Video není dostupné.
Omlouváme se.

Satpal Bangan Humsafar Prabhjot kaur | ਭਾਬੀ ਦਿਉਰ ਦੇ ਰਿਸ਼ਤੇ ਦੀ ਘੈਂਟ ਗੱਲਬਾਤ ! | Humsafar Ep-3

Sdílet
Vložit
  • čas přidán 14. 08. 2024
  • Satpal Bangan Humsafar Prabhjot kaur | ਭਾਬੀ ਦਿਉਰ ਦੇ ਰਿਸ਼ਤੇ ਦੀ ਘੈਂਟ ਗੱਲਬਾਤ ! | Humsafar Ep-3
    ਦੇਖੋ! ਮੁਹੱਬਤ ਆਹ ਹੁੰਦੀ ਐ !
    ਭਾਬੀ ਦਿਉਰ ਦੇ ਰਿਸ਼ਤੇ ਦੀ ਘੈਂਟ ਗੱਲਬਾਤ !
    ਇੱਕ ਸੱਚੀ ਮੁਹੱਬਤ ਦੀ ਖੂਬਸੂਰਤ ਕਹਾਣੀ,ਜੋ ਆਪਣੇ ਆਪ 'ਚ ਪ੍ਰੇਰਨਾਦਾਇਕ ਹੈ । ਸੱਤਪਾਲ ਬੰਗਾ ਅਤੇ ਪ੍ਰਭਜੋਤ ਦੀਆਂ ਖੂਬਸੂਰਤ ਗੱਲਾਂ ਘਰ ਨੂੰ ਪਿਆਰ ਮੁਹੱਬਤ ਨਾਲ ਭਰਦੀਆਂ ਹਨ । ਜਦੋਂ ਜ਼ਿੰਦਗੀ ਜਿਊਣ ਦੀ ਵਸੀਲੇ ਵੱਡੀਆਂ ਚਣੌਤੀਆਂ ਪਾਰ ਕਰਕੇ ਦੋਵਾਂ ਵਲੋਂ ਪੂਰੇ ਕੀਤੇ ਜਾਣ ਤਾਂ ਉਹਨਾਂ ਵਸੀਲਿਆਂ ਨਾਲ ਜਿਊਣ ਦਾ ਆਨੰਦ ਵੱਖਰਾ ਹੈ । ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    #life #struggle #SatpalBangan #Humsafar #prabhjotkaur #lovestory #marriage #love #humsafarlovestory #story #bangan #bhabi #deor #bhabideoar #faimly

Komentáře • 6

  • @sukhimaghanian707
    @sukhimaghanian707 Před 6 měsíci +4

    ਮੁਹੱਬਤ ਦੀਆਂ ਨੀਹਾਂ ਜਦੋਂ ਮਜ਼ਬੂਤ ਹੋਣ ਤਾਂ ਰਿਸ਼ਤੇ ਬੜੀ ਖੂਬਸੂਰਤੀ ਨਾਲ ਨਿਭਦੇ ਨੇ.... ਜ਼ਿੰਦਾਬਾਦ ਜ਼ਿੰਦਗੀ

  • @yadwinder9621
    @yadwinder9621 Před 6 měsíci +2

    ਸਾਡੀ ਕੁੜੀ ਟੈਲੇਂਟਡ ਹੈ, ਬਿੱਲੀ ਦੀ ਸ਼ੀਸ਼ਾ ਦੇਖਦੀ ਦੀ ਫੋਟੋ ਬਹੁਤ ਘੈਂਟ ਬਣਾਈ ਸੀ

  • @Kisanfoodfarming
    @Kisanfoodfarming Před 6 měsíci +2

    ਸੋਹਣੀ ਗੱਲਬਾਤ

  • @lakhwinderwazirbhullar7766
    @lakhwinderwazirbhullar7766 Před 6 měsíci +2

    Waheguru

  • @Kaur.brar23
    @Kaur.brar23 Před 6 měsíci +1

    Jdo interview veer ji boldea a manu ta mare nanke yad a gye gal karn de way too mare nanke v sangrur kol a 🎉

  • @kulwinderkaurkhatra5307
    @kulwinderkaurkhatra5307 Před 3 měsíci +1

    Kush vadiya loka no la k ayea kero Ina Tu ki sikhan no milea?