ਬਾਗ਼ੀ ਧੜਾ ਮੁਆਫ਼ੀ ਮੰਗਣ ਪੁੱਜਿਆ ਦਰਬਾਰ ਸਾਹਿਬ,ਦੇਖੋ ਮੁਆਫੀਨਾਮੇ'ਚ ਕੀ-ਕੀ ਲਿਖਿਆ,ਸੁਖਬੀਰ ਦੀਆਂ ਕੱਢੀਆਂ ਵੱਡੀਆਂ ਗ਼ਲਤੀਆਂ

Sdílet
Vložit
  • čas přidán 29. 06. 2024
  • ਬਾਗ਼ੀ ਧੜਾ ਮੁਆਫ਼ੀ ਮੰਗਣ ਪੁੱਜਿਆ ਦਰਬਾਰ ਸਾਹਿਬ, ਦੇਖੋ ਮੁਆਫੀਨਾਮੇ 'ਚ ਕੀ-ਕੀ ਲਿਖਿਆ, ਸੁਖਬੀਰ ਦੀਆਂ ਕੱਢੀਆਂ ਵੱਡੀਆਂ ਗ਼ਲਤੀਆਂ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 19

  • @davinderkalsi6276
    @davinderkalsi6276 Před 11 dny +1

    ਉਹ ਪਸ਼ਾਕ ਤਾ ਥੋਡਾ ਆਕਾ ਸੀ ਉਸ ਵੇਲੇ ਥੋਨੂੰ ਵਜੀਰੀਆਂ ਦੀਹਦੀਆਂ ਸੀ

  • @RanjitSingh-yk1mp
    @RanjitSingh-yk1mp Před 11 dny +3

    ਜਿਸ ਵਕਤ ਇਹ ਗਲਤੀਆ ਹੋਈਆ ਸੀ ਉਸ ਵਕਤ ਸਾਰੇ ਤੁਸੀ ਬੋਲਦੇ ਤਾ ਸਿੱਖ ਤੁਹਾਨੁੰ ਮਾਫ ਕਰਦੇ ਹੁਣ ਸਾਰਿਆ ਪਾਸਿਆ ਤੋ ਧੱਕੇ ਪੈਣ ਤੇ ਹੁਣ ਮਾਫੀ ਯਾਦ ਆਈ

  • @AmrikSingh-nr7vw
    @AmrikSingh-nr7vw Před 11 dny

    ਮਰਜੋ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਰਿਹਾਅ ਕਰਵਾਓ ਤੁਹਾਡਾ ਜੀਅ ਕਰਦਾ ਮੁਆਫ਼ ਕਰਵਾਉਣ ਲਈ ਉਹਦਾ ਵੀ ਦਿਲ ਕਰਦਾ ਬਾਹਰ ਆਉਣ ਨੂੰ ਇਸਦੇ ਤੁਸੀਂ ਸਾਰੀਆਂ ਪਾਰਟੀਆਂ ਹੀ ਜਿੰਮੇਵਾਰ ਹੋ

  • @gurindersidhu1625
    @gurindersidhu1625 Před 11 dny

    Sardar sukhbir singh badal jinda bad

  • @user-nd5ww5yb4r
    @user-nd5ww5yb4r Před 11 dny

    1984 di te jethdar Gurdev singh kaonke di maphi kon manguga?

  • @Mannsingh-mv3un
    @Mannsingh-mv3un Před 11 dny

    ਕੀ ਸੰਗਤ, ਵੋਟਰ ਸ੍ਰੋਮਣੀ ਨਹੀਂ ਹੈ ??????
    ਕੀ ਵੋਟਰ ਤੋਂ ਤਾਕਤ ਲੈਕੇ ਫਿਰ ਉਸ ਦੀ ਅਕਾਲੀ ਸਰਕਾਰ ਲੁਟ ਕਰੇ ਅਤੇ ਸਰਕਾਰੀ ਅਧਿਕਾਰੀ ,ਮੁਲਾਜ਼ਮ ਉਸ ਦੀ ਲੁੱਟ ਕਰਨ ਹਰ ਕੰਮ
    ਵੋਟਰ ਜਨਤਾ ਪੈਸੇ ਦੇ ਕੇ ਕਰਵਾਏ ਇਹ ਠੀਕ ਹੈ??????????
    ਕੀ ਉਪਰੋਕਤ ਕੰਮ ਵਿੱਚ ਸੁਧਾਰ ਕਰਨਾ ਸਰਕਾਰ ਦਾ ਕੰਮ ਨਹੀਂ ਹੈ ??????

  • @SarbjeetSingh-mx3dr
    @SarbjeetSingh-mx3dr Před 11 dny +1

    Mafi bagi tadha magan waste akaltakht saab ponche galti sukhbir badal di dasan waste gy ne jeri apne app nu senior leadership kawondi ena nu aj jad ayea senior leadersip sied karke new janreshan nu moka devo jeri senior leadership ne bhoot lutea

  • @user-yw5de3bq8t
    @user-yw5de3bq8t Před 11 dny

    😅😅😅

  • @gurindersidhu1625
    @gurindersidhu1625 Před 11 dny

    Jad sukhbir singh ina nu sardari diti c us time sukhbir singh change c

  • @gurindersidhu1625
    @gurindersidhu1625 Před 11 dny

    Jis din sardar sukhbir singh badal ne sheri darbar sahib wich muaffi mangi c chandu ud din tusi v muaffi mang lende

  • @gurindersidhu1625
    @gurindersidhu1625 Před 11 dny

    Chandu hun kom thuade magr nahi lagdi

  • @gurindersidhu1625
    @gurindersidhu1625 Před 11 dny

    Chandu manpreet ialli malouka dheendsa charnjit barar lbibi jagero tusi gadar balack maler je

  • @gurindersidhu1625
    @gurindersidhu1625 Před 11 dny

    Lahantyo jithe marji muaffi mang lo hun kom thuade pishe nahi lag di

  • @gurjindersingh956
    @gurjindersingh956 Před 10 dny

    ਚੰਦੂ ਨੇ ਪਹਿਲਾ ਰੱਜ ਰੱਜ ਕੇ ਮਲਾਈ ਖਾਦੀ je ਜਿੱਤ ਜਾਂਦਾ ਫੇਰ ਨੀਂ ਇਹਨੇ ਮਾਫ਼ੀ ਮੰਗਣੀ ਸੀ ਚਲੋ ਕੋਈ ਨਹੀਂ ਦੇਰ ਆਏ ਦਰੁਸਤ ਆਏ ਬੀਬੀ ਜੀ ਨੂੰ ਵੀ ਚਾਹੀਦਾ ਬੀਬੀ ਖਾਲੜਾ ਦੇ ਵਿਰੁੱਧ ਖੱਡੂਰ ਸਾਹਿਬ ਤੋ ਚੋਣ ਲੜਨ ਲਈ ਬੀਬੀ ਜਗੀਰ ਕੌਰ ਜੀ ਪੰਥ ਅਤੇ ਗੁਰੂ ਰਾਮਦਾਸ ਜੀ ਤੋ ਮਾਫ਼ੀ ਮੰਗੇ ਅਸਲੀ ਦੋਸ਼ੀ ਪਰਕਾਸ਼ ਚੰਦ ਬਾਦਲ ਤਾਂ ਗੁਨਾਹ ਕਰਕੇ ਦੁਨੀਆ ਤੋ ਕਲੰਕ ਲੇ ਕੇ ਚਲਾ ਗਿਆ ਜਿਸਨੂੰ ਨਕਲੀ ਜਥੇਦਾਰਾਂ ਨੇ ਫਖਰੇ ਕੌਮ ਦਾ ਐਵਾਰਡ ਦਿੱਤਾ ਸੀ ਸੁੱਖੇ ਦੇ ਕਹਿਣ ਤੇ

  • @sukhrajsingh4399
    @sukhrajsingh4399 Před 11 dny +1

    ਜੇ ਇਹ ਬੀਜੇਪੀ ਨਾਲ ਗੱਠਜੋਡ਼ ਕਰ ਜਿਤ ਜਾਦੇ ਤਾ ਇਨਾ ਨੂੰ ਕੁੱਝ ਵੀ ਮਤਲੱਬ ਨਹੀ ਹੋਣਾ ਸੀ ਇਸ ਸਭ ਕੁਝ ਨਾਲ,

  • @gurindersidhu1625
    @gurindersidhu1625 Před 11 dny

    Man lo. Sukhbir singh galat c tusi v ona da ik hisa c

  • @sandhugurinder3556
    @sandhugurinder3556 Před 11 dny

    Disgruntled people want only ruin akali dal