ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social

Sdílet
Vložit
  • čas přidán 19. 04. 2024
  • ਤੁਹਾਡਾ ਵੀ ਸਮਾਂ ਆਵੇਗਾ l Gal Te Gal l EP 184 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social
  • Zábava

Komentáře • 110

  • @harleenkaur2155
    @harleenkaur2155 Před 2 měsíci +8

    ਇੰਨੀ satisfaction ਮਿਲਦੀ ਨਾ ਇਹ ਪ੍ਰੋਗਰਾਮ ਦੇਖ ਕੇ.... ਕੀ ਸਭ ਕੁਝ simple ਤੇ organised ਲਗਣ ਲਗ ਜਾਂਦਾ.... ਬਹੁਤ ਦੁਆਵਾਂ 🙏🏻

  • @424kamalveerchahal5
    @424kamalveerchahal5 Před 2 měsíci +7

    ਦਿਲਜੀਤ ਦੁਸਾਂਝ ਹੁਣੀ ਇਨੀ ਉਚਾਈ ਤੇ ਪਹੁੰਚ ਗਏ ਪਰ ਓਹਨਾ ਚ ਨਿਮਰਤਾ ਬਹੁਤ ਆ ਮੈ ਹਮੇਸ਼ਾ ਓਹਨਾ ਨੂੰ ਦੇਖਿਆ ਜਦੋਂ ਵੀ ਕੋਈ ਓਹਨਾ ਦੀ ਤਾਰੀਫ਼ ਕਰਦਾ ਹਮੇਸ਼ਾ ਹੱਥ ਜੋੜ ਧੰਨਵਾਦ ਤੇ ਮੂੰਹੋਂ ਇਹੀ ਨਿਕਲਦਾ ਵੀ ਸ਼ੁਕਰ ਆ ਪਰਮਾਤਮਾ ਦਾ,ਇਹੀ ਸਬਰ ਤੇ ਸ਼ੁਕਰ ਇਨਸਾਨ ਨੂੰ ਚੰਗਾ ਬਣਾਉਂਦਾ❤❤❤❤

  • @sarbjeetkaur167
    @sarbjeetkaur167 Před 2 měsíci +4

    ਬਹੁਤ ਹੀ ਵਧੀਆ ਦੋਨੋਂ ਭੈਣਾਂ ਸਾਦਗੀ ਤੇ ਸੱਚ ਦੀ ਮੂਰਤ ਨੇ

  • @gurjeetkaur9238
    @gurjeetkaur9238 Před 2 měsíci +35

    ਦੀਦੀ ਮੈਂ ਮਾਨਸਿਕ ਤੌਰ ਤੇ ਬਿਮਾਰ ਸੀ ਪਰ ਮੈਂ ਹੌਸਲਾ ਕਰਕੇ ਇੱਕ ਪੰਜਾਬੀ ਚੈਨਲ ਚਲਾਇਆ ਜੀ jindgi dean batan ਪਰੇਰਨਾ ਤੁਹਾਡੇ ਗੱਲਬਾਤ ਤੋਂ ਲਈ ਜੀ ਪਰ ਨਾ ਕੋਈ ਸਬਸਕਰਾਈਬ ਕਰਦਾ ਨਾਂ ਹੀ ਕਮੈਂਟ ਪਰ ਮੈਂ ਜਿੰਦਗੀ ਚ, ਖੁਸ਼ ਹਾਂ ਕਿਤਾਬਾਂ ਪੜਦੀ ਹਾਂ ਵਿਹਲੀ ਨਹੀਂ ਰਹਿੰਦੀ ਜੀ 🙏 ਮੈਂ ਤੁਹਾਨੂੰ ਬਹੁਤ ਦੇਰ ਤੋਂ ਸੁਣਦੀ ਹਾਂ ਜੀ

    • @jatindersingh6486
      @jatindersingh6486 Před 2 měsíci +4

      Di menu send krn thoda channel you tube te milea ni

    • @gurjeetkaur9238
      @gurjeetkaur9238 Před 2 měsíci +2

      Jindgi dyian batan veer jii u tube te only hai sirf audio hai jii miki dee foto hai ji

    • @harpreetkourchahal1900
      @harpreetkourchahal1900 Před 2 měsíci +1

      Didi link Shere kro sode channel da

    • @gurjeetkaur9238
      @gurjeetkaur9238 Před 2 měsíci +2

      @@harpreetkourchahal1900 zindgi dean baatan di only audio hai me paundi 6 podcast ne di sara hee sunio jii

    • @dhesithevillagers9278
      @dhesithevillagers9278 Před 2 měsíci +2

      ਚੈਨਲ ਦਾ ਨਾਮ ਲਿਖੇ ਜਾ ਲਿੰਕ ਪਾਏ

  • @manindersinghkhalsa2488
    @manindersinghkhalsa2488 Před 2 měsíci +10

    ਜਦੋਂ ਤੁਸੀਂ ਦੂਜਿਆਂ ਦੀ ਖੁਸ਼ੀ, ਭਾਵਨਾਵਾਂ ਨੂੰ ਜ਼ਿਆਦਾ ਤਰਜੀਹ ਦੇਣ ਲੱਗ ਪਏ ਤਾਂ ਆਪਣੇ ਆਪ ਤੋਂ ਦੂਰ ਹੁੰਦੇ ਚਲੇ ਜਾਂਦੇ ਹੋ
    ਅਖੀਰ ਨੂੰ ਜਿਹਨਾਂ ਲਈ ਤੁਸੀਂ ਆਪਣਾ ਸਮਾਂ, ਸ਼ੌਂਕ,ਸਕੂਨ ਨਿਛਾਵਰ ਕੀਤਾ ਉਹ ਰੱਤੀ ਭਰ ਕਦਰ ਨਹੀਂ ਕਰਦੇ ਕਿਉਂਕਿ ਹੁਣ 99% ਲੋਕਾਂ ਨੂੰ ਪੈਸੇ ਨਾਲ ਹੀ ਮੋਹ ਹੈ
    ਰਿਸ਼ਤੇ ਨਾਤੇ ਵੀ ਆਰਥਿਕ ਹਾਲਤ ਵੇਖ ਕੇ ਨਿਭਦੇ ਹਨ
    ਇਸ ਕਰਕੇ ਆਪਣੇ ਆਪ ਨੂੰ ਸਮਾਂ ਦਿਓ, ਚੰਗੇ ਸੌਂਕ ਪਾਲ਼ੋ
    ਅਤੇ ਕਦਰ ਸਤਿਕਾਰ ਸਭ ਤੋਂ ਪਹਿਲਾਂ ਕੁਦਰਤ ਦਾ ਕਰੋ ਬਹੁਤ ਸੌਖਾ ਜੀਵਨ ਹੋ ਜਾਣਾ
    ਕਿਉਂਕਿ ਕੁਦਰਤ ਅਹਿਸਾਨ ਫਰਾਮੋਸ਼ ਨਹੀ
    ਬੰਦਿਆਂ ਵਾਂਗ
    ਮੇਰਾ ਤਾਂ ਏਹੀ ਤਜਰਬਾ ਹੈ 35 ਸਾਲ ਦੀ ਉਮਰ ਹੋ ਗਈ ਹੈ

  • @AmarSingh-kc6re
    @AmarSingh-kc6re Před 2 měsíci +12

    Mam pls tusi dono apni study, struggle barey dso

  • @johnpogi7894
    @johnpogi7894 Před 2 měsíci +7

    ਗੁਰਦੀਪ ਭੈਣ ਅਸੀ ਬਹੁਤ ਪਹਿਲਾਂ ਤੁਹਾਡੇ ਬਾਰੇ ਜਾਣ ਗਏ ਸੀ ਤੁਸੀ ਅਜੇ ਬਹੁਤ ਅੱਗੇ ਜਾਣਾ । ਤੁਹਾਡਾ ਸਹਿਜ ਨਾਲ ਗੱਲ ਕਰਨ ਦਾ ਤਰੀਕਾ ਤੇ ਚਿਹਰੇ ਤੇ ਸਹਿਜ ਸਾਦਗੀ ਕੁਦਰਤ ਦਾ ਵਰਦਾਨ ਹੈ । ਮੇਰਾ ਮੰਨਣਾ , ਕਦੇ ਜਿਆਦਾ ਮੇਕਅਪ ਬਾਰੇ ਨਾਂ ਸੋਚਿਉ ❤ ਅੱਗੇ ਜੋ ਆਪ ਜੀ ਨੂੰ ਵਧੀਆ ਲੱਗੇ ਉਹੀ ਕਰਨਾ ।

  • @ginderkaur6274
    @ginderkaur6274 Před 2 měsíci +1

    ਬਹੁਤ ਵਧੀਆ ਐਪੀਸੋਡ ਦੋਨਾਂ ਪਿਆਰੀਆਂ ਬੇਟੀਆਂ ਵੱਲੋਂ ਧਨਵਾਦ

  • @SukhwinderSingh-wq5ip
    @SukhwinderSingh-wq5ip Před 2 měsíci +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @hardeepsain2499
    @hardeepsain2499 Před 2 měsíci +3

    Sach zindagi ch planning nhi Kr sakde sab kujh rab krda

  • @sandhu6513
    @sandhu6513 Před 2 měsíci +3

    Tusi hr topic discuss kita mam.. plz ik hr topic v cover. Jekr bacha 25+ aa te earn ni kr reha te bina financially secure Hoye oh marriage nhi krona chaunda ja chaundi aa te uss te Loki ya family force naa krn

  • @ranjitsandhu2326
    @ranjitsandhu2326 Před měsícem

    Bahut sohna topic cc. Har ek da koi smaa hunda aa. Apne present nu jeo lao

  • @user-wf7qt7hk4n
    @user-wf7qt7hk4n Před 2 měsíci +1

    ਬਹੁਤ ਪਿਆਰੀ ਗੱਲਬਾਤ ❤

  • @KrishanSingh-ur6ue
    @KrishanSingh-ur6ue Před 2 měsíci +1

    Tusi ik ehh topic t video bnao bi insan single b reh skda jive adult age ch dekho dekh bhot niva mehsos krd n
    Dhanwad❤

  • @AmarSingh-kc6re
    @AmarSingh-kc6re Před 2 měsíci +5

    Mam pls tusi dono apni study, struggle barey dso

  • @jaspreetkaur9489
    @jaspreetkaur9489 Před 2 měsíci

    ਿਬਲਕੁਲ ਸਹੀ ਿਕਹਾ ਭੈਣੇ ਿਜੰਦਗੀ ਇੱਕ ਰੰਗਮੰਚ ਹੀ ਿਜਸ ਵਿੱਚ ਰੰਗ ਅਸੀਂ ਭਰਨੇ ਆ ਜੇ ਸਾਡੇ ਚੋ ਸਬਰ ਸੁਕਰ ਆ ੁਿਜੰਦਗੀ ਆਪ ਹੀ ਸਾਨੂੰ ਸਭ ਦੇ ਿਦੰਦੀ ਆ 🌼🌼🌼🌼

  • @kaur3114
    @kaur3114 Před 2 měsíci +1

    ਹਰਮਨ ਨੇ ਸੱਚੀ ਵਧੀਆ ਕਿਹਾ❤💯

  • @AmandeepKaur-tu7nc
    @AmandeepKaur-tu7nc Před 2 měsíci +3

    Sat sari akal dona bhaina nu bilkul shi khea bhaina jeva mari double M.A keti hoi aa aja mara viah nu 3sal he hoea aa manu ava lgda hea main he khus nhi kr ski ek housewife bn kk rha gyi jd kk marea sarea frnds apna apna km krdea na bt manu thuda ton inspiration lgi kk nhi waqt ton phala kismat ton jada khuz nhi milda manu ava aa kk jo wahaguru na mara lai sochea oo jaroor hoo k rho pr shi waqt aea ta

  • @HarjinderKaur-vx2il
    @HarjinderKaur-vx2il Před 2 měsíci

    ਕਿੰਨਾ ਸੋਹਣਾ ਓਰ ਢੁਕਵਾਂ topic ਹੈ ਮੇ ਵੀ ਕਈ ਬਾਰ ਇਹ ਗੱਲ ਕਹੀ ਹੈ

  • @shivanimangla1954
    @shivanimangla1954 Před měsícem

    Best program I have ever seen

  • @online715
    @online715 Před 2 měsíci

    Bot bot dhanwaad g🙏 eh gallan oh ne jo saade vadeyan nu sikhani chahidi hai

  • @Ashraf-ol2zu
    @Ashraf-ol2zu Před 24 dny

    Very handsum guest

  • @bakhshinderpadda2804
    @bakhshinderpadda2804 Před 2 měsíci

    Bohut vadia laga tuhadi gal baat nal bohut sikhan nu milia❤❤❤❤❤❤❤

  • @gurvinderdhot6849
    @gurvinderdhot6849 Před 2 měsíci

    Mam rupinder and gurdeep mam tusi bhut vadia explain kita thax lot

  • @manirandhawa4285
    @manirandhawa4285 Před 2 měsíci

    bhut shoniya glln kitiya ne tuc dona ne bhene..... te hmesha hi shoniya krde o tuc .... mai jdu v free honi aq ta m tuhano hu sundi aq hmesha jis ch mnu bhut kjjj sikhn nu milea aq hun ... realty of life❤🫶🏻 mra dill aq k m tuhano real ch mila te behhh k glln kra ... mnu ta tuc apniya shkiyya lgde o ... dona bhena lyiii bhut sara pyr❤🫶🏻🫶🏻❤️❤️

  • @GurjantSingh-kd5rl
    @GurjantSingh-kd5rl Před 2 měsíci +2

    ਧੰਨਵਾਦ ਮੈਡਮ ਜੀ ਤੁਹਾਡੀ ਗੱਲਬਾਤ ਬਹੁਤ ਸਾਰਥਕ ਹੁੰਦੀ ਹੈ। ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਤੁਸੀਂ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣੇ ਹੋ।‌ਬੋਲਣ ਦਾ ਲਹਿਜ਼ਾ ਗੱਲਬਾਤ ਦਾ ਵਿਸ਼ਾ ਪ੍ਰੋਗਰਾਮ ਨੂੰ ਨਿਵੇਕਲਾ ਰੰਗ ਪ੍ਰਦਾਨ ਕਰਦਾ ਹੈ। ਵੱਖ ਵੱਖ ਵਿਸ਼ਿਆਂ ਨੂੰ ਬੜੀ ਦਿਲਚਸਪੀ ਨਾਲ ਅਤੇ ਬੜੀ ਰੀਝ ਨਾਲ ਪੇਸ਼ ਕੀਤਾ ਗਿਆ ਹੈ। ਨਰੋਏ ਸਮਾਜ ਨਰੋਏ ਵਾਤਾਵਰਣ ਸਿਰਜਣ ਵਿਚ ਤੁਹਾਡੀ ਅਹਿਮ ਭੂਮਿਕਾ ਹੈ।ਬੜੇ ਡੂੰਘੇ ਵਿਸ਼ਿਆਂ ਨੂੰ ਸਹਿਜਤਾ ਅਤੇ ਸਰਲਤਾ ਨਾਲ ਪੇਸ਼ ਕੀਤਾ ਗਿਆ ਹੈ।

    • @gurjeetkaur9238
      @gurjeetkaur9238 Před 2 měsíci

      ਬਿਲਕੁਲ ਵੀਰ ਜੀ ਠੀਕ🙏

  • @kirangrewal7751
    @kirangrewal7751 Před 2 měsíci

    ਬਹੁਤ ਸੋਹਣੀ ਗੱਲ ਬਾਤ ❤

  • @gurpushpofficial
    @gurpushpofficial Před 2 měsíci

    ਬੇਸ਼ਕ ਸਾਡਾ ਟਾਇਮ ਵੀ ਆਵੇਗਾ 😇

  • @nippysidhu7926
    @nippysidhu7926 Před 2 měsíci

    Ssa di,, thek o tus ,,Mnu tus both hi bhut vdya Lgde o and Tuhde Sare progrm v,, wahegurug tuhnu Hmesha chrdikla vich rakhn 🥰🙏🏻

  • @jogamalhi7576
    @jogamalhi7576 Před 2 měsíci

    No words to appreciate both of you,lovely girls congratulations to your parents and family 😊

  • @AmanpreetkaurCheema-xu1yq
    @AmanpreetkaurCheema-xu1yq Před 2 měsíci

    Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai......
    Mai aman ludhiana to ha.........

  • @randeepkaur9068
    @randeepkaur9068 Před 2 měsíci

    Baut vadia gal baat

  • @ramanpreetsajjan8715
    @ramanpreetsajjan8715 Před 2 měsíci

    Very nice topic choose keeta tusi gallbaat layee.Thanks

  • @lovepreetkaur5984
    @lovepreetkaur5984 Před 2 měsíci

    Bhut vdiya c ❤

  • @harjitkaur5261
    @harjitkaur5261 Před 2 měsíci

    Bht vadyia ji

  • @Vanshmeetsingh2222-ow2qr
    @Vanshmeetsingh2222-ow2qr Před 2 měsíci +3

    Good morning everyone ❤❤

  • @deepikabhatia1566
    @deepikabhatia1566 Před 2 měsíci

    U both are gems 💎

  • @pamdullat941
    @pamdullat941 Před 2 měsíci

    Nice didi very interesting topic

  • @hartejveerhundal3011
    @hartejveerhundal3011 Před 2 měsíci

    Fantastic mam

  • @user-mq4mg9lw3i
    @user-mq4mg9lw3i Před 2 měsíci

    Bdi Changi. Lgi gal bat

  • @ranjeetsandhu3339
    @ranjeetsandhu3339 Před 2 měsíci +1

    Same gurdeep Mera v ahi hal a..bs thik ni lgda gl koi ni

  • @hjk9828
    @hjk9828 Před 2 měsíci +4

    Please apni study, birth place, married year, college and your life experience bare dsso mam ❤

  • @SarbjeetKaur-pq8ww
    @SarbjeetKaur-pq8ww Před 2 měsíci

    Nice ji❤❤

  • @harpalbrar5912
    @harpalbrar5912 Před 2 měsíci

    V v nice

  • @ravindergill9225
    @ravindergill9225 Před 2 měsíci

    ਜੀ, ਤੋਰੀ ਫੁਲਕਾ ਠੀਕ ਚੱਲਦਾ ਹੋਵੇ, ਦੇਣ ਨਾਂ ਹੋਵੇ, ਤੰਦਰੁਸਤੀ ਹੋਵੇ, ਸਵਰਗ੍ਹ,.

  • @ekamnoorsingh-ij4bt
    @ekamnoorsingh-ij4bt Před 2 měsíci

    Nice

  • @RavinderjitKaur-cn4ji
    @RavinderjitKaur-cn4ji Před 2 měsíci +1

    Ssa bhen ji 🙏 aj da topic te meri jindgi te c m v tension lendi a ki asi kdo well settle hova ge mere husband de dove brother sister bht wadia settle ne asi hale apna ghar v lena bht piche asi tuhadi gal sun k aj m bht new sikha gi thanku m ek var thade nal gal v karna chandi a plz

  • @mandeepbrar9721
    @mandeepbrar9721 Před 2 měsíci

    Very nice

  • @harmankaurkaur6343
    @harmankaurkaur6343 Před 2 měsíci

    Very nice ❤

  • @ikreetkaur9696
    @ikreetkaur9696 Před 2 měsíci

    Good

  • @GarrySandhu-sh6tn
    @GarrySandhu-sh6tn Před 2 měsíci

    Rupinder mam tuhada color complexion bhut sohna aa kash mera v is trah da hojay

  • @HarpreetKaur-yc3yu
    @HarpreetKaur-yc3yu Před 2 měsíci

    ❤❤❤

  • @user-dc6th9vd9g
    @user-dc6th9vd9g Před 2 měsíci

  • @cute-tn7fr
    @cute-tn7fr Před 2 měsíci

    Skoon❤❤❤

  • @kirankaur4504
    @kirankaur4504 Před 2 měsíci +1

    ਸਤਿ ਸ੍ਰੀ ਅਕਾਲ ਜੀ 🙏🙏

  • @AmanpreetkaurCheema-xu1yq
    @AmanpreetkaurCheema-xu1yq Před 2 měsíci

    Sat shri akal bhane , mainu tuhada program bhaut vadiya lagda hai, te bhaut motivational hunda hai, meri zindgi da dream hai ke ek din mai tuhanu dona bhana nu jarour mila.....par kado mil huna eh nahi pata.......

  • @amanbrar273
    @amanbrar273 Před 2 měsíci

    🙏🏻💖

  • @jatindersingh5098
    @jatindersingh5098 Před 2 měsíci

    Saria gala bhut vadia kehi ne ji tusi

  • @ravindergill9225
    @ravindergill9225 Před 2 měsíci

    ਜੀ, ਦੋ ਕੰਮਾਂ ਵਿੱਚ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਰੋਟੀ ਖਾਣ ਵੇਲੇ, ਪਿਆਰ ਕਰਨ ਵੇਲੇ,.

  • @JaswinderSingh-sm7ng
    @JaswinderSingh-sm7ng Před 2 měsíci

    Good morning putter ❤

  • @ramandeepkaursekhon4067
    @ramandeepkaursekhon4067 Před 2 měsíci

    Nice sister

  • @ManjitSingh-no3qs
    @ManjitSingh-no3qs Před 2 měsíci

    ਕੋਸ਼ਿਸ਼ ਕਰਨਾ ਇਨਸਾਨ ਦਾ ਫਰਜ਼ ਹੈ।ਬਾਕੀ ਕਿਸਮਤ ਤੇ ਨਿਰਭਰ ਹੈ।

  • @BalwinderKaur-qu9ls
    @BalwinderKaur-qu9ls Před 2 měsíci +1

    Biba mai reason of this kind of situatie in life is due to when our some kind of wish is not fulfilled OSHA’s dee puri naa hona becheni tei hidden depression daa karn hei

  • @amangouravarora6800
    @amangouravarora6800 Před 2 měsíci

    Hlo di main tuhada program dekhdi a main mentally buht upset hoini bt main apnyaap nu postive rkhndi koshish krdi aa bt mainu eh lgda k main khush reh rhi a bt eh dilo nhi bs vesy hi aa andro mann shant nhi samjh ni aundi preshni ki aa plz jrur gal kariyo

  • @hunjanjaswinder3650
    @hunjanjaswinder3650 Před 2 měsíci

    Good morning mam

  • @SupanSandhu-op1up
    @SupanSandhu-op1up Před 2 měsíci

    🙏🙏

  • @gurjeetkaur9238
    @gurjeetkaur9238 Před 2 měsíci +2

    🙏ਦੋਵਾਂ ਭੈਣਾਨੂੰ ਜੀ ਸੱਚਮੁਚ ਮੰਜਲ ਤੇ ਪਹੁੰਚਣ ਲਈ ਸ਼ੁਰੂਆਤ ਇੱਕ ਕਦਮ ਤੋਂ ਹੁੰਦੀ ਹੈ 🙏

  • @branda-1indora242
    @branda-1indora242 Před 2 měsíci

    Iike apisod 🎉

  • @amangouravarora6800
    @amangouravarora6800 Před 2 měsíci

    Tusi keha k apa aun waly tym bry buht sochdy bt pta ni ki hona apa nu ki pta bt apa fir vi kio nhi sochno htdy kio tension lyny aa eh gal samjh ni aundi ki kriye k future lyi ena na preshan hoyiye

  • @gurdeepdhillondhillon8418
    @gurdeepdhillondhillon8418 Před 2 měsíci

    Hjii mam menu lgan lga Dita gy a Mai mind free rehn vala bnda si

  • @sharanjitkaur8127
    @sharanjitkaur8127 Před 2 měsíci +7

    ਭੈਣੋ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਇਹ ਵਿਸ਼ਾ ਵੀ ਚੁਣਨਾ ਕਿ ਬਾਪ ਦੇ ਮਰਨ ਤੇ ਮੁੰਡੇ ਨੂੰ ਪੱਗ ਦਿੱਤੀ ਜਾਂਦੀ ਹੈ, ਕੁੜੀਆਂ ਨੂੰ ਉਹਨਾਂ ਦੀ ਮਾਂ ਜਾ ਸੱਸ ਦੀ ਮੌਤ ਤੋਂ ਬਾਅਦ ਕਿਉਂ ਨਹੀਂ ਕੁੱਝ ਦਿੱਤਾ ਜਾਂਦਾ ਮੇਰਾ ਮਤਲਬ ਰਸਮ ਤੋ, ਜ਼ਿੰਮੇਵਾਰੀ ਤੋਂ ਹੈ। ਕੀ ਉਹਨਾਂ ਨੂੰ ਇਸ ਦੇ ਯੋਗ ਨਹੀਂ ਸਮਝਿਆ ਗਿਆ?

    • @ramanmander2770
      @ramanmander2770 Před 2 měsíci +2

      Mundean nu tan jameen vi ditti jandi ae , kudian nu tan koi ni dinda na peke na sohre, so basically ona nu ghat dikhaya janda. K tusin lead nhi kar sakdian family. Otherwise manje te pae sass sohre nu kudi hi sambdi a, fr munde nu as de yog nhi samzya janda! So bhaine lokan nu lagda vi munde lead karan, kudian farz nibhon. And this is how they want to keep our confidence down.

    • @ManpreetKaur-ew4tq
      @ManpreetKaur-ew4tq Před 2 měsíci

      ​@@ramanmander2770ਸਹੀ ਕਿਹਾ ਤੁਸੀ..

    • @gurjeetkaur9238
      @gurjeetkaur9238 Před 2 měsíci +1

      ਭੈਣੇ ਕੁੜੀਆਂ ਨੂੰ ਆਪਣੀ ਕਿਸਮਤ ਖੁਦ ਘੜਨੀ ਪੈਂਦੀ ਆ ਕੈਈ ਨੀ ਸਹਾਰਾ ਦਿੰਦਾ 🙏

    • @ManjitSingh-no3qs
      @ManjitSingh-no3qs Před 2 měsíci +3

      ਅਸੀਂ ਖੰਨਾ ਦੀ ਇਕ ਸੰਸਥਾ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਜੀ।

  • @priyankasharma3010
    @priyankasharma3010 Před 2 měsíci

    Bohat sohna topic a bhaine

  • @AmarSingh-kc6re
    @AmarSingh-kc6re Před 2 měsíci +1

    Mam pls tusi dono apni study,clg struggle barey dsna ,rupinder mam ney late kyu Kum start kita tey ona nu bahr nikl k ki faida hota pls reply

    • @hjk9828
      @hjk9828 Před 2 měsíci

      Yes make video on this topic please

  • @AmanpreetkaurCheema-xu1yq
    @AmanpreetkaurCheema-xu1yq Před 2 měsíci

    Sorry 3 bar send ho geya msg mera

  • @user-ph5lp8cn5x
    @user-ph5lp8cn5x Před 2 měsíci

    Gurdeep ji nu request hai pls second person nu v chance deyo boln da mainu eda lagda mai aye aa mai eda c plz that look too much

  • @Roophanjraa
    @Roophanjraa Před 2 měsíci

    Mam i want to join you bcoz am psychologist

  • @satveersingh9883
    @satveersingh9883 Před 2 měsíci

    Caste system te v gal karo .!!!

  • @kulwinderkaur690
    @kulwinderkaur690 Před 2 měsíci +1

    manu tusi dono bahut change ho mam ma thade nal gal karni chahudi ha

  • @GurpreetKaur-lx9tp
    @GurpreetKaur-lx9tp Před 2 měsíci

    🙏🇩🇪❤️

  • @sukhpreetsinghartist6080
    @sukhpreetsinghartist6080 Před měsícem

    Allah nu dua juror kro,,prr Appna ooth raat nu bann k rakho,,,,,,saudi proverb,,,,
    Apna time ayega,,,Mehnant te ardaas naal ,,,,,,,, hunn ta aa gya,,,,,manjo,manjo,mnjo

  • @branda-1indora242
    @branda-1indora242 Před 2 měsíci

    Rupinder ji mare sathi duniya tou chale gye kis tarah satisfy.....

    • @GuruBhullar-sr4pr
      @GuruBhullar-sr4pr Před 2 měsíci

      Path krea kro..bachea naal tym spend kro..guru Ghar jao daily.. funny videos dekho..bajurga nl tym spend kro.. positive loka kol baitho..

    • @GuruBhullar-sr4pr
      @GuruBhullar-sr4pr Před 2 měsíci

      Houlli houlli frk pai jauga ji..apni seht da dheyn rakho.. mediation krea kro daiy

  • @KulwinderKaur-rz9om
    @KulwinderKaur-rz9om Před 2 měsíci

    Tuhade nal gal karni

  • @jashanjottiwana-bi4pb
    @jashanjottiwana-bi4pb Před 2 měsíci

    Use patjali vergin coconut oil clear face mam

  • @ParamjitSingh-gs9mu
    @ParamjitSingh-gs9mu Před 2 měsíci

    Rupinder ji your left arm tattoo is not looking good

  • @kuljeetsinghnagi5434
    @kuljeetsinghnagi5434 Před 2 měsíci

    🙏🙏🙏 very nice

  • @KulwinderKaur-rz9om
    @KulwinderKaur-rz9om Před 2 měsíci

    Pls tuhada contact chaida pls

  • @AmanpreetkaurCheema-xu1yq
    @AmanpreetkaurCheema-xu1yq Před 2 měsíci

    Sat shri akal dona bhana nu......meri zindgi da dream hai ke kade tuhade dona bhana naal mainu miln da muka jarour mile....tuhada program bhaut vadiya te motivational hunda hai......
    Mai aman ludhiana to ha.........

  • @gurfatehgarcha8568
    @gurfatehgarcha8568 Před měsícem

    ❤❤❤

  • @hidden360
    @hidden360 Před 2 měsíci

  • @AmanpreetkaurCheema-xu1yq
    @AmanpreetkaurCheema-xu1yq Před 2 měsíci

    Sorry 3 bar send ho geya msg mera