Gurpreet Artist Humsafar Ghazal - ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ Love marriage ਐ ! | Humsafar

Sdílet
Vložit
  • čas přidán 9. 04. 2024
  • Gurpreet Artist Humsafar Ghazal - ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ Love marriage ਐ ! | Humsafar
    ਮੇਰੀ wife ਹੀ ਹੈ,ਜਿਹੜੀ ਮੇਰੇ ਨਾਲ ਕੱਟ ਗਈ !
    ਦੋਸਤਾਂ ਰਿਸ਼ਤੇਦਾਰਾਂ ਨੂੰ ਲੱਗਦੈ ਕਿ ਸਾਡੀ ਲਵ ਮੈਰਿਜ ਐ !
    ਅਸਲੀਅਤ ਤਾਂ ਇਹ ਹੈ, ਕੁੜੀ ਸੋਹਣੀ ਵੀ ਐ,ਸਿਆਣੀ ਵੀ ਹੈ !
    ਦੁਨੀਆਂ 'ਚ ਵੱਡਾ ਨਾਮ ਹੈ ਗੁਰਪ੍ਰੀਤ ਆਰਟਿਸਟ । ਗ਼ਜ਼ਲ ਅਤੇ ਗੁਰਪ੍ਰੀਤ ਦੀ ਇਹ ਪਹਿਲੀ ਇਕੱਠਿਆਂ ਦੀ ਮੁਲਾਕਾਤ ਹੈ । ਸਿਰਲੇਖ ਦੇ ਪ੍ਰੋਗਰਾਮ ਹਮਸਫ਼ਰ 'ਚ ਇਹਨਾਂ ਵਲੋਂ ਕੀਤੀਆਂ ਗੱਲਾਂ ਆਪਣੇ ਆਪ 'ਚ ਵਿਆਹੁਤਾ ਜ਼ਿੰਦਗੀ ਲਈ ਪ੍ਰੇਰਨਾਦਾਇਕ ਹਨ । ਸਮਾਂ ਕੱਢਕੇ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    Humsafar,Gurpreet Artist,Gurpreet Artist Humsafar Ghazal,humsafar,Love marriage,love episode sirlekh,love episode,gurpreet artist bathinda,artist,bathinda,Gurpreet Artist Art Gallery,Gurpreet Artist Art,gurpreet artist,Live painting,Gurpreet Artist Bathinda,gurpreet,gurpreet singh,Gurpreet Bathinda,love marriage vs arrange marriage,arrange marriage,Ghazal,marriage,viah,wife,love,sirlekh,sirlekh channel,sirlekh tv,gurpreet love story,love story,punjab,story
    #humsafar #gurpreetartist #gurpreet #ghazal #lovemarriage #loveepisode #sirlekh #love #bathinda #art #artist
    Humsafar EP- 14

Komentáře • 24

  • @YMoney-
    @YMoney- Před měsícem

    Gurprit and Gazal di jodi bhut he vadhia and interesting hey

  • @kanwalsekhon7767
    @kanwalsekhon7767 Před 2 měsíci

    ਬਹੁਤ ਵਧੀਆ ਗੱਲ ਬਾਤ

  • @harwinderkaur6430
    @harwinderkaur6430 Před 3 měsíci +1

    ਬਹੁਤ ਹੀ ਸੁਲੱਖਣ ਤੇ ਸੂਝਵਾਨ ਇਨਸਾਨ ਨਾਲ ਮਿਲਾਇਆ ਇਸ ਲਈ ਪੂਰੀ ਸਿਰਲੇਖ ਦੀ ਟੀਮ ਦਾ ਧੰਨਵਾਦ,ਇੰਨੇ ਜਾਗਦੀ ਜ਼ਮੀਰ ਤੇ ਸੁਲਝੇ ਹੋਏ ਕਲਾਕਾਰ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ👌👌👌

  • @KP26Jodi
    @KP26Jodi Před 3 měsíci +1

    ਬੋਹਤ ਹੀ ਖੂਬਸੂਰਤ ਗੱਲਾਂ

  • @gurpreettsinghsidhu27
    @gurpreettsinghsidhu27 Před 3 měsíci +3

    God bless Bai Gurpreet ji & gazal ji, chardi kala ch raho tusi sab 🙏💐💐🙏

  • @Manpreetmehnaaz
    @Manpreetmehnaaz Před 3 měsíci +4

    ਸਾਡੀ ਸੋਹਣੀ ਜੋੜੀ ਨੂੰ ਬਹੁਤ ਬਹੁਤ ਪਿਆਰ❤❤

  • @officialkamaldop786
    @officialkamaldop786 Před 3 měsíci +5

    Gud work sukhi bai ji

  • @varinderpal470
    @varinderpal470 Před 3 měsíci +3

    ਵਾਹ ਧੁਨਸ਼, ਤੀਰ...

  • @manjitkaurpelia3506
    @manjitkaurpelia3506 Před 3 měsíci +3

    Waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉❤❤❤❤❤

  • @varinderpal470
    @varinderpal470 Před 3 měsíci +3

    ਵਾਹ ਆਰਟਿਸਟ ਸਾਬ

  • @meenumountainer8924
    @meenumountainer8924 Před 3 měsíci +1

    Stay blessed both of you

  • @Kisanfoodfarming
    @Kisanfoodfarming Před 3 měsíci +3

    Nice Jodi a y

  • @hssidhubathinda
    @hssidhubathinda Před 3 měsíci +1

    Dear, watched the program on WORD ART DAY. Stay Blessed. Nicely Interviewed.

  • @surindernijjar7024
    @surindernijjar7024 Před 3 měsíci +3

    Very nice

  • @321harrry
    @321harrry Před 3 měsíci +1

    ਬਹੁਤ ਵਧੀਆ

  • @dalveersingh7138
    @dalveersingh7138 Před 3 měsíci +3

    👍👍

  • @user-lz5rf6kp5e
    @user-lz5rf6kp5e Před 2 měsíci

    👌👌👌👌

  • @JaspreetKaur-fi6lk
    @JaspreetKaur-fi6lk Před 3 měsíci +2

    🎉🎉🎉

  • @user-lz5rf6kp5e
    @user-lz5rf6kp5e Před 2 měsíci

    bai ji thandi gala suan ke dil bhuat sakun milya mai v

  • @harjinderkaur3869
    @harjinderkaur3869 Před 3 měsíci +1

    ਬੋਲ ਕੁਛ ਦੇਰ ਬਾਅਦ ਭੁੱਲ ਜਾਂਦੇ ਹਾਂ ਪਰ ਪੇਂਟਿੰਗ ਸਾਡੇ ਸਾਹਮਣੇ ਰਹਿੰਦੀ ਹੈ ਤੇ ਉਹ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਗੁਰਪ੍ਰੀਤ ਨੂੰ ਗ਼ਜ਼ਲ ਵਰਗੀ ਗ਼ਜ਼ਲ ਮਿਲੀ ਤੇ ਗ਼ਜ਼ਲ ਨੂੰ ਨਿਰਭੈ ਕਲਾਕਾਰ ਮਿਲਿਆ।ਰਵੀਸ਼ ਨੂੰ ਬਹੁਤ ਸਮਾਂ ਇੰਡੀਆ ਤੋਂ ਬਾਹਰ ਰਹਿਣਾ ਪੈਂਦਾ

  • @sukhimaghanian707
    @sukhimaghanian707 Před 3 měsíci +6

    ਪੂਰੀ ਦੁਨੀਆਂ ਚ ਮਸ਼ਹੂਰ ਗੁਰਪ੍ਰੀਤ ਆਰਟਿਸਟ ਅਤੇ ਉਹਨਾਂ ਦੀ ਹਮਸਫ਼ਰ ਗ਼ਜ਼ਲ ਦੀ ਇੰਟਰਵਿਊ ਪੂਰੀ ਸੁਣਨ ਵਾਲੀ ਹੈ

  • @AmritpalSandhu-ln5en
    @AmritpalSandhu-ln5en Před 3 měsíci +2

    Saria ne marriage karai

  • @AmritpalSandhu-ln5en
    @AmritpalSandhu-ln5en Před 3 měsíci +2

    Ki tu srabi ja hor janani rakhi