ਧਰਮ ਬਾਰੇ ਕਿਉਂ ਨਹੀਂ ਸੀ ਲਿਖਦੇ ਨਰਿੰਦਰ ਸਿੰਘ ਕਪੂਰ // Gurjit Singh Vairowal

Sdílet
Vložit
  • čas přidán 11. 08. 2023
  • #vairowal
    #narindersinghkapoor
    #religion
    #sikhism
    #akaltakthsahib
    #dhunda
    #punjab
    #punjabi
    #sikhmissionarycollege
    #295

Komentáře • 109

  • @jagroopsingh52
    @jagroopsingh52 Před 10 měsíci +10

    ਜਿਸ ਕਿਸੇ ਨੂੰ ਭੀ ਸੱਚ ਪਤਾ ਚੱਲ ਗਿਆ, ਸੱਚ ਦਾ ਅਹਿਸਾਸ ਹੋ ਗਿਆ , ਓਹ ਆਪਣੇ ਧਰਮ ਸਥਾਨ ਚੋ ਬਾਹਰ ਨਿਕਲ ਗਿਆ ।

  • @ssg9462
    @ssg9462 Před 6 měsíci +2

    ਨਰਿੰਦਰ ਸਿੰਘ ਕਪੂਰ ਜੀ ਨੇ ਬਹੁਤ ਹੀ ਵਧੀਆ ਢੰਗ ਨਾਲ ਕਿਤਾਬਾਂ ਰਾਹੀਂ ਸਾਨੂੰ ਸਮਝਾਇਆ ਹੈ ।

  • @ShamsherSingh-ff5jg
    @ShamsherSingh-ff5jg Před 11 měsíci +23

    ਬਿਲਕੁਲ ਸਹੀ ਧਰਮ ਦੇ ਨਾਮ ਤੇ ਜਿਨਾਂ ਮਰਜ਼ੀ ਪਖੰਡ ਕਰਲੋ

    • @higherunderstanding6656
      @higherunderstanding6656 Před 9 měsíci

      Gurbaani sab saaf saaf dass dendi andh vishvaash hai kithe.. Andh vishvaash tah failda Kyonki Gurbaani padan vaale ne padeya hi nahi

  • @bittumehatpuri70
    @bittumehatpuri70 Před 11 měsíci +14

    ਬਹੁਤ ਬਹੁਤ ਧੰਨਵਾਦ ਵੈਰੋਵਾਲ ਸਾਬ ਅਣਮੁੱਲੀ ਜਾਣਕਾਰੀ ਸ਼ੇਅਰ ਕਰਨ ਲਈ ❤

  • @harvendarsingh918
    @harvendarsingh918 Před 11 měsíci +3

    ਧਰਮ ਦੇ ਬਣਾਏ ਫਾਂਚੇ ਉੱਤੇ ਤਿੱਖੀ ਤਲਵਾਰ ਚਲਾਈ ਹੈ। 👍👍👍

  • @nimana823
    @nimana823 Před 11 měsíci +6

    ਵੀਰ ਜੀ
    ਇਥੇ ਜਿਤਨੇ ਵੀ point ਦਸੇ ਹਨ ਜੀ
    ਬਾਹਰਮੁਖੀ ਧਰਮ ਦੀ ਗਲ ਕੀਤੀ ਹੈ
    ਤੇ ਅਖੋਤੀ ਧਾਰਮਿਕ ਕਿਰਿਆ ਦੀ ਗਲ ਕੀਤੀ ਹੈ ਜੀ
    ਇਕ ਧਰਮ ਦਾ ਅਧਿਆਤਮਿਕ ਪਖ ਹੈ ਜੀ
    ਪਰ ਇਹ ਵਿਰਲਿਆਂ ਦੀ ਗਲ ਹੈ
    ਗੁਰਬਾਣੀ ਵਿਚ "ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ " ਲਿਖਿਆ ਹੈ
    ਇਹ ਵਿਰਲੇ ਆਪਣੀ ਤਕਲੀਫ ਦੂਰ ਕਰਨ ਲਈ ਧਰਮ ਨਹੀਂ ਕਮਾਉੰਦੇ, ਗੁਰੂ ਜੀ ਦੇ ਹੁਕਮ ਅਨੁਸਾਰ ਜੀਵਨ ਢਾਲਣ ਲਈ ਅਤੇ ਤਨ, ਮਨ, ਧਨ ਨਾਲ ਦੂਸਰਿਆਂ ਨੂੰ ਸੁਖ ਪਹੁੰਚਾਉਣ ਲਈ ਧਰਮ ਕਮਾਉੰਦੇ ਹਨ ਜਿਸ ਤਰ੍ਹਾਂ ਗੁਰੂ ਮਹਾਰਾਜ ਨੇ ਪੂਰਨੇ ਪਾਏ ਹਨ ਜੋ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ "ਆਪਿ ਸਹੰਦੇ ਦੁਖ ਜਗੁ ਵਰੁਸਾਇਆ"
    ਇਕ point ਇਹ ਸੀ ਕਿ ਇਤਨੇ ਨੁਕਤੇ ਕਾਫੀ ਹਨ ਨਾਸਤਿਕ ਹੋਣ ਲਈ
    ਮੇਰੇ ਖਿਆਲ ਅਨੁਸਾਰ ਇਹ ਨੁਕਤੇ ਨਾਸਤਿਕ ਹੋਣ ਲਈ ਨਹੀਂ ਹਨ, ਬਲਕਿ ਸਚ ਦੀ ਖੋਜ ਲਈ ਹੰਭਲਾ ਮਾਰਨ ਲਈ ਉਤਸ਼ਾਹਿਤ ਕਰਦੇ ਹਨ ਕਿ ਗੁਰਬਾਣੀ ਵਿਚ ਧਰਮ ਦੀ ਬਾਬਤ ਕੁਝ ਹੇਰ ਲਿਖਿਆ ਹੈ ਤੇ ਇਥੇ ਕੁਝ ਹੋਰ ਦਰਸਾਇਆ ਗਿਆ ਹੈ ਤੇ ਸਚਾਈ ਲਭਣ ਵਾਸਤੇ ਫਿਰ ਜਗਿਆਸੂ ਹੋਰ ਗੁਰਬਾਣੀ ਦੀ ਡੂੰਘਾਈ ਨਾਲ ਨਾਲ ਖੋਜ ਕਰਦਾ ਹੈ
    ਇਕ ਗਲ ਹੋਰ ਜੋ ਦਸੀ ਗਈ ਹੈ ਕਿ:-
    ਜੇ ਰਬ ਬਖਸ਼ਿੰਦ ਹੈ ਤਾਂ ਨਰਕ ਕਿਉਂ
    ਜਿਵੇਂ ਇਕ ਨਰਸਰੀ ਪੜਨ ਵਾਲਾ ਵਿਦਿਆਰਥੀ ਪੀ. ਐਚ. ਡੀ ਦੀ ਖੋਜ ਤਾਂ ਇਕ ਪਾਸੇ ਰਹੀ, ਚੋਥੀ, ਪੰਜਵੀ ਕਲਾਸ ਦੇ ਸਵਾਲ ਹਲ ਨਹੀਂ ਕਰ ਸਕਦਾ
    ਮਾਇਕੀ ਮੰਡਲ ਵਿਚ, ਬੁਧੀ ਮੰਡਲ ਵਿਚ ਵਿਚਰਨ ਵਾਲਾ ਜੀਵ ਆਤਮਿਕ ਮੰਡਲ ਦੇ ਭੇਦ ਨਹੀਂ ਸਮਝ ਸਕਦਾ, ਸੰਖੇਪ ਇਉਂ ਹੈ :-
    ਗੁਰਬਾਣੀ ਅਨੁਸਾਰ ਦੋ ਮੰਡਲ ਹਨ
    ਇਕ ਮਾਇਕੀ ਮੰਡਲ
    ਇਕ ਆਤਮਿਕ ਮੰਡਲ
    ਦੋਨਾਂ ਮੰਡਲਾਂ ਵਿਚ ਰੱਬੀ ਹੁਕਮ ਪ੍ਰਚਲਤ ਹੈ ਅੱਡ ਅੱਡ ਰੂਪ ਵਿਚ
    ਮਾਇਕੀ ਮੰਡਲ ਵਿਚ ਨਰਕ ਹੈ, ਆਤਮਿਕ ਮੰਡਲ ਵਿਚ ਨਰਕ ਦਾ ਨਾਮੋ ਨਿਸ਼ਾਨ ਵੀ ਨਹੀਂ
    ਮਾਇਕੀ ਮੰਡਲ ਵਿਚ ਨਰਕ ਕਿਉਂ ਹੈ, ਕਿਸ ਰੂਪ ਵਿਚ ਹੈ ਆਦਿ.... ਸਾਰਾ ਵਿਸਥਾਰ ਗੁਰਬਾਣੀ ਵਿਚ ਹੈ ਖੋਜ ਕਰ ਸਕਦੇ ਹੋ ਜੀ
    ਇਹ ਸਭ ਕੁਝ ਇਸ ਲਈ ਲਿਖਿਆ ਹੈ ਕਿ ਇਸ ਵੀਡੀਓ ਰਾਹੀਂ ਕੋਈ ਗਲਤ ਰਾਹ ਨਾ ਫੜ ਲਏ ਭਾਵ ਨਾਸਤਿਕਤਾ ਵਲ ਰੁਝਾਨ ਨਾ ਹੋ ਜਾਏ
    ਕਿਸੇ ਦਾ ਦਿਲ ਦੁਖਾਵਣ ਦਾ ਕੋਈ ਮੰਤਵ ਨਹੀਂ
    ਫਿਰ ਵੀ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਹਥ ਜੋੜ ਕੇ ਮਾਫੀ ਮੰਗਦਾਂ ਹਾਂ ਜੀ 🙏🙏🙏🙏

  • @sarabjitsingh5960
    @sarabjitsingh5960 Před 11 měsíci +14

    ਨਰਿੰਦਰ ਸਿੰਘ ਕਪੂਰ, ਲਿਖਿਆ ਵੀ ਬਹੁਤ ਵਧੀਆ ਵੈਰੋਵਾਲ ਸਾਹਿਬ ਤੁਹਾਡੀ ਪੇਸ਼ਕਾਰੀ ਬਾ ਕਮਾਲ 🎉🎉🎉🎉🎉🎉

  • @gurmukhbodh1695
    @gurmukhbodh1695 Před 11 měsíci +6

    ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਨੇ ਇਕ ਕਿਤਾਬ ਪ੍ਰੋ ਗੁਰਨਾਮ ਸਿੰਘ ਮੁਕਤਸਰ ਜੀ ਦੀ ਭਾਰਤੀ ਲੋਕ ਨੀਚ ਕਿਵੇਂ ਬਣੇ ਜ਼ਰੂਰ ਪੜ੍ਹਨਾ ਬਹੁਤ ਬਆਕਮਆਲ ਹੈ

  • @MANMOJIRHYTHM
    @MANMOJIRHYTHM Před 11 měsíci +9

    ਕਪੂਰ ਤਾਂ ਫਿਰ ਕਪੂਰ ਹੀ ਏ ਵਾਹ ਵਾਹ ਕਪੂਰ ਸਾਬ🤟🤟

  • @GurnamSingh-hu5fq
    @GurnamSingh-hu5fq Před 11 měsíci +10

    100% ਬੀਚਾਰ ਵਧੀਆ ਨੇ,ਤੇ ਸਚ ਦੀ ਪੈਰਵੀ ਕਰਦੇ ਨੇ ਜੀ। ਧੰਨਵਾਦ ਜੀ🙏🏻

  • @DarshanSingh-dr8hx
    @DarshanSingh-dr8hx Před 11 měsíci +5

    ਅੱਜ ਦਾ ਨਵਾਂ
    ਸੰਸਾਰੀ ਨਿਯਮ, ਬਾਬਾ ਕਿਵੇਂ ਖੋਹਦੈ
    ਬੰਦੇ ਦੀਆਂ ਤਾਕਤਾਂ
    ਕਿਰਤ ਨਿਯਮ ਨੇ ਬਦਲ ਰਹੇ
    ਨਾ ਮਜੁਰਾਂ ਨੂੰ ਕੋਈ ਰਾਹਤਾਂ
    ਇੱਕ ਲੰਗਲ ਮਰਿਯਾਦਾ ਬਖਸ ਕੇ
    ਤੈਂ ਦਿਤੀਆਂ ਬੜੀਆਂ ਨਿਯਾਮਤਾਂ

  • @makhansingh8880
    @makhansingh8880 Před 11 měsíci +4

    ਜੋ ਲੋਕ ਨਰਮਦਾ ਫਾਇਦਾ ਉਠਾਉਂਦੇ ਹਨ
    ਜਦੋਂ ਉਹਨਾਂ ਲੋਕਾਂ ਦੀ ਦੁਕਾਨਦਾਰੀ ਨੂੰ
    ਨੁਕਸਾਨ ਹੁੰਦਾ ਹੈ ਫਿਰ ਉਹ ਲੋਕ ਧਰਮ ਦਾ
    ਬਾਸਤਾ ਪੌਂਦੇ ਹਨ

  • @worldworld6992
    @worldworld6992 Před 11 měsíci +9

    ਬਹੁਤ ਪੜੇ ਲਿਖੇ ਲੋਕ ਧਰਮ ਤੋਂ ਦੂਰ ਰਹਿੰਦੇ ਹਨ।

  • @NirmalSingh-sy2hj
    @NirmalSingh-sy2hj Před 11 měsíci +6

    ਬਹੁਤ ਵਧੀਆ ਵੀਰ ਜੀ 🙏

  • @kultarsinghcheema7452
    @kultarsinghcheema7452 Před 24 dny

    ਬਿਲਕੁਲ ਠੀਕ ਹੈ ਜੀ।

  • @harcharansingh8360
    @harcharansingh8360 Před 11 měsíci +22

    ਕਾਸ਼ ਕਿਤੇ ਸਿੱਖ ਵੀ ਸਿਆਣੇ ਹੋ ਜਾਣ ਪਰ ਹਜੇ ਤਾ ਸੁਪਣਾ ਹੀ ਲੱਗਦਾ ਆ

  • @jagirsingh7381
    @jagirsingh7381 Před 11 měsíci +5

    ਬਹੁਤ ਵਧੀਆ👍💯 ਵੀਚਾਰ

  • @nazarbhangu1008
    @nazarbhangu1008 Před 11 měsíci +3

    ਬਹੁਤ ਵਧੀਆ ਜਾਣ ਕਾਰੀ 🙏🙏🙏👍👍

  • @rinkumattran3202
    @rinkumattran3202 Před 10 měsíci +2

    ਬਹੁਤ ਵਧੀਆ ਬਾਈ ਜੀ

  • @SatnamSingh-mc2oq
    @SatnamSingh-mc2oq Před 7 měsíci +3

    Kapoor Sahib is 100% RIGHT ❤

  • @ekjotsingh25
    @ekjotsingh25 Před 11 měsíci +7

    Kapoor sahib vadia philosopher ne 🙌🏻

  • @kultarsinghcheema-ml3uq
    @kultarsinghcheema-ml3uq Před 11 měsíci +2

    ਬਿਲਕੁਲ ਠੀਕ ਕਿਹਾ ਹੈ ਜੀ ।

  • @BootaLalllyan-no6bu
    @BootaLalllyan-no6bu Před 11 měsíci +2

    Bhut dungya galla kitia ji vairowal Bai ji ♥️🙏

  • @kulwantSingh007
    @kulwantSingh007 Před 10 měsíci +1

    ਕੱਲਣ ਲੋਕ ਆਪਣੇ ਹੀ ਧਰਮ ਦੇ ਵਿਰੋਧ ਵਿਚ ਬੋਲੀ ਅਤੇ ਲਿਖੀ ਜਾਂਦੇ ਨੇ, ਵੈਰੋਵਾਲ ਇਹ ਸਾਲਾ ਵੀਰਵਾਲ ਲੱਗਦਾ ਸਿੱਖੀ ਸਰੂਪ ਵਿਚ. ਬਹੁਤ ਕੱਲਣ ਸਿੱਖੀ ਸਰੂਪ ਵਿਚ ਦਿੱਲੀ ਨੂੰ ਖੁਸ਼ ਕਰਨ ਲੱਗੇ ਨੇ.

  • @gurmeetgill5643
    @gurmeetgill5643 Před 11 měsíci +4

    ਹੰਸਾ ਹੀਰੇ ਮੋਤੀ ਚੁਗਣੇ ਬਗ ਡਡਾ ਭਾਲਣ ਜਾਵੈ ਧੰਨਵਾਦ ਜੀ ਮਿਹਨਤੀ ਹੋ

  • @kuldipsingh5167
    @kuldipsingh5167 Před 10 měsíci +2

    ❤❤❤❤❤💯%ਸਹੀ ਆ ਜੀ

  • @JasbirSingh-iq1ev
    @JasbirSingh-iq1ev Před 11 měsíci +2

    ਬਿਲਕੁਲ ਸਹੀ

  • @gsdakha3763
    @gsdakha3763 Před 11 měsíci +3

    ਸਹੀ ਗੱਲ ਹੈ ਜੀ

  • @iqbalsinghkalsiraj22g92
    @iqbalsinghkalsiraj22g92 Před 11 měsíci +2

    Kapoor sir very well explained 👏 👍

  • @Usr3473
    @Usr3473 Před 11 měsíci +1

    Thank you vairowal veer Ji you are so so right

  • @mera.raj.
    @mera.raj. Před 11 měsíci +2

    Bhoot sone vichar or topic .....goood❤

  • @nirajpatiala
    @nirajpatiala Před 11 měsíci +4

    👍👍👍

  • @worldworld6992
    @worldworld6992 Před 11 měsíci +2

    ਨਰਕ ਧਰਮੀਆਂ ਲਈ

  • @nehaattri1812
    @nehaattri1812 Před 11 měsíci +2

    Kruta. Bijj. Bijja. Na. Jamsi. Laha. Mull. Gavaynda. Nanak. Sahib. Tuk. ❤❤❤❤❤❤❤❤❤

  • @CharanjitSingh-pu6vd
    @CharanjitSingh-pu6vd Před 11 měsíci

    Thanks dear ❤

  • @theeunsocial
    @theeunsocial Před 11 měsíci +7

    ਕਪੂਰ ਸਾਬ ਦੇ ਵਿਚਾਰ ਕਮਾਲ ਨੇ ਤੇ ਬਹੁਤ ਢੁੱਕਵੇਂ ਨੇ ਅੱਜ ਦੇ ਸਮਾਜ ਉੱਤੇ 🙏 ਬਹੁਤ ਵਧੀਆ ਵੈਰੋਵਾਲ ਵੀਰ

  • @pandhijas
    @pandhijas Před 2 měsíci

    bilkul sahi keha hai ji....

  • @rajwindersandhu5571
    @rajwindersandhu5571 Před 11 měsíci

    Very good

  • @worldworld6992
    @worldworld6992 Před 11 měsíci +5

    ਇਕ ਪੀੜ੍ਹੀ ਦਾ ਪਖੰਡ ਦੂਜੀ ਪੀੜ੍ਹੀ ਦੀ ਪਰੰਪਰਾ ਬਣ ਜਾਂਦੀ ਹੈ

  • @jatindersingh-vq2cf
    @jatindersingh-vq2cf Před 17 dny

    👍🏻

  • @jujharsinghambala
    @jujharsinghambala Před 10 měsíci

    ❤❤

  • @GHUMANBOYS-
    @GHUMANBOYS- Před 8 měsíci

    101 % right veer g

  • @GurmitBSingh
    @GurmitBSingh Před 11 měsíci +2

    No bloody DHARAM in Gurunanakji philosophy JI FULLSTOP PERIOD

  • @inderpreetkaur7789
    @inderpreetkaur7789 Před 11 měsíci

    Bahut vdiya gal likhi hai.kash sareya nu smjh aa jave

  • @punjabiaudiobook
    @punjabiaudiobook Před 11 měsíci

    great bro

  • @apsmanak7656
    @apsmanak7656 Před 11 měsíci

    Good veer ji,

  • @BhupinderSingh-ko7gf
    @BhupinderSingh-ko7gf Před 11 měsíci

    ❤❤❤❤❤🙏🙏

  • @Kitty-qh8qj
    @Kitty-qh8qj Před 11 měsíci

    good job 🙏

  • @ParminderSingh-us5xx
    @ParminderSingh-us5xx Před 11 měsíci

    ❤❤❤❤❤

  • @gurjitSingh06
    @gurjitSingh06 Před 11 měsíci

    ਵਾਹ ਜੀ ਵਾਹ

  • @deepsinghj13
    @deepsinghj13 Před 11 měsíci

    ਬਹੁਤ ਵਧੀਆ ਪਰ ਕਿਸੇ ਮਰਿਆਦਾ ਤੋਂ ਬਾਹਰ ਆ ਕਿ ਜੀਵਨ ਨੂੰ ਕੋਈ‌ ਮਾਣ ਨਹੀਂ ਸਕਦਾ ਖਾਣ ਪੀਣ ਹੋਣ ਨੂੰ ਮਾਣਨਾ ਨਹੀਂ ਕਹਿੰਦੇ ਵੈਸੇ ਧਰਮ ਖੁਲ ਕਿ ਜੀਣ ਨੂੰ ਹੀ ਕਹਿੰਦੇ ਨੇ ਆਪਣੀਆਂ ਸਭ ਸੀਮਾਵਾਂ ਤੋਂ ਉਚਾ ਉਠ‌ਕਿ ਜੀਣਾਂ ਪਰ ਜ਼ਿਆਦਾਤਰ ਸੁੱਤੀ ਚੇਤਨਾ ਕਰਕੇ ਧਰਮ ਦੀ ਮਰਿਯਾਦਾ ਬੰਦੇ ਨੂੰ ਕਬੂਲ ਨਹੀਂ ਹੁੰਦੀ ਪਰ ਇਸ ਮਰਿਯਾਦਾ ਕਰਕੇ‌ ਹੀ ਉਹ ਜੀਵਨ ਨੂੰ ਪੂਰੀ ਤਰ੍ਹਾਂ ਮਾਣ‌ ਸਕਦਾ ਏ ਬਾਕੀ ਇਹ ਤੁਹਾਡਾ ਕਾਰਜ਼ ਸ਼ਲਾਘਾਯੋਗ ਹੈ

  • @SukhchainSingh-yf9yx
    @SukhchainSingh-yf9yx Před měsícem

    Dr ਕਪੂਰ ਨੇ ਨਿਡਰ ਹੋਕੇ ਬੜਾ ਕੁੱਝ ਲਿਖਿਆ ਪੜਿਆ ਵੀ ਬਹੁਤਿਆਂ ਪਰ ਅਮਲ 2 4 % ਨੇ ਹੀ ਕੀਤਾ

  • @sarbjitsinghsidhu5141
    @sarbjitsinghsidhu5141 Před 11 měsíci +1

    NS KAPUR...... Is Right...... He is aware about Useless.... Many more intelligent person are defaulted in society. Because they speak on this Sapiritulity.... People want explaination as they want...... Kujh kiha te Hanera krega kive......... 🤔.................. 🌃

  • @Kisan-tz3pj
    @Kisan-tz3pj Před 10 měsíci

    Kapoor saab de vichar bhut alag hi hn

  • @RavinderSingh-nz6wz
    @RavinderSingh-nz6wz Před 10 měsíci

    Kapoor Sahib is great

  • @GurpreetSingh-yo2lp
    @GurpreetSingh-yo2lp Před 11 měsíci

    Right ji

  • @amarjitsonu5388
    @amarjitsonu5388 Před 11 měsíci +1

    अगर लिखने वाला "वाइजर स्पेस क्राफ्ट" के द्वारा खींची हुई पृथ्वी की फोटो देखते तो शायद वह परमात्मा की अस्तित्व पर किंतु न करते।

  • @kiransandhu5162
    @kiransandhu5162 Před 11 měsíci

    Beer tuhade har video vdia hunde aa

  • @sukhmanbrar7631
    @sukhmanbrar7631 Před 10 měsíci

    Improve audio qualit

  • @jhajkabbadi1371
    @jhajkabbadi1371 Před 11 měsíci

    vir ji book da link mil sakda

  • @mrkamal4420
    @mrkamal4420 Před 10 měsíci

    paji suraj parkash bare sun k mere andar bahut sawal ghim rahe han tusi please us bare clear karoge jo guru gobind singh jo bare dasia hai

  • @tarsem-bn7is
    @tarsem-bn7is Před 11 měsíci +2

    ਕੁੱਜੇ ਵਿੱਚ ਸਮੁੱਦਰ

  • @harveysunder2431
    @harveysunder2431 Před 11 měsíci

    22 plzz apna no send kareo tuhanu Milna a tuhade vichar bahut vadiya ne

  • @DeepsinghDeepsingh-bo4ns
    @DeepsinghDeepsingh-bo4ns Před 11 měsíci

    Anstyne .rab nu Manda c.nikola Tesla v Ona bare ki kahoge?

  • @HarvinderSingh-or1kf
    @HarvinderSingh-or1kf Před 11 měsíci

    वैलडन वीर

  • @AmritLucky
    @AmritLucky Před 10 měsíci

    Ktab da na dso te ਕਿੱਥੋਂ ਮਿਲ ਸਕਦੀ a ji

  • @karanveersingh933
    @karanveersingh933 Před 10 měsíci +1

    ਬਾਈ ਜੀ ਸਿੱਖ ਧਰਮ ਨਾਂ ਤਾਂ ਤੁਹਾਡੀਆਂ ਤੇ ਤੁਹਾਡੇ ਕਪੂਰ ਦੀਆਂ ਉਦਾਹਰਣਾਂ ਵਰਗੈ ਮਾਫ ਕਰਿਓ ਤੁਹਾਨੂੰ ਗੱਲਾਂ ਅੱਛੀਆਂ ਲੱਗਦੀਆਂ ਨੇ ਪਰ ਹੈ ਨੀ ਤੁਸੀਂ ਅੱਕੇ ਤੇ ਥੱਕੇ ਹੋਏ ਓ ਸਿੱਖੀ ਕਾਰਾਂ ਗੱਡੀਆਂ ਪੈਸਾ ਸਹੂਲਤਾਂ ਦਾ ਨਾਂ ਨਹੀਂ

  • @karama709
    @karama709 Před 11 měsíci

    Copyright issue case can be filed by Narinder Singh Kapoor against Vairoval

    • @0bajwa0
      @0bajwa0 Před 11 měsíci

      no ..ehe fair use di category ch aounda hai...te vese vi author di te book di publicity vi te hai

  • @GurwinderSingh-hb4cp
    @GurwinderSingh-hb4cp Před 11 měsíci

    ਸਰ ਤੁਹਾਡਾ ਨੰਬਰ ਮਿਲ ਸਕਦਾ

  • @daljitsingh1228
    @daljitsingh1228 Před 11 měsíci

    Ehi swaal Narinder singh Kapoor nu v hai k j kr koi nrk nhi ta parmatma nu Bakashnhaar kyon khega koi ? Mtlv kis to Bakshnhar ?? Dooza Swal k agr Rashtrpati te sarkar bakhshn har hai mtlv jail to chhad skdi hai fer jail kyon ?

  • @punjablover83
    @punjablover83 Před měsícem

    sikh dharam ch ho rahi talibani vadh tukk ton dukhi hoke mai kirpan utaar k sikh dharam poran tor te chhadd ditta hai.

  • @ranvirsingh6664
    @ranvirsingh6664 Před 8 měsíci +2

    ਕਹਾਵਤ ਹੈ, ਉੱਲੂ ਨੂੰ ਸੂਰਜ ਨਹੀਂ ਦਿੱਸਦਾ , ਨਾ ਕੋਈ ਦਿਖਾ ਸਕਦਾ ਹੈ

  • @higherunderstanding6656
    @higherunderstanding6656 Před 9 měsíci

    Jinnu gurbaani changi tarah samjh nahi aayi... Osnu pata hi nai laggna ki kehda banda sachi gall kare reha... Jado apne concept hi clear haini.. Agla jo bhi saanu dassi jaauga... Assi sach manni jana.. Hun jo eh galla keeti a gayia sudh gyaan agar kise ne samjh yea osde layi eh koi bahuta Khaas galla nahi...

  • @higherunderstanding6656
    @higherunderstanding6656 Před 9 měsíci

    Jo galla kahia bass oda hi vehle baith ke shaitaani man ne bana layia.. Actully vich eh oh log hunde jehde har tarah di ajaadi manna chahnde... Aur aisi ajaadi jisda tareeka galt toh galt ho sakda.. Apnia GALTIA nu supaan vaaste eh fer idda di philosophy ghadi Jaande... Ajje soch visit nahi hoyi... Pehli gall dharm hunda ki ai manav da real aim ki ai... Agar eh cheeja da hi nahi pata fer jinni marji vadiya galla kari jaao koi matlab nai..

  • @ranjetbal2202
    @ranjetbal2202 Před 11 měsíci

    kitab ohi lbhde o jihde vich dhrm de khilaf likhya

  • @singhbaljit1142
    @singhbaljit1142 Před 11 měsíci

    Par veer g Dharam ta kewal sach hai ......... gustaakhi muaaf

  • @SatishKumar-wq3ey
    @SatishKumar-wq3ey Před 11 měsíci

    Mr vairowal ji ki tusi bhi nastic ho

  • @ranjetbal2202
    @ranjetbal2202 Před 11 měsíci

    bai tuci hun dhrm de pishe pai gye o oh v hath dho k ta prchar kahda krde o loka nu apne hall te jiuon deo tuci araam nal ghr baitho

  • @pabloescobarfan637
    @pabloescobarfan637 Před 11 měsíci

    Veer ji chacha Baghel Singh USA Wale ne fdaya c Amritpal khoteshtani kyunki Baghel Singh de sala Saab nu police ne chuk leya c 😂😂fer bheghele nu USA toh dsna peya ki amritpal kithe lukeya Hoya hai.
    Amritpal Baad 6 khoteshtani maare Gye 3 Pakistan 1 England 1 Canada ik Australia per Australia Wala Bach Gaya per Hun 6 months Koi video nahin banayega eda di seva ohdi kiti gayi hai 😂😂.

  • @jagdeepsinghmann7975
    @jagdeepsinghmann7975 Před 11 měsíci

    Her ko nam jep Nirmal kerm

  • @dairytech1086
    @dairytech1086 Před 11 měsíci

    Tu ਅਪਣਾ ਸਟੈਂਡ Clear ਕਰ ਵੀਰ ਕਿਸ ਪਾਸੇ aa

    • @1sukhman
      @1sukhman Před 11 měsíci

      ਲਗਦਾ ਆ ਕਿ, ੳਹਨੇ ਨੀ ਦਸਣਾ ਵੀਰੇ ਤੁਸੀ ਆਪਣਾ ਦਸ ਦੳ।

    • @Sardars001
      @Sardars001 Před 11 měsíci +2

      ਕਿਉਂ....ਉਹ ਕੋਈ ਲੀਡਰ ਤਾਂ ਨਹੀਂ ਕਿ ਜਿਹੜਾ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਵਿੱਚ ਆ ਜਾਵੇ । ਉਹਦਾ ਸਟੈਂਡ ਤਾਂ ਸਾਫ ਸਾਫ ਦਿਖਾਈ ਦੇ ਰਿਹਾ ਏ । ਉਹ ਤਾਂ ਸੱਚ ਨਾਲ ਖੜਾ ਏ ।

  • @gabybajwa8969
    @gabybajwa8969 Před 10 měsíci

    Burbank is 100% truth . What you explaing is not true it is only your truth. It depends on your understanding of god is (Note I am very uneducated person My pad does not allow me to type in punjabi so explain what is your god }

  • @DeepsinghDeepsingh-bo4ns
    @DeepsinghDeepsingh-bo4ns Před 11 měsíci

    Sare rola pake chale jande par asal sach koi ni jaanda

  • @abramsr394
    @abramsr394 Před 11 měsíci +6

    ਜੇ ਮੈ ਆਖਾ ਮਨ ਭਰ ਚੁੱਕੇ ਪਾਠੀ ਪੰਡਤ ਮੁੱਲਾਂ ਤੋ
    ਅੱਗੋ ਆਂਦੇ ਕਾਫ਼ਿਰ ਹੈ ਤੂੰ ਮੁਨਕਰ ਹੋ ਗਿਆ ਅੱਲਾ ਤੋ

  • @JagtarSingh-mw9yd
    @JagtarSingh-mw9yd Před 11 měsíci

    Juey baj sonk nal jande a

  • @user-id9bm5ut7t
    @user-id9bm5ut7t Před 11 měsíci

    Kapoor galt banda c is karke ravidasiya sikh kom jinda bad nu sikh kom naahi mandehqb

  • @amazinglife7131
    @amazinglife7131 Před 11 měsíci

    परमात्मा बख्सनहार है ये सत्य है। नरक ओहना लयी है जो पाप करदे ने पर पश्चात्ताप नहीं करदे।। परमात्मा ओहना नूं बख्सदा है जो भुल मनदे ने ते पश्चात्ताप करदे ने।।

  • @jassar100
    @jassar100 Před 11 měsíci

    I can’t understand if both of you don’t like Sach Dharam Gurmat then why you carrying Sikh identity.
    Karamkandi criticise Sach Dharam and 99.9999% akhauty sikhs are karamkandi not Gursikh.
    Only one Dharam in the world is Sach Dharam.
    Jo Sikh karde ne uh Dharam h hi nahi, sikhi vichadhara da naam h naki bhekh da.

  • @amanjeetsingh730
    @amanjeetsingh730 Před 11 měsíci

    ਜੇ ਤੁਸੀ ਪ੍ਰਮਾਤਮਾ ਨੂ ਨੀ ਮੰਨਦੇ ਫੇਰ ਪਗ ਤੇ ਦਾੜੀ ਕਿਓ।ਵਾਹਿਗੁਰੂ

  • @JagtarSingh-mw9yd
    @JagtarSingh-mw9yd Před 11 měsíci

    Galt

  • @user-jj9nf2vk5z
    @user-jj9nf2vk5z Před 11 měsíci +1

    Kal jame mathan dinde han Sarkaari Pithu

    • @tarsemlal1986
      @tarsemlal1986 Před 11 měsíci

      ਤੂੰ ਪਹਿਲਾਂ ਜੰਮਿਆ ਸੀ ਅਤੇ ਹੁਣ ਤੱਕ ਕੜਾਹ ਖਾ ਕੇ ਫੇਰ ਕੇ ਦਾਹੜੀ ਤੇ ਹੱਥ ਇਸ ਤੋਂ ਇਲਾਵਾ ਹੋਰ ਵੀ ਕੰਮ ਨਹੀਂ ਕੀਤਾ ਇਸ ਲਈ ਬਕਵਾਸ ਕਰ ਨਾ ਡੇਰੇ ਵਿਚ ਲੈ ਕੇ ਸਾਰੀਆਂ ਨੂੰ ਨਾਂ ਲੈ ਕੇ ਚਲੇ ਜਾਇਆਂ ਕਰ ਕਲੁਲ ਹੈ ਤੂੰ ਭੜੂਚ ਹੈ ਤੂੰ ਉਏ ਸ਼ੇਰੂ

  • @amanjeetsingh730
    @amanjeetsingh730 Před 11 měsíci

    👎👎👎👎👎👎

  • @dubai9036
    @dubai9036 Před 11 měsíci +1

    ਭਾਜੀ ਸਭ ਕੁਝ ਪੜ੍ਹ ਲਿਆ ਤੁਸੀ,, ਹਸਦੇ ਵੀ ਸੀ ਬੋਹੁਤ ਸਓਨੇ ਲਗਦੇ ਸੀ,, ਭਾਜੀ ਜਿੰਦਗੀ ਚ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਸੀਂ ਪੜ੍ਹੀ ਆ ਜੀ,, ਜਿਸ ਵਿਚ ਉਣਾ ਨੇ ਦੱਸਿਆ ਆਂ ਕੇ ਮਨੁੱਖ ਦੇ ਅੰਗ ਸਾਰੀ ਉਮਰ ਸਾਥ ਨੀ ਦਿੰਦੇ,, ਫੇਰ ਅਸੀਂ ਦੂਜੇ ਨੂੰ ਕੀ ਕਹਿਣਾ,,