'ਪੂਰਨਮਾਸ਼ੀ ਦਾ ਚੰਦ' ਜਸਵੰਤ ਸਿੰਘ ਕੰਵਲ ! Jaswant Singh kanwal Birthday Special

Sdílet
Vložit
  • čas přidán 6. 09. 2024
  • ਆਓ ਜਾਣੀਏ ਉਹਨਾਂ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਪਹਿਲੂ !
    27 June Jaswant Singh kanwal Birthday Special
    #jaswantsinghkanwal #novelist #punjab #punjabpolitics #punjabgovernment #penduaustralia

Komentáře • 51

  • @sukhminderkaur6719
    @sukhminderkaur6719 Před 2 měsíci +2

    ਪੰਜਾਬ ਦਾ Anmol ਹੀਰਾ ਜਸਵੰਤ ਸਿੰਘ ਕੰਵਲ ਸਾਹਿਬ

  • @GagandeepSingh-yb8gj
    @GagandeepSingh-yb8gj Před rokem +7

    ਪੰਜਾਬੀ ਭਾਸ਼ਾ ਦੇ ਬਾਬਾ ਬੋਹੜ ਸਵ ਸ ਜਸਵੰਤ ਸਿੰਘ ਕੰਵਲ ਜੀ ਨਾਲ ਇਸੇ ਤਰ੍ਹਾਂ ਇੱਕ ਵਾਰ ਮਿਲਣ ਦਾ ਸਬੱਬ ਪਿਛਲੇ ਪਹਿਰੇ ਹਿੱਸੇ ਆਇਆ, ਜਗਜੀਤ ਸਿੰਘ ਕੁੱਬੇ

  • @iqbalsingh-dl7kh
    @iqbalsingh-dl7kh Před rokem +6

    26 ਜੂਨ 1919 ਜਨਮ ਦਿਨ ਕੰਵਲ ਸਾਹਿਬ,
    ਅੱਜ 27 ਜੂਨ 2023 ਨੂੰ ਇਕ ਇੰਟਰਵਿਊ ਸੁਣ ਰਿਹਾ ਹਾਂ ਜੀ ।
    ਇਹ ਪਹਿਲਾਂ ਵੀ ਸੁਣੀ ਸੀ, ਪਰ ਕੰਵਲ ਸਾਹਿਬ ਦੇ ਮੁੱਖੋਂ ਇਹ ਵਧੀਆ ਲੱਗੀ ਜੀ।

  • @jagga_bhikhi_writer
    @jagga_bhikhi_writer Před měsícem +1

    ਮਹਾਨ ਸਾਹਿਤਕਾਰ

  • @jugrajsinghsidhu1551
    @jugrajsinghsidhu1551 Před rokem +2

    ਇਹ ਮੁਲਾਕਾਤ ਭਾਵੇਂ ਪੁਰਾਣੀ ਹੈ ਫਿਰ ਦੁਵਾਰਾ ਸੁਣਕੇ ਚੰਗਾ ਲੱਗਾ ਬਾਪੂ ਜੀ ਨੇ ਫਫੜੇ ਭਾਈ ਪਿੰਡ ਦੀ ਗੱਲ ਕੀਤੀ ਹੈ ਉਹ ਪਿੰਡ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਅਤੇ ਇਹ ਵਿਚ ਬਹੁਤ ਵੱਡੀ ਸਖਸੀਅਤ ਪੈਦਾ ਹੋਈ ਹੈ ਜਿਨ੍ਹਾਂ ਦਾ ਨਾਮ ਭਾਈ ਬਹਿਲੋ ਸਭ ਤੋਂ ਪਹਿਲੋ ਦੀ ਉਪਾਧੀ ਗੁਰੂ ਸਹਿਬਾਨ ਨੇ ਦਿੱਤੀ ਸੀ ਇਹ ਗੱਲ ਅ੍ਰਮਿੰਤਸਰ ਗੁਰੂ ਘਰ ਦੀ ਉਸਾਰੀ ਹੋਣ ਵੇਲੇ ਦੀ ਹੈ

  • @balkourdhillon5402
    @balkourdhillon5402 Před rokem +2

    ਪੇਂਡੂ ਅਸਟ੍ਰੇਲੀਆ ਵਾਲੇ ਭਾਈ ਸਾਹਿਬ ਜੀ ਨਾਵਲ ਦਾ ਨਾਮ ਕੰਵਲ ਸਾਹਿਬ ਜੀ ਦਾ ,ਪੂਰਨਮਾਸ਼ੀ, ਆ ਪੂਰਨਮਾਸ਼ੀ ਦਾ ਚੰਦ ਗਲਤ ਲਿਖਣਾ ਹੈਡਿੰਗ ਤੇਧਿਆਨਦੇਵੇ।

  • @Sunitateachingpoint44
    @Sunitateachingpoint44 Před 8 měsíci +4

    ਬਹੁਤ ਵਧੀਆ ਲਿਖਾਰੀ ਨੇ ਜਸਵੰਤ ਸਿੰਘ ਕੰਵਲ

  • @GagandeepSingh-yb8gj
    @GagandeepSingh-yb8gj Před rokem +3

    ਵਧਾਈਆਂ ਇਸ ਮੁਲਾਕਾਤ ਨੂੰ ਵਿਖਾਉਣ ਦੀ, ਜਗਜੀਤ ਸਿੰਘ ਕੁੱਬੇ

  • @ajaibsingh8994
    @ajaibsingh8994 Před 11 měsíci +2

    ਬਹੁਤ ਅੱਛੀ ਗੱਲਬਾਤ ਕੀਤੀ ਜੀ। ਜਸਵੰਤ ਸਿੰਘ ਕੰਵਲ ਜੀ ਦੀਆਂ ਲਿਖਤਾਂ/ਨਾਵਲ ਬਹੁਤ ਵਧੀਆ ਹਨ,ਜੋ ਕਿ ਸਮਾਜ ਨੂੰ ਅੱਛੀ ਸੇਧ ਦਿੰਦੇ ਹਨ। ਸਾਨੂੰ ਬਹੁਤ ਦੁਖ ਹੈ ਕਿ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਅਸੀਂ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਪੰਜਾਬ ਉਹਨਾਂ ਸੋਚਿਆ ਸੀ ਉਸ ਤਰ੍ਹਾਂ ਦਾ ਹੀ ਬਣ ਜਾਵੇ ਤਾਂ ਕਿ ਸਮਾਜ ਖੁਸ਼ਹਾਲ ਜੀਵਨ ਬਤੀਤ ਕਰੇ।

  • @makhansingh2877
    @makhansingh2877 Před 4 měsíci +1

    One of best writer of punjab and Punjabi. I was one of the lucky one who read almost all his books start from sach nu phansi. Bai ji miss you dearly.

  • @gurbaxsingh6335
    @gurbaxsingh6335 Před rokem +2

    ਪੰਜਾਬ ਦਾ ਅਣਮੋਲ ਹੀਰਾ

  • @avtarsingh2531
    @avtarsingh2531 Před rokem +1

    ਜਸਵੰਤ ਸਿੰਘ ਕੰਵਲ ਦੇ ਸਾਰੇ ਹੀ ਨਾਵਲ ਬਹੁਤ ਵਧੀਆ ਪਰ ਪੂਰਨਮਾਸ਼ੀ ਸਭ ਤੋਂ ਵਧੀਆ। ਮਾਂ ਬੋਲੀ ਪੰਜਾਬੀ ਜਿੰਦਾਬਾਦ

  • @inderveersinghdhindsa9429

    ਮੇਰੇ ਲਈ ਰੱਬ ਜਸਵੰਤ ਸਿੰਘ ਕੰਵਲ ਜੀ

  • @jaswantsingh-gy4xo
    @jaswantsingh-gy4xo Před 5 měsíci +1

    Bilkul sahi BADAL KAALI DAL ne PB and Sikh kaum da SATYANAS KITA

  • @sidhusingh4259
    @sidhusingh4259 Před rokem +2

    ਮਿੰਟੂ ਐਡੀ ਵੱਡੀ ਸਖਸੀਅਤ ਕੋਲ਼ ਹੋਮ ਵਰਕ ਕਰਕੇ ਜਾਈਦਾ,ਚਲਦੀ ਗੱਲ-ਬਾਤ ਚ ਐਵੇਂ ਟੰਗ ਅੜਾ , ਰਵਾਨਗੀ ਨਹੀਂ ਤੋੜੀਦੀ, ਸਾਹਿਤਕ ਮਹਿਕ ਦੀ ਥਾਂ ਕਚਿਆਣ ਜਿਹੀ ਆਈ,ਸੁਹਾਗ ਨਹੀਂ ਸੁਭਾਗ ਹੁੰਦਾ

  • @anoopkaur6780
    @anoopkaur6780 Před rokem +1

    ਐਸੀ ਸ਼ਖਸੀਅਤ ਤੇ ਹੋਰ ਕੰਮ ਕਰਨ ਦੀ ਜਰੂਰਤ ਹੈ । ਇਹ ਇੰਟਰਵਿਊ ਟੀ ਵੀ ਤੇ ਵਿਖਾਉ।

  • @jugrajsinghjattana6797
    @jugrajsinghjattana6797 Před měsícem +1

    ❤❤🎉🎉😢😮ok

  • @jarvis4357
    @jarvis4357 Před rokem

    ਬੜੀ ਖੁਸ਼ੀ ਹੈ ਤੁਹਾਨੂੰ ਦੇਖ ਕੇ ਤੇ ਪੜਦੇ ਜਰੂਰ ਸੀ ਪਰ ਅੱਜ ਤੁਹਾਡੀ ਉਮਰ ਤੇ ਚਿਹਰਾ ਦੇਖਿਆ ਜਾ ਚੰਗਾ ਲਗਦਾ।

  • @RajinderSingh-ds3mf
    @RajinderSingh-ds3mf Před rokem

    ਮਹਾਨ ਵਿਦਵਾਨ ਤੇ ਲੇਖਕ ਜਸਵੰਤ ਸਿੰਘ ਕੰਵਲ (ਰਾਜ ਗਿੱਲ ਦਿੜ੍ਹਬਾ)

  • @richhpalsra9823
    @richhpalsra9823 Před rokem

    ਬਾਪੂ ਕੰਵਲ ਨਹੀਂ ਰਿਹਾ ਕਾਸ਼ ਪੰਜਾਬ ਹੀ ਬੱਚ ਜਾਵੇ

  • @chanansingh8319
    @chanansingh8319 Před rokem

    ਕਂਵਲ ਸਾਹਿਬ ਮੇਰਾ ਸੁਭਾਗ ਹੀ ਹੈ ਜੋ ਅੱਜ ਸਤਾਈ ਜੂਨ ਤੇਈਆਂ ਵਿੱਚ ਆਪਜੀ ਦੇ ਜਨਮ ਦਿਨ ਤੇ ਆਪਜੀ ਤੋਂ ਬਹੁਤ ਵਧੀਆ ਜਾਣਕਾਰੀ ਨੇ ਗਿਆਨ ਵਿੱਚ ਵਾਧਾ ਕੀਤਾ ਜੀ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।

  • @dhannaram2661
    @dhannaram2661 Před 7 měsíci +1

    My favorite writer

  • @preetmohinder5568
    @preetmohinder5568 Před rokem

    ਸਵਰਗ ਵਾਸੀ ਕਵਲ ਜੀ ਜਨਮ ਦਿਨ ਮੁਬਾਰਕ

  • @amangill1995
    @amangill1995 Před rokem

    Jaswant kamal de desire parmatm ne pure kardete am adme sarkar Bena ke gurnam kaoni Muktsar

  • @Jatt.91
    @Jatt.91 Před rokem +1

    Golden words, thank you mintu veer

  • @sarbjitsraw1428
    @sarbjitsraw1428 Před rokem

    Great man great writer very wiseman god bless you Kanwal

  • @sahibsinghcheema4151
    @sahibsinghcheema4151 Před rokem

    I love you uncle kaval sahib ji ❤️🙏

  • @richhpalsra9823
    @richhpalsra9823 Před rokem

    ਕੰਵਲ ਸਾਹਿਬ ❤

  • @janakrajjanakraj8904
    @janakrajjanakraj8904 Před 5 měsíci

    Panjabi sahit de baba bohar nu Salam ine uche kad vala writer

  • @malaysiapunjabisingh
    @malaysiapunjabisingh Před rokem +5

    ਝਾੜੂ ਨੇ ਕਮਲ ਸਾਹਿਬ ਦੇ ਸ਼ਬਦਾਂ ਨੂੰ ਸੱਚ ਕਰ ਦਿੱਤਾ

  • @malkiatsingh5143
    @malkiatsingh5143 Před rokem

    Intelligent talk with Jaswant Singh Kanwal.

  • @daljitsingh-jw1tl
    @daljitsingh-jw1tl Před rokem

    Bappu tare bol bilkul sach ho gaye.

  • @staycool9049
    @staycool9049 Před rokem +1

    🙏🙏✍️

  • @learntoearn9229
    @learntoearn9229 Před rokem

    Bilkul sach

  • @nirbhaisingh6456
    @nirbhaisingh6456 Před rokem

    ਇਹ ਸਾਇਦ ਪੁਰਾਣੀ ਇਟਰਵਿਉ ਐ।

  • @YashpaulRanote-cf1cq
    @YashpaulRanote-cf1cq Před 6 měsíci

    Nawin party ban taan gaee per shayad hi kanwal ji day supniyan nu pura karu .wahe guru sidhay rastay chalday rakhn.

  • @nardevsingh5899
    @nardevsingh5899 Před 6 měsíci

    ਜਸਵੰਤ ਕੰਵਲ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ

  • @ujjaldhatt6491
    @ujjaldhatt6491 Před rokem

  • @jasbirsingh-kj9ql
    @jasbirsingh-kj9ql Před rokem

    ❤️❤️❤️❤️❤️❤️❤️❤️❤️

  • @satnambawa0711
    @satnambawa0711 Před rokem

    पहलां किते बापूजी नूं पड़दे रहे हां आज दर्शन कर के निहाल हो गे। बहुत वड्डी शख्सियत, जिन्ना कुज किहा जावे ओह थोड़ा है 🙏

  • @gurwinderkaur6527
    @gurwinderkaur6527 Před 6 měsíci +1

    Baba bohar

  • @iqbalsingh-dl7kh
    @iqbalsingh-dl7kh Před rokem

    ਐਕਚੂਅਲ ਵਿਚ ਨਾਵਲ ਤੋਂ ਕਹਾਣੀ ਤਾਂ ਲਈ ਜਾ ਸਕਦੀ ਹੈ, ਪਰ ਇਨ ਬਿਨ ਨਾਵਲ ਵਾਂਗ ਫਿਲਮ ਨੂੰ ਫਿਲਮਾਉਣਾ ਬੜਾ ਔਖਾ ਹੈ, ਇਹ ਸ਼ਾਦ ਦੇ ਨਾਵਲਾਂ ਨਾਲ ਵੀ ਐਦਾਂ ਹੋਇਆ ਹੈ ।

  • @nirbhaisingh6456
    @nirbhaisingh6456 Před rokem +1

    ਡੀ ਸੀ ਕਪੂਰ ਸਿੰਘ ਸੀ ਸ਼ਾਇਦ

  • @GurpreetSingh-vh3mu
    @GurpreetSingh-vh3mu Před rokem

    Puranmashi te kerhi film bni ae koi ds skda ?

    • @AmanDeep-oe9wc
      @AmanDeep-oe9wc Před 9 měsíci

      ਹਰਭਜਨ ਮਾਨ ਦੀ ਫਿਲਮ ਹਾਣੀ ਪਰ ਸਾਰੀ ਕਹਾਣੀ ਨਾਵਲ ਦੇ ਅਨੁਸਾਰ ਨਹੀਂ

  • @ashokkumar-se5sl
    @ashokkumar-se5sl Před 9 měsíci +1

    OH SANSTHA H RSS ZISNE SIKHI TE CONGRESS AZZ KHTM KRDETE H TE SATTA HNDARHE HN.AAP USDE B TEAM H ZISNE AZZ ARAAM NAL BHAKRA CHANDIGARH SYL ETC ETC SAB KUSH PUNJAB DA RSS D HINDU STATE NU DEDITA TE PUNJAB CHUPP H

  • @malaysiapunjabisingh
    @malaysiapunjabisingh Před rokem +1

    ਨਵੀਂ ਪਾਰਟੀ ਨੇ ਤਾਂ ਗੰਦ ਪਾ ਦਿੱਤਾ

  • @raazsiidhu3587
    @raazsiidhu3587 Před rokem

    2:40 ਤੋਂ 2:51 ਤੱਕ ਬੋਲੇ ਸ਼ਬਦ ,ਅਨਰਥ ਹੋ ਗਏ ਹਨ।
    ਸਵਾਗ ਦੀ ਥਾਂ ਸੁਭਾਗ ਬੋਲੋ।
    ਮਿੰਟੂ ਜੀ ਜਿੰਨਾ ਤੁਹਾਡਾ ਨਾਮ ਹੈ,ਉਹਨੂੰ ਕਾਇਮ ਰੱਖਣ ਲਈ ਸ਼ਬਦਾਵਲੀ ਵੱਧ ਅਤੇ ਸ਼ੁੱਧ ਹੋਣੀ ਚਾਹੀਦੀ ਹੈ।
    ਬੇਲੋੜਾ ਟੋਕਣ ਤੋਂ ਬਚੋ।
    ਸਵਾਲਾਂ ਦੀ ਤਰਤੀਬ ਧਰਾਤਲ ਤੋਂ ਅਸਮਾਨ ਵੱਲ ਜਾਣੀ ਚਾਹੀਦੀ ਹੈ।
    ਬਹੁਤਿਆਂ ਨਾਲੋਂ ਠੀਕ ਹੈ।
    ਸਾਹਿਤਕਾਰ ਦੀ ਇੰਟਰਵਿਊ ਸਾਹਿਤ ਦੀ ਮੱਸ ਰੱਖਣ ਵਾਲਾ ਹੋਵੇ ਤਾਂ,ਵਧੇਰੇ ਸਾਰਥਿਕ ਸਿੱਧ ਹੁੰਦਾ ਹੈ।
    ਕੰਵਲ ਜੀ 6ਲੱਖ ਨਹੀਂ, 10 ਲੱਖ ਲੋਕ ਮਰ ਜਾਂ ਮਾਰੇ ਜਾਂ ਗੁੰਮ ਹੋ ਗਏ ਸਨ।
    ਕਈ ਵੀਰ ਕੰਵਲ ਜੀ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀਆਂ(ਵਿਆਜ ਜਾਂ ਸੂਦ ਦੀ ਕਮਾਈ ਖਾਣ ਵਾਲ਼ੇ/ਆਪਣੀ ਧੀ ਨੂੰ ਮਾਰ ਦੇਣਾ /ਕਦੇ ਸਰਕਾਰ ਦੇ ਨਾਲ,ਕਦੇ ਖਾੜਕੂਵਾਦ ਦੇ ਨਾਲ ਆਦਿ) ਕਰਦੇ ਹਨ;ਇਹ ਸਾਹਿਤਕ ਦੇਣ ਵਿੱਚ ਘਸੋੜੀਆਂ ਨਹੀਂ ਜਾਣੀਆਂ ਚਾਹੀਦੀਆਂ ਹਨ।

  • @harjeetsingh9645
    @harjeetsingh9645 Před rokem

    Punjab da dardi

  • @avtarsinghnagla2706
    @avtarsinghnagla2706 Před 10 měsíci

    bogas galbat hai. koi aarth bhi