ਆਓ ਸ਼ੀ੍ ਗੁਰੂ ਗਰੰਥ ਸਾਹਿਬ ਜੀ ਤੋ ਹੁਕਮਨਾਮਾ ਲੈਣਾ ਸਿੱਖੀਏ..

Sdílet
Vložit
  • čas přidán 29. 07. 2019
  • ਆਓ ਸ਼ੀ੍ ਗੁਰੂ ਗਰੰਥ ਸਾਹਿਬ ਜੀ ਤੋ ਹੁਕਮਨਾਮਾ ਲੈਣਾ ਸਿੱਖੀਏ..#By Prof. Sukhvinder Singh Ji
    for more videos plz subuscribe you tube channel
    ( #AAOGURBANISIKHIYE )
    contect no. 97819-99696
    #GURUGRANTHSAHIB JI
    #HUKAMNAMA
    #MUKHVAAK

Komentáře • 1,5K

  • @harnoor8the670
    @harnoor8the670 Před 2 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Khalsaji-vt9pj
    @Khalsaji-vt9pj Před 2 měsíci +3

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਭ ਸੰਗਤਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ

  • @harbanssingh8874
    @harbanssingh8874 Před 3 lety +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬੁਹਤ ਹੀ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @chaitanya4881
    @chaitanya4881 Před rokem +15

    ਭਾਈ ਸਾਹਿਬ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਯਾ। ਧਨਵਾਦ। 🙏🌸 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @sardartaranbirsingh
    @sardartaranbirsingh Před 2 lety +3

    Waheguru ji ਬਹੁਤ ਹੀ ਵਧੀਆ ਤੇ ਸਰਲ ਤਰੀਕੇ ਨਾਲ ਸਮਝਾਇਆ ਜੀ🙏

  • @sameersinghdhuria2810
    @sameersinghdhuria2810 Před 3 lety +11

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏👏

  • @jugrajsingh6049
    @jugrajsingh6049 Před 2 lety +6

    🌻🌼🌹🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌸🌹🌼🌻

  • @satkartarsingh3901
    @satkartarsingh3901 Před 3 lety +6

    ਵਾिਹਗੁਰੂ ਜੀ

  • @sarwanbirsingh3884
    @sarwanbirsingh3884 Před 4 lety +11

    ਬਹੁਤ ਬਹੁਤ ਅਦਬ ਸਤਿਕਾਰ ਖਾਲਸਾ ਜੀਓ...! ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।

  • @arslubana9157
    @arslubana9157 Před 3 lety +7

    ਵਾਹਿਗੁਰੂ ਜੀ🙏👍👌🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @majorsingh4771
    @majorsingh4771 Před 4 lety +6

    ਵਾਹਿਗੁਰੂ ਅਾਪ ਦਾ ਭਲਾ ਕਰੇ ਜੀ

  • @rosesahota949
    @rosesahota949 Před rokem +7

    🙏🌹🙏 ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🌹🙏

  • @user-xs7ic2ib8u
    @user-xs7ic2ib8u Před 3 lety +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @daljitsinghraman3940
    @daljitsinghraman3940 Před 4 lety +5

    ਬਹੁਤ ਵਧੀਆ ਦੱਸਿਆ ਸਿੰਘ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @sukhjitsingh8407
    @sukhjitsingh8407 Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Lolpo319
    @Lolpo319 Před 2 lety +2

    ਧਨ ਧਨ ਗੂਰੁ ਰਾਮ ਦਾਸ ਜੀ 🌷🌷🌷🌷🌷🌷🌷🌷🙏🙏🙏🙏🙏

  • @harbhajansingh7165
    @harbhajansingh7165 Před 3 lety +4

    ਵਾਹਿਗੁਰੂ ਜੀ ਆਪ ਜੀ ਤੇ ਚੜਦੀਕਲਾ ਰਖਨ

  • @gurnaibsingh2791
    @gurnaibsingh2791 Před 3 lety +10

    🙏 ਵਾਹਿਗੁਰੂ ਜੀ ਕਾ ਖਾਲਸਾ 🙏
    🙏ਵਾਹਿਗੁਰੂ ਜੀ ਕੀ ਫ਼ਤਿਹ 🙏

  • @balkarsingh5007
    @balkarsingh5007 Před 3 lety +2

    ਬਹੁਤ ਸਾਰੀਆਂ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਜੀ

  • @gurpreetsingh-zg3km
    @gurpreetsingh-zg3km Před 4 lety +5

    ਵਾਹਿਗੁਰੂ ਜੀ ਮੇਹਰ ਕਰੇ ਸਭ ਤੇ ।

    • @abnashkaur2021
      @abnashkaur2021 Před rokem

      Bhai sahib ji
      Eh dso ki jdo guru sahib ji nu hukum name lii kholna hai taa ki dhian bich rakhna hai.jai 700 de aas pass unk khule yaa phir 5-550 vichkar or 700 800 vichkar

  • @DarshanSingh-xq5jg
    @DarshanSingh-xq5jg Před 3 lety +3

    ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਫਤਿਹ ਬਾਹੁਤ ਅਨਮੋਲ ਰਾਹੀ ਅਾਪ ਜੀ ਨੇ ਸਮਝਾੲਿਅਾ ਜੀ ਸਾਨੂੰ ਕਾਫੀ ਗਿਅਾਨ ਹੋੲਿਅਾ ਜੀ ਸਤਿ ਸ਼ੀ੍ ਅਕਾਲ ਜੀ

  • @manjeetsinghgill799
    @manjeetsinghgill799 Před rokem +3

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @ranbirsingh3030
    @ranbirsingh3030 Před 2 lety +3

    ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ।

  • @baljitkaur2740
    @baljitkaur2740 Před 4 lety +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਆਪ ਜੀ ਨੇ ਹੁਕਮਨਾਮਾ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਦਾ ਧੰਨਵਾਦ ਜੀ🙏

    • @K-pop_baby
      @K-pop_baby Před 2 lety

      V d o bhot lambi kri jande hn sare

  • @sahibarts7840
    @sahibarts7840 Před 5 lety +18

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @cstatla5309
    @cstatla5309 Před 4 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏ਵੀਰ ਜੀ ਸਤਿ ਸ੍ਰੀ ਅਕਾਲ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਗੁਰਬਾਣੀ ਬਾਰੇ

  • @amrikghuman7259
    @amrikghuman7259 Před 2 lety +2

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @hakamsingh3082
    @hakamsingh3082 Před 5 lety +49

    ਬਹੁਤ ਹੀ ਚੰਗੀ ਜਾਣਕਾਰੀ ਦਿਤੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਐ ਜੀ।

  • @sahabsingh8248
    @sahabsingh8248 Před 2 lety +6

    ਬਹੁਤ ਗਿਆਨ ਮਿਲਯਾ ਜੀ ਆਨੰਦ ਆ ਗਿਆ ਸ਼ੁਕਰੀਆ ਜੀ ਗਿਆਨ ਦੇਣ ਵਾਸਤੇ

  • @jatindersinghbabbu2746
    @jatindersinghbabbu2746 Před 3 lety +2

    ਬਹੁਤ ਵਧੀਆ ਜਾਣਕਾਰੀ ਜੀ

  • @ranjitkaur4948
    @ranjitkaur4948 Před rokem +1

    ਭਾਈ ਸਾਹਿਬ ਜੀ ਆਪ ਜੀ ਦਾ vohat vohat ਧੰਨਵਾਦ ਜੀਓ

  • @BaljitSingh-bu1no
    @BaljitSingh-bu1no Před 2 lety +31

    ਭਾਈ ਸਾਹਿਬ ਜੀ, ਆਪ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਹੁਕਮਨਾਮਾ ਲੈਣ ਦੀ ਪੰਥ ਪ੍ਰਵਾਨਿਤ ਮਰਿਆਦਾ ਬਾਰੇ ਚਾਨਣਾ ਪਾਇਆ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @puredhakkadbande7225
    @puredhakkadbande7225 Před rokem +14

    ਸਤਿਨਾਮ ਸ੍ਰੀ ਵਾਹਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਹਿਬ ਜੀ 🌻

  • @AbC-jn3ix
    @AbC-jn3ix Před 2 měsíci +1

    ਸਤਿਨਾਮ ਵਾਹਿਗੁਰੂ ਜੀ ਵਧੀਆ ਗੱਲ ਸਮਝਾਈ ਗਈ ਹੈ ਜੀ

  • @tarvinderkaur6232
    @tarvinderkaur6232 Před 2 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @kuldipsinghdhesi7018
    @kuldipsinghdhesi7018 Před 4 lety +4

    ਭਾਈ ਸਾਹਿਬ ਸੁਕਰੀਆ ਜੀ 🙏🙏

  • @khalsamusic2804
    @khalsamusic2804 Před 2 lety +3

    ਵਾਹਿਗੁਰੂ ਜੀ 🌹

  • @chaitanya4881
    @chaitanya4881 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @peelasharma6335
    @peelasharma6335 Před 3 lety +1

    ਬਹੁਤ ਵਧੀਆ ਹੁਕਮਨਾਮੇ ਵਾਰੇ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ

  • @GurpreetKaur-yg3jc
    @GurpreetKaur-yg3jc Před 5 lety +14

    Waheguru Ji ka khalsa waheguru Ji ki fateh babaji. Thankyou babaji.

  • @VarinderSingh-zw6kv
    @VarinderSingh-zw6kv Před 5 lety +24

    BHAI SAHEB JI BAHUT BAHUT DHANWAAD 🙏🙏🙏

  • @AmarjitKaur-kv4nr
    @AmarjitKaur-kv4nr Před 3 lety +2

    ਬਹੁਤ ਹੀ ਵਧੀਆ ਜਾਣਕਾਰੀ
    ਬਹੁਤ ਬਹੁਤ ਧੰਨਵਾਦ ਜੀ 🙏

  • @kulwantsingh8019
    @kulwantsingh8019 Před 2 lety

    ਬਹੁਤ ਅਨਮੋਲ ਜਾਣਕਾਰੀ ਦਿਤੀ ਹੈ ਭਾਈ ਸਾਹਿਬ ਜੀ।

  • @JskhalsaTailor
    @JskhalsaTailor Před 3 lety +8

    Ajj fer veerji eh video 3/4 var dekhi bhut vadiya lagaa bhut giyaan mileya...
    Waheguru ji chardikala bakhshan ji tuhanu🙏🙏🙏🙏🙏

    • @AjitSingh-dl2nz
      @AjitSingh-dl2nz Před 3 lety

      ਿੱਦਦਦਦੰਦਦਪਦੰਪੰਦਪਦਦਦਦਦਦਦੰੰਦਦੰਦਦੰਦਪਦਦੰਦਦੰਦਦੰਦੰਦਦੰਦਦਦਦਦਦਦੰਦੰਦਦਦਦਦ

  • @holle3063
    @holle3063 Před 3 lety +8

    Waheguru Ji Waheguru ji Waheguru Ji ka Khalsa WaheGuru Ji ki Fateh

  • @paramjeetkaur4230
    @paramjeetkaur4230 Před 2 měsíci

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harrydhillon179
    @harrydhillon179 Před 3 lety +7

    Canada🇨🇦 🙏ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ੴ🙏

  • @Gurmeet_kaur_khalsa
    @Gurmeet_kaur_khalsa Před 5 lety +15

    Dhan dhan shree Gurú Granth Saheb ji🙏🙏🙏🙏🌷🌹🌷🌹🌷🌹🌷

  • @urvikaur194
    @urvikaur194 Před 4 lety +6

    ਬਹੁਤ ਬਹੁਤ ਵਧੀਅਾ ਜੀ.....ਧੰਨਵਾਦ

  • @karanjotsinghturban6467

    ਭਾਈ ਸਾਹਿਬ ਜੀ ਨੇ ਬਹੁਤ ਵਧੀਆ ਸਮਝਾਇਆ ਹੁਕਮਨਾਮਾ ਬਾਰੇ ਵਾਹਿਗੁਰੂ ਜੀ

  • @ieltsbyharleen4916
    @ieltsbyharleen4916 Před 3 lety +8

    Great work thanks ❤️❤️

  • @taranjeetsingh6083
    @taranjeetsingh6083 Před 4 lety +90

    ਅੰਨਜਾਨ ਸੰਗਤਾਂ ਲਾਭ ਉਠਾਉਣ ਆਪ ਜੀ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ਣ

  • @SukhbirSingh-wx2kb
    @SukhbirSingh-wx2kb Před 3 lety +26

    ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਹੈ। ਬਹੁਤ ਬਹੁਤ ਧੰਨਵਾਦ

    • @SarbjeetKaur-bu2zi
      @SarbjeetKaur-bu2zi Před 2 lety +4

      Waheguru ji 🙏🙏

    • @rawalrakkar7037
      @rawalrakkar7037 Před 2 lety

      @@SarbjeetKaur-bu2zi aaaaqqqqqqqaaaqqq%

    • @yadwindersingh9480
      @yadwindersingh9480 Před 2 lety +1

      @@SarbjeetKaur-bu2zi can no

    • @narinderjitsingh3425
      @narinderjitsingh3425 Před 5 měsíci +1

      Waheguru. Waheguru. Ji

    • @mukhtiarsingh8399
      @mukhtiarsingh8399 Před 2 měsíci +1

      ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ।।

  • @majharsingh9291
    @majharsingh9291 Před měsícem

    ਬਹੁਤ ਬਹੁਤ ਧੰਨਵਾਦ ਜੀ ਭਾਈ ਸਾਬ ਜੀ

  • @gazalnagi2900
    @gazalnagi2900 Před 4 lety +2

    ਵਾਹ ਵਾਹ ਜੀ ਅਜ ਬਹੂਜ ਕੂਛ ਪਤਾ ਲਗਾ। ਸਾਨੂ ਹਕਮਨਾਮੇ ਬਾਰੇ ਕੂਛ ਵੀ ਪਤਾ ਨਹੀ ਸੀ।ਬਹੂਤ ਬਹੂਤ ਧਨੰਵਾਦ ਜੀ.

  • @mandipsingh6960
    @mandipsingh6960 Před 5 lety +4

    Dhan Dhan Sri Guru Granth Sahib Maharaj ji 🙏🙏🙏🙏🙏🙏🙏🙏🙏🙏

  • @jippybadshah3277
    @jippybadshah3277 Před 3 lety +5

    Bhut bhut shukriya singh sahib g jiooo ..bhut e khubsurat gyan di bichara dah sehaj nal sanjah kriya bhut bhut dhnbd g ..❤️❤️ waheguru g hmesha chardiklan tandrustiya bakshan hmesha tuhanu❤️❤️

  • @kulwindersaab409
    @kulwindersaab409 Před 3 lety +1

    Baba ji bhut bhut thanwaad

  • @gurushortvideos
    @gurushortvideos Před 2 lety +1

    Dhanwaad veer ji bhout bhout Dhanwaad . Bhout Vadia Way Ch tucci samjaya ji . WAHEGURU JI KA KHALSA WAHEGURU JI KI FATHE..

  • @satwinderrealyouristrueisa9647

    The Best presentation. Singh Sahib your explanation on taking Hukamnama is up to the mark
    Very good initiative. Thanks

  • @gagdevsohi615
    @gagdevsohi615 Před 5 lety +4

    ਵਾਹਿਗੁਰੂ ਧੰਨ ਹੋ ਜੀ

  • @balvirkaur1173
    @balvirkaur1173 Před rokem

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਸਮਝਾਇਆ ਗਿਆ ਜੀ ਵਾਹਿਗੁਰੂ ਜੀ

  • @gurdipanand4105
    @gurdipanand4105 Před rokem +2

    Prof. Sukvinder Singh Ji thanks for good sharing with us Dhan Guru Nanak

  • @psingh8742
    @psingh8742 Před 4 lety +11

    Ess di bahut lodh si dhanwad !!

  • @singhs9773
    @singhs9773 Před 5 lety +7

    🌹🌷🌷🌹DHAN DHAN SHRI GURU GRANTH SAHIB JI MAHARAJ JI🌷🌹🌷🌷🌷🌹

  • @niranjangnathana5853
    @niranjangnathana5853 Před měsícem

    ❤🎉❤🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🌹🥀💐🌻🎉♥️💯🙏🙏

  • @vandanasian5810
    @vandanasian5810 Před 2 lety +4

    Waheguru ji veer ji tuhanu hamesha chardikala vich rakhe🙏🙏

  • @BhupinderSingh-dj1em
    @BhupinderSingh-dj1em Před 3 lety +7

    ਭਾਈ ਸਾਹਿਬ ਬਹੁਤ ਵਧਿਆ ਉਪਰਾਲਾ ਜੀ ਸ਼ੁਕਰੀਆ ਚੰਗੀ ਜਾਣਕਾਰੀ ਵਾਸਤੇ ਜੀ ;"

  • @JagjitSingh-re1sz
    @JagjitSingh-re1sz Před 5 lety +19

    Waheguru ji app ji da sukria thanvad👏

  • @sukhvindersingh2167
    @sukhvindersingh2167 Před 4 lety +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਭਾਈ ਸਾਹਿਬ ਜੀ।ਕਾਬਿਲੇ ਤਰੀਫ ਹੈ। ਖਾਲਸਾ ਜੀ ਮੇਰੀ ਬੇਨਤੀ ਹੈ ਅਮ੍ਰਿਤ ਵੇਲੇ ਦਾ ਪ੍ਰਕਾਸ਼ ਕਰਨ ਅਤੇ ਸ਼ਾਮ ਨੂੰ ਸੁੱਖ ਆਸਣ ਦੇ ਬਾਰੇ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

    • @AAOGURBANISIKHIYE
      @AAOGURBANISIKHIYE  Před 4 lety

      All ready video han channel te available parkaash and sukhasan bare u can watch

  • @gurcharanrupal2662
    @gurcharanrupal2662 Před 3 lety

    ਪ੍ਰੋਫੈਸਰ ਸਾਹਿਬ ਜੀ ਬੁਹਤ ਹੀ ਚੰਗੀ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਅਤੇ ਸੁਮੱਤ ਬਖ਼ਸ਼ੀ ਹੈ ਜੀ। ਆਪ ਜੀ ਦਾ ਬੁਹਤ ਬੁਹਤ ਧੰਨਵਾਦ ਹੈ ਜੀ।

  • @MandeepKaur-uu9jz
    @MandeepKaur-uu9jz Před 4 lety +8

    Waheguru ji krpa krn sb te. Jankri li thnx waheguru ji.

  • @gurmeetkaur9277
    @gurmeetkaur9277 Před 5 lety +5

    Thanks bhai sahib ji bahut jankari mili ji

  • @balbirkaur5412
    @balbirkaur5412 Před rokem +1

    Waheguru ji ka khalsa waheguru ji ke Fateh ji 🙏🙏💕💕🌺💖💕🌺🌺🌺🌺🌺🙏🙏💕💕

  • @user-SikhHomeland
    @user-SikhHomeland Před 3 lety +2

    🙏 ਵਾਹਿਗੂਰੁ ਜੀ 🙏

  • @Mehakdeep491
    @Mehakdeep491 Před 5 lety +48

    ਬਹੁਤਾ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ
    Kyi ਗੱਲਾਂ ਦੀ ਜਾਣਕਾਰੀ ਮਿਲੀ

    • @KhushiSingh-xw4kr
      @KhushiSingh-xw4kr Před 5 lety +2

      ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 💐💐💐💐💐👏👏👏👏👏👏🌹🌹🌹🌹🌹🙏🙏🙏🙏🙏🙏🙏💐💐💐💐💐💐💐💐🙏🙏

    • @gurbaniproduction8538
      @gurbaniproduction8538 Před 5 lety +2

      ਧੰਨਵਾਦ ਭਾਈ ਸਾਹਿਬ ਜੀ

    • @balkarsingh564
      @balkarsingh564 Před 4 lety

      ਬਹੁਤ ਵਧੀਆ ਲਗਾ ਜੀ ਜਾਣ ਕਾਰੀ ਲੈ ਕੇ

  • @satvirbuttar4849
    @satvirbuttar4849 Před 5 lety +7

    ਵਾਿਹਗੁਰੂ ਜੀ💐💐💐💐

  • @bluestarvlogssirat5036
    @bluestarvlogssirat5036 Před 3 lety +2

    Dhan Dhan Guru Garath sahib li

  • @gurmeetsingh4442
    @gurmeetsingh4442 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਜੋ ਕੇ ਭਾਈ ਸਾਹਿਬ ਨੇ ਬਹੁਤ ਵਿਸਥਾਰ ਪੂਰਵਕ ਅਤੇ ਸਹੀ ਢੰਗ ਨਾਲ ਸਮਝਾਈ ਹੈ। ਬਹੁਤ ਬਹੁਤ ਧੰਨਵਾਦ।

  • @ravinderkang8333
    @ravinderkang8333 Před 4 lety +8

    Khalsa ji boht hi sona trike nall dsya waheguru ji Ka khalsa waheguru ji ki fateh

  • @JarnailSingh-cl2hm
    @JarnailSingh-cl2hm Před 2 lety +1

    ਬਹੁਤ ਬਹੁਤ ਧੰਨਵਾਦ ਜੀ, ਮੇਰਾ ਸ਼ੰਕਾ ਦੂਰ ਕੀਤਾ ਜੀ। ਵਾਹਿਗੁਰੂ ਵਾਹਿਗੁਰੂ ਜੀ।

  • @gurpreetsinghsingh632
    @gurpreetsinghsingh632 Před rokem +1

    Wahehuru ji waheguru ji

  • @s.amriksinghkhalsasoni2944

    WAHEGURU JI KA KHALSA WAHEGURU JI KI FATHE 🙏🙏🙏🙏🙏

    • @jaikaurwarya6553
      @jaikaurwarya6553 Před 6 měsíci +1

      WaheGuru Ji ka Khalsa WaheGuru Ji ki Fateh bahut bahut dhanyvad Hukamnama Shabd Sandeep bahut sari Gurudwara Sahib granthiyan movie bahut badhiya uprala hai WaheGuru Ji ka Khalsa WaheGuru Ji ki Fateh

  • @kulwantkaur574
    @kulwantkaur574 Před 5 lety +9

    Thanks paie sahibji

  • @Gurmeet_kaur_khalsa
    @Gurmeet_kaur_khalsa Před 5 lety +5

    Waheguru ji Dhan dhan shree Gurú nanakdev ji

  • @jasbirsingh3291
    @jasbirsingh3291 Před 3 lety +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @karampalkaur8330
    @karampalkaur8330 Před měsícem

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਬਹੁਤ ਬਹੁਤ ਧੰਨਵਾਦ ਜੀ

  • @daulatsinghkhalsa1685
    @daulatsinghkhalsa1685 Před 5 lety +3

    ਭਾਈ ਸਾिਹਬ ਜੀ ਬਹੁਤ ਬਹੁਤ ਧੰਨਵਾਦ

    • @rekhapahwa8161
      @rekhapahwa8161 Před 5 lety +1

      BhaiSaahib Ji Aap Ji da Kotaan Kot Dhanvaad h ji Waheguru Ji ka Khalsa Waheguru Ji Ki Fateh

  • @gurwinderkaur6617
    @gurwinderkaur6617 Před 3 lety +3

    Wheguru wheguru wheguru ji

  • @jass_pubggaming9433
    @jass_pubggaming9433 Před 2 lety +2

    Waheguru ji ka khalsa waheguru ji ki fateh (bhai shib ji vahot vadiya janh kari diti waheguru ji aap nu sadha chardbi kala wich rukhanh ji ) waheguru ji

  • @gurvindersingh7709
    @gurvindersingh7709 Před 4 lety +1

    Wahaguru ji danvad ji bhai ji

  • @sumandeepkaur7509
    @sumandeepkaur7509 Před 4 lety +6

    Bahut bahut thanvad thori confusion c o clear ho gai

  • @nishanbhullar5533
    @nishanbhullar5533 Před 4 lety +15

    ਬਾਬਾ ਜੀ "ਪਉੜੀ" ਸ਼ਬਦ ਦਾ ਉਚਾਰਨ ਤੁਸੀ ਬਹੁਤ ਗਲਤ ਕਰ ਰਹੇ ਹੋ । ਸੋਧ ਕਰੋ।

    • @gagansidhu9574
      @gagansidhu9574 Před 3 lety

      Ki galti hai

    • @nishanbhullar5533
      @nishanbhullar5533 Před 3 lety +1

      @@gagansidhu9574 ਪਹਿਲਾਂ ਪਉੜੀ ਬੋਲ ਤੇ ਫਿਰ ਪਹੁਡੀ ਬੋਲ ਪਤਾ ਲਗ ਜੂ

  • @GurmeetSingh-yp6mz
    @GurmeetSingh-yp6mz Před 3 lety +1

    Veheguru. Bahut Acha samjaya

  • @aniljuneja9841
    @aniljuneja9841 Před 3 lety +1

    Dhan Guru Nanak
    Satnam sri Vaheguru ji

  • @user-nx8ve6cz6f
    @user-nx8ve6cz6f Před 3 lety +7

    ਜਾਗਰਤੀ ਕਰਨਾ ਜਰੂਰੀ ਹੈ ਜੋ ਅਣਜਾਣ ਵਿਅਕਤੀ ਵੀ ਸਿਖਿਆ ਲੈਕੇ ਲਾਹਾ ਲੈਣ ਜੀ

  • @vidyadevi4310
    @vidyadevi4310 Před 5 lety +5

    Think you baba ji bhut hi vadiya samg aai

  • @GurmukhSingh-sx2dp
    @GurmukhSingh-sx2dp Před 2 lety +1

    Very good Entarviuse

  • @sanpreetkaur9943
    @sanpreetkaur9943 Před rokem +5

    Waheguru ji 🙏🏻 thanks for this precious knowledge.

  • @SurinderKaur-kh2ml
    @SurinderKaur-kh2ml Před 5 lety +8

    Waheguru ji ka Khalsa waheguru ji ki Fateh 🙏bhai saheb ji boht vdia dhang nal smjaya tusi bot bot dhanvad ji 🙏