Ajmer Singh Aulakh Humsafar Manjeet kaur aulakh | ਵਿਆਹ ਕਰਾਉਣ ਤੋਂ ਪਹਿਲਾਂ ਔਲਖ ਸਾਹਿਬ ਦੀ ਮੰਗ ! | Sirlekh

Sdílet
Vložit
  • čas přidán 7. 04. 2024
  • Ajmer Singh Aulakh Humsafar Manjeet kaur aulakh | ਵਿਆਹ ਕਰਾਉਣ ਤੋਂ ਪਹਿਲਾਂ ਔਲਖ ਸਾਹਿਬ ਦੀ ਮੰਗ ! | Sirlekh
    ਵਿਆਹ ਕਰਾਉਣ ਤੋਂ ਪਹਿਲਾਂ ਔਲਖ ਸਾਹਿਬ ਦੀ ਮੰਗ !
    ਕੁੜੀਆਂ ਹੋਣ ਕਰਕੇ ਮੇਰੀ ਮਾਂ ਪੇਕੇ ਤੌਰ ਦਿੱਤੀ !
    ਕੈਂਚੀ ਲੈਕੇ ਕੁੜੀਆਂ ਦੀ ਵਾਲੇ ਕੱਟਣ ਲੱਗੇ ਤਾਂ ?
    ਇਹ ਮੁਲਾਕਾਤ ਮਨਜੀਤ ਕੌਰ ਔਲਖ ਜੀ ਦੇ ਹਮਸਫ਼ਰ ਪ੍ਰੌ ਅਜਮੇਰ ਸਿੰਘ ਔਲਖ ਦੀ ਤਸਵੀਰ ਨਾਲ ਹੈ । ਇਹਨਾਂ ਦੀਆਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪ੍ਰੇਰਨਾ ਦੇਣਗੀਆਂ । ਪਹਿਲਾਂ ਇਹ ਮੁਲਕਾਤ ਤਕਨੀਕੀ ਕਾਰਨਾ ਕਰਕੇ ਸਹੀ ਨਹੀਂ ਪਈ । ਇਹ ਪੂਰੀ ਮੁਲਾਕਾਤ ਹੈ । ਸਮਾਂ ਕੱਢਕੇ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    ajmer singh aulakh,mansa natak,ajmer singh aulakh natak,natak,Humsafar sirlekh,best love story,manjit kaur,humsafar sirlekh,ajmer singh aulakh humsafar manjeet kaur,love episode,mansa,rang manch,natak mansa,Punjabi playwright,playwright,Partner,Manjit Aulkh,Sangeet Natak Akademi Award,Theatre,Sangeet Natak,film,punjabi film artis,punjabi film,harmail preet,Manjeet kaur aulakh,wife,love,love episode sirlekh,sirlekh,sirlekh channel,sirlekh tv,humsafar
    #ajmersinghaulakh #humsafar #Manjeetkauraulakh #loveepisode #love #lovestory #ajmeraulakh #mansa #theatre #humsafarepisode
    Humsafar Ep - 13

Komentáře • 23

  • @kulwant6003
    @kulwant6003 Před 2 měsíci +2

    ਇਹੋ ਜਿਹੀ ਹੋਰ ਵੀ ਵੀਡੀਓ ਪਾਇਆ ਕਰੋ ਬਹੁਤ ਵਧੀਆ ਗੱਲਾਂ ਰੂਹ ਨੂੰ ਸਕੂਨ ਮਿਲਦਾ ਹੈ ਹਰ ਇਕ ਲਫਜ ਵਿੱਚ ਮਿਠਾਸ ਨਹੀ ਤਾਂ ਅੱਜਕਲ ਦੀਆਂ ਕੁੜੀਆਂ ਦੀ ਕੋਈ ਵੀ ਇੰਟਰਵਿਊ ਦੇਖਲੋ ਗਲ ਇਕ ਤੇ ਵਾਲਾਂ ਵਿੱਚ ਉਂਗਲਾਂ ਹੀ ਮਾਰੀ ਜਾਂਦੀਇੰਨੀ ਉਮਰ ਦੇ ਬਾਵਜੂਦ ਵੀ ਗੱਲਾ ਵਿੱਚ ਕਿਨ੍ਹਾਂ ਰਸ ਭਰਿਆ ਹੋਇਆ ਧੰਨਵਾਦ

  • @JasvirSidhu71
    @JasvirSidhu71 Před 2 měsíci +2

    ਵੀਰ ਸੁੱਖੀ ਜੀ ਇੱਕ ਮੁਲਾਕਾਤ ਰਹਿ ਗਈ ਤੀਜੀ ਧੀ ਸੁਪਨਜੀਤ ਕੌਰ ਮਨਜੀਤ ਸਿੰਘ ਚਾਹਲ ਲੱਲੂਆਣੀਆ ਇਹ ਵੀ ਔਲਖ ਸਾਹਿਬ ਜੀ ਦੀ ਬੇਟੀ ਹੈ ਜ਼ਰੂਰ ਕਰੋ ਜੀ ਧੰਨਵਾਦ

  • @Kisanfoodfarming
    @Kisanfoodfarming Před 2 měsíci +4

    Very nice

  • @manjitboparai1715
    @manjitboparai1715 Před 2 měsíci +1

    Bht vadia Interview 👌

  • @luckysidhu1952
    @luckysidhu1952 Před 2 měsíci

    SUKHI JI MERA SOHRA PIND THODE PIND DE NERE TODARPUR HAI KAKA PAWITAR SINGH HUNE LATE PARAMJIT SINGH MERE RESHTEDAR NE

  • @dalveersingh7138
    @dalveersingh7138 Před 2 měsíci +3

    👍👍

  • @pushpinderkaur6674
    @pushpinderkaur6674 Před 2 měsíci

    Bahut vadhia

  • @kashbassey9149
    @kashbassey9149 Před 2 měsíci

    What an amazing man...u dont get men like this one any more❤❤❤❤

  • @sukhimaghanian707
    @sukhimaghanian707 Před 2 měsíci +6

    ਪੂਰੀ ਵੀਡੀਓ ਸੁਣਨ ਵਾਲੀ ਹੈ,ਕੱਲੀ ਕੱਲੀ ਗੱਲ ਧਿਆਨ ਦੇਣ ਯੋਗ ਹੈ

  • @mohindershant454
    @mohindershant454 Před 2 měsíci

    Very nice interview 👍 bete

  • @sukhimaghanian707
    @sukhimaghanian707 Před 2 měsíci +1

    ਇਹ ਇੰਟਰਵਿਊ ਪੂਰੀ ਹੈ ਜੀ

  • @Kaur.brar23
    @Kaur.brar23 Před 2 měsíci

    Sade v brother ni haga but mare father ne phir v mare mother de bhaut respect kiti a kdi v life ch asi eh gal ni suni ki ona ne keha hove v sade munda ni Jdo mare marrige hou in-laws de ghar ek din bdda Roi ki mare parents kle reh gye par mare 4 brother in law ne means husband huni 5 brother ne 4 brother in laws ne keha ki kde ni sochna v bnra hani rabb ne thunu 4 bhraa dettea ena payar in-laws ne detta sukr a pRmatma da sab kujj den lai 🙏🏼🙏🏼 ❤❤

  • @Kaur.brar23
    @Kaur.brar23 Před 2 měsíci

    Reporter veer Jdo tusi bolde o mannu mare mother yad 😢a jandeya keyo ki oh oh sangrur area to se boli same se thunde vargi ❤ mare maa nu rabb 62 age ch rabb la gya

  • @sarabjit9498
    @sarabjit9498 Před 2 měsíci

    Meri sister ne natak bigane bohar di shan vich participate kita c

  • @luckysidhu1952
    @luckysidhu1952 Před 2 měsíci

    1:11:52 BIBI BHAN JI PEHLA DE BAPUA DA SUBAH HE EHO JEHA HUNDA CE ME VE THDODE AGE TOO 10 / 11SAL CHOTA HA PAR ME AH. SAB KHUSH. DEKEHEA HAI

  • @gurpreetkaur-oe8li
    @gurpreetkaur-oe8li Před 2 měsíci

    ਸੁਪਨਜੀਤ ਕੌਰ ਦਾ ਵਿਆਹ ਮੇਰੇ ਪਿੰਡ ਹੋਇਆ ਹੈ ਬੇਨਤੀ ਹੈ ਉਹਨਾ ਦਾ ਜਿਕਰ ਜਰੂਰ ਕਰੋ ਜੀ

  • @Kaur.brar23
    @Kaur.brar23 Před 2 měsíci +2

    Sukhi veer ji eh interview pehla v aye se ekk dinn ??

    • @sukhimaghanian707
      @sukhimaghanian707 Před 2 měsíci +1

      ਉਹ ਅਧੂਰੀ ਸੀ,ਇਹ ਪੂਰੀ ਹੈ । ਟੈਕਨੀਕਲ ਸਮੱਸਿਆ ਸੀ,

    • @Kaur.brar23
      @Kaur.brar23 Před 2 měsíci

      @@sukhimaghanian707ok thanks 🙏🏼 bro

    • @RajwinderKaur-sk9wg
      @RajwinderKaur-sk9wg Před 2 měsíci

      ਬਹੁਤ ਵਧੀਆ

    • @BaljitKaur-wn3pl
      @BaljitKaur-wn3pl Před 2 měsíci

      Ŵwẁeeeeèezzws​@@sukhimaghanian707

  • @Eastwestpunjabicooking
    @Eastwestpunjabicooking Před 2 měsíci

    I listen all galbaat, with Mrs Aulukh Bibi ji🙏🏻, Bahut hi vadhia room nu skin a riha c. But now girls hair open nd no galbat only hand in hair. Right. BetyAjmeet di v galbaat listen. V. Nice. Next time Bahut vadhiaa hor v sunaao

  • @ArtiKamlapati-lv7pg
    @ArtiKamlapati-lv7pg Před 2 měsíci +1

    Who is this budi.