ਹੋਵੇ। Sensationalism ਪਿੱਛੇ ਲੱਗ ਕੇ ਆਪਣਾ ਮਿਆਰ ਨਾਂ ਖ਼ਰਾਬ ਕਰੋ ਜੀ।

    • @GurdeepSingh-ld4km
      @GurdeepSingh-ld4km Před 4 lety +2

      Sidha Sidhu truth is bitter than fiction

    • @sidhasidhu4740
      @sidhasidhu4740 Před 4 lety +2

      Gurdeep Singh ਵੀਰ ਜੀ ਸੱਚ ਹੈ ਤੁਹਾਡੀ ਗੱਲ । ਪਰ ਮੈਂ ਸਿਰਫ ਇਹੋ ਬੇਨਤੀ ਕਰ ਰਿਹਾਂ ਕਿ ਕੰਵਲ ਸਿੱਖ ਕੌਮ ਦਾ ਆਦਰਸ਼ ਨਹੀਂ । ਇਸ ਲਈ ਲੋੜ ਤੋਂ ਵੱਧ ਸਮਾਂ ਉਸ ਬਾਰੇ ਪ੍ਰੋਗਰਾਮ ਕਰ ਕੇ ਨਾਂ ਖ਼ਰਾਬ ਕਰੀਏ । ਸਿੱਖ ਪੰਥ ਦੇ ਮਸਲਿਆਂ ਤੇ ਵਿਚਾਰ ਕਰੀਏ । ਭੁੱਲ ਚੁੱਕ ਮੁਆਫ਼ ਕਰਨੀ ਜੀ ।

    • @talwindersingh4332
      @talwindersingh4332 Před 4 lety +1

      @@GurdeepSingh-ld4km ਕਾਣੇ ਨੂੰ ਕਾਣਾ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ।ਮੂਰਖ ਸੱਜਣ ਨਾਲੋਂ ਦਾਨਾ ਦੁਸ਼ਮਣ ਚੰਗਾ।

    • @talwindersingh4332
      @talwindersingh4332 Před 4 lety +1

      100% ਸਹੀ।

    • @rajvirtiwana9767
      @rajvirtiwana9767 Před 4 lety

      Sidha Sidhu meiyar koi kharab nahin kar reiha,sach noo sunan dee adat pao,cheitee adat banao ,sukhi rahongei ji,ram allah vaheguru

  • @jab2534
    @jab2534 Před 4 lety +24

    ਸ,ਜਸਵੰਤ ਸਿੰਘ ਕਵਲ ਤੇ ਡਾਕਟਰ ਜਸਵੰਤ ਗਿੱਲ ਤੇ ਫਿਲਮ ਬਣਾਉਣੀ ਚਾਹੀਦੀ ਸ਼ਾਇਦ ਮੈ ਇਸ ਦੀ ਕੋਸ਼ਿਸ਼ ਕਰਾ

    • @talwindersingh4332
      @talwindersingh4332 Před 4 lety +2

      ਨੇਕੀ ਪੁੱਛ-2,ਮਾਰੋ ਗਰਮ ਲੋਹੇ ਤੇ ਸੱਟ।✌

    • @jab2534
      @jab2534 Před 4 lety

      @@talwindersingh4332 manu sari jivni cahidi aa

    • @jab2534
      @jab2534 Před 4 lety

      @@talwindersingh4332 tuhada whatsaap no ja koi contact no hai

  • @sidhuenglishclasses684
    @sidhuenglishclasses684 Před 2 lety +3

    ਗੁਰਬਖਸ਼ ਸਿੰਘ ਪ੍ਰੀਤਲੜੀ ਵੀ ਇਹੋ ਜਿਹਾ ਦੋਗਲਾ ਇਨਸਾਨ ਸੀ, ਪਿਆਰ ਦੀ ਬਹੁਤ ਗੱਲ ਕਰਦਾ ਸੀ ਪਰ ਜਦੋਂ ਆਪ ਦੀ ਕੁੜੀ ਨੇ ਸ਼ਿਵ ਕੁਮਾਰ ਬਟਾਲਵੀ ਨਾਲ ਵਿਆਹ ਦੀ ਗੱਲ ਕੀਤੀ ਤਾਂ ਉਸ ਨੂੰ ਜਹਾਜ਼ ਚੜ੍ਹਾ ਦਿੱਤਾ।

  • @gamingstars2664
    @gamingstars2664 Před 4 lety +24

    ਤੁਸੀਂ ਆਪਣੇ ਪਰਿਵਾਰ ਬਾਰੇ ਵੀ ਦੱਸੋ ਦੋਵੇਂ ਅਜ ਕਲ ਕੋਈ ਹਜਾਰਾਂ ਵਿਚੋ ਇੱਕ ਦੋ ਜੀਵਨ ਵਾਲੇ ਹੁੰਦੇ ਕਿਸੇ ਦੇ ਮਰ ਜਾਣ ਤੋ ਬਾਅਦ ਇਸ ਤਰ੍ਹਾਂ ਦੀ ਗਲ ਕਰਨੀ ਯਾਰ ਠੀਕ ਨਹੀਂ

    • @JagdeepSingh-xf1zh
      @JagdeepSingh-xf1zh Před 4 lety

      Truth is truth . He write book about these h death.

    • @gsnakshdeeppanjkoha
      @gsnakshdeeppanjkoha Před 2 měsíci +1

      ਇਨ੍ਹਾਂ ਨੂੰ ਪੁਛੋ ਜੇ ਮੁਖਤਿਆਰ ਕੌਰ ਨੂੰ ਇਤਰਾਜ ਨਹੀਂ ਸੀਂ ਫੇਰ ਇਸ ਰਾਹੀ ਸਾਹਿਬ ਦੇ ਐਵੇਂ ਤਕਲੀਫ ਹੋਈ ਜਾਂਦੀ ਸੀ! ਹੁਣ ਤੁਰ ਗਏ ਕੰਵਲ ਬਾਰੇ ਇੰਝ ਗੱਲਾਂ ਕਰਨ ਦਾ ਮਤਲਬ ਇਹ ਲੋਕ ਬੜੇ ਛੋਟੇ ਹਨ!

  • @sikandersinghsidhu-ti1ce
    @sikandersinghsidhu-ti1ce Před 4 měsíci +3

    Rahi ਸਾਹਿਬ ਜਸਵੰਤ ਭਾਵੇਂ 9ਥ ਫੇਲ ਸੀ ਪਰ ਹੁਣ ਤਕ ਹੁਣ ਤੱਕ ਪੰਜਾਬਇ ਦਾ ਓਹ ਨਾਵਲ ਕਾਰ ਹੈ ਜਿਸ ਦੇ ਖ਼ਿਲਾਫ਼ ਬੋਲਣ ਵਾਲੇ ਨਹੀਂ ਜਾਣਦੇ ਕਿ ਅਸੀਂ ਕਮਲ ਤੋਂ ਜਾਨ ਵਾਰ ਸਕਦੇ ਹਾਂ। ਦਾਸ ਜਦੋਂ pbi uni dept of Econnocs ਦਾ student ਸੀ ਕਮਲ ਸਾਹਿਬ ਦੀ ਦੋ ਘੰਟੇ ਇੰਟਰਵਊ ਕੀਤੀ। ਓਹਨਾਂ ਨੇ ਸਾਫ ਕਿਹਾ ਕਿ ਮੈ 9ਥ ਫੇਲ ਹਾਂ ਤੇ ਤੂੰ ਭਾਗਾਂਵਾਲਾ ਹੈਂ ਜੋਂ uni ਦਾ student ਹੈਂ। ਓਹਨਾ ਨੇ ਮੈਨੂੰ ਓਹ ਮੰਤਰ ਦਿੱਤੇ ਕਿ ਮੇਰੀ ਡਾਇਰੈਕਸ਼ਨ ਨੂੰ ਹੀ ਬਦਲ ਕੇ ਰੱਖ ਦਿੱਤਾ। ਓਹ ਜਾਦੂਗਰ ਸੀ ਉਸ ਦੇ ਮੁਕਾਬਲੇ ਚ ਨਾਨਕ ਸਿੰਘ ਵੀ ਨਹੀਂ ਹਨ। ਉਸ ਨੇ ਸਾਫ ਕਿਹਾ ਕਿ ਮੈਂ ਕਾਮਰੇਡ ਹਾਂ ਤੇ ਸਿੱਖ ਵੀ ਹਾਂ। ਕਮਲ ਸਾਹਿਬ ਦਾ ਕੁੜੀ ਨੂੰ ਮਾਰਨ ਚ ਕੋਈ ਹੱਥ ਨਹੀਂ ਹੈ। ਨਕਲੀ ਕਾਮਰੇਡ ਮੁਰਦਾ ਬਾਦ

  • @dhanguru1
    @dhanguru1 Před 4 lety +47

    ਜਰੂਰੀ ਨਹੀ ਜੇਂ ਕਿਸੇ ਦੀ ਰਚਨਾ ਬਹੁਤ ਵਧੀਆ ਹੈ ਤਾਂ ਉਸ ਦਾ ਜੀਵਨ ਵੀ ਉੱਚਾ ਹੋਵੇ

    • @balbirdhaliwal6599
      @balbirdhaliwal6599 Před 4 lety +6

      ਵਧੀਆ ਸੋਚ ਵਾਲਾ ਬੰਦਾ ਹੀ ਵਧੀਆ ਲਿਖੂ

    • @dhanguru1
      @dhanguru1 Před 4 lety +2

      Right

    • @jagtarsinghgoodsandhu2848
      @jagtarsinghgoodsandhu2848 Před 4 lety +1

      Fir paper kale karan da te loka nu gumrah karan da tekha lai ehna ne.

    • @barinderpreetsinghkhunger2077
      @barinderpreetsinghkhunger2077 Před 4 lety +1

      @@balbirdhaliwal6599 ਬਾਈ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ??

    • @RAMNIKK
      @RAMNIKK Před 4 lety +1

      @@balbirdhaliwal6599 zaroori nahi hai. main Kanwal sahib di jivani parihi c. there are many things I could be a critic on.

  • @shivdevsingh4287
    @shivdevsingh4287 Před 5 měsíci +1

    ਬਹੁਤ ਬਹੁਤ ਧੰਨਵਾਦ ਚੈਨਲ ਅਤੇ ਰਾਹੀ ਸਾਹਿਬ ਜੀ ਦਾ, ਜਿੰਨ੍ਹਾਂ ਨੇ ਇੱਕ ਮਹਾਨ ਸ਼ਖ਼ਸੀਅਤ ਕੰਵਲ ਸਾਹਿਬ ਜੀ ਦੇ ਜੀਵਨ ਪ੍ਰਤੀ ਜਾਣਕਾਰੀ ਦਿੱਤੀ।

  • @charanjitmangat9222
    @charanjitmangat9222 Před 4 lety +11

    ਕੰਵਲ ਸਾਹਿਬ ਦੇ ਮਰਨ ਤੋਂ ਬਾਅਦ ਉਹਨਾਂ ਦੇ ਨਿਜੀ ਜੀਵਨ ਤੇ ਵਰਤਾਲਾਬ ਕਰਨਾ ਤੁਹਾਨੂੰ ਦੋਨਾਂ ਨੂੰ ਸ਼ੋਭਾ ਨਹੀਂ ਦਿੰਦਾ. ਉਹ ਪੰਜਾਬੀ ਸਾਹਿਤ ਦੇ ਮਹਾਨ ਲਿਖਾਰੀ ਸਨ. ਓਹਨਾ ਨੇ ਸਾਡੇ ਸਮਾਜ ਦੀ ਜੋ ਸੇਵਾ ਕੀਤੀ ਉਸ ਵਾਰੇ ਗੱਲਬਾਤ ਕਰਨੀ ਚਾਹੀਦੀ ਸੀ

  • @prabjit7425
    @prabjit7425 Před 4 lety +18

    ਡਾਕਟਰ ਜਸਵੰਤ ਕੌਰ ਗਿੱਲ ਦੀ ਬਹੁਤ ਤਾਰੀਫ ਕੀਤੀ ਗਈ ਹੈ ਅਤੇ ਉਹ ਹੈ ਵੀ ਬਹੁਤ ਪੜੀ ਲਿਖੀ ਸੀ । ਉਸ ਨੇ ਵੀ ਬਹੁਤ ਵਧੀਆ ਕਿਤਾਬਾਂ ਲਿਖੀਆਂ ਹੋਈਆਂ ਹਨ ।
    ਇਸੇ ਤਰ੍ਹਾਂ ਹੀ ਅਗਰ ਡਾਕਟਰ ਜਸਵੰਤ ਕੌਰ ਗਿੱਲ ਦੋ ਬੰਦਿਆਂ ਨੂੰ ਰੱਖ ਲੈਂਦੀ ਤਾਂ ਕੀ ਉਸਦੇ ਦੂਸਰੇ ਰੱਖੇ ਹੋਏ ਬੰਦੇ ਬਾਰੇ ਵੀ ਇਸੇ ਤਰ੍ਹਾਂ ਹੀ ਕਹਿੰਦੇ ਕਿ ਇਸ ਦੂਜੇ ਬੰਦੇ ਦਾ ਯੋਗਦਾਨ ਬਹੁਤ ਹੈ ? ਸਾਡਾ ਸਮਾਜ ਮਰਦ ਪ੍ਰਧਾਨ ਹੈ ਤੇ ਰਹੇਗਾ ਵੀ ।

    • @talwindersingh4332
      @talwindersingh4332 Před 4 lety +6

      ਡਾ: ਗਿਲ ਨੂੰ ਕੰਵਲ ਸਾਹਿਬ ਜਬਰੀ ਨਹੀਂ ਲਿਆਏ।ਦੋਵੇਂ ਪ੍ਰਪੱਕ ਤੇ ਵਿਦਵਾਨ ਸਨ।

    • @amarjitheyer2118
      @amarjitheyer2118 Před 4 lety +4

      You don't need to talk about his daughter .This person always against comrade.

    • @prabjit7425
      @prabjit7425 Před 4 lety +5

      @@talwindersingh4332 ਤੁਸੀਂ ਬਿਲਕੁਲ ਸਹੀ ਕਿਹਾ ਹੈ ਜੀ ਕਿ ਡਾਕਟਰ ਜਸਵੰਤ ਕੌਰ ਗਿੱਲ ਨੂੰ ਜ਼ਬਰਦਸਤੀ ਨਹੀਂ ਲਿਆਏ । ਇਸ ਦਾ ਇਤਰਾਜ਼ ਡਾਕਟਰ ਜਸਵੰਤ ਕੌਰ ਗਿੱਲ ਦੇ ਮਾਪਿਆਂ ਨੂੰ ਹੋਇਆ ਸੀ ਜੋ ਕਿ ਹੋਣਾ ਸੁਭਾਵਿਕ ਸੀ । ਮੈਂ ਸਿਰਫ ਇਹੋ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਜਸਵੰਤ ਸਿੰਘ ਕੰਵਲ ਦੀ ਪਤਨੀ ਦੀ ਜਿੰਦਗੀ ਵਿੱਚ ਕੋਈ ਆਪਣੇ ਆਪ ਆ ਜਾਂਦਾ ਤਾਂ ਕੀ ਮੁਖਤਿਆਰ ਕੌਰ ਵੀ ਉਸ ਆਦਮੀ ਨੂੰ ਰੱਖ ਸਕਦੀ ਸੀ ? ਕੀ ਉਹ ਵੀ ਉਸ ਆਦਮੀ ਲਈ ਘਰ ਦੇ ਸਾਹਮਣੇ ਇੱਕ ਵੱਖਰਾ ਮਕਾਨ ਬਣਾ ਕੇ ਰੱਖ ਸਕਦੀ ਸੀ ? ਇਸ ਤਰ੍ਹਾਂ ਕਰਨ ਤੋਂ ਬਾਅਦ ਕੀ ਪਿੰਡ ਵਾਲਿਆਂ ਨੇ ਉਸਨੂੰ ਸਰਪੰਚ ਬਣ ਲੈਣ ਦੇਣਾ ਸੀ ? ਸਿਰਫ ਸਮਾਜ ਦੇ ਇਸ ਡਬਲ ਸਟੈਂਡਰਡ ਬਾਰੇ ਕਿਹਾ ਸੀ । ਬਾਕੀ ਦੋਵੇਂ ਲੇਖਕ ਲਾਜਵਾਬ ਸਨ ਤੇ ਇਹ ਉਹਨਾਂ ਦੀ ਆਪਣੀ ਨਿੱਜੀ ਜਿੰਦਗੀ ਸੀ ਤੇ ਇਸ ਦੇ ਉਤਰਾ ਝੜਾ ਵੀ ਉਹਨਾਂ ਨੂੰ ਹੀ ਵੇਖਣੇ ਪਏ ਸਨ । ਦੋਵੇਂ ਪੰਜਾਬੀ ਇਤਿਹਾਸ ਨੂੰ ਬਹੁਤ ਕੁੱਝ ਦੇ ਕੇ ਗਏ ਹਨ ।

    • @prabjit7425
      @prabjit7425 Před 4 lety

      @@amarjitheyer2118 Who talked about his daughter ?

    • @paramsidhu7961
      @paramsidhu7961 Před 4 lety

      Prabjit ji tci right ho

  • @dullabhatti5309
    @dullabhatti5309 Před 4 lety +23

    ਧੰਨੇ ਨੂੰ ਸਾਰਾ ਪਿੰਡ ਗਾਲਾਂ ਕੱਢਦਾ ਉਹ ਧੱਕੇ ਨਾਲ ਬਣਿਆ ਹੋਇਆ ਪਰਧਾਨ ਹੈ ਕਾਫੀ ਪੈਸੇ ਵੀ ਖਾ ਚੁੱਕਿਆ ਹੈ ਕਮੇਟੀ ਦੇ ਸਿਰੇ ਦਾ ਲੱਚਰ ਇਨਸਾਨ ਹੈ ਉਹ ਸੱਚ ਬੋਲਿਆ ਕਰੋ ਚਾਪਲੂਸੀ ਨਾ ਕਰੋ ਕੰਵਲ ਵਧੀਆ ਲੇਖਕ ਸੀ ਪਰ ਇਨਸਾਨ ਨਹੀ ਜੋ ਲਹਿਰ ਚੱਲੀ ਉਸਦੇ ਮੁਤਬਿਕ ਲਿਖ ਦਿੱਤਾ ਪਰਸਿੱਧ ਹੋਣ ਲਈ ਸੱਚ ਤੇ ਸੱਚ ਹੈ ਜੋ ਅੱਜ ਦੇ ਸਮੇ ਬਹੁਤ ਘੱਟ ਲੋਕ ਬੋਲਣ ਦੀ ਹਿੰਮਤ ਰੱਖਦੇ ਹਨ

    • @angrejsantpura9947
      @angrejsantpura9947 Před 4 lety +1

      Tu kehde pind da main othhon da main tan kdde virodhiyan to bina dhnne di burai sunni Teri bhain te koi tkhan chdda howe te ohh mnndi bhi na howe tan tu tkhan agge koddi ker de ga ke dss baki shayar te aashq sda masum hi rhnde aa jo wichardhara chlli ome hi likhde kise de khilaf kanwal ne likhya tan dss sadde da marya dlla

    • @dullabhatti5309
      @dullabhatti5309 Před 4 lety +1

      ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ,ਭਾਈ ਸਾਬ ਜਿਸ ਤਰਾਂ ਤੁਸੀ ਬੋਲ ਰਹੇ ਹੋ ਮੈ ਵੀ ਤੁਹਾਨੂੰ ਮਾ ਭੈਣ ਦੀਆ ਉਦਾਹਰਣਾ ਦੇ ਸਕਦਾ ਹਾਂ ਪਰ ਮੇਰੀ ਤੁਹਾਡੇ ਵਾਗੂੰ ਛੋਟੀ ਸੋਚ ਨਹੀ ਗੰਦ ਤੇ ਰੋੜਾ ਮਾਰੋ ਤੇ ਛਿੱਟੇ ਖੁਦ ਤੇ ਵੀ ਪੈਦੇ , ਸ਼ਾਇਰ ਮਰਦ ਆਸ਼ਿਕ , ਖੁਦ ਦੇ ਦੋ ਵਿਆਹ ਜਦੋ ਧੀ ਨੇ ਪਿਆਰ ਕੀਤਾ ਉਹ ਇਸ਼ਕ ਨਹੀ ਉਹ ਜਾਇਜ ਨਹੀ ਉਹ ਮਰਵਾ ਦਿੱਤੀ ,ਸਮਾਜ ਨੂੰ ਸੇਧ ਕਦੇ ਖੁਦ ਅੰਦਰ ਝਾਤੀ ਮਾਰੀ ਨਹੀ , ਬਾਕੀ ਉਡੀਕ ਕਰੋ ਜਲਦ ਹੀ ਇੱਕ ਕਿਤਾਬ ਆਵੇਗੀ ਕਮਲ ਵਾਰੇ ਜਿਸ ਵਿੱਚ ਸਿਰਫ ਸੱਚ ਹੀ ਹੋਵੇਗਾ

    • @indernama5037
      @indernama5037 Před 4 lety

      ਓੲੇ ਭਾੲੀ ਬਹੁਤੀਅਾਂ ਮੱਤਾਂ ਨਾਂ ਦੇਹ ... ਜੱਟ ੲਿੱਕ ਅਣਖੀ ਕਬੀਲਾੲੀ ਸੋਚ ਹੈ....
      ਤੇਰੇ ਵਰਗੇ ਲੋਕ ਜੱਟਾਂ ਨੂੰ ਬਦਨਾਮ ਕਰਨ ਦੀ ਕਸਰ ਨਹੀਂ ਛੱਡਦੇ...

    • @talwindersingh4332
      @talwindersingh4332 Před 4 lety

      ਮੌਜੂਦਾ ਲਹਿਰ ਜਾਂ ਪਰਾਣੀ,ਲਿਖਣ ਵਾਸਤੇ ਜੁੱਗਤ ਦੀ ਲੋੜ ਆ।ਬਹੁਤ ਪੜੇ ਵੀ ਆਪਣੀ ਐਪਲੀਕੇਸ਼ਨ ਲਿਖਣ ਲਈ ਡੁੱਬ ਝਲੂਕੇ ਲੈਂਦੇ ਵੇਖੀ ਦੇ ਨੇ।

  • @user-ft7gt9oo5e
    @user-ft7gt9oo5e Před 4 lety +5

    ਸਿੱਖ ਮਰਿਆਦਾ ਵਿੱਚ ਨਿੰਦਿਆਂ ਚੁਗਲੀ ਮਹਾਂ ਪਾਪ ਹੈ,ਸੁਣਨਾ ਵੀ ਤੇ ਕਰਨੀ ਵੀ। ਕੀ ਤੁਸੀ ਸਿੱਖ ਹੋ??ਜਾਂ ਕਲੰਕ ਹੋ,ਆਪ ਹੀ ਦਸਦੋ??????

  • @PardeepSingh-vo8hz
    @PardeepSingh-vo8hz Před 2 měsíci +2

    ਬੰਦੇ ਦੇ ਤੁਰ ਜਾਣ ਪਿੱਛੋਂ ਬਦਖੋਹੀ ਨਹੀਂ ਕਰਨੀ ਚਾਹੀਦੀ। ਜਸਵੰਤ ਸਿੰਘ ਕੰਵਲ ਬਹੁਤ ਹੀ ਵਧੀਆ ਲੇਖਕ ਅਤੇ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਾ ਬੰਦਾ ਸੀ।

  • @gamdursinghsran5806
    @gamdursinghsran5806 Před 4 měsíci +5

    Kanwal Sahab ਦੇ ਜਾਣ ਤੋੰ ਬਾਦ ਨਿੱਜੀ ਅਤੇ ਪਰਿਵਾਰਕ ਖੁਲਾਸੇ ਨਿੱਜਤਾ ਦਾ ਉਲੰਘਣ ਹੈ....ਮੱਖੂ ਵੀਰ ਜੀ ਅਤੇ ਰਾਹੀ ਸਾਹਿਬ ਨੂੰ ਇਹ ਨਹੀੰ ਚਾਹੀੰਦਾ ਸੀ...

  • @varinderkaur1100
    @varinderkaur1100 Před 4 lety +22

    Daddi apde munde lyi Bina viahyi kudi rkh skdi a but kudi ni viah ni krwa skdi dwara. Wah Soch de

    • @prabjit7425
      @prabjit7425 Před 4 lety +5

      Double standard.

    • @deeplahoriabatth2173
      @deeplahoriabatth2173 Před 4 lety

      Good thinking Deeplahoria Bath Patti Tarantaran pb India phone no 6283559401

    • @raazt.v.1620
      @raazt.v.1620 Před 4 lety +1

      ਬਸ ਆਹੀ ਗੱਲ ਆ.

    • @deeplahoriabatth2173
      @deeplahoriabatth2173 Před 4 lety

      Varinder Beta ap Thik he but I'm great Punjabi Lekhak Kaval g de death 101 sal age hoe Aje uhde chahun vale pathik ta usnu shardhanjali bhet Kar rahe but It is too early comment U studied Great Lekhak Amrita Pritam how he had behaved with her husband Pritam Singh and spent whole her life with Amroz young man in comparison with her only as living Relationship without marriage what u take means of he poem on partation of Punjab 1947
      AJ AKHA WARIS SHAH NU VE KABRA VICHO BOL
      KITABE ISHAK DA KOI AGLA VARKA FOL
      IK ROE C DHEE PUNJAB DE TU LIKH LIKH MARE VAIN
      AJ LAKHA DHEA RONDIA TENU WARIS SHAH NU KEHAN
      Deeplahoria Bath Patti Tarantaran pb India phone no 6283559401

    • @varinderkaur1100
      @varinderkaur1100 Před 4 lety +2

      @@deeplahoriabatth2173 but sir I don't like these types of things. Ja ta marriage kro na ja fr dilo us rishte nu nibhau. For husband wife Ch kise third person Di jga nhi honi chahindi. Agr oh poems sharyi Apne wife bare Soch ke likhde ta may be eda da kuchh na hunda

  • @sukhminderkaur6719
    @sukhminderkaur6719 Před 2 měsíci +2

    ਜਸਵੰਤ ਸਿੰਘ ਕੰਵਲ ਸਾਹਿਬ ਮਹਾਨ ਲੇਖਕ ਸਨ ਲਿਖਤਾਂ ਵਿਚ ਅੱਜ ਵੀ Amar ਹਨ

  • @gurmeetg2193
    @gurmeetg2193 Před 4 lety +20

    ਰਾਹੀ ਸਾਹਿਬ।। ਜਸਵੰਤ ਕੰਵਲ ਨੌਵੀਂ ਫੇਲ ਸੀ,, ਡਾ਼਼ਜਸਵੰਤ ਗਿੱਲ ਇੱਕ ਐਮ, ਬੀ, ਬੀ, ਐਸ ਡਾਕਟਰ ਸੀ।। ਇਹ ਮੱਖੂ ਐਨਾ ਅਨਜਾਣ ਹੈ, ਕੰਵਲ ਸਾਹਿਬ ਬਾਰੇ।।।

  • @SatnamSingh-hr3rb
    @SatnamSingh-hr3rb Před 4 lety +4

    Kanwal should be remembered as novelist in literature

  • @jasdeepsingh3389
    @jasdeepsingh3389 Před 4 lety +3

    ਕਿਰਪਾ ਕਰਕੇ ਕਾਮਰੇਡ ਵੀ ਖਾਹਮਖਾਹ ਮਾਮੇ ਨਾਂ ਬਣਨ।ਕੰਵਲ ਕਦੇ ਵੀ ਕਾਮਰੇਡ ਨਹੀਂ ਸੀ ।ਸਿੱਖ ਇਤਿਹਾਸ ਤੋਂ ਕੁਰਬਾਨੀਆਂ ਤੋਂ ਪ੍ਰਭਾਵਿਤ ਜਰੂਰ ਸੀ

  • @comredgurdipsinghsingh799
    @comredgurdipsinghsingh799 Před 4 lety +15

    ਕਮਲੇਉ ਹੁਣ ਜਸਵੰਤ ਸਿੰਘ ਕੰਵਲ ਦੁਨੀਆਂ ਵਿੱਚ ਨਹੀਂ ਹਨ ਹੁਣ ਤੁਹਾਡੇ ਵਾਸਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਠੀਕ ਨਹੀਂ ਹਨ।।ਜੋ ਗ਼ਲਤ ਹੈ।

  • @palnimrat
    @palnimrat Před 4 lety +34

    ਕਿਉਂ ਮਰੇ ਬੰਦੇ ਦੀ ਖੇਹ ਉਡਾ ਰਹੇ ਹੋ... ਯਾਰ... ਹੱਦ ਹੁੰਦੀ ਹੈ..

    • @user-nb9qv9bo7y
      @user-nb9qv9bo7y Před 4 lety +2

      ਖੇਹ ਨਹੀਂ, ਮਹਾਨ ਲੋਕਾਂ ਦੀ ਹਰ ਗੱਲ ਵਿਚਾਰ ਲਈ ਜਾਇਜ ਹੁੰਦੀ ਹੈ।

    • @JagdeepSingh-xf1zh
      @JagdeepSingh-xf1zh Před 4 lety

      Truth is truth . He write book about these h death.

  • @r.kshergill2837
    @r.kshergill2837 Před 4 lety +4

    ਐਨੀ ਨਿੰਦਣਯੋਗ ਵੀ ਨੀ ਇੰਟਰਵਿਊ ਜਿੰਨੀ comments ਚ ਕੀਤੀ ਜਾ ਰਹੀ, ਕਿਸੇ ਦਾ ਮਾਨਸਨਮਾਨ ਘਟਾ ਕੇ ਪੇਸ਼ ਨੀ ਕੀਤਾ , ਜੇ ਕਿਸੇ ਨੂੰ ਲੱਗ ਰਿਹਾ ਤੇ ਓ ਉਸਦੀ ਸੋਚ ਆ , ਲੋਕ ਉਂਜ ਤਾਂ ਕਿਸੇ ਦੀ personal life ਬਾਰੇ ਜਾਨਣ ਲਈ ਬੜੇ ਉਤਾਵਲੇ ਰਹਿੰਦੇ , ਹੁਣ ਬੜੇ ਆਦਰਸ਼ਵਾਦੀ ਬਣ ਰਹੇ ,What a hipocracy!

  • @raazt.v.1620
    @raazt.v.1620 Před 4 lety +14

    ਓ ਰਾਹੀ ਭਾ, ਜਿਹੜੇ ਸਰੂਪ ਵਾਲੇ ਵੀਰ ਹਨ, ਉਹਨਾਂ ਨੂੰ ਆਖੋ ਕਿ ਸਾਹਿਤ ਪੜ੍ਹ ਲਿਆ ਕਰੋ ਕਿ ਨਾਮ ਰਟੀ ਜਾਣਾ

    • @tejbirchahal
      @tejbirchahal Před 4 lety

      Raaz T. V. Tusi naam jap ke vekh lo asi literature pad lavage...

  • @jasdeepsingh3389
    @jasdeepsingh3389 Před 4 lety +1

    ਬਹੁਤ ਗਲਤ ਗੱਲਾਂ ਕਰ ਰਿਹਾ ਮੌਤ ਬਾਅਦ ।ਕੋਈ ਵੀ ਗੱਲ ਕੰਵਲ ਸਾਹਿਬ ਦੇ ਨਾਵਲਾਂ ਵਿੱਚੋਂ ਜੀਵਨੀ ਵਿੱਚੋਂ ਛੁਪੀ ਨਹੀਂ ।ਬਾਅਦ ਵਿੱਚ ਕੋਈ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਇਕ ਹੋਰ ਰਿਸ਼ਤੇਦਾਰ ਖਾਹਮਖਾਹ ਲਾਸ਼ ਤੇ ਸ਼ਾਹ ਰਾਂਝੇ ਵਾਲਾ ਕੱਪੜਾ ਪਾ ਕੇ ਘਟੀਆਪਣ ਕੀਤਾ ਓਹੀ ਗੱਲ ਪ੍ਰਵਾਨ ਕੀਤੀ ਜਾਵੇ ਜੋ ਸਰਬਜੀਤ ਸਿੰਘ ਆਖੇ ਜਸਦੀਪ ਸਿੰਘ ਬਾਘਾਪੁਰਾਣਾ

  • @jagmohansinghatwal8657
    @jagmohansinghatwal8657 Před 4 lety +23

    Dr. Gill nu Rat baaki hai prh k kanwal naal ishk hoyia c, Dr. Gill pehilan lekhk ni c kanwal ne uhnu likhn lei preria c.

  • @i21172rex
    @i21172rex Před 4 lety +21

    ਰਾਹੀ ਨੇ ਕਿੰਨੀ ਆਸਾਨੀ ਨਾਲ ਕੰਵਲ ਨੂੰ ਵਰੀ ਕਰ ਦਿਤਾ। ਜੇ ਬਾਪ ਆਪਣੀ ਮਰਜੀ ਨਾਲ ਦੂਜੀ ਅੌਰਤ ਰਖ ਸਕਦਾ ਤਾਂ ਕੁੜੀ ਦੂਜਾ ਵਿਆਹ ਕਿਓ ਨਹੀ ਕਰਵਾ ਸਕਦੀ। ਮਰਦ ਪਰਧਾਨ ਸੋਚ ਦਾ ਮਾਲਕ ਸੀ ਕੰਵਲ ਤੇ ਧੰਨਾ।

    • @riverocean4380
      @riverocean4380 Před 4 lety +3

      ਇਕਲੇ ਕੰਵਲ ਤੇ ਧਨਾ ਨਹੀ ਸਾਰਾ ਪਿੰਡ ਤੇ ਇਲਾਕਾ - ਸਿਖੀ ਤੋ ਬਹੁਤ ਦੂਰ. Lapel Griffin ਦੀ ਕਿਤਾਬ The Punjab Chiefs ਪੜੋ ਇਹ ਗੋਰਾ ਜਦੋ ਇੰਗ੍ਲੈੰਡ ਨੇ ਪੰਜਾਬ ਤੇ control ਕੀਤਾ ਸੀ ਉਸ ਵੇਲੇ ਦੀ ਕਿਤਾਬ ਹੈ - ਮਹਾ ਰਾਜਾ ਰਣਜੀਤ ਸਿੰਘ ਪਹਿਲਾ ਸਿਖ ਇੱਕ wife ਹੀ ਰਖਦੇ ਸੀ - ਤੇ ਸਿਖਾ ਵਿਚ equality ਵੀ ਸੀ ਜੋ ਹੋਲੀ ਹੋਲੀ ਖਤਮ ਹੋ ਗਈ

    • @i21172rex
      @i21172rex Před 4 lety +1

      @@riverocean4380 ਜੀ ਵੈਸੇ ਮੈਂ ਧਰਮ ਦੀ ਗਲ ਨਹੀ ਕਰ ਰਹੀ। ਪਰ ਇਹ ਸਚ ਨਹੀ ਹੈ ਕਿ ਸਿਖ ਇਕ ਪਤਨੀ ਰਖਦੇ ਸਨ। ਕਿਸੇ ਦੀ ਕਿਤਾਬ ਦੀ ਲੋੜ ਨਹੀ। ਸਿਖ ਗੁਰੂਆਂ ਨੇ ਬਹੁ ਵਿਆਹ ਕਰਵਾਏ। ਮੈਨੂੰ ਬਹੁ ਵਿਆਹ ਚ ਕੋਈ ਸਮਸਿਆ ਨਹੀ ਪਰ ਇਹ ਇਜਾਜ਼ਤ ਔਰਤ ਨੂੰ ਵੀ ਹੋਣੀ ਚਾਹੀਦੀ ਹੈ ।

    • @riverocean4380
      @riverocean4380 Před 4 lety +1

      @@i21172rexਮੈ ਗਲ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਜੋ ਇੱਕ ਸਿਖ ਦਾ ਕਿਰਦਾਰ ਹੋਣਾ ਚਾਹੀਦਾ ਉਸ ਉਸ ਬਾਰੇ ਕੀਤੀ ਹੈ - ਮੈ ਗਲ ਮਹਾਰਾਜਾ ਰਣਜੀਤ ਸਿੰਘ ਤੋ ਪਹਿਲਾ ਦੇ ਸਿਖ ਦੀ ਕੀਤੀ ਹੈ ਸਾਡੇ ਲੋਕਾ ਨੇ ਪਗਾ ਤਾ ਬਨ ਲਈਆ, ਗਾਤਰੇ ਪਾ ਲਈ - ਸ਼੍ਰੀ ਗੁਰੂ ਗਰੰਥ ਸਾਹਿਬ ਵਾਲੀ ਸਿਖੀ ਕਿਨੀ ਕੁ ਅਪਨਾਈ - ਮਹਾਰਾਜਾ ਰਣਜੀਤ ਸਿੰਘ ਵੇਲੇ ਤੇ ਮਾਲਵੇ ਦੇ ਰਾਜਿਆ ਵੇਲੇ - ਓਹੀ ਆਦਤਾ ਜੋ ਹਿੰਦੂਆ ਤੇ ਮੁਸਲਮਾਨ ਵਿਚ ਸਨ - animal instincts ਓਹੀ ਫਿਰ ਹਾਵੀ ਹੋ ਗਏ ਤੇ ਸਾਡਾ ਪਤਨ ਦਾ ਕਾਰਨ ਬਣ ਗਏ - No wonder ਸਿਖਾ ਕੋਲ ਕੁਝ ਨਹੀ ਬਚਿਆ ਜਿਨਾ ਕੋਲ ਕਦੇ ਅਜ ਦਾ ਇਸਲਾਮਾਬਾਦ, ਦਿਲੀ ਤੇ ਚੰਡੀਗੜ੍ਹ ਜੋ ਅਜ ਦੇ 1/5 ਹਿਸੇ ਸੂਬੀ ਪੰਜਾਬ ਵਿਚ 40 ਪਿੰਡ ਦੇ ਕੇ ਬਨਾਏ ਸੀ -

    • @riverocean4380
      @riverocean4380 Před 4 lety +1

      @@i21172rex #3 - ਸਿਖ ਧਰਮ as per SGGS ਜੀ ਤੇ ਸੋ called ਸਿਖਸ ਦੇ culture ਵਿਚ difference ਹੈ - ਪੈਰੋਕਾਰਾ ਨੇ CULTURE ਨਹੀ ਛਡਿਆ - ਸਿਖੀ ਨਹੀ ਅਪਨਾਈ - ਕਿਓ ਕਿ ਜੋ ਪੈਰੋਕਾਰ ਹਨ - ਓਹ ਬਾਹਰੋ ਹੀ ਕਕਾਰਾ ਦੇ ਧਾਰਨੀ ਹਨ - ਅੰਦਰੋ ਦਿਲ ਤਾ ਹਾਲੇ ਵੀ ਪੁਰਾਣੇ ਰਿਵਾਜਾ ਤੇ ਹਿੰਦੂ - ਮੁਸਲਿਮ culture ਵਿਚ ਰੰਗਿਆ ਹੋਇਆ ਹੈ - ਸਿਖ ਧਰਮ ਦੇ ਵਿਚ ਤਾ 1 man 1 woman ਦੀ marriage ਨੂ ਹੀ ਮਾਨਤਾ ਹੈ - 1 ਆਤਮਾ 2 ਸਰੀਰ -

    • @i21172rex
      @i21172rex Před 4 lety

      @@riverocean4380 ਜੀ ਕੀ ਸਿਖ ਗੁਰੂ ਮਹਾਰਾਜਾ ਰਣਜੀਤ ਸਿੰਘ ਤੋਂ ਬਆਦ ਹੋਏ ਹਨ? ਦੂਜਾ ਕੀ ਸਿਖ ਗੁਰੂ (ਜਿਹਨਾਂ ਬਹੁ ਵਿਆਹ ਕਰਵਾਏ) ਸਿਖ ਨਹੀਂ ਸਨ। ਇਕ ਗਲ ਲਈ ਮੈਂ ਤੁਹਾਡੀ ਤਾਰੀਫ ਕਰਦੀ ਹਾਂ ਕਿ ਬਹੁਤ ਤਹਿਮੁਲ ਨਾਲ ਵਿਚਾਰ ਵਿਟਾਂਦਰਾ ਕਰ ਰਹੇ ਹੋ।

  • @user-vv1ze9zp6f
    @user-vv1ze9zp6f Před 2 měsíci +1

    ਮਖੂ ਸਾਹਿਬ ਨੇਕੀ ਤੁਹਾਨੂੰ ਮੰਗ ਖਾਣੇ ਭਾਟੜੇ ਕਿਉਂ ਆਖਦੈ? ਕਿਰਪਾ ਕਰਕੇ ਇਹਦੇ ਬਾਰੇ ਵੀ ਵੀਡੀਓ ਪਾਉ ।

  • @rajbirrandhawa8695
    @rajbirrandhawa8695 Před 2 měsíci +1

    ਮੇਰੇ ਕੋਲ ਕੰਵਲ ਸਾਹਿਬ ਦੀ ਛੇ ਸਫਿਆਂ ਦੀ ਚਿੱਠੀ ਸੀ ਜਿਸ ਵਿਚ ਮੈਡਮ ਗਿਲਆਦ ਦਾ ਖੁਲ੍ਹ ਕੇ ਜਿਕਰ ਕੀਤੀ ਮੈਨੂੰ ਮਾਣ ਹੈ ਉਨਾ ਉਤੇ ਮੈ ਪੰਦਰਾ ਨਾਵਲ ਲਿਖੇ ਹੁਣ ਇਹ ਲਿਖਾਗੀ। ਬਹੁਤ ਪਾਪ ਕੀਤਾ ਬੇਟੀ ਨੂੰ ਮਾਰ ਕੇ। ਨਹੀ ਸੀ ਚਾਹੀਦਾ।

  • @Ranglapunjab103
    @Ranglapunjab103 Před 2 měsíci +1

    ਜਸਵੰਤ ਸਿੰਘ ਕੰਵਲ ਦੇ topmost ਨਾਵਲ ਰਾਤ ਬਾਕੀ ਹੈ ਪੂਰਨਮਾਸ਼ੀ ਤੇ ਪਾਲੀ ਡਾਕਟਰ ਜਸਵੰਤ ਗਿੱਲ ਨਾਲ ਮਿਲਣੀ ਤੋਂ ਪਹਿਲਾਂ ਲਿਖੇ ਗਏ।ਇਹ ਤਾਂ ਐਵੇਂ ਬਹਾਨਾ ਕਿ ਜੇ ਜਸਵੰਤ ਗਿੱਲ ਨਾ ਮਿਲਦੀ ਤਾਂ ਕੰਵਲ ਨੇ ਏਨਾ ਵੱਡਾ ਲੇਖਕ ਨਹੀਂ ਸੀ ਬਣਨਾ।

  • @rajinderrohi3847
    @rajinderrohi3847 Před měsícem

    ਬਹੁਤ ਖੂਬ

  • @PargatSingh-hs1io
    @PargatSingh-hs1io Před 4 lety +1

    ਜਸਵੰਤ ਕੰਵਲ ਆਪ ਤਾ ਚਾਰ ਕੁੜੀਆਂ ਹੋਣ ਦੇ ਬਾਵਜੂਦ ਵੀ ਦੂਜਾ ਵਿਆਹ ਕਰਵਾ ਲਿਆ ਜਦੋਂ ਕੰਵਲ ਦੀ ਕੁੜੀ ਨੇ ਦੂਜਾ ਵਿਆਹ ਕਰਵਾਉਣ ਵਾਰੇ ਗੱਲ ਹੋਈ ਤਾ ਉਸ ਨੂੰ ਸਿਆਸਤ ਨਾਲ ਆਪ ਵਿਦੇਸ਼ ਚਲਾ ਗਿਆ ਤੇ ਕੁੜੀ ਨੂੰ ਭਤੀਜੇ ਤੋ ਕਤਲ ਕਰਵਾਤਾ

  • @SatpalSingh-ms3hq
    @SatpalSingh-ms3hq Před 4 lety +2

    ਬਹੁਤ-ਬਹੁਤ ਧੰਨਵਾਦ ਜੀ, ਮੱਖੂ ਸਾਹਿਬ ਜੀ ਦਾ ਰਾਹੀ ਸਾਹਿਬ ਜੀ ਨਾਲ ਗੱਲਬਾਤ ਕਰਨ ਲਈ, ਰਾਹੀਂ ਸਾਹਿਬ ਜੀ ਨੇ ਡਾਂ ਗਿੱਲ ਸਾਹਿਬ ਜੀ ਬਾਰੇ ਬਹੁਤ ਜਾਣਕਾਰੀ ਦਿੱਤੀ, ਬਹੁਤ ਧੰਨਵਾਦ ਰਾਹੀ ਸਾਹਿਬ ਜੀ ਦਾ ਇੰਨੀ ਵੱਡੀ ਜਾਣਕਾਰੀ ਦੇਣ ਲਈ।

  • @devinderpaldhillon9627
    @devinderpaldhillon9627 Před měsícem

    ਡਾ਼ ਜਸਵੰਤ ਗਿੱਲ ਬਹੁਤ ਉੱਚ ਕੋਟੀ ਦੀ ਪੰਜਾਬੀ ਲੇਖਕਾ ਸੀ । ਸਿਹਤ ,
    ਸਬੰਧੀ ਲੇਖ ਕਹਾਣੀਆਂ ਤੇ ਪੁਸਤਕਾਂ
    ਬਹੁਤ ਸੋਹਣੀ ਸਰਲ ਪੰਜਾਬੀ ਵਿੱਚ
    ਉੱਚ ਕੋਟੀ ਦੀ ਸ਼ਬਦਾਵਲੀ ਨਾਲ਼ ਸ਼ਿੰਗਾਰੀਆਂ ਹੁੰਦੀਆਂ ਸਨ । ਪਰ ਉਨਾਂ ਸਾਹਿਤਕਾਰਾਂ ਦੀ ਮੌਤ ਤੋਂ ਬਾਦ ਉਨਾਂ ਦੇ ਇੰਜ ਪੋਤੜੇ ਫੋਲਣੇ ਪੰਜਾਬੀ ਸਮਾਜ ਨੂੰ ਚੰਗੇ ਨਹੀਂ ਲੱਗਣਗੇ ।
    ਕੁਝ ਝਾਤੀਮਾਰ ਲੇਖਕ ਆਪਣੀਆਂ ਕਹਾਣੀਆਂ ਲਈ ਮਸਾਲਾ ਲੱਭਣ ਲਈ ਹੀ ਦੂਜਿਆਂ ਦੇ ਨਿੱਜੀ ਜੀਵਨ ਵਿੱਚ ਝਾਤੀਆਂ ਮਾਰ ਕੇ ਸਸਤੀ ਸ਼ੁਹਰਤ ਖੱਟਣ ਦੀ ਫਿਰਾਕ ਵਿੱਚ ਰਹਿੰਦੇ ਹਨ । ਇਹ ਇੰਟਰਵਿਊ ਵੀ ਕੁਝ ਅਜੇਹਾ ਹੀ ਹੈ । ਸਸਤੀ ਪਬਲਿਸਿਟੀ ।

  • @amritsingh862
    @amritsingh862 Před 4 lety +16

    ਕਿਹੜੀ ਸਾਂਝ ਦੀ ਗੱਲ ਕਰਦੇ ਓ? ਕਿਓਂ ਯਾਰ ਕੋਈ ਸੇਧ ਦੇਣ ਵਾਲੀਆਂ ਵੀਡੀਓ ਬਣਾਇਆ ਕਰੋ।ਕੀ ਫਾਇਦਾ ਅਜਿਹੀਆਂ ਗੱਲਾਂ ਦਾ

  • @preetdigitalstudiomudki4008

    ਮਰਨ ਤੋ ਬਾਅਦ ਕੰਵਲ ਸਾਹਿਬ ਦੀ ਜਿੰਦਗੀ ਬਾਰੇ ਨੈਗੇਟਿਵ ਖੁਲਾਸੇ ਨਾ ਕੀਤੇ ਜਾਣ............

    • @japsinghsidhu5414
      @japsinghsidhu5414 Před 4 lety +1

      ਕੀ ਸੱਚਾਈ ਦੱਸਣਾ ਕੋਈ ਨੈਗੇਟਿਵ ਸੋਚ ਐ ?

  • @surindersingh2276
    @surindersingh2276 Před 4 měsíci +1

    ਮੈਨੂੰ ਤਾ ਇਓ ਲਗਿਆ ਕਿ ਕੋਈ ਸਪ ਨਿਕਲ ਆਇਆ ਧਨਵਾਦ

  • @jagtarsinghgoodsandhu2848

    Nice straight forward man clear intension.
    Can any one tell me?
    If Kamal himself kept external maternal relationships inspite of revolutionary thought and his big family. He did not felt same at all. But if one high educated self dependent girl decided to correct her life then how he acted. You can imagine the real personality of this man . He is not hero of Panjabis but he is black spot on the name of Panjabi writers.
    He adopted the multiple standard in his through out life.
    But I love this man who is giving interview .
    Now the people like Sarwan try to cash popularity by showing close connections with this man.

  • @MANJITSINGH-iu8bc
    @MANJITSINGH-iu8bc Před měsícem

    ਜਸਵੰਤ ਸਿੰਘ ਕੰਵਲ ਹਮੇਸ਼ਾ ਪੰਜਾਬ ਲਈ ਬੋਲਣ ਅਤੇ ਲਿਖਣ ਲਈ ਸਤਿਕਾਰ ਦੇ ਪਾਤਰ ਰਹਿਣਗੇ।

  • @RandhirSingh-tk8vi
    @RandhirSingh-tk8vi Před 2 měsíci +1

    ਅਸੀਂ ਕਿਸੇ ਨੂੰ ਪਿੱਠ ਪਿੱਛੇ ਕਹਿਣ ਵਾਲੇ ਲੋਕ ਹਾਂ , ਪਰ ਅਸੀਂ ਪਿੱਠ ਘੁਮਾਉਣ ਸਾਰ ਹੀ ਸਿਰ ਵਿੱਚ ਡਾਂਗ ਠੋਕਣ ਲੱਗੇ ਮਿੰਟ ਲਾਉਂਦੇ ਹਾਂ।

  • @KamSingh-up9lg
    @KamSingh-up9lg Před 2 měsíci +1

    Makhu Saab please do not disturb when he is saying important thing , do not be like a child

  • @sidhuenglishclasses684
    @sidhuenglishclasses684 Před 2 lety +1

    ਬਹੁਤ ਕਲਾਕਾਰੀ ਨਾਲ ਗੱਲ ਨੂੰ twist ਕੀਤਾ ਗਿਆ ਆਪਣੇ ਜੱਟ ਪੁਣੇ ਨੂੰ ਕਾਇਮ ਰੱਖਣ ਵਾਸਤੇ।
    ਜੇਕਰ ਆਪ ਦੂਸਰੀ ਔਰਤ ਨਾ ਰੱਖਦਾ ਤਾਂ ਲੜਕੀ ਦੀ ਹਿੰਮਤ ਨਹੀਂ ਸੀ ਪੈਣੀ ਕਿ ਉਹ ਇਹ ਕਦਮ ਚੁੱਕਦੀ।
    ਬਿਨਾਂ ਸ਼ੱਕ ਇਹ ਕਤਲ ਇੱਕ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਅਤੇ ਮੁਖਤਿਆਰ ਕੌਰ ਨੂੰ ਅਗਵਾਹੀ ਵੀ ਨਹੀਂ ਦੇਣ ਦਿੱਤੀ। ਇਹ ਭਾਈ ਸਾਹਿਬ ਵੀ ਘੁਮਾ ਫ਼ਿਰਾ ਕੇ ਕੰਵਲ ਨੂੰ ਸੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਵਲ ਆਪਣੀਆਂ ਲਿਖਤਾਂ ਵਿੱਚ ਜੋ ਮਰਜ਼ੀ ਲਿਖੀ ਜਾਵੇ ਪਰ ਕੁੱਲ ਮਿਲਾ ਕੇ ਉਹ ਇੱਕ ਜਗੀਰੂ ਸੋਚ ਦਾ ਹੀ ਮਾਲਿਕ ਸੀ।
    ਕੰਵਲ ਨੂੰ ਇਸ ਇਲਜ਼ਾਮ ਤੋਂ ਬਰੀ ਨਹੀਂ ਕੀਤਾ ਜਾ ਸਕਦਾ।

  • @deepakchopra8994
    @deepakchopra8994 Před 4 lety +1

    .professionally correct

  • @kulbhushanpuri524
    @kulbhushanpuri524 Před 2 lety +1

    Good shout friends .

  • @nachattersingh8348
    @nachattersingh8348 Před měsícem

    ਜਸਵੰਤ ਸਿੰਘ ਕੰਵਲ ਦੀ ਕਲਮ ਨੂੰ ਸਲਾਮ

  • @gurdeepsandhu727
    @gurdeepsandhu727 Před 4 lety +4

    Sidhu Saab you are Absolutely Right Brother. Kanwal Sahib was a Great Writer of Punjabi. About 70 Books were written by Him,explaining the Thoughts of the Punjabi People of those Days when the Books were written. Nothing can be achieved by Unnecessarily probing the Personal Life of the Great SON of Punjab...???

  • @nimratschannel2100
    @nimratschannel2100 Před 4 lety

    Bhut vedia uprala Aji very good information 🙏👍

  • @BalwinderSingh-qx4lj
    @BalwinderSingh-qx4lj Před 2 lety

    ਪੰਜਾਬੀ ਜੀਵਨ ਵਿਚ ਕੰਵਲ ਵਰਗੇ ਜ਼ਿੰਦਗੀ ਨੂੰ ਨਿਸ਼ਾਨਾ ਦੇਣ ਵਾਲੇ ਅਤੇ ਜ਼ਿੰਦਗੀ ਦੀ ਪਹਿਲੀ ਖਾਹਿਸ਼ ਪਿਆਰ ਜਜ਼ਬੇ ਦੀ ਪ੍ਰਾਪਤੀ ਦੇ ਅਧਿਕਾਰ ਜਤਾਉਂਦੇ ਨਾਵਲਾਂ ਵਿਚ ਨਾਇਕਾਵਾਂ ਦਾ ਪਿਆਰ ਜਜ਼ਬੇ ਦਾ ਉਚਾ ਸੁੱਚਾ ਪ੍ਰਗਟਾਵਾ ਉਸਦੀ ਦੂਜੀ ਪਤਨੀ ਨਹੀਂ ਪ੍ਰੇਮਿਕਾ ਵਲੋਂ ਮਿਲੇ ਪਿਆਰ ਵਿਹਾਰ ਦੇ ਮਿੱਠੇ ਹੰਢਾਅ ਸਦਕਾ ਹੀ ਹੈ।ਵਾਹ ! ਸਮਾਜ ਦੁਨੀਆਂ ਦੇ ਅਸੂਲ, ਵਿਹਾਰ ਤੋਂ ਵੀ ਜ਼ਿੰਦਗੀ ਜਿਊਣ ਸੋਹਜ ਸਵਾਦ ਉਪਰ ਵਿਚਰਦਾ ਹੈ।

  • @Japjeet931
    @Japjeet931 Před 2 lety

    Sari gl sach aa
    Oh bahut Great writer c
    Kanwal ji d soch bahut uchi c

  • @sahibsinghcheema4151
    @sahibsinghcheema4151 Před rokem

    Thank you brother ❤

  • @rabinderjitsinghgrewal261

    ਜਿਸਦੀ ਲੇਖਣੀ ਤੇ ਜੀਵਨ ਜਿਉਣ ਵਿੱਚ ਹਜ਼ਾਰਾਂ ਕੋਹਾਂ ਫਰਕ ਹੋਵੇ ਉਸ ਵੱਡਾ ਪਾਖੰਡੀ ਕੋਈ ਹੋਰ ਨੀ ਹੋ ਸਕਦਾ ਸਿਰੇ ਦਾ ਮੌਕਾਪਰਸਤ

  • @user-zl3yn7de2x
    @user-zl3yn7de2x Před 4 lety +11

    ਬਸ ਕਰ ਓਏ ਰਾਹੀ, ਜਦੋ ਕੰਵਲ ਜਿਉਂਦਾ ਸੀ, ਉਦੋਂ ਕਿਉ ਨਾ ਭੋਕਿਆਂ, ਹੁਣ ਮਰਨ ਤੋਂ ਬਾਦ ਸਿਵਾ ਪੱਟੀ ਜਾਂਦਾ,

  • @santoshbabu8697
    @santoshbabu8697 Před 2 lety

    Very nice ji Saab ji bauht Hi bhadia janqari ji Saab ji very good ji

  • @sukhdevkaur7845
    @sukhdevkaur7845 Před 4 lety +9

    ਡਾਕਟਰ ਜਸਵੰਤ ਗਿੱਲ ਦੋ ਵਾਰ ਢੁੱਡੀਕੇ ਕਾਲਿਜ ਐਨ ਐਸ ਐਸ ਦੇ ਕੈਂਪ ਵਿਚ ਲੈਕਚਰ ਦੇਣ ਗਈ ਸੀ

  • @KulwantSingh-vd6ws
    @KulwantSingh-vd6ws Před 4 měsíci

    ਬਹੁਤ ਵਧੀਆ

  • @varinderkaur1100
    @varinderkaur1100 Před 4 lety +7

    Eh kehra pyar hoyea.kise de ghr ujaad ke pyar kita

  • @raazt.v.1620
    @raazt.v.1620 Před 4 lety +1

    ਸਤਹੀ ਗੱਲਾਂ

  • @shamshersandhu9026
    @shamshersandhu9026 Před 2 měsíci

    Bahut good gallbaat ji

  • @brarbrar6884
    @brarbrar6884 Před 4 lety +29

    ਅਾਹ ਮਖੂ ਸਵਾਦ ਲੈ ਲੈ ਪੁੱਛਦਾ ਕਿ ਕਤਲ ਦਾ ਕੀ ਕਾਰਨ ਸੀ ਫਿੱਟੇ ਮੂੰਹ ਦੋਹਾਂ ਦੇ ਮਰੇ ੲਿਨਸਾਨ ਦੇ ਪੋਤੜੇ ਫਰੋਲ ਰਹੇ ਹੋ

    • @raazt.v.1620
      @raazt.v.1620 Před 4 lety +6

      ਇਹਨੇ ਬਕਵਾਸ ਪੜ੍ਹ ਕੇ,
      ਵਿਦਵਾਨੀ ਖੱਟੀ ਏ

    • @biology9214
      @biology9214 Před 4 lety +4

      Sahii kehaa pagal hogyaa lagdaa both

    • @brarbrar6884
      @brarbrar6884 Před 4 lety +1

      @@biology9214 ਜੀ ਹਾਂ

    • @raazt.v.1620
      @raazt.v.1620 Před 4 lety +1

      @@biology9214 shi

    • @JagdeepSingh-xf1zh
      @JagdeepSingh-xf1zh Před 4 lety

      Truth is truth . He write book about these h death.
      Tenu ki problem aa bhai

  • @Monstersbike77
    @Monstersbike77 Před 4 lety +6

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ 🙏❤️

  • @raazt.v.1620
    @raazt.v.1620 Před 4 lety +1

    ਮਖੂ ਵੀਰ.
    ਗੱਲ ਇਹ ਆ ਕਿ ਰਜਿੰਦਰ ਰਾਹੀ ਨੂੰ ਪੁੱਛੋਂ ਕਿ ਤਾ ਉਮਰ ਕਾਮਰੇਡ ਰਹਿ ਕੇ ਰਾਹੀ ਜਦੋਂ ਇਹ ਕੈਮਲੂਪਸ ਕਨੇਡੇ ਗਿਆ ਤਾਂ ਇਹ ਗਰਮ ਖ਼ਿਆਲੀ ਅਨਸਰਾਂ ਦੇ ਟੇਟੇ ਚੜ੍ਹ ਕੇ ਕਿਵੇਂ ਪਰਤਿਆ?
    ਅਸਲ ਇਹ ਗੱਲ ਹੈ ਕਿ, ਜਦੋਂ ਇਹਨੇ ਦੇਖਿਆ ਕਿ, ਖੱਬੇ ਪੱਖੀ ਲਹਿਰ ਦੀ ਗੁੱਡੀ ਨਹੀਂ ਚੜ੍ਹਨੀ, ਇਹ ਮੋਨੇ ਤੋਂ ਪੱਗ ਧਾਰੀ ਹੋ ਗਏ.
    ਖ਼ੈਰ, ਰਾਹੀ ਨਾਲ ਕਾਮਰੇਡ ਆਗੂਆਂ ਨੇ ਦਗ਼ਾ ਕੀਤਾ, ਪਰ ਇਸਨੇ ਸਮੁੱਚੀ ਲਹਿਰ ਨਾਲ ਚੰਗੀ ਨਹੀਂ ਕੀਤੀ

  • @RajeshKamboj
    @RajeshKamboj Před 4 lety +12

    ਮੂਰਖਤਾ ਦੀ ਹੱਦ ਹੈ, ਤੁਸੀਂ ਇਨ੍ਹਾਂ ਚੀਜ਼ਾਂ ਦਾ ਹੁਣ ਕਿਓਂ ਖਲਾਰਾ ਪਾ ਰਹੇ ਹੋ?

  • @AvtarSingh-bm7st
    @AvtarSingh-bm7st Před rokem

    Preet Ladi..magazine nu 1975-80 tak study keeta..Dr. Jaswant Kaur Gill nu slaam...is information da dhanvad

  • @angrycoala6470
    @angrycoala6470 Před 4 lety +5

    Kamwal sahib's daughter was our professor she was killed we never knew why

    • @harpalgill831
      @harpalgill831 Před 4 lety +1

      Yes she was killed by jaswant singh kanwal and ranjit singh dhanna. My family knew them so closely.

  • @dhannaram2661
    @dhannaram2661 Před 2 měsíci

    Kush bhi hove kanwal sahib was a great person

  • @surinderparmar3306
    @surinderparmar3306 Před 4 lety +5

    ਸਭ ਯੋਜਨਾ ਬੱਧ ਸੀ।ਉਸ ਵੇਲੇ ਦੇ ਵਿਦਿਆਰਥੀ ਨੂੰ ਪਤਾ ਕਿ ਉਹ ਕਿਵੇਂ ਮਾਰੀ ਗਈ।

    • @LakhvirSingh-rp9bn
      @LakhvirSingh-rp9bn Před 4 lety

      ਜੀ ਸਾਨੂੰ ਵੀ ਪਤਾ ਅਸੀਂ ਦੋ ਦੋਸਤ ਸੀ ਤੇ ਧੰਨਾ ਸਾਡੇ ਕੋਲ ਅਾਉਦਾ ਜਾਂਦਾ ਸੀ ਸਾਨੂੰ ਪਿੰਡ ਦੇ ਲੋਕਾਂ ਨੇ ਦੱਸਿਅਾ ਸੀ ਕਿ ਧੰਨਾ ਬਰੀ ਹੋ ਕੇ ਅਾਇਅਾ ਹੈ ਇਸ ਨੇ ਜਸਵੰਤ ਕੰਵਲ ਦੀ ਕੁੜੀ ਦਾ ਕਤਲ ਕੀਤਾ ਸੀ
      ਮੈਂ ਮਸਾਂ ਅਠਾਰਾਂ ੳੁਨੀ ਸਾਲ ਦਾ ਸੀ ਕੁਝ ਲਿਖਤਾਂ ਕੰਵਲ ਦੀਅਾਂ ਪੜੀਅਾਂ ਸੀ ਕਤਲ ਬਾਰੇ ਸੁਣ ਕੇ ਝੂਠਾ ਲੇਖਕ ਲੱਗਣ ਲੱਗ ਪਿਅਾ ਸੀ
      ਜੋ ਅਾਪ ਤਾਂ ਰਾਂਝਾ ਬਣਦਾ ਸੀ ਪਰ ਜਦੋਂ ਘਰੇ ਧੀ ਜੰਮੀ ਤੇ ਉਸ ਨਾਲ ਰਿਸ਼ਤਾ ਖਤਮ ਕਰਕੇ ਕਤਲ ਕਰਤਾ

  • @Japjeet931
    @Japjeet931 Před 2 lety +1

    20 sal srpanchi kiti os ny sari family bahut nice c aj kl koi 5 sal srpanchi ni kr skda

  • @jask9217
    @jask9217 Před 4 lety +1

    Topic Wadia chuno... jis nu sun k mn saaf hoje... te mn kre k asi v eda de bnyie

  • @jatindersinghmangat6424

    Enlightening and interesting facts.

  • @daljitsingh2121
    @daljitsingh2121 Před 4 lety +2

    Great writer kaval Saab

  • @user-gz6xr3vn9n
    @user-gz6xr3vn9n Před 6 měsíci

    Good knowledge

  • @rabinderjitsinghgrewal261

    ਕਮੈਟ ਪੜੇ ਕਈ ਸੱਜਣ ਸੱਚ ਸੁਣ ਕੇ ਹਜ਼ਮ ਨਹੀਂ ਕਰ ਰਹੇ ... ਧੀ ਦਾ ਕਾਤਲ ਅਤੇ ਪਹਿਲੀ ਪਤਨੀ ਹੁੰਦਿਆਂ ਦੂਸਰਾ ਵਿਆਹ ਕਿਰਦਾਰ ਪੱਖੋਂ ਹੀਣਾ ਬੰਦਾ

  • @comelearn9770
    @comelearn9770 Před 2 lety

    Great human kawal sahib

  • @InderjeetKaur-db5se
    @InderjeetKaur-db5se Před 4 lety +6

    ਹੱਦ ਹੋ ਗਈ ਹੈ ਤੁਹਾਡੇ ਵਾਲੀ ਵੀ ਵੱਡੇ ਪੱਤਰਕਾਰ ਤੇ ਵੱਡੇ ਲੇਖਕ ਦੀ
    ਕੁੱਝ ਤੇ ਸ਼ਰਮ ਕਰੋ ਜਿੰਨਾ ਚਿਰ ਕੰਵਲ ਸਾਹਿਬ ਜਿਉਂਦੇ ਸੀ ਉਦੋਂ ਤੇ ਤੁਹਾਡੀ ਹਿੰਮਤ ਨਹੀਂ ਪਈ ਆਹ ਡਿਸਕਸ਼ਨ ਕਰਨ ਦੀ । ਸੱਚੀ ਬਹੁਤ ਨੀਚ ਹੋ ਤੁਸੀ । ਆਹ ਦੋਵੇਂ ਆਪਣਾ ਨੰਗ ਵਿਖਾ ਰਹੇ ਨੇ ਕਿ ਬੌਧਿਕ ਪੱਖੋਂ ਤੁਸੀ ਦੋਵੇਂ ਕੰਗਾਲ ਹੈ । ਸੱਚ ਚੁੱਕਣਾ ਹੈ ਤੁਹਾਡੇ ਪਰ ਏਹੀ ਸੱਚ ਹੈ।

  • @hardialsingh1
    @hardialsingh1 Před 2 měsíci

    Kujh v c Jaswant Singh Kanwal turned to be well wisher of Bhindranwala and militant struggle against State tyranny. He was good person !

  • @ProGurdeep
    @ProGurdeep Před 4 lety +2

    ਰਾਹੀ ਸਾਹਿਬ ਜੀ ਸਤਿ ਸ੍ਰੀ ਅਕਾਲ

  • @barinderpreetsinghkhunger2077

    ਵੀਰ ਹਰਪ੍ਰੀਤ ਸਿਆਣਾ ਬਣ ਜੇ ਤੈਨੂੰ ਬਾਥਰੂਮ ਚ ਨਹਾਉਣ ਬਾਰੇ ਪੁੱਛ ੇ

  • @harwindersingh3834
    @harwindersingh3834 Před 2 měsíci

    ਸਰਦਾਰ ਜਸਵੰਤ ਸਿੰਘ ਕੰਵਲ ਮਹਾਨ ਬੁੱਧੀਮਾਨ ਲੇਖਕ ਸਨ

  • @balwindersinghsingh8510
    @balwindersinghsingh8510 Před 4 lety +1

    Great

  • @akbirkaur8738
    @akbirkaur8738 Před 4 lety +2

    Akal channel - please avoid tethers topics.

  • @gamdoorsingh6204
    @gamdoorsingh6204 Před 4 lety

    ਕੰਵਲ ਬਾਰੇ ਬਹੁਤ ਕੁਝ ਸਾਝਾ ਕੀਤਾ , ਧੰਨਵਾਦ

  • @taran.dk7
    @taran.dk7 Před 4 lety +8

    Dr Dleep kaur tiwna bicholan c Dr JASWANT kaur Gill di

  • @parmjeetkaur-123
    @parmjeetkaur-123 Před měsícem

    good writet jaswant sinģh kanwel ji

  • @sahitnama320
    @sahitnama320 Před 4 měsíci

    ਰਾਹੀਂ ਜੀ ਨੂੰ ਮਿਲਣ ਨੂੰ ਦਿਲ ਕਰਦਾ

  • @deeprataindia1170
    @deeprataindia1170 Před 4 lety

    Slam banda bibi ji jaswant kaur gill nu.kise ly apne aap nu arpan krna bdi gl hundi hai bina kuj mang de.
    Ballu ratainda.

  • @harjindermultani2582
    @harjindermultani2582 Před 4 lety +2

    ਕੰਵਲ ਸਹਿਬ ਪੰਜਾਬ ਦੇ ਦਰਦੀ

  • @jasmeetsingh142
    @jasmeetsingh142 Před 4 lety +1

    Good

  • @pyaralalgarg1467
    @pyaralalgarg1467 Před 4 lety +3

    In fact the great writer had duplicate standards.

  • @kushisachdeva5240
    @kushisachdeva5240 Před 4 lety +1

    Dhana

  • @sharnjitkaur593
    @sharnjitkaur593 Před 2 měsíci

    Arrange marriage is a jabrdasti da rishta, kuj rishte roohani hunde ne, jis nu smjn lai bodhiktavdi lor he

  • @harinderkaur3397
    @harinderkaur3397 Před měsícem

    ਸੰਕਟ

  • @harkeshkumar4812
    @harkeshkumar4812 Před 4 lety +1

    well

  • @daljitsingh2121
    @daljitsingh2121 Před 4 lety +5

    Bahut mari gal keti kuri ne Kaval Saab nal gal kardi Kaval Saab ne man jana c par hunda o he a jeo Waheguru ji nu manjor hunda

    • @talwindersingh4332
      @talwindersingh4332 Před 4 lety +1

      ਰਾਹੀ ਨੂੰ ਕੁੜੀ ਨੂੰ ਨਸ਼ਰ ਨਹੀਂ ਕਰਨਾਂ ਚਾਹੀਦਾ।

  • @jsandhusandhu1383
    @jsandhusandhu1383 Před 4 lety +4

    ਸੱਚ ਸਾਹਮਣੇ ਆਉਣਾ ਚਾਹੀਦਾ ਹੈ ..ਅਜ ਕਾਫੀ ਕੁਸ਼ ਨਾਵਾਂ ਸੁਣਿਆਂ . ਧੰਨਵਾਦ

    • @hakamsingh8884
      @hakamsingh8884 Před 4 lety

      ਇਹ ਗੱਲਾਂ ਤਾ ਕੰਵਲ ਖੁਦ ਆਪਣੀਆਂ ਲਿਖਤਾਂ ਵਿੱਚ ਕਹਿ ਗਿਆ।

  • @balwinderkaur711
    @balwinderkaur711 Před 4 lety +4

    Kanwal was a great writer. But when a father will remarry then how he can stop kids to do own will. Kanwal was a self contrdict. Comrade to Naxli support, then support of kharkus. So go with the wind. I stayed at his house but never knew these facts.

    • @riverocean4380
      @riverocean4380 Před 4 lety

      ਓਹ ਵੀ ਧੀਆ ਦਾ ਬਾਪ. role model good ਨਹੀ ਸੀ ਆਵਦੇ ਬਚਿਆ ਵਾਸਤੇ. ਪਰ ਉਨਾ ਵੇਲਿਆ ਵਿਚ wife ਅਨਪੜ ਹੁੰਦੀ ਸੀ ਸੋ ਹੋ ਸਕਦਾ ਹੈ ਦਿਮਾਗੀ ਰੂਹ ਦਾ ਮੇਲ ਨਹੀ ਸੀ ਮੁਖਤਿਆਰ ਕੌਰ

    • @SatnamSingh-hr3rb
      @SatnamSingh-hr3rb Před 4 lety

      Balwinder views are astonishing

    • @SatnamSingh-hr3rb
      @SatnamSingh-hr3rb Před 4 lety

      Balwinder yours views are astonishing

  • @jagmohansinghatwal8657
    @jagmohansinghatwal8657 Před 4 lety +3

    Sarwan Singh sbh ton nerhe riha, pr usne kanwal da waris hon da daawa ni keeta.