Video není dostupné.
Omlouváme se.

ਫਸ ਗਏ ਪ੍ਰਧਾਨ ਜੀ ! ਕਈ ਘਟਨਾਵਾਂ ਚ ਪਾਤਾ ਨਾਮ ਨਰਾਜ਼ਾਂ ! ਹਟਣਗੇ ਮੰਤਰੀ ਬਲਕਾਰ ਸਿੰਘ…Punjab Television

Sdílet
Vložit
  • čas přidán 29. 06. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 180

  • @jasvirsinghjasvirsingh8414
    @jasvirsinghjasvirsingh8414 Před měsícem +51

    ਸ: ਹਮੀਰ ਸਿਂਘ ਜੀ 100 ਗੱਲਾਂ ਦੀ ਇੱਕੋ ਗੱਲ ਏ
    ਬਾਦਲ ਐਂਡ ਕੰਪਨੀ ਹਟਾਓ
    ਅਕਾਲੀਦਲ ਬਚਾਓ
    ਪੰਜਾਬ ਬਚਾਓ ।

    • @PargatSingh-qb3kn
      @PargatSingh-qb3kn Před měsícem

      1:08 1:11 1:13 😮😮😮😮😮😮😮😮😮😮😮😮😮😮😮😮😅😅 1:42 😮😮😮😮😮😮😮😮😮😮😮😮😮😅😅😮😅😮😅😊 11:15 12:12 12:12

  • @kuldeepsinghdhiman2759
    @kuldeepsinghdhiman2759 Před měsícem +10

    ਅੱਜ ਕਿਥੋਂ ਲਿਆਈਏ ਭਾਈ ਫੂਲਾ ਸਿੰਘ ਵਰਗੇ ਜਥੇਦਾਰ ਨੂੰ ਜਿਹੜਾ ਇਹਨਾਂ ਸਾਰਿਆਂ ਗ਼ਦਾਰਾਂ ਨੂੰ ਤਖਤ ਉਤੇ ਬੁਲਾਕੇ ਇਨ੍ਹਾਂ ਦੀਆਂ ਗਦਾਰੀਆਂ ਦੀ ਸਖਤ ਸਜ਼ਾ ਸੁਣਾਉਂਦਾ ਅਤੇ ਕਿਸੇ ਉੱਚੀ ਸੁੱਚੀ ਪੰਥਕ ਸ਼ਖਸ਼ੀਅਤ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿੰਦਾ।

  • @prabhjitsinghbal
    @prabhjitsinghbal Před měsícem +13

    ਬਾਦਲ ਤਾਂ ਦੋਸ਼ੀ ਹਨ ਆਪਾਂ ਸਾਰੇ ਹੀ ਮੰਨਦੇ ਹਾਂ ਪਰ ਜਿਹੜਾ ਧੜਾ ਅੱਜ ਮੁਆਫੀ ਮੰਗਣ ਦੀ ਗੱਲ ਕਰਦਾ ਉਹ ਜਵਾਬ ਦੇਣ ਕੇ ਜੇਕਰ ਚੋਣਾਂ ਚੋਣਾਂ ਚ ਬਾਦਲ ਧੜਾ 5-7 ਸੀਟਾਂ ਜਿੱਤ ਜਾਂਦਾ ਕੀ ਫਿਰ ਵੀ ਬਾਦਲ ਦੋਸ਼ੀ ਸਨ ? ਜਾਂ ਚੋਣਾਂ ਚ ਹਾਰ ਹੀ ਦੋਸ਼ੀ ਬਣਾ ਗਈ ?
    ਵਿਰੋਧੀ ਧੜਾ ਵੀ ਬਰਾਬਰ ਦਾ ਦੋਸ਼ੀ ਹੈ

    • @tejindersingh890
      @tejindersingh890 Před měsícem

      ਬਾਦਲ ਭਜਾਓ ਅਕਾਲੀ ਦਲ ਬਚਾਓ

  • @baljitsingh6957
    @baljitsingh6957 Před měsícem +22

    ਜਥੇਦਾਰਾਂ ਦੀ ਅਹਿਮੀਅਤ ਨੂੰ ਤੇ ਸਿੱਖ ਮਾਣ ਮਰਿਆਦਾ ਨੂੰ ਢਾਹ ਲਾਉਣ ਲਈ ਸਿੱਧੇ ਤੌਰ ਤੇ ਬਾਦਲ ਪਰਿਵਾਰ ਜਿੰਮੇਵਾਰ ਹਨ ਜੀ।

  • @Nanak-rc1go
    @Nanak-rc1go Před měsícem +10

    ਸੈਂਟਰ ਨੇ ਜਥੇਦਾਰ ਨੂੰ ਮਿਲਣ ਦਾ ਸਮਾਂ ਨੀ ਦਿੱਤਾ। ਬਾਦਲਾਂ ਨੇ ਐਨਾ ਛੋਟਾ ਕੱਦ ਕਰਤਾ sgpc ਤੇ ਸਿੱਖ ਕੋਮ ਦਾ। ਪ੍ਰੀਵਾਰ ਦਾ ਬਿਜਨਸ ਕਰੋੜਾਂ ਚ ਕਰ ਲਿਆ। + 2 ਨੂੰਹ ਸੈਂਟਰ ਚ ਕੁਰਸੀ ਤੇ ਬਿਠਾੳੇਣ ਲਈ।

  • @parvindersingh1629
    @parvindersingh1629 Před měsícem +10

    ਬਾਦਲ ਦੀ ਦੋ ਨੰਬਰ ਦੀ ਜ਼ਮੀਨ ਅਤੇ ਜਾਇਦਾਦ ਵੀ ਲੋਕਾਂ ਨੂੰ ਦੱਸੋ ਜੀ।

  • @dalbirsingh1531
    @dalbirsingh1531 Před měsícem +14

    ਮਾਫ਼ੀ ਮੰਗ ਲੈਣ ਚੰਗੀ ਗਲ ਹੈ ਪਰ ਇਹਨਾਂ ਨੇ ਠੇਕਾ ਲਿਆ ਰਾਜ ਕਰਨ ਦਾ ਨਵੀਂ ਪੀੜੀ ਨੂੰ ਅਗੇ ਆਉਣ ਦੇਣਾ ਚਾਹੀਦਾ ਹੈ ਇਹਨਾਂ ਨੂੰ ਬਹੁਤ ਲੁੱਟ ਲਿਆ ਹੈ ਪੰਜਾਬ ਨੂੰ ਇਹਨਾ ਨੇ

  • @HarminderSingh-tb9ym
    @HarminderSingh-tb9ym Před měsícem +10

    ਗੁਰੂ ਸਾਹਿਬ ਬੇਅੰਤ ਨੇ ਕਦੇ ਸੋਚਿਆ ਨਹੀਂ ਹੋਣਾ ਇਹਨਾਂ ਨੇ ਇਹ ਦਿਨ ਵੀ ਆਉਣਗੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @ranjitbaidwan2122
    @ranjitbaidwan2122 Před měsícem +6

    ਰਘਵੀਰ ਸਿੰਘ ਵਿੱਚ ਹਿੰਮਤ ਨਹੀਂ ਹੈ ਕੁਝ ਕਰਨ ਦੀ

  • @user-jw4nc9lf2o
    @user-jw4nc9lf2o Před měsícem +11

    ਨਿਸ਼ਕਾਮ ਸੇਵਾ ਕਰਨ ਵਾਸਤੇ 2 ਸਾਲਾਂ ਵਾਸਤੇ ਆਦਮੀਆਂ ਨੂੰ ਨਿਯੁਕਤ ਕੀਤਾ ਜਾਵੇ. SGPC ਵਿਚ ਸਾਰੇ ਮੁਲਾਜਮ. ਵੀ ਏਸੇ. ਤਰ੍ਹਾਂ ਕੰਮ ਕਰਨ.

  • @GurmeetSingh-dt1lc
    @GurmeetSingh-dt1lc Před měsícem +2

    ਜਥੇਦਾਰ ਸਾਹਿਬ ਸਵਾ ਲੱਖ ਤਨਖਾਹਾਂ ਨੂੰ ਕੌਮ ਅਤੇ ਅਕਾਲ ਤਖ਼ਤ ਤੋਂ ਵੱਡਾ ਸਮਝਣਾ ਤਾਂਹੀ ਇਹਨਾਂ ਵਿੱਚ ਨਿਘਾਰ ਆਇਆ ਹੈ ਅਕਾਲੀ ਫੂਲਾ ਸਿੰਘ ਜੀ ਨੂੰ ਭੁੱਲ ਗਏ ਹਨ ਧਨਵਾਦ ਜੀ

  • @baljitsingh6957
    @baljitsingh6957 Před měsícem +25

    ਬਾਦਲਾਂ ਨੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਹਰ ਜਾਇਜ਼ ਨਾਜਾਇਜ਼ ਤਰੀਕੇ ਵਰਤੇ, ਇਹਨਾਂ ਨੇ ਕੋਈ ਵੀ ਇੱਕ ਅਜਿਹਾ ਕੰਮ ਲੋਕ ਕਚਿਹਰੀ ਵਿੱਚ ਆਕੇ ਦੱਸਣ ਕਿ ਅਸੀਂ ਪੰਜਾਬ ਦੇ ਲੋਕਾਂ ਲਈ ਇਹ ਕੰਮ ਕੀਤਾ ਹੈ। ਸਰਕਾਰ ਹੁੰਦਿਆਂ ਤਾਂ ਸਤਾ ਦੇ ਨਸ਼ੇ ਵਿੱਚ ਗ਼ਲਤ ਕੰਮ ਕੀਤੇ ਹੀ ਸਨ, ਇਹ ਹੁਣ ਵੀ ਪਿਛਲੇ ਸਮੇਂ ਤੋਂ ਗਲਤੀਆਂ ਤੇ ਗਲਤੀਆਂ ਕਰਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਚੁੱਕੇ ਹਨ।

    • @kanwarjeetsingh1086
      @kanwarjeetsingh1086 Před měsícem

      Ram, raheem kio kahinde ho
      Gurmeeta kho ji

    • @prabhjitsinghbal
      @prabhjitsinghbal Před měsícem

      @@kanwarjeetsingh1086
      ਇਸ ਸੌਦਾ ਸਾਧ ਨੇ ਆਪਣਾ ਨਾਮ ਹੀ ਹੀ ਏਨਾ ਲੰਮਾ ਰੱਖਿਆ ਸੀ ਕੇ ਲੋਕ ਸਾਰਾ ਨਹੀਂ ਇਕ -ਦੋ ਅੱਖਰ ਹੀ ਲਿਖਦੇ ਜਿਹੜੇ ਪਸੰਦ ਹੋਣ , ਸਾਰੇ ਨਾਮ ਤੇ ਨਿਗ੍ਹਾ ਮਾਰੋ ਤਾਂ 36 ਹੋਣੇ😂

  • @jasmindersingh8535
    @jasmindersingh8535 Před měsícem +17

    ਜੇਕਰ ਜਥੇਦਾਰ ਉੱਨਾਂ ਨੂ ਨਾ ਮਿਲੀਆਂ ਤਾਂ ਲੋਕ ਜਥੇਦਾਰ ਨੂ ਖੰਡ ਪੋਣਗੇ

    • @jasvirsinghjasvirsingh8414
      @jasvirsinghjasvirsingh8414 Před měsícem +2

      ਜਥੇਦਾਰ ਸਾਬ ਨੂੰ ਤਾਂ ਕਦੋਂ ਦਾ ਫੋਨ ਚਲੇ ਗਿਆ ਹੋਣਾ ਏ ਕਿ ਕੀ ਕਰਨਾ ਏ ।

    • @prabhjitsinghbal
      @prabhjitsinghbal Před měsícem +2

      ਉਹਨਾਂ, ਨੂੰ, ਮਿਲ਼ਿਆ, ਪਾਉਣਗੇ ਆਦਿ ਆਮ ਸ਼ਬਦਾਂ ਵੱਲ ਧਿਆਨ ਦਿਓ ਵੀਰ

    • @jasvirsinghjasvirsingh8414
      @jasvirsinghjasvirsingh8414 Před měsícem

      @@prabhjitsinghbal ਹਾਂ ਜੀ ਠੀਕ ਕਿਹਾ ਤੁਸੀਂ
      ਲੋਕਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਲਿਖਣ ਲੱਗਿਆਂ ਥੋੜਾ ਸ਼ਬਦਾਂ ਦਾ ਧਿਆਨ ਰੱਖਣਾ ਚਹਿਦਾ ਏ ।

    • @prabhjitsinghbal
      @prabhjitsinghbal Před měsícem

      @@jasvirsinghjasvirsingh8414
      ਹਾਂ ਜੀ ਧਿਆਨ ਰੱਖਣਾ ਚਾਹੀਦਾ

  • @harbanssingh8145
    @harbanssingh8145 Před měsícem +7

    ਅੱਜ ਅਕਾਲ ਤਖ਼ਤ ਤੇ ਪੇਸ਼ ਹੋਣ ਵਾਲੇ ਨਰਾਜ਼ ਆਗੂ ਨਹੀਂ ਸਗੋ ਪੰਜਾਬੀਆਂ ਵਲੋ ਨਕਾਰਕੇ ਢੇਰ ਤੇ ਸੁਟੇ ਲੀਡਰ ਨੇ। ਇਹਨਾਂ ਬਾਦਲਾਂ ਨਾਲ ਰਲਕੇ,ਕੁਰਸੀ ਸੁਖ ਭੋਗਦੇ ਹੋਏ,ਪੰਥਕ,ਸਿੱਖ ਆਗੂ ਕਹਾਉਂਦੇ ਹੋਏ ਕੌਮ ਨਾਲ ਨਾ ਮੁਆਫੀ ਯੋਗ ਕੰਮ ਕੀਤੇ। ਪੰਜਾਬੀਆਂ ਤੇ ਸਿੱਖਾਂ ਨੇ ਇਹਨਾਂ ਦੀਆਂ ਮਸੰਦਾ ਡੋਗਰਿਆ ਤੇ ਨਾਸਤਕਾਂ ਵਾਲੀਆਂ ਕਰਤੂਤਾਂ ਵੇਖ ਬਾਦਲਾਂ ਰੂਪੀ ਮੱਝ ਵੀ ਮਾਰੀ ਤੇ ਇਸ ਦੀਆਂ ਜੂੰਆਂ (ਅੱਜ ਬਾਗੀ)ਵੀ ਮਾਰੀਆ।ਸਿਆਸੀ ਮੋਤ ਹੋਣ ਤੋ ਬਾਅਦ ਹੁਣ ਅਕਲ ਆਈ, ਪਹਿਲਾਂ ਨਾ ਵਾਹਿਗੁਰੂ ਯਾਦ ਆਇਆ,ਨਾ ਪੰਥ ਨਾ ਅਕਾਲ ਤਖ਼ਤ ਯਾਦ ਆਇਆ।ਸਿਆਸੀ ਮੋਤ ਹੋਣ ਤੋ ਬਾਅਦ ਹੁਣ ਸਿਆਸੀ ਫੈਸਲੇ ਰਾਹੀ ਪੇਸ਼ ਹੋ ਰਹੇ ਨੇ ਸੰਗਤ ਦੇ ਅੱਖੀ ਘੱਟਾ ਪਾ ਰਹੇ ਨੇ ‌। ਬਾਦਲਾਂ ਦੇ ਕੀਤੇ ਕੁਕਰਮਾਂ ਵੇਲੇ ਇਹ ਸਭ ਨਾਲ ਸੀ, ਦੋਸ਼ੀ ਨੇ,ਪਾਪੀ ਨੇ। ਇਹਨਾਂ ਅਕਾਲੀ ਦਲ ਵਾਲਿਆ ਸਾਰਿਆ ਤੇ ੧੦ ਸਾਲ ਚੌਣ ਲੜਨ ਤੇ ਜੱਥੇਦਾਰ ਪਬੰਦੀ ਲਾਉਣ ਤੇ ਬਰਨਾਲੇ ਵਾਂਗ ਥਮਲੇ ਨਾਲ ਬੰਨਕੇ ਗਲ ਵਿਚ ੬ ਮਹੀਨੇ ਲਈ ਕੀਤੀਆਂ ਭੁਲਾਂ ਦੀ ਫੱਟੀ ਪਾਈ ਜਾਵੇ।ਅੱਜ ਦੇ ਜੱਥੇਦਾਰ ਤਾਂ ਸਿਆਸਤਦਾਨਾਂ ਦੇ ਰਹਿਮ ਕਰਮ ਤੇ ਅਹੁਦਿਆ ਤੇ ਹਨ ਕਿਥੋ ਅਕਾਲੀ ਫੂਲਾ ਸਿੰਘ ਜੀ ਬਣਨਗੇ।

  • @SukhdevSingh-pj4qy
    @SukhdevSingh-pj4qy Před měsícem +1

    ਰੰਧਾਵਾ ਸਾਹਬ ਜੀ, ਆਪ ਵਧੀਆ ਅੱਜ ਦੇ ਮਾਹੌਲ ਤੇ ਵਿਚਾਰ ਚਰਚਾ ਕਰ ਰਹੇ ਹੋ। ਮੁਕਦੀ ਗੱਲ ਇਹ ਹੈ , ਇਹ ਬਿਲਕੁਲ ਸਾਫ਼ ਹੋਗਿਆ ਹੈ ਕਿ, ਬਾਦਲ ਪਰਿਵਾਰ ਨੇ ਆਪਣੇ ਹਿੱਤਾਂ ਲਈ , ਸਿਖਾਂ ਦੀ ਸਿਰਮੌਰ ਸੰਸਥਾ ਨੂੰ ਅੱਜ ਇਸ ਜਗਾ ਤੇ ਲਿਐ ਖੜ੍ਹਾ ਕਰ ਦਿੱਤਾ ਹੈ। ਇਤਿਹਾਸ ,ਇਸ ਬਾਦਲ ਪਰਿਵਾਰ ਕਦੀ ਮੁਆਫ਼ ਨਹੀਂ ਕਰਨਗੇ।ਇਸ ਪ੍ਰਵਾਰ ਨੇ ਸਿੱਖ ਕੌਮ ਦੀ ਆਸਥਾ ਹੈ, ਗੁਰੂ ਰਾਮਦਾਸ ਦਾਸ ਜੀ ਦਾ ਇਸਥਾਨ, ਲੋਕਾਂ ਦੀ ਦਸ਼ਾ ਨੌਹਾਂ ਦੀ ਕਮਾਂਈ ਦੇ ਲੰਬੇ ਲੱਖ ਰੁਪਏ,ਜੋ ਸਾਧ ਨੂੰ ਮੁਆਫੀ ਦੇਣਾ ਨੂੰ, ਸਹੀ ਠਹਿਰਾਉਣ ਲਈ ਖਰਚ ਕੀਤੇ ਸਨ। ਉਹ ਵੀ ਖ਼ਜ਼ਾਨੇ ਵਿੱਚ ਵਾਪਿਸ ਹੋਣੇ ਚਾਹੀਦੇ ਹਨ।ਅਗਰ ਜੇ ਜਥੇਦਾਰ ਸਾਹਿਬ ਜੀ ਨੂੰ ਚਾਹੀਦਾ ਹੈ, ਇਹਨਾਂ ਸਭੂ ਨੂੰ ਘਰ ਬਿਠਾ ਦੇਣਾ ਚਾਹੀਦਾ ਹੈ। ਇਹ ਬਿਲਕੁਲ ਸੱਚ ਸੀ,ਜੋ ਲੋਕ ਕਹਿੰਦੇ ਹੁੰਦੇ ਸਨ,ਕਿ ਜਦੋਂ ਬਾਦਲ ਪਰਿਵਾਰ ਦਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੇ ਵੀ ਹੁਕਮ ਚਲਦਾ ਸੀ।ਸੋ ਸਾਡੇ ਇਸ ਗੁਰੂ ਰਾਮਦਾਸ ਜੀ ਦੇ ਘਰ ਦੀ ਮਰਿਆਦਾ ਨੂੰ ਇਸ ਪ੍ਰਵਾਰ ਨੇ ਆਪਣੇ ਹਿੱਤਾਂ ਲਈ ਵਰਤਿਆ। ਨਾਨਕ ਸ਼ਾਹੀ ਕੈਲੰਡਰ ਲਾਗੂ ਹੋਇਆ। ਉਸ ਨੂੰ ਇਸ ਨੂੰ ਇਸ ਪ੍ਰਵਾਰ ਨੇ ਡਿਸਮਿਸ਼ ਕਰਵਾਇਆ। ਕੋਈ ਦੱਸ ਸਕਦਾ ,ਇਹਨਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਕੀਤੀ। ਬਹੁਤ ਅਫਸੋਸ ਹੈ, ਕਿਸੇ ਸਮੇਂ ਅਕਾਲੀਆਂ ਨੂੰ ਪੰਜਾਬ ਦੇ ਰਖਵਾਲੇ ਵਜੋਂ ਵੇਖਿਆ ਜਾਂਦਾ ਸੀ।

  • @Nanak-rc1go
    @Nanak-rc1go Před měsícem +5

    ਸੁਖਬੀਰ ਬਾਦਲ ਨਾਲ ਹੁਣ ਬਹੁਤੇ ਕੋਲੀ ਚੱਟ ਹੀ ਰਹਿ ਗਏ ਨੇ , ਉਹਨਾਂ ਨੂੰ ਵੀ ਪਿੰਡਾਂ ਦੇ ਲੋਕ ਸਬਕ ਸਿੱਖਾ ਦੇਣਗੇ ਜੀ ।.

  • @baljitsingh6957
    @baljitsingh6957 Před měsícem +6

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @kamaljitsingh7633
    @kamaljitsingh7633 Před měsícem +3

    ਬੀਬੀ ਖਾਲੜਾ ਜਾਂ ਅਮ੍ਰਿਤਪਾਲ ਨੂੰ ਪ੍ਰਧਾਨ ਬਣਾਉਣ

  • @harjinderkaur3978
    @harjinderkaur3978 Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @GurmukhSingh-mz5it
    @GurmukhSingh-mz5it Před měsícem +3

    ਜਿਹੜੇ ਲੋਕ ਅਜ ਭੁਲਾ ਬਖਸ਼ਾਉਣ ਲਈ ਗਏ ਹਨ ਉਹਨਾਂ ਨੇ ਪਿਛਲੇ ਸਮੇਂ ਵਿੱਚ ਜੋ ਨਜਾਇਜ਼ ਕਮਾਈ ਕੀਤੀ ਸੀ ਉਸਦਾ ਕੀ ਬਣੇਗਾ

    • @kuldeepsinghdhiman2759
      @kuldeepsinghdhiman2759 Před měsícem

      ਲੁੱਟ ਖਸੁੱਟ ਦੀ ਕਮਾਈ ਤਾਂ ਇਨ੍ਹਾਂ ਸਾਰਿਆਂ ਨੇ ਹੀ ਕੀਤੀ ਹੋਈ ਹੈ ਤੇ ਇਨ੍ਹਾਂ ਦੇ ਭੜਧਾਨ ਦਾ ਟੱਬਰ ਇੰਨ੍ਹਾਂ ਸਾਰਿਆਂ ਤੋਂ ਮੋਹਰੀ ਹੈ । ਜੇਕਰ ਉਸਦੀ ਵਾਧੂ ਜਾਇਦਾਦ ਵੇਚੀ ਜਾਵੇ ਤਾਂ ਪੰਜਾਬ ਦਾ ਸਾਰਾ ਕਰਜ਼ਾ ਉਤਰ ਸਕਦਾ ਹੈ। ਅਸਲ ਪੁਆੜੇ ਦੀ ਜੜ੍ਹ ਤਾਂ ਇਹ ਹਰਾਮ ਦੀ ਕਮਾਈ ਹੈ ਜਿਸਨੂੰ ਇਹ ਰਾਜ ਨਹੀਂ ਸੇਵਾ ਕਹਿਕੇ ਪੰਜਾਬੀਆਂ ਨੂੰ ਬੇਵਕੂਫ ਬਣਾਉਂਦੇ ਆਂਉਂਦੇ ਹਨ।

  • @gurmukhsingh6126
    @gurmukhsingh6126 Před měsícem +5

    ਏਨਾ ਸਾਰੇ ਲੀਡਰਾਂ ਨੇ ਬਾਦਲ ਪਰਿਵਾਰ ਸਮੇਤ ਕਿਨਾ ਲੁਟਿਆ ਪੰਜਾਬ ਨੂੰ ਕਿੰਨੀਆਂ ਜਾਇਦਾਦਾਂ ਬਣਾਈਆਂ ਏਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਰੰਧਾਵਾ ਸਾਬ ਜਿਨ੍ਹਾਂ ਪੰਜਾਬ ਸਿਰ ਕਰਜ਼ਾ ਹੈ ਏਨਾ ਲੁਟੇਰਿਆਂ ਕਰਕੇ ਹੈ

  • @anishbansal6059
    @anishbansal6059 Před měsícem +1

    ਸ਼੍ਰੀ ਹਰਜਿੰਦਰ ਜੀ ਅਤੇ ਸ਼੍ਰੀ ਹਮੀਰ ਸਿੰਘ ਜੀ ਤੁਸੀਂ ਪੰਜਾਬੀਆਂ ਦੀ ਸ਼ਾਨ ❤

  • @sawarnjitsingh9420
    @sawarnjitsingh9420 Před měsícem +2

    ਸੰਗਰੂਰ ਮਿੱਤੀ 1 ਜੁਲਾਈ 2024
    *ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ*
    *ਐਲਾਨੀਆਂ ਐਮਰਜੈਂਸੀ ਲਗਾਉਣ ਵਾਲੇ ਅੰਗਰੇਜ਼ ਸਰਕਾਰ ਦੇ ਰੋਲਟ ਐਕਟ ਵਰਗੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ*
    ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਤੇ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਅੱਜ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਇਕੱਠੇ ਹੋ ਕੇ ਰੈਲੀ ਕੀਤੀ ਅਤੇ ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕੇਂਦਰ ਸਰਕਾਰ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਉੱਪਰ 14 ਸਾਲ ਪਹਿਲਾਂ ਯੂ ਏ ਪੀ ਏ ਅਧੀਨ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਭਾਰਤੀ ਨਿਆਏ ਸੰਹਿਤਾ, ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ ਅਤੇ ਭਾਰਤੀ ਸਾਕਸ਼ੀਆ ਅਧਿਨਿਯਮ ਦੇ ਵਿਰੋਧ ਵਿਚ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਮੰਗ ਪੱਤਰ ਦੇ ਕੇ ਅੰਰੁਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਦੇ ਖਿਲਾਫ ਕੇਸ ਨੂੰ ਵਾਪਸ ਲੈਣ ਅਤੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਲੋਕ ਪੱਖੀ ਆਵਾਜ਼ਾਂ ਬੰਦ ਕਰਵਾਉਣ ਲਈ ਭਾਰਤ ਵਿੱਚ ਨੰਗਾ ਚਿੱਟਾ ਪੁਲਿਸ ਰਾਜ ਥੋਪਣ ਲਈ ਲਿਆਉਣ ਲਾਗੂ ਕਰਕੇ ਕੇਂਦਰ ਸਰਕਾਰ ਨੇ ਅਸਿੱਧੇ ਰੂਪ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਪਹਿਲੀ ਜੁਲਾਈ ਤੋਂ ਭਾਰਤੀ ਦੰਡ ਸੰਹਿਤਾ (ਆਈਪੀਸੀ), ਭਾਰਤੀ ਫ਼ੌਜਦਾਰੀ ਸੰਹਿਤਾ (ਸੀਆਰਪੀਸੀ) ਅਤੇ ਭਾਰਤੀ ਗਵਾਹੀ ਐਕਟ (ਆਈਈਏ) ਦੀ ਜਗਾ੍ਹ ਲੈ ਲੈਣਗੇ। ਉਹਨਾਂ ਕਿਹਾ ਕਿ ਬਹਾਨਾ ਤਾਂ ਇਹ ਬਣਾਇਆ ਗਿਆ ਹੈ ਕਿ ਇਹ ਨਵੀਂ ਕਾਨੂੰਨੀ ਵਿਵਸਥਾ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨਾਂ ਦੀ ਵਿਰਾਸਤ ਨੂੰ ਖ਼ਤਮ ਕਰਨ ਲਈ ਹੈ ਪਰ ਇਨ੍ਹਾਂ ਦਾ 83% ਦੇ ਲੱਗਭੱਗ ਟੈਕਸਟ ਪੁਰਾਣੇ ਕਾਨੂੰਨਾਂ ਵਾਲਾ ਹੀ ਹੋਣ ਕਾਰਨ ਇਹ ਨਾ ਤਾਂ ਬਸਤੀਵਾਦੀ ਕਾਨੂੰਨਾਂ ਦੀ ਵਿਰਾਸਤ ਨੂੰ ਤਿਆਗਦੇ ਹਨ ਸਗੋਂ ਇਹ ਸਿਰੇ ਦੇ ਗੈਰ ਜਮਹੂਰੀ ਕਾਨੂੰਨ ਹਨ। ਇਹ ਕਾਨੂੰਨ ਅੰਗਰੇਜ਼ ਸਰਕਾਰ ਵਲੋਂ ਪਾਸ ਕੀਤੇ ਰੋਲਟ ਐਕਟ ਵਾਂਗੂੰ ਸਟੇਟ ਦੇ ਹੱਥ ’ਚ ਹੋਰ ਤਾਨਾਸ਼ਾਹ ਤਾਕਤਾਂ ਦੇ ਕੇ ਇਸ ਨੂੰ ਪੁਲਿਸ ਸਟੇਟ ’ਚ ਬਦਲਣ, ਕਾਨੂੰਨੀ ਢਾਂਚੇ ਨੂੰ ਹੋਰ ਜਾਬਰ ਬਣਾਉਣ ਅਤੇ ਪਹਿਲਾਂ ਹੀ ਦਰੜੇ ਤੇ ਹਾਸ਼ੀਏ ’ਤੇ ਧੱਕੇ ਲੋਕਾਂ ਨੂੰ ਅਧਿਕਾਰ ਵਿਹੂਣੀ ਬੇਵੱਸ ਪਰਜਾ ’ਚ ਬਦਲਣ ਲਈ ਘੜੇ ਗਏ ਹਨ। ਇਹਨਾਂ ਕਾਨੂੰਨਾਂ ਰਾਹੀਂ ਜਮਹੂਰੀ ਹੱਕਾਂ ਦਾ ਗਲਾ ਘੁੱਟਣ ਅਤੇ ਸਰਕਾਰ ਦੇ ਹੱਕੀ, ਵਾਜਬ ਤੇ ਜਮਹੂਰੀ ਵਿਰੋਧ ਨੂੰ ਅਪਰਾਧ ਦਾ ਦਰਜਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦਹਿਸ਼ਤਵਾਦ ਦੀ ਪ੍ਰੀਭਾਸ਼ਾ ਸਮੇਤ ਕਾਲੇ ਕਾਨੂੰਨ ਯੂ ਏ ਪੀ ਏ ਦੇ ਹਿੱਸਿਆਂ ਨੂੰ ਨਵੇਂ ਕਾਨੂੰਨਾਂ ਵਿਚ ਘੁਸੇੜਨਾ, ਹਕੂਮਤ ਨੂੰ ਕਿਸੇ ਨੂੰ ਵੀ ਦਹਿਸ਼ਤਗਰਦ ਅਤੇ ਰਾਸ਼ਟਰ-ਵਿਰੋਧੀ ਕਰਾਰ ਦੇ ਕੇ ਨਜ਼ਰਬੰਦ ਕਰਨ, ਗਿ੍ਰਫ਼ਤਾਰ ਕਰਨ, ਮੁਕੱਦਮਾ ਚਲਾ ਕੇ ਮਨਮਾਨੀ ਸਜ਼ਾ ਦੇਣ ਦੇ ਬੇਲਗਾਮ ਅਧਿਕਾਰ ਦੇਣਾ, ਹਿਰਾਸਤ ਦਾ ਸਮਾਂ ਵਧਾਉਣਾ, ਜਿਨਸੀ ਹਿੰਸਾ ਰੋਕਣ ਦੇ ਬਹਾਨੇ ਮੌਤ ਦੀ ਸਜ਼ਾ ਦਾ ਦਾਇਰਾ ਵਧਾਉਣਾ, ਐਮਰਜੈਂਸੀ ਹਾਲਾਤਾਂ ਦੇ ਨਾਂ ਹੇਠ ਵਿਸ਼ੇਸ਼ ਤਾਕਤਾਂ ਨੂੰ ਆਮ ਬਣਾਉਣਾ, ਬਿਨਾਂ ਜਨਤਕ ਬਹਿਸ ਕਰਾਏ ਪਾਰਲੀਮੈਂਟ ਵਿਚ ਬਹੁਗਿਣਤੀ ਦੇ ਜ਼ੋਰ ਇਹ ਕਾਨੂੰਨ ਪਾਸ ਕਰਨਾ ਦਰਸਾਉਦਾ ਹੈ ਕਿ ਮੋਦੀ ਸਰਕਾਰ ਦੇ ਮਨਸ਼ੇ ਇਨ੍ਹਾਂ ਕਾਨੂੰਨਾਂ ਨੂੰ ਜ਼ਰੀਆ ਬਣਾ ਕੇ ਵੱਧ ਤੋਂ ਵੱਧ ਤਾਨਾਸ਼ਾਹ ਤਾਕਤਾਂ ਹਥਿਆਉਣ ਅਤੇ ਹਕੂਮਤ ਵਿਰੋਧੀ ਆਵਾਜ਼ਾਂ ਨੂੰ ਕੁਚਲਣ ਦੇ ਹਨ। ਆਗੂਆਂ ਨੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਵਿਆਪੀ ਜਨਤਕ ਲਹਿਰ ਖੜ੍ਹੀ ਕਰਨ ਦੀ ਚਿਤਾਵਨੀ ਵੀ ਦਿੱਤੀ। ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਸਵਰਨਜੀਤ ਸਿੰਘ, ਕੁਲਦੀਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਜ਼ੋਨਲ ਮੁਖੀ ਮਾਸਟਰ ਪਰਮ ਵੇਦ,ਆਲ ਇੰਡੀਆ ਕਿਸਾਨ ਫਰੰਟ ਦੇ ਆਗੂ ਮੰਗਤ ਰਾਮ ਲੌਂਗੋਵਾਲ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਆਗੂ ਮਹਿੰਦਰ ਸਿੰਘ ਭੱਠਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਬਿਕਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਸੁਖਦੀਪ ਹਥਨ, ਪੰਜਾਬ ਰੈਡੀਕਲ ਯੂਨੀਅਨ ਦੇ ਆਗੂ
    ਰਛਪਿੰਦਰ ਜਿੰਮੀ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੋਬਿੰਦਰ ਸਿੰਘ ਮੰਗਵਾਲ, ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਆਗੂ ਜੀਵਨ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਆਗੂ ਜੱਗਾ ਸਿੰਘ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਹਰਜੀਤ ਸਿੰਘ ਬਾਲੀਆਂ, ਏਟਕ ਪੰਜਾਬ ਦੇ ਆਗੂ ਸੁਖਦੇਵ ਸ਼ਰਮਾ, ਤੇ ਮੁਹੰਮਦ ਖ਼ਲੀਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਜੁਝਾਰ ਸਿੰਘ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਦੇਵ ਸਿੰਘ ਬਖ਼ਸ਼ੀਵਾਲਾ , ਪੀ ਐਸ ਐਸ ਐਫ਼ ਦੇ ਆਗੂ ਸੀਤਾਰਾਮ ਸ਼ਰਮਾ ਨੇ ਸੰਬੋਧਨ ਕੀਤਾ।

  • @mandysandhu6439
    @mandysandhu6439 Před měsícem +3

    ਅੱਜ ਜਥੇਦਾਰ ਸਾਹਿਬ ਜੀ ਦੀ ਵੀ ਪਰਖ ਦੀ ਘੜੀ ਹੈ ।

  • @sumermann5797
    @sumermann5797 Před měsícem +5

    ਸਾਰਾ ਦੱਖਣ ਅਤੇ ਬੰਗਾਲ ਇਨ੍ਹਾਂ ਕਾਨੂੰਨਾ ਦੀ ਮੁਖਾਲਫਤ ਕਰ ਰਹੇ ਪੰਜਾਬ ਇਨ੍ਹਾਂ ਕਾਨੂੰਨਾ ਨੂੰ ਲਾਗੂ ਕਰਨ ਹਿੱਤ ਟ੍ਰੇਨਿੰਗ ਸ਼ੈਸ਼ਨ ਚਲਾ ਰਿਹਾ ,ਜਦਕਿ ਪੰਜਾਬ ਨੂੰ ਇਨ੍ਹਾਂ ਕਾਨੂੰਨਾਂ ਦੇ ਬਰਖਿਲਾਫ ਯੋਗ ਅਗਵਾਈ ਕਰਨੀ ਚਾਹੀਦੀ ਸੀ ।

    • @gurdeepsingh1403
      @gurdeepsingh1403 Před měsícem +1

      Bai ji ese leaderless nu tan discuss kar rahe hun ji, KAUM di badkismati Tan dekho jis nu FAKHHRE KAUM da khitaab ditta gya, Aaj uss vallon keete gye DHOKHE, GUNAHAN di Gul ho rahi hai.. very unfortunate for PUNJAB and Sikhs also... waheguru ji...

  • @sukhwindersandhu2959
    @sukhwindersandhu2959 Před měsícem +1

    ਇਨਸਾਫ਼ ਤਾਂ ਹੀ ਹੋਵੇਗਾ ਜੇ ਜਥੇਦਾਰ ਜੀ ਦਾ ਧਿਆਨ ਗੁਰੂ ਪਾਤਸ਼ਾਹ ਵੱਲ ਹੋਵੇ ਪਰ ਇਸ ਸਮੇਂ ਸਿੱਖ ਸੰਗਤ ਦਾ ਧਿਆਨ ਜਥੇਦਾਰ ਜੀ ਵੱਲ ਹੈ। ਪਰ ਮੈਨੂੰ ਇਉਂ ਲੱਗਦਾ ਜਥੇਦਾਰ ਜੀ ਕੋਲੋ ਇਹ ਕਾਰਜ ਹੋਣਾ ਨਹੀ!
    ਹਮੀਰ ਸਿੰਘ ਜੀ ਕਦੇ ਇਹ ਸਮਾਂ ਹੁੰਦਾ ਸੀ ਜਥੇਦਾਰ ਜੀ ਨੇ ਜਦ ਹਾਲ ਗੇਟ ਦੇ ਅੰਦਰ ਆ ਜਾਣਾ ਦੁਕਾਨਦਾਰਾਂ ਹੱਥ ਜੋੜ ਕੇ ਫਤਿਹ ਬਕਾਉਣੀ ਇਹ ਸਤਿਕਾਰ ਸੀ ਆਮ ਲੋਕਾਂ ਦਾ ਪਰ ਫਿਰ ਇਹ ਵੀ ਸਮਾਂ ਆਇਆ ਜਦ ਜਥੇਦਾਰ ਜੀ ਦੇ ਪੁਤਲੇ ਸਾੜੇ ਗਏ। ਰਾਜਨੀਤੀ ਨੇ ਜਥੇਦਾਰ ਜੀ ਨੂੰ ਅਧੀਨ ਕਰ ਲਿਆ।

  • @ParminderSingh-kt6no
    @ParminderSingh-kt6no Před měsícem +5

    ਪੰਥ ਰਤਨ ਵਾਪਿਸ ਹੋਵੇਗਾ

  • @Takdir-Singh_Gill
    @Takdir-Singh_Gill Před měsícem +5

    Excellent discussion.

  • @Ranglapunjab103
    @Ranglapunjab103 Před měsícem +5

    ਭੰਡ ਨੇ ਚੰਡਿਗਾਗੜ੍ਹ ਦੇ ਸਪੈਲਿੰਗ ਦੱਸਕੇ ਆਪਣੀ ਅਕਲ ਦਾ ਜਨਾਜ਼ਾ ਕੱਢਿਆ।ਚਰਚਾ ਕਰਨੀ ਬਣਦੀ ਸੀ ਕਿਓਕਿ ਉਹ ਲੋਕ ਨੂੰ ਲੋਗ ਕਹਿਣ ਵਾਲਿਆਂ ਨੂੰ ਵੀ ਟੋਕਿਆ ਕਰਦਾ।

  • @harpreetsinghthind2816
    @harpreetsinghthind2816 Před měsícem

    🙏🙏ਵਾਹਿਗੁਰੂ

  • @GurdevSingh-el9bm
    @GurdevSingh-el9bm Před měsícem

    ਸ੍ਰ ਹਰਜਿੰਦਰ ਸਿੰਘ ਰੰਧਾਵਾ ਜੀ ਸ੍ਰ ਹਮੀਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਸੁਣਨ ਦੀ ਉਡੀਕ ਵਿੱਚ ਰਹਿੰਦੇ ਹਾ ਬਹੁਤ ਵਧੀਆ ਖਬਰਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ

  • @user-ut6pq6bb8u
    @user-ut6pq6bb8u Před měsícem +3

    ਸਰਦਾਰ ਹਮੀਰ ਸਿੰਘ ਜੀ ਇਹ ਬਾਦਲ ਪਰਿਵਾਰ ਭਾਰਤੀ ਏਜੰਸੀਆਂ ਦੀ ਸਿੱਖਾਂ ਵਿੱਚ ਪਲਾਟ ਕੀਤੇ ਭਾਰਤੀ ਸਰਕਾਰੀ ਦੇ ਬੀਬੇ ਪੁੱਤ ਨੇ ਬਾਦਲਾਂ ਨੇ ਸਿੱਖਾਂ ਦੇ ਬੁੱਚੜ ਸੁਮੇਧ ਸੈਣੀ ਤੇ ਦੂਜਾ ਬੁੱਚੜ ਮਲੇਰਕੋਟਲੇ ਵਾਲਾ ਇਜ਼ਹਾਰ ਆਲਮ ਜਿੰਨਾ ਨੇ ਸਿੱਖਾਂ ਦਾ ਦਿਨ ਦੀਵੀ ਖੂਨੀ ਸਿਕਾਰ ਕੀਤਾ ਨੂੰ ਮਾਣ ਦਿੱਤਾ ਤੇ ਰੱਜ ਕਿ ਪਾਵਰ ਦਿੱਤੀ ਤੇ ਤੇ ਨੋਟਾਂ ਦੀ ਇਹਨਾ ਤੇ ਬਾਰਿਸ ਕੀਤੀ ਸਿੱਖਾਂ ਨੂੰ ਲੁੱਟਿਆ ਤੇ ਕੁੱਟਿਆ ਇਹ ਸਿੱਖ ਇਤਿਹਾਸ ਚ ਬਾਦਲ ਪਰਿਵਾਰ ਸਿੱਖਾਂ ਦੇ ਗ਼ੱਦਾਰ ਪਰਿਵਾਰ ਲਿਖਿਆ ਜਾਣਾ ਤੁਸੀਂ ਦੇਖ ਲਿਓ ਤੇ ਪੜ ਲਿਓ ਵਾਹਿਗੁਰੂ ਜੀ

  • @BittuSingh-fk2je
    @BittuSingh-fk2je Před měsícem

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @bhagwantsingh1641
    @bhagwantsingh1641 Před měsícem +1

    👍

  • @parshotamballi728
    @parshotamballi728 Před měsícem

    ਰੰਧਾਵਾ ਜੀ ... ਇਨ੍ਹਾਂ ਖ਼ਿਲਾਫ਼ ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਰੋਹ ਭਰਪੂਰ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਹੈ ਜੀ। ਅਰੁੰਧਤੀ ਰੌਇ ਤੇ ਪ੍ਰੋ਼ ਸ਼ੌਕਤ ਹੁਸੈਨ ਮਾਮਲੇ 'ਚ ਮੰਗ ਪੱਤਰ ਵੀ ਸੌਂਪਿਆ ਗਿਆ ਹੈ।

  • @Nanak-rc1go
    @Nanak-rc1go Před měsícem +3

    ਕਨਵੀਨਰ ਬਣਾ ਲੈਣਾ ਚਾਹੀਦਾ ਹੈ ਜੀ ਵਡਾਲਾ ਸਾਹਿਬ ਨੂੰ ।

  • @romysohi856
    @romysohi856 Před měsícem

    ਬਹੁਤ ਵਧਿਆ ਵਿਚਾਰ

  • @sakattarsingh7114
    @sakattarsingh7114 Před měsícem +2

    Respected Randhawa Saab ji 🙏
    S Hameer Singh ji 🙏
    Bahut Bahut Dhanvaad ji 🙏
    Is beshkeemti jannkari vaste

  • @jagtarsinghbrar5124
    @jagtarsinghbrar5124 Před měsícem +1

    ਪੰਨੂ ਗਿਆ ਸੀ ਹਾਈਕੋਰਟ

  • @anishbansal6059
    @anishbansal6059 Před měsícem

    Excellent 💯

  • @ajaibsinghpanesarCanada
    @ajaibsinghpanesarCanada Před měsícem

    S S A 🙏🙏 Randhawa Sahib ji and S.Hamir Singh ji

  • @gurdialsingh745
    @gurdialsingh745 Před měsícem

    V Good

  • @Nanak-rc1go
    @Nanak-rc1go Před měsícem +2

    ਜੇਬਾ ਚੋ ਨਿਕਲੇ 🦜🦜ਨੇ ਜਾ ਅਕਾਲ ਤਖ਼ਤ ਦੇ ਸਿਰਮੋਰ ਨੇ। ਅੱਜ ਇਤਿਹਾਸ ਲਿਖਿਆ ਜਾਵੇਗਾ ਜੀ।

  • @surjeetsingh8809
    @surjeetsingh8809 Před měsícem

    👍👍👌👌

  • @BittuSingh-fk2je
    @BittuSingh-fk2je Před měsícem

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @karamsingh4417
    @karamsingh4417 Před měsícem +2

    ਰੰਧਾਵਾ ਜੀ ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ। ਸੂਬਿਆਂ ਅਤੇ ਕੇਂਦਰ ਵਿਚ ਕਨੂੰਨ ਸਖ਼ਤ ਹੋਣਾ ਚਾਹੀਦਾ ਹੈ ਤਾਂ ਹੀ ਦੇਸ਼ ਦਾ ਸੁਧਾਰ ਹੋਵੇਗਾ। ਕਿਉਂਕਿ ਮੌਜੂਦਾ ਸਿਸਟਮ ਰਾਹੀਂ ਦੇਸ਼ ਨਿਘਾਰ ਵਲ ਚਲਾ ਗਿਆ।

  • @BittuSingh-fk2je
    @BittuSingh-fk2je Před měsícem

    Sat shri akal ji

  • @nadhiepali1047
    @nadhiepali1047 Před měsícem +1

    ਹੁਣ ਨਹੀਂ ਜਿੱਤਦੇ ਅਕਾਲੀ ਦਲ ਪਾਰਟੀ

  • @gurmailsingh994
    @gurmailsingh994 Před měsícem

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @harpalsingh5895
    @harpalsingh5895 Před měsícem +1

    ਤੁਸੀਂ ਵੀ ਮਗਰ ਪੈ ਗਏ ਯਾਰ , ਪਹਿਲਾਂ ਤੁਸੀਂ ਭੰਤੇ ਬਾਈ ਤੇ ਤਵੇ ਲਾਉਂਦੇ ਸੀ ਹੁਣ ਸਾਡੇ ਸੁਖਵੀਰ ਵੀਰ ਦੇ ਮਗਰ ਹੱਥ ਧੋ ਕੇ ਪੈ ਗਏ , ਪਹਿਲਾਂ ਇਕੱਲਾ ਜਗਤਾਰ ਸਿੰਘ ਸਾਡੀਆਂ ਪੋਲਾਂ ਖੋਲ੍ਹਦਾ ਸੀ। ਹਮੀਰ ਜੀ ਹਮਾਇਤ ਤੇਰੰਧਾਵਾ ਸਾਹਿਬ ਵਿੱਚ ਵਿਚਾਲਾ ਕਰਾ ਦਿੰਦੇ ਸੀ । ਪੰਜਾਬ ਟੈਲੀਵਿਜ਼ਨ ਵਾਲਿਓ ਥੋਡੇ ਤੋਂ ਸਾਨੂੰ ਆਸ ਨਹੀਂ ਸੀ ਕਿ ਤੁਸੀਂ ਵੀ ਬੁਰੇ ਦੇ ਘਰ ਤੱਕ ਪਹੁੰਚੋਂਗੇ ਪਰ ਸੌ ਹੱਥ ਰੱਸਾ ਸਿਰੇ ਤੇ ਗੰਢ,ਮੇਰੇ ਬਾਪੂ ਨੇ ਕਿਹਾ ਸੀ ਚੰਗਾ ਮਾੜਾ ਸਮਾਂ ਤਾਂ ਆਉਂਦਾ ਰਹਿੰਦਾ , ਦੇਖੀਂ ਕਿਤੇ ਪ੍ਰਧਾਨਗੀ ਛੱਡ ਦੇਵੇਂ , ਫੇਰ ਨੀ ਤੇਨੂੰ ਕਿਸੇ ਨੇ ਨੇੜੇ ਲੱਗਣ ਦੇਣਾ , ਮੈਂ ਓਸ ਪਿਓ ਦਾ ਪੁੱਤ ਆਂ ਜਿਸਨੇ ਮੇਰੀ ਖਾਤਰ ਮੁੱਖ ਮੰਤਰੀ ਸ਼ਿੱਪ ਵੀ ਨਹੀਂ ਸੀ ਛੱਡੀ। ਮੈਂ ਪ੍ਰਧਾਨਗੀ ਨਹੀਂ ਛੱਡਣੀ, ਭਾਵੇਂ ਜਿਓਣ ਜੋਗੇ ਉਮਰਾਨੰਗਲ ਆਂਗੂ ਇਕੱਲਾ ਰਹਿ ਜਾਵਾਂ

  • @Nanak-rc1go
    @Nanak-rc1go Před měsícem +2

    ਨਕੋਦਰ ਚ ਤਿੰਨ ਨੋਜਵਾਨ ਖਹਿਰੇ ਦੀ ਸਕੀ ਭੂਆ ਦੇ ਮੁੰਡੇ ਠਾਣੇਦਾਰ ਨੇ ਸਰੇਆਮ ਮਾਰੇ ਸੀ, ਖਹਿਰਾ ਸਾਹਿਬ ਦੇ ਪਿਤਾ ਜੀ ਸੁਖਜਿੰਦਰ ਸਿੰਘ ਜੀ ਨੇ ਭਾਣਜੇ ਦਾ ਵਾਲ ਵਿੰਗਾ ਨੀ ਹੋਣ ਦਿੱਤਾ। ਕੇਸ ਰਫਾਦਫਾ ਕਰਵਾਇਆ ਬਾਦਲ ਤੋ। ਦੋਬਾਰਾ ਇੰਨਕੁਆਰੀ ਹੋਣੀ ਚਾਹੀਦੀ ਹੈ ।.

  • @angrejsingh-zk5lj
    @angrejsingh-zk5lj Před měsícem +2

    🙏🙏👍

  • @lakindersinghsidhu8786
    @lakindersinghsidhu8786 Před měsícem +3

    ਜੇ ਅਸਤੀਫਾ ਦੇ ਤਾ ਫੇਰ ਬਾਦਲ ਨੇ ਆਪਣੇ ਚਮਚੇ ਭਰਤੀ ਕਰ ਲੈਣਾ ਬਾਦਲ ਤਾਂ ਬੇਸ਼ਰਮ ਹੈ ,, ਫੇਰ ਇਹਨਾਂ ਪ੍ਰੇਸਰ ਕਿੱਥੇ ਰਹਿ ਜਾਣਾ

  • @gurtarsingh422
    @gurtarsingh422 Před měsícem +3

    ਨੌਨ ਬੀ ਜੇ ਪੀ ਸਰਕਾਰਾਂ ਰੋਕੀ ਬੈਠੀ ਆ ਨੇ ਨਵੇਂ ਕਾਨੂੰਨ ਆਪਣੇ ਆਲੇ ਦਾ ਤਾਂ ਬੇੜਾ ਬੈਠੀਆਂ ਪਿਆ

  • @sewasingh696
    @sewasingh696 Před měsícem

    ਇਹ ਸਾਰਾ ਹੀ ਲਾਣਾ ਗੁਰੂ ਤੋਂ ਬੇਮੁੱਖ ਹੋਇਆ ਹੈ ਇਹ ਸੱਭ ਆਰ ਐਸ ਐਸ ਲਈ ਕੰਮ ਕਰਨ ਵਾਲੇ ਵਿਕੇ ਹੋਏ ਮੁਰਦਾ ਸਰੀਰ ❤❤ ਸੇਵਾ ਸਿੰਘ ਅੰਮ੍ਰਿਤਸਰ ਤੋਂ

  • @AHUJASS
    @AHUJASS Před měsícem +1

    S Hamir Singh has done excellent work for explaining the situation regarding the challenges being faced by the Sikh community.

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏🙏🙏🙏🙏🙏🙏 to all members present at this time in program

  • @KuldeepSingh-gn7dt
    @KuldeepSingh-gn7dt Před měsícem +1

    ਰੰਧਾਵਾ ਜੀ
    ਅਮਿ੍ਤਸਰ ਦੀ ਇੱਕ ਘਟਨਾ
    ਜਿਥੇ ਇਕ ਥਾਣੇਦਾਰ ਨੂੰ ਆਪਣੀ ਬੇਟੀ ਦੀ ਇੱਜ਼ਤ ਦੀ ਰਾਖੀ ਕਰਦੇ ਸਮੇਂ ਅਕਾਲੀਆਂ ਦੇ ਪ੍ਰਧਾਨ ਹਥੋਂ ਮਾਰਿਆ ਜਾਣਾ।

  • @akaljoatsinghbrar4984
    @akaljoatsinghbrar4984 Před měsícem

    ਲਾਗੂ ਹੋ ਗਏ ਜੀ ਨਵੇਂ ਕਾਨੂੰਨ

  • @manjitsinghmatharu
    @manjitsinghmatharu Před měsícem +1

    🙏🙏
    ਵਪਾਰੀ,ਕਾਰੋਬਾਰੀਆਂ ਤੋਂ SAD ਅਜਾਦ ਕਰਵਾਉਣ ਦੀ ,ਸਮਾਂ ਮੰਗ ਕਰ ਰਿਹਾ ਹੈ!

  • @kuldeepsinghdhiman2759
    @kuldeepsinghdhiman2759 Před měsícem +1

    ਅਕਾਲੀ ਦਲ ਜੇਕਰ ਸੱਚਮੁਚ ਪੰਥ ਦੀਆਂ ਪ੍ਰੰਪਰਾਵਾਂ ਅਨੁਸਾਰ ਕੰਮ ਕਰਨ ਵਾਲੀ ਪਾਰਟੀ ਹੈ ਤਾ ਅਕਾਲੀ ਦਲ ਦਾ ਵੱਖਰਾ ਐਸਸੀ/ ਬੀਸੀ ਵਿੰਗ ਕਿਉਂ ਬਣਾਇਆ ਹੈ ਜਦਕਿ ਪੰਥ ਤਾਂ ਜਾਤਪਾਤ ਨੂੰ ਸਿਰੇ ਤੋਂ ਖਾਰਜ ਕਰਦਾ ਹੈ?? ਕੀ ਇਸਦਾ ਅਖੌਤੀ ਪੰਥਕ ਆਗੂਆਂ ਕੋਲ ਕੋਈ ਜਵਾਬ ਹੈ????

  • @josantop2819
    @josantop2819 Před měsícem +2

    ਜੱਫੇਮਾਰ ਸਾਹਿਬ ਆਪਣੇ ਮਾਲਕ ਬਾਦਲ ਸਾਹਿਬ ਦੇ ਖਿਲਾਫ ਨਹੀਂ ਜਾਣਗੇ ਜੀ।
    ਉੱਥੇ ਤਾਂ ਧੰਨ ਧੰਨ ਬਾਦਲ ਤੇਰਾ ਆਸਰਾ ਚੱਲਣਾ ਅੰਦਰ ਖਾਤੇ।

  • @navjeetsingh6783
    @navjeetsingh6783 Před měsícem

    🎉🎉

  • @Nanak-rc1go
    @Nanak-rc1go Před měsícem

    Ssa ji.

  • @Nanak-rc1go
    @Nanak-rc1go Před měsícem +2

    ਕਿਰਨਜੋਤ ਕੋਰ ਨੂੰ ਵੀ ਕਮੇਟੀ ਚ ਲੈਣਾ ਬਣਦਾ ਜੀ, ਪਰਮਜੀਤ ਕੋਰ ਲਾਡਰਾ ਦਾ ਵੀ ਇਸਤਰੀ ਵਿੰਗ ਚ ਬਹੁਤ ਪ੍ਰਭਾਵ ਹੈ ਜੀ।

    • @gurdeepsingh1403
      @gurdeepsingh1403 Před měsícem

      Yes I do agree with you bro... Aaj V bahut lok hun Jo agvayee de sakde hun.. KAUM badal family di mukayan nahi muk sakdi.. waheguru ji...

  • @chananrayat7267
    @chananrayat7267 Před měsícem +2

    Akal Takhat Jathedar ji, Ehna sab Akali gunah garan nu 10 saal vaste kisi v post te na lao ji. Koi v post ehna nu 10 saal vaste na ditti jave ji. Waheguru ji.

  • @romeshkumar7908
    @romeshkumar7908 Před měsícem

    Most educative channel on Sikhi, Punjabiyat, and Punjab affairs.
    I remain thankful to Saradrs Randhawa, Hamir Singh, and Jagtar Singh Ji.

  • @sukhjeetkot2770
    @sukhjeetkot2770 Před měsícem

    ❤❤

  • @Nanak-rc1go
    @Nanak-rc1go Před měsícem +2

    ਬਹੁਤ ਹੀ ਸੂਜਬੂਜ ਨਾਲ ਵਿਸ਼ਲੇਸ਼ਨ ਕਰ ਰਹੇ ਹੋ ਜੀ। ਅਕਾਲੀ ਦੱਲ ਨੂੰ ਦੋਬਾਰਾ ਖੜਾ ਕਰਨ ਲਈ।

  • @surindersingh-lk3lb
    @surindersingh-lk3lb Před měsícem

    Very nice discussion God bless

  • @chananrayat7267
    @chananrayat7267 Před měsícem +2

    Sikhi da ghan BJP ne ni, Badalan ne kita hai ji. Fer v kush masands type sikh ehna di support karde aa ji. Shameful. Waheguru ji.

  • @Nanak-rc1go
    @Nanak-rc1go Před měsícem +1

    ਨਾਭੀ ਰੰਗ ਸੁਭਾਸ਼ ਚੰਦਰ ਜੀ ਬੋਸ ਨੇ। ਆਪਣੀ ਦਿੱਲੀ ਰੈਲੀ ਚ ਅਨਾਉੱਸ ਕੀਤਾ ਸੀ ਜੀ।

  • @HarminderSingh-tb9ym
    @HarminderSingh-tb9ym Před měsícem

    ਹਮੀਰ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurcharanbhinderchan4607
    @gurcharanbhinderchan4607 Před měsícem

    ਜਥੇਦਾਰ ਦੀਆਂ ਲੱਤਾਂ ਨੇ ਭਾਰ ਨਹੀਂ ਝੱਲਣਾ!ਵੈਸੇ ਇਹ ਸਾਰੇ ਵੀ ਪੰਜਾਬ ਸਿੰਘ ਨੂੰ ਲੁੱਟਣ,ਕੁੱਟਣ ਤੇ ਉਜਾੜਨ ਵਿੱਚ ਬਰਾਬਰ ਦੇ ਸ਼ਰੀਕ ਨੇ!🎉

  • @Nanak-rc1go
    @Nanak-rc1go Před měsícem +1

    103 ਸਾਲ ਦੀ ਮਿਨੀ ਪਾਰਲੀਮੈਂਟ ਦਾ ਇਮਤਿਹਾਨ ਹੋਵੇਗਾ ਜੀ ਅੱਜ ।

  • @HarbansSingh-zs7vz
    @HarbansSingh-zs7vz Před měsícem

    Good ji

  • @balrajsandhu6161
    @balrajsandhu6161 Před měsícem +1

    🌷💟🌷🙏🌷🌷

  • @sukhdevthind221
    @sukhdevthind221 Před měsícem +1

    Not ਅਕਾਲੀ AKALI DAL, please say badal dal, BAD . 1ST MAY 1995 MOG convention Punjabi party not SAD 14 DEC 1920. 10:19

  • @DarshanBhullar
    @DarshanBhullar Před měsícem

    ਅਕਾਲ ਤਖ਼ਤ ਦੇ ਜਥੇਦਾਰ ਇਹਨਾਂ ਗੁਨਾਹਗਾਰਾਂ ਇਹ ਸਜ਼ਾ ਦੇਣ ਕਿ ਤੁਸੀਂ ਪੰਥ ਦੀ ਨੁਮਾਇੰਦਗੀ ਦੇ ਕਾਬਲ ਨਹੀਂ । ਇਸ ਲਈ ਇਹਨਾਂ ਸਭਨਾ ਨੂੰ ਘਰ ਬੈਠਣਾ ਚਾਹੀਦਾ ਹੈ ।

  • @iqbalmanuke67
    @iqbalmanuke67 Před měsícem

    ਰੰਧਾਵਾ ਸਾਬ, ਅੱਜ ਤਾਂ ਲਾਲੋ ਲਾਲ ਹੋਈ ਪਈ ਹੈ। ਇਕੋ ਜਿਹੀਆਂ ਦਸਤਾਰਾਂ ਨਾਲ ।

  • @KulwantSingh-nr3xy
    @KulwantSingh-nr3xy Před měsícem

    Nice vir ji

  • @Amandeep-Singh274
    @Amandeep-Singh274 Před měsícem +1

    ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੁਖਬੀਰ ਬਾਦਲ ਦਾ ਯੱਕਾ ਹੈ ਉਹ ਕਦੀ ਵੀ ਸੁੱਖਬੀਰ ਬਾਦਲ ਨੂੰ ਤਲਬ ਨਹੀਂ ਕਰੇਗਾ ਮੇਰੇ ਕੋਲੋਂ ਲਿਖ ਕੇ ਲੈ ਲਵੋ

  • @DaljitSingh-uh7op
    @DaljitSingh-uh7op Před měsícem

    Badshah Babar tune

  • @GurdeepUgrahan
    @GurdeepUgrahan Před měsícem

    🎉ਬਾਈ ਹਮੀਰ ਸਿੰਘ ਵੀਰ ਰੰਧਾਵਾ ਜੀ ਇਹ ਕਨੂੰਨ ਦਾ ਉਗਰਾਹਾਂ ਜਥੇਵੰਦੀ ਨਾਲ ਭਰਾਤਰੀ ਜਥੇਵੰਦੀਆਂ ਨੇ d c ਦਫ਼ਤਰਾਂ ਅੱਗੇ ਕਾਪੀਆਂ ਸਾੜੀਆਂ ਗਈ ਆਂ ਮੰਗ ਪੱਤਰ ਸੌਂਪਿਆ ਗਿਆ ਧਨਵਾਦ ਵੀਰ

  • @balvirgill860
    @balvirgill860 Před měsícem

    S Hamir singh is at his best today

  • @Ranjitsingh-bm9fw
    @Ranjitsingh-bm9fw Před měsícem

    Good Devate

  • @AHUJASS
    @AHUJASS Před měsícem +1

    Sangat will go to Akal Takhat if there is any call by the alternative Akali dal ( Shere Punjab)

  • @BaldevSingh-mj7uj
    @BaldevSingh-mj7uj Před měsícem +1

    Election of sgpc must for saving akali dal

  • @AHUJASS
    @AHUJASS Před měsícem +1

    Why the Jathedar went to Chandigarh to meet Chief minister Ps badal rather then such Jathedar should be also present themselves because they have lowered the prestige of the Akal thakht?

  • @sarabjitsinghsekhon1636
    @sarabjitsinghsekhon1636 Před měsícem +1

    Ehna nu neend kiva aundi a ena ghan karke

  • @AHUJASS
    @AHUJASS Před měsícem +1

    Why legal process should not be followed as per the law of the land because the Akal Takhat is supereme court of Sikhism for the universe precisely the law of the land is the best way to resolve such issues.

  • @kuldeepkhangurha8337
    @kuldeepkhangurha8337 Před měsícem +1

    Manpreet singh ialy is right ਕਿਉਂ ਕੇ oh janda virodhi dharha vi gaddar aa even k akaal takhat de jathedar +sgps ਸਬ mafia

  • @user-ip1gq2lf6x
    @user-ip1gq2lf6x Před měsícem +1

    ਏਸ ਹਰਮ ਚ ਸਾਰੇ ਨੰਗੇ ਸੀ

  • @kashmirjhutty1733
    @kashmirjhutty1733 Před měsícem +1

    Harwinder singhji , before going to jathadar sahib , this group has gone to Amritpal singh village house to meet the father of Amritpal singh .USA

  • @baldevsingh1568
    @baldevsingh1568 Před měsícem

    😅😮

  • @khalsa-g124
    @khalsa-g124 Před měsícem +1

    ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ ।

  • @sunnyrai8576
    @sunnyrai8576 Před měsícem +1

    Justice SARON ate S. Ramesh inder singh I.A.S.former Chief Sec Pb ate ehna warge imandar, bedaag, ate sirkad , Administrators nu Sh Akali dal de Salah kar board vich shamal keeta jave je Akali dal nu bachouna chahunde ho.

    • @gurdeepsingh1403
      @gurdeepsingh1403 Před měsícem

      Yes I do agree with you... Punjab nu Akaali dal di bahut jayada jarurat hai ji...

  • @realsujansingh
    @realsujansingh Před měsícem +1

    Hamir g Tusi g Guru Nanak Dev g de Mlk Bhago nu v kdi yaad kr lvo kee Aap g nu Sukhbir ch Mlk Bhago nhi lbh riha

  • @reshamsandhu9669
    @reshamsandhu9669 Před měsícem

    ਜਥੇਦਾਰ ਨੂੰ ਚਾਹੀਦਾ ਹੈ ਕਿ ਏਨਾਂ ਸਾਰਿਆਂ ਤੇ ਕਿਸੇ ਵੀ ਕਿਸਮ ਦੀ ਆਹੁਦੇਦਾਰੀ ਲੈਣ ਲਈ ਸੱਤ ਸਾਲ ਦੀ ਰੋਕ ਲਾ ਦੇਵੇ ਫੇਰ ਵੇਖਾਂਗੇ ਕਿ ਕਿੰਨੇ ਕੁ ਸ਼੍ਰੀ ਅਕਾਲ ਤੱਖਤ ਨੂੰ ਸਮਰਪਤ ਹੁੰਦੇ ਨੇ ਜਾਂ ਬਾਖੂਬੀ ਤਨਖਾਹ ਪ੍ਰਵਾਨ ਕਰਦੇ ਨੇ!

  • @sharmatenthouse1848
    @sharmatenthouse1848 Před měsícem

    Hamir Singh Randhawa by sat shri akal