Bhagwant Mann Exclusive PART 2: 2022 'ਚ ਕਿੱਥੋਂ ਚੋਣ ਲੜਨਗੇ ਭਗਵੰਤ ਮਾਨ ? | AAM AADMI PARTY | NEWS18 PHH

Sdílet
Vložit
  • čas přidán 5. 09. 2024
  • Bhagwant Mann Exclusive : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ
    ਨਿਊਜ਼18 ਪੰਜਾਬ ਤੇ Exclusive ਗੱਲਬਾਤ ਕੀਤੀ। ਕੀ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਸੰਪਰਕ ਚ ਹਨ। 2022 ਚ 'ਆਪ' ਦਾ ਸੀਐੱਮ ਫੇਸ ਦਾ ਚਹਿਰਾ ਕੌਣ ਹੋਵੇਗਾ। 'ਆਪ' ਚ ਹੋਰ ਕੌਣ ਹੋ ਰਿਹਾ ਸ਼ਾਮਿਲ। ਦੇਖੋ ਇਹ ਖਾਸ ਪੇਸ਼ਕਸ਼।
    #News18Exclusive #PunjabiNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 202

  • @gurvindermann9449
    @gurvindermann9449 Před 3 lety +35

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @vipansanwariya86
    @vipansanwariya86 Před 3 lety +11

    ਆਮ ਆਦਮੀ ਪਾਰਟੀ ਪੰਜਾਬ ਸਰਕਾਰ ਜ਼ਿੰਦਾਬਾਦ
    ਸੀਐਮ ਸ਼੍ਰੀ ਭਗਵੰਤ ਮਾਨ ਜੀ ਪੰਜਾਬ 2022

  • @jathendersingh2369
    @jathendersingh2369 Před 3 lety +7

    ਅਗਲੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ।।।

  • @jagdeepgill4482
    @jagdeepgill4482 Před 3 lety +24

    Great 👍🏻 bhagwat maan

  • @gurvindermann9449
    @gurvindermann9449 Před 3 lety +26

    ਆਪ ਜ਼ਿੰਦਾਬਾਦ ਮਾਨ ਸਾਹਬ ਜ਼ਿੰਦਾਬਾਦ

  • @ramganesh1762
    @ramganesh1762 Před 3 lety +20

    Mann sabb Punjab da man jindabad salute

  • @gurmindersingh6148
    @gurmindersingh6148 Před 3 lety +14

    ਪੰਜਾਬ ਵਾਲਿਓ ਇੱਕ ਮੌਕਾ ਬਣਦਾ ਐਸ ਵਾਰ 🙏🏻🙏🏻 ਆਮ ਆਦਮੀ ਪਾਰਟੀ ਲਈ

  • @gurvindermann9449
    @gurvindermann9449 Před 3 lety +44

    💪✌️ 2022 ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ

  • @gurvindermann9449
    @gurvindermann9449 Před 3 lety +21

    ਭਗਵੰਤ ਮਾਨ ਸਾਹਬ ਜ਼ਿੰਦਾਬਾਦ ਸੀ ਐਮ ਅਰਵਿੰਦ ਕੇਜਰੀਵਾਲ ਜ਼ਿੰਦਾਬਾਦ

  • @jagdevsinghjagdevsingh3135
    @jagdevsinghjagdevsingh3135 Před 3 lety +15

    ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਬਣੇ

  • @jagwantsinghjagwantsingh9362

    Good s BHAGWANT MANN SAAB next CM

  • @TDOTSTUDIOS
    @TDOTSTUDIOS Před 3 lety +9

    Bhagwant Mann CM hona chahida ਪੰਜਾਬ da..

  • @gurvindermann9449
    @gurvindermann9449 Před 3 lety +31

    ਮੰਦ ਬੁੱਧੀ ਦੂਜਾ ਨਾਮ 09:38 ਸੁੱਖਾ‌ ਮੰਦ ਬੁੱਧੀ 😅😂😆 ਛੱਡੋ ਜੀ
    ਮਾਨ ਸਾਹਬ ਜ਼ਿੰਦਾਬਾਦ

  • @gurvindermann9449
    @gurvindermann9449 Před 3 lety +49

    ✌️💪 2022 ਪੰਜਾਬ ਵਿੱਚ ਆਪ ਜ਼ਿੰਦਾਬਾਦ ਮਾਨ ਸਾਹਬ ਜ਼ਿੰਦਾਬਾਦ

  • @jagseersandhu6131
    @jagseersandhu6131 Před 3 lety +6

    ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਦੇਖਣਾ ਚਾਹੁੰਦੇ ਹਨ

  • @KuldeepSingh-rh9kt
    @KuldeepSingh-rh9kt Před 3 lety +6

    Maan zindabaad 👍👍

  • @kanak3524
    @kanak3524 Před 3 lety +6

    🌹🇮🇳🌹🇮🇳🌹🇮🇳🌹🇮🇳🌹
    Man Ji AAP ko salam 🌹
    Jay Hind 🌹🙏🌹🙏🌹🙏🌹🙏🌹🙏🌹🙏🌹🙏

  • @sandeepsingh9140
    @sandeepsingh9140 Před 3 lety +11

    CM 2022 bhgwant maan jindabad

  • @kuldeeppunia8682
    @kuldeeppunia8682 Před 3 lety +6

    Next cm .Bhagat maan

  • @mansahibsingh2343
    @mansahibsingh2343 Před 3 lety +9

    Vote for App 👍👍

  • @vikramsports3930
    @vikramsports3930 Před 3 lety +15

    ਜੋ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਓਹ ਮਾਨ ਸਾਬ ਨੂੰ ਵੋਟ ਜਰੂਰ ਪਾਇਓ

  • @SatpalSingh-cs9ni
    @SatpalSingh-cs9ni Před 3 lety +11

    maan saab zindabad

  • @avtarphull854
    @avtarphull854 Před 3 lety +31

    The best and honest MP in present Parliment is Mr Bhagwant Mann.

  • @gurvindermann9449
    @gurvindermann9449 Před 3 lety +8

    AAP jindabad Kejriwal jindabad Bhagwant Mann jindabad

  • @gurvindermann9449
    @gurvindermann9449 Před 3 lety +35

    ਆਪ ਲਿਆਉ ਪੰਜਾਬ ਬਚਾਓ

  • @Dosanjh84
    @Dosanjh84 Před 3 lety +13

    ਭਗਵੰਤ ਮਾਨ ਮੁੱਖ ਮੰਤਰੀ ਹੋਵੇ ਫੇਰ ਆਪ ਜਿੱਤੂ ਪੰਜ਼ਾਬ ਚ।
    ਤੇ ਹੋਣਾ ਵੀ ਮਾਨ ਹੀ ਚਾਹੀਦਾ।

  • @preetgamer9398
    @preetgamer9398 Před 3 lety +7

    Next cm Bhagwant maan jindabaad

  • @jaswindersingh2059
    @jaswindersingh2059 Před 3 lety +54

    ਆਉਣ ਵਾਲੇ ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਜੀ

  • @rajgharu232
    @rajgharu232 Před 3 lety +4

    Very,, good, maan

  • @Jagtarmaur
    @Jagtarmaur Před 3 lety +3

    ਇਨਕਲਾਬ ਜ਼ਿੰਦਾਬਾਦ ਭਗਵੰਤ ਸਿੰਘ ਮਾਨ ਜੀ ਆਪ ਜੀ ਦੇ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ

  • @GurpreetSingh-dj1nh
    @GurpreetSingh-dj1nh Před 3 lety +7

    Maan jindabad

  • @bestvideos8616
    @bestvideos8616 Před 3 lety +8

    ਪੰਜਾਬੀਓ ਵਾਲੀਆਂ ਗੱਲਾਂ ਤਾਂ ਨੀ ਕਰਦਾ ਮੈਂ ਪਰ ਇੱਕ ਬਹੁਤ ਵੱਡੀ ਗੱਲ ਦੱਸ ਦੇਵਾਂ ਥੋਨੂੰ ਕਿ ਜੇ ਪੰਜਾਬ ਜਿੰਨਾ ਕ ਰਹਿ ਗਿਆ ਜੇ ਬਚਾਉਣਾ ਚਾਹੁੰਨੇ ਓ ਤਾਂ ਆਪ ਨੂੰ ਵੋਟਾਂ ਪਾ ਦਿਓ ਐਤਕੀ , ਜੇ ਆਪ ਦੀ ਅਗਲੀ ਪੀੜ੍ਹੀ ਖਤਮ ਕਰਨੀ ਆ ਤਾਂ ਕੈਪਟਨ ਬਾਦਲ ਨੂੰ ਹੱਸ ਕੇ ਵੋਟਾਂ ਪਾ ਦਿਓ ਕੋਈ ਇਤਰਾਜ ਨੀ ਕਿਉਂਕਿ ਕੈਪਟਨ ਜਾਂ ਬਾਦਲ ਦੇ ਇੱਕ ਵਾਰੀ ਮੁੱਖ ਮੰਤਰੀ ਬਣਨ ਨਾਲ ਹਜਾਰਾਂ ਪਰਿਵਾਰਾਂ ਦੇ ਇਕੱਲੇ ਇਕੱਲੇ ਜਵਾਨ ਮੁੰਡੇ ਤਾਂ ਸਿਰਫ ਇਕੱਲੇ ਨਸ਼ੇ ਨਾਲ ਹੀ ਮਰਦੇ ਆ ( ਓਹਨਾਂ ਦੀ ਤਾਂ ਪੀੜੀ ਹੀ ਖਤਮ ਹੋ ਜਾਂਦੀ), ਹਜਾਰਾਂ ਮੁੰਡੇ ਇੰਨੀਆਂ ਮਿਹਨਤਾਂ ਕਰਕੇ ਪੜਦੇ ਆ ਜਦੋਂ ਨੌਕਰੀ ਨਾ ਮਿਲੇ ਤੇ ਲੱਖਾਂ ਰੁਪਏ ਪੜਾਈ ਤੇ ਲੱਗੇ ਹੁੰਦੇ ਓਹਦੀ ਟੈਨਸ਼ਨ ਚ ਆਤਮ ਹੱਤਿਆ ਕਰਕੇ ਮਰਦੇ ਆ( ਓਹਨਾਂ ਦੀ ਪੀੜੀ ਖਤਮ) ਹਜਾਰਾਂ ਮੁੰਡੇ ਬੇਰੁਜਗਾਰੀ ਤੋਂ ਤੰਗ ਆ ਕੇ 2 ਨੰਬਰ ਚ ਬਾਹਰ ਜਾਂਦੇ ਮਰ ਜਾਂਦੇ ( ਓਹਨਾਂ ਦੀ ਪੀੜੀ ਖਤਮ) ,, ਤੇ ਇਹ ਬੰਦੇ ਨੇ ਹਜਾਰਾਂ ਪੀੜੀਆਂ ਤਾਂ ਬਾਹਰ ਫਸੇ ਮੁੰਡਿਆਂ ਨੂੰ ਸਹੀ ਸਲਾਮਤ ਆਪ ਦੇ ਘਰੇ ਬੁਲਾ ਕੇ ਹੀ ਬਚਾ ਤੀਆਂ, ਓਹ ਖਤਮ ਕਰਦੇ ਆ ਇਹ ਬਚਾਉਂਦਾ,
    ਹੁਣ ਫੈਸਲਾ ਪੰਜਾਬ ਦੇ ਲੋਕਾਂ ਦੇ ਹੱਥ ਆ ਵੀ ਵੋਟ ਪਾ ਕੇ ਪੀੜੀ ਬਚਾਉਣੀ ਆ ਕੇ ਖਤਮ ਕਰਨੀ ਆ

  • @joyfulearth8105
    @joyfulearth8105 Před 3 lety +30

    Bhagwant Maan Zindabaad 🙏

  • @RaviKumar-cf4wm
    @RaviKumar-cf4wm Před 3 lety +7

    Maan saheb cm zindhbadh

  • @AjitSingh-jq4lq
    @AjitSingh-jq4lq Před 3 lety +8

    AAP Zindabad

  • @AmandeepSingh-po9ex
    @AmandeepSingh-po9ex Před 3 lety +15

    ਮਾਨ ਸਾਹਿਬ ਜਿੰਦਾ ਬਾਅਦ💪💪💪

  • @jassingh1693
    @jassingh1693 Před 3 lety +4

    Maan next CM

  • @SonuKumar-nz8ny
    @SonuKumar-nz8ny Před 3 lety +6

    Maan sahib Punjab nu theek kr do

  • @hardeepsinghsingh7673
    @hardeepsinghsingh7673 Před 3 lety +3

    ਭਗਵੰਤ ਮਾਨ ਹੈਂ ਤਾਂ ਆਮ ਆਦਮੀ ਪਾਰਟੀ ਹੈਂ

  • @OYEAKGAMER
    @OYEAKGAMER Před 3 lety +5

    Aap g 💪🇮🇳🇮🇳 AAP g

  • @brijbhushan310
    @brijbhushan310 Před 3 lety +5

    ਜਦੋਂ ਤੱਕ ਲੀਡਰਾਂ ਦੇ ਸਾਰੇ ਖਰਚੇ ਉਨ੍ਹਾਂ ਦੇ ਆਪਣੇ ਘਰੋਂ ਨਹੀਂ ਚੱਲਣ ਲੱਗਦੇ ਉਦੋਂ ਤੱਕ ਪੰਜਾਬ ਦਾ ਕੁਝ ਨਹੀਂ ਬਣ ਸਕਦਾ । ਇਨ੍ਹਾਂ ਦੀਆਂ ਤਨਖਾਹਾਂ ਭੱਤੇ ਬੰਦ ਹੋਣੇ ਚਾਹੀਦੇ ਨੇ ।

    • @karnabrar5134
      @karnabrar5134 Před 3 lety +1

      Yes yes veer ji Yes

    • @brijbhushan310
      @brijbhushan310 Před 3 lety

      @@karnabrar5134 ਆਪ ਜੀ ਦਾ ਮੇਰੇ ਵਿਚਾਰਾਂ ਨਾਲ ਸਹਿਮਤ ਹੋਣ ਲਈ ਧੰਨਵਾਦ ਜੀ ਪਰ ਇਹ ਸਵਾਲ ਵੋਟਾਂ ਮੰਗਣ ਵਾਲਿਆਂ ਨੂੰ ਜਰੂਰ ਕਰਾਂਗਾ ਜੀ

    • @karnabrar5134
      @karnabrar5134 Před 3 lety

      Ok ok.koshash Kari Jane ha loka te hai ji lok hi faisala karan gay bas eka ' hi moka hai nahi ta ??????????

  • @kuldeepsinghrai9887
    @kuldeepsinghrai9887 Před 3 lety +7

    Good man

  • @kushpreetmaan4805
    @kushpreetmaan4805 Před 3 lety +5

    MAAN sahib CM punjab yog yog jio

  • @LuckyKumar-bz7wm
    @LuckyKumar-bz7wm Před 3 lety +3

    ਮਾਨਸਾਬ िਜੰਦਾਵਾਦ

  • @GurpreetSingh-fw9hu
    @GurpreetSingh-fw9hu Před 3 lety +8

    Next CM maan saab ji

  • @Anjan23234
    @Anjan23234 Před 3 lety +10

    Bhagwant Maan Saab Zindabaad
    The Real Hero of PUNJAB

  • @arshwindersingh691
    @arshwindersingh691 Před 3 lety +2

    Cm 2022

  • @ashishbhatti3394
    @ashishbhatti3394 Před 3 lety +11

    Next c.m maan jindabad

  • @Saddapunjab764
    @Saddapunjab764 Před 3 lety +7

    only app

  • @DavinderSingh-tu2xv
    @DavinderSingh-tu2xv Před 3 lety +14

    Next CM of Punjab amli nu alvida eve hi hawa ch danga marda firda bai akali dal ta kali dal ban giya hun

  • @lovepreetkumar9143
    @lovepreetkumar9143 Před 3 lety +6

    Reporter sahib 2022 aoan deo poori safai haugi , jharu 2 waari marna ess waar 🤣🤣

  • @rajindergarva
    @rajindergarva Před 3 lety +10

    APP PARTY DE CM
    BHAGWANT MAAN JI
    HI HON GE,,,(mera dil kehda♥💯🙏

  • @mcuxgaming7158
    @mcuxgaming7158 Před 3 lety +10

    ਸਿਰਫ਼ ਸੰਗਰੂਰ ਵਾਲੇ ਹੀ ਪੜੇ ਲਿਖੇ ਹਨ

  • @goldysandhujagirdar8661
    @goldysandhujagirdar8661 Před 3 lety +7

    ਕਈ ਲੋਕ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲਿਆ ਨੇ ਲੁੱਟ ਕੇ ਲੇ ਜਾਣਾ ,ਇਨਾ ਕੁਛ ਨੀ ਕਰਨਾ , ਤੇ ਇਹੇ ਝੌਠ ਬੋਲਦੇ ਨੇ ਆਮ ਵਾਲੇ ਤੇ ਇਨਾ ਕੁਛ ਨੀ ਕਰਨਾ ਗਲਾ ਹੀ ਕਰਦੇ ਨੇ ਇਹ , ਉਣਾ ਲੋਕਾਂ ਨੂੰ ਮੈਂ ਕਹਿੰਦਾ ਹਾ ਕੇ ਅਕਾਲੀਆ ਕਾਂਗਰਸੀਆ ਨੇ ਪੰਜਾਬ ਪਲੇ ਛਡਿਆ ਕਿ ਹੈ ਜਿਹੜਾ ਆਮ ਆਦਮੀ ਪਾਰਟੀ ਵਾਲੇ ਲੁੱਟ ਕੇ ਲੇ ਜਾਣਗੇ ਜੀ , ਜੈ ਕੁਛ ਨਾ ਵੀ ਕਰਨ ਗੇ ਤਾਂ ਵੀ ਉਣਾ ਅਕਾਲੀ ਕਾਂਗਰਸ ਵਾਲਿਆ ਤੋ ਵਦੀਆ ਹੀ ਰਹਿਣਗੇ ਜੀ ਕਿਉ ਕਿ ਕੇਜਰੀਵਾਲ ਬੰਦਾ ਅਸੂਲਾਂ ਵਾਲਾ ਹੈ ਸੋ ਅਪਾ ਇਹ ਨਾ ਸੋਚਿਐ ਕੇ ਇਨਾ ਸਾਨੂੰ ਲੁੱਟ ਕੇ ਲੇ ਜਾਣਾ ਸਗੋ ਇਨਾ ਨੂੰ ਅਪਾ ਇਕ ਮੌਕਾ ਦੇ ਕੇ ਦੇਖੀਏ ਸਬ ਲੋਕ , 5 ਸਾਲ ਤਾਂ ਆਏ ਹੁੰਦੇ ਨੇ ਜੀ ਮੈਂ ਤਾਂ ਜਰੂੁਰ ਵੋਟ ਪਾਓ ਇਨਾ ਨੂੰ ਜੀ ਬਾਕੀ ਰਾਹ ਵੀ ਇੱਕ ਇਹ ਬੱਚਿਆਂ ਹੈ ਆਪਣੇ ਕੋਲ ਜੀ ਪਾਓ ਸਬ ਵੋਟ 22 ਵਿਚ ਜੀ

  • @tarlochansidhu8362
    @tarlochansidhu8362 Před 3 lety +11

    ਹੁਣ ਸਰਕਾਰ ਬਣਨ ਤੇ ਮੈਨੂੰ ਯਕੀਨ ਹੈ ਕਿ ਜਿਹਨਾਂ ਹੋ ਸਕਿਆ ਹਰ ਇੱਕ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਗਾ

  • @balvirSingh-gt1ck
    @balvirSingh-gt1ck Před 3 lety +2

    Only next cm bahgwint Mann 2022

  • @ekamjotsinghekamjot6050
    @ekamjotsinghekamjot6050 Před 3 lety +11

    PB13 Sangrur man Sahab jindabad CM next CM Punjab

  • @hkumar4899
    @hkumar4899 Před 3 lety +2

    2022 AAP

  • @AjitSingh-jq4lq
    @AjitSingh-jq4lq Před 3 lety +8

    Bhagwant Maan Zindabad

  • @JaswinderSingh-jz7ss
    @JaswinderSingh-jz7ss Před 3 lety +1

    Maan sab good man good mp good cm kejribal

  • @HardeepSingh-mj4du
    @HardeepSingh-mj4du Před 3 lety +1

    Maan saab

  • @prabjotsharma5487
    @prabjotsharma5487 Před 3 lety +4

    These reporters r really rude👿 with bhagwant mann sir
    These Generilist s should show this attitude to congress nd akali party.

  • @Pb_070wale
    @Pb_070wale Před 3 lety +1

    Bhagwant mann CM Punjab da bane ga

  • @rajk1753
    @rajk1753 Před 3 lety +1

    2022 in Maan Saab

  • @hardeepsinghsingh7673
    @hardeepsinghsingh7673 Před 3 lety +1

    Aap ki shann
    Bghwant Mann

  • @SahilKumar-du5ky
    @SahilKumar-du5ky Před 3 lety +3

    AAP 2022

  • @harkritsingh1896
    @harkritsingh1896 Před 3 lety +12

    AAM ADMI PARTY ZINDABAD

  • @JagjitSingh-pg2ml
    @JagjitSingh-pg2ml Před 3 lety +6

    Only aap

  • @dharamveersunaria5037
    @dharamveersunaria5037 Před 3 lety +6

    Bhagwant Maan Zindawad, AAP Zindawad

  • @iqbaljosan3623
    @iqbaljosan3623 Před 3 lety +1

    ਸੰਗਰੂਰ ਛੱਡੋ ਜਲਾਲਾਬਾਦ ਤੋਂ ਇਲੈਕਸ਼ਨ ਲੜੋ

  • @balwinderbains9902
    @balwinderbains9902 Před 3 lety +4

    Good man saab jindabad

  • @malkitsingh8608
    @malkitsingh8608 Před 3 lety +1

    Maan.

  • @gurvindermann9449
    @gurvindermann9449 Před 3 lety +3

    2022 ✌️💪ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊

  • @RajSingh-jj6jd
    @RajSingh-jj6jd Před 3 lety +2

    Aap

  • @harmeetsinghchauhan4916
    @harmeetsinghchauhan4916 Před 3 lety +4

    ਸੱਚ ਸੱਚ ਦੱਸਿਓ ਪੰਜਾਬ ਵਾਸਿਉ ਕੀ ਆਹ ਜੋਕਰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਲਾਇਕ ਹੈ

  • @karnabrar5134
    @karnabrar5134 Před 3 lety +2

    Man sab khech ke rakho AAP zindabad

  • @harjindermann214
    @harjindermann214 Před 3 lety +2

    ਪਤਰਕਾਰ ਨੇ ਗਰਮੀ ਚ ਜੈਕੇਟ ਪਾ ਰੱਖੀ ਆ 😃😄😄 ਪਤਰਕਾਰ ਹਿੱਲ ਗਿਆ

    • @mixveg6755
      @mixveg6755 Před 3 lety

      Kai jackets garmi de according tiyar hundiya.

  • @Ajjublastervlogs
    @Ajjublastervlogs Před 3 lety +1

    Bhagwant mann cm

  • @jogindersinghpuria
    @jogindersinghpuria Před 3 lety

    ਕਿਰਪਾ 300ਯੁਨਿਟਾ ਬਾਰੇ ਮੁਲਾਜ਼ਮਾਂ ਨੂੰ ਦੇਣ ਬਾਰੇ ਵੀ ਸਪੱਸ਼ਟ ਕੀਤਾ ਜਾਵੇ ਜੀ

  • @AmandeepSingh-po9ex
    @AmandeepSingh-po9ex Před 3 lety +5

    ਮਾਨ ਸਾਹਿਬ ਮਾਨ ਸਾਹਿਬ

  • @AmanGobindgarh
    @AmanGobindgarh Před 3 lety +3

    😍😍

  • @roopsingh8469
    @roopsingh8469 Před 3 lety

    Cm ਮਾਨ ਸਹਿਬ।ਹੈ ਜੀ

  • @hardeepchahalsingh5613
    @hardeepchahalsingh5613 Před 3 lety +2

    022cm,maansab

  • @goldysandhujagirdar8661
    @goldysandhujagirdar8661 Před 3 lety +8

    ਆਉਣਾ ਇਸ ਵਾਰ ਆਮ ਆਦਮੀ ਪਾਰਟੀ ਵਾਲਿਆ ਨੇ ਹੈ ਜੀ ,ਦਫਾ ਕਰੋ ਓਹ ਦੋਨਾਂ ਪਾਰਟੀਆ ਨੂੰ ਕੈਪਟਨ ਬਾਦਲ ਨੂੰ ਜੀ ਭਗਵੰਤ ਮਾਨ ਨੂੰ ਰੱਬ ਨੇ ਭੇਜਿਆ ਹੈ ਕੇ ਜਾ ਪੁੱਤ ਪੰਜਾਬ ਦਾ ਬੁਰਾ ਹਾਲ ਹੈ ਤੇ ਜਾ ਕੇ ਸੇਵਾ ਕਰ ਰੱਬ ਨੇ ਭੇਜਿਆ ਹੈ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਵਾਲਿਆ ਨੂੰ ਬਾਕੀ ਹੋਰ ਨੀ ਪਤਾ ਬੱਸ ਦੂਸਰਿਆਂ ਪਾਰਟੀਆ ਦਿਆ ਨੀਂਦਾ ਹਾਰਾਮ ਕੀਤੀਆਂ ਪਾਇਆ ਨੇ ਆਮ ਆਦਮੀ ਵਾਲਿਆ ਨੇ , ਨਹੀਂ ਤਾਂ ਇੱਕ ਹਾਰਦਾ ਹੁੰਦਾ ਸੀ ਤੇ ਦੂਜਿਆ ਦੀ ਵਾਰੀ ਹੁੰਦੀ ਸੀ ਸ਼ੁਰੂ ਤੋਂ ਇਹੀ ਹਾਲ ਸੀ ਅਕਾਲੀ ਗਏ ਕਾਂਗਰਸੀ ਆਹ ਗੇ ਹੁਣ ਉਣਾ ਦੋਨਾਂ ਨੂੰ ਟੱਟੀਆ ਲੱਗਿਆ ਪਾਇਆ ਨੇ ਕਿ ਕਰਨ ਵਿਚਾਰੇ ਬੱਸ ਤਿਆਗੋ ਉਣਾ ਦੋਨਾਂ ਪਾਰਟੀਆਂ ਨੂੰ

  • @gurvindermann9449
    @gurvindermann9449 Před 3 lety +2

    AAP leyo punjab bachaoo

  • @vakilsingh1377
    @vakilsingh1377 Před 3 lety +1

    ਮਾਨ ਸਾਹਿਬ ਨੂੰ ਮੂਖ ਮੰਤਰੀ ਬਣਾਉ 117 ਸੀਟਾ ਜਿਤ ਲਾ ਗੇ

  • @mintusinghmintusingh8113

    ਭਗਵੰਤ ਮਾਨ ਦਾ ਨੰਬਰ ਦੇ ਦੇਵੋ ਜੀ ਮੱਦਦ ਚਾਹੀਦੀ ਆ ਜੀ ਬੱਚੇ ਵਾਸਤੇ ਪਲੀਜ ਜੀ

  • @NirmalSingh-qw1hd
    @NirmalSingh-qw1hd Před 3 lety +1

    Navjot Siddhu Sukhpal Khera ko pyar Sae Bllao

  • @sukhpalsukha901
    @sukhpalsukha901 Před 3 lety +1

    CM bhagvant mann

  • @harpalkaursohi5196
    @harpalkaursohi5196 Před 3 lety

    ਐਲੀਮੈਂਟਰੀ ਸਕੂਲ ਨੂੰ ,4.ਲੱਖ ਪ੍ਰਾਇਮਰੀ ਸਕੂਲ ਨੂੰ 9.ਲੱਖ ਆਂਗਣਵਾੜੀ ਸੈਂਟਰਾਂ ਨੂੰ ਬਾਬਾ ਜੀ ਦਾ ਠੂੱਲੂ ਆਂਗਣਵਾੜੀ ਸੈਂਟਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾਂਦਾ ਜਦ ਕਿ ਬੱਚਿਆਂ ਨੂੰ ਵਰਕਰਾਂ ਵੱਲੋਂ ਤਿਆਰ ਕੀਤਾ ਜਾਂਦਾ ਸਾਡੇ ਕੋਲੇ ਕੋਈ ਸਹੁਲਤ ਨਹੀਂ ਮਾਨ ਵੀਰ ਜੀ ਸਾਡੇ ਸੈਂਟਰਾਂ ਵੱਲ ਵੀ ਧਿਆਨ ਦੇਣ ਦੀ ਬਹੁਤ ਲੋੜ ਐ

  • @visakhasingh9205
    @visakhasingh9205 Před 3 lety

    C.m only Bhagwant Mann

  • @kawaljeetkawaljeets2116
    @kawaljeetkawaljeets2116 Před 3 lety +1

    ਮੋਕਾ ਵੀ ਇੱਕ ਵਾਰ ਹੀ ਰਹੇ ਗਿਆ ਜੇ ਸਰਕਾਰ ਨਾ ਬਣੀ ਸ੍ਰ ਕੇਜਰੀਵਾਲ ਦ ਵੀ p.m। ਬਣਨਾ ਅੌਖਾ ਹੈ

  • @ManpreetKaur-ud8dz
    @ManpreetKaur-ud8dz Před 3 lety +6

    ਮਾਨ ਸਾਹਿਬ ਜੀ ਗੁੰਡ ਵੀਰ ਜੀ

  • @swarnsingh9704
    @swarnsingh9704 Před 3 lety

    Love for Pathankot Sir hmare yaha v sbi apko vote dege ap he aam ko laoge

  • @bindersidhu1092
    @bindersidhu1092 Před 3 lety

    Bhagwant Mann zindabad ✌

  • @ajaibsingh4200
    @ajaibsingh4200 Před 3 lety +1

    ਸਿਧੂ ਆਪ ਚ ਤਾ ਆਓੁਣ ਨੂੰ ਚਹਾਓੁਦਾ ਪਰ ਓੁਸਨੰ ਪੰਜਾਬੀ ਅੇਕਟਰ ਯੋਗਰਾਜ ਨਹੀ ਆਓੁਣ ਦਿੰਦਾ ਸਾਏੀਦ ਜਿੱਥੇ ਤੱਕ ਮੇਰਾ ਖਿਆਲ ਹੈ ਓੁਹ ਆਪਣੀ ਹੀ ਪਾਰਟੀ ਬਣਾਓੁਣਾ ਚਾਹੁੰਦਾ ਹੈ ਪਰ ਦੋਨੇ ਠੀਕ ਲੀਡਰ ਭਗਵੰਤ ਮਾਨ ਵੀ ਸਿਧੂ ਵੀ

  • @jasvindersingh1157
    @jasvindersingh1157 Před 3 lety

    Aap ਜਿੰਦਾਬਾਦ

  • @angrejsingh8477
    @angrejsingh8477 Před 3 lety +3

    Maan shaab jindabad

  • @ranjeetsinghsidhu6447
    @ranjeetsinghsidhu6447 Před 3 lety +10

    A ni dabda

  • @prabhsharansidhu2154
    @prabhsharansidhu2154 Před 3 lety

    Good 👍👍👍