INDIA ਦਾ ਇਕਲੌਤਾ ਜੱਜ ਜਿਸ ਨੂੰ ਫਾਂਸੀ ਦੀ ਸਜਾ ਸੁਣਾਈ ਗਈ

Sdílet
Vložit
  • čas přidán 21. 05. 2024
  • INDIA ਦਾ ਇਕਲੌਤਾ ਜੱਜ ਜਿਸ ਨੂੰ ਫਾਂਸੀ ਦੀ ਸਜਾ ਸੁਣਾਈ ਗਈ

Komentáře • 198

  • @paramjitsinghdaulatpurpunj1435
    @paramjitsinghdaulatpurpunj1435 Před měsícem +218

    ਤੁਹਾਡਾ ਬਹੁਤ ਬਹੁਤ ਥੈਂਕਯੂ ਤੁਸੀਂ ਐਡੀ ਬੜੀ ਇਨਫੋਰਮੇਸ਼ਨ ਸਟੋਰੀ ਸੁਣਾਈ ਇਸੇ ਸਟੋਰੀ ਦੇ ਵਿੱਚ ਮੈਂ ਇੱਕ ਗਾਣਾ ਕੰਪਲੀਟ ਕਰਨੇ ਵਾਲਾ ਮੇਰਾ ਆਖਰੀ ਅੰਤਰਾ ਰਹਿੰਦਾ ਪਲੀਜ ਤੁਸੀਂ ਕੋਸ਼ਿਸ਼ ਕਰਿਓ ਇਹਨਾਂ ਦਾ ਨਾਂ ਪੂਰਾ ਕੀ ਸੀ ਮੇਰਾ ਗਾਣਾ ਜਿਹੜਾ ਬਹੁਤ ਯੋਧਿਆਂ ਲੱਗੀ ਉਸ ਆਧਾਰ ਤੇ ਹੀ ਆ ਤੁਹਾਨੂੰ😢😢😢 ਤੁਸੀਂ ਆਪਣਾ ਮਾਣ ਮਹਿਸੂਸ ਕਰੋਗੇ ਲਗਭਗ ਤੁਹਾਡਾ ਤਿਆਰ ਆ ਫਸੇ ਕ ਆਖਰੀ ਅੰਤਰ ਰਹਿੰਦਾ ਉਹਦੇ ਵਿੱਚ ਕੁਝ ਸਾਨੂੰ ਸਤਰਾਂ ਚਾਹੀਦੀਆਂ

  • @lakwinderkaur3976
    @lakwinderkaur3976 Před 28 dny +10

    ਬਹੁਤ ਹੀ ਵਧੀਅਾ ਜਾਣਕਾਰੀ ਦਿਤੀ ਧੰਨਵਾਦ ਜੀ

  • @sarajjaitu4900
    @sarajjaitu4900 Před měsícem +38

    ਇਹ ਵੀਰ ਜੀ ਜਹੇੜੀ ਜਗਾ ਦੀ ਕਹਾਣੀ ਸੁਣਾਈ ਤੁਸੀਂ ਉਸ ਜਗਾ ਦਾ ਨਾਮ ਧੋਬੜੀ ਆ ਅਸੀਂ ਬੁਹਤ ਵਾਰ ਉਸ ਜਗਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਨਾਲ ਜਾ ਕੇ ਆਏ ਉਸ ਜਗਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਬਿਲਕੁਲ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਵਸਿਆ ਸ਼ਹਿਰ ਹੈ

    • @BaljitSingh-eq4uh
      @BaljitSingh-eq4uh Před 23 dny +3

      Ess gurdwara saheb de bilkul sahmne wala ghar es jajj saheb da ghar sihga

    • @dhiansingh3103
      @dhiansingh3103 Před 21 dnem +1

      ਗੁਰਦੁਆਰਾ ਧੋਬੜੀ ਸਾਹਿਬ ਜੀ ਅਸਾਮ

    • @SukhbirSingh-wx2kb
      @SukhbirSingh-wx2kb Před 12 dny +2

      ਹਾਂ ਜੀ, ਮੈਂ ਵੀ 24 ਮਈ 2024 ਨੂੰ ਇਸ ਗੁਰਦਵਾਰੇ ਵਿਖੇ ਠਹਿਰਿਆ ਸੀ।

    • @BeantSingh-tj7od
      @BeantSingh-tj7od Před 7 dny +1

      Dhubri Sahib aa ji not a Dhubri

  • @b.k.vasudeva6573
    @b.k.vasudeva6573 Před 23 dny +20

    Dear
    ਜੋ ਕਹਾਣੀ ਤੁਸੀਂ ਸੁਣਾਈ ਉਹ ਬਿਲਕੁਲ ਠੀਕ ਹੈ। ਪਰ ਇਸ ਦਾ ਜੋ ਕਾਰਨ ਸੀ ਉਸ ਦਾ ਪਤਾ ਲੱਗ ਗਿਆ ਸੀ। ਜੱਜ ਸਾਹਿਬ ਦੀਆਂ ਤਿੰਨ ਬੇਟੀਆਂ ਸਨ ਪਰ ਉਹ ਇੱਕ ਲੜਕਾ ਚਾਹੁੰਦੇ ਸਨ। ਉਨਾਂ ਨੇ ਇੱਕ ਡਾਕਟਰ ਨਾਲ ਗੱਲ ਕੀਤੀ ਕੀ ਉਹਨਾਂ ਨੂੰ ਲੜਕਾ ਹੀ ਚਾਹੀਦਾ ਹੈ। ਉਹਨਾਂ ਨੇ ਜਦੋਂ ਜੱਜ ਸਾਹਿਬ ਦੇ ਟੈਸਟ ਕੀਤੇ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਤਾਂ ਕੀ ਕਦੇ ਜਵਾਨੀ ਵਿੱਚ ਵੀ ਔਲਾਦ ਪੈਦਾ ਕਰਨ ਦੇ ਕਾਬਲ ਨਹੀਂ ਸੀ। ਜੱਜ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਮਨ ਬਹੁਤ ਨਿਰਾਸ਼ ਹੋ ਗਿਆ ਕਿ ਇਹ ਲੜਕੀਆਂ ਉਹਨਾਂ ਦੀ ਔਲਾਦ ਨਹੀਂ ਹਨ ਅਤੇ ਘਰਵਾਲੀ ਨੇ ਵੀ ਉਹਨਾਂ ਨਾਲ ਬੇਵਫਾਈ ਕੀਤੀ ਹੈ । ਉਹ ਉਹਨਾਂ ਸਭਨਾਂ ਨੂੰ ਮਾਰ ਦੇਣਾ ਚਾਹੁੰਦੇ ਸਨ । ਜਦੋਂ ਉਹਨੂੰ ਆਪਣੇ ਬੀਤੇ ਸਮੇਂ ਵੱਲ ਧਿਆਨ ਮਾਰਦੇ ਸਨ ਤਾਂ ਉਹਨਾਂ ਨੂੰ ਆਪਣੀ ਘਰਵਾਲੀ ਦੀ ਬੇਵਫਾਈ ਕਦੇ ਵੀ ਨਜ਼ਰ ਨਹੀਂ ਆਈ। ਪਰ ਉਹਨਾਂ ਅੱਗੇ ਇੱਕ ਪਰੇਸ਼ਾਨੀ ਇਹ ਵੀ ਸੀ ਕਿ ਉਹਨਾਂ ਦੀ ਸਭ ਤੋਂ ਛੋਟੀ ਲੜਕੀ ਦੀ ਸ਼ਕਲ ਜੱਜ ਨਾਲ ਮਿਲਦੀ ਸੀ । ਜਿਸ ਕਾਰਨ ਉਹ ਦੁਵਿਧਾ ਵਿੱਚ ਸਨ ਕਿ ਜੇ ਇਹ ਉਹਨਾਂ ਦੀਆਂ ਲੜਕੀਆਂ ਨਹੀਂ ਹਨ ਤਾਂ ਸਭ ਤੋਂ ਛੋਟੀ ਦੀ ਸ਼ਕਲ ਮੇਰੇ ਨਾਲ ਕਿਉਂ ਮਿਲਦੀ ਹੈ। ਇਸ ਕਾਰਨ ਉਹ ਆਪਣੇ ਮਨ ਵਿੱਚ ਕੋਈ ਪੱਕਾ ਫੈਸਲਾ ਨਹੀਂ ਕਰ ਸਕੇ ਅਤੇ ਕਈ ਸਾਲ ਇਸੇ ਹੀ ਉਧੇੜ ਬੁਣ ਵਿੱਚ ਨਿਕਲ ਗਏ। ਪਰ ਇਸ ਬਾਰੇ ਜਾਣਕਾਰੀ ਹਾਸਿਲ ਕਰਦੇ ਰਹੇ ਕਿ ਛੋਟੀ ਬੱਚੀ ਦੀ ਸ਼ਕਲ ਮੇਰੇ ਨਾਲ ਕਿਉਂ ਮਿਲਦੀ ਹੈ। ਇੱਕ ਸਾਈਕੋਲੋਜਿਸਟ ਡਾਕਟਰ ਨੇ ਉਹਨਾਂ ਨੂੰ ਦੱਸਿਆ ਕਿ ਗਰਭ ਧਾਰਨ ਕਰਨ ਸਮੇਂ ਔਰਤ ਦੇ ਮਨ ਵਿੱਚ ਜਿਸ ਇਨਸਾਨ ਦਾ ਖਿਆਲ ਹੁੰਦਾ ਹੈ ਔਲਾਦ ਦੀ ਸ਼ਕਲ ਉਸ ਵਰਗੀ ਬਣ ਜਾਂਦੀ ਹੈ। ਜਦੋਂ ਉਨਾਂ ਦੇ ਮਨ ਦੀ ਇਹ ਧਾਰਨਾ ਪੱਕੀ ਹੋ ਗਈ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਭਨਾਂ ਦਾ ਕਤਲ ਕਰ ਦਿੱਤਾ।
    This article I read in a news paper at Calcutta in 1992 when was studying there.

  • @SukhbirSingh-wx2kb
    @SukhbirSingh-wx2kb Před 12 dny +3

    "ਜੋ ਕਿਛੁ ਹੋਆ ਸੁ ਤੇਰਾ ਭਾਣਾ।।"
    (ਬਾਣੀ ਭਗਤ ਕਬੀਰ ਜੀ)

  • @himmatsingh5941
    @himmatsingh5941 Před 6 dny +1

    ਜਦੋਂ ਮਾੜਾ ਸਮਾਂ ਆਉਂਦਾ ਉਦੋਂ ਜੱਜਾਂ ਨੂੰ ਵੀ ਵਕੀਲ ਕਰਨੇ ਪੈ ਜਾਂਦੇ ਨੇ,,,,, ਇਹ ਕਹਾਵਤ ਸੁਣਦੇ ਹੁੰਦੇ ਸੀ,,, ਅੱਜ ਅਸਲ ਚ ਪਤਾ ਲਗਿਆ ਜੀ,,,

  • @rajvinderaujla5191
    @rajvinderaujla5191 Před 29 dny +48

    ਅਸਲ ਕਹਾਣੀ 💯% ਕੋਈ ਨਹੀਂ ਸਮਝ ਪਾਉਂਦਾ ਹੁੰਦਾ ਕਿਉਂਕਿ ਪਿਛਲੇ ਕਰਮ ਕੋਈ ਨਹੀਂ ਜਾਣ ਸਕਦਾ। ਪਰ ਅਸਲ ਵਿੱਚ ਸਾਡੇ ਨਾਲ ਹੋਣ ਵਾਲੀ ਹਰ ਘਟਨਾ ਸਾਡੇ ਪਿਛਲੇ ਕੁਝ ਕੀਤੇ ਦਾ ਹਿਸਾਬ ਹੁੰਦਾ ਹੈ।

  • @veerpalkaur3269
    @veerpalkaur3269 Před 28 dny +8

    ਕਹਾਣੀ ਬਹੁਤ ਇਮੋਸ਼ਨਲ ਹੋਣ ਦੇ ਨਾਲ ਅਮਣਾ ਅਥਾਹ ਅਸਰ ਛੱਡਣ ਲਈ ਪ੍ਰੇਰਿਤ ਕਰਦੀ ਹੈ ਪਰ ਕਤਲ ਇਕ ਅਜਿਹਾ ਜੁਰਮ ਹੈ ਜੋ ਪਛਤਾਵੇ ਤੋਂ ਬਿਨਾਂ ਕੁੱਝ ਬਚਿਆਂ ਹੋਵੇ ਕਤਲ ਦਾ ਕਾਰਣ ਕੁੱਝ ਵੀ ਹੋਵੇ ਪਰ ਇਸ ਤਰ੍ਹਾਂ ਦਾ ਕਤਲ ਇਨਸਾਨੀਅਤ ਦੇ ਰਿਸ਼ਤੇ ਨੂੰ ਸ਼ਰਮਸਾਰ ਕਰਦਾ ਹੈ

  • @bajwahs6094
    @bajwahs6094 Před 24 dny +7

    ਤੁਹਾਨੂੰ ਆਪਣੀ ਕਹਾਣੀ ਵਿੱਚ ਤਸਵੀਰਾਂ, ਵੀਡੀਓ ਅਤੇ ਦਸਤਾਵੇਜ਼ ਦਿਖਾਉਣੇ ਚਾਹੀਦੇ ਹਨ। ਇਹ ਪ੍ਰਮਾਣਿਕਤਾ ਨੂੰ ਜੋੜਦਾ ਹੈ ਅਤੇ ਕਹਾਣੀ ਬਣਾਉਣ ਵਿੱਚ ਤੁਹਾਡੀ ਮਿਹਨਤ ਸ਼ਾਮਲ ਹੈ। ਨਹੀਂ ਤਾਂ ਗੂਗਲ ਤੋਂ ਜਾਣਕਾਰੀ ਇਕੱਠੀ ਕਰਕੇ ਕਹਾਣੀ ਬਣਾਉਣਾ ਬਹੁਤ ਆਸਾਨ ਹੈ।

  • @sukhchainsingh41
    @sukhchainsingh41 Před měsícem +37

    ਬਹੁਤ ਵਧੀਆ ਬਾਈ ਜੀ
    ਤੁਹਾਡੀ ਸਾਰੀ ਟੀਮ ਦਾ ਕੰਮ🎉🎉🎉🎉
    ਧੰਨਵਾਦ ਜੀ
    ਜੀਓ🎉🎉🎉🎉

  • @BalvinderKour-dr2fc
    @BalvinderKour-dr2fc Před 3 dny

    Waheguru ji Waheguru ji Waheguru ji Waheguru ji Waheguru ji ❤

  • @baljinderaulakh5540
    @baljinderaulakh5540 Před 12 dny

    ਬਹੁਤ ਦੁਖਦਾਈ ਗੱਲ ਆ ਵਖਰਾ ਰਹਿ ਲੈਦਾ 😢😢😢 ਜੇ ਨਹੀ ਬਣਦੀ ਸੀ ਨਿਰਦੇਸ਼ ਮਾਰ ਦਿੱਤੇ 😢😢

  • @charanjitrandhawa4695
    @charanjitrandhawa4695 Před 29 dny +6

    Very painful story ended whole family of high dignatary.Dhubri where Gurudwara of sh Guru Teg Bahadur ji situated on bank River Brahmaputra.

  • @ManpreetKaur-xw1lm
    @ManpreetKaur-xw1lm Před 21 dnem +1

    ਇਥੇ ਜੱਜਾਂ ਨੂੰ ਪੈਂਦੇ ਆ ਵਕੀਲ ਕਰਨੇ🫡

  • @tejasinghsamra3534
    @tejasinghsamra3534 Před 3 dny

    Bahut Vadhiya Story🙏🙏

  • @bajwa_hs
    @bajwa_hs Před 9 dny

    Well said True story

  • @avatarrandhawa5606
    @avatarrandhawa5606 Před 4 dny

    Bahut vadya jankari den da dhanvad

  • @jagdeepsidhu1962
    @jagdeepsidhu1962 Před 23 dny +1

    ਤੁਸੀਂ ਅਸਲ ਵਾਰਦਾਤਾਂ ਦੀ ਸੱਚਾਈ ਨਾਲ ਬਲਾਤਕਾਰ ਕਰਕੇ ਆਪਣੀ ਹੀ ਸਟੋਰੀ ਬਣਾ ਕੇ ਪੇਸ਼ ਕਰ ਦਿੱਤੀ ਲੱਗਦੀ ਹੈ ਮੈਂ ਵੀ ਇਸ ਵਾਕਿਆ ਬਾਰੇ ਕਿਸੇ ਪੁਰਮ ਨਾਂਮ ਦੇ ਲੇਖਕ ਦੀ ਕਿਤਾਬ ਪੜ੍ਹੀ ਸੀ ਬਹੁਤ ਵੱਖਰੀ ਪੇਸ਼ ਕੀਤੀ ਹੈ

  • @singhkb2839
    @singhkb2839 Před měsícem +8

    Thank you dear brother you narrated a nice story in a nice manner. God bless you

  • @mendorkaur7456
    @mendorkaur7456 Před 21 hodinou

    WAHEGURU JI

  • @gurmukhsingh9717
    @gurmukhsingh9717 Před 26 dny

    ਵੀਰ ਜੀ ਬਹੁਤ ਵਧੀਆ ਕਹਾਣੀ ਦੱਸੀ ਤੁਸੀਂ

  • @premlatabajaj2139
    @premlatabajaj2139 Před 26 dny

    ਵਾਹਿਗੁਰੂ ਜੀ ਸਾਰਿਆਂ ਤੋਂ ਕੀਰਪਾ ਕਰੋਂ ਜੀ 😢😢😢😢😢😢😢😢

  • @user-bg4mf9rf5z
    @user-bg4mf9rf5z Před 25 dny +1

    Wahegrurji ❤❤❤ ❤❤❤❤❤❤❤❤❤

  • @jogindersaini7200
    @jogindersaini7200 Před měsícem +23

    ਰੱਬ ਕੋਈ ਲੱਤ ਨਹੀਂ ਮਾਰਦਾ
    ਸਗੋਂ ਮਤ ਹੀ ਮਾਰ ਦਿੰਦਾ ਹੈ😂I

  • @santoshkaur2848
    @santoshkaur2848 Před 25 dny +1

    Very nice story 👏

  • @user-oq9ty8gd6r
    @user-oq9ty8gd6r Před 20 dny +2

    ਚਾਰ ਜੀਆਂ ਨੂੰ ਮਾਰਨ ਦਾ ਕਾਰਣ ਕੀ ਹੋ ਸਕਦਾ ਹੈ। ਕਈ ਵਾਰੀ ਜੱਜ ਫੈਸਲਾ ਸਹੀ ਨਹੀਂ ਕਰਦੇ ਪਤਾ ਸਭ ਕੁੱਝ ਹੁੰਦਾ ਏ ਫੇਰ ਜਦੋਂ ਨਿਆਂ ਕਾਰ ਨੂੰ ਨਿਆਂ ਨਹੀਂ ਮਿਲਦਾ ਤੇ ਉਹ ਸੱਚ ਜਾਣੇਓ ਕਿ ਉਸਦੀ ਆਤਮਕ ਮੌਤ ਹੁੰਦੀ ਹੈ ਜੋ ਬਿਆਨ ਨਹੀਂ ਕਰ ਸਕਦਾ। ਫੇਰ ਨਿਆਂ ਕਾਰ ਉਸ ਨੂੰ ਬਦ ਦੁਆ ਦਿੰਦਾ ਹੈ ਕਿ ਤੂੰ ਵੀ ਇਸ ਜਹਾਨ ਤੋਂ ਉਜੜ ਕੇ ਜਾਵੇ ਇਹ ਸੱਚ ਹੈ।
    ਜਿਸ ਦੇ ਹੱਥ ਫੈਸਲਾ ਕਰਨ ਦੀ ਕਲਮ ਹੋਵੇ ਉਹ ਸਹੀ ਨਾ ਚਲਾਵੇ। ਫੇਰ ਰੱਬ ਦੀ ਕਲਮ ਉਲਟ ਚੱਲਦੀ ਹੈ ਤੇ ਉਹ ਸਭ ਤੋਂ ਵੱਡੀ ਅਦਾਲਤ ਹੈ। ਗੁਨਾਹਗਾਰ ਸੜਕਾ ਤੇ ਘੁੰਮਦੇ ਆ ਤੇ ਹੱਕਦਾਰ ਜੇਲਾ ਕੱਟਦੇ ਆ। ਇਹ ਨਵੀਂ ਕਹਾਣੀ ਨਹੀਂ ਇਹ ਰੀਤ ਪੁਰਾਣੀ ਹੈ।

  • @LovelySingh-sl6fs
    @LovelySingh-sl6fs Před 29 dny +2

    Shri waheguru ji Sahay Ji

  • @darshansinghkotia4072

    ਏਥੇ ਇਤਿਹਾਸਕ ਗੁਰਦੁਆਰਾ ਸਾਹਿਬ ਹੈ
    ਆਸਾਮ ਦਾ ਜਿਲਾ ਹੈ
    Duty 1995 ਕੀਤੀ

  • @gurjeetentertainment8001
    @gurjeetentertainment8001 Před 26 dny +1

    Good reports

  • @jasbirsing6568
    @jasbirsing6568 Před 22 dny

    Dan Dan guru ramdas ji tara shukar ha

  • @KrishnaDevi-ct8rk
    @KrishnaDevi-ct8rk Před 27 dny

    Very emotional story explained nicely and slowly 😭

  • @BaljitSingh-eq4uh
    @BaljitSingh-eq4uh Před 24 dny +2

    Eh kahani Mai ajj to 40 year pehla ek magazine ch padhi si,Mai bhi 62 year's toh Assam hi rehna(manohar kahania magazine ch)

  • @parminderpanesar600
    @parminderpanesar600 Před 23 dny

    What a real story. Waheguru Ji!

  • @gurmailsidhu9129
    @gurmailsidhu9129 Před 14 dny +1

    ਕਿਸਮਤ ਦਾ ਚੱਕਰ ਪੈਦਾ ਹੈਤਾਂ ਬੰਦੇ ਦੇ ਹੱਥ ਵਸ ਨਹੀਂ ਰਹਿੰਦਾ।

  • @JagdevSingh-mv3rr
    @JagdevSingh-mv3rr Před 29 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @sashpalsharma5675
    @sashpalsharma5675 Před 22 dny +2

    ਇਹੋ ਜਿਹੀਆਂ ਸਟੋਰੀਆਂ ਹੋਰ ਵੀ ਸੁਣਾਓ ਇਹ ਪਿਛਲੇ ਜਨਮ ਦੀ ਕੋਈ ਇਹਨਾਂ ਦੀ ਗੱਲ ਹੈ

  • @narinderkaur4070
    @narinderkaur4070 Před měsícem +3

    Intersting crime story

  • @reflect9715
    @reflect9715 Před měsícem

    Well explained

  • @sukhpreetsingh5191
    @sukhpreetsingh5191 Před 4 dny

    👌👌👍👍

  • @amarjitkaur831
    @amarjitkaur831 Před dnem

    Bahut hi dukhdaai

  • @Graceofgod01
    @Graceofgod01 Před 27 dny +2

    Saraswati pooja is Basant panchmi..celebrated in BENGAL MAINLY .

  • @amrindersingh8210
    @amrindersingh8210 Před měsícem +6

    ਉਨ੍ਹਾਂ ਨੇ ਇਹ ਨਹੀਂ ਪੁਛਿਆ ਕਿ ਮਾਂ ਤੇ ਭੈਣ ਕਿਥੇ ਹਨ

  • @Sarv_Dharam
    @Sarv_Dharam Před měsícem +1

    Waheguru ji

  • @SajriSaverNews
    @SajriSaverNews Před měsícem

    Well explained Dear

  • @deviltiwanapro5531
    @deviltiwanapro5531 Před 27 dny +6

    ਇਨੇ ਦਿਨਾ ਚ ਕੁੜੀਆ ਨੇ ਆਪਣੀ ਮਾ ਤੇ ਭੈਣ ਵਾਰੇ ਪੁਛਿਆ ਹੀ ਨੀ ਗੱਲ ਹਜਮ ਨੀ ਹੋਈ

  • @PargatSingh-vo5ob
    @PargatSingh-vo5ob Před 28 dny +1

    Waheguar g waheguarg g

  • @makhansinghghuman3993
    @makhansinghghuman3993 Před 25 dny +7

    Picture ta tusi ida lai vi, jida tuhanu fansi hoi hundi.

  • @harmandhaliwal8598
    @harmandhaliwal8598 Před měsícem +7

    ❤❤

  • @HarmanSingh-zv1oh
    @HarmanSingh-zv1oh Před 15 dny

    Cool😊

  • @savinderlamba9904
    @savinderlamba9904 Před 26 dny +1

    ਵਿਨਾਸ਼ ਕਾਲ ਵਿਪਰੀਤ ਬੁੱਧੀ ।

  • @amarjitkaur831
    @amarjitkaur831 Před dnem

    Very interesting ,sad
    But very long boring

  • @user-wq5qw4rm4s
    @user-wq5qw4rm4s Před 22 dny +1

    ਜਿਹੜੇ ਪੈਸੇ ਦੇ ਕੇ ਲੱਗੇ ਸਨ ਮੇਰਾ ਖਿਆਲ ਹੈ ਸ਼ਾਇਦ ਉਹ ਕਾਨੂੰਨ ਨੂੰ ਚੰਗੀ ਤਰਾਂ ਨਾ ਜਾਣਦੇ ਹੋਣ 🦓🦓

  • @PritpalSingh-jd9te
    @PritpalSingh-jd9te Před 28 dny

    👍 right 👍

  • @TraderRahul
    @TraderRahul Před 27 dny +4

    Thumnail to menu lagea judge di photo he.

  • @reenasidhu9180
    @reenasidhu9180 Před 29 dny

    Thanku for sharing the storie🇺🇸

    • @user-sj7uz4vs3d
      @user-sj7uz4vs3d Před 15 hodinami

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ.ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ ਵੀਰੇ

  • @balrajsingh-pd3rm
    @balrajsingh-pd3rm Před 29 dny +2

    Dhobddi ਸਾਹਿਬ

  • @ReshamSingh-tm2pl
    @ReshamSingh-tm2pl Před 21 dnem

    Kahani bahut dukhdyek c mn dukhi hoya hai.

  • @SanjayKumar-oc2mv
    @SanjayKumar-oc2mv Před 2 dny

    🙏🙏🙏🙏

  • @RajwinderKaur-jc6lh
    @RajwinderKaur-jc6lh Před 15 dny

    Waheguru ji.😢😢

  • @user-kz7ww6sm4v
    @user-kz7ww6sm4v Před 19 dny

    Good job

  • @thehunterking8711
    @thehunterking8711 Před měsícem +32

    ਬਹੁਤ ਸਲੋ ਕਹਾਣੀ ਸੁਣਾਈ, ਥੋੜਾ ਤੇਜ ਚੱਲਿਆ ਕਰੋ

    • @reflect9715
      @reflect9715 Před měsícem +4

      Playback speed 1.25x on 🥺 kr lo

    • @gillshavinder9790
      @gillshavinder9790 Před měsícem +2

      ਸਾਹ ਲੈਣ ਚ ਥੋੜ੍ਹੀ ਤਕਲੀਫ ਹੈ

    • @thehunterking8711
      @thehunterking8711 Před 29 dny +1

      ਕਿਉਂਕਿ ਜ਼ਮਾਨਾ ਤੇਜ ਰਫਤਾਰ ਹੈ

    • @vishalsaboo564
      @vishalsaboo564 Před 28 dny

      2x😂😂

    • @harmansandhu4752
      @harmansandhu4752 Před 27 dny

      ​@@gillshavinder9790 vah vah what a nice thing to say teh apna apna nal e keni respect

  • @naibsingh5273
    @naibsingh5273 Před měsícem +8

    ਉਸ ਜੱਜ ਨੂੰ ਪੰਜਾਬ ਪੁਲਿਸ ਨੂੰ ਦੇਣਾ ਚਾਹੀਦਾ ਸੀ ਸੱਭ ਕੁਝ ਦੱਸ ਦੇਣਾ ਸੀ

  • @darshansingh7013
    @darshansingh7013 Před měsícem +5

    Excellent

  • @GurmeetKaur-fw8tg
    @GurmeetKaur-fw8tg Před 20 dny

    1970-1976 de time vich eho jahi tragedy da hona hi bahut hi surprised wali gall hai Agar usdi wife di koi problem c or koi apsi husband wife da koi problem v hai jo every time servant c ohna tau v d I G nu kujh pta lag skda c ki ohna de apsi( Husband wife) wich kis point te apas mey dono rehte the

  • @kulvirpurewal6117
    @kulvirpurewal6117 Před 12 dny

    Rab. Jadon. Marda. Mat. Marda

  • @ManjitSingh-cu4wf
    @ManjitSingh-cu4wf Před měsícem +9

    Panjab police nu de dena si sabh kuch judge ne das dena si

    • @thehunterking8711
      @thehunterking8711 Před měsícem +1

      ✅️

    • @user-mw2vt4wy6c
      @user-mw2vt4wy6c Před 29 dny +2

      😂Punjab police paisa la ke case khatm kar dena si😂

    • @ManjitSingh-cu4wf
      @ManjitSingh-cu4wf Před 29 dny +2

      @@user-mw2vt4wy6c pm di taraz te bjp join karo sabh kuch maaf

    • @thehunterking8711
      @thehunterking8711 Před 29 dny

      @@user-mw2vt4wy6c Koi Chance He Nahi Tha, Kyoki Judge Ka Sala Bhi Police Mein He Tha, Aise Kaise Case Khatam Kr Dete, Abhe Ballu...

  • @surinderpalsingh4474
    @surinderpalsingh4474 Před měsícem

    I served in army dubri assam

  • @goldysandhu4630
    @goldysandhu4630 Před měsícem +2

    Wah oye shera mera bahut dil karda si ke koi punjabi crime tak de shamsi vangu sachia saaf suthria kahaniya leke aawe te sanu saunave tuhada channel subscribe kar kia veerre

  • @santoshbaikutiyw360
    @santoshbaikutiyw360 Před 28 dny +1

    Sachai naal hi Dafan ho gi eh theek nahi hoya Remand tey sachhai samney Aani chahi di si

  • @rubisandhu6177
    @rubisandhu6177 Před 28 dny +7

    ਬਹੁਤ ਬਹੁਤ ਅਫਸੋਸ ਬਹੁਤ ਮਾੜੀ ਘਟਨਾ ਸੁਣ ਕੇ ਦਿਲ ਰੋਣ 😢ਲੱਗ ਪਿਆ 🙏🙏😭😭😭😭

  • @parvinderkaur6050
    @parvinderkaur6050 Před 21 dnem

    Very sad and strange story.

  • @kulwantbassi7675
    @kulwantbassi7675 Před měsícem

    Boht tragic story c.

  • @TejinderSingh-yv5cr
    @TejinderSingh-yv5cr Před měsícem +2

    Etthe gurudwara sahib bhi sushobhat hun brahamputra nadi de kande

  • @RandomWRLDW
    @RandomWRLDW Před 29 dny

    🙏🙏

  • @shubhneetkaursandhu
    @shubhneetkaursandhu Před 10 dny

    👍🏻

  • @shinegautam7496
    @shinegautam7496 Před 28 dny +2

    Je kite raaz dass dinde ta thodi tasalli ho jani c.

  • @pargatsinghchahal9221
    @pargatsinghchahal9221 Před měsícem +5

    Dubhri means dhobdi Sahib jithe 9th Guru teg Bahadur Sahib ji gae c

  • @thehunterking8711
    @thehunterking8711 Před měsícem +6

    ਕਿਸੇ ਘਟੀਆ ਕਾਰਨ ਕਰਕੇ ਹੀ ਜੱਜ ਨੇ ਇਹ ਕਤਲ ਕੀਤੇ ਹੋਣਗੇ

  • @BalvirKaur-he9ed
    @BalvirKaur-he9ed Před 28 dny

    🙏 36:22

  • @harrybrar2935
    @harrybrar2935 Před měsícem +5

  • @jpsbindra6414
    @jpsbindra6414 Před 19 dny

    Kangana is a dubious and a manipulative character and can perform any activity. She may have commented something to let down Punjab or their people which may have been the root cause. Investigation must take place and action taken

  • @gmg4010
    @gmg4010 Před 22 dny

    V v sad indeed.

  • @BalwinderSingh-tl6js
    @BalwinderSingh-tl6js Před měsícem +2

    50

  • @ritivishal4819
    @ritivishal4819 Před 25 dny

    Good job..je story thora fast cover kro ta video hor intresting hovegi

  • @manpalsingh800
    @manpalsingh800 Před 27 dny +2

    Sir 1970 vich mobile ni c

  • @nirmalakaur3798
    @nirmalakaur3798 Před 29 dny +1

    Very interesting story siras u told this story😊

  • @JaswinderSingh-ge9ne
    @JaswinderSingh-ge9ne Před 29 dny +1

    V bad so sad 😔

  • @tejinderkaur5820
    @tejinderkaur5820 Před 19 dny

    ਜੱਜ ਨੇ ਕੁਝ ਗਲਤ ਕੰਮ ਕੀਤਾ ਹੌਵੇਗਾ

  • @user-ef3ou1qr5b
    @user-ef3ou1qr5b Před 24 dny

    Hanji eh story shamsh tahir khan suna chuke hai crime Tak te, oh judge nu mile v si, but judge ne murder kyun keeta oh ni hje tak pta lgya na osne daseya, os judge ne suicide karn di v koshish keeti but police ne bacha lya, baad ch faansi ho gayi si, but judge ne kyun mareya family nu osne eh kade ni daseya, osne family da Raaz bahr ni aaun ditta

  • @kaurslife6
    @kaurslife6 Před měsícem +2

    Reason behind is ...3daugters ..koi beta na hona ....judge nu ahi gll khgi ki koi beta nhi ,..🙏pkka pkka mno ja na mnno

    • @WariseSingh
      @WariseSingh Před měsícem +1

      Ho skda judge nu ehi gal da dukh ho skda nhi hor b reasoin b ho skda ji ..baki rab nu pta ja judge nu pta hona k ohne eda kyu kita ji

  • @mandeepsingh-oe1ui
    @mandeepsingh-oe1ui Před 7 dny

    Sorry

  • @KaramjeetSingh-cq8gy
    @KaramjeetSingh-cq8gy Před 18 dny

    Ver.je.Dudri.ja.......Dhubri.jethe.sri.Guru.Tag.Bhadar.je.da.Gurudura.Ha.Sahi.Dasio

  • @MohinderpalKhela
    @MohinderpalKhela Před 29 dny

    Waheguru ji mehar rakho sab te

  • @parmjeetkaurboparai6683

    Thanks

  • @manmohansingh-mt1bp
    @manmohansingh-mt1bp Před 13 dny

    U tube di title pic te sardar di pic kion layi hai.

  • @veenasood6804
    @veenasood6804 Před 27 dny

    Please translate the title in English.🙏

  • @JagjitSingh-qt7iq
    @JagjitSingh-qt7iq Před 21 dnem

    Koi navi story sunao. Ji

  • @iqbalkaur2424
    @iqbalkaur2424 Před 23 dny

    Rijan pata nahi chala is liye story' aadhuri lagti hai.

  • @thomaskalyan9347
    @thomaskalyan9347 Před 20 dny

    Lord korat nahi sasen korat fansi daorder krda 302 sasen is trial

  • @navdeepsidhu1469
    @navdeepsidhu1469 Před 29 dny

    Kukraa Chad jungle v a asaim vich