Bhagwant Mann Exclusive : 2022 ਦੀ ਤਿਆਰੀ 'ਤੇ ਭਗਵੰਤ ਮਾਨ ਦਾ ਸਭ ਤੋਂ ਵੱਡਾ Interview | News18 Punjab

Sdílet
Vložit
  • čas přidán 1. 07. 2021
  • Bhagwant Mann Exclusive : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ
    ਨਿਊਜ਼18 ਪੰਜਾਬ ਤੇ Exclusive ਗੱਲਬਾਤ ਕੀਤੀ। ਕੀ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਸੰਪਰਕ ਚ ਹਨ। 2022 ਚ 'ਆਪ' ਦਾ ਸੀਐੱਮ ਫੇਸ ਦਾ ਚਹਿਰਾ ਕੌਣ ਹੋਵੇਗਾ। 'ਆਪ' ਚ ਹੋਰ ਕੌਣ ਹੋ ਰਿਹਾ ਸ਼ਾਮਿਲ। ਦੇਖੋ ਇਹ ਖਾਸ ਪੇਸ਼ਕਸ਼।
    #News18Exclusive #PunjabiNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 296

  • @GurpreetSingh-fw9hu
    @GurpreetSingh-fw9hu Před 3 lety +17

    Next CM maan saab ji

  • @satnamjassar8705
    @satnamjassar8705 Před 3 lety +43

    ਪੰਜਾਬ ਵਾਸੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇਸ ਵਾਰ ਨਾ ਧੋਖਾ ਖਾਣਾ ਜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੋਕਾ ਦੇਣਾ ਚਾਹੀਦਾ ਹੈ।।

    • @reshamsingh506
      @reshamsingh506 Před 3 lety +1

      Bilkul deage veer ji

    • @satnamjassar8705
      @satnamjassar8705 Před 3 lety +2

      @@reshamsingh506 ਬਹੁਤ ਬਹੁਤ ਧੰਨਵਾਦ ਵੱਡੇ ਵੀਰ ਜੀ, ਅਸੀਂ ਤਾਂ ਵਿਦੇਸ਼ਾਂ ਵਿੱਚ ਬੈਠੇ ਆਪਣੇ ਪੰਜਾਬ ਨੂੰ ਬਚਾਉਣ ਲਈ ਬੇਨਤੀ ਕਰ ਰਹੇ ਆ ।।🙏🏻

    • @parveshmalik156
      @parveshmalik156 Před 3 lety +1

      ਸਾਰੇ ਵੀਰਾਂ ਨੂੰ ਅਪੀਲ ਆ ਜੀ ਆਪ ਨੂੰ ਮੋਕਾ ਦਿਉ

    • @satnamjassar8705
      @satnamjassar8705 Před 3 lety

      @@parveshmalik156 right phaji

    • @sukhrecords144
      @sukhrecords144 Před 3 lety +1

      Ryt bhaji ah aapa ei kr skde ha apni ghr deya nu family nu ristedara nu samjao ohna di soch badlo
      Aapa lok sarkar diya do char sceema te dig jande aa ah nhi sochde meghaayi kini vadd gyi aa sanu job chaidi aa veere sarkar ta badlni paini aa nhi ta badal capitan lut ke kha gye punjab nu
      Aapa nu aap nu moka dena chaida aa
      Tym baut ght aa samjo te samjao
      Ik hor awaj uthao evm machines change kro

  • @gurvindermann9449
    @gurvindermann9449 Před 3 lety +20

    2022✌️💪 ਪੰਜਾਬ ਵਿੱਚ ਆਪ ਜ਼ਿੰਦਾਬਾਦ

  • @mandyjatt2667
    @mandyjatt2667 Před 3 lety +31

    ਸੰਗਰੂਰ ਵਾਲਿਯੋ ਲਵ ਯੂ ਆ ਤੁਹਾਨੂੰ.. ਮਾਨ ਸਾਬ ਨੂੰ ਚੁਨਣ ਲਈ.. ❤🙏😘

  • @gurvindermann9449
    @gurvindermann9449 Před 3 lety +8

    💪✌️ 2022 ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ

  • @RajSingh-gi6od
    @RajSingh-gi6od Před 3 lety +16

    MAAN will be next exceptional Cm of Punjab

  • @khmjfhhu9110
    @khmjfhhu9110 Před 3 lety +24

    ਭਗਵੰਤ ਮਾਨ ਜਿੰਦਾਬਾਦ

  • @chamkaursingh1739
    @chamkaursingh1739 Před 3 lety +24

    Bhagwant Mann jindabad

  • @jagdeepsinghdeep7046
    @jagdeepsinghdeep7046 Před 3 lety +23

    ਮੈ ਮਜਦੂਰੀ ਕਰਕੇ ਗੁਜਾਰਾ ਕਰ ਰਹਾ 28000ਰੁਪੈ ਬਿੱਲ ਆਇਆ ਜੀ

  • @amanbodybuilding508
    @amanbodybuilding508 Před 3 lety +21

    Full support aa bai tenu ,chak de fatte 👌💪🔥

  • @sukhjindersingh3624
    @sukhjindersingh3624 Před 3 lety +9

    ਸਰਦਾਰ ਭਗਵੰਤ ਮਾਨ ਜ਼ਿੰਦਾਬਾਦ।
    ਪੰਜਾਬ ਦੇ ਲੋਕਾਂ ਲਈ ਲੜਨ ਵਾਲੇ ਮਾਨ ਸਾਬ ਬਿਲਕੁਲ ਨੇਕ ਤੇ ਸੱਚੇ ਲੀਡਰ ਹਨ।
    ਕਿਸਾਨ, ਮਜ਼ਦੂਰ, ਵਿਆਪਾਰੀ ਅੰਦੋਲਨ ਜ਼ਿੰਦਾਬਾਦ ।

  • @pargatsingh9668
    @pargatsingh9668 Před 3 lety +16

    Good maan saab

  • @NirmalSingh-jl7lw
    @NirmalSingh-jl7lw Před 3 lety +10

    ਆਪ ਲਵ ਯੂ

  • @gurvindermann9449
    @gurvindermann9449 Před 3 lety +5

    ਆਪ ਲਿਆਉ ਪੰਜਾਬ ਬਚਾਓ

  • @zimidarmehkma4241
    @zimidarmehkma4241 Před 3 lety +10

    Next 2022 ch mann sab nu cm bno. J punjab bchona a

  • @maanvibharadwaj1937
    @maanvibharadwaj1937 Před 3 lety +14

    Sangrur ch ta koi laah ni skda maan saab nu

  • @bhagsingh1681
    @bhagsingh1681 Před 3 lety +40

    Maan Saab best cm

  • @sukhpalsidhu7166
    @sukhpalsidhu7166 Před 3 lety +3

    ਵੋਟਾਂ ਪੱਕੀਆਂ ਤੇਰੀ ਆਂ

  • @birsingh5388
    @birsingh5388 Před 3 lety +11

    ਦੇ ਦਿਓ ਮੋਕਾ ਇਹਨਾਂ ਨੂੰ ਇਸ ਵਾਰ ਪੰਜਾਬੀਓ, ਦੇਖਦੇ ਕੀ ਕਰਦੇ

  • @swatantarkumar4307
    @swatantarkumar4307 Před 3 lety +28

    Bhagwant Mann should be
    C. M candidate of AAP in next general election in Punjab.

  • @user-fh1vi8gv6l
    @user-fh1vi8gv6l Před 3 lety +12

    Excellent Ji

  • @beantsingh4670
    @beantsingh4670 Před 3 lety +3

    ਹੁਣ ਤਾਂ ਪੰਜਾਬ ਦੇ ਲੋਕਾਂ ਨੂੰ ਮਾਂਨ ਨੂੰ ਮੋਕਾ ਦੇਣ

  • @BABAL07860
    @BABAL07860 Před 3 lety +9

    Bhagwant Mann Ji Great Leader

  • @Mehra_Saab01
    @Mehra_Saab01 Před 3 lety +4

    ਮਾਨ ਸਾਬ ਜੀ ਤੁਹਾਡੇ ਤੇ ਕੁਛ ਮੀਦਹੈ

  • @romeshkumar3529
    @romeshkumar3529 Před 3 lety +8

    I love kejrewal and keep it up

  • @reenakamboj9788
    @reenakamboj9788 Před 3 lety +15

    Next cm bagwant Mann kissan ekta jindabad 🌾🌽🌽🌽🌽🚜

  • @bikramjitsingh7284
    @bikramjitsingh7284 Před 3 lety +6

    Very.good mana.saab

  • @SatnamSingh-im8re
    @SatnamSingh-im8re Před 3 lety +8

    Aam parti jindabad

  • @asdhiman5482
    @asdhiman5482 Před 3 lety +2

    ਅਗਲਾ ਸੀਐੱਮ ਭਗਵੰਤ ਮਾਨ ਹੋਣਾ ਚਾਹੀਦਾ ਹੈ

  • @danewaliajosan1417
    @danewaliajosan1417 Před 3 lety +1

    ਮਾਨ ਸਾਹਿਬ ਅਸੀਂ ਤੁਹਾਡੇ ਬਿਜਲੀ ਫੇਸਲੇ ਦੀ ਕਦਰ ਕਰਦੇ ਹਾਂ। ਪਰ ਮੈਨੂੰ ਲਗਦਾ ਮੁਫ਼ਤ ਵਾਲੀ ਹਰ ਸਕੀਮ ਬੰਦ ਹੋਣੀ ਚਾਹੀਦੀ ਹੈ। ਹਾਂ ਤੁਸੀਂ ਬਿਜਲੀ ਬਿੱਲ ਜਾਰੀ ਰੱਖੋ ਪਰ ਜਾਇਜ਼ ਯੂਨਿਟ ਰੇਟ ਕਰੋ। ਮੋਟਰਾਂ ਦੇ ਬਿਲ ਵੀ ਲਾਓ ਪਰ ਮੁਨਾਸਿਬ ਜਿਹੇ। ਇਸ ਤਰਾਂ ਪੰਜਾਬ ਦਾ ਖਜਾਨਾ ਵੀ ਭਰੇਗਾ ਤੇ ਲੋਕ ਵੀ ਸੁਖੀ ਵਸਣਗੇ ਤੇ ਪੰਜਾਬ ਦੀ ਤਰੱਕੀ ਵੀ ਹੋਵੇਗੀ। ਮੈਂ ਬਤੌਰ ਇਕ ਜਿੰਮੀਦਾਰ ਚਾਹੂੰਗਾ ਕਿ ਖੇਤੀ ਮੋਟਰਾਂ ਦੇ ਬਿੱਲ ਜਾਇਜ਼ ਜਿਹੇ ਲਏ ਜਾਣ।🙏🙏🙏

  • @manpreetsinghmehra5093
    @manpreetsinghmehra5093 Před 3 lety +2

    ਬਹੁਤ ਵਧੀਆ ਮਾਨ ਸਾਬ੍ਹ

  • @gurvindermann9449
    @gurvindermann9449 Před 3 lety +2

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @Sharanchauhan01
    @Sharanchauhan01 Před 3 lety +10

    Appjandha bad

  • @nishansingh418
    @nishansingh418 Před 3 lety +9

    Nice

  • @harpreetserwarey3343
    @harpreetserwarey3343 Před 3 lety +4

    We support aap

  • @jaskiratsingh2121
    @jaskiratsingh2121 Před 3 lety +11

    I waiting for aap party👌👌👌👌

  • @satnamjassar8705
    @satnamjassar8705 Před 3 lety +14

    Full support phaji🙏🏻

  • @gurpreetdandiwal4097
    @gurpreetdandiwal4097 Před 3 lety +5

    V good efforts g

  • @gurvindermann9449
    @gurvindermann9449 Před 3 lety +13

    ਆਪ ਜ਼ਿੰਦਾਬਾਦ ਮਾਨ ਸਾਹਬ ਜ਼ਿੰਦਾਬਾਦ

  • @roopvirk7114
    @roopvirk7114 Před 3 lety +11

    ਆਮ ਪਾਲਟੀ👍👍👍👍👍👍👍

  • @jamesbind2449
    @jamesbind2449 Před 3 lety +4

    Aap jindabad
    Mann jindabad

  • @balkarandhillon9004
    @balkarandhillon9004 Před 3 lety +4

    Sidhu maan best persons

  • @GurpreetSingh-js9gu
    @GurpreetSingh-js9gu Před 3 lety +11

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @jassmeet9781
    @jassmeet9781 Před 3 lety +14

    Next Cm bhagwant Mann zindhabadh

  • @SatnamSingh-im8re
    @SatnamSingh-im8re Před 3 lety +3

    Love you sir

  • @jatindersingh-fj7vl
    @jatindersingh-fj7vl Před 3 lety +11

    ਮਾਨ ਸਾਬ ਜਿੰਦਾਬਾਦ

  • @nathukhalsa9478
    @nathukhalsa9478 Před 3 lety +1

    Very good maan saab

  • @samardhillon3497
    @samardhillon3497 Před 3 lety +11

    Bhagwant maan ji Sada CM

  • @sarwankotsarwankot8564
    @sarwankotsarwankot8564 Před 3 lety +15

    ਭਗਵੰਤ ਮਾਨ ਜੀ ਬੇਰੁਜ਼ਗਾਰੀ ਦਾ ਕਿ ਮਸਲਾ ਹੱਲ ਹੋਵੇਗਾ

    • @samshersingh41
      @samshersingh41 Před 3 lety

      ਮਾਨ ਸਾਹਿਬ ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਬਿਜਲੀ ਬਿੱਲ ਘਟ ਕਰੋ ਮਹਿੰਗਾਈ ਘਟਾਉ ਸਕੂਲ ਕਾਲਜ ਹਸਪਤਾਲ ਸੜਕਾਂ ਟਰਾਂਸਪੋਰਟ ਰਿਸ਼ਵਤ ਅਤੇ ਨਸ਼ਾ ਕਈ ਸਹੂਲਤਾਂ ਲੋਕਾਂ ਤੋਂ ਖੋਹ ਲਈਆਂ ਹਨ ਇਹਨਾਂ ਨੂੰ ਬਹਾਲ ਕੀਤਾ ਜਾਵੇ ਬੇਰੁਜ਼ਗਾਰੀ ਖਤਮ ਕਰੋ ਮੁਫਤ ਦੀ ਚੀਜ਼ ਦੀ ਕੋਈ ਵੀ ਕਦਰ ਨਹੀਂ ਕਰਦਾ

  • @relax-music129
    @relax-music129 Před 3 lety +5

    Mann baiii😻😻😻

  • @jatinderkajjal5842
    @jatinderkajjal5842 Před 3 lety +2

    Bhagwant Mann jindabad 💕

  • @sardarekhalsa
    @sardarekhalsa Před 3 lety +1

    Maan saahb
    Your calculations are Absolutely rational
    Wonderful man

  • @KulwinderSingh-xk6dj
    @KulwinderSingh-xk6dj Před 3 lety +1

    Panjab ch es baar APP🙏

  • @gurvinderpalsingh679
    @gurvinderpalsingh679 Před 3 lety +7

    SUKHBIR BADAL CAPTAIN CAN BUY THIS VIKAU MEDIA BEWARE OF THEM BHAGWANT

  • @hassiyakhedia8394
    @hassiyakhedia8394 Před 3 lety +4

    Mann jindabad

  • @GurmeetSingh-ud1dv
    @GurmeetSingh-ud1dv Před 3 lety +3

    CM.

  • @amritpalsingh-df8ui
    @amritpalsingh-df8ui Před 3 lety +4

    ਆਮ ਆਦਮੀ ਪਾਰਟੀ ਜਿੰਦਾਬਾਦ । ਅਸੀ ਨਾਲ ਆ ਭਗਵੰਤ ਮਾਨ ਜੀ ਦੇ।

  • @maanvibharadwaj1937
    @maanvibharadwaj1937 Před 3 lety +6

    Education da v kuch kroo maaan saab

  • @BABAL07860
    @BABAL07860 Před 3 lety +5

    Captain Ji fail in Pb as per Manifesto

  • @sukhjeetsingh8764
    @sukhjeetsingh8764 Před 3 lety +9

    ਭਗਵੰਤ ਮਾਨ ਹੀ ਗਲੇ ਮੁੱਖ ਮੰਤਰੀ ਨਹੀਂ ਰੀਸਾ ਮਾਨ ਸਾਬ ਦੀਆਂ 🙏🏻🙏🏻

  • @lakhwinderkaur7516
    @lakhwinderkaur7516 Před 3 lety +7

    ਭਗਵੰਤ ਮਾਨ ਜੀਦਾਵਾਦ

  • @bestvideos8616
    @bestvideos8616 Před 3 lety +9

    ਜੇ ਲੋਕ ਆਪ ਦੀ ਸਰਕਾਰ ਬਣਾ ਦੇਣਗੇ ਤਾਂ ਪੰਜਾਬ ਬਚਜੂ ਨਹੀਂ ਦੂਜਿਆਂ ਤੋਂ ਪੁੱਤ ਮਰਵਾਈ ਜਾਇਓ

  • @ammysarpanch4613
    @ammysarpanch4613 Před 3 lety +7

    Zindabad full sport

  • @beantbrar6475
    @beantbrar6475 Před 2 lety

    ਭਗਵੰਤ ਮਾਨ ਜੀ ਆਪਨੇ ਰਜਿਸਟਰੀਆਂ ਤਾਂ ਫਰੀ ਕਰ ਦਿੱਤੀਆਂ ਹਨ 🙏🙏🙏 ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਕੋਲ ਘਰ ਹੀ ਨਹੀਂ ਹਨ ਤੁਸੀਂ ਓਹਨਾ ਲੋਕਾਂ ਵੱਲ ਵੀ ਧਿਆਨ ਦਿੱਤਾ ਜਾਵੇ

  • @jatinderkajjal5842
    @jatinderkajjal5842 Před 3 lety +1

    💕💕💕💕💕 love AAP jindabad love

  • @nav4195
    @nav4195 Před 3 lety +3

    God bless you Maan Bhaji ❣ Rabb tuhanu es var punjab di jit deve , Mera punjab bach jayu🙏

  • @maanvibharadwaj1937
    @maanvibharadwaj1937 Před 3 lety +2

    Aap nu vote pao yr is barr kuch ta bdloo punjb ch

  • @facelookhairsaloon2798
    @facelookhairsaloon2798 Před 3 lety +1

    ਵੇਰੀ ਗੁੱਡ ਕੇਜਰੀਵਾਲ ਦੀ ਸਰਕਾਰ ਬਣਨੀ ਚਾਹੀਦੀ ਜ਼ਰੂਰ

  • @tysen-bgmi1143
    @tysen-bgmi1143 Před 3 lety +7

    ਆਮ ਆਦਮੀ ਜ਼ਿੰਦਾਬਾਦ

  • @Sherry-fn8bz
    @Sherry-fn8bz Před 3 lety +2

    Maan cm 2022

  • @rajjatbasra1701
    @rajjatbasra1701 Před 2 lety

    Maan saab only❣️

  • @rahulop550
    @rahulop550 Před 3 lety +7

    Bhagwant mann❤💪💪💪

  • @ManpreetKaur-ud8dz
    @ManpreetKaur-ud8dz Před 3 lety +4

    ਆਪ ਪਾਰਟੀ ਦੇ ਨਾਲ ਹਾਂ

  • @jassingh1693
    @jassingh1693 Před 2 lety +1

    Maan jindabad

  • @inderjeetkaur9477
    @inderjeetkaur9477 Před 3 lety +2

    Next. Punjab. Cm. AAP 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @romeshkumar3529
    @romeshkumar3529 Před 3 lety +1

    Aap Punjab zindabad

  • @harmansaini7845
    @harmansaini7845 Před 3 lety +5

    Maan sahab pehla delhi ton paani di keemat di demand kro je delhi paani di keemat dedu tan rajasthan te haryana nu vi deni paini keemat kaho kejriwal nu paani di keemat dawe tan karange bharosa .

  • @kanak3524
    @kanak3524 Před 3 lety +1

    🌹🇮🇳🌹🇮🇳🌹🇮🇳🌹🇮🇳🌹man Ji AAP ko salam 🌹 kejariwal Ji Ko Salam 🌹Aam Aadmi party jindabad Hindustan jindabad 🌹 Jindabad 🌹🙏🌹🙏🌹🙏🌹

  • @ARV2319
    @ARV2319 Před 3 lety +8

    We support aap 🙏

  • @deepsharma9443
    @deepsharma9443 Před 3 lety +1

    Maan Saab Zindabaad , loko is vaar na Galti Kar dyeoo, Jay Punjab nu bachna aam adami party nu jta do

  • @Jitendrakumar-dw1ss
    @Jitendrakumar-dw1ss Před 3 lety +1

    App jindabad

  • @cm-to6oi
    @cm-to6oi Před 3 lety +6

    Live Bhagwant Mann Saab ji. He is a pure Punjabi..

  • @aryanminhas309
    @aryanminhas309 Před 3 lety +4

    Bhagwant is as shrewd as Prakash Singh Badal, he never let anyone rise in party same thing Bhagwant doing day first in the party. So he may be think of chief minister but Aap can't cross 20 seats this time due to him. Apparently alone still can do better.

  • @sardarekhalsa
    @sardarekhalsa Před 3 lety +1

    ਮਾਨ ਸਾਹਬ
    ਤੁਹਾਡੀ ਨੀਯਤ ਬਿਲਕੁਲ ਸਾਫ ਹੈ

  • @JasvirSingh-do7cg
    @JasvirSingh-do7cg Před 3 lety +8

    ਮਾਨ ਕੇਜਰੀਵਾਲ ਜ਼ਿੰਦਾਬਾਦ

  • @jasrajsingh1679
    @jasrajsingh1679 Před 3 lety +1

    Aap I love

  • @gurmitbhangu1684
    @gurmitbhangu1684 Před 3 lety

    Maan. Sab 👍👍👍👍👍

  • @barjesh1977
    @barjesh1977 Před 3 lety +1

    Aap deserve one or two chances for change Punjab.

  • @darshangrewal1302
    @darshangrewal1302 Před 3 lety +1

    Good man saab

  • @SanjeevKumar-jb6pj
    @SanjeevKumar-jb6pj Před 3 lety

    Aap🙏🙏👍👍👌✌✌

  • @sukhjindersingh3624
    @sukhjindersingh3624 Před 3 lety +5

    ਸਰਦਾਰ ਭਗਵੰਤ ਮਾਨ ਜ਼ਿੰਦਾਬਾਦ।
    ਆਮ ਆਦਮੀ ਪਾਰਟੀ ਜ਼ਿੰਦਾਬਾਦ ।
    ਕਿਸਾਨ, ਮਜ਼ਦੂਰ, ਵਿਆਪਾਰੀ, ਮਾਸਟਰ, ਡਾਕਟਰ, ਅੰਦੋਲਨ ਜ਼ਿੰਦਾਬਾਦ ।
    👍👍👍👍👍👍👍👍👍👍👍👍👍

  • @saffimuhamad6173
    @saffimuhamad6173 Před 3 lety

    Super Mann shab

  • @hkumar4899
    @hkumar4899 Před 3 lety +10

    sirr doabe ch strong hon di boht jrurt a

    • @Zgurwinder15798
      @Zgurwinder15798 Před 3 lety +5

      Dasna b kii jaruri ni hunda loka nu aap b akl auni chahidi aa j delhi wale loka highest ne tahi 3 wr sarkar bna lyi aap di te sade khende ne a ta g delhi wale sb ks delhi nu lai jnage ani soch aa bs aina di tahi apna features khrab kr rahe bs kri jnade ajehe loka karn baaki lok b mare jande ne

  • @puneetkaur5049
    @puneetkaur5049 Před 3 lety +5

    Sir Delhi vich te kr rhe aa km bt Punjab ch te bura hal aa tusi Sade area cho vote te lye othe loka ne vdh to vdh vote pa k aap nu jitaya bt tusi kde aa k nyi vekheya hun othe

  • @jatinderkajjal5842
    @jatinderkajjal5842 Před 3 lety +1

    Love 💕💕💕💕💕💕💕💕💕💕

  • @darshangrewal1302
    @darshangrewal1302 Před 3 lety +1

    Aap 22

  • @OppoOppo-bs2vk
    @OppoOppo-bs2vk Před 2 lety

    Only maan sab cm panjab

  • @gurunanakstapra9464
    @gurunanakstapra9464 Před 3 lety

    Bagwant g good

  • @romeshkumar3529
    @romeshkumar3529 Před 3 lety +7

    Kejrewal is the best CM in India and in future PM

  • @ammysarpanch4613
    @ammysarpanch4613 Před 3 lety +5

    Appa ready aa Bai nu CM banon lai