Kangana Ranaut ਦੇ Thappad ਮਾਰਨ ਵਾਲੀ Punjabi Girl ਦਾ ਪਹਿਲਾ ਬਿਆਨ | Kulwinder Kaur |D5 Channel Punjabi

Sdílet
Vložit
  • čas přidán 25. 08. 2024
  • Kangana Ranaut ਦੇ Thappad ਮਾਰਨ ਵਾਲੀ Punjabi Girl ਦਾ ਪਹਿਲਾ ਬਿਆਨ, Farmers Protest ਦਾ ਲਿਆ ਬਦਲਾ! | Kulwinder Kaur | D5 Channel Punjabi
    #KangaanRanaut #KulwinderKaur #ChandigarhAirport #Thappad #D5ChannelPunjabi
    kangana ranaut chandigarh airport thappad
    kangana ranaut chandigarh airport thappad video
    kangana ranaut chandigarh thappad
    kangana ranaut chandigarh airport cisf
    kulwinder kaur slaps kagna ranaut
    kulwinder kaur cisf slap
    kulwinder kaur news today
    kulwinder kaur cisf interview
    kulwinder kaur slaps kagna ranaut video
    kulwinder kaur slaps kagna ranaut full video
    kulwinder kaur biography
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on CZcams which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी CZcams पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on CZcams -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

Komentáře • 468

  • @mohandass7067
    @mohandass7067 Před 2 měsíci +87

    ਬਹੁਤ ਵਧੀਆ ਕੀਤਾ ਭੈਣ ਨੇ।ਤੋਹਫਾ ਦੇ ਦਿੱਤਾ।

  • @KuldeepSingh-qz3ur
    @KuldeepSingh-qz3ur Před 2 měsíci +170

    ਕੁੜੀ ਦੀ ਕੋਈ ਗਲਤੀ ਨਹੀਂ ਮਾਨਯੋਗ ਹਰਿਆਣਾ ਪੰਜਾਬ ਹਾਈਕੋਰਟ ਜੀ🙏ਇਹ ਕੰਗਨਾ ਦੀ ਗਲਤੀ ਹੈ, ਜਿਸ ਨੇ ਬਹੁਤ ਹੀ ਅਪਸ਼ਬਦ ਬੋਲੇ ਹਨ।ਸੋ ਕਿਰਪਾ ਕਰਕੇ ਕੰਗਨਾ ਨੂੰ ਹਿਰਾਸਤ ਵਿੱਚ ਲਿਆ ਜਾਵੇ

    • @rajindersingh6282
      @rajindersingh6282 Před 2 měsíci +4

      ਸਿੱਖਾ ਦੇ ਦੁਸ਼ਮਣ ਭੁਲ ਗਏ ਅਹਿਮਦਸਾਹ ਅਬਦਾਲੀ ਨੂੰ

    • @user-xz3oh6or5u
      @user-xz3oh6or5u Před 2 měsíci

      ​@@relaxationmantra1992 ਚੱਲ ਸਾਲਾ ਗਜਨੀ ਦੇ ਬਜਾਰਾਂ ਦੀ ਸੱਟ

    • @singhlakhwinder8411
      @singhlakhwinder8411 Před 2 měsíci +2

      ​@@relaxationmantra1992 ਤਮੀਜ਼ ਨਾਲ ਬੋਲ

    • @Beautiful_indian_sikh
      @Beautiful_indian_sikh Před 2 měsíci

      अब कंगना को लगेगा आजादी 6 जून 2024 को मिली😂 एमपी बनते ही थप्पड़ से शुरुआत हो गई अभी पता नहीं 5 साल क्या बेज्जती होगी😂पंजाबन से थप्पड़ खाकर कंगना को फिल्मी और असली थप्पड़ का पता चल गया😂CISF=आतंकवादी😂 अगली बार हेलमेट पहनना दीदी😂

    • @bazgallauat4279
      @bazgallauat4279 Před 2 měsíci

      ਬੱਚੇ ਆਏ ਆ😊

  • @harrykhiva9425
    @harrykhiva9425 Před 2 měsíci +54

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ❤

  • @motivationxsuccess8478
    @motivationxsuccess8478 Před 2 měsíci +54

    ਬਹੁਤ ਵਧੀਆ ਕੀਤਾ

  • @gurtejsingh5383
    @gurtejsingh5383 Před 2 měsíci +31

    ਪੰਜਾਬ ਦੀ ਧੀ ਨੇ ਬਹੁਤ ਵਧੀਆ ਕੀਤਾ ਹੁਣ ਪੁਰੇ ਪੰਜਾਬ ਵਾਸੀਆਂ ਨੂੰ ਉਸ ਧੀ ਦੀ ਹਰ ਪੰਖ ਤੋਂ ਮੱਦਦ ਕਰਨੀ ਚਾਹੀਦੀ ਹੈ

  • @AVTARSINGH-zg7hy
    @AVTARSINGH-zg7hy Před 2 měsíci +16

    ਬੱਲੇ ਉਏ ਪੰਜਾਬ ਦੀਏ ਸ਼ੇਰ ਬੱਚੀਏ ❤❤❤❤ ਦਿਲ ਖੁਸ਼ ਕਰਤਾ

  • @RajinderSingh-ri3jc
    @RajinderSingh-ri3jc Před 2 měsíci +106

    ਬਹੁਤ ਵਧੀਆ ਕੀਤਾ ਕੁਲਵਿੰਦਰ ਤੇਰੇ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ

  • @user-rc2nk5tv2s
    @user-rc2nk5tv2s Před 2 měsíci +152

    ਕੰਗਣਾ ਨੂੰ ਅਜੇ ਤੱਕ ਕੌਈ ਟੱਕਰਿਆ ਨੀ ਸੀ ਅੱਜ ਟੱਕਰੀ ਪੰਜਾਬ ਦੀ ਧੀ👌👌👌👌

    • @manusharma5059
      @manusharma5059 Před 2 měsíci

      Kulwinder is a terrorist. She will be dismissed.

    • @harwindersingh-oq9uq
      @harwindersingh-oq9uq Před 2 měsíci +2

      Ehna besharam loka nu kujh ni hunda kudi ne naukri gvai chahe tenta nbed dindi Indra vangu Fer c Eh Sab sarabjeet Di jit ton baad honsla aaya politics ch vi jive ohnu jitata Ho skda politics ch aun krke kita hove

  • @LakhwinderSingh-bd9rp
    @LakhwinderSingh-bd9rp Před 2 měsíci +26

    ਗੁੱਡ ਭੈਣੇ ਬਹੁਤ ਵਧੀਆ ਕੀਤਾ

  • @shivanisharma5562
    @shivanisharma5562 Před 2 měsíci +187

    ਦਿਲ ਖੂਸ਼ ਹੋ ਗਿਆ ਹੈ, ਬੀਜੇਪੀ ਦੇ ਗੂੰਡੇ ਲੀਡਰ ਨੂੰ ਥੱਪੜ ਮਾਰਨਾ ਚਾਹੀਦਾ ਹੈ,

    • @shivanisharma5562
      @shivanisharma5562 Před 2 měsíci +5

      ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮😮

    • @prabjit7425
      @prabjit7425 Před 2 měsíci +3

      ​@@shivanisharma5562 👍💯

    • @shivanisharma5562
      @shivanisharma5562 Před 2 měsíci +1

      @@prabjit7425 ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ ਸੇਰ ਦੇ ਦਰਸ਼ਨ ਕਰਕੇ ਦਿਲ ਖੂਸ ਹੋ ਗਿਆ ਹੈ

    • @manusharma5059
      @manusharma5059 Před 2 měsíci +1

      Ohe Salaya

    • @user-uw6zs8yq2p
      @user-uw6zs8yq2p Před 2 měsíci +4

      ਕੰਗਣਾ ਗੱਸਤੀ ਨੰਬਰ ਇਕ

  • @ranjitsinghbal1630
    @ranjitsinghbal1630 Před 2 měsíci +97

    ਬੇਸ਼ਰਮ ਪੰਜਾਬ ਦੀ ਸ਼ੇਰਨੀ ਦੇ ਮੋਹਰੇ ਭਿੱਜੀ ਬਿੱਲੀ ਬੱਣ ਗੱਈ ਟੱਗਣਾ

  • @balsingh5965
    @balsingh5965 Před 2 měsíci +86

    ਚਵਲ janani ਨੂੰ ਤੋਹਫਾ

  • @karmjeetkaurkarmjit2795
    @karmjeetkaurkarmjit2795 Před 2 měsíci +16

    ਇਤਹਾਸ ਸਿਰਜ ਦਿੱਤਾ ਭੈਣ ਜੀ ਨੇ
    ਕੱਲ ਤੱਕ ਉਮੀਦ ਕਰਦੇ ਆ। ਗੀਤ ਵੀ ਆ ਜਾਣ🎉

  • @drjaspinderkaurkahlon4182
    @drjaspinderkaurkahlon4182 Před 2 měsíci +81

    ਅਫਸੋਸ਼ ਇਸ ਗੱਲ ਦਾ ਸਿਰਫ ਇੱਕ ਹੀ ਮਾਰਿਆ...5...6 ਤੇ ਜੜਦੀ

    • @Babbarsound
      @Babbarsound Před 2 měsíci +10

      ਕੁਲਵਿੰਦਰ ਕੌਰ ਨੇ ਇਕੋ ਬੱਪੜ
      ਨਾਲ਼ ਚੀਕਾਂ ਕਢਵਾ ਦਿਤੀਆਂ

    • @BalwinderKaur-mu9zb
      @BalwinderKaur-mu9zb Před 2 měsíci +1

      ਸਹੀ ਗੱਲ ਐ 5 , 6 ਤੇ ਜੜਦੀ

  • @Eastwestpunjabicooking
    @Eastwestpunjabicooking Před 2 měsíci +20

    ਦੇਕਰ ਰਣੌਤ ਨੇ ਕਿਹਾ ਸੀ 100-100ਰੁਪੈ ਤੇ ਦਿੱਲੀ ਬੈਠੀਆਂ ਤਾਂ ਕੋਈ ਕਾਰਵਾਈ ਨਹੀਂ ਬੋਈ ਤੇ ਹੁਣ ਵੀ ਬਦਲਾ ਲਿਆ ਤਾਂ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ।

  • @SukhdevSingh-zz5ki
    @SukhdevSingh-zz5ki Před 2 měsíci +51

    ਸਦਕੇ ਜਾਈਏ ਪੰਜਾਬ ਦੀ ਧੀ ਦੇ,ਹੰਕਾਰੇ ਹੋਏ ਲੋਕਾਂ ਦੇ ਦਰਦ ਵੀ ਕਾਫੀ ਹੁੰਦਾ ਹੋਣਾ ਏ,

  • @Punia_saab94
    @Punia_saab94 Před 2 měsíci +32

    Very very good

  • @JaswinderSingh-ys1ju
    @JaswinderSingh-ys1ju Před 2 měsíci +19

    ਬਹੁਤ ਵਧੀਆ ਭੈਣਜੀ

  • @SNJGAMER-qr9fc
    @SNJGAMER-qr9fc Před 2 měsíci +7

    ਬਹੁਤ ਵਧੀਆ ਕਿੱਤਾ ਸਲੂਟ

  • @jashanpreetsinghtablaoffical
    @jashanpreetsinghtablaoffical Před 2 měsíci +34

    बहुत अच्छा किया पंजाब की बेटी होने का मान है पंजाब अब कोई भी व्यक्ति अपने गुरु और माता-पिता के बारे में गलत नहीं सुन सकता जो किया अच्छा किया

    • @vikasbishnoi3062
      @vikasbishnoi3062 Před 2 měsíci

      वर्दी में ये काम गलत है कल नू कहोगे सीखा ते शक करदे ने

  • @rajindersingh6282
    @rajindersingh6282 Před 2 měsíci +61

    ਕੰਗਨਾ ਹਿਦੂ ਅੱਤਵਾਦੀ ਨੂੰ ਚੰਗਾ ਹੋਇਆ ਥੱਪੜ ਮਾਰਿਆ

  • @skm1016
    @skm1016 Před 2 měsíci +77

    ਕੰਗਨਾ ਅਤਿਵਾਦੀ, ਖਤਰਨਾਕ ਹੈ ਇਹਨੂੰ ਦੇਸ਼ ਚੋਂ ਕਢੋ

  • @godisone7569
    @godisone7569 Před 2 měsíci +3

    ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ ... ਫ਼ਿਕਰ ਨਾ ਕਰੀਂ , ਸਾਰਾ ਪੰਜਾਬ ਹਰ ਤਰ੍ਹਾਂ ਨਾਲ ਤੇਰੇ ਨਾਲ ਖੜ੍ਹਾ ...

  • @gurpreet_sohi
    @gurpreet_sohi Před 2 měsíci +19

    Shbash good asi sode nalll aaa Punjab di dheee good

  • @charanjitkaur9275
    @charanjitkaur9275 Před 2 měsíci +4

    ਬਹੁਤ ਬਹੁਤ ਵਾਦੀਆ ਕਿਤਾ ਪੰਜਾਬ ਦੀਏ ਸ਼ੇਰ ਬੱਚੀਏ

  • @balwinderpadda2311
    @balwinderpadda2311 Před 2 měsíci +9

    ਲੋਕਾਂ ਦੇ ਜਿੱਤਣ ਤੇ ਹਾਰਾਂ ਨਾਲ ਸਵਾਗਤ ਹੁੰਦਾ ਹੈ ਪਰ ਇਸ ਦੀ ਸ਼ੁਰੂਆਤ ਚਪੇੜਾਂ ਨਾਲ ਹੋਈ ਹੈ।

  • @JaspalSingh-yx8dg
    @JaspalSingh-yx8dg Před 2 měsíci +15

    ਸਿਰਫ਼ ਬਕਵਾਸ ਕਰਦੀ ਏ ਕੰਗਨਾ ਇਹ ਤਾਂ ਸਾਡੀਆਂ ਬੇਟੀਆਂ ਸਾਹਮਣੇ ਕੂਝ ਵੀ ਨਹੀਂ ਕਗਣਾ ਸਿਰਫ ਕੂਤੀ ਵਾਂਗ ਭੋਕਦੀ ਏ

    • @Pakistaninusa313
      @Pakistaninusa313 Před 2 měsíci

      You are right she is b****ch Movies to political she most has slept with modi jee

  • @pawansaini611
    @pawansaini611 Před 2 měsíci +14

    Varygood❤

  • @user-Rashpalsohi55
    @user-Rashpalsohi55 Před 2 měsíci +27

    Good gift Kangana ko

  • @goldysidhu6562
    @goldysidhu6562 Před 2 měsíci +11

    Good , ਪੁੱਤ

  • @JagtarSingh-wy1zu
    @JagtarSingh-wy1zu Před 2 měsíci +8

    Thanks sister 🙏

  • @devindersingh1890
    @devindersingh1890 Před 2 měsíci +14

    Very good ut

  • @kamaljeet3751
    @kamaljeet3751 Před 2 měsíci +1

    ਜਿਉਂਦੀ ਰਹ ਭੈਣੇ ਵਾਹਿਗੁਰੂ ਸੱਚੇ ਪਾਤਸ਼ਾਹ ਚੱੜਦੀ ਕਲਾ ਵਿੱਚ ਰੱਖੇ
    ਕੰਗਣਾ ਹੈਂ ਹੀ ਛਿੱਤਰਾਂ ਦੇ ਕਾਬਲ ਤੇਰੀ ਭੈਣ ਦੀ ਨਾਲੇ ਤੇਰੇ ਸ਼ੁਭਚਿੰਤਕਾਂ ਦੀ ਮਾਂ ਦੀ ਲੱ਼਼਼਼਼਼ ਮਾਰਿਆਂ ਕੰਗਣਾ ਕੁੱਤੀਏ

  • @pritpaulkaur9967
    @pritpaulkaur9967 Před 2 měsíci +7

    ਕੰਗਨਾ ਹੈ ਹੀ ਇਸੇ ਲਾਇਕ, ਪੈਣੀਆਂ ਹੀ ਸਨ।

  • @user-nx6tv6il2t
    @user-nx6tv6il2t Před 2 měsíci +19

    Punjab dee beti

  • @gurpreethunjan6886
    @gurpreethunjan6886 Před 2 měsíci +14

    Now, the whole Punjab definitely stands with this brave Girl of Panjab 🙏

  • @subegsandhu4269
    @subegsandhu4269 Před 2 měsíci +1

    ਬਹੁਤ ਵਧੀਆ ਕੀਤਾ ਥੱਪੜ ਮਾਰਕੇ💪💪💪👌👌👌👌

  • @r.p.singhpal4325
    @r.p.singhpal4325 Před 2 měsíci +4

    Salute ❤ tio brave girl.

  • @BaljitKaur-gh8st
    @BaljitKaur-gh8st Před 2 měsíci +11

    V.góod

  • @SurinderSingh-fw5ky
    @SurinderSingh-fw5ky Před 2 měsíci +6

    Bahut vadia keeta kisan di beti ne

  • @25536
    @25536 Před 2 měsíci +11

    Hun sukun milea dil nu bahut time da dil odas c

  • @piarkaur7270
    @piarkaur7270 Před 2 měsíci +1

    ਸਿਖਾਂ ਕਿਸਾਨਾਂ ਤੇ ਪੰਜਾਬੀਆਂ ਨੂੰ ਅੱਤਵਾਦੀ ਕਹਿਣ ਵਾਲਿਆ ਨੂੰ ਇਸ ਤਰਾਂ ਹੀ ਥੱਪੜ ਮਾਰਨੇ ਚਾਹੀਦੇ ਹਨ।ਤਾਂ ਕਿ ਅੱਗੇ ਤੋ ਕੋਈ ਨਾ ਭੌਕੇ। ਜਾਗੋ ਪੰਜਾਬੀਓ ਜਾਗੋ।

  • @bains313
    @bains313 Před 2 měsíci +7

    Salute 🏅🏅🏅🏅👏👏👏👏👍👍👍 kulwider ji👌👌👍👍

  • @devindersingh1890
    @devindersingh1890 Před 2 měsíci +9

    Good veta

  • @user-ub4yg3fc8e
    @user-ub4yg3fc8e Před 2 měsíci +6

    Kulvinder Bhain Very good Tere nal han No Tenson Bhain ❤

  • @rajatkumarchoudhary6996
    @rajatkumarchoudhary6996 Před 2 měsíci +3

    ਬਹੁਤ ਵਧੀਆ ਕੀਤਾ 😂

  • @lovepreetgaming9625
    @lovepreetgaming9625 Před 2 měsíci

    ਬਹੁਤ ਵਧੀਆ ਕੀਤਾ ਹੈ

  • @user-ym1kk7tz2q
    @user-ym1kk7tz2q Před 2 měsíci +3

    Nice

  • @ranadhaliwal3027
    @ranadhaliwal3027 Před 2 měsíci +1

    ਬਹੁਤ ਗਰਮੀ ਪੈ ਰਹੀ ਪੰਜਾਬੀਆਂ ਦੇ ਦਿਲਾਂ ਵਿੱਚ ਸਾਡੀ ਭੈਣ ਨੇ ਠੰਡ ਪਾ ਤੀ ਜਿਉਂਦੀ ਰਹੇ ਪੰਜਾਬ ਦੀ ਸ਼ੇਰਨੀ ਧੀ

  • @karamjeetkaur8240
    @karamjeetkaur8240 Před 2 měsíci +1

    ਬਹੁਤ ਖੂਬ ਸ਼ੇਰਨੀਏ 👍

  • @JatinderSingh-iz8nt
    @JatinderSingh-iz8nt Před 2 měsíci +3

    Good

  • @sukhdavchehal
    @sukhdavchehal Před 2 měsíci +5

    Thanks. Sistar. Dil.khush.karta.ji

  • @pavittarsingh6311
    @pavittarsingh6311 Před 2 měsíci +1

    ਕੰਗਣਾ ਨੂੰ ਪੰਜਾਬ ਨੂੰ ਅੱਤਵਾਦ ਨਹੀ ਕਹਿਣਾ ਚਾਹੀਦਾ

  • @harshch6226
    @harshch6226 Před 2 měsíci +6

    Very 2 good kulvinder ji

  • @harsimransingh1861
    @harsimransingh1861 Před 2 měsíci +5

    Very good

  • @Patriotic_Indian88
    @Patriotic_Indian88 Před 2 měsíci +6

    Dil jeet lia CISF sherni sister ne

  • @surinderkaur9310
    @surinderkaur9310 Před 2 měsíci +1

    ❤❤❤❤❤❤ ਬਹੁਤ ਵਧੀਆ ਗੱਲ ਹੈ

  • @SandeepSingh-kj1wq
    @SandeepSingh-kj1wq Před 2 měsíci +5

    ਇਸ ਦੇ ਥੱਪੜ ਵੱਜਣ ਨਾਲ ਅੱਤਵਾਦ ਆ ਜਾਣਾ

  • @JatinderSingh-oi1mq
    @JatinderSingh-oi1mq Před 2 měsíci +4

    Very good Punjab di sharni I salut you

  • @user-nd2op8js8y
    @user-nd2op8js8y Před 2 měsíci

    ਮਾਣ ਐ ਪੰਜਾਬੀ ਹੋਣ ਤੇ

  • @GurvinderSingh-yv3fr
    @GurvinderSingh-yv3fr Před 2 měsíci +3

    Sabas bahna wah bhot wadhiya kita ji

  • @user-bl1ds6cj8t
    @user-bl1ds6cj8t Před 2 měsíci +1

    Shabash Kulwinder Kaure 😘👏💪 thank you 🙏

  • @rajeshbhatthal8309
    @rajeshbhatthal8309 Před 2 měsíci +2

    Jai kisan ❤❤❤

  • @jasvirkaur5899
    @jasvirkaur5899 Před 2 měsíci +5

    Very nice

  • @AmarjitChahal-eg5sr
    @AmarjitChahal-eg5sr Před 2 měsíci +2

    ਕੁਲਵਿੰਦਰ ਜ਼ਿੰਦਾਬਾਦ

  • @plumbingzone04
    @plumbingzone04 Před 2 měsíci +3

    Respect button ❤

  • @user-nz4rv8xz7b
    @user-nz4rv8xz7b Před 2 měsíci +1

    Very good s ji 👍👍👍👍❤❤❤

  • @user-ut2sb5fq5f
    @user-ut2sb5fq5f Před 2 měsíci +1

    ਬਹੁਤ ਵਧੀਆ

  • @daljeetsingh8842
    @daljeetsingh8842 Před 2 měsíci +3

    👍👍👍👍👍

  • @harinderkaurmaan
    @harinderkaurmaan Před 2 měsíci +1

    Very good ❤❤

  • @seemarani8348
    @seemarani8348 Před 2 měsíci +6

    Well done

  • @wjajid2616
    @wjajid2616 Před 2 měsíci +2

    Kulwinder kaur Shan aa sare Punjab di sherni dhi aa❤❤❤❤❤❤kangna dobara na ajji Punjab ch hun thapad ni sida e chukaange tenu

  • @jagga976
    @jagga976 Před 2 měsíci +1

    ਕੁਲਵਿੰਦਰ ਕੌਰ ਨੂੰ ਸਸਪੈਂਡ ਕਰਤਾ 🙁

  • @jaskaranSingh-kq3hf
    @jaskaranSingh-kq3hf Před 2 měsíci +4

    Very good beta

  • @user-oc9nz9is9m
    @user-oc9nz9is9m Před 2 měsíci

    ਕੰਗਣਾ ਦੇ ਉਹ ਸ਼ਬਦ ਵੀ ਸੁਣੀ ਕਿਹੜੀ ਕਿਤਾਬ ਚ ਲਿਖਿਆ ਕੇ ਬਹੁਤ ਪੜ੍ਹ ਲਿਖ ਕੇ ਆਮ ਲੋਕਾਂ ਦੀ ਕਦਰ ਕਰਨ ਦੀ ਬਜਾਏ ਉਹਨਾਂ ਦੀ ਬੇਇਜਤੀ ਕਰੋ

  • @luckysunny4929
    @luckysunny4929 Před 2 měsíci

    Awesome bahut vadia

  • @Warwal999
    @Warwal999 Před 2 měsíci +3

    Good meri bhen

  • @SukhDev-dr2ln
    @SukhDev-dr2ln Před 2 měsíci

    Very good buht vadia kita 👍👍

  • @GurwinderSingh-ce2lv
    @GurwinderSingh-ce2lv Před 2 měsíci +2

    ਵੀਰ ਜੀ ਸਮੁੱਚੇ ਪੰਜਾਬ ਨੁੰ ਭੈਣ ਕੁਲਵਿੰਦਰ ਕੌਰ ਦੇ ਨਾਲ ਖੜਨਾ ਚਾਹੀਦਾ ਹੈ

  • @nekjhawanwalajpproduction4474

    ਪੱਤਰਕਾਰ ਸਾਬ ਕਿਸਾਨ ਅੰਦੋਲਨ ਨਾਲ ਨਾ ਜੋੜੋ
    ਕੁਲਵਿੰਦਰ ਕੌਰ ਆਪਣੀ ਸਹੀ ਨਿਭਾਈ ਹੈ

  • @lakhveerkaur6020
    @lakhveerkaur6020 Před 2 měsíci

    Bhut bdia kita ❤❤

  • @gk797
    @gk797 Před 2 měsíci +1

    Good Job Kulwinder Midam ❤❤

  • @RamandeepKaur-xv9nc
    @RamandeepKaur-xv9nc Před 2 měsíci

    Good sister tusi bahut vadia kita

  • @amarjitdhillon7116
    @amarjitdhillon7116 Před 2 měsíci +3

    Very good sister ❤️❤️

  • @MrChamkour
    @MrChamkour Před 2 měsíci +8

    Very good job sister

  • @chamkaursingh5345
    @chamkaursingh5345 Před 2 měsíci +2

    V good

  • @technicalhelp7281
    @technicalhelp7281 Před 2 měsíci +2

    Good 👍👍 👍👍👍👍👍👍👍

  • @gurmeetsingh8318
    @gurmeetsingh8318 Před 2 měsíci +2

    Very. Good

  • @baghelsingh9634
    @baghelsingh9634 Před 2 měsíci +2

    V.good.

  • @narinderkaur6295
    @narinderkaur6295 Před 2 měsíci +3

    Vary nice ji Vary nice ji 👌🏼❤

  • @jasbirsingh8936
    @jasbirsingh8936 Před 2 měsíci

    V good 👍👍👍

  • @nishanjot3485
    @nishanjot3485 Před 2 měsíci +3

    Very good kalwinder kour ji

  • @parwindersingh2336
    @parwindersingh2336 Před 2 měsíci

    Wa ji wa mera put waheguru Ji kirpa kro panjab te

  • @manpreetsidhu2653
    @manpreetsidhu2653 Před 2 měsíci

    Very Very Very good 👍

  • @AmanDeep-tz4gf
    @AmanDeep-tz4gf Před 2 měsíci

    Bahut badhiya

  • @nishansingh8671
    @nishansingh8671 Před 2 měsíci

    veri good parvinder kaur salute...🙏🙏🙏👌👌👌🚜🚜🚜

  • @dishuthind7368
    @dishuthind7368 Před 2 měsíci

    ਬਹੁਤ ਵਦੀਆ ਕੀਤਾ ਭੈਣ ਨੇਂ

  • @harrymehat2932
    @harrymehat2932 Před 2 měsíci +1

    Verry good kulvinder kaur👍👍

  • @vpcartoonshow7315
    @vpcartoonshow7315 Před 2 měsíci

    ਬਦਲਾ ਲੈ ਲਿਆ ਸਾਡੀ ਪੰਜਾਬ ਦੀ ਸੇਰਨੀ ਨੇ...Punjab Jindabad

  • @tarsemriar5583
    @tarsemriar5583 Před 2 měsíci

    Great job