ਅੰਮਿ੍ਤ ਛਕਣ ਵਾਲਿਆਂ ਦਾ ਅੰਮਿ੍ਤ ਕਦੋ ਭੰਗ ਹੁੰਦਾ ਹੈ | ਜਰੂਰ ਸੁਣੋ | By Sukhvinder Singh Ludhiana

Sdílet
Vložit
  • čas přidán 30. 11. 2021
  • ਅੰਮਿ੍ਤ ਛਕਣ ਵਾਲਿਆਂ ਦਾ ਅੰਮਿ੍ਤ ਕਦੋ ਭੰਗ ਹੁੰਦਾ ਹੈ | ਜਰੂਰ ਸੁਣੋ | By Sukhvinder Singh Ludhiana
    #amritdharisikh #amrit
    #sukhvindersinghludhiana
    #khandekipoahl
    #khanda #amritshakna
    #vesakhi #vesakhiamritpan
    #anandpursahib

Komentáře • 255

  • @Balveersingh-ep4fq
    @Balveersingh-ep4fq Před 9 dny +1

    ਵਾਹਿਗੁਰੂ ਜੀ। ਭਾਈ ਸਾਹਿਬ ਨੇ ਅਦਿਆਂ‌ ਗਲਾਂ ਛੱਡ ਦਿੱਤੀ ਆਂ ਅਮਿ੍ਤ ਕੰਗਾ ਡਿਗਣ ਨਾਲ ਕਛਹਰਾ ਲਥਣ ਨਾਲ ਲੋਹੇ ਦਾ ਕੜਾ ਨਾਂ ਹੋਣ ਨਾਲ ਵੀ ਭੰਗ ਮਨੋਂ ਜਦ ਤੱਕ ਪੰੰਜ ਪਿਆਰੇਆਂ ਤੋਂ ਗਲਤੀ ਨਹੀਂ ਬਖਸੌਦਾ ਜੀ

  • @PritamSingh-og4hz
    @PritamSingh-og4hz Před rokem +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੋ ਜੀ ਪੰਥ ਤੇ ਮੇਹਰ ਕਰੋ ਜੀ🙏🙏🙏

  • @nischintkaurshahi6873
    @nischintkaurshahi6873 Před 2 měsíci +31

    ਅਮਿ੍੍ੰਤ ਕਦੇ ਭੰਗ ਨਹੀਂ ਹੁੰਦਾ ਰੈਹਤ ਭੰਗ ਹੁੰਦੀ ਹੈ ਜੀ

  • @gurpritsingh9301
    @gurpritsingh9301 Před rokem +57

    ਅੰਮ੍ਰਿਤ ਛੱਕਣ ਤੋਂ ਭਾਵ ਹੈ, ਪੂਰਨ ਤੌਰ ਤੇ ਇਮਾਨਦਾਰ ਹੋਣਾਂ, ਕਿਸੇ ਵਹਿਮ ਭਰਮ ਵਿੱਚ ਨਹੀਂ ਪੈਣਾਂ, ਆਪਣੇ ਆਪ ਨੂੰ ਸਵਰਣ ਜਾਂ ਦਲਿਤ ਨਹੀਂ ਮੰਨਣਾ, ਕਿਸੇ ਵੀ ਬਿਪ੍ਰਨ ਕੀ ਰੀਤ ਨੂੰ ਨਾ ਮੰਨਣਾ ਤੇ ਨਾ ਕਰਨਾ l ਪਰ ਵਿਆਹ ਸ਼ਾਦੀਆਂ, ਮਰਨ ਦੀਆਂ ਰਸਮਾਂ, ਸਰਕਾਰੀ ਫਾਇਦੇ ਲੈਣ ਲਈ ਜਾ ਨੌਕਰੀ, ਦਾਖਲੇ ਲੈਣ ਲਈ ਨੀਵੇਂ ਹੋਣ ਦੇ ਸਰਟੀਫਿਕੇਟ ਲਏ ਜਾਂਦੇ ਹਨ l ਰੋਣਾਂ ਖਾਲਸਾ ਹੋਣ ਦਾ ਰੋਈ ਜਾਂਦੇ ਹਨ, ਕੁੰਡਲੀਆਂ, ਟੇਵੇ ਬਣਾਏ ਜਾਂਦੇ ਹਨ l ਕੋਈ ਜ਼ਰੂਰੀ ਨਹੀਂ ਅੰਮ੍ਰਿਤ ਛੱਕਣ ਨਾਲ ਅਕਲ ਆ ਜਾਵੇ ll

    • @kamalpreetkaur4087
      @kamalpreetkaur4087 Před 9 měsíci +3

      Jayadatar dhakvanj hunda, panj pyare nu kehda koi authorities a, ohna cho jyadatar da apna jiwan neeve padhar da dekhea gya

    • @singhkulwinder6036
      @singhkulwinder6036 Před 9 měsíci +2

      Sachi gal hai

    • @ManjitSingh-hq5wn
      @ManjitSingh-hq5wn Před 5 měsíci +7

      @@kamalpreetkaur4087 ਮਨ ਚ ਵਹਿਮ ਭਰਮ ਨਾ ਰੱਖੋ ਜੀ ਅੰਮ੍ਰਿਤ ਛਕਣਾ ਰਹਿਤ ਮਰਿਆਦਾ ਅਸੂਲ ਸਿਧਾਂਤ ਨਿਯਮ ਤੇ ਚਲਣਾ ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿਸੇ ਆਮ ਬੰਦੇ ਦਾ ਨਹੀਂ ਇਸ ਕਰਕੇ ਕਿਸੇ ਮਗਰ ਨਾ ਲੱਗੋ ਉੱਚੇ ਸੁੱਚੇ ਜੀਵਨ ਵਾਲੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਰ ਅਨੇਕਾਂ ਸ਼ਹੀਦਾਂ ਦਾ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਸੀ ਨਾਲੇ ਹਰੇਕ ਸਕੂਲ ਕਾਲਜ ਯੂਨੀਵਰਸਿਟੀ ਚ ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ ਕੋਈ 33% ਕੋਈ 90 %ਨੰਬਰ ਵਾਲੇ ਹੁੰਦੇ ਉਨ੍ਹਾਂ ਵਲ ਦੇਖ ਕੇ ਪੜ੍ਹਾਈ ਥੋੜੀ ਛਡ ਦੇਣੀ ਹੈ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਤੇ ਸਤਿਕਾਰ ਹੈ ਹਰ ਗਲ ਦਾ ਜਵਾਬ ਮਿਲ ਜਾਵੇਗਾ ਜੀ ਧੰਨਵਾਦ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ

    • @BalwinderKaur-dh5kq
      @BalwinderKaur-dh5kq Před 2 měsíci +1

      P

    • @manjeetkaur5612
      @manjeetkaur5612 Před 2 měsíci

      ​❤ui❤❤❤😊❤❤❤❤p❤❤❤ mo❤❤ ji❤❤❤❤❤❤❤❤❤❤❤❤❤❤❤ mo ji mo no PA

  • @jarnailsingh317
    @jarnailsingh317 Před 2 měsíci +7

    ਚੰਗੇ ਵਿਚਾਰ, ਚੰਗੀ ਜਾਨਕਾਰੀ ਧੰਨਵਾਦ

  • @SATNAMSINGH-oc5sj
    @SATNAMSINGH-oc5sj Před 2 lety +18

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @prabhpt5526
    @prabhpt5526 Před 9 měsíci +5

    ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @AngrejSingh-xl3xc
    @AngrejSingh-xl3xc Před rokem +6

    ਬਹੁਤ ਹੀ ਵਧੀਆ ਵਿਚਾਰ ਸਨ ਖਾਲਸਾ ਜੀ

  • @buttasingh40
    @buttasingh40 Před 9 měsíci +13

    ਅੰਮਿ੍ਤ ਸਕੋ ਗੁਰੂ ਵਾਲੇ ਬਣੋ ਜੀ ਵਾਹਿਗੁਰ ਜੀ ਖਾਲਸਾ ਵਾਹਿਗੁਰੂ ਜੀ ਫਹਿਤੇ ਜੀ 👏👏👏🙏🙏🙏

    • @ManjitSingh-hq5wn
      @ManjitSingh-hq5wn Před 7 měsíci +2

      ਫਤਿਹ ਸਹੀ ਲਿਖਿਆ ਕਰੋ ਜੀ ਜਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @GaganRaman-uc7uh
      @GaganRaman-uc7uh Před 5 měsíci +2

      ਬਿਨਾ ਅੰਮ੍ਰਿਤ ਛਕਣ ਤੋਂ ਗੁਰੂ ਵਾਲੇ ਨਹੀਂ ਹੁੰਦੇ 🤔🤔

    • @ManjitSingh-hq5wn
      @ManjitSingh-hq5wn Před 5 měsíci +2

      @@GaganRaman-uc7uh ਨਹੀਂ ਜੀ ਆਮ ਸਿੱਖ ਹੋ ਸਕਦਾ ਅੰਮ੍ਰਿਤ ਛਕ ਕੇ ਗੁਰੂ ਦਾ ਸਿੱਖ ਬਣ ਜਾਂਦਾ ਇਹ ਧਰਮ ਦਾਖਲਾ ਧਰਮ ਤੇ ਅਸੂਲਾਂ ਤੇ ਚਲਣਾ ਪੜਾਈ ਹੈ ਗੁਰੂ ਸਾਹਿਬ ਅਸੂਲਾਂ ਤੇ ਚਲਣ ਵਾਲੇ ਦੀ ਲੋਕ ਪਰਲੋਕ ਦੀ ਜਿੰਮੇਵਾਰੀ ਚੁੱਕਦੇ ਹਨ ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਜਰੂਰੀ ਹੈ ਗੁਰੂ ਸਾਹਿਬ ਨੇ ਖੁਦ ਵੀ ਛਕਿਆ ਸੀ ਨਾਲੇ ਰੋਜ ਪੰਜ ਬਾਣੀਆਂ ਦਾ ਨਿਤਨੇਮ ਸਵੇਰੇ ਤੇ ਆਸਾ ਕੀ ਵਾਰ ਦਾ ਪਾਠ ਕਰੋ -ਸ਼ਾਮ ਵੇਲੇ ਸੂਰਜ ਛਿਪੇ ਤੋਂ ਬਾਅਦ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਰਾਤ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਕਿਲਾ ਛਡ ਦਿੱਤਾ ਪਿਤਾ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਹੋ ਗਏ ਫਿਰ ਵੀ ਗੁਰੂ ਸਾਹਿਬ ਨੇ ਪਾਠ ਕਥਾ ਕੀਰਤਨ ਕਰਨਾ ਤੇ ਸਣਨਾ ਨਹੀਂ ਛਡਿਆ ਸੀ- ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਕੰਪਿਊਟਰ ਤੋਂ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Nekkahaniyan-bx8og
    @Nekkahaniyan-bx8og Před 27 dny +1

    Waheguru ji ka khalsa waheguru ji ki fateh🙇‍♀️🙏🏻

  • @SikhPanth528
    @SikhPanth528 Před 24 dny +1

    WaheGuru Ji ka Khalsa WaheGuru Ji ki Fateh waheguru waheguru waheguru Ji waheguru Ji waheguru waheguru waheguru

  • @jagmeetrai4103
    @jagmeetrai4103 Před 2 měsíci +7

    ਕਈ ਇਸਤਰੀਆਂ ਇਕੱਲੇ ਅੰਮ੍ਰਿਤ ਛਕ ਜਦੋਂ ਪੁਰਸ ਨੇ ਅੰਮ੍ਰਿਤ ਨਹੀਂ ਛਕਿਆਹੁੰਦਾ ਠੀਕ ਜਾ ਗਲਤ

  • @sukhcharanmaan3334
    @sukhcharanmaan3334 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @bakhshishaatma-zn7sv
    @bakhshishaatma-zn7sv Před rokem +4

    ਵਾਹਿਗੁਰੂ ਸਤਕਰਤਾਰ ਜੀ

  • @hardeepsidhu1877
    @hardeepsidhu1877 Před rokem +3

    ਖਾਲਸਾ ਜੀ ਬੋਹਿਤ ਬਦੀਆ ਜਾਣਕਾਰੀ ਦੀਤੀ ਹੈ ਧੰਨ ਬਾਦ ਆ ਜੇੜੇ ਵਾਈ ਨੇ ਸਬਾਲ ਕੀਤੈ ਕੇ ਆਦਮੀ ਤਵਾਖੋ ਸੇਬਨ ਕਰਨ ਵਾਲੇ ਪਤਨੀ ਦਾ ਛਕਨਾ ਠੀਕ ਜਾ ਗਲਤ ਖਾਲਸਾ ਜੀ ਏ ਤਾ ਆਪਣੀਆ ਕਮੀਆ ਹਨ ਕੇ ਪੈਲਿ 50=60=ਸਾਲ ਖਾਪੀਲੋ ਫੇਰ ਅਬਲਤ ਛਕਲਾਗੇ ਏ ਬੱਡੀ ਗਲਤੀ ਹੈ ਸਾਡੀ ਆਬਰਤ ਤਾ ਗੁੜਤੀ ਵਿਚ ਛਕੌਣਾ ਚਾਹਿਦੈ ਅਸੀ ਬੋਹਤ ਪਛੜ ਗੈਹਾ

  • @SatnamSingh-mf9di
    @SatnamSingh-mf9di Před rokem +3

    Very nice video thanks waheguru ji ❤️👃🌹

  • @vipandeepkaur7737
    @vipandeepkaur7737 Před 2 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਖਾਲਸਾ ਜੀ ਜਦੋਂ ਕੋਈ ਦੂਜਾ ਬਾਣੇ ਦੀ ਬੇਅਦਬੀ ਕਰੇ ਤਾਂ ਕੀ ਕਰੀਏ ਦੱਸੋ

  • @karmjeethans7906
    @karmjeethans7906 Před 2 lety +13

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ ਜੀ ਮੇਰਾ ਸਵਾਲ ਹੈ ਕੇ ਸਰਦੀਆ ਵਿਚ ਦੋ ਵਾਰ ਨਹਾਓੁਣਾ ਬਹੁਤ ਮੁਸਕਲ ਹੋ ਜਾਦਾ ਸਵੇਰੇ ਤਾ ਨਹਾਹ ਕੇ ਪਾਠ ਕਰੀ ਪਰ ਸਾਂਮ ਨੂੰ ਮੂੰਹ ਹਥ ਧੋਹ ਕੇ ਪਾਠ ਕਰ ਸਕਦੇ ਹਾ

    • @InterstingfActsLokeshSingh
      @InterstingfActsLokeshSingh Před rokem +2

      hanji bilkul panj ishnan karke paath kar sakde haan

    • @HarjinderSingh-nz6uq
      @HarjinderSingh-nz6uq Před 2 měsíci +1

      ਮੇਰੇ ਹਿਸਾਬ ਨਾਲ ਅੰਮ੍ਰਿਤ ਦਾ ਮਤਲਿਬ ਹੈ ਆਪਣੇ ਅਤੇ ਹੋਰਨਾ ਪ੍ਰਤੀ ਇਮਾਨਦਾਰ ਅਤੇ ਇਮਾਨਦਾਰੀ ਵਾਲਾ ਜੀਵਣ ਬਤੀਤ ਕਰਨਾ ॥ ਸੱਚ ਦੀ ਕਮਾਈ ਕਰਨੀ ਔਰ ਹੋ ਸਕੇ ਗਰੀਬ ਦੀ ਮੱਦਦ
      ਬਾਕੀ ਕਦ ਨਹਾਉਣਾ ਕਿੰਨੇ ਪਾਠ ਸਬ ਚੱਕਰ ਵਿੱਚ ਪਾਉਣ ਵਾਲੀਆ ਗੱਲਾ ਹਨ

    • @HarjinderSingh-nz6uq
      @HarjinderSingh-nz6uq Před 2 měsíci +1

      ਮੇਰੇ ਹਿਸਾਬ ਨਾਲ ਅੰਮ੍ਰਿਤ ਦਾ ਮਤਲਿਬ ਹੈ ਆਪਣੇ ਅਤੇ ਹੋਰਨਾ ਪ੍ਰਤੀ ਇਮਾਨਦਾਰ ਅਤੇ ਇਮਾਨਦਾਰੀ ਵਾਲਾ ਜੀਵਣ ਬਤੀਤ ਕਰਨਾ ॥ ਸੱਚ ਦੀ ਕਮਾਈ ਕਰਨੀ ਔਰ ਹੋ ਸਕੇ ਗਰੀਬ ਦੀ ਮੱਦਦ
      ਬਾਕੀ ਕਦ ਨਹਾਉਣਾ ਕਿੰਨੇ ਪਾਠ ਸਬ ਚੱਕਰ ਵਿੱਚ ਪਾਉਣ ਵਾਲੀਆ ਗੱਲਾ ਹਨ

  • @jasvindersingh8672
    @jasvindersingh8672 Před 9 měsíci +12

    ਅੰਮ੍ਰਿਤ ਸੰਚਾਰ ਵੇਲੇ ਪੰਜ ਪਿਆਰੇ ਰਹਤ ਮਰਯਾਦਾ ਦੀ ਕਈ ਗੱਲਾਂ ਗੋਲ ਕਰ ਦਿੰਦੇ ਹਨ ਤੇ ਨਵੀਆਂ ਗੱਲਾਂ ਬਣਾ ਕੇ ਦਸ ਦਿੰਦੇ ਹਨ। ਤੁਸੀ ਦਸਿਆ ਕਿ ਮਨ ਕਰਕੇ ਵੀ ਰਹਤ ਰਖਣੀ ਹੈ ਪਰ ਬੰਦੇ ਦੇ ਅੰਦਰ ਵੜਕੇ ਕੌਣ ਚੈਕ ਕਰੇਗਾ ਕਿ ਇਹ ਬੰਦਾ ਤਨਖਾਹੀਆ ਹੈ ਕੇ ਨਹੀ।

  • @jaswantsinghvirk9468
    @jaswantsinghvirk9468 Před 2 lety +10

    ਵਾਹਿਗੁਰੂ
    ਅਫਸੋਸ ਕਿ ਅਮ੍ਰਿਤ ਛੱਕਣ ਸਮੇਂ ਸਾਡੇ ਵਾਦੇ ਹੋਰ ਹੁੰਦੇ ਬਾਹਰ ਅਾਉਦਿਅਾ ਹੀ ਸਾਡਾ ਮਨ ਖੁਡ ਵਿੱਚ ਵੜ ਜਾਂਦਾ ਜੀ ਸਿਰਫ਼ ਤਾਂ ਸਿਰਫ਼ ਤਨ ਦੀ ਸਿੱਖੀ ਤੱਕ ਰਿਹ ਜਾਂਦੇ ਜੀ ਗੁਰੂ ਗੋਬਿੰਦ ਸਿੰਘ ਨੇ ਹਰ ਸਿੱਖ ਨੂੰ ਸੰਤ ਸਿਪਾਹੀ ਬਣਾਇਆ ਜੀ ਪਰ ਅਸੀਂ ਸਿਪਾਹੀ ਹੀ ਰਿਹ ਜਾਂਦੇ ਜੀ ਸੰਤ ਤਾਂ ਗੁਰਬਾਣੀ ਕਮਾਉਣ ਤੇ ਬਨਣਾ ਸੀ ਪਰ ਤੁਹਾਡਾ ਅਤੇ ਸਾਡਾ ਜੋ ਹਾਲ ਉਹ ਅਾਪਣੇ ੨ ਅੰਦਰ ਝਾਤੀ ਮਾਰੀਓ ਜੀ ਸਾਡੇ ਅਮ੍ਰਿਤ ਛੱਕਾਉਣ ਵਾਲੇ ਅਧੂਰੇ ਜੀ ਫਿਰ ਚੇਲਿਆਂ ਦਾ ਤਾਂ ਵਾਹਿਗੁਰੂ ਰਾਖਾ ਜੀ ਜਦ ਗੁਰੂ ਅਮ੍ਰਿਤ ਛਕਾਉਣ ਵਾਲੇ ਨੂੰ ਸਚਖੰਡ ਦਸਮ ਦੁਅਾਰ ਅਨਹਦ ਸਬਦ ਦਾ ਗਿਆਨ ਨਹੀਂ ਤਾਂ ਗੁਰਬਾਣੀ ਫੁਰਮਾਨ ਮਾਇ ਮੁੰਡੋ ਉਸ ਗੁਰੂ ਕੀ ...॥ ਵੈਸੇ ਗੁਸਤਾਖੀ ਤਾਂ ਕੀਤੀ ਨਹੀਂ ਪਰ ਜੇ ਤੁਸੀਂ ਸਮਝੇ ਹੋ ਤਾਂ ਮਾਫ ਕਰ ਦੇਣਾ ਖੈਰ ਜੋ ਉਪਰ ਲਿਖਿਆ ਉਹ ਸਮਝਣ ਲਈ ਗੁਰਬਾਣੀ ਦੀ ਖੋਜ ਤੇ ਅਧਾਰਤ ਹੈ ਕੋਈ ਸ਼ੋਸਾ ਨਹੀਂ "ਅਗਿਆਨੀ ਮਤ ਹੀਣ ਹੈ ਗੁਰ ਬਿਨ ਗਿਆਨ ਨ ਹੋਇ!" ਹਰ ਕੋਈ ਪਰਚਾਰਕ ਬਣਾਇਆ ਫਿਰਦਾ ਹੈ
    ਵਾਹਿਗੁਰੂ

  • @jaskaransingh18310
    @jaskaransingh18310 Před 2 lety +2

    ਵਾਹਿਗੁਰੂ ਜੀ

  • @ZoraSinghArchitect-nc3ji

    EXCELLENT 🙏 WAAHEYGURU JI KHALSEY NUO REiHAT RAKHAN DI SHAKTI BAXUO JI 🙏

  • @DaljeetSingh-bn6vi
    @DaljeetSingh-bn6vi Před rokem +1

    Waheguru ji ka khalsa
    Waheguru ji ki fateh
    bahut khoob sohne vichar khalsa ji
    Dhanvad

  • @jaswantkaur8631
    @jaswantkaur8631 Před rokem +3

    Waheguru ji waheguru ji waheguru ji kirpa karo

  • @simrankaur8946
    @simrankaur8946 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @psingh201
    @psingh201 Před měsícem

    ਗੁਰੂ ਪਾਤਸ਼ਾਹ ਜੀ ਸਭ ਕੁਝ ਜਾਣਦੇ ਹਨ ਜੀ

  • @mohansingkhalsa9222
    @mohansingkhalsa9222 Před rokem

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @arsh0327
    @arsh0327 Před 28 dny

    Weheguru ji

  • @user-zt3yv9lf8o
    @user-zt3yv9lf8o Před měsícem

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SurjitSingh-lp3cu
    @SurjitSingh-lp3cu Před rokem +3

    Waheguru ji🙏🙏🙏 waheguru ji🙏🙏

  • @gurdevkaur1209
    @gurdevkaur1209 Před měsícem

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @nirmalsinghgoraya7649
    @nirmalsinghgoraya7649 Před rokem +1

    ਇਹ।ਰਹਤਸਿਖ‌ਮਿਆਦਾਹੇਇਕਸਿਖ‌ਨੰਦਿਤੀਜਾਣੀਚਹਿਦੀਹੈ‌ਚਾਲੀਦਿਨਰੋਜਪਰਨੀਚਹਿਦੀਹੈੲਇਹਕੰਮਜਾਰੂਕਰਣਾਜੀਵਹਿਗੂਰੂਕਾਖਲਸਾਵਹਿਗੁਰੂਫਹਿਤਜੀ

  • @DaljeetSingh-bn6vi
    @DaljeetSingh-bn6vi Před 6 měsíci +1

    Waheguru ji ka khalsa
    Waheguru ji ki fateh
    bahut sohne vichar khalsa ji

  • @bhupinderpalsingh6280
    @bhupinderpalsingh6280 Před rokem +2

    Waheguru ji ka Khalsa waheguru ji kifheth

  • @rajwantkaur1553
    @rajwantkaur1553 Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @HarjitSingh-kl2os
    @HarjitSingh-kl2os Před 2 lety +1

    Waheguru ji waheguru ji waheguru ji

  • @GurcharanSingh-kf4tt
    @GurcharanSingh-kf4tt Před 2 lety +1

    Waheguru ji 🙏❤️

  • @sharanpreet3914
    @sharanpreet3914 Před rokem +2

    Manjitmoranwali wahaguru ji satnam ji Sri waheguru

  • @ranjitkauroberoi5094
    @ranjitkauroberoi5094 Před rokem +1

    Waheguruji daya mehar karoji Waheguruji🙏🙏

  • @khalsamanjitsingh812
    @khalsamanjitsingh812 Před 6 měsíci +2

    WaheGuru ji ka Khalsa WaheGuru ji ki Fateh

  • @harveysingh7495
    @harveysingh7495 Před 2 lety +1

    Waheagure ji 🙏

  • @deejaydeejay7073
    @deejaydeejay7073 Před 3 měsíci +1

    Satnam SRI waheguru ji

  • @HARJEETSINGH-yv1np
    @HARJEETSINGH-yv1np Před 2 lety +1

    Waheguru Waheguru Waheguru 🙏🙏🙏🌹🌹🌹

  • @heenaranirani2966
    @heenaranirani2966 Před rokem +2

    Waheguru
    Jii
    🙏🙏

  • @prabhgillgill3946
    @prabhgillgill3946 Před rokem +3

    Waheguru g

  • @sardulsingh7727
    @sardulsingh7727 Před rokem +2

    Waheguru ji 🙏🙏

  • @sukhvindersinghnagi9752
    @sukhvindersinghnagi9752 Před 7 měsíci +1

    Satnam Waheguru Ji 🙏

  • @user-og4in5yx2i
    @user-og4in5yx2i Před rokem +4

    ਭੰਗ ਹੁੰਦੀ ਹੈ ਰਹਿਤ,ਅੰਮ੍ਰਿਤ ਕਦੀ ਭੰਗ ਨਹੀਂ ਹੁੰਦਾ ਜੀਉ

  • @nirmalgirn3151
    @nirmalgirn3151 Před 2 lety +1

    Waheguru waheguru waheguru Ji 🙏🙏🙏📿📿📿🙇🙇🙇

  • @dhanmindersingh5559
    @dhanmindersingh5559 Před měsícem +1

    🌴 Waheguru 🌴 ji 🌻 waheguru 🌻 ji 🌴 waheguru 🌴 ji 🌻 waheguru 🌻 ji 🌴 waheguru 🌴 ji 🌻 waheguru 🌻 ji 🌴 waheguru 🌴 ji 🌻 waheguru 🌻 ji 🌴 waheguru 🌴 ji 🌴🌴🌻🌻🌴🌴🌻🌻

  • @TAFFY-en7fs
    @TAFFY-en7fs Před 2 lety +2

    Waheguru ji

  • @daljeetsinghdaljeetsingh1684

    Wahe guru ji

  • @AmandeepKaur-vf1ip
    @AmandeepKaur-vf1ip Před rokem +1

    Waheguru 🙏🙏

  • @sarbjitdhillon4317
    @sarbjitdhillon4317 Před 2 lety

    Waheguru waheguru ji

  • @balwinderkaur6696
    @balwinderkaur6696 Před rokem

    Satnam Shri Waheguru ji

  • @user-xb7yt6so7p
    @user-xb7yt6so7p Před 4 měsíci

    ਵਾਹਿਗੁਰੂ ਜੀ🙏

    • @granolabar8432
      @granolabar8432 Před 2 měsíci

      Waheguru ji ,aci app ta jande a aci adrla kureta kinka k krde ha te punj pirea sahiban ji to bekhsha lo ji waheguru ji.

  • @surinderkaur-fm6gp
    @surinderkaur-fm6gp Před rokem

    Waheguru Terra shukar hey

  • @diljeetsingh83
    @diljeetsingh83 Před rokem +1

    ਸਹੀ ਗ਼ਿਆਨੀ ਜੀ ਸੁਕਰੀਆ

  • @kuljitbajwa1527
    @kuljitbajwa1527 Před rokem

    ❤ waheguru ji❤

  • @user-np5er9mp8k
    @user-np5er9mp8k Před 7 měsíci +1

    Waveguru ji🙏🙏🙏🎉

  • @sarabpreetsingh-su3qq
    @sarabpreetsingh-su3qq Před rokem +3

    Wehaguruji❤❤❤❤❤

  • @ranjeetkaur7282
    @ranjeetkaur7282 Před rokem +6

    ਵਾਹਿਗੁਰੂ ਜੀ ❤

  • @jarnailsingh6505
    @jarnailsingh6505 Před rokem +1

    🎉 wahguru ji 🎉

  • @sukhdevsandhu5702
    @sukhdevsandhu5702 Před rokem +2

    Good. Kahlsa. Ji

  • @gajjansingh3806
    @gajjansingh3806 Před rokem

    Good thanks

  • @viadrandhawa5329
    @viadrandhawa5329 Před rokem

    Waheguru. Ji

  • @sarabjitkaur7225
    @sarabjitkaur7225 Před 2 měsíci

    Very nice information

  • @user-xn1qm4ql8y
    @user-xn1qm4ql8y Před 2 lety +5

    ਕਦੇ ਵੀ ਅੰਮ੍ਰਿਤ ਭੰਗ ਨਹੀ ਹੁੰਦਾ ਬਾਬਿਉ

  • @iqbalsingh-xx2cz
    @iqbalsingh-xx2cz Před měsícem

    Waheguru Ji

  • @lachhmansingh5431
    @lachhmansingh5431 Před rokem

    Waheguru

  • @AnmolSingh-he2ec
    @AnmolSingh-he2ec Před měsícem

    🙏🙏

  • @user-ph4fh5zt2d
    @user-ph4fh5zt2d Před měsícem

    Waheguru ji mahar Karan ji 🙏

  • @gurdishkaur9507
    @gurdishkaur9507 Před 2 lety +2

    🙏🏼

  • @kashmirsingh7924
    @kashmirsingh7924 Před 2 lety +1

    🙏🏻🙏🏻

  • @jaswantgill5657
    @jaswantgill5657 Před měsícem

    ਵੈਰੀ ਗੁੱਡ

  • @guranshkaur.1819
    @guranshkaur.1819 Před rokem +7

    Taking Amrit is an admission to the school of sikhi. During the process Sikh learns and unlearns many things. If a person unintentionally commits mistakes or is unable to follow reheat maryada guru is Bakshan yog. Only when you commit the 4BAJJAR KUREHATS do you need to baptize again.

  • @manpreetkaur5902
    @manpreetkaur5902 Před měsícem

    ❤waheguru ji❤

  • @JagdishSingh-rj9pv
    @JagdishSingh-rj9pv Před 2 lety

    WEHGURU JI MAHER KARO JI

  • @DaljitSingh-gq2nf
    @DaljitSingh-gq2nf Před 2 lety +4

    Waheguru ji waheguru ji waheguru ji waheguru ji waheguru 🙏🙏🙏🙏

  • @sarwansingh8653
    @sarwansingh8653 Před rokem +1

    Weheguru

  • @bachittarsingh1104
    @bachittarsingh1104 Před 2 lety

    🙏🌻🙏

  • @JaswinderSingh-hy7ne
    @JaswinderSingh-hy7ne Před 2 lety +1

    🙏🙏🙏🙏🙏

  • @AmandeepSingh-hm4vd
    @AmandeepSingh-hm4vd Před 2 lety

    Waheguru ji ka Khalsa Waheguru ji ki Fateh
    Ki asi Guru Granth Sahib ji da saroop ghar vich parkash kr sakde aw

  • @gurbhejsinghsaluja8441
    @gurbhejsinghsaluja8441 Před 2 lety +3

    ਪਿਆਰਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।।

  • @sahilpreetsingh2698
    @sahilpreetsingh2698 Před 4 měsíci

    Waheguru kirpa kro mnn tikda nhi malka

  • @malkitjassar4489
    @malkitjassar4489 Před 2 měsíci

    agree with you sir

  • @ranimann6825
    @ranimann6825 Před 2 lety

    🙏🙏🙏🙏🙏🙏

  • @pawangill8531
    @pawangill8531 Před 4 měsíci

    Wahaguru ji svall aa amrit skhn to badd apa nels vda sakda aa

  • @sukhsukh8083
    @sukhsukh8083 Před 11 měsíci

    Beard curling naal v amrit bhang ho sakda e baba ji daseyo zara??

  • @rushergaming5816
    @rushergaming5816 Před rokem

    Whaguru

  • @user-gg7oj5tz2y
    @user-gg7oj5tz2y Před měsícem

    ❤❤❤🙏🙏🙏🙏🙏🌹🌹🌹❤️❤️❤️🙏🙏🙏🙏🙏ok❤ji

  • @SunnySingh-wb7df
    @SunnySingh-wb7df Před rokem +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਹਤਿ
    ਖਾਲਸਾ ਜੀ ? ਜੇ ਕਿਸੇ ਕੋਲੋ ਬਜਰ ਕੁਰਹਿਤ ਹੋ ਗੲੀ ਹੋਵੇ ਤਾਂ ਕਿਵੇ ਭੁੱਲ ਬਖਸ਼ਾੲੀੲੇ ੲਿਹ ਜਰੂਰ ਦਸੳ 🙏

    • @JassahibSinghChadha
      @JassahibSinghChadha Před 10 měsíci

      You have to go in front of panj pyare sahib and tell the bajjar kurhet they will say u to do path or for sewa as tankwah and they will again give u amrit after the pesh, there are only four bajjar kurhet for which you have to pesh 1. Cutting or trimming any hair of the body 2. Fornication or Adultery
      3. Taking alcohol or intoxicants.
      4. Eating kuttha/halal non veg.

  • @jarnailsinghjarnail2616
    @jarnailsinghjarnail2616 Před 2 měsíci

    Char kurehta vich sharb nahi peeni kithe likhea hai ? Ppana no dasso

  • @ajitsinghajitsingh318

    ਵਹਿਗਰੂ

  • @JskhalsaTailor
    @JskhalsaTailor Před 2 lety +1

    🙏🚩♥

  • @gsb2790
    @gsb2790 Před 2 lety +6

    ਸਰਦੀਅਾ ਨੂੰ ਤਾ ਿੲਕ time ਵੀ ਿੲਸ਼ਨਾਨ ਕਰ ਸਕਦੇ ਹਾਂ

  • @karamsingh5754
    @karamsingh5754 Před 2 lety +1

    Sukhwinder singh ji chardikla raho ji waheguru ji tuhada bhala kre

  • @LearnwithParam-rb3ln
    @LearnwithParam-rb3ln Před 6 měsíci

    Waheguru ji 🙏 jekar esa ho Jaye taa fer bhull kive bakhsauni aa ji kive dobara guru de Ladd lgna h, oh v dasso iss paap da praayshchit or saza ki hovegi oh v dasso🙏

  • @tajsinghtoofan1347
    @tajsinghtoofan1347 Před 9 měsíci

    Sat vachen

  • @gurbaxdhillon9752
    @gurbaxdhillon9752 Před 7 měsíci

    Ke pukki khana theak hai plese daso babba ji