ਮੇਰੀ ਬਰਾਤ 'ਚ ਸਾਰਾ ਪਿੰਗਲਵਾੜਾ ਗਿਆ ਸੀ ! Manjinder Kaur Humsafar Sarwan Singh | pingalwara story

Sdílet
Vložit
  • čas přidán 5. 07. 2024
  • ਮੇਰੀ ਬਰਾਤ 'ਚ ਸਾਰਾ ਪਿੰਗਲਵਾੜਾ ਗਿਆ ਸੀ ! Manjinder Kaur Humsafar Sarwan Singh | pingalwara story
    ਮੇਰੀ ਬਰਾਤ 'ਚ ਸਾਰਾ ਪਿੰਗਲਵਾੜਾ ਗਿਆ ਸੀ !
    ਭਗਤ ਪੂਰਨ ਸਿੰਘ ਨੇ ਗੱਡੀ ਅੱਗੇ ਪੈਕੇ ਮੈਨੂੰ ਬਚਾਇਆ !
    ਇਹ ਸਰਵਣ ਸਿੰਘ ਅਤੇ ਉਹਨਾਂ ਦੀ ਹਮਸਫ਼ਰ ਮਨਜਿੰਦਰ ਕੌਰ ਹੈ ।ਸਰਵਣ 8 ਸਾਲ ਦੀ ਉਮਰ 'ਚ ਆਪਣੇ ਪਰਿਵਾਰ ਤੋਂ ਵਿਛੜਕੇ ਪਿੰਗਲਵਾੜੇ ਕਿਵੇਂ ਪਹੁੰਚ ਗਿਆ । ਕਿਵੇਂ ਸਰਵਣ ਦਾ ਵਿਆਹ ਹੋਇਆ ? ਸਾਰੀ ਕਹਾਣੀ ਸੁਣਨ ਵਾਲੀ ਹੈ । ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    humsafar episode,humsafar sirlekh,sirlekh channel,arrange marriage,b social,muhabatnama,best love story,love story,love episode,sirlekh,Humsafar,ਹਮਸਫ਼ਰ,woman show,ladies show,best show,punjabi,society,family show,family,Family,viah story,life,love episode humsafar,Sarwan Singh Humsafar Manjinder Kaur,Sarwan,Manjinder Kaur,Manjinder,Sarwan Singh,pingalwara,bhagat puran,bhagat puran singh,sirlekh media,amritsar,punjab pingalwara,Pingalwara,Bhagat Puran
    #humsafar #pingalwara #loveepisode #love #lovestory #punjab #punjabi
    Humsafar EP- 31

Komentáře • 23

  • @shashijohar4958
    @shashijohar4958 Před 6 dny +2

    I proud of you my friend Sarwan Singh, I am from Himachal Pradesh

  • @gurjeetkaur9238
    @gurjeetkaur9238 Před 6 dny +2

    ਇੱਕ ਨਵਾਂ ਸੰਦੇਸ਼ ਇੱਕ ਨਵੀਂ ਸੋਚ ਖੁਸ਼ ਰਹੋ ਬੇਟਾ ਜੀ🥰🥰🙏ਬਹੁਤ ਵਧੀਆ ਜੀ

  • @meenusidhu2921
    @meenusidhu2921 Před 7 dny +3

    I am proud of you my friend manjinder kaur .

  • @kamaljitchahal6310
    @kamaljitchahal6310 Před 2 hodinami

    Both the characters really very good.As you sow so shall you reap.Love you both.

  • @NirmalSingh-bz3si
    @NirmalSingh-bz3si Před 20 hodinami

    ਹੋਰ ਤਾਂ ਹੋਰ ਵੀਡੀਓ ਵਿਚ ਟਿਉਨ ਬਹੁਤ ਵਧੀਆ ਵੱਜ ਰਹੀ ਆ ਮਿੱਤਰਾ,,,,,

  • @NirmalSingh-bz3si
    @NirmalSingh-bz3si Před 20 hodinami

    ਇਹ ਰੱਬ ਦੇ ਰੰਗ ਨੇ ਕਿਸੇ ਦਾ ਕੋਈ ਕਸੂਰ ਨਹੀ ,,,,,ਪਤਾ ਨਹੀ ਰੱਬ ਕੀ ਕੀ ਕਰੀ ਜਾਦਾਂ ਕਰਦਾ ਉਹ ਚੰਗਾ ਹੀ ਪਰ ਆਪਾਂ ਨੂੰ ਨਹੀ ਪਤਾ ਇਹ ਗੱਲਾਂ ਦਾ ,,😢

  • @JaswinderKaur-bw4zm
    @JaswinderKaur-bw4zm Před 7 dny +1

    Very proud to both of you 🙏

  • @amarjitkaur3694
    @amarjitkaur3694 Před 21 hodinou

    ਸੋਹਣਾ ਮੋਹਣਾ ਵੀ ੲਇਥੇ ਹੀ ਪਲੇ ਹਨ

  • @NirmalSingh-bz3si
    @NirmalSingh-bz3si Před 19 hodinami

    ਰੱਬ ਦਾ ਬੰਦਾ ਇਹ ਗਰੀਬ ਕਿਸੇ ਜੰਗਲ ਝੌਂਪੜੀਆਂ ਚ ਜੰਮਿਆ ਕਿਥੇ ਅੰਮ੍ਰਿਤਸਰ ਸਾਹਿਬ ਆਇਆ ਹੁਣ ਇਸਦੇ ਮਾਪਿਆ ਨੂੰ ਵੀ ਪਤਾ ਨਹੀ ਹੋਣਾਂ ,,ਕਿ ਸਾਡਾ ਬੱਚਾ ਖੌਰੇ ਕਿਥੇ ਆ ,,ਇਹ ਗੱਲਾਂ ਰੱਬ ਹੀ ਜਾਣਦਾ ,

  • @gurdevchahal9575
    @gurdevchahal9575 Před 7 dny +1

    Very nice 👍

  • @kulwantbrar8649
    @kulwantbrar8649 Před 6 dny

    Really a great couple!!!!

  • @ParmjeetKaur-e3e
    @ParmjeetKaur-e3e Před 7 dny +1

    Nice

  • @mohinderkour4071
    @mohinderkour4071 Před 6 dny

    Nice video

  • @sarabjeet5867
    @sarabjeet5867 Před 6 dny

    💐🙌👍

  • @Kisanfoodfarming
    @Kisanfoodfarming Před 7 dny

    Very nice ❤

  • @sarbjitkaur6757
    @sarbjitkaur6757 Před 3 dny

    🙏🙏

  • @arpoojaverma
    @arpoojaverma Před 7 dny +1

    My brother

  • @KrishTunes2016
    @KrishTunes2016 Před 6 dny

    Very nice

  • @AkashDeep-p1p
    @AkashDeep-p1p Před 6 dny

    Grewal dairy farm ka podcast kijiye

  • @veergill2130
    @veergill2130 Před 7 dny +1

    Nਵੀਰ

  • @user-fx4hs4yg6p
    @user-fx4hs4yg6p Před 7 dny

    Very nice

  • @jajbiraulakh2472
    @jajbiraulakh2472 Před 6 dny

    My brother