Video není dostupné.
Omlouváme se.

MOHABBATNAMA : Yadwinder Singh Virk & Sukhjeet Kaur l EP 34 l Rupinder Kaur Sandhu l B Social

Sdílet
Vložit
  • čas přidán 5. 02. 2024
  • MOHABBATNAMA : ਮੈਂ ਕੁੜੀ ਨੂੰ ਵੇਖਣ ਤੋਂ ਪਹਿਲਾਂ ਹੀ ਹਾਂ ਕਰ ਦਿੱਤੀ ਸੀ l Yadwinder Singh Virk & Sukhjeet Kaur l EP 34 l Rupinder Kaur Sandhu l B Social
    #MOHABBATNAMA
    #RupinderKaurSandhu
    #BSocial
    Anchor : Rupinder Kaur Sandhu
    Guest : Yadwinder Singh Virk & Sukhjeet Kaur
    Cameraman : Harmanpreet Singh , Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social

Komentáře • 47

  • @SukhwinderSingh-wq5ip
    @SukhwinderSingh-wq5ip Před 5 měsíci +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gursharndhillon267
    @gursharndhillon267 Před 6 měsíci +6

    ਰੁਪਿੰਦਰ ਸੰਧੂ ਜੀ, ਇਸ ਜੋੜੇ ਦੀ ਗੱਲਬਾਤ ਵੀ ਵਧੀਆਂ ਲੱਗੀ । ਤੁਹਾਡੀ ਇਹ ਗੱਲ ਵੀ ਠੀਕ ਹੈ ਕਿ ਲੇਖਕ ਦੀ ਹਰ ਗੱਲ ਲਿਖੀ ਜਰੂਰੀ ਨਹੀਂ ਉਹ ਲੇਖਕ ਦੀ ਆਪਣੇ ਨਾਲ ਬੀਤੀ ਵੀ ਹੋਵੇ । ਬਾਕੀ ਬਾਹਰ ਮੋਟਰ ਤੇ ਬੈਠ ਕੇ ਗੱਲਬਾਤ ਕੀਤੀ ਇਹ ਹੋਰ ਵੀ ਵਧੀਆਂ ਲੱਗਾ ।

  • @AmandeepKaur-cb3qk
    @AmandeepKaur-cb3qk Před 6 měsíci +11

    ਵੀਰ ਜੀ ਬੜੀ ਸੂਝਵਾਨਤਾ ਨਾਲ ਗੱਲਬਾਤ ਕਰ ਰਹੇ ਹੈ…ਭੈਣ ਦਾ ਭੋਲਾਪਣ ਨਜਰ ਆ ਰਿਹਾ🌸

  • @harpalsingh-bt4bk
    @harpalsingh-bt4bk Před 6 měsíci +2

    ਤੁਹਾਡਾ ਮੁਹੱਬਤਨਾਮਾਂ ਦੇਖਿਆ ਤੇ ਸੁਣਿਆਂ। ਰੁਪਿੰਦਰ ਕੁੜੀ ਸਿਆਣੀ ਹੈ ਉਹਨੂੰ ਬੰਦੇ ਦੇ ਅੰਦਰੋਂ ਗੱਲਾਂ ਖੁਰਚਣੀਆਂ ਆਉਂਦੀਆਂ ਨੇ। ਜਦ ਵੋਹ ਵਾਲੀ ਬਾਤ ਪੁਛੀ ਗਈ ਤਾਂ ਤੁਸੀਂ ਬਹੁੱਤ ਚਲਾਕੀ ਨਾਲ ਟਾਲ਼ ਦਿੱਤੀ। ਕੁੜੀ (ਤੁਹਾਡੀ ਪਤਨੀ) ਨੇ ਵੀ ਤੁਹਾਡਾ ਸਾਥ ਦੇ ਦਿਤਾ। ਉਸਦੇ ਸਾਰੇ ਜਵਾਬ ਕਿਸੇ ਡਰ ਦੇ ਤਹਿਤ ਲੱਗ ਰਹੇ ਸਨ। ਜਿਵੇਂ ਕਿਸੇ ਅਦਿੱਖ ਸ਼ੈ ਦੀ ਅਵਾਜ਼ ਭਾਰੂ ਹੋਵੇ 'ਘਰ ਚੱਲ ਕੱਢੂੰ ਰੜਕਾਂ'
    ਨਿਹਾਇਤ ਹੀ ਸਾਊ ਕੁੜੀ ਦਾ ਸਾਥ ਮਿਲਿਆ ਹੈ ਮੁਬਾਰਕਾਂ। ਇਹ ਗੱਲ ਲਿਖਣ ਦੀ ਨੌਬਤ ਤਾਂ ਆਈ ਕਿਉਂਕਿ ਤੁਸੀਂ ਮੇਰੀ ਫਰੈਂਡਸ਼ਿਪ ਵਿਚ ਸ਼ਾਮਿਲ ਹੋ। ਤੁਹਾਡੀ ਵਾਲ ਨੂੰ ਗੌਹ ਨਾਲ ਦੇਖਿਆ ਤਾਂ ਨੋਟਿਸ ਲਿਆ ਤੁਹਾਡੀਆਂ ਹਜ਼ਾਰਾਂ ਫੋਟੋਆਂ ਵਿਚ ਉਸ ਵਿਚਾਰੀ ਦੀਆਂ ਸਿਰਫ਼ ਦੋ ਹੀ ਦਿਸੀਆਂ। ਬੱਚਿਆਂ ਦੀਆਂ ਦੋ ਚਾਰ ਵੱਧ ਨੇ। ਫ਼ੇਸ ਬੁੱਕ ਅਕਾਊੰਟ ਆਪਣਾਂ ਪਰਸਨਲ ਨਹੀਂ ਹੁੰਦਾ ਉਸ ਵਿਚ ਬੱਚੇ ਵੀ ਸਮਿਲਤ ਹੁੰਦੇ ਹਨ। ਏਥੇ ਇਸ ਚੀਜ਼ ਦੀ ਊਣ ਦਿਸਦੀ ਹੈ। ਅਜੇ ਘੁਮੱਕੜਨਾਮੇਂ ਵੱਲ ਨਹੀਂ ਗਿਆ ਕਿਉੰਕਿ ਤੁਹਾਡੀ ਕਿਤਾਬ ਅਜੇ ਹਾਸਿਲ ਨਹੀਂ ਹੋਈ। ਉਸ ਪ੍ਰਤੀ ਵੀ ਸੁੱਖਜੀਤ ਨੇ ਇਸ਼ਾਰਾ ਕੀਤਾ ਹੈ ਕਿ ਮੈਨੂੰ ਕੋਈ ਇਤਰਾਜ ਨਹੀਂ ਜੇ ਇਹਨਾਂ ਓਹਦੇ ਬਾਰੇ ਕਵਿਤਾ ਵਿਚ ਲਿਖਿਆ। ਕੁੜੀ ਇਕ ਇਕ ਗੱਲ ਵਿਚ ਤਿੰਨ ਤਿੰਨ ਵਾਰ ਜੀ ਜੀ ਕਹਿੰਦੀ ਸੁਣੀ। ਤੁਹਾਡੀਆਂ ਬੱਚੀਆਂ ਪ੍ਰਤੀ ਗੱਲਾਂ ਬਹੁਤ ਪਿਆਰੀਆਂ। ਜੁੱਗ ਜੁੱਗ ਜੀਣ। ਮੁੰਡਾ ਸੋਹਣਾਂ ਏਂ ਕਲਾ ਵੀ ਹੈ ਭਲੇ ਸਮੇਂ ਫ਼ਿਲਮਾਂ ਵੱਲ ਹੱਥ ਮਾਰ ਲੈਣਾਂ ਸੀ। ਅੱਜ ਕੱਲ ਦੁਨਿਆਵੀ ਸੋਚ ਬਦਲ ਗਈ ਹੈ ਧੀਆਂ ਦਾ ਬਾਪ ਹੋਣਾਂ ਮਾਣ ਵਾਲੀ ਗੱਲ ਸਮਝੀ ਜਾਂਦੀ ਹੈ। ਹਾਂ ਜ਼ਿੰਮੇਵਾਰੀ ਵਧ ਜਾਂਦੀ ਹੈ। ਵਧੀਆ ਇੰਟਰਵਿਯੂ ਲਈ ਰੁਪਿੰਦਰ ਨੂੰ ਵਧਾਈ ਤੇ ਤੁਹਾਨੂੰ ਵੀ।

  • @bittitalwandisabo5343
    @bittitalwandisabo5343 Před 6 měsíci +4

    ਜਿਉਂਦੇ ਵੱਸਦੇ ਰਹੋ

  • @LetsLearnPunjabi
    @LetsLearnPunjabi Před 6 měsíci +1

    ਬਹੁਤ ਖੂਬ ਵਿਰਕ ਸਾਹਬ 💐💐

  • @user-fc4nt5mb9o
    @user-fc4nt5mb9o Před 6 měsíci +1

    Sadi vi ik beti hai. Asi apnj beti nal bahut khush ha. Sanu vi bete di koi jarurat nhi lgdi

  • @user-vx4ik6bf3d
    @user-vx4ik6bf3d Před 6 měsíci +3

    Bahut vdhiaa ji,continue rakho eh show

  • @Kaur.brar23
    @Kaur.brar23 Před 6 měsíci +2

    Mare v brother nai ji mare father ne v kdi v nai keha ke munda hanni salute a mare daddy ji nu ❤❤❤ ❤❤

  • @satpindersingh1491
    @satpindersingh1491 Před 6 měsíci +2

    Virk sab bhot khoob God bless you 🙏

  • @sandeepkaur-cf7ew
    @sandeepkaur-cf7ew Před 6 měsíci +2

    God bless you dii and veer g

  • @mrtarangaming8198
    @mrtarangaming8198 Před 6 měsíci +2

    God bless both of you ❤❤❤

  • @user-wf4oe4jw1i
    @user-wf4oe4jw1i Před 5 měsíci +1

    Bhut vadhia mulakaat ❤❤❤

  • @rajivbhanot2268
    @rajivbhanot2268 Před 6 měsíci +1

    Respect for team specially thanks host sister she is very passionate for her work I watching you’re all shows lots of love and support

  • @naibsingh9487
    @naibsingh9487 Před 6 měsíci +2

    ਬਹੁਤ ਵਧੀਆ ਬਾਈ

  • @deepshergill2364
    @deepshergill2364 Před 6 měsíci +1

    Shi gal a

  • @user-so5so7qx6c
    @user-so5so7qx6c Před 6 měsíci +1

    VERY LOVELY AND VERY BEAUTIFUL COUPLE 💑 YADWINDER SINGH VIRK JI AND MADAM VIRK JI.

  • @ravindergill9225
    @ravindergill9225 Před 6 měsíci +2

    ਜੀ, ਉਹੋ ਕੁੱਖ ਸਲ੍ਹੱਖਣੀ, ਜੀਹਨੇ ਜੰਮੀਂ ਲੱਛਮੀਂ,.

  • @msingh-xb6nw
    @msingh-xb6nw Před 6 měsíci +1

    28.01 ਮਿੰਟ ਤੇ ਮੇਰੇ ਨਾਲ ਵੀ ਇਹਦਾ ਹੀ ਹੋਇਆ ਬਾਈ ਜਿਹੜੀ ਕੁੜੀ ਮੈਨੂੰ ਪਸੰਦ ਸੀ ਪਿੰਡ ਵਾਲਿਆਂ ਨੇ ਭਾਣੀ ਮਾਰ ਦਿਤੀ ਰਿਸ਼ਤਾ ਹੋਇਆ ਟੁੱਟ ਗਿਆ ਮੈਨੂੰ ਵੀ ਇਹਦਾ ਹੀ ਲੱਗਦਾ ਸੀ ਅੰਬੀ ਦੇ ਬੂਟੇ ਨੂੰ ਮਾਨ ਹੁੰਦਾ ਏ ਉਦੇ ਤੇ ਤੋਤਾ ਆ ਕੇ ਬੈਠੇ
    ਪਰ ਕਦੇ ਕਦੇ ਕਾਂ ਵੀ ਆਲ੍ਹਣਾ ਪਾ ਲੈਣਦਾ
    ਏ ਮੇਰੇ ਨਾਲ ਵੀ ਇਹਦਾ ਹੀ ਹੋਇਆ

  • @surinderpaul
    @surinderpaul Před 6 měsíci +2

    Sat shree mam 🙏🙏

    • @Hunterjatt79
      @Hunterjatt79 Před 6 měsíci

      ਸਤਿ ਸ੍ਰੀ ਆਕਾਲ ਹੁੰਦੈ 😮

  • @narinderbhaperjhabelwali5253
    @narinderbhaperjhabelwali5253 Před 6 měsíci +1

    ਵਿਰਕ ਸਾਹਿਬ ਜੀ ਮੈਡਮ ਵਿਰਕ ਜੀ ਤੇ ਮੇਰੀ ਬਹੁਤ ਪਿਆਰੀ ਭੈਣ ਰੁਪਿੰਦਰ ਕੌਰ ਸੰਧੂ ਜੀ ਸਤਿ ਸ੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @kuldeepkaur3809
    @kuldeepkaur3809 Před 5 měsíci

    ਭੋਲ਼ੀ ਹੈ ਭੈਣ ਸਿਆਣੇ ਵੀ ਨੇ ❤ਵੀਰ ਜੀ ਤਾਂ ਅਧਿਆਪਕ ਹੈ ਉਹਨਾਂ ਦਾ ਸਮਝਦਾਰ ਹੋਣਾ ਤਾਂ ਬਣਦਾ ਹੈ 😊ਸੂਟ ਆਪਾਂ ਆਪਣੀ ਪਸੰਦ ਦੇ ਤਾਂ ਪਾਉਂਦੇ ਹੀ ਹਾਂ ਪਰ ਜਦੋਂ ਕੋਈ ਹੋਰ ਲਿਆ ਕੇ ਦੇਵੇ ਤਾਂ ਉਹ ਵੀ ਵੱਖਰਾ ਹੀ ਮਜ਼ਾ ਹੁੰਦਾ❤

  • @jagseerjassal299
    @jagseerjassal299 Před 6 měsíci +3

    Nice bro

  • @harpalbrar5912
    @harpalbrar5912 Před 6 měsíci +1

    V v nice my student yadwinder

  • @Hunterjatt79
    @Hunterjatt79 Před 6 měsíci +5

    ਏਹ ਵੀ ਕਾਲੀਆਂ ਐਨਕਾਂ ਠੋਕੀਂ ਬੈਠਾ ਮਤਲਬ ਇੰਟਰਵਿਊ ਦੇ ਕੇ ਖੁਦ ਨੂੰ ਸਲਮਾਨ ਖਾਨ ਸਮਝ ਰਿਹਾ।

    • @happygarg2502
      @happygarg2502 Před 6 měsíci +2

      ਵੀਰ ਜੀ, ਭਰਾ ਦੇ ਵੱਡੇ ਨੰਬਰ ਦੀ ਨਜ਼ਰ ਦੀ ਐਨਕ ਲੱਗੀ ਹੋਈ ਹੈ।

  • @baljitkaur5898
    @baljitkaur5898 Před 6 měsíci +3

    ਵੀਰੇ ਬਹੁਤ ਵਧੀਆ ਤੁਹਾਡਾ ਪਿੰਡ ਕਿਹੜਾ ਹੈ।ਬਹੁਤ ਵਧੀਆ ਸੋਚ।

  • @kirankaur4504
    @kirankaur4504 Před 6 měsíci +1

    ਸਤਿ ਸ੍ਰੀ ਅਕਾਲ ਜੀ 🙏🙏🙏🙏🙏

  • @noorkushi3211
    @noorkushi3211 Před 6 měsíci +1

    After very long time

  • @TheParis2008
    @TheParis2008 Před 6 měsíci +1

    👍👍🙏

  • @sycogaming7407
    @sycogaming7407 Před 5 měsíci +1

    Tz food &life channel vale aunty te uncle di interview kro dii plz

  • @sarbjitdhillon9160
    @sarbjitdhillon9160 Před 5 měsíci

    Sadi beti 33saal dee a,jive tuci kiha nurse ne ਭਰੇ ਮਨ ਨਾਲ ਕਿਹਾ,,ਉਸ ਸਮੇਂ ਮੇਰਾ ਜਵਾਬ c ,bhen tu v aaraut ta mai v,,phir ikk nave jamme bache lai sog quo,, ਹਰ ਜੀਵ ਦੇ ਆਪਣੀ ਆਪਣੀ ਕਿਸਮਤ,,ਬਚਾ ਸਿਹਤਮੰਦ ਹੋਣਾ ਚਾਹੀਦਾ।

  • @ravindergill9225
    @ravindergill9225 Před 6 měsíci +5

    ਮੈਂਡਮ ਜੀ,. ਮਹੁਬੱਤਨਾਵੇਂ ਵਿੱਚ ਜਾਂ ਮੈਕ੍ਹ ਮੂਹਰੇ ਕੋਈ ਸੱਚ ਵੀ ਬੋਲਦਾ ਹੁੰਦਾ,.

  • @user-yd5js3iv2u
    @user-yd5js3iv2u Před 6 měsíci +1

    ❤❤

  • @deolsingh9463
    @deolsingh9463 Před 6 měsíci +3

    Hi Rupinder plz main tuhade naal gall karna choni aa

  • @inderjeetpurewall7663
    @inderjeetpurewall7663 Před 5 měsíci +1

    ਵੀਰ ਜੀ ਨੂੰ ਉਸ ਕੁੜੀ ਦੀ ਗੱਲ ਜਰੂਰ ਸੁਣ ਲੈਣੀ ਚਾਹੀਦੀ ਸੀ ।

  • @amanchouhan177
    @amanchouhan177 Před 6 měsíci +1

    Sir tuhade articles kehde chennel te milnge?

  • @harminderkaurdhillon3864
    @harminderkaurdhillon3864 Před 4 měsíci

    Lehzaa biaan karta hai paale gayey ho k parvrish huge hai e hai.

  • @Manrajsidhublogs
    @Manrajsidhublogs Před 6 měsíci +1

    Mam interest khatam na kro loka da g pls