ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l B Social

Sdílet
Vložit
  • čas přidán 17. 05. 2024
  • ਹਾਜ਼ਮਾ ਐਡਾ ਰੱਖੋ ਕਿ ਸਮੁੰਦਰ ਵੀ ਹਜ਼ਮ ਹੋਜੇ l Gal Te Gal l EP 189 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Mandeep Singh
    Digital Producer : Gurdeep Kaur Grewal
    Label : B Social
  • Zábava

Komentáře • 120

  • @bhupinderkaur8912
    @bhupinderkaur8912 Před měsícem +31

    ਮੈਂ ਤੇ ਮੇਰੀ ਜਠਾਣੀ ਵੀ ਇਵੇਂ ਹੀ ਹਾਂ । ਸਾਨੂੰ ਦੋਵਾਂ ਨੂੰ ਇਕ ਦੂਜੇ ਦੀਆਂ ਗੱਲਾਂ ਪਤਾ ਹੁੰਦੀਆਂ । ਅਸੀਂ ਹੋਰ ਕਿਸੇ ਨਾਲ ਨਹੀਂ ਕਰਦੀਆਂ ।13 ਸਾਲ ਇਕੱਠੇ ਰਹਿਣ ਮਗਰੋਂ ਜੇ ਹੁਣ ਅਲੱਗ ਵੀ ਹੋਏ ਤਾਂ ਇਵੇਂ ਰਹੀਦਾ ਜਿਵੇਂ ਹੁਣ ਵੀ ਇਕੱਠੇ ਰਹਿੰਦੇ ਹੋਈਏ ।

    • @PrabhjotKaur-js1fd
      @PrabhjotKaur-js1fd Před měsícem +2

      U r lucky nd blessed ❤ni te aj kl te lok door reh ke v bolde ni

    • @avtarsinghsra4560
      @avtarsinghsra4560 Před měsícem +1

      Sachi bhupinder g kuj rishte eho jihe hunde ne g

    • @manjeetkaur1733
      @manjeetkaur1733 Před 29 dny

      ਬਿਲਕੁਲ ਸਹੀ ਕਿਹਾ ​@@PrabhjotKaur-js1fd

  • @NaviSidhu-dc8cl
    @NaviSidhu-dc8cl Před měsícem +35

    ਸੱਚ ਆ ਭੈਣੇਂ ਅੱਜ ਹਰੇਕ ਵਿਅਕਤੀ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅਸੀਂ ਔਰਤਾਂ ਤਾਂ ਕਿਸੇ ਨੂੰ ਆਪਣੇ ਦੁਖ ਵੀ ਨੀ ਦਾਸ ਸਕਦੇ

    • @jaswindersaini1481
      @jaswindersaini1481 Před měsícem +6

      ਮੇਰੀ mother in law ਮੇਰੀ ਬਹੁਤ ਵੱਡੀ ਰਾਜ਼ਦਾਰ ਸਨ ।ਮੈਂ ਹਰ ਦਿਲ ਦੀ ਗੱਲ ਉਹਨਾਂ ਨਾਲ ਸਾਂਝੀ ਕਰਦੀ ਸੀ

    • @talentedkaurinsan
      @talentedkaurinsan Před měsícem +1

      ਕਿਸੇ ਨੂੰ ਹੀ ਸੱਚੇ ਹਮਰਾਜ਼ ਮਿਲਦੇ ਨੇ ❤️

  • @sonuheer-fb2ir
    @sonuheer-fb2ir Před měsícem +2

    ਆਪ ਜੀ ਦੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋ ਜਾਂਦੀ ਆ, ਬਹੁਤ ਸਾਰਾ ਪਿਆਰ 🙏🏼🙏🏼🙏🏼🙏🏼🙏🏼🙏🏼

  • @dharindersharma4571
    @dharindersharma4571 Před měsícem +8

    ਅੱਜ ਦੇ ਯੁੱਗ ਵਿਚ ਕਿਸੇ ਦੀ ਗੱਲ ਸੁਣਨਾ ਵੀ ਪੁੰਨ ਦਾ ਕੰਮ ਹੈ

  • @panjpaninews7422
    @panjpaninews7422 Před měsícem +30

    ਹੁਣ "ਖੇਹ ਉਡਾਉਣਾ" ਪ੍ਰਾਪਤੀ ਮੰਨੀ ਜਾਂਦੀ ਹੈ

  • @satnamkaur2435
    @satnamkaur2435 Před měsícem +16

    ਮੇਰੀ ਮਾ ਕਹਿੰਦੀ ਹੁੰਦੀ ਸੀ ਦੁਖ ਦਸਿਆ ਕਰ ਮਨ ਹੌਲਾ ਹੋ ਜਾਂਦਾ,,, ਹੁਣ ਬਹੁਤ ਵਾਰੀ ਸੋਚਦੀ ਹਾਂ " ਮੈ ਮਾਂ ਨੂੰ ਪੁਛ ਲੈਂਦੀ ਕਿ ਮਾਂ ਖੂਨ ਦੇ ਰਿਸ਼ਤੇ ਹੁਣ ਮਨ ਤੇ ਭਾਰ ਕਿਉਂ ਲਗਦੇ ਨੇ 😢

  • @talentedkaurinsan
    @talentedkaurinsan Před měsícem +14

    ਸੱਚੀ ਗੱਲ ਆ ਭੈਣੇ.. ਹੁਣ ਤਾਂ ਲੋਕਾਂ ਦੇ ਖਾਣਾ ਹਜਮ ਨਹੀ ਹੁੰਦਾ ਜਿਨ੍ਹਾਂ ਟਾਈਮ ਫੋਟੋ ਖਿੱਚ ਕੇ ਸਟੋਰੀ ਨਹੀ ਪਾਉਂਦੇ 😊

  • @satnamkaur2435
    @satnamkaur2435 Před měsícem +9

    ਜਿੰਦਗੀ ਦੇ ਰਾਹ ਵਿਚ ਐਸਾ ਕੋਈ ਦਰਖਤ ਨਹੀ ਆਇਆ ਜਿਹਨੂੰ ਲਿਪਟ ਕੇ ਆਪਣੇ ਦਰਦ ਰੋ ਲੈਂਦੀ 😢

    • @charnjeetmiancharnjeetmian6367
      @charnjeetmiancharnjeetmian6367 Před měsícem

    • @sumandeep13
      @sumandeep13 Před měsícem +1

      ਲੱਭੋ ਉਹ ਦਰੱਖਤ ਭੈਣ❤ ਨਹੀਂ ਕਾਪੀ ਤੇ ਲਿਖੋ ਅਪਣੇ ਦੁੱਖ ਤੇ page ਸੁੱਟ Deo ❤

  • @ManmeetKaur-pf3js
    @ManmeetKaur-pf3js Před měsícem +8

    ਜਦੋ ਤੁਸੀ Rupinder ਭੈਣ ਆਖ ਦੇ ਹੋ ਤਾ ਬਹੁਤ ਚੰਗਾ ਲੱਗਦਾ ਨਹੀ ਤਾ ਹੁਣ ਦੀਦੀ 🎉❤❤ਹੀ ਆਖਦੇ ਹਨ

    • @charnjeetmiancharnjeetmian6367
      @charnjeetmiancharnjeetmian6367 Před měsícem

      ਮੈਂ ਵੀ ਭੈਣ ਕਹਿਣਾ ਚਾਹੁੰਦੀ ਹਾਂ,ਪਰ ਕਿਸੇ ਨੂੰ ਅਖਵਾਉਣਾ ਪਸੰਦ ਨਹੀਂ

  • @harpalkaurgulati2228
    @harpalkaurgulati2228 Před měsícem +3

    ਜੀਂਦੇ ਰਹੋ ਖੁਸ਼ ਰਹੋ ਪ੍ਰਮਾਤਮਾ ਅੰਗ ਸੰਗ ਸਹਾਈ ਹੋਣ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏🙏

  • @sukhpreetkauraujla4592
    @sukhpreetkauraujla4592 Před měsícem +2

    ਮੈਨੂੰ ਤੇ ਮੇਰੀ ਨਣਦ ਨੂੰ ਬਹੁਤ ਗੱਲਾਂ ਪਤਾ ਜੋ ਘਰ ਚ ਕਿਸੇ ਨੂੰ ਨਹੀਂ ਪਤਾ .. ਅਸੀਂ ਇਕ ਦੂਸਰੇ ਦੇ ਹਮਰਾਜ਼ ਹਾਂ 😅

  • @SukhwinderSingh-wq5ip
    @SukhwinderSingh-wq5ip Před měsícem +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @GURPREETKAUR-zl9ly
    @GURPREETKAUR-zl9ly Před měsícem +2

    ਬਿਲਕੁਲ ਸੱਚੀ ਗੱਲ ਹੈ |

  • @amanbrar273
    @amanbrar273 Před měsícem +5

    ਬੀਬਾ ਜੀ ਅਗੇ ਦੁਖ ਸੁਖ ਇਕ ਦੂਜੇ ਕੋਲ ਕਰ ਲੈਦੇ ਸੀ ਪਰ ਹੁਣ ਡਰ ਲਗ ਦਾ

  • @randeepkaur8026
    @randeepkaur8026 Před měsícem

    ਸੱਚੀ ਭੈਣੇ ਅੱਜ ਦੀ ਗੱਲ ਬਾਤ ਮੈਨੂੰ ਏ ਲੱਗਿਆ ਇਹ ਸਾਰਾ ਹੀ ਪੋ੍ਰਗ੍ਰਾਮ ਮੇਰੇ ਆਲੇ-ਦੁਆਲੇ ਹੀ ਘੁੰਮ ਰਿਹਾ ਮੇਰੇ ਇਹ ਸਾਰਾ ਕੁਝ ਵਾਪਰ ਚੁਕਿਆ
    ਬਹੁਤ ਵਧਿਆ ਗੱਲ ਬਾਤ ਸੀ🙏🙏👌👌ਧੰਨਵਾਦ ਜੀ

  • @jaspreetkaur9489
    @jaspreetkaur9489 Před měsícem +2

    ਿਕਸੇ ਨਾਲ ਵੀ ਭੈਣੇ ਅੱਜਕੱਲ ਗੱਲ ਕਰਨਾ ਅਸੀਂ ਕੰਮ ਮੰਨਦੇ ਆ ਉਸਨੂੰ। ਅਸੀਂ ਸਕੂਨ ਆਪ ਹੀ ਆਪਣੀ ਿਜੰਦਗੀ ਵਿੱਚੋਂ ਆਪ ਹੀ ਕੱਢ ਰਹੇ ਆ। ਿਕਸੇ ਨਾਲ ਸਾਂਝ ਰੱਖਣੀ ਸਾਨੂੰ ਿਕੰਨਾ ਹੌਲਾ ਕਰ ਿਦੰਦਾ 😊😊😊

  • @amandeepkaur2695
    @amandeepkaur2695 Před měsícem +3

    ਬਹੁਤ ਵਧਿਆ 🙏🏻🙏🏻🙏🏻

  • @VipanjeetKaur-uc2hr
    @VipanjeetKaur-uc2hr Před měsícem +3

    ਬਹੁਤ ਵਧੀਆ ਸੁਨੇਹਾ ਦਿੱਤਾ ਬੀਬਾ ਜੀ 🎉

  • @gill6844
    @gill6844 Před měsícem +1

    Je koi banda apne dukh sunoda rahe te dujje nu bi dukhi kar de phir vi ohnu sunde rahiye

  • @rimpykular1619
    @rimpykular1619 Před měsícem +3

    ਭੈਣੇ ਸਤਿ ਸ਼੍ਰੀ ਆਕਾਲ, ਤੁਹਾਡੇ ਸਾਰੇ ਪੋ੍ਗ੍ਰਾਮ ਬਹੁਤ ਹੀ ਵਧੀਆ ਹੁੰਦੇ ਆ,ਮੈ ਤੁਹਾਡੇ ਲਗਭਗ ਸਾਰੇ ਪੋ੍ਗ੍ਰਾਮ ਦੇਖਦੀ ਹਾਂ। ਮੈਂ ਬਾਹਰ ਹਾਂ ਤਾਂ ਜ਼ਿਆਦਾਤਰ ਮੈਂ ਪ੍ਰੋਗਰਾਮ ਸੁਣਦੀ ਹੀ ਹਾਂ ।ਕਈ ਵਾਰ ਤੁਸੀਂ ਅੰਗਰੇਜ਼ੀ ਦੇ ਸ਼ਬਦ ਬੋਲ ਦਿੰਦੇ ਓ ਮੈਨੂੰ ਕਈ ਵਾਰ ਉਹਨਾਂ ਦਾ ਮਤਲਬ ਨਹੀਂ ਪਤਾ ਹੁੰਦਾ ਤੇ ਮੈਂ ਓਸੇ ਵੇਲੇ ਗੂਗਲ ਤੇ ਜਾ ਕੇ ਦੇਖਦੀ ਹਾਂ,ਮੈਂ ਇਹੋ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅੰਗਰੇਜ਼ੀ ਚ ਉਹ ਸ਼ਬਦ ਨਾ ਬੋਲੋ। ❤❤❤❤❤❤❤❤ ਬਹੁਤ ਸਾਰਾ ਪਿਆਰ ਭੈਣਾਂ ਲਈ ❤❤❤

  • @karamjitsingh4188
    @karamjitsingh4188 Před měsícem

    Bhut sohna topic ajj chuniya g

  • @GurpreetKaur-fr8fg
    @GurpreetKaur-fr8fg Před měsícem +1

    ਬੋਤ ਵਧੀਆ ਗੱਲਾਂ ਕੀਤਿਆਂ ਤੁਸੀ ਜੀ ਤੁਸੀ ਕਿਸ ਜਗ੍ਹਾ ਤੋਂ ਬਲੋਗਾ ਕਰਦੇ ਆ ਜੀ ❤

  • @HarvinderKaur-tq6nu
    @HarvinderKaur-tq6nu Před měsícem

    Bhaut vadiya galbat

  • @avni973
    @avni973 Před měsícem +1

    Bohat jyda vadia gal dsi a ji eh tusi

  • @Harpreetkaur-pb1cr
    @Harpreetkaur-pb1cr Před měsícem +1

    ਸੋਹਣੀ ਗੱਲ ਬਾਤ ਕੀਤੀ ❤

  • @soniasyal3274
    @soniasyal3274 Před měsícem

    True words🙏

  • @preetKaur-zr6jv
    @preetKaur-zr6jv Před měsícem

    Very true

  • @sc6814
    @sc6814 Před měsícem +1

    You really discuss essential topics of life, negative people always find negativity. I am your continuous listener although I don’t comment regularly but my thinking improved a lot and it helps me to understand other people’s as well and by sharing your conversations with my close friends they also improving. We also think or question some things some times but you wise girls give explanations on such topics which creates the difference ❤❤ keep doing your work and progress in your life and stay happy😊🙏🙏

  • @Maansaabg7312
    @Maansaabg7312 Před měsícem

    Bahut khoob 👌

  • @sarwjeetkaur4631
    @sarwjeetkaur4631 Před měsícem

    Sohni galbaat

  • @parmindersinghparmindersin1318

    ਬਹੁਤ ਵਧੀਆ ਗੱਲ ਹੈ ਭੈਣ

  • @sukhbrar3506
    @sukhbrar3506 Před měsícem

    Bhuttt vdiaa bhen ...god bless u both

  • @tirathchauhan3362
    @tirathchauhan3362 Před měsícem

    Beautiful conversation

  • @SarbjeetKaur-pq8ww
    @SarbjeetKaur-pq8ww Před měsícem

    Good progarm ji❤❤❤

  • @panjpaninews7422
    @panjpaninews7422 Před měsícem

    ਬਿਲਕੁੱਲ ਸੱਚੀ ਗੱਲ

  • @chandankumarshaw2670
    @chandankumarshaw2670 Před měsícem

    So good session ❤❤❤❤❤❤❤❤❤❤❤❤

  • @avysaini1167
    @avysaini1167 Před měsícem

    Bahut vadiya episode leke aye o bhene ... Thank u so much ....

  • @user-st3cq8zn9o
    @user-st3cq8zn9o Před měsícem

    ਬਹੁਤ ਵਧੀਆ ਜੀ

  • @preetKaur-zr6jv
    @preetKaur-zr6jv Před měsícem

    You both are great people ❤

  • @acupressure3671
    @acupressure3671 Před měsícem

    Good message.Please be continue like this 🙏

  • @ekambrar3088
    @ekambrar3088 Před měsícem +1

    Hg dii mere man ch v ehi vichar ayea bibi harpal Kaur nal saryea Orta a k dil di gall krddyea c

  • @HarpreetKaur-py6dy
    @HarpreetKaur-py6dy Před měsícem

    ਬਹੁਤ ਵਧੀਆ ਗੱਲਬਾਤ ❤

  • @bhupinderkaurgarcha9641
    @bhupinderkaurgarcha9641 Před měsícem

    Nice talk

  • @surindersingh1258
    @surindersingh1258 Před měsícem

    nice ji

  • @user-dc6th9vd9g
    @user-dc6th9vd9g Před měsícem

    Bilkul sahi tuci dove bahut pyare lag rahe o ❤wmk 🙏

  • @nippysidhu7926
    @nippysidhu7926 Před měsícem

    Bhut vdya subject choose kta va di tus Mnu bhut vdya lgya tuhda progrm , baba g Hmesha tuhnu chrdikla vch rakhn 🙏🏻🥰

  • @ramjoshi771
    @ramjoshi771 Před měsícem

    Very good program. Watched after a long time.

  • @preetKaur-zr6jv
    @preetKaur-zr6jv Před měsícem

    I take a lot of learning from today's topic....

  • @harmeetsinghghumaan8601
    @harmeetsinghghumaan8601 Před měsícem

    Remarkable debate sisters ❤ sa thanks God bless you in future

  • @user-dx6eh7py8g
    @user-dx6eh7py8g Před měsícem +1

    👍👍

  • @baljeetkaur6331
    @baljeetkaur6331 Před měsícem

    Bot Vadia bhene..tusi sahi keha appa social media te likhna prefer karde aa kise nal share karn nalo ..kyuki koi hi Ahda da person hona jehda trustworthy huo hun te time cha ..even jehde people out of country rehnde ne o ta ahi dekhde rehnde ne ki asi gallan share kis nal kriye na o door baithe parents nu kuch keh sakde aa

  • @Manpreetkaur-zn2ql
    @Manpreetkaur-zn2ql Před měsícem

    very very nice topic bhanno

  • @manpreetbrar7854
    @manpreetbrar7854 Před měsícem

    Bhut vdia gl baat hi ਭੈਣੇ

  • @dharindersharma4571
    @dharindersharma4571 Před měsícem

    ਵਧੀਆ ਉਪਰਾਲਾ ❤

  • @maninderkaur6591
    @maninderkaur6591 Před měsícem

    👍

  • @tenems397
    @tenems397 Před měsícem

    Jaisa mann par mann taisa...jiho jahiya tusi ho oho jahi tusi sari duniya nu samajde ho.guru de lar lago te apne warge manmukha da sath chado eh charcha krn d lor hi nahi paini.

  • @eknoorjeet6479
    @eknoorjeet6479 Před měsícem

    ਜਿਉਂਦੇ ਰਹੋ🎉❤❤

  • @sukhpreetsinghartist6080
    @sukhpreetsinghartist6080 Před měsícem

    Bhut taraptte hei woh log
    Jine harr baat yaad rehti hai,,,,

  • @panveerjotsinghmaan2400
    @panveerjotsinghmaan2400 Před měsícem

    Very nice msg sister ☺️

  • @parveenpalkaur8269
    @parveenpalkaur8269 Před měsícem

    Apni mann di gal kehni teh samne bathe insaan ne samaj leni eho mann da sakoon hunda .

  • @kamalpal5447
    @kamalpal5447 Před měsícem +2

    Movie laii congratulations Gurdeep sis

  • @sarabjeetkaur5482
    @sarabjeetkaur5482 Před měsícem +1

    Mera Nall as tra hoea after 3 years mere real sister na keete ma ta bull cuke se ma ta short karke Dillo love 💘 keeta menu boht heart hoa

  • @gurinderkaur5637
    @gurinderkaur5637 Před měsícem

    Very good ❤❤❤😢😢

  • @KavitaSingh-ig9jk
    @KavitaSingh-ig9jk Před měsícem

    Namaste meri dove sisters nu...ki haal hai tuhada. Rabb tuhanu khush rakhe te main v changi ha
    Mera bra dil hai je tusi iss gal ute gal karo apne aun vale podcast te ,te specifically ek vaar nahi 3 ya 4 episode ta jaroor hon je koi expert tuhade kol hove ta bhut he vadhiya.
    Subject bra sensitive hai .....ma baap da vichora jado inne pyaar ken vale na hon ta bnda kive kadhe apna jeevan unha to baigar....pls I hope I will listen to this program soon❤ rabb rakha

  • @user-ej5pl3bs6g
    @user-ej5pl3bs6g Před měsícem

    Right beta ji 🙏

  • @HarpreetKaur-jn5qh
    @HarpreetKaur-jn5qh Před měsícem +2

    Madam g eh galla sab kehn diya ne. Jado mann apni ayi te aunda eh saria siyanpa lah k sut dinda

  • @resamsingh3146
    @resamsingh3146 Před měsícem

    ❤❤❤

  • @RBB10000
    @RBB10000 Před měsícem

    Rupinder pain or ananand di mama tusi dono bohat changa kar raey ho keep it up
    Tusi jidon break lai c nah meinu laga mera tey kuch gawach jeya geya c..
    Par shukar tusi wapis agey gal tey gal ley key...
    Tuadi dona di jori bohat jachdi ey
    Love from lahore tey naley love from losangeles ❤

  • @SukhjeetKaur-nz8ej
    @SukhjeetKaur-nz8ej Před měsícem

    Very nice video❤

  • @Avtar.Bhogpur
    @Avtar.Bhogpur Před měsícem

    Very nic ji 👍

  • @gursangamsingh11
    @gursangamsingh11 Před měsícem

    🙏🏻👍🏻😇

  • @AweshSharma-ui2hn
    @AweshSharma-ui2hn Před měsícem

    Jo God gop 🌻🌻

  • @amanbrar273
    @amanbrar273 Před měsícem

    ਵਧੀਆ ਪ੍ਰੋਗਰਾਮ 👌💖💖

  • @arroncutebaby3175
    @arroncutebaby3175 Před měsícem

    Khuli kitab wangu a aapa ta, sarea nu sara kush pata😂

  • @sukhwantkaurkhaira2132
    @sukhwantkaurkhaira2132 Před měsícem

    Sire the topic

  • @roopkanwarkang3450
    @roopkanwarkang3450 Před měsícem

    👌👌❤️❤️🙏🙏

  • @Ramansidhu88
    @Ramansidhu88 Před měsícem

    ਮੈਂ ਤਾ ਕਹਿ ਦਿਨੀ ਆ ਕਿ ਅਖਬਾਰ ਚ ਕਢੌਣਾ ਈ ਰਹਿ ਜਾਉ ਜੇ ਓਸ ਨੂੰ ਦਸਿਆ🤪🤪🤪 ਅਜ ਕਲ ਤਾ ਹਾਜਮੁਲੇ ਦੀ ਸ਼ੀਸ਼ੀ ਈ ਨਾਲ ਦੇ ਦੇਣੀ ਚਾਹੀਦੀ🤪🤪🤪🤪

  • @karnailssomal2908
    @karnailssomal2908 Před měsícem +2

    ਲੋਹੜੇ ਦਾ ਵਧੀਆ ਪ੍ਰੋਗਰਾਮ, ਮੁਬਾਰਕਾਂ!!!
    ਗੁਰਦੀਪ ਗਰੇਵਾਲ ਨੇ ਰੀਐਕਸ਼ਨ reaction ਸ਼ਬਦ ਵਰਤਿਆ ਹੈ। ਇਸ ਦੀ ਥਾਂ ਰਿਸਪਾਂਸ response ਸ਼ਬਦ ਵਰਤ ਕੇ ਵੇਖੋ।ਪਹਿਲਾ negative ਹੈ ਦੂਜਾ positive ਹੈ। ਧੰਨਵਾਦ!!!

  • @kauramrita1233
    @kauramrita1233 Před měsícem

    Sachi gll aw k koi agge kise kol na gl krde es dar ton mera kise kol baithna , phn krna nu dil ni krda te meri koi frnd hi haini … kyu tuhnu koi sunda ni k eh ki kah rahi aw bass apni siyanp hi Dekha rahe hunde aw k Assi Bhut siyane aw 😊

  • @user-lc5ey1tx5r
    @user-lc5ey1tx5r Před měsícem

    Sisters mera hun vi suba a me kise di gal nahi krdi je koi keh deve kise nu nahi dsna meri nani g kehde c har aik da prda rakho District moga g menu bhut vadiya Lagdiya tuhadiya galla g

  • @karamjitsingh4188
    @karamjitsingh4188 Před měsícem

    Ajj kl de sme di sachayi a g

  • @user-vx2zc9jl1u
    @user-vx2zc9jl1u Před měsícem

    Mam pls do real sisters da rishta kida da hona chahida aa is topic tey gl kro

  • @kirankaur4504
    @kirankaur4504 Před měsícem

    ਸਤਿ ਸ੍ਰੀ ਅਕਾਲ ਜੀ 🙏🙏

  • @charnjeetmiancharnjeetmian6367

    ਦੁੱਖ ਤੇਰੇ ਕੋਲ਼ ਦੱਸ ਕੇ ਨੀ ਢਿੱਡ ਹੌਲ਼ਾ ਕਰਦੀ ਆਂ।
    ਮੇਰਾ ਘਰ ਵਾਸਾ ਨਾਂ ਜਾਣੀ ,ਨੀ ਮਾਂ ਦਿਨ ਕੱਟੀਆਂ ਕਰਦੀ ਆਂ।

  • @user-vx2zc9jl1u
    @user-vx2zc9jl1u Před měsícem

    Rupinder mam i want tusi gl kro how to forget past u can gud talk on this topic

  • @sukhpreetsinghartist6080
    @sukhpreetsinghartist6080 Před měsícem

    Raatt gayee baat gayyee

  • @poonampreet3469
    @poonampreet3469 Před měsícem

    Bhaino bahar ch rahn vale ta sachi bohat jiyada jhijak ch rahnde aa ke kehnu dassa ke Mai theek nahi ha

  • @user-vx2zc9jl1u
    @user-vx2zc9jl1u Před měsícem

    Mam pls delivery phobia tey gl kro

  • @parulisha
    @parulisha Před měsícem

    I thought it was about real digestive system 😂

  • @AmandeepKaur-cr6eu
    @AmandeepKaur-cr6eu Před měsícem

    Bhne thoda no mil skda thode nl gal krni aa

  • @uppaluppal-hz3dt
    @uppaluppal-hz3dt Před měsícem

    bahne ik invo amardeep gill nal a kro palzzzz🙏🙏

  • @Gavin_bro
    @Gavin_bro Před měsícem

    If wife share his salary with husband,,,,why most of husband is not give any help in wife house holding work

  • @harjitkaur5261
    @harjitkaur5261 Před měsícem

    But vadyia ji

  • @prabdeol4631
    @prabdeol4631 Před měsícem

    Bhut practical salah ni c ek banda roj kise di problem nai sunn sakda main khud ek lady di help karni chahi she is separated from her husband all she has to talk about her husband if i say any solution she has 10 reasons not to sort out how you can listen to someone without exhausting your brain …. Tusi logically soch ke discussion karya kro next time nai tan aiwe jabliya jinniya marji maar lo …. Eho jhe lok emotionally intelligent nai hunde sidhi gal

    • @295_GUY
      @295_GUY Před měsícem

      Bai kyi waar ohna nu solution nhi bas sunan wala chahida hunda a

  • @vmix-ki3zs
    @vmix-ki3zs Před měsícem

    J bardast di hd tp jave fer lady ki kre

  • @muhammadazizulrehman298
    @muhammadazizulrehman298 Před měsícem

    ❤❤❤ my dear sister and brother group teaming your episode number is 189 your missing please correct program name heading 189 episode number

    • @muhammadazizulrehman298
      @muhammadazizulrehman298 Před měsícem

      My dear sisters Behna❤
      I am all program watching is Gal ty Gal program is very very beautiful honesty cute program and more information older and new generation I am specially waiting your program and download and watching specially waiting for your program and cute person Manjeet Singh rajpuriya😂😂
      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmeetDahliwal
    @GurmeetDahliwal Před měsícem

    Jo bandy pushdya wife nu ohnua de kye kadr ne

  • @independent-network.
    @independent-network. Před měsícem

    ਤੁਸੀਂ ਤਾਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਉਤੇ ਹੀ ਕਰਦੀਆਂ honyia!😂😂😂

    • @satnamkaur2435
      @satnamkaur2435 Před měsícem

      ਕੀ ਕਹਿ ਸਕਦੇ ਹਾਂ , ਕੁਝ ਕਹਿ ਨੀ ਸਕਦੇ

  • @kanwaljotkaur488
    @kanwaljotkaur488 Před měsícem

    Bhenji most of the relation become fake.I think only we can share with Babaji.

  • @maanjyot20067
    @maanjyot20067 Před měsícem

    Rupinder mam poonam mam da reception da number da deo