ਗੁਰਬਾਣੀ ਪਾਠ ਕਰਨ ਵੇਲੇ ਬਾਥਰੂਮ ਜਾਂ ਟਾਇਲਟ ਜਾਣ ਤੋ ਬਾਅਦ ਕੀ ਨਹਾਉਣਾ ਚਾਹੀਦਾ ਹੈ ਜਾਂ ਨਹੀ ? ( BATH AND TOILET )

Sdílet
Vložit
  • čas přidán 11. 12. 2019
  • ਗੁਰਬਾਣੀ ਪਾਠ ਕਰਨ ਵੇਲੇ ਬਾਥਰੂਮ ਜਾਂ ਟਾਇਲਟ ਜਾਣ ਤੋ ਬਾਅਦ ਕੀ ਨਹਾਉਣਾ ਚਾਹੀਦਾ ਹੈ ਜਾਂ ਨਹੀ ? ( BATH AND TOILET )
    BY PRO. SUKHVINDER SINGH JI
    #GURBANIPARTH #GURUGRANTHSAHIBJI
    #GURU #GURBANI #BATH
    #AAOGURBANISIKHIYE
    #PROSUKHVINDERSINGH
    #BATHROOM #WASH
    #ISHNAA #PATH

Komentáře • 902

  • @kunwarpartapsingh3888
    @kunwarpartapsingh3888 Před 3 lety +79

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਵਿਚ ਲਿਖਿਆ ਕਰੋ ਪੰਜਾਬੀ ਨੂੰ ਅੱਗੇ ਲਿਆਉਣਾ ਤੇ ਮਾਣ ਦੇਣਾ ਸਾਡੀ ਜਿਮੇ ਵਾਰੀ ਹੈ

    • @ramanvirdi3106
      @ramanvirdi3106 Před rokem +1

      🙏🙏👍👍

    • @pubgpunjabi5692
      @pubgpunjabi5692 Před rokem

      ਬਿਲਕੁਲ ਸਾਹੀ ਕੇਹਾ ਜੀ ਧੰਨਵਾਦ ਜੀ 🙏🙏

    • @babbubaljeet9145
      @babbubaljeet9145 Před rokem +1

      ਧੰਨਵਾਦ ਜੀ ਪੰਜਾਬੀ ਨੂੰ ਸਪੋਰਟ ਕਰਨ ਲਈ

    • @Gurpreet92896yy
      @Gurpreet92896yy Před 11 měsíci

      ਵੀਰ ਜੀ ਜਿਮੇ ਵਾਰੀ ਨੀ ਹੁੰਦਾ, ਜ਼ਿੰਮੇਵਾਰੀ ਹੁੰਦਾ

  • @user-tv2jz6rb4f
    @user-tv2jz6rb4f Před rokem +11

    ਸਾਡੇ ਮਨ ਦਾ ਵਹਿਮ ਕਡ ਦਿੱਤਾ ਵੈਸੇ ਵੀਰ ਮੇ ਜਿਸ ਦਿਨ ਮੇਰੇ ਨਾਲ ਐਸਾ ਭਾਣਾ ਵਰਤਦਾ ਮਨ ਵਿੱਚ ਵਹਿਮ ਆਉਂਦਾ ਪਰ ਉਸ ਦਿਨ ਜੋ ਮਨ ਹੈ ਵਹਿਮ ਨੂੰ ਦੂਰ ਕਰਨ ਲਈ ਮਨ ਬਹੁਤ ਡੂੰਘਾ ਖੂਬ ਜਾਂਦਾ🙏🙏

  • @pammiskitchen
    @pammiskitchen Před rokem +11

    ਬਹੁਤ ਹੀ ਸਰਲ ਤਰੀਕੇ ਨਾਲ ਆਪ ਜੀ ਵੱਡੇ ਵੱਡੇ ਸ਼ੰਕੇ ਦੂਰ ਕਰਕੇ ਗੁਰਬਾਣੀ ਨਾਲ ਜੋੜਦੇ ਹੋ।
    ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।

  • @user-rd8hx7sy5p
    @user-rd8hx7sy5p Před rokem +7

    ਬਿਲਕੁਲ ਸਹੀ ਗਿਆਨ । ਮੈਂ ਇਸ ਨਾਲ ਬਿਲਕੁਲ ਸਹਿਮਤ ਹਾਂ।

  • @gurchetansingh153
    @gurchetansingh153 Před 3 lety +18

    ਭਾਈ ਸਾਹਿਬ ਜੀ ਇਸ਼ਨਾਨ ਕਰਨ ਗੱਲ ਗੁਰਸਿੱਖ ਇਸ ਲਈ ਕਰਦੇ ਹਨ ਬਹੁਤ ਵਾਰ ਅਸੀਂ ਪਿਸ਼ਾਬ ਕਰਨ ਜਾਂਦੇ ਹਾਂ ਤਾਂ ਪਿਸ਼ਾਬ ਦੇ ਸ਼ਿਟੇ ਸ਼ਰੀਰ ਦੇ ਕਈ ਹਿਸਿਆਂ ਅਤੇ ਕੱਪੜਿਆਂ ਦੇ ਉਪਰ ਪੈ ਜਾਂਦੇ ਹਨ

    • @gurjitmann6400
      @gurjitmann6400 Před rokem +1

      ਨੀਚੇ ਬੈਠ ਕੇ ਪਿਸ਼ਾਬ ਕਰੋ

    • @gurchetansingh153
      @gurchetansingh153 Před rokem +1

      @@gurjitmann6400 ਭਾਈ ਜੀ ਭਾਂਵੇ ਥੱਲੇ ਬੈਠ ਕੇ ਪਿਸ਼ਾਬ ਕਰੋ ਫਿਰ ਵੀ ਸ਼ਿਟੇ ਪੈ ਜਾਂਦੇ ਹਨ

    • @kawalbal5453
      @kawalbal5453 Před 2 měsíci

      Bhai Sahib g ghar ch aurat dujeya da jeena haram kr dindiya ke nahaun ton Bina kitchen ch nai Varna raat uth ke nuha kitchen cho Pani nai pee sakdiya ke oh sudh nai aa.per aap 4vje gurdware ton aa ke sareya de suit dasdiya mehga c ya sasta c

    • @jaswantbassi9621
      @jaswantbassi9621 Před 2 měsíci

      @@kawalbal5453 ਬਿਲਕੁਲ ਜੀ ਪਰ ਆਪਾਂ ਧਿਆਨ ਨਹੀਂ ਦਿੰਦੇ ਕਿਸੇ ਨੇ ਕਿੱਦਾਂ ਦਾ ਪਾਇਆ ਵਾਹਿਗੁਰੂ ਜੀ ਨੇ ਜਿੰਨੀ ਸਮਰੱਥਾ ਬਖਸ਼ੀ ਹੈ ਸ਼ੁਕਰ ਹੈ ਤਨ ਢੱਕ ਜੋਗੇਆਂ ਤਨ ਮਨ ਦੀ ਦੀ ਸੁਚਤਮਾ ਬਖਸ਼ੇ ਤਨ ਧੋਤੇ ਮਨ ਹੱਛਾ ਨ ਹੋਇ

  • @omkarsingh6750
    @omkarsingh6750 Před rokem +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ਆਪ ਜੀ ਨੂੰ 🙏

  • @Kamaljitk
    @Kamaljitk Před 4 lety +31

    Guru ji always talked about basic hygiene ..... it is very important for healthy mind and body but above all ਮਨ ਦੀ ਸਫਾਈ ਤਾਂ ਗੁਰਬਾਣੀ ਪੜਨ ਨਾਲ ਹੀ ਹੋਣਾ॥

  • @manjinderaraich9143
    @manjinderaraich9143 Před 4 lety +5

    Thanks ji🙏🙏

  • @HarjinderSingh-po3cs
    @HarjinderSingh-po3cs Před 4 lety +17

    ਵਾਹਿਗੁਰੂ ਜੀ ਕਿਰਪਾ ਕਰਨ

  • @santsingh1314
    @santsingh1314 Před 3 lety +4

    Very good views regarding gurmaryada and to read the pavitar bani of Gurugranth Sahib .

  • @baljinderkaursahdev2045
    @baljinderkaursahdev2045 Před 4 lety +13

    Thanks for giving me this knowledge

  • @user-bs8si4jy6b
    @user-bs8si4jy6b Před 4 lety +47

    ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੱਸੋ ਅਸਲ ਮਰਿਯਾਦਾ ਚੋਂ ਦੱਸੋ ਭਰਮ ਪਾਉਣ ਵਾਲੇ ਬਹੁਤ ਨੇ ਗੁਰੂ ਕਿਰਪਾ ਕਰੇ

  • @satwantsinghsatwant5502
    @satwantsinghsatwant5502 Před 4 lety +295

    ਸਰੀਰ ਦੀ ਸਫਾਈ ਤੋਂ ਵੀ ਜਿਆਦਾ ਮਨ ਦੀ ਸਫਾਈ ਜਿਆਦਾ ਜਰੂਰੀ ਹੈ ।

    • @supergamingmanjotbhai9679
      @supergamingmanjotbhai9679 Před 4 lety +5

      Sahi gal a gi

    • @arbinderkohli885
      @arbinderkohli885 Před 4 lety +4

      Exactly 👍👍

    • @sakinderboparai3046
      @sakinderboparai3046 Před 4 lety +19

      ਦੋਵੇ ਗੱਲਾਂ ਜਰੂਰੀ ਨੇਂ ਸਰੀਰ ਦੀ ਸੁੱਧ ਵੀ ਅਤੇ ਮਨ ਦੀ ਸੁੱਧੀ ਵੀ ਜੇ ਬੰਦੇ ਕੋਲੋਂ ਬਦਬੂ ਅਾਓਦੀ ਹੋ਼ੳੂ ੳੁਹਦਾ ਮਨ ਸਾਫ ਕੌਣ ਦੇਖੂ ।

    • @arbinderkohli885
      @arbinderkohli885 Před 4 lety +4

      @@sakinderboparai3046 pr ethe asi baar baar ishnan layi keh rhe Han tuhadi gl v 16 ane Sach hai ji koi doraye nii 🙏🙏

    • @Jagpal-eq2gn
      @Jagpal-eq2gn Před 4 lety +4

      Tann te Mann dunna di safai jaruri ha g

  • @nirmalkaur3015
    @nirmalkaur3015 Před 4 lety +10

    waheguru ji🙏

  • @ManpreetDK
    @ManpreetDK Před 4 lety +14

    Dhan Waheguru 🙏🏽 🙏🏽 🌹 🌹 🙏🏽 🙏🏽 🌹 🙏🏽 💐 💐 🙏🏽 🙏🏽 🌹 🌹 🙏🏽 🙏🏽

  • @user-fk2gb7kl3e
    @user-fk2gb7kl3e Před 4 lety +8

    ਵਾਹਿਗੁਰੂ ਜੀ

  • @balwinderkaur605
    @balwinderkaur605 Před 4 lety +11

    Waheguru ji 🙏 🌲🌲

  • @jaskirankaurcheema4849
    @jaskirankaurcheema4849 Před 2 lety +5

    Thankyou baba ji for this knowledge 🙏🙏🙏

  • @ramanturna1665
    @ramanturna1665 Před 4 lety +2

    Thanks for all these information

  • @SukhwinderSingh-lu4dc
    @SukhwinderSingh-lu4dc Před 3 lety +2

    ਧੰਨਵਾਦ ਵੀਰ ਜੀ ਬਹੁਤ ਸੋਹਣਾ ਸਮਝਿਆ 🙏🏻🙏🏻🙏🏻🙏🏻👌👌

  • @amarpreetkaur9011
    @amarpreetkaur9011 Před 4 lety +7

    Waheguru Ji ka Khalsa waheguru Ji ki fathe 🙏🏻🙏🏻🙏🏻🙏🏻

  • @baanikhalsavirk5840
    @baanikhalsavirk5840 Před 4 lety +7

    Waheguru g 🙏🙏

  • @DavinderKaur-ps6rl
    @DavinderKaur-ps6rl Před 4 lety +2

    Bhot hi wadia video ha vv thanks ki thusi eh channel suru kara te eni valuable knowledge diti thankuji

  • @amarjitkour1333
    @amarjitkour1333 Před 4 lety +1

    Thanks ji

  • @venindersekhon4660
    @venindersekhon4660 Před 4 lety +19

    Good work. People who work 10-12 hrs a day shift can’t shower like this Only one shower a day and more focus on what gurbani tells you purity of mind is most imp and how to control mind from five enemies

  • @harbanssingh8874
    @harbanssingh8874 Před 3 lety +2

    ਬੁਹਤ ਧੰਨਵਾਦ ਕੀਤਾ ਜਾਂਦਾ ਹੈ

  • @prabhdeepsinghshergill6505
    @prabhdeepsinghshergill6505 Před 4 lety +16

    ⚘⚘ਵਾਹਿਗੁਰੂ ਜੀ⚘⚘

  • @kaur4380
    @kaur4380 Před 4 lety +3

    Dhanwad veer ji

  • @karnailsinghkhanpuria8765

    Satnam shri wahaguru ji

  • @malkeetsingh2565
    @malkeetsingh2565 Před 3 lety +2

    Thanks so much baba ji 🙏🙏🙏🙏🙏🙏

  • @Manjeetkaur-lh8rc
    @Manjeetkaur-lh8rc Před 4 lety +1

    Sahi aa Ji. Dhanwad

  • @bikramjeetsingh7634
    @bikramjeetsingh7634 Před 4 lety +28

    ਬਿਲਕੁਲ ਸਹੀ ਕਿਹਾ ਜੀ ਸਿਰਫ ਇਕ ਵਾਰ ਹੀ ਨਹਾਉਣਾ ਕਾਫੀ ਹੁੰਦਾ ਏ ਕਿਉਕਿ ਜਿਸ ਮਲ ਮੂਤਰ ਜਾਣ ਨਾਲ ਸਾਡਾ ਸਰੀਰ ਮੈਲਾ ਹੁੰਦਾ ਹੈ ਕੀ ਉਹ ਨਹਾਉਣ ਨਾਲ ਸਾਡੇ ਅੰਦਰੋ ਬਿਲਕੁਲ ਸਾਫ ਹੋ ਜਾਂਦਾ ਏ ਨਹੀਂ ਕਿਉਕਿ ਇਹ ਮਲ ਮੂਤਰ ਸਾਡੇ ਅੰਦਰੋ ਕਦੀ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਸ ਤਰ੍ਹਾਂ ਦਾ ਞਹਿਮ ਨਹੀ ਕਰਨਾ ਚਾਹੀਦਾ

  • @renooarora5236
    @renooarora5236 Před 4 lety +5

    Veer ji good information thanks

  • @gurnoorji5977
    @gurnoorji5977 Před rokem +2

    Your views are..To the point .. very matured.. practical.. and positive attitude.. motivating us ( the elders.. youngsters and small kids) … to stay attached with Bani with hygiene and not with tough restrictions.. Great thank you🌷🌷…

  • @simranmankoo4783
    @simranmankoo4783 Před 3 lety +2

    True xplanation👌waheguru🙏🏼

  • @dhillon5593
    @dhillon5593 Před 4 lety +17

    ਗੁਰੂ ਜੀ ਦਾ
    ਸਤਿਕਾਰ ਕਰਦੇ ਰਹੋ

  • @sardardisardarnisardarsard6869

    Bht bht dhanwad veer ji tuc mere mann da beham doorr krdita mere dil dimag wich b a question hamesha chlda rehnda c waheguru ji da khalsa waheguru ji di fatey

  • @sarabjitkaur9987
    @sarabjitkaur9987 Před 3 lety +1

    ਧੰਨਵਾਦ ਵੀਰ ਜੀ,ਮਨ ਤੋਂ ਬੋਝ ਲੈਣ ਗਿਆ

  • @pokepedia5398
    @pokepedia5398 Před 4 lety +2

    Vaaheguru g vaaheguru g vaaheguru g

  • @JAGDISHSINGH-yt9yx
    @JAGDISHSINGH-yt9yx Před 4 lety +6

    Satnam Sri waheguru ji Maher karna sab de uper

  • @mandeepsandhu4313
    @mandeepsandhu4313 Před 4 lety +6

    Waheguru ji

  • @sharonsingh7308
    @sharonsingh7308 Před 4 lety +3

    Wheguru ji Waheguru ji veer ji good

  • @manjitkaur6747
    @manjitkaur6747 Před 3 lety +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ💐💐💐💐💐

  • @gursharankaur5452
    @gursharankaur5452 Před 3 lety +1

    Bhaee sahib ji tuhade bht hi sache suchey vichar han ji

  • @antieuntie8724
    @antieuntie8724 Před 4 lety +2

    Thank u veer ji tuse mere sare sawala da juab de dita waheguru ji bless u

  • @jeetkaur8256
    @jeetkaur8256 Před 4 lety +3

    Dhan guru nanak dev ji

  • @pindadalifestyle682
    @pindadalifestyle682 Před rokem +2

    ਵਾਹਿਗੁਰੂ ਜੀ ਮੇਹਰ ਕਰਨ ਜੀ

  • @ManjitKaur-qt4me
    @ManjitKaur-qt4me Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਜੀ 🙏

  • @wildlife4264
    @wildlife4264 Před 3 lety +9

    ਬਾਬਾ ਜੀ ਮੁਆਫ ਕਰਨਾ ! ਤੁਸੀਂ ਠੀਕ ਹੋ ਤੁਹਾਨੂੰ ਹੋਰ ਜਿਆਦਾ ਖੋਜਣਾ ਚਾਹੀਦਾ ਹੈ ਮਾਲਕ ਤੁਹਾਨੂੰ ਸਮਤ ਬੁਝੀ ਬਖਸ਼ੇ 🙏

  • @ManjitSingh-lx3jl
    @ManjitSingh-lx3jl Před 4 lety +4

    Waheguru g ka khalsa waheguru g ki fathe
    Thanks vir g jaap sahib g da path shudh krna v dso sade to bhuth galtiaa ho jadiaa hun

  • @kanwarnahal5742
    @kanwarnahal5742 Před 4 lety +1

    Thanks veer ji

  • @gursharankaur5452
    @gursharankaur5452 Před 3 lety +2

    Waheguru tanu chardi kala bakhshan ji

  • @babaljeetkaur1706
    @babaljeetkaur1706 Před 2 lety +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ🙏🙏❤️

  • @gunneetkaur28class7e2
    @gunneetkaur28class7e2 Před 3 lety +17

    ਗੁਰੂ ਦਾ ਸਿੱਖ ਕਦੇ ਵੀ ਨਹਾਉਣ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿੱਚ ਕਦੇ ਨਹੀਂ ਜਾਵੇਗਾ

  • @KulwinderKaur-qc6uf
    @KulwinderKaur-qc6uf Před 3 lety

    Good information.
    Thank's Sir.

  • @22tounbox97
    @22tounbox97 Před 3 lety +4

    Waheguru sahib ji 🙏🙏

  • @eye8333
    @eye8333 Před 4 lety +3

    Waheguruji 🙏🙏

  • @Partaap_gamer
    @Partaap_gamer Před 3 lety +1

    ਬਹੁਤ ਵਧੀਆ ਜਾਣਕਾਰੀ ਦਿਤੀ ਆ ਜੀ ਧੰਨਵਾਦ ਜੀ🙏🙏

  • @sudeshlamba1386
    @sudeshlamba1386 Před 4 lety

    Very good views thanks Sir

  • @JKG184
    @JKG184 Před 4 lety +3

    Bahut wadia ji gyan di galbatt.

  • @kaurzone8188
    @kaurzone8188 Před 4 lety +2

    Ryt bro... Guru ji di respect ohna di gl mnna ਹ...

  • @AT-xt9sk
    @AT-xt9sk Před 2 lety

    Bahut sohne vichaar sanjhe kite ji tusi 🙏🙏

  • @ArshhTiyagi
    @ArshhTiyagi Před 4 lety +4

    Waheguru ji🙏🕉🕉🙏

  • @SukhwinderSingh-qx4bf
    @SukhwinderSingh-qx4bf Před 4 lety +66

    ਬਾਈ ਜੀ ਜੇਹੜਾ ਤੂਸੀਂ ਅੰਮ੍ਰਿਤ ਵੇਲੇ ਉਠਣ ਦੇ ਸ਼ਬਦ ਸੁਣਾਏ ਹਨ ਓਹ ਕੇਵਲ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਬਾਣੀ ਪੜ੍ਹਨ ਦੀ ਮਹੱਤਤਾ ਦਸਦੇ ਹਨ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਬੇਅਾ ਬਿਨਾ ਇਸ਼ਨਾਨ ਬੈਠ ਜਾਓ ਦਸਦੇ ਹਨ, ਗੁਰਬਾਣੀ ਦੀ ਗਲਤ ਵਰਤੋਂ ਨਾ ਕਰੋ

  • @taranjitkaur9705
    @taranjitkaur9705 Před 4 lety +2

    ਵਾਹਿਗੁਰੂ ਜੀ ਕਿਰਪਾ ਕਰਨ ਜੀ

  • @tavinderkaur5200
    @tavinderkaur5200 Před 3 lety

    Waheguru ji shukr h marg darshan krvaya

  • @mandeepavtar448
    @mandeepavtar448 Před 3 lety +3

    I love it 😍😍

  • @sukhwindersing3415
    @sukhwindersing3415 Před 4 lety +6

    ਧੰਨਵਾਦ ਖਾਲਸਾ ਜੀ ਮਨ ਵਿਚੋ ਇਹ ਵਹਿਮ ਦੂਰ ਕਰਨ ਲੲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kirandeep6241
    @kirandeep6241 Před 4 lety +1

    Bhut vadia Knoladge diti aa Bhai sahib ji... Mere v soch eda di aa

  • @VikasSharma-iw2jw
    @VikasSharma-iw2jw Před rokem

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਚੰਗੇ ਅਤੇ ਖੁੱਲ੍ਹੇ ਹਨ ਮਨ ਦੇ ਬਹੁਤ ਹੀ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹਨ ਪਰ ਬੇਨਤੀ ਹੈ ਕਿ ਬਾਨੀ ਸਾਰੀ ਮਾਨਵ ਜਾਤੀ ਲਈ ਹੈ ਜੇਕਰ ਸੰਬੋਧਨ ਸਾਰੀ ਮਾਨਵ ਜਾਤੀ ਲਈ ਕਰੋ ਤਾਂ ਬਹੁਤ ਅੱਛਾ ਲੱਗੇਗਾ ਖਿਮਾ ਦਾ ਯਾਚਕ ਹਾਂ ਜੀ।🙏🏻🙏🏻🙏🏻🙏🏻🙏🏻

  • @rajkaur1886
    @rajkaur1886 Před 4 lety +60

    ਵੌਛ ਰੂਮ ਜਾ ਕੇ ਨਾ ਨਹਾਣਾ ਤਾ ਮਨ ਦੇ ਹਾ ਪਰ ਜੇ ਗੁਰੂਗਰਨਥ ਸਾਹਿਬ ਜੀ ਦੇ ਤਾਬਯਾ ਤੇ ਬੈਠ ਕੇ ਗੁਰਬਾਣੀ ਦਾ ਪਾਠ ਕਰਨਾ ਹੋਵੇ ਤਾ ਫਿਰ ਨਹਾਣਾ ਜਰੂਰੀ ਹੈ ੲਿਸ ਵਿਚ ਕੋਈ ਦੋ ਰਾਯ ਨਹੀ ਜੇ ਬਹਾਨੇ ਬਾਜਿਅ ਕਰਨੀਅ ਤਾ ਗਲ ਵਖਰੀ ਹੈ ਜੀ

  • @satnamkhattra1991
    @satnamkhattra1991 Před 3 lety

    Buht hi vadiea dasea ji🙏

  • @jarnailsingh4304
    @jarnailsingh4304 Před 4 lety +2

    I like this

  • @surinderkaur4526
    @surinderkaur4526 Před 4 lety +10

    Bina kise vaham vich paike,saanu swatchta teh suchamta da poora dyaan rakhna chahida,jithey tak nibhah sako jaroor nibhana chahida,agar kisi kaaran vash ishnaan nhi ho sakya teh vaham nhi karna chahida.Apne Guru de sammaan da poora dhyaan rakhna saada farz hai.

  • @DavinderSingh-pk7bt
    @DavinderSingh-pk7bt Před 4 lety +10

    ਸ਼ੁਕਰੀਆ ਵੀਰ ਜੀ

  • @sharansangha5098
    @sharansangha5098 Před 3 lety

    Wahegrure g👏🙏💐👏🙏💐👍👌🙏👏💐 nice explanation

  • @s.kstudy8847
    @s.kstudy8847 Před rokem +1

    Bahut wadia dasia tusi waheguru ji

  • @karamjeetsinghsahu
    @karamjeetsinghsahu Před 4 lety +47

    ਗੁਰੂ ਸਾਹਿਬ ਜੀ ਦੀ ਹਜੂਰੀ ਜਾਣ ਲੱਗਿਆ ਸਰੀਰ ਦੀ ਸਫਾਈ ਜਰੂਰੀ ਹੈ ਭਾਵ ਨਹਾਉਣਾ ਜਰੂਰੀ ਹੈ

    • @parwinderkaur8715
      @parwinderkaur8715 Před 3 lety

      Wehaguruji

    • @gurdialsingh5123
      @gurdialsingh5123 Před 3 lety

      Right veer ji

    • @balvirlandra7727
      @balvirlandra7727 Před 3 lety

      ਵਾਹਿਗੁਰੂ ਜੀ

    • @ReshamSingh-ms4hj
      @ReshamSingh-ms4hj Před 3 lety

      U r right.

    • @Unknown-se1rs
      @Unknown-se1rs Před 3 lety +1

      Yes. It is very Important to clean your body before you go in front of Sri Guru Granth Sahib Ji. I believe that we r never become pure from inner by heart. What you think that Brahmin is Higher than Sri Guru Granth Sahib Ji???? Only Brahmins are High??? I am not agree with you,. Why??? I am asking you toilet is very clean??? And when you go to 🚽 poop is good O man!! What are you saying. In my opinion poop is the dirtiest thing wow wow you go to Toilets and go in front of Guru Granth Sahib Ji or sit on Guru Tabya. If it is cold can not take shower don’t do paath . But especially DO NOT DO when you go to toilet please. NOTHING HIGHER than GURU Granth Sahib Ji especially NOT with Toilet Please Don’t preach this Brahminwad . Are the greater or Higher than our Gurus. Use Your Brain too

  • @sachdiawaaz6810
    @sachdiawaaz6810 Před 4 lety +210

    ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਹੈ

    • @varindersandhu8579
      @varindersandhu8579 Před 4 lety +3

      Kr skdy wa thik wa thik j grathi nu sat lgi wa buhat majbori howy ta phir dso ki kra o dso

    • @arbinderkohli885
      @arbinderkohli885 Před 4 lety +2

      @@varindersandhu8579 fer punj ishnanaa kro ji 🙏 🙏 waheguru jaani jaan Hun

    • @varindersandhu8579
      @varindersandhu8579 Před 4 lety +1

      @@arbinderkohli885 hnji bilkul thik g

    • @arbinderkohli885
      @arbinderkohli885 Před 4 lety +3

      Mai v roll dendi Han ji 🙏 🙏 aap varge granthi vangu

    • @manpreetanmolpreetprinceso7888
      @manpreetanmolpreetprinceso7888 Před 4 lety +2

      ਤੇ ਜੇ ਵੈਸੇ ਘਰ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੋਵੇ ਫਿਰ ਵੀ ਟੋਇਲਟ ਜਾਣ ਤੋਂ ਬਾਅਦ ਨਹਾਉਣਾ ਜਰੂਰੀ ਹੈ ਜਾ ਪਾਠ ਕਰ ਸਕਦੇ ਆਂ? ਕਿਰਪਾ ਕਰ ਕੇ ਦੱਸੋ ਮੈਂ ਪਾ🙏🙏ਠ ਕਰਨਾ ਹੈ।

  • @gurdipsingh4913
    @gurdipsingh4913 Před 4 lety +2

    Wahegur hi sari sagat ta mahar Karo🙏🙏

  • @malkeetsains7530
    @malkeetsains7530 Před 3 lety

    Waheguru ji good job right🙏🌷☝️👌🌺👍🌷🤲🌷

  • @jagirsingh9212
    @jagirsingh9212 Před 2 lety +3

    🙏 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏

  • @kamaljeetkaur4535
    @kamaljeetkaur4535 Před 4 lety +4

    🙏🙏

  • @JasvirSingh-tz7wz
    @JasvirSingh-tz7wz Před 3 lety

    thanks waheguru ji

  • @gurindersinghgurindersingh6568

    Vir ji tusi bahut sundar vichar kiti ji🙏🏻🙏🏻
    Waheguru Ji 🙏🏻🙏🏻

  • @ranjot._.sekhon9398
    @ranjot._.sekhon9398 Před 4 lety +5

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਕੲੀ ਲੋਕ ਏਦਾਂ ਹੀ ਕਰਦੇ ਹਨ ਇਨ੍ਹਾਂ ਲੋਕਾਂ ਨੂੰ ਵਹਿਮਾਂ ਭਰਮਾ ਵਿੱਚੋਂ ਕੱਢ ਣਾ ਚਾਹੀਦਾ ਹੈ

  • @davindermann2169
    @davindermann2169 Před 4 lety +16

    Very good explains, after listening this alot of young people will do better and beleieve in Waheguru ji

  • @manjitmanjit7467
    @manjitmanjit7467 Před 3 lety

    Bahut bdia message belkul sach.

  • @nirmalkaursethi1344
    @nirmalkaursethi1344 Před 4 lety +34

    ਮਨ ਸੱਚਾ ਤੇ ਸੁੱਚਾ ਰਖੋ ਅਮ੍ਰਿਤ ਵੇਲੇ ਦਾ ਇਸ਼ਨਾਨ ਜਰੂਰੀ ਹੈ ,ਪਾਠ ਕਰਨ ਤੋਂ ਪਹਿਲਾਂ ਪੰਜ ਇਸ਼ਨਾਨ ਕਰਨਾ ਹੀ ਕਾਫੀ ਹੈ ਜੀ ਗੁਰੂ ਭਲੀ ਕਰੇ

  • @KaranSingh-ct9cv
    @KaranSingh-ct9cv Před 4 lety +22

    ਬਹੁਤ ਵਧੀਆ ਵੀਚਾਰ ਹੈ ਜੀ ਧੰਨਵਾਦ ਜੀ

  • @kuljeetkour7269
    @kuljeetkour7269 Před 3 lety

    WAHEGURU JI KI FATEH. SUB SAHI HAI JI.

  • @binnukalra8608
    @binnukalra8608 Před 4 lety +20

    ਰੋਜ਼ਾਨਾ ਇਸ਼ਨਾਨ ਅਤੇ ਸਰੀਰਕ ਸਫਾਈ ਜਰੂਰ ਕਰਨੀ ਚਾਹੀਦੀ ਹੈ ਪਰ ਟਾਇਲਟ ਜਾਣ ਤੋ ਬਾਅਦ ਅਤੇ ਬਾਣੀ ਪੜਣ ਤੋ ਪਹਿਲਾ ਬਾਰ ਬਾਰ ਇਸ਼ਨਾਨ ਕਰਣ ਵਰਗੇ ਕਰਮ ਕਾਡ ਨਹੀ ਕਰਣੇ ਚਾਹੀਦੇ ਜੇਕਰ ਕਿਸੇ ਪ੍ਰਕਾਰ ਦੀ ਗੰਦਗੀ ਲਗ ਜਾਏ ਤਾ ਜਾ ਬਹੁਤ ਜਿਆਦਾ ਪਸੀਨਾ ਆਣ ਕਰਕੇ ਸਰੀਰ ਵਿੱਚੋ ਬਦਬੂ ਆਵੇ ਤਾ ਸਰੀਰਿਕ ਸਫਾਈ ਇਸ਼ਨਾਨ ਆਦਿਕ ਜਰੂਰ ਕਰਨਾ ਚਾਹੀਦਾ ਹੈ ਤਾ ਜੋ ਕਿਸੇ ਦੂਜੇ ਵਿਅਕਤੀ ਨੂੰ ਕੋਈ ਦਿੱਕਤ ਨਾ ਆਵੇ ਬਾਰ ਬਾਰ ਇਸ਼ਨਾਨ ਕਰਣਾ ਆਦਿਕ ਡੇਰੇ ਵਾਲਿਆ ਦੀਆ ਮਨੋਤਾ ਹਨ

    • @harpalkhangura6843
      @harpalkhangura6843 Před 4 lety

      Veer ji toilet Jan to badh vic jekar guru sahib ji di tabia vich chorr sahib de seva Jan path karn Tom phelan 5 esnan Arnaud Marbury hai mera vichar hai

    • @harleenkaur3108
      @harleenkaur3108 Před 3 lety

      Toiletjan to bad kapde asudh ho jade hun.

  • @Hardeep-wc4rr
    @Hardeep-wc4rr Před 3 lety +1

    ਧੰਨਵਾਦ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @kiranjeetkaur7555
    @kiranjeetkaur7555 Před rokem +1

    WAHEGURU JI KA KHALSA🙏🙏WAHEGURU JI KE FATEH🙏🙏

  • @chamkaursidhu464
    @chamkaursidhu464 Před 4 lety +18

    Washing once or twic. No Again Again

  • @jsb4737
    @jsb4737 Před 4 lety +52

    ਜਿੱਦਣ ਬੂਥਾ ਚੱਕਕੇ ਘੋੜੀ ਚੜਨਾ ਹੁੰਦਾ...ਫੇਰ ਕਾਹਤੋਂ ਵਟਨੇ ਲਾਉਂਦੇ ਹੁੰਦੇ ਅਾ....ਵਿਅਾਹਾਂ ਨੂੰ ਜਾਂ ਪ੍ਰੋਗਰਾਮਾਂ ਤੇ ਜਾਣ ਲੲੀ ਕਾਹਤੋਂ ਸਰੀਰ ਰਗੜ-ਰਗੜਕੇ ਸਾਫ ਕਰਦੇ ਹੁੰਦੇ ਅਾ............ੲਿਹ ਕਿਅਾ ਗੱਲ ਹੋੲੀ ਕਿ ਜੇ ਸਮਾਜ ਚ' ਵਿਚਰਨਾ ਤਾਂ ਲਿਸ਼ਕ-ਪੁਸ਼ਕਕੇ ਰਹੋ.....ਤੇ ਜਦ ਗੁਰੂ ਦੇ ਦੀਦਾਰ ਕਰਨੇ ਜਾਂ ਗੁਰੂ ਨਾਲ ਗੁਰਬਾਣੀ ਰੂਪ ਚ' ਗੱਲਾਂ ਕਰਨੀਅਾਂ ਤਾਂ.....ਸੜੇਹਾਨ ਬਣਕੇ ਚਲੇ ਜਾੳੁ........
    ਜੋ ਮਰਿਅਾਦਾ ਚੱਲ ਰਹੀ ਅਾ ਚੱਲਣ ਦੋ ੳੁਸੀ ਨੂੰ......ਤੁਸੀਂ ਪ੍ਰੋਫੈਸਰ ਨਾ ਅਾਪਣੀ ਪ੍ਰੋਫੈਸਰਗਿਰੀ ਘੋਟਿਅਾ ਕਰੋ.......
    (ਨੋਟ-ਨਾ ਜਵਾਬ ਮੰਗੀੲੇ ਨਾ ਦੲੀੲੇ)

    • @manjindersingh4118
      @manjindersingh4118 Před 4 lety +3

      Waheguru ji bahut vadiya ji

    • @jagdeepkaur9935
      @jagdeepkaur9935 Před 4 lety +4

      Ha ha ha,,, bilkul sahi keha ji tusi

    • @jasvir48
      @jasvir48 Před 4 lety +2

      Ah gall ch puri tark hai.. Jeonde raho..

    • @user-fj7kz4zr8b
      @user-fj7kz4zr8b Před 4 lety +1

      ਵਾਹ ਜੀ ਵਾਹ! ਮਨ ਪ੍ਸੰਨ ਹੋ ਗਿਆ, ਤੁਹਾਡੇ ਤਰਕ ਭਰੇ ਜਵਾਬ ਨਾਲ ।

    • @paramjeetkaur3542
      @paramjeetkaur3542 Před 4 lety +1

      Bilkul ji

  • @rajwinderhundal8271
    @rajwinderhundal8271 Před 4 lety +4

    ਬਹੁਤ ਬਹੁਤ ਧੰਨਵਾਦ ਭਾਜੀ, ਵੱਡਮੁੱਲੇ ਵਿਚਾਰਾਂ ਲਈ 🙏

  • @sakinderboparai3046
    @sakinderboparai3046 Před 3 lety +3

    💖 ਭਾੲੀ ਸਾਹਿਬ ਤੁਸੀਂ ਸਿਁਖੀ ਦੇ ੳੁਲਟ ਪਰਚਾਰ ਨਾਂ ਕਰੋ । ਨਾਮ ਜਪਣ ਵਾਲਾ ਸਿੱਖ ੳੁਸ ਹਿਸਾਬ ਨਾਲ ਖਾਂਦਾ ਹੈ ਕਿ ੳੁਸਨੂੰ ਅੰਮਿ੍ਤ ਵੇਲੇ ੲਿੱਕ ਵਾਰ ਹੀ ਟੁਅਾੲਿਲਟ ਜਾਣਾ ਪਵੇ । ਅਤੇ ੲਿਸਨਾਨ ਕਰਕੇ 24 ਘੰਟੇ ਸਰੀਰ ਸ਼ੁੱਧ ਰਹੇ । ਟੁਅਾੲਿਲਟ ਜਾ ਕੇ ਬਿਨਾਂ ੲਿਸਨਾਨ ਕੀਤੇ ਤਾ ਕੋੲੀ ਪਾਗਲ ਹੀ ਗੁਰੂ ਗਰੰਥ ਸਾਹਿਬ ਪੜ ਸਕਦਾ ਹੈ ।

  • @Evningcraving2028
    @Evningcraving2028 Před 6 měsíci

    Waheguru ji bhut vdiya rab tanu hmesha khush rkhe

  • @Kkm406
    @Kkm406 Před 3 lety +1

    Waheguru ji ka khalsa waheguru ji ki fateh