T stal Rayya ਚਾਹ ਵਾਲੀ ਕੁੜੀ ਦੀ ਆਹ ਗੱਲ ਵੇਖੋ

Sdílet
Vložit
  • čas přidán 7. 09. 2024
  • #TStalRayya #Lovelysweet #Sweetball #TstalRayyaCity

Komentáře • 129

  • @sahib9292
    @sahib9292 Před měsícem +8

    ਜਿਹੜੀਆਂ ਗੱਲਾਂ ਵੀਰ ਸਿੰਘ ਨੇ ਕਰ ਦਿੱਤੀਆਂ ਉਹ ਕਿਸੇ ਪ੍ਰੈਸ ਵਾਲੇ ਨੂੰ ਕਰਨੀਆਂ ਹੀ ਨਹੀਂ ਆਈਆਂ ਵੀਰ ਜੀ ਮੈਂ ਤੁਹਾਡੀਆਂ ਗੱਲਾਂ ਨਾਲ ਬਹੁਤ ਸਹਿਮਤ ਹਾਂ

  • @KaurJ-oh6mk
    @KaurJ-oh6mk Před měsícem +26

    ਸੁਰਖ਼ਾਬ ਚੈੱਨਲ ਵਾਲਿਆਂ ਨਾਲ ਬਹੁਤ ਬਤਮੀਜੀ ਨਾਲ ਬੋਲੀ ਬਹੁਤ ਜਿਆਦਾ ਬੋਲਦੀ ਉਸ ਵੀਡੀਓ ਚ

    • @gopibhai4064
      @gopibhai4064 Před měsícem +1

      OK

    • @cju1302
      @cju1302 Před měsícem

      Apny gar da sbnu pata hunda ha please os kuri nu blem na karo ki pata os pariwar ta ke guhar rahi ha ager kisi na osdi help ho rahi ha os ta kusi nu koi problem nahi honi chedi please nu blem na karo

    • @reenarani-bh2kz
      @reenarani-bh2kz Před měsícem +1

      Right

    • @KamaldeepKaur-ex1zn
      @KamaldeepKaur-ex1zn Před měsícem

      ਤਾਂ ਕਰਕੇ ਇਸ ਦੀਆਂ ਵੀਡੀਓਜ਼ ਪਾਉਂਦੇ ਉਹ

  • @ਜਸਵਿੰਦਰਸਿੰਘਲੇਹਲਸ਼ਿੰਦਾ

    ਸਾਰਿਆ ਚੈਨਲਾ ਨਾਲੋ ਇਸ ਬਾਬਾ ਜੀ ਨੇ ਸੱਚੀਆ ਗੱਲਾ ਕੀਤੀਆ।

  • @sahib9292
    @sahib9292 Před měsícem +6

    ਬਿਲਕੁਲ ਸਹੀ ਗੱਲ ਕੀਤੀ ਵੀਰ ਜੀ ਤੁਸੀਂ ਸਲੂਟ ਆ ਤੁਹਾਡੀ ਸੋਚ ਨੂੰ

  • @dilpreetSingh-fk7dj
    @dilpreetSingh-fk7dj Před měsícem +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਜੀ ਮੇਰਾ ਆਪਣਾ ਚੈਨਲ ਆਯੂਬ ਦੇ ਉੱਤੇ ਨਸ਼ੇ ਦਾ ਜੋਰ 24 ਹਜਾਰ ਤਕਰੀਬਨ ਮੇਰਾ ਸਸਕਰ ਆ ਤੇ ਮੈਂ ਨਸ਼ੇ ਬਾਰੇ ਬੋਲਦੀ ਆਂ ਮੈਂ ਨਸ਼ੇ ਬਾਰੇ ਮੈਂ ਵੀਡੀਓ ਪਾਉਦੀ ਆਂ ਪਰ ਅੱਜ ਤੱਕ ਕਦੇ ਕੋਈ ਸਪੋਰਟ ਕਰਨਾ ਨਹੀਂ ਆਇਆ ਮੇਰੇ ਤੱਕ ਕੋਈ ਵੀ ਇੱਕ ਨੇ ਵੀ ਇੱਕ ਵੀ ਨਿਹੰਗ ਸਿੰਘ ਨੇ ਇੱਕ ਵੀ ਜਥੇਦਾਰ ਨੇ ਜਾਂ ਇੱਕ ਵੀ ਪੱਤਰਕਾਰ ਨੇ ਮੇਰੇ ਨਾਲ ਗੱਲਬਾਤ ਕੀਤੀ ਹੋਵੇ ਵੀ ਭੈਣ ਜੀ ਤੁਸੀਂ ਖਾਲਸਾ ਜੋ ਆਪਾਂ ਭੈਣ ਜੀ ਤੁਹਾਡੇ ਨਾਲ ਖੜਦੇ ਆਂ ਜਾਂ ਨਾਲ ਖਲੋਤੇ ਬਸ ਸੜਕ ਦੇ ਉੱਤੇ ਖਲੋ ਗਈਆਂ ਤੇ ਲੋਕਾਂ ਤੋਂ ਪੈਸੇ ਗਰਾਊਂਡ ਡੈਪ ਆਕਾਂ ਕੋਲ ਆਪਣਾ ਆਪ ਵਿਚਾਰਾ ਬਣਾ ਕੇ ਤੇ ਲੋਕਾਂ ਨੂੰ ਠੱਗਣ ਡੈਪ ਦਾ ਮਿਹਨਤਾਨਾ

  • @sahib9292
    @sahib9292 Před měsícem +6

    ਹਾਂਜੀ ਵੀਰ ਜੀ ਇਹ ਗੱਲਾਂ ਤਾਂ ਆਮ ਹੀ ਜਨਾਨੀਆਂ ਨਾਲ ਹੁੰਦੀਆਂ ਰਹਿੰਦੀਆਂ ਘਰ ਛੱਡ ਕੇ ਰੋਡ ਤੇ ਆ ਜਾਣਾ ਚੰਗੀ ਗੱਲ ਨਹੀਂ ਆਪਣੀ ਇਜਤ ਆਪ ਖਰਾਬ ਕਰਦੀਆਂ

  • @gursevaksingh497
    @gursevaksingh497 Před měsícem +8

    ਬਾਬਾ ਜੀ ਬਹੁਤ ਵਧੀਆ ਸਮਝਾਇਆ ਜੀ ਹੁਣ ਆਉ ਅਕਲ ਟਿਕਾਣੇ

  • @khudaeishq
    @khudaeishq Před měsícem +9

    ਸਿਆਣੀ ਕੁੜੀ ਸਿਰ ਤੋ ਚੁੰਨੀ ਨੀ ਲੋਦੀ ਵੀਰ ਇਹਦੀ ਕਿੱਥੇ ਗੲਈ ਚੁੰਨੀ ਟੋਪੀਆਂ ਪਾ ਪਾ ਰੀਲਾ ਪਾਉਣ ਦੀ ਵਾ

  • @surinderbrom4088
    @surinderbrom4088 Před měsícem +7

    Wahaguru ji ka khalsa wahaguru ji ke fatah 🙏🙏🙏thanks asleiat dekhun lye 🙏🙏🙏🙏

  • @prab438
    @prab438 Před měsícem +6

    ਬਿਲਕੁਲ ਬਾਬਾ ਜੀ ਅੱਜ ਵੀ ਜਿਸ ਚੈਨਲ ਵਾਲਿਆਂ ਨੇ ਵੀਡੀਓ ਪਾਈ ੁਉਸੇ ਪੱਤਰਕਾਰ ਦੇ ਗਲ ਪੈ ਰਹੀ ਸੀ ਅੱਜ ਵੀ

  • @user-fq2no1tn7m
    @user-fq2no1tn7m Před měsícem +8

    ਬਾਬਾ ਜੀ ਇਸ ਦੀ ਚੁੰਨੀ ਕਿੱਥੇ ਗੱਈ

  • @manjinderkaur4556
    @manjinderkaur4556 Před měsícem +9

    Waheguru ji 🙏

  • @Shhsshh-ve3dn
    @Shhsshh-ve3dn Před měsícem +4

    ਸਹੀ ਗੱਲ ਬਾਬਾ ਜੀ

  • @BALDEVSINGH-tk4rz
    @BALDEVSINGH-tk4rz Před měsícem +1

    Very nice information baba je 👌 👍

  • @baljitsidhu5031
    @baljitsidhu5031 Před měsícem +2

    Very nice Khalsa ji❤🎉

  • @ChanpreetChanpreet-om6nw

    Whguru ji gl bhot vadia kiti tusi

  • @thalwinderkaur9622
    @thalwinderkaur9622 Před měsícem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @preetibala7439
    @preetibala7439 Před měsícem

    Buhat wadiya galbat khalsa ji wahiguru ji🙏

  • @angrejsinghbajwa788
    @angrejsinghbajwa788 Před měsícem +1

    ਇਸ ਕੁੜੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਨੇ ਲੋਕਾਂ ਨੂੰ ਬੇਵਕੂਫ ਸਮਝਿਆ ਹੋਇਆ ਹੈ ਇਹ ਕੁੜੀ ਟੀ ਵੀ ਚੈਨਲ ਵਾਲਿਆਂ ਨੂੰ ਵੀ ਪੁੱਠਾ ਸਿੱਧਾ ਬੋਲਦੀ ਹੈ ਇਹ ਕੁੜੀ ਤੇ ਇਸ ਦੀ ਮਾਂ ਬਹੁਤ ਚੁਸਤ ਚਲਾਕ ਨੇ ਦੋਵੇਂ ਇਸ ਕੁੜੀ ਦੇ ਪਿਉਂ ਨੇ ਦੱਸਿਆ ਕਿ ਇਸ ਕੁੜੀ ਦੀ ਮਾਂ ਬਦਚਲਣ ਔਰਤ ਹੈਂ
    ਇਸ ਕੁੜੀ ਦਾ ਬੈਂਕ ਅਕਾਊਂਟ ਚੈੱਕ ਹੋਣਾ ਚਾਹੀਦਾ ਹੈ ਕਿ ਇਸ ਦੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ ਆਏ ਹਨ ਇਹ ਕੰਮ ਬਹੁਤ ਜ਼ਰੂਰੀ ਹੈ

  • @OnkarSingh-jt7tk
    @OnkarSingh-jt7tk Před měsícem +9

    ਬਿਲਕੁਲ ਸਹੀ ਕਿਹਾ ਬਾਬਾ ਜੀ

  • @amanpreetkaur-wz8tu
    @amanpreetkaur-wz8tu Před měsícem +2

    Sanu v sade papa nike nikeya nu shad k rab to chal gye sada koi ni c na koi chacha na tayea sadi daadi te maa sadi ne kida sanu paleya sanu pta mera chota bro..2 sall da c ..🙏🙏par sadi maa sanu shad k nhi gyi sgo silayi kadayi krke mehnat krke sanu padayea likhayea sadi maa ne

  • @prab438
    @prab438 Před měsícem +5

    ਸਬ ਤੋ ਵੱਡੀ ਗਲਤੀ ਤਾ ਸਾਡੀ ਲੋਕਾਂ ਦੀ ਤੇ ਮੀਡੀਆ ਦੀ ਹੈ ਜੋ ਇਸ ਤਰਾ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਦੇ ਮਦਦ ਕਰੋ ਉਹਨਾਂ ਦੀ ਜਿਹੜੇ ਕਿਸੇ ਕਾਰਨ ਹੱਥਾਂ ਪੈਰਾ ਤੋ ਕੰਮ ਨਹੀ ਕਰ ਸਕਦੇ ਜਾ ਜਿਹੜੇ ਅਰਥਿਕ ਤੋਰ ਬਹੁਤ ਜਿਆਦਾ ਕਮਜੋਰ ਨੇ ਕਿਸੇ ਬੀਮਾਰੀ ਨਾਲ ਲੜ ਰਿਹੇ ਨੇ ਇਲਾਜ ਲਈ ਪੈਸਾ ਨਹੀ ਇਹ ਸਹੀ ਸਲਾਮਤ ਨੇ ਚਾਹੇ ਚਾਹ ਦਾ ਕੰਮ ਕਰਦੇ ਚਾਹੇ ਕੋਈ ਹੋਰ ਕੰਮ ਕਰਦੇ ਅਸੀ ਇਸ ਤਰਾ ਤਾ ਇਹ ਕੰਮ ਕਰਨ ਵਾਲਿਆਂ ਨੂੰ ਹੀ ਮਾਨਸਿਕ ਤੋਰ ਤੇ ਕਮਜੋਰ ਬਨਾ ਰਿਹੇ ਹਾ ਤੇ ਆਸਲੀ ਵੀ ਫੇਰ ਹੋਰ ਲੌ ਬਹੁਤ ਨੇ ਜੋ ਸਿਰਫ ਬੂਟ ਪਾਲਸ ਕਰਦੇ ਸੜਕਾਂ ਦੇ ਕਿਨਾਰੇ ਤੇ ਜਿਹਨਾਂ ਦਾ ਪੂਰੇ ਦਿਨ ਚੋ ਦੀ ਕਦੇ ਕਦੇ 200 ਰੁਪਏ ਵੀ ਨਹੀ ਬਨਦੇ ਪਲੀਜ ਸਬ ਨੂੰ ਬੇਨਤੀ ਹੈ ਮੀਡੀਆ ਨੂੰ ਵੀ ਤੇ ਦੁਨੀਆਂ ਨੂੰ ਵੀ ਤੇ ਸਮਾਜ ਸੇਵਾਵਾਂ ਵਾਲਿਆਂ ਨੂੰ ਵੀ ਜਦ ਕੋਈ ਕੰਮ ਕਰਦਾ ਤਾ ਕਰ ਲੈਨ ਦਿੱਤਾ ਜਾਵੇ ਫਾਲਤੂ ਚੋ ਮਦਦ ਕਰਕੇ ਦੂਜਿਆਂ ਦੇ ਪੇਟ ਚੋ ਲੱਤਾਂ ਨਾ ਮਾਰੋ ਦੇਖ ਲਿਆ ਹੁਨ ਮਦਦ ਦਾ ਕਰਨ ਦਾ ਕੀ ਇਨਾਮ ਦੇ ਰਹੀ ਕੁੜੀ ਸਰਮ ਨਹੀ ਕਰਦੀ ਕੇ ਜਿਹਨਾਂ ਨੇ ਪੈਰਾ ਸਿਰ ਕੀਤਾ ੁਉਸ ਮੀਡੀਆ ਨੂੰ ਹੀ ਬੋਲਦੀ ਕੇ ਤੁਸੀਂ ਤਾ ਪੈਸੇ ਲਈ ਸਬ ਕਰਦੇ ਹਨ ਤੇ ਸਮਝਣ ਜੋ ਵੀਰੋ ਮਦਦ ਕਰੋ ਪਰ ਜਰੂਰਤ ਮੰਦਾ ਦੀ ਜੋ ਸਰੀਰ ਤੋ ਸਹੀ ਨੇ ਜਵਾਨ ਨੇ ਕੰਮ ਕਰਦੇ ਨੇ ਕਰਨ ਦੋ ਫੇਰ ਕਿਉ ਮਦਦ ਦੀਜਰੂਰਤ ਫੇਰ ਤਾ ਸਬ ਰੇਹੜੀਆ ਵਾਲੇ ਜੁੱਤੀਆਂ ਪਾਲਸ ਕਰਨ ਵਾਲੇ ਹੋਰ ਬਹੁਤ ਨੇ ਜੋ ਚਾਹ ਦਾ ਵੀ ਕੰਮ ਕਰਦੇ ਨੇ ਕਰਵਾ ਦੋ ਸਬ ਦਾ ਕੰਮ ਬੰਦ ਮਦਦ ਕਰਕੇ ਅਸੀ ਹੀ ਗਲਤ ਕਰਦੇ ਜੋ ਕੰਮ ਕਰਦਾ ਕਰਨ ਹੀ ਨਹੀ ਦੇਦੇ ਬੱਸ ਚੱਕ ਕੇ ਪੈਸੇ ਦੇ ਦੋ ਫੇਰ ਕੀ ਜਰੂਰਤ ਕਸੇ ਨੇ ਕੋਈ ਕੰਮ ਕਰਨ ਦੀ ਪਲੀਜ ਬੰਦ ਕਰੋ ਸਬ ਮਦਦ ਕਰੋ ਜੋ ਬੀਮਾਰੀ ਈਲਾਜ ਨਹੀ ਕਰਵਾ ਸਕਦੇ ਜਾ ਕੋ ਕੰਮ ਨਹੀ ਕਰ ਸਕਦਾ ਜਾ ਕੋਈ ਸੱਚ ਮੇ ਅਰਥਿਕ ਤੋਰ ਤੇ ਬਹੁਤ ਜਿਆਦਾ ਕਮਜੋਰ ਨੇ ਧੀ ਦੇ ਵਿਆਹਾਂ ਲਈ ਪੜਾਈ ਲਈ ਇਸ ਤਰਾ ਚੰਗੇ ਭਲੇ ਕੰਮ ਕਰਦੇ ਲੋਕਾਂ ਨੂੰ ਕੰਮ ਕਰਨ ਦੋ ਫਾਲਤੂ ਚੋ ਆਲਸੀ ਨਾ ਬਨਾਉਣ ਲੱਗੇ ਰਿਹੋ ਹੁਨ ਦੇਖ ਲੋ ਇਹਨਾਂ ਦੀ ਮਦਦ ਕਰਨ ਦਾ ਨਤੀਜਾ

  • @KaurJ-oh6mk
    @KaurJ-oh6mk Před měsícem +13

    ਮੰਨੇ ਨੂੰ ਤਾਂ ਅਜੇ ਵੀ ਦਿਖਾਈ ਨੀ ਦਿੰਦਾ oh ਅਜੇ ਵੀ ਕੁੜੀ ਦੇ ਪੱਖ ਚ ਗੱਲ ਕਰ ਰਹੇ ਆ

  • @sahib9292
    @sahib9292 Před měsícem +1

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @jagdeepsodhi8876
    @jagdeepsodhi8876 Před měsícem +8

    ਸਹੀ ਗੱਲ ਹੈ ਖਾਲਸਾ ਜੀ, ਇਹ ਜਿੰਮੇਵਾਰੀਆਂ ਤੋਂ ਭੱਜੀ ਹੋਈ ਐ, ਡਰਾਮੇਬਾਜ ਹੈ, ਪੱਤੇ ਚੱਟ ਜਨਾਨੀ ਐ। ਸ਼ਰੀਫ਼ ਬਣਕੇ ਨੀਂ ਰਹਿ ਸਕਦੀਆਂ, ਠੀਕ ਓਹਨਾਂ ਦੀ ਰੀਸ ਕਰਦੀਆਂ ਨੇ। ਮੁੰਡੇ ਨੂੰ ਮਗਰ ਲਈ ਫਿਰਦਿਆਂ, ਉਹ ਵਿਚਾਰਾ ਕੁੱਝ ਵੀ ਬੋਲਦਾ ਨੀਂ ਇਹੀ ਪ੍ਰਧਾਨ ਨੇ

  • @jigardeep3590
    @jigardeep3590 Před měsícem +3

    ਬਾਬਾ ਜੀ ਤੁਸੀ ਵੀ ਗਲਤ ਲਫਜ਼ ਨਾ ਬੋਲੋ ਉੱਨਾਂ ਮਿਹਨਤ ਕੀਤੀ ਕੁਝ ਗਲਤ ਨਹੀਂ ਕੀਤਾ ਪਰ ਤੁਸੀ ਵੀ ਬਹੁਤ ਗਲਤ ਬੋਲਿਆ

    • @vinylRECORDS0522
      @vinylRECORDS0522 Před měsícem

      ਮਿਹਨਤ ਪਿਓ ਨੂੰ ਜਿਓਂਦੇ ਨੂੰ ਮਾਰ ਕੇ ਕਰ ਰਹੀਆਂ? ਗਲਤ ਨੂੰ ਠੀਕ ਨਾ ਕਹੋ।

  • @simranrana9297
    @simranrana9297 Před měsícem +1

    Very good ji 💯💯👌

  • @ramanshah5909
    @ramanshah5909 Před měsícem +1

    Very good baba ji🙏

  • @jaipaulsidhu
    @jaipaulsidhu Před měsícem +1

    Very good advise

  • @manjinderkaur4556
    @manjinderkaur4556 Před měsícem +2

    Bilkul sahi veer ji bahut bahut dhanwaad veer ji 🙏

  • @sarabjitkaur5765
    @sarabjitkaur5765 Před měsícem +1

    good ji

  • @seemasharma6912
    @seemasharma6912 Před měsícem +1

    Right veer ji

  • @sarabjitkaur5765
    @sarabjitkaur5765 Před měsícem +1

    shi veer ji

  • @PunjabicoolSwagshorts5k.7
    @PunjabicoolSwagshorts5k.7 Před měsícem

    Good gi👍👍👍👍👍👍👍👍👍👍😊

  • @JasPinder-gx3xs
    @JasPinder-gx3xs Před měsícem

    BABA NI EHNA DEE MATA NOO SHURM CHAHIDEE HAI KE BUCHEAA NOOKEE SIKHAAN RHI HAA RS DHALIWALL ❤

  • @ManpreetKaur-fw3we
    @ManpreetKaur-fw3we Před měsícem +1

    ਬਾਬਾ ਜੀ ਕੁੜੀ ਨੇ ਆਪਣੇ ਪਿਤਾ ਨੂੰ ਗਲਤ ਸਾਬਤ ਕਰਕੇ ਫਰੀ ਵਿਚ ਪੈਸੇ ਇਕੱਠੇ ਕਰ ਰਹੀਆਂ ਨੇ ਮਾਂ ਤੇ ਧੀ

  • @PunjabicoolSwagshorts5k.7
    @PunjabicoolSwagshorts5k.7 Před měsícem

    Sat Shri Akal Ji Baba Ji tuce thk kah rahe ho 👍👍👍👍👍😊WaheGuru Ji ka Khalsa WaheGuru Ji ki Fateh

  • @reenarani-bh2kz
    @reenarani-bh2kz Před měsícem

    Bilkul sahi kiha baba ji tusi hor v bahut greeb parivara a

  • @RajwinderSharma-uh6qv
    @RajwinderSharma-uh6qv Před měsícem +2

    ਬਹੁਤ ਵਧੀਆ ਕੀਤਾ ਖ਼ਾਲਸਾ ਇਕ ਗੁਰ ਸਿੰਘ ਨੂੰ ਪੇਲਾ ਤਾ ਮਰਤਾ ਹੁਣ ਸਰਮ ਨਹੀ ਔਦੀ ਮਾ ਗੱਲਤ ਹੈ ਕੜੀ ਨੂੰ ਬਾਪ ਨੂੰ ਗੱਲਤ ਬੋਲਣ ਲੱਗ ਗਈ

  • @SandeepSingh-dm1hx
    @SandeepSingh-dm1hx Před měsícem +1

    Good y ji ❤

  • @punamrani7615
    @punamrani7615 Před měsícem +1

    Bilkul right Baba ji

  • @Amar_dairy_farm
    @Amar_dairy_farm Před měsícem +2

    Babaji jra pusho chuni kithe j

  • @user-ui9cy3bo2r
    @user-ui9cy3bo2r Před měsícem

    Right baba ji

  • @Shhsshh-ve3dn
    @Shhsshh-ve3dn Před měsícem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-sq9gd5fj3q
    @user-sq9gd5fj3q Před měsícem

    ਬਿਲਕੁੱਲ ਸਈ ਕਿਹਾ ਵੀਰੇ ਤੁਸੀਂ

  • @user-xt1es2tl7z
    @user-xt1es2tl7z Před měsícem +2

    Bacho aho jeha loka to rupe ektha Karan da badia dhang labia thaga na 🙏🙏🙏🙏🙏

  • @user-cb8uc3wq5l
    @user-cb8uc3wq5l Před měsícem +1

    Bilkul sahi gal a very good

  • @Shhsshh-ve3dn
    @Shhsshh-ve3dn Před měsícem +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hardeepkaur6686
    @hardeepkaur6686 Před měsícem +1

    🙏🏻🙏🏻👍

  • @gurbachansingh4289
    @gurbachansingh4289 Před měsícem +1

    Baba ji sab tkik kah rahe ho tusi bilkul thik ho

  • @AjayKumarGTSingh
    @AjayKumarGTSingh Před měsícem

    👌👌👌👌❤❤❤❤👍👍👍👍👍

  • @JasPinder-gx3xs
    @JasPinder-gx3xs Před měsícem

    LURRHKI DEE JOBANA HEE CHUGIAAN NHI BHRA MUNA AAKHDAHAI KE GULT KUME VALIGUL BAEE JI GULT KUME ESSDI MAA NE HEE KURVA DENA HAI JO AA JNANI GULT HAI OHE DHEE NOO KEE SUMJAOO RSDHALIWALL ❤

  • @kuldeepjoshi3737
    @kuldeepjoshi3737 Před měsícem

    Bahut badhiya veere a gla khria ne je nge sir ni khdu ta chah pin kon auga

  • @gurbaniwithipk4649
    @gurbaniwithipk4649 Před měsícem

    ਵੀਰੇ ਗੁੱਸੇ ਵਿੱਚ ਕੁੜੀ ਨੇ ਕਹਿ ਵੀ ਦਿੱਤਾ ਕਿ ਪਿਉ ਮਰ ਗਿਆ ਗੱਲ ਨੂੰ ਕਿਉਂ ਖਿੱਚਿਆ ਜਾ ਰਿਹਾ

  • @jasvirsinghmaanDHADI
    @jasvirsinghmaanDHADI Před měsícem +1

    ਹਾਂ ਜੀ ਬਾਬਾ ਜੀ

  • @SatnamSingh-sk4cn
    @SatnamSingh-sk4cn Před měsícem +1

    THIK KIHA DEEP VEER MAI BISKUT BNAN LAI GIA SI US JAGAH IH KURI IS DA BAP. JO AMRITDHARI SI MERE NAL BAITH KE PUL LAGE UTRIA KURI BAHUT TEJ HAI

  • @PawanKumar-gm4cx
    @PawanKumar-gm4cx Před měsícem

    Paji Sahi gal ha 🙏🙏🙏🙏🙏🙏🙏🙏🙏🙏🙏🙏🙏🙏🙏🙏🙏🌹👍

  • @user-xt1sx9pm5s
    @user-xt1sx9pm5s Před měsícem +1

    ਬਾਬਾ ਜੀ ਸਹੀ ਕਿਹਾ ਤੁਸੀਂ

  • @vinylRECORDS0522
    @vinylRECORDS0522 Před měsícem

    ਮਾਂ ਧੀ ਦੋਨੋਂ ਫਰਾਡਣੀਆਂ ਨੇ, ਪੈਸੇ ਭੋਟਣ ਲਈ ਡਰਾਮੇ ਕਰ ਰਹੀਆਂ।

  • @mohansinghsingh8462
    @mohansinghsingh8462 Před měsícem

    Right ✅️

  • @gurbaniwithipk4649
    @gurbaniwithipk4649 Před měsícem

    violence ਦੀ ਇਹ ਵੀਡੀਓ CZcamsਨੇ ਕਿਵੇਂupload ਕੀਤੀ? ਜੇ ਕੁੜੀ ਵੀਡੀਓ ਬਣਾ ਕੇ ਮੱਦਦ ਮੰਗਦੀ ਗਲਤ ਹੈ ਤਾਂviewsਲਈ ਸਾਰੇ ਆਪਣੇ ਆਪਣੇchannels ਤੋਂ ਵੀਡੀਓ ਕਿਉਂ ਪਾ ਰਹੇ ਹੋ। ਬੰਦ ਕਰੋ ਇਸ ਮੁੱਦੇ ਨੂੰ। ਇੰਨਾ ਗੱਲਾਂ ਦਾ ਲੋਕਾਂ ਤੇ ਕੋਈ ਪ੍ਭਾਵ ਨਹੀਂ ਪੈਣਾ। ਬਾਕੀ ਚੁੰਨੀ ਦੀ ਗੱਲ ਚੰਗੀ ਲੱਗੀ।

  • @gurdevkaur1209
    @gurdevkaur1209 Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-xl7wm7qb3l
    @user-xl7wm7qb3l Před měsícem

    Sahi gall aa

  • @unnati5485
    @unnati5485 Před měsícem

    Bilkul sahi

  • @ariangill2010
    @ariangill2010 Před měsícem

    Khalsa je we are sick of that girl. This girl is not stupid. Amritdhari baap nu badnam kita eh. Look at Dadi Vechare suffering like anything. Eh dono mavaan dheeaa thooothiyan han. Sick these two women. Bapu ji and Dadi je we are with you jee.

  • @HartajSingh-ly3ze
    @HartajSingh-ly3ze Před měsícem

    😭😭😭😭

  • @arshadkumar7055
    @arshadkumar7055 Před měsícem

    Other people is working hard is to

  • @modifiedmehkma8020
    @modifiedmehkma8020 Před měsícem

    Right

  • @GaganDeep-dv4bb
    @GaganDeep-dv4bb Před měsícem

    ਇਹ ਦੋਗਲੀ ਆ ਕੁੜੀ ਦੋ ਦੋ ਚਿਹਰੇ ਨੇ ਇਹਦੇ ਬਹੁਤ ਸਾਤਿਰ ਆ

  • @parveenkaur3676
    @parveenkaur3676 Před měsícem

    Sahi aa

  • @rajeshgoyal2447
    @rajeshgoyal2447 Před měsícem

    N baba ji ehnu puchan wala hovy ki tu deykhan aaye see ki oh Nasha karda Jo ehde maa nay padaya ohi totay mangu bolde hai

  • @seemasharma6912
    @seemasharma6912 Před měsícem

    School free study hundi mata ji di sewa kiti nhi jandi mata ji nu puttt smabal reha

  • @JaswinderSingh-xw5hk
    @JaswinderSingh-xw5hk Před měsícem

    Topi wali d chooni kithe gai

  • @hardeepthind2604
    @hardeepthind2604 Před měsícem

    Bilkull Sahi

  • @gurmangurman8270
    @gurmangurman8270 Před měsícem

    ਸਹੀ ਗੱਲ ਹੈ

  • @reenarani-bh2kz
    @reenarani-bh2kz Před měsícem

    Bilkul sahi kiha veer ji tusi kudi te maa bahut glt a loka toh paise ikthe krn lyi ro ro ke videos pyia

  • @lakhbirsingh6330
    @lakhbirsingh6330 Před měsícem +1

    Kari Satara Dena lagdi

  • @singhrandhersinghrandher8969

    baba ji mane nu kio nahi dikh raha eh sab

  • @chamkaursingh9244
    @chamkaursingh9244 Před měsícem

    Jo kudia medle de thabe chaki ferdia bichara di kise ne bah nhi fadi ho fer v jiri chona lodia
    Ne mihnt krdia ne eh chabl ne mama dhia

  • @rashkaur3616
    @rashkaur3616 Před měsícem

    Es da aunder passa bolds ah

  • @simmuathwal098
    @simmuathwal098 Před měsícem

    ਇਸ ਤਰ੍ਹਾਂ ਤਾਂ ਮਾ੍ੜੀ‌ ਜਿਨੀ ਗਲ ਤੇ ਹਰੇਕ ਹੀ ਸੜਕ ਬੈਠ ਕੇ ਰੋਣ ਲੱਗ ਜਾਵੇਗਾ ਤੇ ਪੈਸੇ ਇਕਠੇ ਕਰੀ ਜਾਵੇ

  • @d.p.sahota
    @d.p.sahota Před měsícem

    babaji, manu lagda hai koi neta banan di tayaari kar raheya hai. aye saare videos uss bande di pahli chaal hai.

  • @sharon6992
    @sharon6992 Před měsícem

    🙏🏽🙏🏽🙏🏽👍👎

  • @singhrandhersinghrandher8969

    baba ji ek hr gal eah ek interwho wich eh ne kiha c ke manu actingh da boht sonk hai so kar rahi

  • @simranrana9297
    @simranrana9297 Před měsícem

    🍕🍕😂😂😂

  • @user-et7ke3ee8o
    @user-et7ke3ee8o Před měsícem

    Bai ji eeh sari. Maa di galti aa maa vich aa sab kuj jo ous kudi nu ghalt raha tee lendya aa

  • @JaswinderKaur-yf6uf
    @JaswinderKaur-yf6uf Před měsícem

    Ena maa ate dhee nu jail hone chahide aa

  • @user-wz4by8dz6t
    @user-wz4by8dz6t Před měsícem

    Jo kuus ma ne sikhaea ose Tara hi kroogi Galla ch bot tej aa ma vang

  • @rajeshgoyal2447
    @rajeshgoyal2447 Před měsícem

    Baba ji es kudi bahut chlak hai naalay jehray bachay aapnay baap de nahi bani o kisde banu

  • @simsidhu1899
    @simsidhu1899 Před měsícem

    Kal ta baba ji da ve ragra laga ce kale anak lage ce aja paer nal dolda paea kal pura guse vhe ce m

  • @SandeepSingh-dm1hx
    @SandeepSingh-dm1hx Před měsícem

    Y ji kudi di daddi nu dakhi yar odi maddad karo

  • @user-lb9bw1hy3r
    @user-lb9bw1hy3r Před měsícem

    Sarm kear baba ginda kisare Viela

  • @balwinderkaur813
    @balwinderkaur813 Před měsícem

    Es Larki di Body Language dekho,, S , Singh

  • @gteji
    @gteji Před měsícem +2

    ਇਹੋ ਜਿਹੀ ਧੀ ਕਿਸੇ ਦੇ ਨਾ ਦਈ ਰੱਬਾ 😢

  • @harleenkaur1561
    @harleenkaur1561 Před měsícem +1

    Hindu dande maarte Hain aur aap fir bhi hinduon ki madad karte ho. Bahut besharm Ho. Sikhon ki madad kyon nahin karte. Sharm nahin aati. 🖤💔🖤

  • @user-me1rn4ji9d
    @user-me1rn4ji9d Před měsícem

    Baba g jo paisa ena nu ara o ena kolo vaps le k greba da elaj kraea jave ena kolo vaps le jan ena ty prcha kro ty jail vich suto

  • @sharon6992
    @sharon6992 Před měsícem

    ਬਾਬਾ ਜੀ ਕੂੱੜੀ ਦੀ ਚੁੰਨੀ ਕਿੱਥੇ

  • @akhtiarsingh4554
    @akhtiarsingh4554 Před měsícem

    Kuri te jani jan. 2sal de bache nu kuj yad nahi rehnda

  • @jaswinderkaur8558
    @jaswinderkaur8558 Před měsícem

    Veer 1 pase tu bol reha hai

  • @singhrandhersinghrandher8969

    mata nal mane di ta satingh nahi oh tha aje v kurhi de hak wich bol riha thanu sab koj pta lagh giya oh nu koj nahi disda ke eh farod kar rahi hai