ਸੁਖਮਨੀ ਸਾਹਿਬ || सुखमनी साहिब || Best Sukhmani Sahib || BHAI HARCHARAN SINGH KHALSA HAZOORI RAGI

Sdílet
Vložit
  • čas přidán 21. 10. 2020
  • #BHSKhalsa_Presents
    #Sukhmani_Sahib
    by Bhai Harcharan Singh Khalsa
    (Hazoori Ragi Sri Darbar Sahib)
    Copyright © 2020 BHSKhalsa. All rights reserved.
    WhatsApp; +91 98140 33300
    **************************
    KIRTAN KATHA NITNEM SIMRAN STORY POEM Links :-
    * CZcams :
    / @bhskhalsa_channel
    *****************************
    #NITNEM_SIMRAN
    BY BHAI HARCHARAN SINGH KHALSA HAZOORI RAGI
    • Nitnem, Simran by Bhai...
    ******************************
    #KIRTAN_PLAY_LIST
    BY BHAI HARCHARAN SINGH KHALSA HAZOORI RAGI
    • Bhai Harcharan Singh K...
    *******************************
    #KATHA BY
    #GIANI_SANT_SINGH_JI_MASKEEN
    • Katha Giani Sant Singh...
    *****************************
    #PURATAN_KIRTAN
    • Kirtan by Puratan Ragi...
    *****************************
    #SUKHMANI_SAHIB_KATHA
    BY #GIANI_TARJIT_SINGH_JI_KARNAL
    • Katha Sukhmani Sahib b...
    ****************************
    #KATHA
    BY #BHAI_GURBHEJ_SINGH_KHALSA_JI
    • Katha - Bhai Gurbhej S...
    ****************************
    #KATHA
    BY #GIANI_ANOOP_SINGH_JI_AMRITSAR
    • Katha - Giani Anoop Si...
    ******************************
    #Stories_&_Poems
    by #Bhai_Harcharan_Singh_Khalsa_Hazoori_Ragi
    • Stories & Poems by Bha...
    ********************************
    FACEBOOK ID :
    / bhaiharcharansinghkhalsa
    FACEBOOK PAGE :
    BHSKhalsa/?r...
    MY POETRY :
    / poetryharcharankhalsa
    INSTAGRAM :
    / bhs_khalsa
    *************THANKS**************
    - Bhai Harcharan Singh Khalsa
    (Hazoori Ragi Sri Darbar Sahib)

Komentáře • 28K

  • @BHSKhalsa_Channel
    @BHSKhalsa_Channel  Před rokem +2435

    ਸੰਗਤ ਜੀ ਕੋਮੈਂਟ ਕਰਕੇ ਅਸੀਸ ਜ਼ਰੂਰ ਬਖ਼ਸ਼ਿਆ ਕਰੋ ਜੀ। ਤੁਹਾਡੀ ਅਸੀਸਾਂ ਨਾਲ ਦਾਸ ਨੂੰ ਚੜਦੀਕਲਾ ਮਿਲਦੀ ਹੈ ਅਤੇ ਦਾਸ ਦੇ ਇਹ ਚੈਨਲ ਦਾ ਵੀ ਵਾਧਾ ਹੁੰਦਾ ਹੈ।

    • @tajindersinghmaan3501
      @tajindersinghmaan3501 Před rokem +312

      Waheguru ji

    • @jasvirkaur520
      @jasvirkaur520 Před rokem +2

      @@tajindersinghmaan3501 waheguru. Waheguru. Waheguru. Waheguru. Waheguru. Waheguruji. Ka. Khalsa. Waheguruji. Ki. Fateh

    • @HardeepSingh-fj7mq
      @HardeepSingh-fj7mq Před rokem +204

      🙏🏻🙏🏻

    • @balwantkaur4521
      @balwantkaur4521 Před rokem +92

      Waheguru jimehar karde rehan

    • @meenakshikaur5064
      @meenakshikaur5064 Před rokem +61

      Veerji 5 Ashpadi de 6 pade wich second last pangti de ucharan theek kar dio ji "Nirankaar" ucharan karna ji

  • @Hunterjatt79
    @Hunterjatt79 Před měsícem +40

    ❤❤ ਜਪਿਓ ਜਿਨਿ ਅਰਜਨੁ ਦੇਵੁ ਗੁਰੂ ਫਿਰਿ ਸੰਕਟਿ ਜੋਨੁ ਗਰਭਿ ਨਾ ਆਇਓ ❤❤

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @gulshanjitkaur7743
    @gulshanjitkaur7743 Před 10 měsíci +50

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਲਾ ਕਰਨਾ ❤❤❤❤❤

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

    • @user-ys1mj1xj3m
      @user-ys1mj1xj3m Před měsícem

      🙏🙏waheguru jee

  • @sarwansingh2689
    @sarwansingh2689 Před 9 dny +12

    ਸੁੱਖ ਵੇਲੇ - ਸ਼ੁਕਰਾਨਾ
    ਦੁੱਖ ਵੇਲੇ ‍- ਅਰਦਾਸ
    ਹਰ ਵੇਲੇ - ਸਿਮਰਨ 🤲♥️

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 12 dny +13

    ਵਾਹਿਗੁਰੂ ਜੀ ਹਰ ਘਰ ਵਿੱਚ ਮਾਂ ਬਾਪ ਦੀ ਇੱਜਤ ਹੋਵੇ ਜੀ ❤️ਵਾਹਿਗੁਰੂ ਜੀ ਮੇਹਰ ਕਰੋ ਹਰ ਘਰ ਵਿੱਚ ਮਾਂ ਬਾਪ ਖੁਸੀ ਖੁਸੀ ਰਹਿਣ ਜੀ 🙏🏻ਜਿਹੜੇ ਘਰ ਵਿੱਚ ਮਾਂ ਬਾਪ ਖੁਸ ਨੇ ਉਹ ਘਰ ਇੱਕ ਮੰਦਿਰ ਤੋ ਘੱਟ ਨਹੀ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆ ਨੂੰ ਨੇਕ ਬਣਾ ਦਿਉ ਜੀ ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਦਿਖਾਉ ਜੀ🙏🏻ਸਭ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਆਪਣੇ ਮਾਂ ਬਾਪ ਜੀ ਨੂੰ ਥੋੜਾ ਟਾਇਮ ਜਰੂਰ ਦੇਵੋ ਜੀ 🙏🏻ਉਹਨਾਂ ਨੂੰ ਤੁਹਾਡਾ ਪਿਆਰ ਚਾਹੀਦਾ ਜੀ ❤️ਵਾਹਿਗੁਰੂ ਜੀ 🙏🏻ਆਪ ਜੀ ਤੇ ਹਮੇਸ਼ਾ ਮੇਹਰ ਕਰੋ ਜੀ🙏🏻ਮਾਂ ਬਾਪ ਦੀ ਸੇਵਾ ਰੱਬ ਦੇ ਘਰ ਦੀ ਪੌੜੀ ਹੈ ਜੀ🙏🏻ਮਾਂ ਬਾਪ ਜੀ ਦਾ ਕਦੇ ਦਿਲ ਨਾ ਤੋੜਨਾ ਜੀ🙏🏻ਰੱਬ ਨਰਾਜ ਹੋ ਜਾਦਾ ਹੈ ਜੀ 🙏🏻ਮਾਂ ਬਾਪ ਖੁੱਸ਼ ਰੱਬ ਖੁੱਸ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️ਮਾਂ ਬਾਪ❤️❤️❤️❤️❤️❤️❤️❤️

  • @official_famliy-xx6kl
    @official_famliy-xx6kl Před 5 měsíci +32

    ਸਤਨਾਮ ਵਾਹਿਗੁਰੂ ਜੀ ❤

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @komalthakur834
    @komalthakur834 Před 6 měsíci +163

    ਸੁੱਖ ਵੇਲੇ - ਸ਼ੁਕਰਾਨਾ🕊️
    ਦੁੱਖ ਵੇਲੇ - ਅਰਦਾਸ🫀
    ਹਰ ਵੇਲੇ - ਸਿਮਰਨ ।। 🤍✨

    • @user-ve5fe8gc1e
      @user-ve5fe8gc1e Před 5 měsíci +3

      ❤❤❤❤❤cat no

    • @sandhu2544
      @sandhu2544 Před 3 měsíci +3

      ਸੁੱਖ ਵੇਲੇ - ਸ਼ੁਕਰਾਨਾ🙇🏻
      ਦੁੱਖ ਵੇਲੇ - ਅਰਦਾਸ🙏
      ਹਰ ਵੇਲੇ - ਸਿਮਰਨ 📿

    • @user-ck3fp4wi8s
      @user-ck3fp4wi8s Před 3 měsíci

      ​@@sandhu2544q

    • @GodIsOne010
      @GodIsOne010 Před 2 měsíci +2

      ਸਾਤਿਨਾਮੁ ਵਾਹਿਗੁਰੂ ਜੀ🙏🏻

    • @gouriganeshflex1036
      @gouriganeshflex1036 Před 2 měsíci +2

      😢🎉❤😮😊

  • @parveenrani5726
    @parveenrani5726 Před měsícem +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਜਾਂ ਓਸ ਦੀ ਲੰਬੀ ਉਮਰ ਕਰਨਾ ਹਰ ਦੁਖ ਤਕਲੀਫ ਤੋ ਦੂਰ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

  • @GodIsOne010
    @GodIsOne010 Před 17 dny +6

    ਵਾਹਿਗੁਰੂ ਜੀ ਸਾਡੇ ਕੂਕਰਾਂ ਦੇ ਸਾਹ ਆਪ ਜੀ ਦੀ ਮੇਹਰ ਨਾਲ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਦੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਸਾਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਬਖਸੇ ਬੱਚਿਆਂ ਨੂੰ ਸੇਵਾ ਸਿਮਰਨਿ ਬਖਸ ਕੇ ਨੇਕ ਬਣਾ ਦਿਉ ਜੀ 🙏🏻ਇਹ ਆਪ ਦੀਆਂ ਦਿੱਤੀਆਂ ਪਿਆਰੀਆਂ ਅੱਖਾਂ ਆਪਣੇ ਬੱਚਿਆਂ ਨੂੰ ਨੇਕ ਦੇਖਣਾਂ ਚਾਹੁੰਦੀਆਂ ਨੇ ਵਹਿਗੁਰੂ ਜੀ😭ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਮਾਂਵਾਂ ਮਿੱਣ ਮਿੱਣ ਕੇ ਬੱਚੇ ਪਾਲਦੀਆਂ ਹੈ ਜੀ ਨਸ਼ਾ ਬੱਚਿਆਂ ਨੂੰ ਖਤਮ ਕਰ ਰਿਹਾ ਜੀ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਪੰਜਾਬ ਦੇ ਪਿਆਰੇ ਲੋਕੋ ਏਕਤਾ ਰੱਖੋ ਜੀ ਪੜੋਸੀ ਤੇ ਆਪਣੇ ਨੂੰ ਪਿਆਰ ਕਰੋ ਜੀ🙏🏻ਤੁਹਨੂੰ ਖਤਮ ਕਰਨ ਤੇ ਤਾਂ ਵੱਡੀਆਂ ਤਾਕਤਾ ਲੱਗੀਆਂ ਨੇ ਜੀ 🙏🏻ਉਹਨਾਂ ਤੋ ਬੱਚਣ ਲਈ ਇੱਕਠੇ ਹੋਵੋ ਏਕਤਾ ਰੱਖੋ ਆਪਣਿਆ ਤੋ ਨਫਰਤ ਨਾ ਕਰੋ ਜੀ 🙏🏻ਇੱਕ ਦੁੱਜੇ ਦਾ ਸਾਥ ਦੇਵੋ ਜੀ 🙏🏻God is one ☝️ love ❤️ is God ji🙏🏻Satnam ji Waheguru ji 🙏🏻

  • @SurjitSingh-lp3cu
    @SurjitSingh-lp3cu Před 7 měsíci +64

    ਹੇ ਵਾਹਿਗੁਰੂ ਜੀ ਸਭ ਦੇ ਪਰਿਵਾਰਾਂ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖੀ 🙏🙏🙏🙏🙏👏🏼👏🏼👏🏼🌹🌹🌹🌹🌹🌹🌹🌹🌹🌹🌹

    • @GodIsOne010
      @GodIsOne010 Před měsícem +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @koki9625
    @koki9625 Před 8 měsíci +74

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

    • @narinjansingh2477
      @narinjansingh2477 Před měsícem +1

      O 😊😊
      L
      😊
      L o o
      .l

    • @GodIsOne010
      @GodIsOne010 Před 12 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před měsícem +15

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 18 dny +4

    ਵਾਹਿਗੁਰੂ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਲਾਲਚੀਆ ਨੂੰ ਸਹੀ ਰਸਤਾ ਦਿਖਾਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਾਡੇ ਤੇ ਮੇਹਰ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻
    😭ਵਾਹਿਗੁਰੂ ਜੀ ਸਾਡੇ ਗੁਨਾਹ ਮਾਫ ਕਰੋ ਜੀ ਕਿਰਪਾ ਕਰਕੇ ਜੀ 😭ਸਾਤਿਨਾਮੁ ਵਾਹਿਗੁਰੂ ਜੀ🙏🏻

  • @GaganSingh-ye9gb
    @GaganSingh-ye9gb Před rokem +53

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏❤❤❤❤

    • @ManpreetSingh-ky9pz
      @ManpreetSingh-ky9pz Před 2 měsíci

      WgkK WgkF ji

    • @GodIsOne010
      @GodIsOne010 Před 12 dny

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @tarlochansinghtarlochansin7667

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🙏 🙏🙏🙏🙏❤️

  • @user-qx7mo3ld5m
    @user-qx7mo3ld5m Před 27 dny +6

    ਵਾਹਿਗੁਰੂ ਜੀ ਸਭ ਪਰਿਵਾਰ ਤੇ ਮੇਹਿਰ ਭਰਿਆ ਹੱਥ ਰੱਖੋ ਜੀ

    • @GodIsOne010
      @GodIsOne010 Před 12 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před 27 dny +7

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏

    • @GodIsOne010
      @GodIsOne010 Před 12 dny +1

      ਕਿਰਪਾ ਕਰਕੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ ਕਰੋ ਜੀ 🙏🏻ਨਾਲੇ ਅਰਦਾਸ ਜਰੂਰ ਕਰੋ ਜੀ 🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਨਾਲੇ ਕਿਸੇ ਗਰੀਬ ਦੀ ਥੋੜੀ ਮਦਦ ਕਰੋ ਜੀ🙏🏻ਵਾਹਿਗੁਰੂ ਜੀ ਜਰੂਰ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 12 dny

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @pawandeep9721
    @pawandeep9721 Před 7 měsíci +58

    Waheguru Waheguru Waheguru Waheguru Waheguru...ਧਨ ਧਨ ਬਾਬਾ ਦੀਪ ਸਿੰਘ ਜੀ🙏
    ਧਨ ਗੁਰੂ ਰਾਮਦਾਸ ਜੀ❤🤲

    • @GodIsOne010
      @GodIsOne010 Před měsícem +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Gamersmith10.9
    @Gamersmith10.9 Před 10 měsíci +46

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @GodIsOne010
    @GodIsOne010 Před 28 dny +9

    ਵਾਹਿਗੁਰੂ ਜੀ ਤੁਸੀ ਇੱਕ ਹੋ ਜੀ ☝️🙏🏻ਵਾਹਿਗੁਰੂ ਜੀ ❤️ਤੁਸੀ ਹੋ ਜੀ ਸਭ ਦੇ ਮਾਲਕ ਜੀ 🙏🏻ਵਾਹਿਗੁਰੂ ਜੀ ਦੁਨੀਆਂ ਨੂੰ ਵੀ ਇੱਕ ਕਰ ਦਿਉ ਜੀ 🙏🏻ਵਾਹਿਗੁਰੂ ਜੀ ਮਾਂਵਾ ਮਿਣ ਮਿਣ ਕੇ ਪੁੱਤ ਪਾਲਦੀ ਹੈ ਜੀ 🙏🏻ਜਿਆਦਾ ਨਸ਼ਾ ਖਾਂ ਰਿਹਾ ਜੀ ਬਾਕੀ ਪ੍ਰਦੇਸ ਜਾ ਰਹੇ ਨੇ ਜੀ 🙏🏻ਉਹਨਾਂ ਵਿੱਚੋ ਮੈ ਵੀ ਹਾਂ ਜੋ ਮਾੜੀਆਂ ਸਰਕਾਰਾ ਦਾ ਕਾਰਨ ਹਾਂ ਜੀ 🙏🏻ਵਾਹਿਗੁਰੂ ਜੀ ਪੰਜਾਬ ਖਾਲੀ ਹੋ ਰਿਹਾ ਬਚਾ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
    ਪੰਜਾਬ ਦੀ ਮਾਂਵਾਂ ਦੀਆਂ ਅੱਖਾਂ ਹਮੇਸ਼ਾ ਭਰੀਆਂ ਰਹਿੰਦੀਆਂ ਨੇ ਜੀ 😭😭😭😭😭😭😭😭😭

  • @parveenrani5726
    @parveenrani5726 Před 28 dny +4

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏

    • @GodIsOne010
      @GodIsOne010 Před 3 hodinami +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @agnostic4806
    @agnostic4806 Před měsícem +45

    ਸਾਧ ਸੰਗਤ ਜੀ ਅਰਦਾਸ ਕਰੋ ਮੇਰੇ ਰੋਗ ਕੱਟ ਦੇਣ ਵਾਹਿਗੁਰੂ ਜੀ ਮੈ ਬਹੁਤ ਤੰਗ ਹਾਂ ...ਮੇਰੇ ਪਾਪ ਬਕਸ਼ ਦੇਣ ਵਾਹਿਗੁਰੂ ਜੀ ...ਧਨ ਗੁਰੂ ਰਾਮਦਾਸ ਜੀ ਬਕਸ਼ ਲਵੋ ਬਕਸ਼ ਲਵੋ ਜੀ 🙏🙏🙏 ਸਾਧ ਸੰਗਤ ਬਕਸ਼ ਲਵੋ ਜੀ 🙏🙏🙏

    • @harmindersingh954
      @harmindersingh954 Před měsícem +4

      ਆਪ ਜੀ ਸ੍ਰੀ ਸੁਖਮਨੀ ਸਾਹਿਬ ਦਾ ਨਿਤ ਪਾਠ ਪਿਆਰ ਤੇ ਭਾਵਨਾ ਸਹਿਤ ਕਰੋ ਜੀ ਸੰਗਤ ਦੇ ਜੋੜੇ ਝਾੜਨ ਦੀ ਸੇਵਾਵੀਕਰੋ ,,,,, ਸਵੇਰੇ ਇਸ਼ਨਾਨ ਤੋਂ ਬਾਅਦ ਪਹਿਲਾ ਕੰਮ ਹੀ ਇਹ ਕਰਨਾ ਕਿ ਚੌਂਕੜੀ ਮਾਰ ਕੇ ਮੂਲ ਮੰਤਰ ਦਾ ਪਾਠ ਇਕਾਗਰ ਚਿਤ ਸਹਿਤ ਕਰਨਾ& ਅਰਦਾਸ ਵੀ ਬੇਹੱਦ ਜਰੂਰੀ ਹੈ। ਮੂਲ ਮੰਤਰ ਦਾ ਪਾਠ( ਨਾਨਕ ਹੋਸੀ ਭੀ ਸਚ) ਤਕ 10 ਮਿੰਟ ਘਟੋ ਘਟ ਕਰਨਾ( ਵਧ ਸਮਾ ਬਾਰੇ ਆਪ ਦੀ ਇਛਾ ਜੀ)ਗੁਰੂ ਨਾਨਕ ਸਾਹਿਬ ਜੀ ਆਪ ਹੀ ਕਿਰਪਾ ਕਰਨਗੇ

    • @GodIsOne010
      @GodIsOne010 Před měsícem +1

      @@harmindersingh954
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @agnostic4806
      @agnostic4806 Před měsícem

      @@harmindersingh954 ਧੰਨਵਾਦ ਜੀ ਇਹ ਆਖਰੀ ਰਸਤਾ ਹੈ ਇਸ ਉੱਤੇ ਵੀ ਚੱਲਕੇ ਵੇਖ ਲੈਂਦਾ ਹਾਂ ਸੰਗਤ ਦਾ ਹੁਕਮ ਗੁਰੂ ਦਾ ਹੁਕਮ ਸਮਝ ਕੇ ਮੈ ਪਾਠ ਸ਼ੁਰੂ ਕਰਾਂਗਾ ਸੁਖਮਨੀ ਸਾਹਿਬ ਜੀ ਦਾ ਤੇ ਮੂਲਮੰਤਰ ਦਾ ਪਾਠ ਕਰਾਂਗਾ ਸ਼ਾਇਦ ਮੇਰੇ ਸਰੀਰਕ ਰੋਗ ਕੱਟ ਦੇਣ ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ....🙏🙏🙏🙏🙏

    • @sukhwindersingh9364
      @sukhwindersingh9364 Před měsícem

      ਧੰਨ ਗੁਰੂ ਰਾਮਦਾਸ ਜੀ ਦਾ ਜਾਪ ਵੀ ਕਰੋ ਜੀ ਗੁਰੂ ਰਾਮਦਾਸ ਆਪ ਸਹਾਈ ਹੋਣ ਗਏ

    • @jasrajmann3390
      @jasrajmann3390 Před 21 dnem

      Veer ji waheguru Ji zarur kirpa karnge ji

  • @kirankahlon7102
    @kirankahlon7102 Před 3 měsíci +32

    ਸਤਿਨਾਮ ਸ਼੍ਰੀ ਵਾਹਿਗੁਰੂ ਜੀ
    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏🙏
    ਵਾਹਿਗੁਰੂ ਸੱਚੇ ਪਾਤਸ਼ਾਹ ਸਰਬਤ ਦਾ ਭਲਾ ਕਰਨਾ🙏🙏

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @parveenrani5726
    @parveenrani5726 Před 29 dny +6

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠਾਕੇ ਰੱਖਨਾ ਵਾਹਿਗੁਰੂ ਜੀ 🙏🙏 ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před měsícem +4

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਮੰਮੀ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏 ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @HarjeetSingh-nq9mf
    @HarjeetSingh-nq9mf Před 3 lety +70

    ਵਾਹਿਗੁਰੂ ਜੀ ਕਾ ਖਾਲ਼ਸਾ।
    ਵਾਹਿਗੁਰੂ ਜੀ ਕੀ ਫ਼ਤਿਹ।

  • @kamalbrar8330
    @kamalbrar8330 Před 2 lety +27

    ਵਾਹਿਗੁਰੂ ਜੀ 🙏

  • @GodIsOne010
    @GodIsOne010 Před 12 dny +4

    ❤️ਵਾਹਿਗੁਰੂ ਜੀ ਸੁਕਰਨਾਂ ਤੇਰਾ ਸੁਕਰਾਨਾਂ ਅੱਜ ਵੀ ਤੇਰਾ ਸੁਕਰਨਾਂ ਕੱਲ ਵੀ ਤੇਰਾਂ ਸੁਕਰਨਾਂ❤️ਜੀ ਹਰ ਵਕਤ ਤੇਰਾਂ ਸੁਕਰਨਾ ਜੀ ❤️ਵਾਹਿਗੁਰੂ ਸਾਡੇ ਕੂਕਰਾ ਵੱਲੋ ਹਰ ਸਾਹ ਨਾਲ ਤੇਰਾਂ ਸੁਕਰਾਨਾਂ ਜੀ ❤️ਜਿਹੜੇ ਸਮੇ ਨਹੀ ਕੀਤਾਂ ਸੁਕਰਾਨਾਂ ਮਾਫ ਕਰੋ ਜੀ ਸਾਨੂੰ ਕੂਕਰਾਂ ਨੂੰ ਜੀ 🙏🏻ਵਾਹਿਗੁਰੂ ਜੀ ਆਪ ਜੀ ਦਾ ਅਰਬਾਂ ਖਰਬਾਂ ਵਾਰੀ ਸੁਕਰਾਨਾਂ ਜੀ❤️ਵਾਹਿਗੁਰੂ ਜੀ ਸਾਨੂੰ ਭੁੱਲਿਆਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sharanjeetgill7758
    @sharanjeetgill7758 Před 25 dny +5

    Wehguru wehguru wehguru wehguru wehguru ji sab da bhlla kro ji Parivar vicho kal kalesh khatam kro ji sukh Santi bksho ji 🌺🙏🌺

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @KuldeepSingh-fe6dr
    @KuldeepSingh-fe6dr Před 6 měsíci +41

    ਸੁਖਮਣੀ ਸਾਹਿਬ ਜੀ ਦੇ ਪਾਠ ਸੁਣੇ ਬਹੁਤ ਅਨੰਦ ਪ੍ਰਾਪਤ ਹੋਇਆ,, ਧੰਨ ਧੰਨ ਬ੍ਰਹਮਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੜਦੀ ਕਲਾ ਬਖਸ਼ਣ ਗਿਆਨੀ ਹਰਸ਼ਰਨ ਸਿੰਘ ਜੀ

    • @gulambhaikadodiya6572
      @gulambhaikadodiya6572 Před měsícem +1

      Waheguru Ji Ka Khalsa Waheguru Ji Ki Fateh Sahibji Aap Ka Paath Sunkar Sukun Mil Giyaji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @pawandeep9721
    @pawandeep9721 Před 3 měsíci +55

    ਧਨ ਧਨ ਸ਼ਹੀਦ ਬਾਬਾ ਦਿਪ ਸਿੰਘ ਜੀ❤️🤲

    • @GodIsOne010
      @GodIsOne010 Před 2 měsíci +2

      ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @sharanjeetgill7758
      @sharanjeetgill7758 Před 2 měsíci +2

      1:09:39

  • @parveenrani5726
    @parveenrani5726 Před měsícem +8

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਮੰਮੀ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਨਾ ਵਾਹਿਗੁਰੂ ਜੀ 🙏🙏ਲੈਵਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 15 dny +1

      ਕਿਰਪਾ ਕਰਕੇ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਜੀ ਸਭ ਠੀਕ ਹੋ ਜਾਣਾ ਜੀ 🙏🏻ਸੁਖਮਨੀ ਸਾਹਿਬ ਜੀ ਦੇ ਪਾਠ ਵਿੱਚ ਬਹੁਤ ਤਾਕਤ ਹੈ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před 25 dny +3

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਠੀਕ ਰਹੇ ਵਾਹਿਗੁਰੂ ਜੀ 🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @raniitsingh3915
    @raniitsingh3915 Před 11 měsíci +38

    ਬਹੁਤ ਬਹੁਤ ਪਿਆਰੀ ਅਵਾਜ਼ ਦੋਵੇਂ ਪੱਖਾਂ ਤੋਂ,, ਵਾਹਿਗੁਰੂ ਜੀ ਮੇਹਰ ਰੱਖਣ ਜੀ

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @narinder_47
    @narinder_47 Před 6 měsíci +40

    ❤ਧੰਨਵਾਦ ਵਾਹਿਗੁਰੂ ਜੀ ❤ ਸ਼ੁਕਰ ਹੈ ਅਕਾਲਪੁਰਖ ਦਾ ਮਹਾਰਾਜ ਆਪ ਜੀ ਨੂੰ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ❤

    • @GodIsOne010
      @GodIsOne010 Před měsícem +2

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před 19 dny +4

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sharanjeetgill7758
    @sharanjeetgill7758 Před 27 dny +4

    Wehguru wehguru wehguru wehguru wehguru ji sab musklla da hal kro ji Mehar bhri kirpa karo ji 🌺🙏🌺

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @jattgaming5257
    @jattgaming5257 Před rokem +94

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ❤️🙏🏼

    • @rajvirsinghnakhotra6492
      @rajvirsinghnakhotra6492 Před 5 měsíci +2

      ❤❤

    • @hakamsingh8297
      @hakamsingh8297 Před 4 měsíci +1

      Waheguru ji

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      @@rajvirsinghnakhotra6492
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      @@hakamsingh8297
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sodhiram5608
    @sodhiram5608 Před 3 měsíci +32

    3-2-2024 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਾਰਾ ਦਿਨ ਆਪ ਜੀ ਦਾ ਜਾਪ ਸਿਮਰਨ ਕਰਦਿਆਂ ਬਤੀਤ ਹੋਵੇ ਸਰੀਰ ਨੂੰ ਤੰਦਰੁਸਤ ਰੱਖਣਾ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 25 dny +8

    ਵਾਹਿਗੁਰੂ ਜੀ ਸਾਨੂੰ ਸਭ ਨੂੰ ਸੇਵਾ ਸਿਮਰਨਿ ਜਰੂਰ ਜੀ ਹਮੇਸ਼ਾ ਲਈ ਬਖਸੋ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਬਖਸੇ ਸਾਡੇ ਬੱਚੇ ਨੇਕ ਇਨਸ਼ਾਨ ਬਣਾ ਦਿਉ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 23 dny +7

    ਕਿੰਨੇ ਗੁਰੂ ਦੇ ਪਿਆਰੇ ਅੱਜ ੧੩/੦੪/੨੦੨੪ / ਨੂੰ ਗੁਰੂ ਗੋਬਿੰਦ ਸਿੰਘ ਦਾ ਸੁਕਰਾਨਾਂ ਕਰਦੇ ਨੇ ਜੀ🙏🏻13/04/2024/ ❤️ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🏻ਧੰਨ ਧੰਨ ਪੰਜ ਪਿਆਰੇ ਜੀ🙏🏻
    ਵਾਹਿਗੁਰੂ ਜੀ ਸਿੱਖਾਂ ਤੇ ਮੇਹਰ ਕਰੋ ਜੀ🙏🏻ਸਾਤਿਨਾਮ ਵਾਹਿਗੁਰੂ ਜੀ🙏🏻

  • @RajveerSingh-qe5fb
    @RajveerSingh-qe5fb Před 3 lety +43

    ਵਾਹਿਗੁਰੂ ਜੀ ਮੇਹਰ ਕਰੇ ਉ🌹🙏🏻🙏🏻🤲🤲👏👏👏🌹🌹

    • @IshrajSinghb
      @IshrajSinghb Před 2 lety

      Whgfugi

    • @k.sdhamik.sdhami8275
      @k.sdhamik.sdhami8275 Před rokem +1

      WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

    • @GodIsOne010
      @GodIsOne010 Před 17 dny

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @pawandeepmalhi2686
    @pawandeepmalhi2686 Před 11 měsíci +32

    ਵਾਹਿਗੁਰੂ ਜੀ ਤੁਹਡਾ ਸ਼ੁੱਕਰ ਹੈ ਜੀ ❤🙏🏻

    • @GodIsOne010
      @GodIsOne010 Před 17 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @Paramjitkaur-hi4gw
    @Paramjitkaur-hi4gw Před 27 dny +14

    Waheguru ji waheguru ji
    Dhan dhan satguru shree guru Arjun dev ji waheguru ji Thank you ji
    Naam Simran Bakshna ji

  • @parveenrani5726
    @parveenrani5726 Před 28 dny +8

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਮੰਮੀ ਦੇ ਹਰ ਦੁਖ ਤਕਲੀਫ ਤੋ ਦੂਰ ਰਖਨਾ ਵਾਹਿਗੁਰੂ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏

    • @GodIsOne010
      @GodIsOne010 Před 12 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 12 dny +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @harjinderkaur-rw5nj
    @harjinderkaur-rw5nj Před 8 měsíci +46

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

    • @GodIsOne010
      @GodIsOne010 Před měsícem +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @GodIsOne010
    @GodIsOne010 Před měsícem +28

    ਜਿਸ ਘਰ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ ਉਹ ਘਰ ਕਿਸਮਤ ਵਾਲਾ ਘਰ ਹੈ ਜੀ ਉਸ ਘਰ ਤੇ ਗੁਰੂ ਅਰਜਨ ਦੇਵ ਜੀ ਦੀ ਮੇਹਰ ਹੈ ਜੀ 🙏🏻ਸੁਖਮਨੀ ਸਾਹਿਬ ਜੀ ਸੁੱਖਾਂ ਦੀ ਮਣੀ ਹੈ ਜੀ 🙏🏻ਦਿਲ ਤੋ ਪਾਠ ਕਰਨ ਵਾਲਿਆਂ ਦੇ ਦਿਲ ਬਦਲ ਦਿੱਤੇ ਸੁਖਮਨੀ ਸਾਹਿਬ ਜੀ ਨੇ ਜੀ🙏🏻ਉਹ ਸੰਗਤ ਹੁਣ ਨੇਕ ਇਨਸ਼ਾਨ ਬਣ ਗਈ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਸੁਖਮਨੀ ਸਾਹਿਬ ਜੀ ਨਾਲ ਜੋੜ ਦਿਉ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਡੇ ਗੁਨਾਹ ਮਾਫ ਕਰਕੇ ਸਾਨੂੰ ਬਾਣੀ ਨਾਲ ਜੋੜ ਦਿਉ ਤੇ ਬਖਸ ਦਿਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਹਰ ਮਾਂ ਅਰਾਮ ਦੀ ਨੀਦ ਸੋਵੇ ਜੀ🙏🏻ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @gsmovieshub3926
      @gsmovieshub3926 Před měsícem +1

      Satnam wahaguru ji kirpa Karo ji ❤❤

    • @gsmovieshub3926
      @gsmovieshub3926 Před měsícem +1

      Satnam wahaguru ji kirpa Karo ji ❤❤

    • @GodIsOne010
      @GodIsOne010 Před měsícem +1

      @@gsmovieshub3926
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem +1

      @@gsmovieshub3926
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️❤️

  • @GodIsOne010
    @GodIsOne010 Před měsícem +13

    ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਆਪਣੇ ਦਰ ਦਾ ਕੂਕਰ ਬਣਾ ਲਵੋ ਜੀ 🙏🏻ਵਾਹਿਗੁਰੂ ਜੀ ਸਭ ਬਾਣੀ ਪੜਨ ਤੇ ਸੁਨਣ ਵਾਲਿਆਂ ਦੀਆਂ ਮੁਸਕਲਾਂ ਖਤਮ ਕਰੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਉਨਾਂ ਤੇ ਰਹਿਮ ਕਰੋ ਜੀ ਉਹਨਾਂ ਨੂੰ ਆਪਣੇ ਨਾਲ ਹਮੇਸ਼ਾ ਲਈ ਜੋੜ ਲਵੋ ਜੀ🙏🏻ਵਾਹਿਗੁਰੂ ਜੀ ਸਾਡੇ ਪਾਪ ਤੇ ਗੁਨਾਹ ਸਾਨੂੰ ਬਹੁਤ ਪ੍ਰੇਸ਼ਾਨ ਕਰਦੇ ਨੇ ਜੀ 🙏🏻ਸਾਡੇ ਪਾਪੀਆਂ ਦੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਨੂੰ ਪਾਪੀਆਂ ਨੂੰ ਸੇਵਾ ਸਿਮਰਨਿ ਬਖਸੋ ਜੀ 🙏🏻ਵਾਹਿਗੁਰੂ ਜੀ ਸਾਨੂੰ ਅਕਲ ਬਖਸੋ ਵਾਹਿਗੁਰੂ ਜੀ ਅਸੀ ਤੇਰੇ ਦਰ ਨਾਲ ਜੁੜ ਸਕੀਏ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 15 dny +2

    ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ🙏🏻

  • @jagbirsingh4454
    @jagbirsingh4454 Před 11 měsíci +33

    ਵੈਰੀ ਗੁੱਡ ਸੁਖਮਨੀ ਸਾਹਿਬ ਦਾ ਪਾਠ

  • @joginderkaur4433
    @joginderkaur4433 Před 6 měsíci +71

    ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਰੱਖੀ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਹਤਾਜ 🙏🙏❤️

  • @parveenrani5726
    @parveenrani5726 Před měsícem +13

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @daljeetsinghbaddowal3906
    @daljeetsinghbaddowal3906 Před měsícem +16

    Waheguru ji ka Khalsa waheguru ji ki Fateh dhan dhan guru Ram das ji rakho Garib di laj ji 🙏♥️🙏♥️🙏❤️🙏❤️🙏❤️

    • @GodIsOne010
      @GodIsOne010 Před 3 hodinami

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sodhiram5608
    @sodhiram5608 Před 3 měsíci +40

    ਸੰਗਰਾਂਦ ਤੇ ਮਾਘੀ ਪੁਰਵ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆ ਹੋਣ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖੇ ਸਵੇਰ ਵੇਲੇ ਦੇ ਸੁਖਮਨੀ ਸਾਹਿਬ ਜੀ ਦੇ ਜਾਪ ਦੀ ਸ਼ੁਰੂਆਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ।

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ

  • @Jupitor6893
    @Jupitor6893 Před 2 lety +72

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ
    ਆਪਣੈ ਪੰਜਾਬ ਵਿਚ ਸੁੱਖ ਸ਼ਾਂਤੀ ਦੀਆਂ ਦਾਤਾਂ ਬਖਸ਼ ਦਿਓ ਜੀ🙏🙏

  • @GodIsOne010
    @GodIsOne010 Před 12 dny +2

    ❤️ਵਾਹਿਗੁਰੂ ਜੀ ਤੁਹੀ ਤੁਹੀ ਜੀ❤️ਵਾਹਿਗੁਰੂ ਜੀ ਸਾਡਾ ਆਪ ਜੀ ਦੇ ਕੂਕਰਾ ਦਾ ਹਰ ਸਾਹ ਆਪ ਜੀ ਦੀ ਕਿਰਪਾ ਨਾਲ ਚੱਲਦਾ ਹੈ ਜੀ🙏🏻ਵਾਹਿਗੁਰੂ ਜੀ ਸਾਨੂੰ ਤੇ ਤੁਹਾਡੇ ਦਿੱਤੇ ਬੱਚਿਆ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਬੱਚਿਆਂ ਨੂੰ ਨੇਕ ਬਣਿਆ ਦੇਖਣਾਂ ਚਾਹੁੰਦੀਆਂ ਨੇ ਸਾਡੀਆਂ ਕੂਕਰਾਂ ਦੀਆਂ ਅੱਖਾਂ ਜੀ 🙏🏻ਵਾਹਿਗੁਰੂ ਜੀ ਬੱਚਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਭੁੱਲਿਆਂ ਨੂੰ ਰਸਤਾ ਦਿਖਾਉ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před 27 dny +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਨੂੰ ਠਾਕੇ ਰੱਖਣਾ ਵਾਹਿਗੁਰੂ ਜੀ 🙏🙏

  • @gurbakhsissingh643
    @gurbakhsissingh643 Před 7 měsíci +35

    ਸੁਣ ਕੇ ਅਨੰਦ ਆ ਗਿਆ ਜੀ ਬਹੁਤ ਸੋਹਣੀ ਆਵਾਜ਼ ਹੈ।ਹਰ ਇੱਕ ਸ਼ਬਦ ਦੀ ਸਮਝ ਆਉਂਦੀ ਹੈ ❤❤❤

    • @SarbjitSingh-ss7bg
      @SarbjitSingh-ss7bg Před 7 měsíci +3

      Bahot hi anand aaya bhai sahib ji

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      @@SarbjitSingh-ss7bg
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @narinderkaur1510
    @narinderkaur1510 Před 6 měsíci +31

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮੇਹਰ ਕਰੋ ਹਰ ਇੱਕ ਪਰਿਵਾਰ ਤੇ ,

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @GodIsOne010
    @GodIsOne010 Před měsícem +13

    ਅਲਾਹ ☝️ਵਾਹਿਗੁਰੂ ਜੀ ☝️ਦੀ ਬਣਾਈ ਦੁਨੀਆਂ ਨੂੰ ਪਿਆਰ ਕਰੋ ਜੀ ਵਾਹਿਗੁਰੂ ਜੀ ਆਪ ਤੋ ਖੁੱਸ ਹੋਵੇਗਾ ਜੀ🙏🏻ਆਪਣੇ ਪੜੋਸ਼ੀ ਦੇ ਦੁੱਖ ਵਿੱਚ ਮਦਦ ਕਰੋ ਜੀ ਆਪਣਿਆ ਅਤੇ ਪਰਾਇਆ ਨੂੰ ਵੀ ਪਿਆਰ ❤️ਕਰੋ ਰੱਬ ਖੁੱਸ ਰਹੋ ਜੀ ❤️ਆਪਣੇ ਮਾਂ ਬਾਪ ਦੀ ਅੱਖਾਂ ਵਿੱਚ ਕਦੇ ਹੰਝੂ ਨਾ ਆਉਣ ਦਿਉ ਮਾਂ ਬਾਪ ਦੀ ❤️ਦਿਲ ਤੋ ਸੇਵਾ ਕਰੋ ਜੀ ਤੁਸੀ ਫਿਰ ਕਿਸੇ ਫਰੀਸਤੇ ਤੋ ਘੱਟ ਨਹੀ ਜੀ🙏🏻ਪਿਆਰ ❤️ਵੰਡਣਾ ਸੁਰੂ ਕਰੋ ਜੀ ❤️ਵਾਹਿਗੁਰੂ ਜੀ ਆਪ ਜੀ ਦੇ ਬੱਚਿਆਂ ਨੂੰ ਨੇਕ ਬੱਚੇ ਬਣਾ ਦੇਵੇਗਾ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ 🙏🏻

    • @GodIsOne010
      @GodIsOne010 Před 17 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 17 dny

      ਵਾਹਿਗੁਰੂ ਜੀ ਆਪ ਜੀ ਦੇ ਦਰ ਦੇ ਕੂਕਰ ਹਾਂ ਜੀ ਸਾਨੂੰ ਵਾਹਿਗੁਰੂ ਜੀ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਰਹਿਮ ਦੀ ਮੇਹਰ ਕਰੋ ਜੀ ਸਾਡੇ ਗੁਨਾਹ ਮਾਫ ਕਰੋ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚੇ ਜੀ ਨੇਕ ਬਣਾ ਦਿਊ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਦਿੱਤੇ ਬੱਚਿਆਂ ਨੂੰ ਇਹ ਅੱਖਾਂ ਨੇਕ ਦੇਖਣਾ ਚਾਹੁੰਦੀਆਂ ਹਨ ਜੀ🙏🏻ਵਾਹਿਗੁਰੂ ਜੀ ਸਾਨੂੰ ਭੁੱਲ਼ਿਆਂ ਨੂੰ ਸਹੀ ਰਸਤਾ ਦਿਖਾਉ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před měsícem +85

    ਜਿਸ ਘਰ ਵਿੱਚ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ ਜੀ 🙏🏻ਉਸ ਘਰ ਵਿੱਚ ਖੁਸੀਆਂ ਆ ਜਾਣਗੀਆ ਜੀ ਉਹਨਾਂ ਦੇ ਬੱਚੇ ਨੇਕ ਬਣ ਜਾਣਗੇ ਜੀ ਵਾਹਿਗੁਰੂ ਜੀ ਉਸ ਘਰ ਦੀਆਂ ਸਾਰੀਆਂ ਮਸਕਲਾ ਖਤਮ ਕਰ ਦਿੰਦਾ ਹੈ ਜੀ🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲੇ ਘਰ ਦੀ ਮੁਸਕਲਾਂ ਖਤਮ ਕਰੋ ਤੇ ਉਹਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਲਈ ਸੇਵਾ ਸਿਮਰਨਿ ਬਖਸ ਦਿੳ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @Dsp-no2zi
      @Dsp-no2zi Před měsícem +2

      Satnam Shri Waheguru Satnam Shri Waheguru Satnam Shri Waheguru Satnam Shri Waheguru Satnam Shri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru❤❤❤❤❤❤❤🎉🎉🎉🎉🎉🎉

    • @kamaldeepsingh2126
      @kamaldeepsingh2126 Před měsícem +3

      Satnam shri waheguru ji 🙏

    • @dilverchouhan2564
      @dilverchouhan2564 Před 29 dny +2

      ਸਰਬੱਤ ਦਾ ਭਲਾ 🙏🙏🙏
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
      🙏🙏🙏🙏🙏🙏🙏🙏🙏🙏

    • @GyanchandSingh-mb6ef
      @GyanchandSingh-mb6ef Před 28 dny

      😊😊😊😊😊😊😊 wa DD​🎉n CRC@@kamaldeepsingh2126

    • @neelamkumar3426
      @neelamkumar3426 Před 28 dny +2

      Satnam shri waheguru

  • @preetsidhu1365
    @preetsidhu1365 Před rokem +45

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 👏👏👏

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @rajwinderkaur5122
    @rajwinderkaur5122 Před měsícem +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏

  • @rajkaur2937
    @rajkaur2937 Před 6 dny +3

    ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਇਨਸ਼ਾਨ ਕੁੱਤੇ ਦੀ ਤਰਾਂ ਹਾਂ ਸਾਡਾ ਮੰਨ ਬਹੁਤ ਲਾਲਚੀ ਹੈ ਜੀ ਇਹ ਮੋਹ ਮਾਇਆਂ ਦੇ ਵਿੱਚ ਇੱਕ ਮੱਖੀ ਦੀ ਤਰਾਂ ਹੈ ਜੀ ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਤੋ ਕਦੇ ਵੱਖ ਨਾ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਨੂੰ ਸਭ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸ ਦਿਉ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਲਾਲਚੀ ਲੋਕ ਹਾਂ ਵਾਹਿਗੁਰੂ ਜੀ ਅਸੀ ਆਪ ਤੋ ਮੰਗਦੇ ਹਾਂ ਅਸੀ ਮਰਨ ਤੋ ਪਹਿਲਾਂ ਤੁਹਾਡੇ ਦਿੱਤੇ ਬੱਚੇ ਨੇਕ ਤੇ ਸੇਵਾ ਸਿਮਰਨਿ ਕਰਦੇ ਦੇਖਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਵਾਹਿਗੁਰੂ ਅਸੀ ਇਨਸ਼ਾਨ ਜਾਂ ਆਪ ਜੀ ਤੋ ਆਪਣਾ ਹੱਕ ਸਮਝਦੇ ਜਾਂ ਮੰਗਣਾ ਜੀ ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਬਹੁਤ ਭਰੋਸ਼ਾ ਹੈ ਵਾਹਿਗੁਰੂ ਜੀਵਾਹਿਗੁਰੂ ਜੀ ਸਾਡੇ ਸਾਹ ਤੁਹਾਡੇ ਕਰਕੇ ਚੱਲ ਰਹੇ ਨੇ ਜੀਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਜੀ ਤੇ ਸਾਡੇ ਤੁਹਾਡੇ ਦਿੱਤੇ ਬੱਚਿਆ ਨੂੰ ਵੀ ਨੇਕ ਬਣਾ ਦਿਉ ਜੀ ਉਹਨਾਂ ਨੂੰ ਵੀ ਸੇਵਾ ਸਿਮਰਨਿ ਬਖਸੋ ਜੀ ਸਾਤਿਨਾਮੁ ਵਾਹਿਗੁਰੂ ਜੀ

  • @GurjeetSingh-mf8sf
    @GurjeetSingh-mf8sf Před 7 měsíci +38

    Waheguru ji ਸੁਣ ਕੀ ਅੰਦਰ ਖੁਸ਼ੀ ਮਿਲ ਗਈ ❤🙏🙏✈️🇨🇦

    • @GodIsOne010
      @GodIsOne010 Před měsícem +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @veenachawla8468
    @veenachawla8468 Před 2 lety +28

    Wahaguru wahaguru satnam ji🙏🙏🙏🙏🙏🙏🙏🙏🙏🙏🙏🙏🙏🙏🙏

  • @parveenrani5726
    @parveenrani5726 Před 25 dny +1

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਦਾ ਲੀਵਰ ਕੈਂਸਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @sarwansingh2689
    @sarwansingh2689 Před 6 dny +6

    ਵਾਹਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣਾ 🙏

    • @GodIsOne010
      @GodIsOne010 Před 3 hodinami +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @GodIsOne010
    @GodIsOne010 Před 4 dny +3

    ਵਾਹਿਗੁਰਰੂ ਤੁਹੀ ਤੁਹੀ ਜੀ ❤ਪਲ ਪਲ ਹਰ ਪਲ ਵਾਹਿਗੁਰੂ ਜੀ ਸਾਡੇ ਕੂਕਰਾਂ ਦੇ ਗੁਨਾਹ ਮਾਫ ਕਰੋ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @amandeepkaur1228
    @amandeepkaur1228 Před 20 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GodIsOne010
    @GodIsOne010 Před měsícem +51

    ਵਾਹਿਗੁਰੂ ਜੀ ਸਾਨੂੰ ਹੁਣ ਤੱਕ ਜੋ ਮਿਲਿਆਂ ਉਹ ਸਾਡੇ ਮਾਂ ਬਾਪ ਦੀਆਂ ਅਰਦਾਸਾ ਕਰਕੇ ਮਿਲਿਆਂ ਤੇ ਨਾਲੇ ਤੁਹਾਡੀ ਮੇਹਰਬਾਨੀ ਕਰਕੇ ਹੈ ਵਾਹਿਗੁਰੂ ਜੀ 🙏🏻ਅੱਜ ਸਾਨੂੰ ਅਗਰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਛੱਤ ਤੇ ਪਾਉਣ ਲਈ ਕੱਪੜੇ ਕਰਨ ਲਈ ਕੰਮ ਹੈ ਤਾਂ ਰੱਬ ਸਾਡੇ ਤੇ ਮੇਹਰਬਾਨ ਹੈ ਜੀ🙏🏻ਵਾਹਿਗੁਰੂ ਜੀ ਦਾ ਅਰਬਾਂ ਖਰਬਾਂ ਵਾਰੀ ਸਾਡੇ ਵੱਲੋ ਸੁਕਰਾਨਾ ਜੀ 🙏🏻ਉਹਨਾ ਨੂੰ ਪੁੱਛੋ ਜਿਹਨਾਂ ਦੇ ਖਾਣ ਵਾਸਤੇ ਹੱਥ ਨਹੀ ਤੁਰਨ ਵਾਸਤੇ ਪੈਰ ਨਹੀ ਉਹਨਾਂ ਪੁੱਛ ਦੁੱਖ😭ਜਿਹਨਾਂ ਨੂੰ ਖਾਣ ਵਾਸਤੇ ਰੋਟੀ ਤੇ ਰਹਿਣ ਲਈ ਘਰ ਨਹੀ ਝੋਪੜੀ ਵਿੱਚ ਰਹਿੰਦੇ ਨੇ ਬਿਜਲੀ ਵੀ ਨਹੀ ਘਰ ਵਿੱਚ ਉਹਨਾਂ ਕੋਲ ਕੰਮ ਵੀ ਨਹੀ ਕਦੇ ਮਿਲਦਾ ਕਈ ਵਾਰ ਘਰ ਦਾ ਚੁੱਲਾ ਵੀ ਨਹੀ ਬੱਲਦਾ ਜੀ 🙏🏻ਕਿਰਪਾ ਕਰਕੇ ਆਪਣੇ ਗਰੀਬ ਪੜੋਸੀ ਦੀ ਮਦਦ ਕਰੋ ਜੀ ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @kanwaljitkaur4178
    @kanwaljitkaur4178 Před 6 měsíci +48

    ਵਾਹਿਗੁਰੂ ਜੀ ਤੰਦਰੁਸਤੀ ਤੇ ਖੁਸੀਆ ਦੀ ਕ੍ਰਿਪਾ ਕਰੋ 🙏🙏🙏🙏🙏🙏

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @yashan712
    @yashan712 Před 4 dny +3

    ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ

  • @GodIsOne010
    @GodIsOne010 Před 2 dny +2

    ਵਾਹਿਗੁਰੂ ਜੀ ਜਿਹੜੇ ਵੀ ਵੀਰ ਭੈਣ ਬੱਚੇ ਪਾਠ ਸੁਣ ਰਹੇ ਨੇ ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਸਭ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆ ਨੂੰ ਸਹੀ ਰਸਤਾ ਵੀ ਬਖਸੋ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @veenachawla8468
    @veenachawla8468 Před 3 lety +30

    Mere satguru ji apni mehàr da hath rakho ji

    • @GodIsOne010
      @GodIsOne010 Před 17 dny +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @simrandeepkaur727
    @simrandeepkaur727 Před 2 lety +26

    ਵਾਹਿਗੁਰੂ ਜੀ ਮਿਹਰ ਕਰੇ 🙏🙏

  • @GodIsOne010
    @GodIsOne010 Před 2 dny +2

    ਵਾਹਿਗੁਰੂ ਜੀ ਅਸੀ ਆਪ ਜੀ ਦੇ ਦਰ ਦੇ ਕੂਕਰ ਹਾਂ ਜੀ ਸਾਨੂੰ ਆਪਣੇ ਦਰ ਨਾਲ ਹਮੇਸ਼ਾ ਜੋੜ ਕੇ ਰੱਖਣਾ ਵਾਹਿਗੁਰੂ ਜੀ ਅਸੀ ਭੁੱਣਨਹਾਰ ਹਾਂ ਵਾਹਿਗੁਰੂ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @HARJINDERSINGH-fu1lz
    @HARJINDERSINGH-fu1lz Před 26 dny +2

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਰਬੱਤ ਦਾ ਭਲਾ ਕਰੋ ਜੀ

  • @GodIsOne010
    @GodIsOne010 Před měsícem +36

    ਵਾਹਿਗੁਰੂ ਬਾਣੀ ਪੜਨ ਤੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਣਾ ਵਾਹਿਗੁਰੂ ਜੀ ਵਾਹਿਗੁਰੂ ਜੀ ਅਸੀ ਇਨਸ਼ਾਨ ਕੁੱਤੇ ਦੀ ਤਰਾਂ ਹਾਂ ਸਾਡਾ ਮੰਨ ਬਹੁਤ ਲਾਲਚੀ ਹੈ ਜੀ ਇਹ ਮੋਹ ਮਾਇਆਂ ਦੇ ਵਿੱਚ ਇੱਕ ਮੱਖੀ ਦੀ ਤਰਾਂ ਹੈ ਜੀ ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਵਾਹਿਗੁਰੂ ਜੀ ਸਾਨੂੰ ਆਪਣੇ ਤੋ ਕਦੇ ਵੱਖ ਨਾ ਕਰਨਾ ਵਾਹਿਗੁਰੂ ਜੀ 😭🙏🏻ਵਾਹਿਗੁਰੂ ਜੀ ਸਾਨੂੰ ਸਭ ਨੂੰ ਲੋਕ ਪ੍ਰਲੋਕ ਵਿੱਚ ਇੱਜਤ ਬਖਸ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਅਸੀ ਲਾਲਚੀ ਲੋਕ ਹਾਂ ਵਾਹਿਗੁਰੂ ਜੀ ਅਸੀ ਆਪ ਤੋ ਮੰਗਦੇ ਹਾਂ ਅਸੀ ਮਰਨ ਤੋ ਪਹਿਲਾਂ ਤੁਹਾਡੇ ਦਿੱਤੇ ਬੱਚੇ ਨੇਕ ਤੇ ਸੇਵਾ ਸਿਮਰਨਿ ਕਰਦੇ ਦੇਖਣਾ ਚਾਹੁੰਦੇ ਹਾਂ ਵਾਹਿਗੁਰੂ ਜੀ 🙏🏻ਵਾਹਿਗੁਰੂ ਅਸੀ ਇਨਸ਼ਾਨ ਜਾਂ ਆਪ ਜੀ ਤੋ ਆਪਣਾ ਹੱਕ ਸਮਝਦੇ ਜਾਂ ਮੰਗਣਾ ਜੀ ਵਾਹਿਗੁਰੂ ਜੀ ਸਾਨੂੰ ਤੁਹਾਡੇ ਤੇ ਬਹੁਤ ਭਰੋਸ਼ਾ ਹੈ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਸਾਹ ਤੁਹਾਡੇ ਕਰਕੇ ਚੱਲ ਰਹੇ ਨੇ ਜੀ🙏🏻ਵਾਹਿਗੁਰੂ ਜੀ ਸਾਡੇ ਤੇ ਰਹਿਮ ਕਰੋ ਜੀ ਸਾਨੂੰ ਹਮੇਸ਼ਾ ਸੇਵਾ ਸਿਮਰਨਿ ਬਖਸੋ ਜੀ ਤੇ ਸਾਡੇ ਤੁਹਾਡੇ ਦਿੱਤੇ ਬੱਚਿਆ ਨੂੰ ਵੀ ਨੇਕ ਬਣਾ ਦਿਉ ਜੀ ਉਹਨਾਂ ਨੂੰ ਵੀ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @browntowngaming2558
      @browntowngaming2558 Před měsícem +1

      Waheguru ji

    • @GurwinderSingh-ev6wz
      @GurwinderSingh-ev6wz Před měsícem +1

      Waheguru ji 🙏🙏

    • @user-is6vk4gq4c
      @user-is6vk4gq4c Před měsícem

      🙏🫡🏡😅😮😮😮😮😮😮

    • @user-fm1mf5ms4p
      @user-fm1mf5ms4p Před měsícem +1

      Waheguru Ji Waheguru ji🙏🙏🙏

    • @GodIsOne010
      @GodIsOne010 Před měsícem +1

      @@browntowngaming2558
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ragbirkaur6227
    @ragbirkaur6227 Před rokem +64

    Bohat he anand ban janda hy...eh Sukhmani saheb ji da path sunan te nal nal karannal...waheguru ji har roj eh seva lende rehna ji...

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @sarwansingh2689
    @sarwansingh2689 Před 7 dny +3

    dhan guru arjan dev ji...🤲🌸mehar kryoo sbh te..!

  • @yashan712
    @yashan712 Před 5 dny +2

    ਸਤਿਨਾਮ ਵਾਹਿਗੁਰੂ ਜੀ ਸਾਡੇ ਸਿਰ ਦੇ ਉਪਰ ਹਮੇਸ਼ਾ ਹੱਥ ਰੱਖਿਓ

  • @msr2692
    @msr2692 Před rokem +28

    ,🙏ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੇਓ 🙏

  • @parveenrani5726
    @parveenrani5726 Před 24 dny +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਓਸ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @RajinderSingh-sd5ew
    @RajinderSingh-sd5ew Před 16 dny +2

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖਿਓ

  • @amritavera5795
    @amritavera5795 Před rokem +72

    Bhut sohne voice and sakoon milda path sun ke 🙏🙏🙏

    • @baljinderkaurbajwa1772
      @baljinderkaurbajwa1772 Před rokem +3

      Waheguru ji waheguru ji waheguru ji waheguru ji waheguru ji

    • @BaljinderSingh-we3ic
      @BaljinderSingh-we3ic Před rokem +1

      Mnxhxkchjxkcknzbckvk

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      @@baljinderkaurbajwa1772
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @ramsinghgillaamnesamnenews6834

    🙏🏽🙏🏽🙏🏽ਸਤਿਨਾਮ ਵਾਹਿਗੁਰੂ ਜੀ 🙏🏽🙏🏽🙏🏽ਪ੍ਰਭੂ ਕੇ ਸਿਮਰਨ ਸਬ ਤੇ ਉੱਚਾ 🙏🏽🙏🏽🙏🏽🙏🏽🙏🏽

    • @KulKaur-qw5kw
      @KulKaur-qw5kw Před 10 měsíci

      Satakaal sto shriwaheguru j8 rabbji grazie mille di avermi pensato Di fare il tampone e poi ci vediamo per la prossima volta se non ti va bene

    • @GodIsOne010
      @GodIsOne010 Před 12 dny

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @parveenrani5726
    @parveenrani5726 Před měsícem +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਮੰਮੀ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @GodIsOne010
    @GodIsOne010 Před 21 dnem +2

    ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰ ਦਿਉ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਪਿਆਰਾ ਪੰਜਾਬ ਖਤਮ ਹੋ ਰਿਹਾ ਹੈ ਜੀ 🙏🏻ਵਾਹਿਗੁਰੂ ਜੀ ਪੰਜਾਬ ਬੱਚੇ ਹਮੇਸਾਂ ਦੇਸ ਨਾਲ ਖੜੇ ਨੇ ਜੀ 🙏🏻ਹੁਣ ਦੇਸ ਦੀਆਂ ਸਰਕਾਰਾ ਹੀ ਪੰਜਾਬ ਨੂੰ ਖਤਮ ਕਰ ਰਹੀਆਂ ਹੈ ਨੇ ਜੀ 🙏🏻ਵਾਹਿਗੁਰੂ ਜੀ ਪੰਜਾਬ ਬਚਾ ਲਵੋ ਜੀ🙏🏻ਵਾਹਿਗੁਰੂ ਜੀ ਦੇਸ ਦੇ ਲੀਡਰਾਂ ਦੇ ਮੰਨ ਬਦਲੋ ਜੀ 🙏🏻ਲੀਡਰਾ ਨੂੰ ਬੇਨਤੀ ਹੈ ਜੀ ਚੰਗਾ ਕਰਮ ਕਰੋ ਬੱਚੇ ਤੁਹਾਡੇ ਵੀ ਹਨ ਕਰਮਾਂ ਕਿਸੇ ਨੂੰ ਛੱਡਦਾ ਨਹੀ ਜੀ ਜੋ ਕਰੋਗੇ ਵਾਪਸ ਅਵੇਗਾ ਜੀ🙏🏻ਪੰਜਾਬ ਨੂੰ ਨਸ਼ਾ ਖੋਖਲਾ ਕਰ ਰਿਹਾ ਜੀ 🙏🏻ਕੋਈ ਪੰਜਾਬ ਰਹਿਣਾ ਹੀ ਨਹੀ ਚਾਹੁੰਦਾ ਜੀ ਮਾਂਵਾਂ ਮਿਣ ਮਿਣ ਪੁੱਤ ਪਾਲਦੀ ਹੈ ਜੀ ਪਰ ਪੁੱਤ ਨਸੇ ਦੀ ਭੇਟ ਚੜ ਜਾਦਾ ਹੈ ਜੀ 🙏🏻ਕੀੜੇ ਪੈਣੇ ਨੇ ਨਸ਼ਾ ਵੇਚਣ ਵਾਲਿਆ ਦੇ ਤੇ ਨਾਲ ਮਾੜੇ ਲੀਡਰਾਂ ਦੇ ਜੀ 🙏🏻ਗੁਰੂ ਗੋਬਿੰਦ ਸਿੰਘ ਜੀ ਭੇਜੋ ਕੋਈ ਅਪਣੇ ਸੇਰ ਜੀ 🙏🏻ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @pr.jasbirsandhu5072
    @pr.jasbirsandhu5072 Před 9 měsíci +22

    We daily listen it. ਵਾਹਿਗੁਰੂ ਜੀ ਮਿਹਰ ਕਰਨ

  • @rajwinderkaur5122
    @rajwinderkaur5122 Před 2 dny +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @veenachawla8468
    @veenachawla8468 Před 3 lety +35

    Mere hirdaye vich wahaguru simarn leekh de🙏🙏🙏🙏🙏🙏🙏

    • @GodIsOne010
      @GodIsOne010 Před měsícem +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻❤️

  • @deepakchaudhary8694
    @deepakchaudhary8694 Před 2 lety +47

    ਵਾਹਿਗੁਰੂ ਵਾਹਿਗੁਰੂ 🙏🏻

  • @sharanjeetgill7758
    @sharanjeetgill7758 Před 25 dny +2

    Wehguru wehguru wehguru wehguru wehguru ji mere kasht kto mere mind nu Shanti bksho 🌺🙏🌺

  • @harinderkaur9050
    @harinderkaur9050 Před 4 dny +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਕਰੋ ਤੰਦਰੁਸਤੀ ਦੇਵੋ ਮੇਰੇ ਦਾਤਾਰ ਜੀਉ ਮੇਹਰ ਕਰੋ

  • @kulwantkalsi6996
    @kulwantkalsi6996 Před 2 lety +27

    Satnaam Sri wahguru ji 🙏

    • @GodIsOne010
      @GodIsOne010 Před rokem +1

      ਵਾਹਿਗੁਰੂ ਜੀ 🙏🏻ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @priyabhandari8527
      @priyabhandari8527 Před rokem

      ਵਾਹਿਗੁਰੂ ਜੀ

  • @HarjeetSingh-nq9mf
    @HarjeetSingh-nq9mf Před 3 lety +35

    ਵਾਹਿਗੁਰੂ ਜੀ ਕਾ ਖਾਲ਼ਸਾ।
    ਵਾਹਿਗੁਰੂ ਜੀ ਕੀ ਫਤਿਹ।
    ਵਾਹਿਗੁਰੂ ਵਾਹਿਗੁਰੂ ਜੀਓ।

    • @shankerpuri7224
      @shankerpuri7224 Před 2 lety +1

      Wahi Guru

    • @GodIsOne010
      @GodIsOne010 Před měsícem

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před měsícem

      @@shankerpuri7224
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @user-rj7wr4rc2x
    @user-rj7wr4rc2x Před 8 dny +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-uz3iv5ey2q
    @user-uz3iv5ey2q Před 27 dny +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManjeetKaur-yv1nm
    @ManjeetKaur-yv1nm Před 3 lety +42

    Waheguru ji kirpa krna mainu hemesha apne nal rakhna....waheguru ji waheguru ji waheguru ji waheguru ji waheguru ji

    • @darshankaur6673
      @darshankaur6673 Před 2 lety

      Waheguru ji waheguru ji waheguru ji waheguru ji waheguru ji 👏👏👏👏👏