Chajj Da Vichar

Sdílet
Vložit
  • čas přidán 28. 08. 2024
  • 27-06-2018
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatv
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 121

  • @peaceofmind5515
    @peaceofmind5515 Před 4 lety +11

    ਜਦੋਂ ਮੈਂ ਬਾਪੂ ਜਸਵੰਤ ਸਿੰਘ ਕੰਵਲ ਜੀ ਦੀ ਲਿਖਤ "ਰੂਪਮਤੀ" ਪੜ੍ਹੀ ਸੀ ਤਾਂ ਕਈ ਦਿਨਾਂ ਤੱਕ ਮੈਂ ਇਸ ਦੁਨੀਆਂ ਨਾਲੋਂ ਟੁੱਟ ਗਿਆ ਸੀ ਅਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਮੈਂ ਉਸ ਕਹਾਣੀ ਵਿੱਚ ਹੀ ਕਿੱਧਰੇ ਖੋ ਗਿਆ ਅਤੇ ਮੈਂਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਸੀ ਮਿਲ ਰਿਹਾ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਜ਼ਹਿਰ ਦਾ ਇਲਾਜ ਜ਼ਹਿਰ ਨਾਲ ਹੀ ਕੀਤਾ ਜਾ ਸਕਦਾ ਹੈ, ਫਿਰ ਮੈਂ ਸ਼ਿਵ ਦੀ ਲੂਣਾ ਦਾ ਸਹਾਰਾ ਲਿਆ ਅਤੇ ਉਦੋਂ ਤੋਂ ਲਗਾਤਾਰ ਇਹ ਹੀ ਸਿਲਸਿਲਾ ਜਾਰੀ ਹੈ ਜਦੋਂ ਕੋਈ ਇੱਕ ਲਿਖਤ ਮੈਂਨੂੰ ਬਹੁਤ ਦੂਰ ਲੈ ਜਾਂਦੀ ਹੈ ਤਾਂ ਵਾਪਸੀ ਦਾ ਕੰਮ ਵੀ ਸਾਹਿਤ ਹੀ ਕਰਦਾ ਹੈ। ਵਾਹਿਗੁਰੂ ਇਸ ਤਰ੍ਹਾਂ ਦੇ ਮਹਾਨ ਲੇਖਕ ਪੰਜਾਬੀ ਸਾਹਿਤ ਦੀ ਝੋਲੀ ਅੱਜ ਵੀ ਪਾਵੇ ਕਿਉ ਕਿ ਅੱਜ ਸਮੇਂ ਦੀ ਲੋੜ ਹੈ ਚੰਗਾ ਸਾਹਿਤ

    • @user-babbu.patran
      @user-babbu.patran Před rokem +3

      ਮੈ ਵੀ ਜਦੋ ਨਾਨਕ ਸਿੰਘ ਦਾ ਨਾਵਲ ਪਵਿਤਰ ਪਾਪੀ ਪੜਿਆ ਸੀ ਤਾਂ😕ਕਈ ਦਿਨ ਓਦਾਸੀ ਚ ਖੋਇਆ ਰਿਹਾ😕ਸੋਚ ਰਿਹਾ ਸੀ ਇਹ ਬਣ ਕੀ ਗਿਆ

    • @peaceofmind5515
      @peaceofmind5515 Před rokem

      @@user-babbu.patran ਬਿਲਕੁਲ, ਇਹ ਹੁੰਦਾ ਜਦੋ ਵੀ ਤੁਸੀਂ ਦਿਲਚਸਪੀ ਲੈ ਕੇ ਕੋਈ ਕਿਤਾਬ ਪੜ੍ਹਦੇ ਹੋ। ਕੁਝ ਦਿਨ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਆਪਾਂ ਉਸ ਦੌਰ ਵਿੱਚ ਪ੍ਰਵੇਸ਼ ਕਰ ਲਿਆ ਹੈ

    • @user-babbu.patran
      @user-babbu.patran Před rokem +1

      @@peaceofmind5515 ਨਾਨਕ ਸਿੰਘ ਤੌ ਓਪਰ ਕੋਈ ਨਾਵਲਕਾਰ ਨਹੀ।ਪੰਜ ਪੜੇ ਵਿਅਕਤੀ ਦੀਆ ਕਿਤਾਬਾਂ,Ph.Dਦੇ ਵਿਦਿਆਰਥੀ ਵੀ ਪੜਦੇ ਨੇ ਕਮਾਲ ਦੀ ਗੱਲ ਆ।ਮੈ ਵੀ ਇੱਕ ਕਿਤਾਬ ਮੁਕਣ ਨਹੀ ਦਿੰਦਾ ਤੇ ਨਾਲ ਦੀ ਨਾਲ ਦੁਜੀ ਖਰੀਦ ਲੈਨਾ😋ਅੱਜ ਕੱਲ ਪਰਸਾ ਪੜ ਰਿਹਾ ਗੁਰਦਿਆਲ ਸਿੰਘ ਦਾ ਨਾਵਲ😇

    • @peaceofmind5515
      @peaceofmind5515 Před rokem

      @@user-babbu.patran ਬਹੁਤ ਵਧੀਆ ਆਦਤ ਹੈ ਬਾਈ ਜੀ, ਕਿਤਾਬਾਂ ਵਰਗਾ ਦੋਸਤ ਨਹੀਂ ਮਿਲਦਾ ਦੁਨੀਆ ਭਰ ਵਿਚ।

    • @keshavsingh2102
      @keshavsingh2102 Před 6 měsíci

      My. ​@@peaceofmind5515

  • @KuldeepSINGH-ue1hm
    @KuldeepSINGH-ue1hm Před 6 lety +17

    ਮੈ ਬਹੁਤ ਧੰਨਵਾਦੀ ਹਾਂ primeasisa. ਦਾ ਮੇਰੇ ਪਸੰਦੀਦਾ ਨਾਵਲਕਾਰ ਦੀ ਜੀ ਦੀ ਅਵਾਜ ਮੇਰੇ ਕੰਨਾਂ ਵਿੱਚ ਪਾਈ

  • @deepdeep1723
    @deepdeep1723 Před 6 lety +34

    ਮੇਰੇ ਮਨ ਦੀ ਮੁਰਾਦ ਪੂਰੀ ਹੋ ਗਈ ਕੰਵਲ ਬਾਪੂ ਜੀ ਦੀ ਮੁਲਾਕਾਤ ਦੇਖਕੇ

  • @ramanmander4064
    @ramanmander4064 Před 5 lety +22

    "Mittar pyaare nu" novel best novel a world da , Sare padeo , Zindagi badal jaugi.

  • @varinderpal826
    @varinderpal826 Před 6 lety +15

    ਸ਼ੁਕਰੀਆ ਟਹਿਣਾ ਜੀ ਐਨੀ ਵੱਡੀ ਸ਼ਖਸ਼ੀਅਤ ਨਾਲ ਮਿਲਾਉਣ ਲਈ ਤੇ ਕੀਮਤੀ ਵਿਚਾਰਾ ਲਈ।।

  • @geetkarrajkoirsinghwala8556

    ਛੋਟੇ ਵੀਰ ਅਤੇ ਭੈਣ ਜੀ ਇਹ ਇਕ ਇਤਿਹਾਸਕ ਦਸਤਾਵੇਜ਼ ਤਿਆਰ ਹੋ ਗਿਆ ਹੈ, ਕੰਵਲ ਜੀ ਨਾਲ ਮੁਲਾਕਾਤ ਕਰਕੇ ।
    ਜਿਉਂਦੇ ਵਸਦੇ ਰਹੁ ।

  • @PrabhNehmat
    @PrabhNehmat Před 5 lety +4

    1000 ਸਾਲ ਜੀਉ। ਬਹੁਤ ਘੱਟ ਸਖਸ਼ੀਅਤਾ ਮਿਲਦੀਆ ਨੇ ਸੰਸਾਰ ਅੰਦਰ। ਜਸਵੰਤ ਕੰਵਲ ਜੀ। ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @pritpalsingh8317
    @pritpalsingh8317 Před 6 lety +5

    ਬਹੁਤ ਵਧੀਅਾ ਪੰਜਾਬੀ ਸਾਹਿਤ ਦਾ ਬਾਬਾ ਬੋਹੜ ਸ ਜਸਵੰਤ ਸ ਕੰਵਲ.

  • @MANJEETSINGH-ce9cx
    @MANJEETSINGH-ce9cx Před 5 lety +11

    ਸੱਚ ਨੂੰ ਫਾਂਸੀ ਨਾਵਲ ਬਹੁਤ ਵਧੀਆ।।। ਬਾਪੂ ਜੀ ਜਸਵੰਤ ਸਿੰਘ ਕੰਵਲ 🙏🙏🏽🙏🙏🏽🙏🙏🙏

  • @gurpreetbrar3736
    @gurpreetbrar3736 Před 6 lety +4

    ਬਹੁਤ ਖੂਬਸੂਰਤ , ਰੱਬ ਚੜਦੀ ਕਲਾ ਚ ਰੱਖੇ, ਬਹੁਤ ਵਧੀਆ ਲੱਗੀ ਇੰਟਰਵਿਊ

  • @GurpreetSingh-fm2el
    @GurpreetSingh-fm2el Před 4 lety +3

    ਖ਼ੂਬਸੂਰਤ.... ਵਿਚਾਰ ਬਾਪੂ ਜੀ💐💐💐

  • @pbx0325
    @pbx0325 Před 6 lety +9

    ਵਾਹ ਕਮਾਲ ਅੱਜ ਦਾ ਪ੍ਰੋਗਰਾਮ ਜੀ,ਤੇ ਬਾਬਾ ਜੀ ਸਦਾ ਏਦਾਂ ਹੀ ਸਿਹਤ ਮੰਦ ਰਹਿਣ ਤੇ ਕਈ ਸੋ ਸਾਲ ਉਮਰ ਹੰਢਾਉਣ ।

  • @rameshkumar-lb7rh
    @rameshkumar-lb7rh Před 5 měsíci +1

    Bahut hi mahaan Punjabi writee kanwal sahib 🙏🙏🙏🙏🙏

  • @udaybuttar1877
    @udaybuttar1877 Před 6 lety +4

    ਬਾਪੂ ਜੀ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਅਤੇ ਪ੍ਰਾਈਮ ਏਸ਼ੀਆ ਟੀਵੀ ਦੇ ,ਦਿਲ ਦੀਆਂ ਅੰਦਰਲੀਆਂ ਤੈਹਾਂ ਤੋਂ ਧੰਨਵਾਦ ਹੈ ਕਿ ਉਨ੍ਹਾਂ ਦੇ ਉਪਰਾਲੇ ਨਾਲ ਬਾਪੂ ਜੀ ਦੇ ਦਰਸ਼ਨ ਹੋ ਸਕੇ। ਭੈਣ ਹਰਮਨ ਤੇ ਸਵਰਨ ਵੀਰਾ ਇਸ ਗਲੋਂ ਵਧਾਈ ਦੇ ਪਾਤਰ ਹਨ। ਅਕਾਲ ਪੁਰਖ ਤੁਹਨੂੰ ਹਮੇਸ਼ਾਂ ਤੰਦਰੁਸਤ ਰੱਖੇ ਤਾਂਕਿ ਤੁਸੀਂ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਸੇਵਾ ਇਸੇ ਤਰਾਂ ਜੁਅੱਰਤ ਨਾਲ ਕਰਦੇ ਰਹੋ। ਢੇਰ ਦੁਆਂਵਾ ।।

  • @jasjitsingh7293
    @jasjitsingh7293 Před 6 lety +11

    Great interview baba Ji fully active mentally at this age God bless him

  • @Gurpreet_23-i8o
    @Gurpreet_23-i8o Před 6 lety +4

    Bhut wdia program lgea ... bapu g dia glaa sun k lgea jive sade dada g sanu apni zindgi bare dsde pye hon... waheguru chardìkala wch rakhn bapu g nu.... te prime asia tv team fr birthday te bapu g nal interview karn keo k ehna dia glaa aje hor sun nu dil krda..

  • @prabhchahal1969
    @prabhchahal1969 Před 5 lety +2

    ਬਾਪੂ ਜੀ ਨੂੰ 101ਵੇਂ ਜ਼ਨਮ-ਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀਓ

  • @ramanmander4064
    @ramanmander4064 Před 5 lety +5

    mere Hun takk de favourite writer ne Jaswant Singh Kanwal , salute a sir tohanu , tusin vadia likhde a , tohada "mittar pyaare nu" novel mera favourite a

  • @prabhchahal1969
    @prabhchahal1969 Před 5 lety +5

    ਪੂਰਨਮਾਸ਼ੀ ਨਾਵਲ ਬਹੁਤ ਵਧੀਆ ਨਾਵਲ ਆ ਜੀ

  • @jagjitgrewal1941
    @jagjitgrewal1941 Před 4 lety +9

    Legend personality ( ਰਾਤ ਬਾਕੀ ਹੈ )👌🙏🙏🙏

  • @amarpreet1476
    @amarpreet1476 Před 6 lety +4

    Thanks prime asia for a very valuable programme with kanwal ji

  • @gursidhu962
    @gursidhu962 Před 2 lety +2

    ਜਸਵੰਤ ਸਿੰਘ ਕੰਵਲ ਜੀ ਇਕ ਸਰਬ ਸ੍ਰੇਸ਼ਟ ਨਾਵਲਕਾਰ ਨੇ।
    ਇਹਨਾ ਦਾ ਰੂਪਧਾਰਾ ਨਾਵਲ ਔਰਤ ਦੇ ਸੰਘਰਸ਼ ਦਾ ਇਕ ਉੱਤਮ ਬਿਆਂਨ ਐ।
    He is the greatest novelist.

  • @Maan2000maan
    @Maan2000maan Před 4 lety +3

    ਪੰਜਾਬ ਦੇ ਰਸੂਲ ਹਮਜ਼ਾਤੋਵ ਬਾਪੂ ਜਸਵੰਤ ਸਿੰਘ ਜੀ ਕੰਵਲ

  • @user-zl3yn7de2x
    @user-zl3yn7de2x Před 4 lety

    ਬਹੁਤ ਖੂਬਸੂਰਤ ਵਿਚਾਰ ਬਾਪੂ ਕੰਵਲ ਦੇ,,,ਧੰਨਵਾਦ ਬਾਈ ਟਹਿਣਾ ਜੀ ਤੇ ਬੀਬਾ ਭੈਣ ਹਸਰਮਨ ਜੀ,,,ਇੱਕ ਯਾਦਗਾਰੀ ਮੁਲਾਕਾਤ,,,,

  • @gameland6772
    @gameland6772 Před 4 lety +2

    ਵਾਹ ਏਨੀ ਉਮਰ ਵਿੱਚ ਵੀ ਏਨੀ ਚੇਤਨਾ ਕਾਇਮ salute tanu babeo

  • @lakhwinder2610
    @lakhwinder2610 Před 2 lety

    ਵਾਹਿਗੁਰੂ ਬਾਪੂ ਜੀ ਦੀ ਉਮਰ ਸੌ ਸਾਲ ਤੋਂ ਵੀ ਵੱਧ ਜੀਣ ਅਕਾਲ ਪੁਰਖ ਵਾਹਿਗੁਰੂ ਬਾਪੂ ਜੀ ਨੂੰ ਚੜ੍ਹਦੀ ਕਲਾ ਬਖਸੀ 🙏🙏🙏🙏

  • @shubhsingh3455
    @shubhsingh3455 Před 6 lety +2

    A very good attempt to interview such a great personalty. Thanks.

  • @rajanverma1155
    @rajanverma1155 Před 6 lety +8

    boht hi vadia episode a.
    100 ve janamdin dia mubarka baapu ji..😊

  • @gurmeetdeol3576
    @gurmeetdeol3576 Před 4 lety +1

    ਵਾਹਿਗੁਰੂ ਜੀ...🙏

  • @tejwantsingh2125
    @tejwantsingh2125 Před rokem

    Thanks 🙏 for the interview

  • @HardevSingh-cl6xi
    @HardevSingh-cl6xi Před 6 měsíci

    Bhut hi pyare bapu g ❤❤❤bilkul mere Dada g tra lgde a menu

  • @amarpreet1476
    @amarpreet1476 Před 6 lety +3

    Ssa tehna sir and harman madam and congratulations to my grandfather shri kanwal ji

  • @swarangill5017
    @swarangill5017 Před 6 lety +2

    Bapu ji janam din gian lakh lakh vdhaian ji aap ji sda khush and tandroosat rakhe ji jio ji

  • @manjotsingh7955
    @manjotsingh7955 Před 6 lety +2

    Sawan ji aap noo mere walon salute for this best interview.
    Hardeep Melbourne.

  • @satwantbilling4521
    @satwantbilling4521 Před 6 lety +6

    ਵਾਹ ਜੀ ਟਹਿਣਾ ਜੀ ਕਿਅਾ ਬਾਤਾਂ ਨੇ ਬਾਪੂ ਕੰਵਲ ਜੀ ਦੀਅਾਂ ਬਹੁਤ ਵਧੀਅਾ ਜੀ

  • @Visa2Tour07
    @Visa2Tour07 Před 10 dny

    Thanks

  • @PrabhNehmat
    @PrabhNehmat Před 5 lety +6

    ਇੱਕ ਵਾਰ "ਪਾਲੀ" ਨਾਵਲ ਪੜ ਕੇ ਦੇਖੋ ਜਿੰਦਗੀ ਸੰਵਰ ਜਾਣੀ ਹੈ।

    • @ramanmander4064
      @ramanmander4064 Před 5 lety

      Hmm bahut vadia book a , main padi a , tusin mittar pyaare nu padeo. , Os ton v vadia

    • @jagjitgrewal1941
      @jagjitgrewal1941 Před 4 lety

      ਰਾਤ ਬਾਕੀ ਹੈ , Awesome.. No words👌👌👌👍

  • @navjotsharmapreetsharma6233

    ਵਸਦੇ ਰਹੋ ਟਹਿਣਾ ਸਾਹਬ ਤੇ ਭੈਣ ਜੀ

  • @ranjitsinghkahlon2421
    @ranjitsinghkahlon2421 Před 6 lety +2

    Bahut bahut mubarkan bapu kawal ji. Mai sahit padan di suruat tuhade noval 'Hunar di jitt ' ton keeti c.

  • @VirkaProductions
    @VirkaProductions Před 6 lety +3

    Wah ! bapu ji tusi sach much sach de pahredaar ho!

  • @sukhdeepkaur4114
    @sukhdeepkaur4114 Před 6 lety +2

    Very nice program

  • @harjitsinghjheetajheeta4415

    Bahut wadhia mulakat hoee hai Mahan lekhak bray shabdawli ki warta Punjabi Sahet tay Sahstkara tay janan walaya Di Rooh S Jaswant Singh Kanwal

  • @simk9743
    @simk9743 Před 4 lety +2

    Very nice interview 👍🙏

  • @nirbhaibrar4838
    @nirbhaibrar4838 Před 6 lety +4

    Wah ji wah .

  • @satwantbilling4521
    @satwantbilling4521 Před 6 lety

    ਵਹਿਗੁਰੂ ਚੜ੍ਦੀ ਕਲਾ ਵਿੱਚ ਰੱਖੇ ਬਾਪੂ ਜੀ ਨੰੂ

  • @ManpreetKaur-fm6ql
    @ManpreetKaur-fm6ql Před 11 měsíci +1

    Hanni novel nice

  • @VirkaProductions
    @VirkaProductions Před 6 lety +2

    Tehna g bahut meharbani es interview lai! Mahaan Sakhshiat!!!

  • @user-gz6xr3vn9n
    @user-gz6xr3vn9n Před 6 měsíci

    Genius Writer

  • @sartani1702
    @sartani1702 Před 2 lety +1

    ਟਹਿਣਾ ਸਾਹਬ ਤੁਸੀਂ ਬਾਪੂ ਜੀ ਨੂੰ ਵਿਚੋਂ ਟੋਕਣਾ ਨਹੀਂ ਸੀ ਕਿਉਂਕਿ ਬਾਪੂ ਜੀ ਆਵਦੇ ਬਾਰੇ ਬਹੁਤ ਵਧੀਆ ਦਸ ਰਿਹਾ ਸੀ ਕਿਵੇਂ ਉਹ ਕਾਰਲ ਮਾਰਕਸ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਸ ਪਾਸੇ ਆਏ

  • @laxmansingh11
    @laxmansingh11 Před 4 lety +1

    Bapu ji buth videa te buth anak ansan c a waheguru ji

  • @ArjanSingh-xg9sq
    @ArjanSingh-xg9sq Před rokem

    Masterpiece writer

  • @manpreetsinghdhillon3625
    @manpreetsinghdhillon3625 Před 5 lety +2

    Great kawal shab

  • @nirmaljitsingh537
    @nirmaljitsingh537 Před 4 lety +3

    ਸਾਇੰਸ ਦੀ ਹਰ ਖੋਜ ਯਥਾਰਥ ਹੁੰਦੀ ਆ ਤੇ ਖੋਜ ਸਿੱਧ ਹੋਣ ਤੋਂ ਪਹਿਲਾਂ ਕਲਪਨਾ ਹੀ ਤਾਂ ਹੁੰਦੀ ਆ ਜੀ

  • @MereRamji777
    @MereRamji777 Před 6 lety

    Bohot bohit vadea tehna sahab te harman ji rabb jaswant singh kawal ji nu hor seht bakhshe

  • @varinderpalsinghkairon5254

    Pehla pragtivati novelkar jaswant singh kanwal jiiiii. Jabardast.

  • @JaspreetKaur-en9td
    @JaspreetKaur-en9td Před 6 lety +2

    Mahan writer nu salam

  • @ifootball365_
    @ifootball365_ Před 5 měsíci

    Good

  • @JoginderSingh-do6ue
    @JoginderSingh-do6ue Před rokem

    Congratulation Birth day kamal sahib

  • @pardeepsingh-nt1ko
    @pardeepsingh-nt1ko Před 6 lety +1

    happy birthday .....baba ji.....punjabi sahit da baba bohad

  • @KuldeepSingh-ly5me
    @KuldeepSingh-ly5me Před 3 lety

    Waheguru Ji 🙏 Kirpa krn

  • @surinderKaur-bj7um
    @surinderKaur-bj7um Před 6 lety +3

    bapu g Happy Birthday

  • @mannsidhu753
    @mannsidhu753 Před 2 lety

    Bapu ji boht boht dhanwaad tuhada sanu ena kush den lyi🙏

  • @kishansingh5594
    @kishansingh5594 Před 9 měsíci

    He is a legend novelist ✌️✌️

  • @rameshkumar-lb7rh
    @rameshkumar-lb7rh Před 5 měsíci +1

    Legend novelist jaswant baba ji

  • @Matharumodify
    @Matharumodify Před 6 lety +1

    nice veer ji

  • @parmjosan2148
    @parmjosan2148 Před 4 lety

    Shukriya ji ess interview lyi

  • @jagjitsidhu3354
    @jagjitsidhu3354 Před 6 lety +1

    ਪੂਰਨਮਾਸ਼ੀ ik bahut hi wdhia novel ai jo k ithe bian ni keeta ja skda

  • @sandeepcheema3506
    @sandeepcheema3506 Před 4 lety +1

    Real legend writer

  • @JaskaranSingh-ro1cz
    @JaskaranSingh-ro1cz Před 4 lety +1

    Nice

  • @sukhwantsinghsidhu6501
    @sukhwantsinghsidhu6501 Před 6 lety +1

    Bahut sohna

  • @Saimsingh0410
    @Saimsingh0410 Před 6 lety

    ਬਹੁਤ ਚੰਗਾ ਜੀ

  • @hssidhubathinda
    @hssidhubathinda Před 5 lety +7

    He wrote about 45 Novels. Your interviews very valuable

  • @peasantmovement3247
    @peasantmovement3247 Před 6 lety +1

    great personality

  • @moolchandsharma71
    @moolchandsharma71 Před 6 lety +5

    ਜਸਵੰਤ ਕੰਵਲ ਅਤੇ ਉਸ ਦੇ ਕੰਮ ਨੂੰ ਸਲਾਮ
    ਮੂਲ ਚੰਦ ਸ਼ਰਮਾ 94784 08898

  • @aftersingaftersing9618
    @aftersingaftersing9618 Před 7 měsíci

    Love 💕 yoy jas

  • @kulbhushanpuri524
    @kulbhushanpuri524 Před 2 lety +1

    Jaswant ji jindabad.....

  • @poojavirdee5703
    @poojavirdee5703 Před 6 lety +2

    Happy birt sir☺🤗

  • @DeepSingh-nv3vr
    @DeepSingh-nv3vr Před 3 lety +3

    (ਰਾਤ ਬਾਕੀ ਹੈ) ਨਾਵਲ। ਕੋਈ ਸ਼ਬਦ ਨੀ ਇਹਨਾਂ ਲਈ🙏

  • @majorsingh4297
    @majorsingh4297 Před rokem

    Buta singh shadd ji de navi ,purani koi yaad, ja interview jarur sunao ji,.meherbani hove ge 😄

  • @turlochanmalhi3130
    @turlochanmalhi3130 Před 4 lety

    A great role model to Sikh youths.

  • @maanshayar5208
    @maanshayar5208 Před 3 lety +1

    Wah

  • @amarjeetkaur4026
    @amarjeetkaur4026 Před 4 lety +1

    Punjabian Da 22

  • @amarjeetkaur9538
    @amarjeetkaur9538 Před 4 lety

    Raat baki hai Jo k bht sohna hai.....nd udo main 10th class c but now i m 30 years old.....aj v oh noval padn nu ji krda fer ...😁🙏

  • @SukhwinderSingh-fv6sy
    @SukhwinderSingh-fv6sy Před 8 měsíci

    🙏🙏

  • @user-df6vl9it5o
    @user-df6vl9it5o Před 7 měsíci

    Sur sansh 😊😊😊😊😊😊😊😊

  • @gurnaibsinghkhokhar3531

    ਸਵਰਨ ਸਿੰਘ ਜੀ ਅਤੇ ਮੈਡਮ ਹਰਮਨ ਤਾਂ episode ਪੇਸ਼ ਕਰਕੇ ਦਰਸ਼ਕਾਂ ਨੂੰ ਅਤਿਅੰਤ ਖੁਸ਼ੀ ਪ੍ਰਦਾਨ ਕਰ ਦਿੰਦੇ ਹਨ।

  • @amritbatth5432
    @amritbatth5432 Před 4 lety

    Ustad ji😘😘🙏🙏🙏

  • @shindersamra7861
    @shindersamra7861 Před 3 lety

    Bakmal di galbat bapu kanwal ji nal thx rehna sahib

  • @poojavirdee5703
    @poojavirdee5703 Před 6 lety +1

    Happy birthday sir☺

  • @ramanmander2770
    @ramanmander2770 Před rokem

    Ajj v tuhade cho Jaswant kaur gill bolde a bapu ji , kaash main tuhanu mil sakdi

  • @Christ2314
    @Christ2314 Před 6 lety +1

    Kanwal Sahib, please consult some audiologist to get some form of hearing aid so that your listeners could continue to benefit for another decade.

  • @MANJEETSINGH-ce9cx
    @MANJEETSINGH-ce9cx Před 5 lety +2

    Next birthday coming soon

  • @harleenkaur5762
    @harleenkaur5762 Před 6 lety +1

    👌👌👍👍👍

  • @skmusic7515
    @skmusic7515 Před 4 lety +1

    🙏🙏🙏🙏

  • @igurlalwirk11
    @igurlalwirk11 Před 3 lety

    ਨਾਨਕ ਸਿੰਘ ਜੀ ਦੀ ਕਿਸੇ ਵੀਰ ਭੈਣ ਨੇ ਇੰਟਰਵਿਊ ਦੇਖੀ ਹੋਏ ਤਾਂ ਕ੍ਰਿਪਾ ਕਰਕੇ Share ਕਰਦਿਓ

  • @kuldipsindhu2442
    @kuldipsindhu2442 Před 4 lety

    Plz ਟਹਿਣਾ ਸਾਹਿਬ ਦਾ ਨੰ ਚਾਹੀਦਾ ਜੀ

  • @raynkaler4957
    @raynkaler4957 Před 4 lety +2

    G

  • @TruthBeforeDie
    @TruthBeforeDie Před 3 lety

    Mhaan navalkar I love pali naval

  • @harjitsinghjheetajheeta4415

    Kawal g Ranjay nay majjha. Charia Tusy Soor Charday ta Ranjha nu picchay chhadd Jana c

  • @sukhrajkaur780
    @sukhrajkaur780 Před 6 lety +2

    Bhuth chaage interview