ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada

Sdílet
Vložit
  • čas přidán 26. 04. 2024
  • “Relationships are a lot like mud houses: without a good foundation, they’ll crumble"
    Guest: Dr. Balwinder Kaur Brar
    Host: Gurpreet Kaur, RED FM Calgary
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    CZcams:
    / redfmcanada
    #redfmcanada#relationship #relationships #wisdom #wisdomstories #talkshow
  • Zábava

Komentáře • 100

  • @charanjeetrobby8454
    @charanjeetrobby8454 Před 2 měsíci +9

    ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ

  • @simmurai939
    @simmurai939 Před měsícem +3

    ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤

  • @Kiranpal-Singh
    @Kiranpal-Singh Před 2 měsíci +10

    *ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !

  • @balbirsakhon6729
    @balbirsakhon6729 Před 2 měsíci +6

    ਬਰਾੜ ਭੈਣ ਜੀ ਤੇ ਬੱਚੀ
    ਗੁਰਪ੍ਰੀਤ ਜੀਸੱਤ ਸ੍ਰੀ
    ਅਕਾਲ ਜੀ ਭੈਣ ਜੀ
    ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ
    ਜੁੱਗ ਜੁੱਗ ਜੀਉ🙏

  • @ParamjeetKaur-tg7dd
    @ParamjeetKaur-tg7dd Před 23 dny +1

    ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।

  • @malkiatsingh5143
    @malkiatsingh5143 Před 2 měsíci +5

    This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।

  • @kuljeetkaur6678
    @kuljeetkaur6678 Před 16 dny

    ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏

  • @Kiranpal-Singh
    @Kiranpal-Singh Před 2 měsíci +22

    ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !

  • @Rajvinder-lv5wb
    @Rajvinder-lv5wb Před 2 měsíci +6

    Tuhadia gella sunken dill nu sauna milda

  • @talentedkaurinsan
    @talentedkaurinsan Před 2 měsíci +4

    ❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻

  • @ShivdeepGrewal-gy1dm
    @ShivdeepGrewal-gy1dm Před 2 dny

    Outstanding wording used by Dr. BRAR ❤

  • @parminderjitsingh78
    @parminderjitsingh78 Před 2 měsíci +4

    ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।

  • @kiranveerkaur2334
    @kiranveerkaur2334 Před 7 dny

    boht hi vdiya galbat c g te boht hi vadiya visha e agge v eho jehe vishe leke aunde rehna jo sanu te sbnu sedh den 🌹🌹

  • @gurisanghera853
    @gurisanghera853 Před měsícem +1

    Please upload more videos glan sun k dil ni bhrda dr balwinder ji diya .

  • @haleemjami8787
    @haleemjami8787 Před 2 měsíci +3

    An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.

  • @DarshanSingh_Official
    @DarshanSingh_Official Před 2 měsíci +2

    ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ

  • @kamalpreet2166
    @kamalpreet2166 Před 2 dny

    Dr brar mam always true conversation any topic lu mam I wish you may live long long time

  • @balwinderbrar8619
    @balwinderbrar8619 Před 2 měsíci +3

    ਜੋ ਰੱਖੇ ਨਾ ਕਿਸੇ ਉੱਤੇ ਭਰੋਸਾ
    ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ

  • @ramandeepsingh2240
    @ramandeepsingh2240 Před 2 měsíci +3

    mai te mam brar di video di wait krda rahnaa kdo on gye vadiaa vichaar milu 🙏🏻

  • @hayharbir
    @hayharbir Před 2 měsíci +3

    More pearls of wisdom, more questions raised and answered. Another reason I have been a fan since a friend introduced me to Dr. Brar on CZcams. Proud that we share a Patiala and education connection

  • @gurdishkaurgrewal9660
    @gurdishkaurgrewal9660 Před 2 měsíci +1

    ਸਹੀ ਹੈ ਜੀ 👍
    ਵਧੀਆ ਵਿਚਾਰ ਬਰਾੜ ਮੈਡਮ ਦੇ ❤
    ਮੁਬਾਰਕਾਂ ਤੇ ਦੁਆਵਾਂ ਜੀ 🙏🏼

  • @surindersingh5129
    @surindersingh5129 Před 2 měsíci +2

    Salute both of u always listen big fan since dash pardesh program God bless all of Red F M

  • @amarjitsingh8392
    @amarjitsingh8392 Před 2 měsíci +2

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।

  • @user-ls1hk9uf8h
    @user-ls1hk9uf8h Před měsícem

    ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ

  • @Paliwala
    @Paliwala Před 2 měsíci +2

    Bohot hi vadiya galaan kariya tusi anti g Salute aa tuhadi soch nu

  • @ParamjeetKour-wh1tx
    @ParamjeetKour-wh1tx Před 2 měsíci +1

    ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ

  • @manvinderkaurkaur689
    @manvinderkaurkaur689 Před měsícem

    ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ

  • @jagtarchahal2541
    @jagtarchahal2541 Před měsícem +1

    ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।

    • @lakhwinderkaur4647
      @lakhwinderkaur4647 Před měsícem

      ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ

  • @ManpreetKaur-iv5os
    @ManpreetKaur-iv5os Před 2 měsíci +2

    ਬਹੁਤ ਸੋਹਣੀ ਗੱਲਬਾਤ ਆ ਜੀ

  • @chanchalsingh1472
    @chanchalsingh1472 Před 2 měsíci +3

    Well said! Very true
    Thanks🙏🏻

  • @user-qd6pq2em6k
    @user-qd6pq2em6k Před 2 měsíci +3

    Very nice bahut vadhia vichar thanks ji🙏

  • @harpreetsinghmoga
    @harpreetsinghmoga Před 2 měsíci +2

    ਬਹੁਤ ਹੀ ਵਧੀਆ ਜੀ।ਧੰਨਵਾਦ ਜੀ।

  • @MANJITKAUR-uh4vq
    @MANJITKAUR-uh4vq Před 2 měsíci +1

    Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.

  • @sandeepkaur-ds2lk
    @sandeepkaur-ds2lk Před 2 měsíci +1

    Very nice Madam ji jindgi Jenna sikha dendi ha tuhade vichar.

  • @arshdeepkaur2241
    @arshdeepkaur2241 Před měsícem

    Rishte hamesha dil ❤naal nabhaye jande ne j dimag naal riste varatan lg jaan o kde ni nibde

  • @user-ly1wu8lj9z
    @user-ly1wu8lj9z Před 2 měsíci

    Salam hai madam brar de vicharan nu

  • @bsjattana5526
    @bsjattana5526 Před 2 měsíci

    ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ

  • @neelumbassi-xq5wt
    @neelumbassi-xq5wt Před 2 měsíci +2

    Very nice vadiya gal baat ji bahut bahut thanks mam ji

  • @sippykaur8252
    @sippykaur8252 Před 2 měsíci

    Bohat vdia ..mnu lagda sara program meri life te bneya..bot kuch sekhn nu milya ❤

  • @madhavraishahalia8496
    @madhavraishahalia8496 Před měsícem

    Bahut sundar hai app da tareeka samjan da Radha Soami Ji

  • @pargatsingh5928
    @pargatsingh5928 Před měsícem

    ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ

  • @gurisanghera853
    @gurisanghera853 Před měsícem

    Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.

  • @Jaswinderkaur-zy8fh
    @Jaswinderkaur-zy8fh Před měsícem

    Bhut vadya masage hai ji

  • @user-xl8cj6qg1s
    @user-xl8cj6qg1s Před měsícem

    🙏🙏Both of you I always listen bahut e vadyia Treeka Samjan da 🙏🙏🙏🙏

  • @harmohankaur2859
    @harmohankaur2859 Před 25 dny

    Dr sahib very nice speech

  • @manraj5951
    @manraj5951 Před 2 měsíci

    Beautiful thoughts.
    Very positive and motivational speaker.
    May today's generation have thinking like you

  • @MandeepKaur-sv3gp
    @MandeepKaur-sv3gp Před 2 měsíci +2

    Very nice 👌

  • @mrsvarinderkaur
    @mrsvarinderkaur Před 2 měsíci

    Bhut bhut nice

  • @ranjitkaur9577
    @ranjitkaur9577 Před 2 měsíci +2

    Very very nice 👌❤

  • @bhupinderkaurgarcha9641
    @bhupinderkaurgarcha9641 Před 2 měsíci +1

    Nice thoughts

  • @dmann9072
    @dmann9072 Před 2 měsíci

    Buhat Badeya ji god blass you 🙏

  • @parbhnoorkaur3656
    @parbhnoorkaur3656 Před 2 měsíci +1

    Bhut khoob jio well done you right ❤❤

  • @urmiladevi1731
    @urmiladevi1731 Před 2 měsíci +1

    100 ਫੀ ਸਦੀ ਸੱਚਿਆ ਮ ਗੱਲਾਂ

  • @AmanDeep-nf3qy
    @AmanDeep-nf3qy Před 2 měsíci +2

    Very nice 👍🙏🙏❤️

  • @manpreetbhinder2639
    @manpreetbhinder2639 Před 2 měsíci +1

    Very. Nice

  • @SikandarChahal
    @SikandarChahal Před měsícem

    Good bless you maa

  • @AuthenticCooking4
    @AuthenticCooking4 Před 2 měsíci

    Very nice ❤

  • @Penduvibe92
    @Penduvibe92 Před měsícem

    mere bhut e favorite

  • @paramjitkaur547
    @paramjitkaur547 Před měsícem

    Bhuatgood

  • @manjeetbassi3614
    @manjeetbassi3614 Před měsícem

    Bilkul Sach hai

  • @sukhpalcheema4369
    @sukhpalcheema4369 Před měsícem

    Very good madam bhauat badhiya

  • @attsiraa-wt8ft
    @attsiraa-wt8ft Před 2 měsíci

    Very true

  • @user-lo6ll3fj4l
    @user-lo6ll3fj4l Před 2 měsíci

    Very nice ji

  • @user-lc5ey1tx5r
    @user-lc5ey1tx5r Před měsícem

    Bhut sohniya galla g mera bhut ji krda madam nu milan nu asi moge toh belong krde a g

  • @balvirkaur538
    @balvirkaur538 Před 24 dny

    Sat sri akal medam ji

  • @user-tp7kg5tc1s
    @user-tp7kg5tc1s Před měsícem

    Right ji

  • @inderjitsidhu6804
    @inderjitsidhu6804 Před 2 měsíci +1

    Dr sahib tusi meri dadi di zaad taji karva diti dil karda aap nu hug kara te dadi di nighh manna❤❤

  • @harminderkaur5806
    @harminderkaur5806 Před 2 měsíci

    Salute hai g

  • @jagdishkaur2166
    @jagdishkaur2166 Před měsícem

    Sach. Aa

  • @simrandeolsingh3659
    @simrandeolsingh3659 Před měsícem +1

  • @HarjinderKaur-pf4nx
    @HarjinderKaur-pf4nx Před měsícem

    Vary nice gala bhanji ❤tacing

  • @inforpoverseas210
    @inforpoverseas210 Před měsícem

    Bhuta vadia mam galbat mai dr bara di book copy kitho mila gee ( Anguthe Da Nishan ) mai amazon search kita par ayy meassge ayy raha hai Currently unavailable.
    We don't know when or if this item will be back in stock. show ho raha hai

  • @nishumedia5213
    @nishumedia5213 Před 29 dny

    Mam tusi punjabi university de shan ho tusi gyan da sagar ho

  • @inderjit8901
    @inderjit8901 Před 2 měsíci

    Mam. Ji❤❤❤❤❤👍👍👍👍👍👍

  • @kuldeepsidhu2184
    @kuldeepsidhu2184 Před 2 měsíci +2

    🙏

  • @Beantcheema4
    @Beantcheema4 Před 2 měsíci +1

    ❤❤❤❤❤❤❤

  • @manjitkaur-lr5cj
    @manjitkaur-lr5cj Před 28 dny

    ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ

  • @cute-tn7fr
    @cute-tn7fr Před 2 měsíci

    Skoon 👍👌👍👌

  • @amanbrar273
    @amanbrar273 Před 2 měsíci +2

    ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ

  • @balvirkaur538
    @balvirkaur538 Před 24 dny

    Bhut hi dungi shuch diaan glan ne

  • @poonamsharma1806
    @poonamsharma1806 Před 28 dny

    what is podcast channel name ?

  • @parminderkaur9331
    @parminderkaur9331 Před 2 měsíci +2

    ਬਹੁਤ ਲਾਜਵਾਬ

  • @manjitkaur9485
    @manjitkaur9485 Před měsícem

    🙏🙏❤️

  • @BalwinderKaur-qi8cx
    @BalwinderKaur-qi8cx Před 2 měsíci +2

    ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ

  • @balbirkaur2756
    @balbirkaur2756 Před 2 měsíci

    🎉❤❤

  • @jeetasingh9510
    @jeetasingh9510 Před 2 měsíci

    Today’s children boy or girl have crossed all limits. Even rural house holds are not aloof from this disease where neighbour’s children r getting married. Very serious equations in family and society r developing.

  • @GurmitBSingh
    @GurmitBSingh Před 2 měsíci +1

    JIO haanjee!
    EH NAZUK PLANT PODAA
    HUNDA TEY SINJNA PENDAA ; KHAS KARKEY
    HAR MOSAM CH
    PAGAT FREEDJIO;
    Galee chikadh haneraa tufan charkard Sunami
    Par NEH NAHI TUTNA
    CHAHEEDA ; JAANA HUNDA JIO!!!!!
    WARNAA TIJAARAT HAI!?
    always hasdey wasdey Khush raho ji!

  • @AmanDeep-nf3qy
    @AmanDeep-nf3qy Před 2 měsíci +1

    Th

  • @atulmahendru514
    @atulmahendru514 Před 2 měsíci +1

    Very nice 🫡🫡 blog

  • @user-wj2rb2xl2o
    @user-wj2rb2xl2o Před 2 měsíci +1

    Bhot vadia gal kari tuc rang kala gora wali

  • @inderjitsidhu6804
    @inderjitsidhu6804 Před 2 měsíci

    Dr sahib dil khush ho gya aap di gallan sunn k dil karda aap da ph no ta fil khol k aap nal gai kara

  • @hottrickskabaap6972
    @hottrickskabaap6972 Před měsícem

    ❤🙏🙏🎉🎉🎉🎉

  • @gurminderkaur5250
    @gurminderkaur5250 Před měsícem

    ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ

  • @iqbalshabana3867
    @iqbalshabana3867 Před 5 dny

    please talk easy punjabi from pakistan

  • @jagtarchahal2541
    @jagtarchahal2541 Před měsícem

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ

  • @user-zo7ko8vj9c
    @user-zo7ko8vj9c Před 2 měsíci +1

    Gala thuadia bilkul sach han but hun sab kuz khatham ho gayaia han baki reh ke gaya lucha landa chaudhory gundi ran pardhan wali kahawat bilkul sach ho Gaye lagadi hai

  • @JasvirKaur-pz3nd
    @JasvirKaur-pz3nd Před 2 měsíci +2

    Bohot achhe vichaar ne mam de..❤❤🌹🌹🙏