Kalakaaran Da Adda l Neeru Bajwa l Satinder Sartaaj l Gurdeep Kaur Grewal l B Social

Sdílet
Vložit
  • čas přidán 11. 04. 2024
  • ਕਲੀ-ਜੋਟਾ ਤੋਂ ਬਾਅਦ ਨੀਰੂ ਤੇ ਸਰਤਾਜ ਲਈ ਇਕੱਠੇ ਫ਼ਿਲਮ ਕਰਨਾ ਕਿਉਂ ਜ਼ਰੂਰੀ ਸੀ? l Neeru Bajwa l Satinder Sartaaj l Gurdeep Kaur Grewal l B Social
    #shayar
    #BSocial
    #GurdeepGrewal
    Program : Kalakaaran Da Adda
    Anchor : Gurdeep Kaur Grewal
    Guest : Neeru Bajwa , Satinder Sartaaj
    Cameraman : Harmanpreet Singh, Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Komentáře • 44

  • @Bhangu7335

    ਸੋਹਣੀ ਗੱਲਬਾਤ ਹੈ । ਗੁਰਦੀਪ ਗਰੇਵਾਲ ਪਹਿਲ ਕਰ ਸਕਦੀ ਹੈ Mam ਅਤੇ Sir ਵਰਗੇ ਸ਼ਬਦਾਂ ਦੀ ਵਰਤੋਂ ਰੋਕਣ ਲਈ । ਭੈਣ ਜੀ , ਵੀਰ ਜੀ ਜਾਂ ਛੋਟਿਆਂ ਦਾ ਨਾਂ ਲੈ ਕੇ ਬੁਲਾਇਆ ਜਾ ਸਕਦਾ ਹੈ ।

  • @mukeshlochan

    ਬਹੁਤ ਸੋਹਣੀ ਵਾਰਤਾ!! 🌹

  • @mukeshlochan

    ਤੂੰ ਇਹਨਾਂ ਖਿਆਲਾਂ ਦੀ ਲਹਿਰ ਨੂੰ

  • @RajinderSingh-ds3mf

    Great Shayar Dr Satinder sartaj and beautiful artist Neeru Bajwa (Raj Gill Dirba)

  • @SukhwinderSingh-wq5ip

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @surinderkaur5083

    ਬਹੁਤ ਵਧੀਆ ਇੰਟਰਵਿਊ ❤

  • @ginderkaur6274

    ਬਹੁਤ ਵਧੀਆ ਵਾਰਤਾਲਾਪ ਬਹੁਤ ਵਧੀਆ ਐਪੀਸੋਡ ਗੁਰਦੀਪ ਬੇਟੀ ਦੀ ਬੋਲੀ ਮਿਠਾਸ ਭਰੀ ਹੋਈ ਹੈ

  • @raghubirkaurdhami8782

    ਬਹੁਤ ਵਧੀਆ ਗੱਲ ਬਾਤ

  • @sattibains4818

    Punjab punjabiat da mann te shan Satinder Sirtaj, Hoshiarpur walea peyar Veere nu teyara bhar ke sari duniya ch wandi ja Wandi ja Wandi ja Wandi ja Wandi ja

  • @drmanojbajaj4350

    ❤ Great 👍 🎉

  • @gurpreetsingh626

    ਗੁਰਦੀਪ ਜੀ ਹੂੰ ਦੀ ਜਗਾ ਤੁਸੀ ਹਾਂਜੀ ਵਰਤ ਸਕਦੇ ਓ ਚੰਗਾ ਲੱਗਦਾ ਅਗਲੇ ਪਰਸਨ ਨੂੰ ਵੀ ਵਾਲ ਸਾਰੇ ਹੀ ਪਿੱਛੇ ਰੱਖੋ ਇਹ ਵੀ ਹੋਰ ਵਧੀਆ ਲੱਗੂ ਮੈਨੂੰ ਲੱਗਦਾ ਤੁਹਾਡੇ ਸਵਾਲ ਤੇ ਤਰੀਕਾ ਬਹੁਤ ਸੋਹਣਾ ਤੇ ਸੁਚੱਜਾ ਬਾਕੀ ❤

  • @jatinderbhinder4360

    ਇੰਗਲਿਸ਼ ਬੋਲੀ ਜਾਂਦੀ ਨੀਰੂ ਵਿਚ ਇਹਨੂੰ ਆ ਤਾਂ ਪਤਾ ਹੁਣਾ ਕੇ ਪੰਜਾਬੀ ਚੈਨਲ ਹੈ ਇਹ

  • @pardeepkaile2991

    Eagerly awaiting ❤

  • @inderjeetsharma7529

    ਐਕਰ ਨੇ ਦੋਮਾ ਕਲਾਕਾਰਾਂ ਨੁ ਫਿਲਮ ਦੇ ਟਾਈਟਲ ਸ਼ਾਇਰ ਵਾਰੇ ਸਵਾਲ ਪੁਛਿਆ।

  • @Dpapikon8

    True English loka 1000years old history save kar ke rakyia te Sade waleya ne 100 years purnia hi vi finished kartia otherwise thanks to b social for such a great interview

  • @emc265

    What a graceful person Dr sartaj is

  • @gursevsingh7376

    ❤❤❤❤

  • @mindushergill3876

    ਕੀਹਨੂੰ ਕੀਹਨੂੰ ਲੱਗਾ ਨੀਰੂ ਦਾ ਦਿੱਲ ਆ ਗੇਆ ਸਰਤਾਜ ਤੇ

  • @nonubhullar5997

    ਕੀ ਰੁਪਿੰਦਰ ਭੈਣ ਨੇ ਚੈਨਲ ਛੱਡ ਦਿੱਤਾ ਹੈ ? ਉਹਨਾਂ ਨੇ ਅਪਣਾ ਚੈਨਲ ਵੀ ਸ਼ੁਰੂ ਕੀਤਾ ਹੈ

  • @sandhusandhu53

    ❤❤❤❤❤