ਬਾਥਰੂਮ ਨਹਾਉਣ ਜਾਂ ਟਾਇਲਟ ਜਾਣ ਸਮੇਂ ਅੰਮਿ੍ਤਧਾਰੀ ਨੇ ਕਿਰਪਾਨ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ? Sukhvinder Singh

Sdílet
Vložit
  • čas přidán 12. 05. 2021
  • ਬਾਥਰੂਮ ਨਹਾਉਣ ਜਾਂ ਟਾਇਲਟ ਜਾਣ ਸਮੇਂ ਅੰਮਿ੍ਤਧਾਰੀ ਨੇ ਕਿਰਪਾਨ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ | Sukhvinder Singh Ludhiana
    #kirpan #amritdharisikh
    #sukhvindersinghludhiana
    #sirisahib #gurbani
    #gurbanipath

Komentáře • 233

  • @pargatsingh6423
    @pargatsingh6423 Před 3 lety +12

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਆਪ ਵਧਾਈ ਦੇ ਪਾਤਰ ਹੋ ਸੰਗਤਾਂ ਨੂੰ ਜਾਣਕਾਰੀ ਦੇਣ ਦੇ ਲਈ ਬਹੁਤ ਧੰਨਵਾਦ ਜੀ

  • @user-cu1kg2ds9h
    @user-cu1kg2ds9h Před 3 měsíci +7

    ਖਾਲਸੇ ਦੀ ਚੜਦੀ ਕਲਾ ਲਈ ਸੇਵਾ ਕਰਦੇ ਰਹੋ ਖਾਲਸਾ ਮਰਜਾਦਾ ਚ ਰਹੇ

  • @avtarart
    @avtarart Před rokem +9

    ਇਸ ਤਰ੍ਹਾਂ ਹੀ ਮਰਿਯਾਦਾ ਦਾ ਪਾਲਣ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਦਸਿਆ ਜੀ। ਵਾਹਿਗੁਰੂ ਜੀ

  • @Jitujot
    @Jitujot Před 3 lety +14

    ਆਪ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਸਿਘ ਸਾਹਿਬ ਜੀ 🙏🙏

    • @JskhalsaTailor
      @JskhalsaTailor Před 3 lety

      czcams.com/channels/AONNx-C20oJoAHe3ugNn3Q.html

  • @baljeetmakkra1159
    @baljeetmakkra1159 Před 3 lety +13

    ❤🌹🙏ਧੰਨ ਧੰਨ ਵਾਹਿਗੁਰੂ ਜੀ🙏🌹❤

  • @gurdevkaur1209
    @gurdevkaur1209 Před 3 měsíci +4

    ਸਤਿਕਾਰ। ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

    • @baljindersingh-ew3dx
      @baljindersingh-ew3dx Před 3 měsíci

      ਬਹੁਤ ਵਧੀਆ ਤਰੀਕੇ ਨਾਲ ਸਿੱਖਆ ਦਿੱਤੀ ਧੰਨਵਾਦ ਵਾਹਿਗੁਰੂ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarjinderKaur-wr5zv
    @HarjinderKaur-wr5zv Před 3 lety +9

    ਬਹੁਤ ਵਧੀਆ ਦੱਸਿਆ ਭਾਈ ਸਾਹਿਬ ਤੁਹਾਡਾ ਬਹੁਤ ਧੰਨਵਾਦ

  • @KulwantSingh-xi3bk
    @KulwantSingh-xi3bk Před 3 měsíci +12

    ਵੀਰ ਜੀ ਆਪ ਜੀ ਨੇ ਇਹ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @SATNAMSINGH-oc5sj
    @SATNAMSINGH-oc5sj Před 3 lety +6

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurtejsingh7624
    @gurtejsingh7624 Před 3 lety +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @user-gq3dt1wl4f
    @user-gq3dt1wl4f Před 22 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @ranikaur1945
    @ranikaur1945 Před 3 lety +6

    ਧੰਨਵਾਦ ਖਾਲਸਾ ਜੀ ।

  • @HarjinderSingh-vi4cv
    @HarjinderSingh-vi4cv Před 3 měsíci +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @avtarsingh3885
    @avtarsingh3885 Před 3 měsíci +2

    ਧੰਨ ਵਾਦ ਜੀ ਇਸ ਵਿਚਾਰ ਨੂੰ ਪੇਸ ਕਰਨ ਵਾਸਤੇ

  • @rajagakhar515
    @rajagakhar515 Před 3 lety +5

    Satnam Shri Waheguru Sahib Sache Patshah Ji Lok Parlok DE MALAK JI

  • @baljinderkular1821
    @baljinderkular1821 Před 3 měsíci +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਧੰਨਵਾਦ 🙏🙏🙏

  • @ramsingh-kt9rz
    @ramsingh-kt9rz Před 3 měsíci +2

    ਵੀਰ ਜੀ ਬਹੁਤ ਵਧੀਆ ਜਾਣਕਾਰੀ

  • @sandeepgabba6063
    @sandeepgabba6063 Před 2 lety +5

    Waheguru Ji ka Khalsa Waheguru JI Fateh

  • @simranjeetkaur7573
    @simranjeetkaur7573 Před 3 lety +7

    waheguru ji ka khalsa waheguru ji ki fateh
    veerji sare bandia waste dasde ne bibi waste daso jo dastar nhi sajaundi

  • @parminderjeetkaur8872
    @parminderjeetkaur8872 Před 3 lety +4

    Dhanwad singh saab ji for good knowledge 🙏🙏🙏

  • @baldevsinghriar4830
    @baldevsinghriar4830 Před rokem +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ ਖਾਲਸਾ ਆਪ ਜੀ ਜੋ ਸੰਗਤਾਂ ਨੂੰ ਬਹੁਤ ਹੀ ਕੀਮਤੀ ਬਚਨ ਸਮਝਾ ਰਹੇ ਹੋ ਆਪ ਜੀ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਥੋੜਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ਆਪ ਜੀ ਨੂੰ

  • @swarnkour3404
    @swarnkour3404 Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhbirSingh-wx2kb
    @SukhbirSingh-wx2kb Před 3 lety +1

    ਸਾਰੇ ਸ਼ੰਕੇ ਦੂਰ ਕਰ ਦਿੱਤੇ।
    ਧੰਨਵਾਦ, ਬਹੁਤ ਬਹੁਤ

  • @Waheguruwaheji
    @Waheguruwaheji Před 7 měsíci +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਵਾਹਿਗੁਰੂ ਮਿਹਰ ਕਰੇ 🙏

  • @sandeepgabba6063
    @sandeepgabba6063 Před 2 lety +1

    Waheguru Ji ka Khalsa Waheguru JI Fateh JI

  • @RajinderSingh-xu6bp
    @RajinderSingh-xu6bp Před 3 měsíci +3

    ਧਨਵਾਦ ਜੀ

  • @happycanada8720
    @happycanada8720 Před 3 měsíci

    ਬਹੁਤ ਬਹੁਤ ਧੰਨ ਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sehajveersinghjandu5520
    @sehajveersinghjandu5520 Před 3 měsíci

    Bahut vadhia jankari mili hai khalsa ji BAHUT-2 dhanvad Waheguru ji ka khalsa Waheguru ji ki fateh

  • @SATNAMSINGH-oc5sj
    @SATNAMSINGH-oc5sj Před 3 lety +3

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @GurmeetSingh-wp2gk
    @GurmeetSingh-wp2gk Před 3 lety +2

    ਧੰਨਵਾਦਜੀ

  • @SATNAMSINGH-oc5sj
    @SATNAMSINGH-oc5sj Před 3 lety +3

    ਵਾਹਿਗੁਰੂ ਸਾਹਿਬ ਜੀ

  • @parminderkaurgill9000
    @parminderkaurgill9000 Před rokem +1

    ਬਹੁਤ ਵਧੀਆ ਜਾਣਕਾਰੀ ਜੀ

  • @rampalsingh5046
    @rampalsingh5046 Před 3 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @RanjitSingh-yn3of
    @RanjitSingh-yn3of Před 3 měsíci +1

    ਵਾਹਿਗੁਰੂ ਸਾਹਿਬ ਜੀ ❤🙏

  • @jasmersingh2556
    @jasmersingh2556 Před 3 měsíci

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @AvinashSingh-tj4id
    @AvinashSingh-tj4id Před 3 lety +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕਿ ਫਤਿਹ
    ਭਾਈ ਸਾਹੀਬ ਜੀ ਅਸੀ ਕੰਪਨੀ ਦੇ ਵਿੱਚ ਕੱਮ ਕਰਦੇ ਅਾ ਤੇ ਸਾਨੁੰ ਸੀ੍ ਸਾਹੀਬ ਕਮੀਜ ਦੇ ਨਿੰਚੇ ਪਾੳੁਣ ਦਾ ਹੁਕਮ ਹੈਗਾ ਤੇ ਜਦੋ ਸਾਨੁੰ ਟੋਇਲਟ ਜਾਣਾ ਹੁੰਦਾ ਤਾ ਅਸੀ ਕਿਦਾ ਕਰੀਏ ਕਿੳੁਕਿ ਬਾਰ ਬਾਰ ਕਮਿਜ ਵਿ ਅਸੀ ਨਹੀ ਕੱਡ ਸਕਦੇ ਤਾ ਸਾਨੁੰ ਕਿ ਕਰਨਾ ਚਾਹੀਦਾ ਯਾ ਜੀ

  • @gursharan.singhgursharansi313
    @gursharan.singhgursharansi313 Před 11 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-bm6gn5dv6p
    @user-bm6gn5dv6p Před 3 měsíci

    ਬਹੁਤ ਵਧਿਆ ਵਿਚਾਰ ਸਿੰਘ ਸਾਹਿਬ ਜੀ ਦੇ ਧੰਨਵਾਦ

  • @JJJJ-bd2vn
    @JJJJ-bd2vn Před 3 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🚩🙏

  • @balwantsingh2070
    @balwantsingh2070 Před 3 lety

    ਬਹੁਤ। ਬਹੁਤ। ਧੰਨਵਾਦ। ਜੀ। ਵਹਿਗੁਰੂ। ਜੀ। ਕਾ। ਖਾਲਸਾ। ਵਹਿਗੁਰੂ। ਦੀ। ਕੀ। ਫਤਿਹ👍👍👍👍👍

  • @pardumansingh3521
    @pardumansingh3521 Před rokem

    Waheguru g..
    Bahut bahut dhanyavad Khalsa ji...

  • @waheguruji4852
    @waheguruji4852 Před 3 lety +1

    Waheguru ji ka khalsa waheguru Ji ki Fateh 🙏🙏 Veer ji

  • @gurpreetkaur1504
    @gurpreetkaur1504 Před měsícem

    ਧੰਨਵਾਦ

  • @kulwinderkaur5028
    @kulwinderkaur5028 Před 2 měsíci

    Wahaguru ji bahut bahut bahut thanks jankaari lai

  • @jasvirsingh6413
    @jasvirsingh6413 Před 3 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @kanwaljitkaur3848
    @kanwaljitkaur3848 Před 3 měsíci +1

    🙏ਵਾਹਿਗੁਰੂ ਜੀ 🙏

  • @SandeepKaur-vg7cu
    @SandeepKaur-vg7cu Před 3 lety +2

    🙏 Waheguru ji

  • @NarinderSingh-hd2pv
    @NarinderSingh-hd2pv Před 3 lety +2

    Satnam waheguru ji

  • @harvinderkaur9731
    @harvinderkaur9731 Před 3 měsíci

    Bahut wadaiya jankari lye Dhbad ji

  • @sandeepgabba6063
    @sandeepgabba6063 Před 3 lety +2

    WaheguruJi ka khasle Waheguru Ji Fateh Ji

  • @bhairangilsingh1709
    @bhairangilsingh1709 Před 3 lety +3

    ਵਾਹਿਗੁਰੂ ਜੀ 🙏🙏🙏👍

    • @JskhalsaTailor
      @JskhalsaTailor Před 3 lety +1

      czcams.com/channels/AONNx-C20oJoAHe3ugNn3Q.html

  • @damibrar2428
    @damibrar2428 Před rokem

    ਵਾਹਿਗੁਰੂ ਜੀ

  • @sandeepgabba6063
    @sandeepgabba6063 Před 2 lety +1

    Satnam Shri Waheguru Ji

  • @harjinderkaur6874
    @harjinderkaur6874 Před 3 měsíci

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੇ ਫ਼ਤਹਿ 🙏

  • @kantakaur4364
    @kantakaur4364 Před 3 měsíci

    WAHEGURU JI KA KHALSA 🙏🏿 WAHEGURU JI KI FATEH 🙏🏿

  • @harvinderkaur9731
    @harvinderkaur9731 Před 3 měsíci

    Waheguru ji ka khalsa waheguru ji ki Fateh

  • @sandeepgabba6063
    @sandeepgabba6063 Před 2 lety +2

    Waheguru Ji

  • @malkitkaur1466
    @malkitkaur1466 Před rokem

    Waheguru ji ka khalsa Waheguru ji Ki fateh

  • @Gurjitkaur-ri3fn
    @Gurjitkaur-ri3fn Před 3 měsíci

    Waheguru g ka khalsa waheguru g ki Fateh g

  • @GagandeepSingh-ze7rc
    @GagandeepSingh-ze7rc Před 3 lety +1

    ਵਾਹਿਗੁਰੂ ਜੀ ❤❤

    • @JskhalsaTailor
      @JskhalsaTailor Před 3 lety

      czcams.com/channels/AONNx-C20oJoAHe3ugNn3Q.html

  • @sukhvindersinghnagi9752
    @sukhvindersinghnagi9752 Před 8 měsíci +1

    Bohat Dhanwaad Professor jee

  • @sandeepgabba6063
    @sandeepgabba6063 Před 3 lety +1

    WaheguruJi ka khasle Waheguru Ji Fateh

  • @preetimultani1247
    @preetimultani1247 Před 3 lety +2

    Waheguru ji 🙏🙏🙏🙏🙏

  • @JaspalSingh-vw8uu
    @JaspalSingh-vw8uu Před rokem +1

    ਕਾਮੇ। ਬੈਠਾ। ਸ੍ਰੀ। ਸਾਹਿਬ। ਕੋਲ। ਰਖੇ। ਸੋ। ਤਨਖਾਈਅਆ। ਰਹਿਤ। ਨਾਮੇ। ਪਿਆਰਾ। ਸਿੰਘ। ਪਦਮ

  • @sarbjitdhillon4317
    @sarbjitdhillon4317 Před 3 lety

    Very nice ji waheguru waheguru ji

  • @bushansingh4536
    @bushansingh4536 Před 2 měsíci

    Waheguru ji Mehar kreo mere paribaar teh bi👏

  • @ramlalralh3752
    @ramlalralh3752 Před 3 lety +1

    Waheguru Ji 🌹🌹🌹🌹🌹🙏🙏🙏🙏🙏

  • @JarnailSingh-jo3nt
    @JarnailSingh-jo3nt Před 3 lety +3

    ਬਹੁਤ ਚੰਗੀ ਗੱਲ

  • @gurbachanakal7651
    @gurbachanakal7651 Před 3 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰ ਜੀ ਕੀ ਫਤਿਹ ਜੀ। ਪਿਆਰਿਉ, ਬੜੇ ਸਾਲਾਂ ਤੌ ਵੱਖ ਵੱਖ ਪੰਥਕ ਸੰਸਥਾਵਾਂ ਤੌ ਪੁੱਛਣ ਦੇ ਬਾਵਜੂਦ ਕਿਸੀ ਨੇ ਅੱਜ ਤੀਕ ਕੋਈ ਜੁਆਬ ਨਹੀਂ ਮਿਲਿਆ . ਕਿ ਇਹਨਾ ਪੰਜ ਕੱਕਾਰਾਂ ਵਿਚੌ ਜੇ ਕਰ ਕੋਈ ਇੱਕ ਕੱਕਾਰ ਕਿਸੀ ਕਾਰਨ ਉਤਾਰਨ ਤੌ ਕੋਈ ਜ਼ਬਰਦਸਤੀ ਮਜਬੂਰ ਕਰੇ ਤਾਂ ਕੀ ਕਰਨਾ ਚਾਹੀਦਾ ਹੈ। ਜਹਾਜ ਤੇ ਚੜ੍ਹਨ ਲੱਗਿਆ ਹੈਗਾਤ੍ਰਾ ਉਤਾਰਨ ਲਈ ਮਜਬੂਰ ਕੀਤਾ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ, ਈਨ ਮੰਨ ਕੇ ਗਾਤ੍ਰਾ ਉਤਾਰ ਦੇਣਾ ਅਥਵਾ ਡੱਟ ਕੇ ਉਤਾਰਨ ਤੌ ਨ ਕਰ ਦਿੱਤੀ ਜਾਣੀ ਚਾਹੀਦੀ ਹੈ।, ਇਸੀ ਤਰ੍ਹਾਂ ਫੋਜ ਦੀ ਨੌਕਰੀ ਯਾ ਭੀ , ਕਿਸੀ ਕਾਲਜ ਵਿੱਚ ਦਾਖਲਾ ਲੈਣ ਲਈ ਕੇਸ ਸ਼ਹੀਦ ਕਰਵਾਣ ਯਾ ਨਾਂਹ ਕਰਵਾਣ ਬਾਰੇ ,ਦਸਿਆ ਜਾਵੇ, ਕਿਉੰਕਿ SGPC ਤੇ ਜਥੇਦਾਰ ਸ੍ਰੀ ਅਕਾਲ ਤੱਖਤ ਵਲੌ ਇਸ ਮਾਮਲੇ ਤੇ ਅਣਮਿਥੇ ਸਮੇਂ ਤੌ ਚੁਪੀ ਧਾਰ ਕੇ ਕੋਮ ਨੂੰ ਜਾਣ ਕੇ ਇਸ ਦੁਭਿਦਾ ਵਿਚ ਪਾਇਆ ਹੋਇਆ ਹੈ। ਮੈਂ ਖੁਦ ਇਹਨਾ ਸੰਸਥਾਵਾਂ ਵਿੱਚ ਕਈ ਚਕੱਰ ਲਗਾ ਚੁੱਕਿਆ ਹਾਂ, ਪਰ ਕੋਈ ਉਤਰ ਨਹੀਂ ਮਿਲਿਆ,

    • @gurbachanakal7651
      @gurbachanakal7651 Před 3 měsíci

      ਮੇਰਾ ਇਹ ਪ੍ਰਸ਼ਨ ਸਾਰੇ ਸਿੱਖ ਸੰਸਾਰ ਵਾਸਤੇ ਹੈ, ਕਿਉੰਕਿ ਸਾਡੇ ਅਜੋਕੇ ਕੋਮੀ ਜਥੇਦਾਰ, ਰਾਗੀ ਜਥੇ ਤੇ ਕਥਾਕਾਰ ਆਦਿ ਸਾਰੇ ਅਪਣੇ ਗਾਤ੍ਰੇ ਉਤਾਰ ਕੇ ਹੀ ਜਹਾਜ਼ੀ ਸਫ਼ਰ ਕਰਦੇ ਹਨ। ਕੀ ਇਹ ਸਿੱਖੀ ਮਰਿਯਾਦਾ ਦੀ ਉਲੰਘਣਾ ਨਹੀਂ ਹੈ 🙏🏻🙏🏻🙏🏻🙏🏻🙏🏻

  • @akempreet8677
    @akempreet8677 Před 4 měsíci +1

    Waheguru mehar kri

  • @kulwantbedi4669
    @kulwantbedi4669 Před 3 lety +1

    Valuable information

  • @khalsafatehsingh1341
    @khalsafatehsingh1341 Před 3 lety +1

    Hnji

  • @thind8264
    @thind8264 Před rokem

    ਬਹੁਤ ਵਧੀਆ ਜੀ

  • @ParamjitSingh-ke9hx
    @ParamjitSingh-ke9hx Před 3 měsíci

    Waha guru ji waha guru ji

  • @dilshauksinghbalbal5264
    @dilshauksinghbalbal5264 Před 3 měsíci

    Dhanwad khalsa ji

  • @kulwantbedi4669
    @kulwantbedi4669 Před 3 lety +1

    Waheguru ji

  • @janoonnetworking5223
    @janoonnetworking5223 Před 3 lety +26

    ਖਾਲਸੇ ਦਾ ਕੰਮ ਹੈ ਤਿਆਰ ਬਰ ਤਿਆਰ ਰਹਿਣਾ ਅਤੇ ਕਿਸੇ ਗੱਲ ਦਾ ਵਹਿਮ ਨਹੀਂ ਕਰਨਾ ॥ ਕੇਸ ਹੀ ਕੁਦਰਤੀ ਕਕਾਰ ਹਣ ਅਤੇ ਗੁਰੂ ਦੀ ਮੋਹਰ ਹਣ ॥ ਖਾਲਸੇ ਨੂੰ ਚਾਰ ਕੁਰਹਿਤਾਂ ਤੋਂ ਬਚਕੇ ਰਹਿਣਾ ਹੈ ਜੀ ॥ ਬਿਨਾਂ ਗਾਤਰੇ ਵਾਲੀ ਛੋਟੀ ਕਿ੍ਪਾਨ ਵੀ ਨਹਾਉਣ ਵੇਲੇ ਧਾਰਨ ਕਰ ਸਕਦੇ ਹੋ ॥ ਖਾਲਸੇ ਦਾ ਨਿਤਨੇਮ ਖਾਲਸੇ ਨੂੰ ਰੋਜ ਚਾਰਜ ਰਖਦਾ ਹੈ ॥ ਕਕਾਰ ਧਾਰਨ ਕਰਕੇ ਨਿਤਨੇਮ ਨਹੀਂ ਕਰਨਾ ਵੀ ਗਲਤ ਹੈ ॥ ਮੇਰੇ ਕੋਲ ਅੇੈਸੇ ਗੁਰੂਦੁਆਰੀਆਂ ਦੇ ਹਵਾਲੇ ਨੇ ਜਿਨ੍ਹਾਂ ਦੇ ਕਿਸੇ ਵੀ ਮੈਂਬਰ ਨੇ ਅੰਮ੍ਰਿਤ ਨਹੀਂ ਛਕਿਆ ॥

  • @billuwalia6759
    @billuwalia6759 Před 3 lety

    Thank you ji

  • @fagunbhari2873
    @fagunbhari2873 Před 3 měsíci

    Veer ji jankari bahut bahut dhanwad ji

  • @heenaranirani2966
    @heenaranirani2966 Před rokem

    Waheguru
    Jii
    🙏🙏

  • @gursharansinghsingh7930
    @gursharansinghsingh7930 Před 3 měsíci

    Whagurugi markanaji 🙏🙏🙏

  • @KaramjeetKaur-sm8ie
    @KaramjeetKaur-sm8ie Před rokem

    Weheguru ji meher kro ji ❤️

  • @kulwantbedi4669
    @kulwantbedi4669 Před 3 lety +2

    Nice information.

  • @hsingh7811
    @hsingh7811 Před 3 lety +1

    Bahut badiya veer ji

  • @karamjitkaur6793
    @karamjitkaur6793 Před 3 měsíci +1

    Thanks veer ji ❤❤🎉❤

  • @darshansingh5611
    @darshansingh5611 Před rokem

    Waheguru waheguru ji

  • @BaljeetKaur-kl3be
    @BaljeetKaur-kl3be Před 3 měsíci

    Waheguru jika khalsa wahegurujiki fathe waheguru ji m vi amrit daari ha ji 14 15 saal to m bi ik algh rkhi hoi h isnaan karn sme pa ledi ha ji

  • @neenakaur7559
    @neenakaur7559 Před rokem

    Waheguru ji 🙏🙏

  • @JagjeetSingh-jb6ui
    @JagjeetSingh-jb6ui Před rokem

    Bhai sahab ji tu c bhut achhi gal dsi he ji

  • @RajanSingh-pn4ms
    @RajanSingh-pn4ms Před 3 lety

    Waheguru g

  • @preetsingh4691
    @preetsingh4691 Před 2 měsíci

    Thank you

  • @sewasingh5369
    @sewasingh5369 Před 3 měsíci +2

    Punjab wich Ek Pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Punjabiya nu85%Sarkari aur Paraivet nokriya ditti jawe. Punjab wich Ek Subject Punjabi Parai Jawe.

  • @anshdeep6598
    @anshdeep6598 Před 3 měsíci

    Waheguru ji waheguru ji🙏🙏

  • @ParminderSingh-mo3ef
    @ParminderSingh-mo3ef Před 3 měsíci

    Waheguru ji ❤🎉🎉🎉

  • @harwindersingh5965
    @harwindersingh5965 Před 8 měsíci +3

    Good

  • @RajinderKaur-yg7dd
    @RajinderKaur-yg7dd Před 3 měsíci

    waheguru ji 🙏🙏

  • @surinderkaur144
    @surinderkaur144 Před 3 měsíci

    Waheguru ji waheguru ji

  • @narindersingh-gw4fp
    @narindersingh-gw4fp Před 3 lety +1

    Bilkul Theek kiha ji

  • @SatnamSingh-wt6gp
    @SatnamSingh-wt6gp Před rokem

    Waheguru ji y

  • @zorasingh8868
    @zorasingh8868 Před 3 měsíci

    Thanks