ਕੰਘਾ ਵਿਸਰ ਜਾਣ ਤੋਂ ਬਾਅਦ ਏਦਾਂ ਕਰੋ || Kanghe Di Maryada || ਕੰਘੇ ਦੀ ਮਰਿਆਦਾ || Giani Gurpreet Singh Ji

Sdílet
Vložit
  • čas přidán 3. 05. 2022
  • Maryada About Kangha (Five Kakars)
    ਕੰਘੇ ਦੀ ਮਰਿਆਦਾ (ਪੰਜ ਕਕਾਰ)
    ਗਿਆਨੀ ਗੁਰਪ੍ਰੀਤ ਸਿਂਘ ਜੀ

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurpreetSinghJi
    #maryada #gurugobindsinghji #ਰਹਿਤ

Komentáře • 184

  • @Dsp-no2zi
    @Dsp-no2zi Před měsícem

    Bhairu Satnam Shri Waheguru Satnam Shri Waheguru Satnam Shri Waheguru Satnam Shri Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @gianisatnamsingh448
    @gianisatnamsingh448 Před 2 lety +18

    ਬਹੁਤ ਸੁੰਦਰ ਉਪਰਾਲਾ ਹੈ ਸੰਗਤਾਂ ਲਈ
    ਏਦਾਂ ਹੀ ਸੰਗਤਾਂ ਨੂੰ ਸਹੀ ਜਾਣਕਾਰੀ ਦਿੰਦੇ ਰਹੋ ਗਿਆਨੀ ਜੀ

  • @jagdeepsingh3603
    @jagdeepsingh3603 Před 2 lety +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੈ ਆਪ ਜੀ ਤੋਂ ਨਾਲ ਗਲਤੀਆਂ ਦਾ ਸੁਧਾਰ ਹੋਇਆ ਹੈ

  • @lakhroopsarpanch1526
    @lakhroopsarpanch1526 Před 2 lety +12

    ਸਤਿਨਾਮ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਸਰਬੱਤ ਸੰਗਤਾਂ ਤੇ 🙏🏻🙏🏻🙏🏻🙏🏻🙏🏻🌷🌷🌷🌷🌷

  • @Gurmeet_kaur_khalsa
    @Gurmeet_kaur_khalsa Před 2 měsíci +1

    ਬਖਸ਼ਣ ਹਾਰ ਪਿਤਾ ਜੀ ਬਖਸ਼ ਲੈਣਾ ਮਹਾਂ ਮੂਰਖ ਹਾਂ ਪਰ ਤੇਰੇ ਬੱਚੇ ਹਾਂ 💕🌹👏

  • @DAVINDERSINGH-uq9bt
    @DAVINDERSINGH-uq9bt Před 2 lety +6

    ਵਾਹਿਗੁਰੂ ਤੇਰਾ ਸ਼ੁਕਰ ਹੈ❤️🙏🏼

  • @user-cu1kg2ds9h
    @user-cu1kg2ds9h Před 2 měsíci +1

    ਸਤ ਬਚਨ ਬਾਬਾ ਜੀ

  • @MahenderKaur-dr5tb
    @MahenderKaur-dr5tb Před rokem +1

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ਜੀ ਵਾਹਿਗੁਰੂ ਗੁਰੂ ਜੀ

  • @charanjtsingh2679
    @charanjtsingh2679 Před 2 lety +6

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @nirmladevistudio8998
    @nirmladevistudio8998 Před 2 lety +6

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻❤️❤️👏

  • @AmarjitKaur-gj3sh
    @AmarjitKaur-gj3sh Před 2 měsíci +1

    ਕੰਘਾ ਰੱਖ ਕੇਸਾਂ ਵਿਚਕਾਰ, ਕਰੀਏ ਕੇਸਾਂ ਦਾ ਸਤਿਕਾਰ

  • @inderdeepsingh8646
    @inderdeepsingh8646 Před 11 měsíci +2

    ਬਹੁਤ ਵਧੀਆ ਵਿਚਾਰ ਦਿਤੇ ਭਾਈ ਸਾਹਿਬ ਜੀ ਨੇ, ਹੈ ਤਾਂ ਸਾਡੀ ਤੁੱਛ ਬੁੱਧੀ ਪਰ ਜੇ ਕੰਘਾ ਕਰਨ ਵੇਲੇ ਕਿਸੇ ਸਾਫ਼ ਅਤੇ ਉਂਚੀ ਥਾਂ ਦੇ ਸਹਾਰੇ ਜਿਵੇਂ ਡਬਲ ਬੈਡ ਜਾਂ ਮੰਜਾ ਦੇ ਨੇੜੇ ਕੰਘਾ ਕੀਤਾ ਜਾਵੇ ਤਾਂ ਕੰਘੇ ਦੇ ਹੇਠਾਂ ਜ਼ਮੀਨ ਤੇ ਡਿਗਣ ਦੀ ਸੰਭਾਵਨਾ ਨੂੰ ਘਟਾਇਆ ਜਾ ਸਕਦਾ ਹੈ। ਬਾਕੀ ਕੰਘਾ ਡਿਗਣਾ ਕਈ ਵਾਰ ਸੁਭਾਵਿਕ ਹੈ ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਹੈ।

  • @sukhdavesingh6554
    @sukhdavesingh6554 Před 2 měsíci

    ਬਾਬਾ🎉ਜੀ🎉ਹ ਰ ਰੋਜ🎉ਇਹ🎉ਗੱਲ੍ਹਾ🎉ਸਬਾਵਕ🎉ਰੋਜ🎉ਹੀ 🎉ਹੋ 🎉ਜਾ ਦੀਆ🎉ਹਨ🎉ਕਿੳ🎉ਕੇ। ਇਸਾਨ🎉ਨਹੀਂ 🎉ੳਦਾ🎉ਇਹ🎉ਗਲਤੀਆ

  • @azadwindersingh5597
    @azadwindersingh5597 Před 3 měsíci +1

    Waheguru ji🙏🙏🙏🙏🙏

  • @SatnampawarPawar-tc2zi
    @SatnampawarPawar-tc2zi Před 2 měsíci

    Waheguru ji je sir te kes hi na rehab fir ki kare

  • @kulwantrai8640
    @kulwantrai8640 Před 2 lety +3

    ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @kimikimi4343
    @kimikimi4343 Před 2 měsíci +1

    ਭਾਈ ਸਾਹਿਬ ਜੀ ਰਾਤ ਨੂੰ ਵੀ ਕੰਘਾ ਕੇਸਾਂ ਵਿੱਚ ਹੀ ਰੱਖਣਾ ਹੈ ਜੀ

  • @naturelover2347
    @naturelover2347 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sunnydeol2362
    @sunnydeol2362 Před 2 lety +3

    ਧੰਨ ਗੁਰੂ ਧੰਨ ਗੁਰੂ ਪਿਆਰੇ ਜੀ 💐🍀💐🍀💐🍀💐🙏🙏🙏🙏

  • @gavydeol1085
    @gavydeol1085 Před 2 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।🙏🏻🙏🏻

  • @Rajwinderkaur-su8lo
    @Rajwinderkaur-su8lo Před 11 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @jasveerkaur5383
    @jasveerkaur5383 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Navpreet_Singhx
    @Navpreet_Singhx Před rokem +1

    Thanvaad khalsa Ji... Es maryaada baare dasan lyi❤

  • @PoluBaba9
    @PoluBaba9 Před rokem +3

    👌🙏🙏🙏🙏🙏🙏🙏🙏👌🙏🙏🙏🙏🙏🙏🙏🙏🙏🙏

  • @gurbirsingh6341
    @gurbirsingh6341 Před 2 měsíci +1

    Very.
    Very nice

  • @paramjitkaur6638
    @paramjitkaur6638 Před 2 lety +4

    Thanks gyani ji

  • @kulwantrai8640
    @kulwantrai8640 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaskaranchahal6687
    @jaskaranchahal6687 Před 2 měsíci

    ਵਾਹਿਗੁਰੂ ਜੀ

  • @navisinghkhalsa3592
    @navisinghkhalsa3592 Před 2 lety +4

    ❤🙏

  • @karmsingh4103
    @karmsingh4103 Před 2 lety +5

    Very informative 🌸🙏🙏❤️

  • @KaramjeetkaurSidhu-qt3zr
    @KaramjeetkaurSidhu-qt3zr Před 11 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @SATNAMSINGH-oc5sj
    @SATNAMSINGH-oc5sj Před 2 lety +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❣️❣️

  • @kuldeepkaur8538
    @kuldeepkaur8538 Před 2 lety +3

    Waheguru ji

  • @mummymummy1517
    @mummymummy1517 Před 2 lety +3

    🙏🙏🙏🙏🙏🙏🙏🙏

  • @rajinderkaur7753
    @rajinderkaur7753 Před 2 lety +2

    ਧੰਨਵਾਦ,, ਵਾਹਿਗੁਰੂ ਜੀ 🙏🙏

  • @satnamsingh1039
    @satnamsingh1039 Před rokem

    ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @GurdeepSingh-xx4tt
    @GurdeepSingh-xx4tt Před 2 lety +1

    🙏🙏🙏🙏

  • @tanbirsingh777
    @tanbirsingh777 Před 2 lety +1

    ਵਾਹਿਗੁਰੂ ਜੀ ਕੀ ਫਤਿਹ ਜੀ

  • @BabaKamaljeetSinghmajhi

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @khalsawarrior1506
    @khalsawarrior1506 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @rajinderkour8814
    @rajinderkour8814 Před 2 měsíci

    waheguru ji aapnae bachea diae pulla wakshae ji maf karnae asie pulnhar ha satguru ji🙏🏻🙏🏻

  • @BabasukhwantSingh
    @BabasukhwantSingh Před 2 měsíci

    Waheguru ❤️ ❤️ ❤️ ❤️ ❤️

  • @HarjitKaur-ns1xn
    @HarjitKaur-ns1xn Před 2 měsíci

    Wahaguru ji Maher rakhan ji Ang sang Shai raho ji

  • @sandeepsingh3779
    @sandeepsingh3779 Před 2 měsíci

    Waheguru Ji

  • @Akali_Sukhjinder_Singh_Gsp

    ❤❤

  • @JaskaranSingh-cy2wu
    @JaskaranSingh-cy2wu Před 2 lety

    Waheguru g

  • @charanjitsingh8784
    @charanjitsingh8784 Před 2 lety

    Dhan Waheguru ji

  • @jaswantkaur9875
    @jaswantkaur9875 Před 2 lety

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭ ਦੇ ਸਿਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏

  • @Kavishsharma1923
    @Kavishsharma1923 Před 2 lety

    Waheguru ji 🙏

  • @amanjeetsingh730
    @amanjeetsingh730 Před rokem

    ਵਾਹਿਗੁਰੂ

  • @SATNAMSINGH-oc5sj
    @SATNAMSINGH-oc5sj Před 2 lety

    ਵਾਹਿਗੁਰੂ ਸਾਹਿਬ ਜੀ

  • @Deepdhillon123
    @Deepdhillon123 Před rokem

    🙏🌸🙏

  • @urmilaranarana1046
    @urmilaranarana1046 Před 2 lety

    🙏🙏🙏

  • @kuldeepsonu609
    @kuldeepsonu609 Před 2 lety

    Bahut khoob

  • @Bhupindersingh-yl6xe
    @Bhupindersingh-yl6xe Před 2 lety

    ਵਾਹਿਗੁਰੂ ਵਾਹਿਗੁਰੂ ਜੀ

  • @khalsa96.
    @khalsa96. Před rokem

    ਵਾਹਿਗੁਰੂਜੀ 🙏

  • @kanwaljitsingh7216
    @kanwaljitsingh7216 Před 2 lety

    Waheguru g ka khalsa waheguru g ki fathe ji 🙏🙏

  • @charanjitsingh8784
    @charanjitsingh8784 Před 2 lety

    Waheguru ji ka khalsa waheguru ji ki fateh giani ji

  • @simranpreet3700
    @simranpreet3700 Před 2 lety

    🙏 satnam Sri waheguru ji 🙏

  • @gsinghgsingh8393
    @gsinghgsingh8393 Před 2 lety

    Waheguru ji ka khalsa waheguru ji ki fateh bhai sahib ji

  • @user-qc2ky9xr2l
    @user-qc2ky9xr2l Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ👏🏽

  • @tanveersingh3368
    @tanveersingh3368 Před rokem

    Waheguru ji ka kalsha waheguru ji ki Fatah ji

  • @gurjantkaur6401
    @gurjantkaur6401 Před 2 lety +1

    Waheguru ji da Khalsa waheguru ji di fateh ji 🙏🙏🙏 waheguru waheguru waheguru waheguru waheguru 🙏🙏🙏🙏 waheguru waheguru waheguru waheguru waheguru 🙏🙏🙏🙏🙏 waheguru waheguru 🙏🙏🙏

  • @kp1769
    @kp1769 Před 2 lety

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏

  • @jeetsingh1869
    @jeetsingh1869 Před 2 měsíci

    Waheguru

  • @amankingra268
    @amankingra268 Před 2 lety +1

    🙏🙏🙏🙏🙏

  • @sharanjitsingh8242
    @sharanjitsingh8242 Před 2 lety +12

    ਗਿਆਨੀ ਜੀ ਸੁੱਖਾ ਪੀਣਾ ਗੁਰਮਤਿ ਹੈ ਏਦੇ ਬਾਰੇ ਜਾਣਕਾਰੀ ਦਿੱਤੀ ਜਾਵੇ

  • @babalsinghtiwana5877
    @babalsinghtiwana5877 Před 2 lety +3

    🙏

  • @kamaljitchohan4885
    @kamaljitchohan4885 Před 2 lety

    Waheguru Ji Ka Khalsa waheguru Ji Ki Fathey 🙏🏽 Thanks bhai sahib it’s happen with me too , thanks a lot , sometimes fell down on the floor , Thanke again🙏🏽🙏🏽

  • @gursimranjitsingh5099
    @gursimranjitsingh5099 Před 8 měsíci

    Waheguru ji fulla tu badd sehaj path rakhna Chahida ja fir full chugan tu pehla path rakhna chahida

  • @GurmeetSingh-ur5pp
    @GurmeetSingh-ur5pp Před 2 lety

    ਗੁਰੂ ਫ਼ਤਹਿ ਖਾਲਸਾ ਜੀ ਗੱਲ ਤੁਹਾਡੀ ਬਰੀ ਵਧੀਆ ਹੈ ਜੀ ਸਿਰ ਤੇ ਕੇਸ ਰਹਿ ਹੀ ਨਹੀਂ ਗਏ ਕੰਘਾ ਕਿਵੇਂ ਰੱਖੀਏ ਜਰੂਰ ਦੱਸਣਾ ਜੀ

  • @baljitkaursidhu4846
    @baljitkaursidhu4846 Před 2 lety

    TQ so much Giani ji very nicely explain kangga fell down we just carry and use thanks. Again for explaining the mariadah 🙏🙏🙏

  • @mypride
    @mypride Před 2 lety +1

    Raj karega Khalsa ⚔️

  • @barjindersingh4238
    @barjindersingh4238 Před 2 lety +2

    ਵਾਹਿਗੁਰੂ ਜੀ ਜਿਹੜੇ ਗੁਰਮੁਖ ਵਿਦੇਸ਼ ਜਾਂਦੇ ਹਨ ਸਿਰੀ ਸਾਹਿਬ ਲਵਾ ਲਈ ਜਾਂਦੀ ਹੈ ਉਸ ਹਾਲਤ ਵਿੱਚ ਸਿੱਖੀ ਕਮਾਉਣੀ ਚਾਹੀਦੀ ਹੈ ਕਿ ਵਿਦੇਸ਼ਾਂ ਵਿਚ ਜਾਣਾ ਚਾਹੀਦਾ ਹੈ

    • @amriksingh3007
      @amriksingh3007 Před 2 lety

      ਮੇਰਾ ਵੀ ਇਹੋ ਸੁਆਲ ਹੈ ਗਿਆਨੀ ਜੀਓ ਜਰੂਰ ਦਸਣਾ

    • @gianigurpreetsinghji
      @gianigurpreetsinghji  Před 2 lety +1

      ਇਸ ਬਾਰੇ ਵੀਡੀਓ ਏਸੇ ਚੈਨਲ ਉਪਲਬਧ ਹੈ

  • @Rebel.s.king.9004
    @Rebel.s.king.9004 Před 2 lety +1

    ਬਹੁਤ ਬਹੁਤ ਧੰਨਵਾਦ ਜੀ 🙏🙏

  • @charanjitsingh8784
    @charanjitsingh8784 Před 2 lety

    Dhanwad giani ji

  • @nancykaur4314
    @nancykaur4314 Před 2 lety +1

    Waheguru ji, thanks for sharing good wichar 🙏🙏🙏🙏🙏

  • @harindersingh2377
    @harindersingh2377 Před 2 lety

    बहुत-बहुत shukrana ji

  • @user-Harjinder
    @user-Harjinder Před 7 měsíci

    Waheguru g ka khalsa
    Waheguru g ki fateh
    Veer g kirpan bare v dasya jawe plz

  • @GurpreetSingh-cm8uj
    @GurpreetSingh-cm8uj Před 2 lety

    ਧੰਨਵਾਦ ਵੀਰ ਜੀ

  • @soapshouse9275
    @soapshouse9275 Před 2 lety +2

    👑 DHAN DHAN SRI WAHEGURU JI
    DHAN DHAN SAT GURU NANAK DEV Ji👑
    WAHEGURU JI BLESS ALL HIS CREATIONS. 🙏

  • @kiranpalgill8154
    @kiranpalgill8154 Před 2 lety

    Waheguru ji mehar kario ji 🙏🏻🙏🏻🙏🏻🙏🏻🌹🌹⛳

  • @sunnydeol2362
    @sunnydeol2362 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @jassisran3737
    @jassisran3737 Před 2 lety

    ਧੰਨਵਾਦ ਜੀ ਬਹੁਤ ਬਹੁਤ ਆਪ ਜੀ 🙏

  • @GurvinderSingh75
    @GurvinderSingh75 Před 2 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

  • @charanjitsingh8784
    @charanjitsingh8784 Před 2 lety

    🙏🙏🙏❤️❤️❤️

  • @rajnishkaur1549
    @rajnishkaur1549 Před 2 měsíci

    Waheguru ji.loki te kangha aj kl kesa ch na rakh ke gatre naal nn lende hn chanan pao skuj🙏🙏

  • @punjabiStories-uq3rj
    @punjabiStories-uq3rj Před 18 dny

    Waheguru ji kirpan sahib bare v bnao ji video

  • @Goodboy00988
    @Goodboy00988 Před 2 lety +1

    Bahi sahib ji mai gurbani nalo pachar chukha ha kirpa karke ik video is topic te banao pehela wala ras gurbani parn wich nahi reha 1 saal ho gya ajj gurbani pari nu

  • @ravindersinghgill314
    @ravindersinghgill314 Před 2 měsíci

    ਜੇਕਰ ਗੁਰਬਾਣੀ ਦਿਮਾਗ ਵਿੱਚੋਂ ਵਿਸਰ ਜਾਵੇ ਤਾਂ ਕਕਾਰਾਂ ਦੇ ਵਿਸਰ ਜਾਣ ਨਾਲ ਭੋਰਾ ਵੀ ਫਰਕ ਨਹੀਂ ਪੈਂਦਾ ।।

  • @reetkaur8093
    @reetkaur8093 Před 2 lety +1

    Waheguru ji tute hoye kanghe da ki krna kirpa kr dso

  • @narinderdhanjal5245
    @narinderdhanjal5245 Před 2 měsíci

    Waheguru ji agar kangha toot Jaye fir us da ki karie ji

  • @ArshdeepSingh-xt7hd
    @ArshdeepSingh-xt7hd Před rokem +1

    Mera parna raat nu sonde time khul jnda hai te fir Kanga v kesa vicho nikal jnda othe ta kujh nhi kar sakde apne walo raat no kesa vich Kanga krke knga sjja ke sonde aa bad vich sute khul jnda eh te thik hai ja galt ?

  • @HarpalSingh-nd1lo
    @HarpalSingh-nd1lo Před 2 lety

    Veer g, kaas etnae patlae ho gayae han k kanga raat nu kasaa vich nahe tikda aur ladies amuman gatrae nal laga landea han, ke sujhav ha g.

  • @mbymath9368
    @mbymath9368 Před rokem

    Kesi ishnan time kanga Kithe rakhna??

  • @sanjaysingh3472
    @sanjaysingh3472 Před rokem +1

    Baba ji sir dadi vich lakad da Kanga hi istemal karna chahida a

  • @samrathsingh4821
    @samrathsingh4821 Před 2 měsíci

    Gyani ji je sonde hoya kanga kesa to nikal jave ya dig jave. Ta ki karna chahida hai?

  • @balwindersingh1451
    @balwindersingh1451 Před 2 měsíci

    Kes ghat hon te kanga kesina vich lagda ni ki karie

  • @user-oh2op6vq4b
    @user-oh2op6vq4b Před měsícem

    Baba ji balan da juda nahi banda hai kangha ghatt balan vichon digg panda hai balan vich kangha rukda nahi is da koyi upay dasso baba ji

  • @itsgurmitsingh809
    @itsgurmitsingh809 Před 2 lety

    Veer ji mera ikk swal h amritdhari rev kachhera hi pa skda h ja mayani wala v pa skda h je sirf rev hi pa skda h ta kyu?