Video není dostupné.
Omlouváme se.

Ajmeet kaur aulakh Humsafar Bittu mansa | ਫ਼ੈਸਲਾ ਕਰ ਲਿਆ ਸੀ ਕਿ ਅਸੀਂ ਭੱਜਣਾ ਨਹੀਂ ! Ajmer Singh Aulakh

Sdílet
Vložit
  • čas přidán 13. 04. 2024
  • Ajmeet kaur aulakh Humsafar Bittu mansa | ਫ਼ੈਸਲਾ ਕਰ ਲਿਆ ਸੀ ਕਿ ਅਸੀਂ ਭੱਜਣਾ ਨਹੀਂ ! Ajmer Singh Aulakh
    ਨਾ ਮੈਂ ਇਹਨਾਂ ਦਾ ਜਵਾਈ ਬਣਕੇ ਰਿਹਾ,
    ਨਾ ਇਨ੍ਹਾਂ ਨੇ ਜਵਾਈਆਂ ਵਾਂਗੂੰ ਰੱਖਿਆ !
    ਫ਼ੈਸਲਾ ਕਰ ਲਿਆ ਸੀ ਕਿ ਅਸੀਂ ਭੱਜਣਾ ਨਹੀਂ !
    ਅਜ਼ਮੀਤ ਕੌਰ ਔਲਖ ਅਤੇ ਬਿੱਟੂ ਮਾਨਸਾ ਨੇ ਹਮਸਫ਼ਰ ਪ੍ਰੋਗਰਾਮ ਦੇ ਜ਼ਰੀਏ ਜ਼ਿੰਦਗੀ ਦੀਆਂ ਖੂਬਸੂਰਤ ਗੱਲਾਂ ਸਾਂਝੀਆਂ ਕੀਤੀਆਂ । ਅਜ਼ਮੀਤ ਪ੍ਰੋਫ਼ੈਸਰ ਅਜਮੇਰ ਸਿੰਘ ਔਲਖ ਦੀ ਧੀ ਹੈ । ਥੀਏਟਰ ਕਰਦਿਆਂ ਨੇ ਕਿਵੇਂ ਇੱਕ ਦੂਜੇ ਦੀ ਚੋਣ ਕੀਤੀ । ਅੱਜ ਜ਼ਿੰਦਗੀ ਦੇ ਰੰਗਮੰਚ 'ਤੇ ਸਮਾਜ 'ਚ ਹਰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾ ਰਹੇ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    Ajmeet kaur aulakh,Humsafar,ajmeet kaur aulakh,humsafar,humsafar episode,humsafar episode sirlekh,Bittu mansa,mansa,ajmer singh aulakh,mansa natak,ajmer singh aulakh natak,natak,Humsafar sirlekh,best love story,humsafar sirlekh,love episode,rang manch,natak mansa,Punjabi playwright,playwright,Sangeet Natak,film,punjabi film artis,punjabi film,love episode sirlekh,sirlekh,sirlekh channel,sirlekh tv,aulakh,Ajmeet kaur,theatre,theatre artist,punjab
    #ajmeetkauraulakh #aulakh #ajmersinghaulakh #humsafar #Manjeetkauraulakh #loveepisode #love #lovestory #ajmeraulakh #mansa #theatre #humsafarepisode
    Humsafar EP- 15

Komentáře • 50

  • @karamjitkaur2459
    @karamjitkaur2459 Před 3 měsíci +6

    ਮੇਰੇ ਵੀ ਬੇਟੀਆਂ ਹੀ ਹਨ.. ਇਹੋ ਜਿਹੇ ਗੁਣਾਂ ਵਾਲਾ ਜਵਾਈ ਹੀ ਮਿਲ਼ਾਵੇ ਪਰਮਾਤਮਾ। ..ਜ਼ਿੰਦਗੀ ਸੌਖੀ ਹੋ ਜਾਵੇਗੀ।

  • @karamjitkaur2459
    @karamjitkaur2459 Před 3 měsíci +4

    ਚੰਗੇ ਜਵਾਈ ਹੋਣਾ ਬਹੁਤ ਬੜਾ ਵਡੱਪਣ ਹੈ ਜੀ। ਅੱਜ ਵੀ ਘਰਵਾਲੀ ਦੇ ਮਾਂ ਪਿਉ ਨੂੰ ਦਿਲੋ ਪਿਆਰ ਕਰਨ ਵਾਲੇ ਵਿਰਲੇ ਹਨ।

  • @prabhjotkaur629
    @prabhjotkaur629 Před 4 měsíci +8

    ਵਾਹ ਵਾਹ ਵੀਰ ਜੀੳ ਵਧਾਈ ਦੇ ਪਾਤਰ ਹੋ ਤੁਸੀ ਉਹਨਾਂ ਦੇ ਬਣਗੇ ੳਹ ਤੁਹਾਡੇ ਬਣਗੇ🎉🎉❤❤,👍👍🙏🙏

  • @RimpyBrar-sv9uh
    @RimpyBrar-sv9uh Před měsícem

    ਔਲਖ ਪਰੀਵਾਰ ਨੂੰ, ,,,,ਸਲੂਟ ❤

  • @sukhimaghanian707
    @sukhimaghanian707 Před 4 měsíci +10

    ਵਿਆਹੁਤਾ ਜ਼ਿੰਦਗੀ ਲਈ ਪ੍ਰੇਰਨਾਦਾਇਕ ਗੱਲਾਂ

  • @user-os9wy2wb7n
    @user-os9wy2wb7n Před 3 měsíci +1

    ਬਹੁਤ ਵਧੀਆ

  • @kuljitsinghsekhon2014
    @kuljitsinghsekhon2014 Před 2 měsíci

    ਵਧੀਆ ਗੱਲ-ਬਾਤ

  • @sukhimaghanian707
    @sukhimaghanian707 Před 4 měsíci +7

    ਕੁਆਰੇ ਅਤੇ ਛੜਿਆਂ ਨੂੰ ਵਿਆਹ ਕਰਾਉਣ ਦਾ ਹੌਂਸਲਾ ਦੇਣ ਵਾਲੀ ਇੰਟਰਵਿਊ

  • @ravindergill9225
    @ravindergill9225 Před 4 měsíci +2

    ਜੀ, ਔਲਖ ਸਾਹਿਬ ਦੀ ਕਲ਼ਮ ਨੇ ਪੱਥਰ ਨੂੰ ਧੀ ਦਾ ਦਰਜਾ ਦਿੱਤਾ, ਸਲਾਂਮ,.

  • @paramjitkaur7761
    @paramjitkaur7761 Před 4 měsíci +1

    Very good message g waheguru g 🙏 g sanjoog waheguru g lekdaa g

  • @kulwantbrar8649
    @kulwantbrar8649 Před 4 měsíci +1

    ਬਹੁਤ ਵਧੀਆ.. ਇਹਨਾਂ ਦੀ ਵੱਡੀ ਭੈਣ ਨਾਲ ਵੀ ਗਲਬਾਤ ਕਰਨੀ ਜੀ।

  • @ravindergill9225
    @ravindergill9225 Před 4 měsíci +1

    ਬੀਬਾ ਜੀ ਔਲਖ ਸਾਹਿਬ ਦੇ ਘਰ ਦੀ ਕੱਚੀ ਕੰਧ ਨੂੰ ਭੁੱਲੇ ਨਹੀਂ, ਖੁਸ਼ ਨੇ, ਬਹੁਤ ਵਧੀਆ ਸੁਨੇਹਾ ਦੇ ਰਹੇ ਨੇ, ਸਲਾਂਮ,

  • @paramjitkaur7761
    @paramjitkaur7761 Před 4 měsíci +2

    Beautiful couple God bless u too both ❤️

  • @karamjitsinghsalana4648
    @karamjitsinghsalana4648 Před 4 měsíci +5

    ❤❤❤❤❤

  • @gurbhajansinghgill
    @gurbhajansinghgill Před 4 měsíci +8

    ਵੱਡੇ ਵੀਰ ਅਜਮੇਰ ਸਿੰਘ ਔਲਖ ਦੇ ਦਾਮਾਦ ਤੇ ਪੁੱਤਰੀ ਨੂੰ ਸੁਣ ਕੇ ਠੰਢ ਪਈ।

    • @paramjitkaursidhu6805
      @paramjitkaursidhu6805 Před 4 měsíci

      ਲੀਜਾ ਨੂੰ ਬਚਪਨ ਵਿੱਚ ਨਾਟਕ ਦੇ ਵਿੱਚ ਦੇਖਿਆ

  • @jagroopuddat5746
    @jagroopuddat5746 Před 4 měsíci +9

    ਔਲਖ ਪਰਿਵਾਰ ਬਹੁਤ ਸੂਝਵਾਨ ਪਰਿਵਾਰ ਆ

  • @Kisanfoodfarming
    @Kisanfoodfarming Před 4 měsíci +6

    Very nice 🙂

  • @MajarSingh-sg8nt
    @MajarSingh-sg8nt Před 4 měsíci +3

    Very nice Interview ❤

  • @manigrewal6994
    @manigrewal6994 Před 4 měsíci

    ajmeet sapan really bahut pretty ne sapan di fb te pic main bahut wari dekhdi c …. ek sis thode nhi deke jo jot ne … aunti ji v bahut piyare ne … lucky person jo mohabat ek doosre noo mili …. God bless u 🙏🙏

  • @balrajsran589
    @balrajsran589 Před 3 měsíci

    ਬਹੁਤ ਵਧੀਆ ਵਿਚਾਰ ਚਰਚਾ ਹੋਈ ਬਿੱਟੂ ਬਾਈ ਜੀ ।

  • @prabhgagan6606
    @prabhgagan6606 Před 3 měsíci

    My favourite and ideal couple ❤❤

  • @gurpreetbareh1714
    @gurpreetbareh1714 Před 4 měsíci +3

  • @karandeepkaurmaan977
    @karandeepkaurmaan977 Před 3 měsíci

    Ajmeet mam
    So nice
    May God bless u mam

  • @manjitboparai1715
    @manjitboparai1715 Před 4 měsíci +1

    Super 👍

  • @JarnailSingh-iy7wf
    @JarnailSingh-iy7wf Před 3 měsíci

    Very nice veerJi good interview

  • @loveyladhar6992
    @loveyladhar6992 Před 4 měsíci

    ਬਹੁਤ ਸਮਝਦਾਰ ਜੋੜੀ

  • @butagrewalbutagrewal7345
    @butagrewalbutagrewal7345 Před 4 měsíci +1

    Very nice view.for.marriage.may.ulive.long.sucess.inyour.life

  • @satpalsinghgrewal7360
    @satpalsinghgrewal7360 Před 3 měsíci

    Good ji

  • @asttydydydgfxfxyfufug3798
    @asttydydydgfxfxyfufug3798 Před 3 měsíci

    ਖੁਸ਼ਹਾਲ ਪਰਿਵਾਰ ਹੈ ਥੋਡਾ

  • @Kkulvir0401
    @Kkulvir0401 Před 3 měsíci

    🙏🏽❤️👍🏽

  • @ravindergill9225
    @ravindergill9225 Před 4 měsíci

    ਜੀ, ਜਿੱਥੇ ਸਬਜ਼ ਬਾਗ ਦਿਖਾਏ ਜਾਣ, ਖਰੀਦ ਨਾਂ ਹੋਵੇ ਮੂੰਗੀ ਮਸ਼ਰੀ, ਕੋਰਟ ਕਚ੍ਹਿਰੀ ਤਲਾਕ, ਆਤਮ ਹੱਤਿਆ,..

  • @SukhwindersinghSran-pj5uh
    @SukhwindersinghSran-pj5uh Před 3 měsíci

    Very nice ji

  • @rajdeepkaur3776
    @rajdeepkaur3776 Před 3 měsíci

    🎉

  • @ravindergill9225
    @ravindergill9225 Před 4 měsíci +1

    ਜੀ, ਜਿੱਥੇ ਤੁਸੀਂ ਰਹਿੰਦੇ ਹੋ, ਆਲੇ ਦੁਆਲੇ ਦਾ ਸਮਾਜ ਤੂਹਾਨੂੰ ਕਿਵੇਂ ਦੇਖਦਾ,.

  • @Aman-dt6sg
    @Aman-dt6sg Před 4 měsíci

    Ajmeet Mam mere favorite ne❤ Sanu teach kraya ehna ne 😍

  • @AmanDeep-ie1pi
    @AmanDeep-ie1pi Před 4 měsíci

    My favorite madam 😍😍😍😍😍

  • @AmritSingh-ju3cx
    @AmritSingh-ju3cx Před 3 měsíci

    Nice

  • @paragatsingh2079
    @paragatsingh2079 Před 3 měsíci

    Mam ji thuda no mil sàkda mànu tusi bhuat vaidy lage

  • @jeetsingh6500
    @jeetsingh6500 Před 3 měsíci

    ajmeet madam mere guru ne 2009ch Mai bhago Ralla vich

  • @jagjeeetsingh1497
    @jagjeeetsingh1497 Před 4 měsíci +1

    ਅਜਮੀਤ ਮੈਡਮ ਸਾਡੇ ਗੁਰੂ ਨੇ NM COLLEGE MANSA 15 ਸਾਲ ਪਹਿਲਾਂ ਪੜੇ ਸੀ

  • @sanoverkaur9841
    @sanoverkaur9841 Před 4 měsíci

    My techar ajmeet mam

  • @ravindergill9225
    @ravindergill9225 Před 4 měsíci

    ਜੀ, ਜਿਸਨੂੰ ਸਾਰਾ ਕੁੱਝ ਬਣਿਆ ਬਣਾਇਆ ਮਿੱਲ ਗਿਆ, ਬਹੁਤੇ ਖੁਸ਼ ਨਹੀਂ ਹੁੰਦੇ,.

  • @baljinderkaler1713
    @baljinderkaler1713 Před 4 měsíci

    Good hamsaffar

  • @Kaur.brar23
    @Kaur.brar23 Před 4 měsíci

    Salute a es thinking nu ki mother da surname laya bachea de name nal lokki ave keh dendea a ki naa khatam hojuga munda hani sade v brother hani but in-laws joint family a rab ne 4 brother in law dette a jena ne kdi yad e ni onn detta ki brother ne Sare mare to rakhdi bnondea a ❤❤

  • @balkransinghkullar6307
    @balkransinghkullar6307 Před 4 měsíci +2

    Sir mare favorite c m ehna kol gurukul academy c pri c

  • @ravindergill9225
    @ravindergill9225 Před 4 měsíci

    ਜੀ, ਬੀਊਟੀ ਪਾਰਲਰ ਔਰਤ ਦੀ ਸੁੰਦਰਤਾ ਨੂੰ ਅਦਾਵਾਂ ਨੂੰ ਲੁਕੋ ਦਿੰਦਾ ਕੲਈ ਔਰਤਾਂ ਤਾਂ ਐਲਬਮ ਵੇਖ ਕੇ ਰੋਹ ਪੈਦੀਆਂ ਨੇ ਜਦੋਂ ਉਹਨਾਂ ਨੂੰ ਅਸਲੀ ਜੀਵਨ ਦੀ ਸਮਝ਼ ਆਉਦੀ ਹੈ,.

  • @ravindergill9225
    @ravindergill9225 Před 4 měsíci

    ਜੀ ਜਿਹੜਾ ਆਪਣੇ ਆਪ ਨੂੰ ਜਵਾਈ ਸਮਝਦਾ, ਉਹਦਾ ਵੀ ਤਾਂ ਕਿਸੇ ਨੇ ਬਨਣਾ,

  • @SukhwindersinghSran-pj5uh
    @SukhwindersinghSran-pj5uh Před 3 měsíci

    Very nice ji