18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay

Sdílet
Vložit
  • čas přidán 1. 03. 2024
  • 18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ? | Saurab sethi humsafar priya | Best Love Story | Nishchay
    18 ਲੱਖ ਦਾ ਘਾਟਾ ਖਾਕੇ ਕੇਕ ਕਿਉਂ ਕੱਟਿਆ ?
    ਸੁਣੋ! ਵਿਆਹੁਤਾ ਜ਼ਿੰਦਗੀ ਨੂੰ ਸੁਖੀ ਕਿਵੇਂ ਬਣਾਈਏ ?
    ਮਾੜੀ ਸਲਾਹਕਾਰ ਕਹਿੰਦੀ,ਦੱਬਕੇ ਰੱਖੀਦੈ ਘਰ ਵਾਲੇ ਨੂੰ !
    ਮੈਡਮ ਪ੍ਰੀਆ ਦੀਆਂ ਖੂਬਸੂਰਤ ਗੱਲਾਂ ਅਤੇ ਸੌਰਭ ਸੇਠੀ ਦਾ ਜ਼ਿੰਦਗੀ ਜਿਊਣ ਦਾ ਅੰਦਾਜ਼ ਤੁਹਾਨੂੰ ਵੀ ਪ੍ਰੇਰਨਾ ਦੇਵੇਗਾ । ਹਮਸਫ਼ਰ ਪ੍ਰੋਗਰਾਮ ਦੀ ਇਸ ਲੜੀ ਤਹਿਤ ਬਹੁਤ ਹਾਸੇ ਠੱਠੇ ਹੋਏ । ਪ੍ਰੀਆ ਮੈਡਮ ਕਹਿੰਦੇ ਨੇ ਕਿ ਇਹਨਾਂ ਦੀ ਇਹ ਗੱਲ ਦਿਲ ਨੂੰ ਭਾਉਂਦੀ ਹੈ ਕਿ ਜਦੋਂ ਇਹ ਕਹਿੰਦੇ ਨੇ ਕਿ "ਜ਼ਿੰਦਗੀ ਹੱਸਕੇ ਜੀਵਾਂਗੇ " । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ।
    #humsafar #saurabsethi #priypa #patiala #love #lovestory #viah #marriage #special #punjab #punjabi #humsafarepisode #sirlekh #bestlovestory
    Humsafar Ep-9

Komentáře • 58

  • @dalwindersingh5625
    @dalwindersingh5625 Před 3 měsíci +1

    ਹਰ ਧੀ ਦਾ ਘਰ ਵਾਲਾ ਇਸ ਤਰ੍ਹਾਂ ਦੀ ਸੋਚ ਰੱਖੇ ਤੇ ਧੀ ਵੀ ਰੱਖੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖੀਂ

  • @Kisanfoodfarming
    @Kisanfoodfarming Před 4 měsíci +7

    ਬਹੁਤ ਵਧੀਆ ਗੱਲਬਾਤ

  • @sukhimaghanian707
    @sukhimaghanian707 Před 4 měsíci +5

    ਬਹੁਤ ਘੈਂਟ ਜੋੜੀ, ਘੈਂਟ ਗੱਲਬਾਤ

  • @ravindergill9225
    @ravindergill9225 Před 2 měsíci +1

    ਜੀ, ਲੜ੍ਹਨਾ ਲਰਨਿੰਗ ਪਰੋਸੈਸ ਹੈ,.

  • @evilgamer5923
    @evilgamer5923 Před 4 měsíci +3

    kya interview c yaar,, time da pta hi nhi chalyea,, sourabh seth waqiye kmaal ne

  • @user-iq8ml4nc8i
    @user-iq8ml4nc8i Před 4 měsíci +1

    Khush rho,khush rho,jindgi main humesha tarki kro,aapko huste dekh bahut khushi hui❤❤❤❤❤❤

  • @YMoney-
    @YMoney- Před měsícem

    Beautiful couple and beautiful daughter god bless them

  • @pinkybajaj1358
    @pinkybajaj1358 Před 4 měsíci +1

    Priya mam❤❤

  • @babyneelam
    @babyneelam Před 25 dny

    Good thought beta
    Always stay blessed
    Always be happy 🎉🎉🎉

  • @jaspreetclar4788
    @jaspreetclar4788 Před 4 měsíci

    Love it! Great thinking 💕

  • @paramjeetkaur7042
    @paramjeetkaur7042 Před 4 měsíci +2

    Nice. Bahut Sohni Jodi putter. God bless you

  • @YMoney-
    @YMoney- Před měsícem

    Bhut he Samar santokh valey ho god bless you

  • @SandeepKaur-oj5yh
    @SandeepKaur-oj5yh Před 4 měsíci +2

    ਜ਼ਿੰਦਗੀ ਜ਼ਿੰਦਾਬਾਦ

  • @KuldipSingh-jr4bb
    @KuldipSingh-jr4bb Před 4 měsíci

    Good message

  • @manpreetkaur8585
    @manpreetkaur8585 Před 4 měsíci

    Boht sohni gal baat❤❤

  • @RinkuChahal-bd6vb
    @RinkuChahal-bd6vb Před 4 měsíci +3

    Waheguru ji

  • @singhraman6972
    @singhraman6972 Před 4 měsíci +2

    Gud job sir

  • @jashanm920
    @jashanm920 Před 4 měsíci

    Very nice interview

  • @SanaKhan-pb8eb
    @SanaKhan-pb8eb Před 2 měsíci

    Kyaaaa baaat sir and mam v v nice tuhanu dowan nu milan nu dil karda te k hor bahut kuch sikh sakiye

  • @ManpreetKaur38944
    @ManpreetKaur38944 Před 2 měsíci

    Bhut hi vdia glla kitia sir ne. M v sir to coaching lyi aa bhut nice person ne. Thanku sirrr

  • @deepsinghjohal5790
    @deepsinghjohal5790 Před 4 měsíci +2

    Good

  • @mandeep2271
    @mandeep2271 Před 4 měsíci +1

    Veer g Salut aa teri soch nu

  • @TysonKaTashan
    @TysonKaTashan Před 4 měsíci

    Great brother

  • @user-yc8qc3uv1c
    @user-yc8qc3uv1c Před 4 měsíci

    Bahut vadiya Sethi Saab

  • @jaswinderrai3095
    @jaswinderrai3095 Před 4 měsíci +1

    Nice 👍

  • @pknews2453
    @pknews2453 Před 4 měsíci +4

    Bhute vdhia lage reahaa ho donoo❤❤❤ miss u madam ji 😊

  • @manpreetgrewal8492
    @manpreetgrewal8492 Před 4 měsíci

    V...............good view both of.

  • @gurmitminhas6461
    @gurmitminhas6461 Před 4 měsíci

    God bless you

  • @sukhdeepkaur3348
    @sukhdeepkaur3348 Před 4 měsíci

    good job sir and mam 👍👌❤

  • @pknews2453
    @pknews2453 Před 4 měsíci +2

    Love you jindgi ❤😊

  • @GurjeetsinghDhillon-jg6zd
    @GurjeetsinghDhillon-jg6zd Před 4 měsíci +8

    Good❤🇮🇳❤ ਜੇ ਜੁਕਾਮ ਲੱਗਿਆਂ ਹੋਵੇ ਤਾਂ ਬਹੁਤ ਸੋਹਣਾ ਲੰਗਾਂ ।ਜੋੜੀਆਂ ਟੁੱਟਣ ਵਾਰੇ ਕੋਈ ਤਾਂ ਮਾਹਿਮ ਚਲਾਓ ਕੰਲਾ ਪੈਸਾ ਈ ਮੁੱਖ ਨੀ ਰੰਬ ਤੋ ਡਰੋ ਲੋਕੋ😂।ਔਰਤ ਦੇ ਲਵਜ ਬਹੁਤ ਚੰਗੇ ਲੰਗੇ ਜੀ।❤🇮🇳❤ਢਿੱਲੋਂaਪੰਜਾਬ aਭਾਰਤ ਜਿੰਦਾਬਾਦ ❤🇮🇳❤

    • @kuljitkanda1276
      @kuljitkanda1276 Před 4 měsíci

      ਬਾਈ ਜੀ ਬੋਹਤ ਬੱਦੀਆ ਗੱਲਾਂ ਆਂ ਦੱਸਿਆ ਜੀ ਪੰਜਾਬ ਹਰੇਕ ਦੇ ਪਿੰਡਾਂ ਵਿੱਚ ਥੋਡੇ ਸਭਾ ਤੇ ਸੋਚ ਵਿਚਾਰ ਵਾਲੀਆ ਜੋੜੀਆਂ ਛੋਟੇ ਪਿੰਡ ਵਿੱਚ 7 ਹੋਣੀਆ ਚਾਹੀਦੀ ਆਂ ਬਾਕੀ ਪਿੰਡ ਦੇ ਹਿਸਾਬ ਨਾਲ
      ਇੱਕ ਸੰਨ 80 ਦੇ ਨੇੜੇ ਸਰਕਾਰ ਵੱਲੋ ਸਕੀਮ ਆਈ ਸੀ ਬਜੁਰਗਾਂ ਨੂੰ ਭੜਾਈ ਕਰਾਈ ਜਾਦੀ ਸੀ ਰਾਤ ਨੂੰ ਮੈ ਛੋਟੇ ਸੀ ਮੇਰਾ ਦਾਦਾ ਜੀ ਪੜਨ ਜਾਦੇ ਸੀ ਮੈ ਨਾਲ ਜਾਦਾਂ ਸੀ ਉਹੋ ਕਲਾਸਾਂ ਹੁਣ ਥੋਡੀ ਸੋਚ ਵਾਲੀਆ ਨੂੰ ਲੋਣੀਆਂ ਪੈਣੀ ਆਂ ਲੋਕਾਂ ਦੇ ਘਰਾਂ ਵਿੱਚ ਖਾਹ ਮਖਾਹ ਦੇ ਕਲੇਸ ਹਕਾਰ ਖੱਤਮ ਹੋ ਜਾਣਗੇ ਪੈਹਿਲਾਂ ਲੋਕਾ ਕੋਲ ਪੈਸਾਂ ਘੱਟ ਸੀ ਪਿਆਰ ਬੋਹਤ ਸੀ ਜਿਹੜੇ ਮਾੜੀ ਜਿਹੀ ਗੱਲ ਪਿੱਛੇ ਤਲਾਕ ਕਰਾ ਦਿੰਦੀ ਆਂ ਖਾਸ ਕਰਕੇ ਮਾਵਾਂ ਨੂੰ ਵੀ ਥੋਡੀ ਜੋੜੀ ਦੇ ਵਿਚਾਰ ਸੁਣਕੇ ਸੱਮਝ ਆ ਜਾਉ ਜੇ ਰਾਤ ਨੂੰ ਦੋ ਘਾਟੇ ਥੋਨੂੰ ਸੁਣਕੇ ਜਿਹੜਾਂ ਨੂੰ ਨਾਂ ਸੱਮਝ ਨਾਂ ਆਈ ਫੇਰ ਮੁਸਕਲ ਹੀ ਆਉਗੀ

  • @kulwantsinghchahal1384
    @kulwantsinghchahal1384 Před 4 měsíci

    Buhut Vadia ne sir asi mile ehna nu patiale

  • @sukhigill9400
    @sukhigill9400 Před 4 měsíci

    Very nice

  • @manpreetgrewal8492
    @manpreetgrewal8492 Před 4 měsíci

    Bhout good couple God bless you and your family

  • @yashpreetsingh9479
    @yashpreetsingh9479 Před 4 měsíci

    Very nice god bless you 🙏🙏🙏🙏🙏🎉

  • @simranjeetkaursimmu1424
    @simranjeetkaursimmu1424 Před 4 měsíci

    God bless you g❤❤❤😊😊

  • @KanwarMann-xz6zv
    @KanwarMann-xz6zv Před 3 měsíci

    Good job ❤

  • @HarwinderSingh-jb3ex
    @HarwinderSingh-jb3ex Před 4 měsíci

    NICE 🎉

  • @sukhpalkaur1352
    @sukhpalkaur1352 Před 4 měsíci

    Very nice ji 👌👍❤❤❤❤

  • @lakhbirkaur5970
    @lakhbirkaur5970 Před 4 měsíci +3

    Superb ਗੱਲ baat

  • @inderjit748
    @inderjit748 Před 4 měsíci +2

    PUTT BOHAT KHUSHI HOE THODI JORI NU DEKH KE MERA PIND BAMBIHA BHAI KA NEAR BARGARI REH RAHE HA ROYAL CITY PATIALA 1 MARACH NU 50 SAL PURE KAR LE 51WA SAL START HO GEA 50 SAL CHARDIKLA NAL JIWAN JEOO RAHE HA WAHEGURU JI THONU CHARDIKLA TANDRUSTI TE TRAKIA BAKSHAN MERE GRAND DAUGHTER NU HAMESHA KHUSHIA BAKSHAN

  • @Sandhu-je1lt
    @Sandhu-je1lt Před 4 měsíci

    Very nice jori
    ❤❤

  • @PunjabiSikhSangat
    @PunjabiSikhSangat Před 4 měsíci

    Sat Sri Akal Ji.............🙏 Sri Nankana Sahib de darshan deedar Hukamnama Sahib ap sade page to dekh sun sakde ho
    Dhan Guru Nanak Sahib Ji ❤ਬਹੁਤ 😊ਵਧੀਆ👍

  • @harjinderkaur6922
    @harjinderkaur6922 Před 4 měsíci +1

    Bhi ji suggest kro 43year de age vich net clear karna ha hobby ha last moment tak educate hona ha

  • @hemrajsingh2499
    @hemrajsingh2499 Před 4 měsíci

    🎉

  • @SunitaSingh-wd6io
    @SunitaSingh-wd6io Před 4 měsíci +1

    Sarian gallan sunan ton baad eh samajh laggi k adjustment always by the ladies. And how you great 1:15:19

  • @YMoney-
    @YMoney- Před měsícem

    Main khud patiala vich hi pali badi Han dookh nivaran sahib they Nazdik he sada ap da Ghar see

  • @jiwanbalagupta9825
    @jiwanbalagupta9825 Před 4 měsíci

    Bohut suljhi hui interview 🎉

  • @pknews2453
    @pknews2453 Před 4 měsíci +2

    Angel ta sab di ma he a😂😂

  • @mandipsinghdhaliwal6339
    @mandipsinghdhaliwal6339 Před 4 měsíci

    Sat Sri Akal g, main Gaganpreet Tuhadi student c g law dept toh, ek vaar Sade PG ch ek kudi di tabeyat Khraab ho gyi te main sir nu call kiti, sir 12:30 Waze Aa gye and nearest hospital ch le k gye c, He treats his students as his family member😊😊😊😊😊 We love you Sir❤❤❤❤❤❤

    • @amanjakhar7180
      @amanjakhar7180 Před 3 měsíci

      Sir da coaching centre kitha ha ta name v daso dao plz

  • @HarwinderSingh-co2zp
    @HarwinderSingh-co2zp Před 4 měsíci

    Kehra brand sir 😂😂😂

  • @jashanm920
    @jashanm920 Před 4 měsíci

    Institute name

  • @rajeshmonga3152
    @rajeshmonga3152 Před 4 měsíci

    Sethi bartan store Faridkot

  • @jasvirkaur5726
    @jasvirkaur5726 Před 4 měsíci

    Sir da p no

  • @sandysingla6156
    @sandysingla6156 Před 3 měsíci

    Sir number ਦਿਓ