Sukhmani Sahib Da Path | Gur Shabadi Jatha | Full Path | Fateh TV

Sdílet
Vložit
  • čas přidán 13. 04. 2021
  • Subscribe to the channel for 24x7 Gurbani:- bit.ly/2djuUlC
    Website:- www.fatehtvonline.com
    Facebook - / fatehtvonline
    Instagram - / fatehtvchannel
    Twitter - / fatehtvgurbani
    Don't forget to hit Like, Comment & Share...
    #Sukhmanisahib #fullpath #sikhprayer
  • Hudba

Komentáře • 5K

  • @parveenrani5726
    @parveenrani5726 Před 28 dny +10

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏🙏🙏🙏🙏

  • @parveenrani5726
    @parveenrani5726 Před 22 dny +7

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਜਾਂ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @veerpalkaur4038
    @veerpalkaur4038 Před 14 dny +6

    ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ 👏 ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ 👏 ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਜੀ 👏 ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦਾ ਸਾਰਾ ਕਰਜ਼ਾ ਖਤਮ ਕਰ ਦਿੱਤਾ ਹੈ ਵਾਹਿਗੁਰੂ ਜੀ 👏 ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਰੇ ਪੁੱਤਰ ਦਾ ਸਾਰਾ ਕਰਜ਼ਾ ਖਤਮ ਕਰ ਦਿੱਤਾ ਹੈ 👏👏👏👏

  • @swaransinghbattu7550
    @swaransinghbattu7550 Před 23 dny +5

    I Am Swaran Singh Battu Dhanas Chandigarh To Listening The Sukhmani Sahib Path Listening Daily Ji ❤❤❤❤❤❤❤

  • @manojKumar-dj6zx
    @manojKumar-dj6zx Před 8 měsíci +16

    ❤ਧੰਨ ਧੰਨ ਧੰਨ ਸ੍ਰੀ ਵਾਹਿਗੁਰੂ ਜੀ ❤

  • @DeepuSingh-dx1wg
    @DeepuSingh-dx1wg Před měsícem +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @ManpreetKaur-sh4we
    @ManpreetKaur-sh4we Před 10 dny +4

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏

  • @swaransinghbattu7550
    @swaransinghbattu7550 Před 23 dny +5

    Panjan Takhtaan Hor Gurdwarariyan Gurdhama Di Sada Hi Chardikala Ho Ji Maharaj ji ❤❤❤❤❤

  • @satinderpalsinghakali3592
    @satinderpalsinghakali3592 Před 8 měsíci +14

    ਧੰਨ ਧੰਨ ਸੀ੍ ਗੁਰੂ ਅਰਜਨ ਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਭਰਿਆ ਹੱਥ ਰੱਖੋ ਬੱਚਿਆਂ ਨੂੰ ਤੰਦਰਸਤੀ ਦੀ ਦਾਤ ਬਖਸੋ. ਬੱਚਿਆਂ ਨੂੰ ਬਾਣੀ ਬਾਣੇ ਨਾਲ ਜੋੜੋ

    • @everydaylaugh786
      @everydaylaugh786 Před 5 měsíci

      czcams.com/video/bOcwEPIjrc4/video.htmlsi=DXpDkQzBhmRnOeVo

  • @ManpreetKaur-sh4we
    @ManpreetKaur-sh4we Před měsícem +12

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🙏🎉❤🙏🏻ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🎉💐🙏🏻ਸਤਿਗੁਰ ਨਾਨਕ❤ਤੇਰੀ ਓਟ🎉❤🙏🏻ਨਾਨਕ ਨਾਮ ਚੜਦੀ ਕਲਾ🙏 ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManpreetKaur-sh4we
    @ManpreetKaur-sh4we Před měsícem +7

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🙏🎉❤ਪੜਦੇ -ਸੁਣਦੇ ਸਰਬੱਤ ਲਾਹੇਵੰਦ ਹੋਵਣ ਜੀ🎉🎉🎉ਨਾਨਕ ਨਾਮ ਚੜਦੀ ਕਲਾ🙏 ਤੇਰੇੇ ਭਾਣੇ ਸਰਬੱਤ ਦਾ ਭਲਾ🙏🙏🙏🙏🙏🙏🙏🙏🙏🙏🙏

  • @ManpreetKaur-sh4we
    @ManpreetKaur-sh4we Před měsícem +2

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🎉❤🙏🏻ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏💐🎉ਮਿਹਰਾਂ ਵਾਲਿਆਂ ਸਾਈਆਂ ਰੱਖੀਁ ਚਰਨਾਂ ਦੇ ਕੋਲ🙏🙏 ਮੋਹਿ ਨ ਵਿਛੋੜੀ 🙏🏻🙏🏻ਮੈ ਜਨੁ ਤੇਰਾ🙏🏻ਸੇਈ ਪਿਆਰੇ ਮੇਲ ਮੇਲੋ🙏🏻❤🎉ਜਿਨਾ ਮਿਲਿਆ ੴਤੇਰਾ ਨਾਮ ਚਿਤ ਆਵੈ🙏🏻ਨਾਨਕ ਨਾਮ ਚੜਦੀ ਕਲਾ🙏 ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @swaransinghbattu7550
    @swaransinghbattu7550 Před 20 dny +9

    I Am Swaran Singh Battu Dhanas Chandigarh To Listening The Sukhmani Sahib Path Daily Ji Dhanwad Sahit Ji Maharaj Ji ❤❤❤🎉🎉❤🎉❤🎉

  • @swaransinghbattu7550
    @swaransinghbattu7550 Před měsícem +11

    I Am Swaran Singh Battu Dhanas Chandigarh To Listening The Sukhmani Sahib Path Daily Ji ❤❤❤❤❤❤❤

  • @parveenrani5726
    @parveenrani5726 Před 22 dny +3

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

  • @guridhillon939
    @guridhillon939 Před 26 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @swaransinghbattu7550
    @swaransinghbattu7550 Před měsícem +14

    Sukhmani sahib path Is Dukhan Da Nas Karan Da Path Listening Daily Ji ❤❤❤❤❤

  • @MRMKhalsa
    @MRMKhalsa Před měsícem +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਰੋਜ ਪਾਠ ਸੁਣਦੇ ਆਂ ਬੜੀ ਖੁਸ਼ੀ ਹੁੰਦੀ ਆ ਪਰ ਜਿਹੜੀ ਵਿੱਚ ਮਸੂਰੀਆਂ ਹੁੰਦੀਆਂ ਨੇ ਬਹੁਤ ਗਲਤ ਨੇ ਆਉਣੀ ਬੰਦ ਕਰ ਦਿੱਤੀ ਖਰ ਦੱਤੀਆ ਜਾਣ, 🙏

    • @charnjitkaur3300
      @charnjitkaur3300 Před 25 dny +1

      Tusi path ਡਾਊਨਲੋਡ kr lavo ji

    • @kulwantsingh3142
      @kulwantsingh3142 Před 16 dny

      Grt😂luuuiii8i8iii😅ul😅ju7liiidlii FFF SD fuuryuuKkhihifeetuiug😅ut it es s. 😢​@@charnjitkaur3300

  • @parveenrani5726
    @parveenrani5726 Před 13 dny +3

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

  • @parveenrani5726
    @parveenrani5726 Před 23 dny +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਜਾਂ ਲੀਵਰ ਦਾ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @mahinderkaur9657
    @mahinderkaur9657 Před měsícem +9

    Waheguru ji aapni kirpa nal roj padh di sewa lehende rehena ji 🙏🙏

  • @ManpreetKaur-sh4we
    @ManpreetKaur-sh4we Před měsícem +7

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🙏 ਸਤਿਗੁਰ ਨਾਨਕ ਤੇਰੀ ਓਟ 🎉❤💐🙏🏻

  • @parveenrani5726
    @parveenrani5726 Před 19 dny +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏

  • @swaransinghbattu7550
    @swaransinghbattu7550 Před měsícem +6

    Sukhmani Sahib Path Listening Daily Ji ❤❤❤❤❤ Thanks Ji Sat Shri Akal Ji 🎉🎉🎉🎉

  • @swaransinghbattu7550
    @swaransinghbattu7550 Před měsícem +7

    I Am Swaran Singh Battu Dhanas Chandigarh To Listening The Sukhmani Sahib Path Daily Ji ❤❤❤❤

  • @ManpreetKaur-sh4we
    @ManpreetKaur-sh4we Před měsícem +10

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🙏🎉❤🙏🏻ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏💐

  • @swaransinghbattu7550
    @swaransinghbattu7550 Před měsícem +14

    I Am Swaran Singh Battu Dhanas Chandigarh To Listening The Sukhmani Sahib Path Daily Ji Dhanwad Ji Maharaj Ji ❤❤❤❤❤

  • @parveenrani5726
    @parveenrani5726 Před 13 dny +2

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਦਾ ਲੀਵਰ ਕੈਂਸਰ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @simarjitkaur3098
    @simarjitkaur3098 Před 7 měsíci +18

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻🙏🏻🌹🌹🌹🌹🌹

  • @user-cz3xx1fn9s
    @user-cz3xx1fn9s Před 8 měsíci +17

    WAHEGURU JI ❤

  • @user-on3qu7vb8h
    @user-on3qu7vb8h Před měsícem +13

    ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ. ਭਗਤ ਜਨਾ ਕੇ ਮਨ ਬਿਸ਼ਰਾਮ 🙏🙏ਵਾਹਿਗੁਰੂ ਜੀ ਕਾ ਖਾਲਸਾ. ਵਾਹਿਗੁਰੂ ਜੀ ਕੀ ਫ਼ਤਹਿ 🙏🙏💞💞

  • @ManpreetKaur-sh4we
    @ManpreetKaur-sh4we Před 22 dny +3

    ੴਸਤਿਗੁਰ ਨਾਨਕ ਤੇਰੀ ਓਟ🙏💐❤🎉ਧੰਨ-ਧੰਨ ਸੵੀ ਗੁਰੂ ਅਰਜਨ ਦੇਵ ਜੀ ਮਹਾਰਾਜ🙏🙏ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ 🙏ਵਾਹਿਗੁਰੂ🙏 ਵਾਹਿਗੁਰੂ ਸਾਹਿਬ ਜੀ🙏🙏🙏🙏

  • @navdeepkaur3869
    @navdeepkaur3869 Před 3 měsíci +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ❤😊

  • @user-on3qu7vb8h
    @user-on3qu7vb8h Před 2 měsíci +19

    ਧੰਨ ਧੰਨ ਗੁਰੂ ਰਾਮਦਾਸ ਜੀ 🙏💞 ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏💞ਮੇਹਰ ਕਰੀ ਦਾਤਿਆ ਆਪਣੀ ਬੱਚੀ ਤੇ 🥹ਇਜ਼ਤਾ ਬਖਸ਼ੀ ਵਾਹਿਗੁਰੂ ਮੇਰੇ 🙏

  • @reshamsingh5864
    @reshamsingh5864 Před měsícem +11

    ਜਿੰਦਾਂ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਤਰਨਤਾਰਨ ਪੰਜਾਬ 🎉🎉🎉🎉🎉🎉🎉🎉🎉🎉

  • @ManpreetKaur-sh4we
    @ManpreetKaur-sh4we Před 13 dny +2

    🙏🏻ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏💐🙏❤🎉🙏🏻ਧੰਨ- ਧੰਨ ਸੵੀ ਗੁਰੂ ਅਰਜਨ ਦੇਵ ਜੀ ਸਹੀਦਾਂ ਦੇ ਸਿਰਤਾਜ 🙏🏻ਧੰਨ-ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨਾਨਕ ਨਾਮ ਚੜਦੀ ਕਲਾ🙏 ਤੇਰੇੇ ਭਾਣੇ ਸਰਬੱਤ ਦਾ ਭਲਾ 🙏🏻🙏🏻🙏🏻🙏🏻🙏🏻🙏🏻💕

  • @paramjeetsingh555
    @paramjeetsingh555 Před 9 měsíci +36

    ਵਾਹਿਗੁਰੂ🙏🙏🙏

  • @narinderkour317
    @narinderkour317 Před 6 měsíci +10

    ਵਾਹਿਗੁਰੂ ❤

  • @parveenrani5726
    @parveenrani5726 Před 23 dny +8

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਸੁਖ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

  • @manjotsandhu8475
    @manjotsandhu8475 Před měsícem +9

    ਵਾਹਿਗੁਰੂ ਜੀ ਮੇਰੇ ਪਰਿਵਾਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ🙏🙇❤️

  • @hardevaulakh7420
    @hardevaulakh7420 Před 3 lety +10

    Waheguru ji

    • @poonamarora4502
      @poonamarora4502 Před 2 lety

      &no &NV kg to ghg fighting ghggggghgghgggghhgggggh

  • @GurNoor-he5qs
    @GurNoor-he5qs Před 9 měsíci +8

    Waheguru 🙏🙏🙏

  • @parveenrani5726
    @parveenrani5726 Před měsícem +2

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏 ਸਭਨਾ ਤੇ ਮੇਹਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਨੂੰ ਠਾਕੇ ਰੱਖਣਾ ਵਾਹਿਗੁਰੂ ਜੀ 🙏🙏🙏🙏 ਮਾਂ ਦੀ ਹਰ ਦੁਖ ਤਕਲੀਫ ਤੋ ਰਾਖਾ ਕਰਨਾ ਵਾਹਿਗੁਰੂ ਜੀ 🙏🙏

  • @swaransinghbattu7550
    @swaransinghbattu7550 Před 23 dny +12

    Panjan Takhtaan Te Hor Gurdwarariyan Gurdhama Di Sada Hi Rehndi Duniya Tak Fateh Ho Ji Maharaj Ji ❤🎉❤🎉❤🎉❤🎉❤

  • @manumansingh5572
    @manumansingh5572 Před 8 měsíci +18

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @hargur1430
    @hargur1430 Před 6 měsíci +14

    ਵਾਹਿਗੁਰੂ,ਜੀ🙏🙏

  • @parveenrani5726
    @parveenrani5726 Před 25 dny +18

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਨੂੰ ਠੀਕ ਰੱਖਣਾ ਜਾਂ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @ManpreetKaur-dg2iq
    @ManpreetKaur-dg2iq Před měsícem +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿਹਰ ਕਰਨਾ ਮੇਰੇ ਪਰਿਵਾਰ ਦੇ 🙏🏻🙏🏻🙏🏻🙏🏻🙏🏻

  • @kuldipkaur5742
    @kuldipkaur5742 Před 8 měsíci +29

    Sanam waheguru ji.Bhot sweet voice

  • @sumanarora2482
    @sumanarora2482 Před 2 lety +13

    Waheguru waheguru waheguru waheguru ji

  • @avneetBhandal001
    @avneetBhandal001 Před měsícem +3

    ਵਾਹਿਗੁਰੂ ਜੀ ਸਾਡੇ ਦੁਸ਼ਮਣ ਨੂੰ ਮਾਰ ਮੁਕਾਓ ਸਾਡੀ ਰੱਖਿਆ ਕਰੋ

  • @namjeevansingh4947
    @namjeevansingh4947 Před 4 měsíci +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏🙏🙏🙏🙏

  • @PardeepSingh-kc3hj
    @PardeepSingh-kc3hj Před 10 měsíci +35

    ਸਤਿਨਾਮ ਵਾਹਿਗੁਰੂ ਜੀ ਤੇਰਾ ਸੂਕਰ ਹੈ ਜੀ

  • @swaransinghbattu7550
    @swaransinghbattu7550 Před 14 dny +5

    I Am Swaran Singh Battu Dhanas Chandigarh To Listening The Sukhmani Sahib Path Daily Ji Maharaj Ji ❤❤❤❤❤❤❤

  • @parveenrani5726
    @parveenrani5726 Před měsícem +14

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਰਹੇ ਵਾਹਿਗੁਰੂ ਜੀ 🙏🙏 ਮੰਮੀ ਦਾ ਇਲਾਜ਼ ਠੀਕ ਹੋ ਜਾਵੇ ਵਾਹਿਗੁਰੂ

  • @MangalSingh-qt1oi
    @MangalSingh-qt1oi Před 6 měsíci +29

    ਸਤਿਨਾਮੁ ਵਾਹਿਗੁਰੂ 🙏🙏🙏

    • @user-vs4gu6kj8j
      @user-vs4gu6kj8j Před měsícem +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਜੀ ❤️ 🙏

  • @tannukour
    @tannukour Před 7 měsíci +11

    Waheguru ❤

  • @kaurparamjit961
    @kaurparamjit961 Před měsícem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @swaransinghbattu7550
    @swaransinghbattu7550 Před 14 dny +4

    I Am Swaran Singh Battu Dhanas Chandigarh To Listening The Sukhmani Sahib Path Daily Ji ❤🎉❤🎉❤🎉❤

  • @sukhwinderkaur8776
    @sukhwinderkaur8776 Před 2 měsíci +13

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਸੱਚੇ ਪਾਤਸ਼ਾਹ ਜੀਉ ਮੇਹਰ ਰਖਿਉ ਦਾਤਾਰ ਜੀਉ ਨਾਮ ਬਾਣੀ ਦਾ ਪਿਆਰ ਸਤਿਕਾਰ ਬਖਸ਼ਿਉ ਪਾਤਸ਼ਾਹ ਜੀਉ 🙏👏🙏👏🙏👏🙏👏💐💐💐💐💐💐💖💕💖💕💖💕💖💕💖

  • @hardewsing9711
    @hardewsing9711 Před 7 měsíci +28

    ਵਾਹਿਗੁਰੂ ਜੀ ❤❤❤❤❤❤❤❤❤❤❤

  • @swaransinghbattu7550
    @swaransinghbattu7550 Před 23 hodinami +1

    Panjan Takhtaan Te Hor Gurdwarariyan Gurdhama Di Sada Hi Chardikala Ho Ji Maharaj Ji ❤❤❤❤❤

  • @swaransinghbattu7550
    @swaransinghbattu7550 Před 16 dny +4

    I Am Swaran Singh Battu Dhanas Chandigarh To Listening The Sukhmani Sahib Path Daily Ji Dhanwad Sahit Ji 🎉🎉❤❤🎉🎉

  • @kuchbhisahi
    @kuchbhisahi Před 2 lety +10

    ਵਾਹਿਗੁਰੂ ਵਾਹਿਗੁਰੂ ਜੀ

  • @king_farmer9239
    @king_farmer9239 Před 5 měsíci +18

    Dhan dhan sukhmani sahib ji❤

  • @swaransinghbattu7550
    @swaransinghbattu7550 Před 17 dny +4

    I Am Swaran Singh Battu Dhanas Chandigarh To Listening The Sukhmani Sahib Path Daily Ji Dhanwad Sahit Ji ❤❤❤❤❤

  • @manojKumar-dj6zx
    @manojKumar-dj6zx Před 8 měsíci +25

    ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ

  • @parmindermangat9386
    @parmindermangat9386 Před rokem +17

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @swaransinghbattu7550
    @swaransinghbattu7550 Před 27 dny +4

    I Am Swaran Singh Battu Dhanas Chandigarh To Listening The Sukhmani Sahib Path Daily Ji Dhanwad Sahit Ho Ji ❤❤❤❤

  • @romeykaur5247
    @romeykaur5247 Před 11 dny +1

    Waheguru ji mehr kreyo apni ji 🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🤗🤗🙏🙏

  • @simarjitkaur3098
    @simarjitkaur3098 Před 10 měsíci +10

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🌹🌷🥀🌹🌷🌹🌷

  • @SukhdevSingh-pl2sm
    @SukhdevSingh-pl2sm Před rokem +32

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🌹🌹🌹🌹🙏

  • @ManpreetKaur-sh4we
    @ManpreetKaur-sh4we Před měsícem +3

    ਵਾਹਿਗੁਰੂ ਜੀ🙏 ਵਾਹਿਗੁਰੂ ਸਾਹਿਬ ਜੀ🙏 ਵਾਹਿਗੁਰੂ ਸਾਹਿਬ ਜੀ🙏 ਵਾਹਿਗੁਰੂ ਸਾਹਿਬ ਜੀ🙏 ਵਾਹਿਗੁਰੂ ਸਾਹਿਬ🙏

  • @swaransinghbattu7550
    @swaransinghbattu7550 Před 7 dny +2

    I Am Swaran Singh Battu Dhanas To Listening The Sukhmani Sahib Path Daily Ji Maharaj Ji ❤❤❤❤❤

  • @sodhiram5608
    @sodhiram5608 Před 3 měsíci +40

    9-2-2024 ਸਵੇਰ ਵੇਲੇ ਦੇ ਸੁਖਮਨੀ ਸਾਹਿਬ ਜੀ ਦੇ ਜਾਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਦਾਸ ਨੂੰ ਚੜਦੀ ਕਲਾ ਵਿਚ ਰੱਖਣਾ ਸਾਰਾ ਦਿਨ ਆਪ ਜੀ ਦੀ ਬਾਣੀ ਦਾ ਉਚਾਰਣ ਕਰਦੀਆਂ ਬਤੀਤ ਹੋਵੇ ਤੇ ਕਿਸੇ ਵੀ ਤਰ੍ਹਾਂ ਦਾ ਸਰੀਰਕ ਰੋਗਾ ਨੂੰ ਦੂਰ ਕਰਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

  • @parveenrani5726
    @parveenrani5726 Před 24 dny +3

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮੰਮੀ ਦਾ ਲੀਵਰ ਕੈਂਸਰ ਠੀਕ ਹੋ ਜਾਵੇ ਵਾਹਿਗੁਰੂ ਜੀ 🙏🙏🙏🙏🙏🙏

  • @jasvirsingh8167
    @jasvirsingh8167 Před 6 měsíci +21

    ❤ waheguru ji ka Khalsa waheguru ji ki Fateh

  • @user-ob8mt7fn4s
    @user-ob8mt7fn4s Před 4 měsíci +23

    Waheguru ji ka Khalsa waheguru ji ki Fateh

  • @ManpreetKaur-sh4we
    @ManpreetKaur-sh4we Před 11 dny +1

    ੴਸਤਿਨਾਮੁ ਸੵੀ ਵਾਹਿਗੁਰੂ ਸਾਹਿਬ ਜੀ🙏 ♥🙏🏻😍🎉💐🙏🏻ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏🏻ਨਾਨਕ ਨਾਮ ਚੜਦੀ ਕਲਾ🙏 ਤੇਰੇ ਭਾਣੇ ਸਰਬੱਤ ਦਾ ਭਲਾ🙏🙏🙏🙏🙏🙏🙏🙏

  • @diljeetkaur2596
    @diljeetkaur2596 Před 4 měsíci +26

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ❤

  • @user-xm3ug5rg6e
    @user-xm3ug5rg6e Před 9 měsíci +20

    Waheguru ji waheguru ji🙏🙏🙏🙏🌹🌹🌹🌹🌹🙏🙏🌹🌹🌹❤️❤️🙏❤️🙏

  • @swaransinghbattu7550
    @swaransinghbattu7550 Před 7 dny +2

    I Am Swaran Singh Battu Dhanas To Listening The Sukhmani Sahib Path Daily Ji ❤❤

  • @makhansinghranu132
    @makhansinghranu132 Před 9 měsíci +29

    DHAN DHAN SRI GURU ARJAN DEV SAHIB JI 🙏🙏

  • @harjindervirk5284
    @harjindervirk5284 Před 2 lety +22

    Waheguru ji chardi kla baxan ji

  • @swaransinghbattu7550
    @swaransinghbattu7550 Před 24 dny +5

    Fateh TV Channel Da Bahut Bahut Dhanwad Ho Ji Maharaj Ji Waheguru Jio Ji Satnam Ji Satnam Ji Satnam Ji Satnam Ji Satnam Ji ❤🎉❤🎉❤🎉❤🎉❤

  • @user-jx9ii6rq2j
    @user-jx9ii6rq2j Před 15 hodinami

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻💐🌺🙏🏻

  • @PardeepSingh-kc3hj
    @PardeepSingh-kc3hj Před 10 měsíci +47

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @parveenrani5726
    @parveenrani5726 Před 2 dny

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਪਰਿਵਾਰ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏 ਮਾਂ ਨੂੰ ਠਾਕੇ ਰੱਖਣਾ ਵਾਹਿਗੁਰੂ ਜੀ 🙏🙏🙏🙏🙏🙏

  • @varinderkaur4914
    @varinderkaur4914 Před rokem +33

    Satnam waheguru ji

  • @RAVINDERKAUR-gy7vp
    @RAVINDERKAUR-gy7vp Před 4 měsíci +16

    Waheguru ji 🙏🙏❤️❤️

  • @rajwindersingh5158
    @rajwindersingh5158 Před 4 dny

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਪਰਿਵਾਰ ਤੇ ਮੇਹਰ ਕਰੋ ਜੀ

  • @sukhjindersingh7586
    @sukhjindersingh7586 Před 6 měsíci +24

    WAHEGURU 🙏

  • @jaideepkahlon8755
    @jaideepkahlon8755 Před 5 měsíci +30

    Waheguru ji waheguru ji ❤🎉❤🎉❤🎉

  • @user-ni6gp3cv6k
    @user-ni6gp3cv6k Před měsícem +1

    ਧੰਨ ਧੰਨ ਬਾਬਾ ਬੁੱਢਾ ਸਹਿਬ ਜੀ ਕਿਰਪਾ ਕਰਿੳ ਵਹਿਗੁਰੂ 🙇‍♂️🙏❤🤲

  • @swaransinghbattu7550
    @swaransinghbattu7550 Před 23 hodinami +1

    Dassan Gurran Di Sada Hi Fateh Ho Ji Maharaj Ji waheguru Jio Ji Waheguru Jio ji ❤❤

  • @Punjab.13_pb
    @Punjab.13_pb Před 9 měsíci +59

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤️🙏🏻 ਮਹਾਰਾਜ ਜੀ 🙏🏻❤️

  • @veenachawla8468
    @veenachawla8468 Před rokem +24

    Waheguru ji ka Khalsa waheguru ji ki fetah 🙏🙏🙏🙏🙏🙏 🙏🙏🙏🙏🙏🙏🙏

  • @swaransinghbattu7550
    @swaransinghbattu7550 Před měsícem +5

    Fateh TV Da Dhanwad Sahit Ho Ji ❤🎉❤❤🎉❤🎉❤🎉❤🎉

  • @parveenrani5726
    @parveenrani5726 Před 6 dny

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏 ਕ੍ਰਿਪਾ ਕਰੋ ਸਭਨਾ ਤੇ ਮਹਿਰ ਕਰਨਾ ਵਾਹਿਗੁਰੂ ਜੀ 🙏🙏🙏🙏🙏🙏 Sukh Rakhna Waheguru Ji 🙏🙏

  • @SatwinderSingh-wq9dr
    @SatwinderSingh-wq9dr Před 4 měsíci +32

    ਧੰਨ ਧੰਨ ਸ਼੍ਰੀ ਸੁਖਮਨੀ ਸਾਹਿਬ ਜੀ।
    ਧੰਨ ਧੰਨ ਗੁਰੂ ਦੀ ਸੰਗਤ।
    ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਸੰਗਤ ਰੂਪ ਵਿੱਚ ਲਈ ਵਾਹਿਗੁਰੂ ਜੀ ਮਿਹਰ ਕਰਨ।

    • @user-xs7ob6fn2t
      @user-xs7ob6fn2t Před 2 měsíci

      9J😊0na 😊😊😅 ob0news dekh n0😊😊0usko 😊00😊😅0j0call 😊c0😊😊nykiti 0.😊m