ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .

Sdílet
Vložit
  • čas přidán 10. 08. 2019
  • ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .. SUKH ASAN OF GURU GRANTH SAHIB JI
    BY #PRO. #SUKHVINDER #SINGH JI
    #GURU #GRANTH #SAHIB #JI
    #SUKH #ASAN
    FOR MORE VIDEO PLZ SUBUSCRIBE CHANNEL
    ( AAO GURBANI SIKHIYE )
    FOR DASVANDH - PUNJAB NATIONAL BANK
    ACCOUNT NO. 345700101250679
    IFCS COAD - PUNB0345700

Komentáře • 160

  • @CharanjitSingh-qi6dg
    @CharanjitSingh-qi6dg Před měsícem +1

    ਬਹੁਤ ਬਹੁਤ ਧੰਨਵਾਦ ਬਾਬਾ ਜੀ,, ਵਾਹਿਗੁਰੂ ਚਡ਼੍ਹਦੀ ਕਲਾ ਬਖਸ਼ੇ 🙏🙏

  • @navdeepsinghbhullar1501
    @navdeepsinghbhullar1501 Před rokem +3

    ਇੰਨਾ ਗਹਿਰਾਈ ਨਾਲ ਸਮਝਾਉਣਾ
    ਭਾਈ ਸਾਹਿਬ ਜੀ ਦਾ ਧੰਨਵਾਦ।

  • @jhariwalaarsh500
    @jhariwalaarsh500 Před 3 lety +8

    ਇੰਨੀ ਸੋਹਣੀ ਵੀਡੀਓ ਹੈ

  • @kulwantsingh8515
    @kulwantsingh8515 Před měsícem +1

    Waheguru ji

  • @iqbal_singh001
    @iqbal_singh001 Před 4 měsíci +1

    🙏🏻Waheguru ji mehar kre🙏🏻

  • @jaswantsingh1555
    @jaswantsingh1555 Před 4 lety +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️

  • @HarpreetSingh-hx1ww
    @HarpreetSingh-hx1ww Před 2 měsíci

    Waheguru ji🙏🙏

  • @user-bq5if1de6o
    @user-bq5if1de6o Před 4 měsíci

    Vaheguru ji

  • @gagdevsohi615
    @gagdevsohi615 Před 5 lety +4

    ਵਾਹਿਗੁਰੂ ਜੀ ਧੰਨ ਹੋ ਵਾਹਿਗੁਰੂ ਜੀ

  • @lakhbirsingh9235
    @lakhbirsingh9235 Před 4 lety +4

    ਵਾਹਿਗੁਰੂ... ਜਿਅਾਦਾ ਤਰ ਗੁਰੂਘਰਾ ਵੇਖਿਅਾ ਹੈ. ਜਿਸ ਕੱਪੜੇ ਚ ਗੁਰੂ ਸਾਹਿਬ ਲਪੇਟ ਦੇ ਅਾ.. ਪ੍ਕਾਸ ਕਰਕੇ ੳੁਸੇ ਕੱਪੜੇ ਨੁੰ ਥੱਲੇ ਵਿਛਾ ਲੈਦੇਂ ਨੇ.. ੲਿਹ ਸਹੀ ਨਹੀ ਹੈ ਵੱਖਰਾ ਕੱਪੜਾ ਰੱਖੋ ਥੱਲੇ ਵਾਲਾ.... ਰਮਾਲੇ ਸਾਹਬ ਦੇ ਰੱਖੋ ਤੇ ਵਧੀਅਾ ਤੈਂ ਕਰ ਕੇ ਰੱਖੋ...ਚੌਰ ਸਾਹਿਬ ਨੁੰ ਵਧੀਅਾ ਸੈਂਪੂ ਨਾਲ ੲਿਸ਼ਨਾਨ ਕਰਾੳੁ...
    ੲਿਨਸਾਨ ਅਪਣੇ ਅਾਪ ਨੁੰ ਤਾ ਬਹੁਤ ਵਧੀਅਾ ਸੋਹਣੇ ਸਵੱਛ ਪੈ੍ਸ ਕੀਤੇ ਕੱਪੜੇ ਪਾ ਕੇ ਰੱਖਦਾ ਹੈ... ਗੁਰੂ ਸਾਹਿਬ ਦੇ ਕੱਪੜੇ ਭਲਾ ਕਦੀ ਪੈ੍ਸ ਨਾ ਕੀਤੇ ਹੋਣ

  • @jasjaspreets4502
    @jasjaspreets4502 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @harmanpreetsingh5186
    @harmanpreetsingh5186 Před rokem

    Baba ji tusi bahut hi vadiya Kam kar rhe ho bs ese Tra hi video banande reho asi tuhade naal a ji waheguru ji ka khalsa waheguru ji ki fateh

  • @manimand7402
    @manimand7402 Před 2 lety

    Wmk

  • @vashudevshrikrishan7356

    सर जी आपने बहुत ही अच्छी जानकारी दी

  • @harpalsingh-wq8kg
    @harpalsingh-wq8kg Před 5 lety +3

    Waheguru ji ka Khalsa waheguru ji ki fateh 💕💕💕

  • @manjotsinghmanjotsingh7317

    Thanks waheguru ji

  • @RamSingh-yi1xs
    @RamSingh-yi1xs Před rokem

    ਵਾਹਿਗੁਰੂ ਜੀ

  • @ParamjitKaur-yv2tt
    @ParamjitKaur-yv2tt Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏🏻👏🏻

  • @rinakaur7591
    @rinakaur7591 Před 5 lety +3

    Waheguru waheguru waheguru waheguru waheguru g

  • @gurubani_vichaar
    @gurubani_vichaar Před rokem

    Bhut vdhiya ji sri guru granth sahib ji di sukh aasn di vdio ji wahevguru sahib ji🙏🙏🙏🙏

  • @paramkaur8691
    @paramkaur8691 Před 11 měsíci

    ਵਾਹਿਗੁਰੂ🙏 ਜੀ

  • @manmeetkaur433
    @manmeetkaur433 Před 3 lety +1

    Bksh lvo sukhasan sahib ji🙏

  • @RamSingh-fl7oq
    @RamSingh-fl7oq Před 2 lety

    ਵਾਹਿਗੁਰੂ ਜੀ ਵਾਹਿਗੁਰੂ

  • @NarinderSingh-hd2pv
    @NarinderSingh-hd2pv Před 5 lety +1

    Satnam waheguru ji

  • @wahegurujimehrkrdyo5338
    @wahegurujimehrkrdyo5338 Před 5 lety +2

    Waheguru ji mehr kro Waheguru ji

  • @amarjeetsinghdillihaat.8160

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ 🌹🙏

  • @GurjitSingh-du3vo
    @GurjitSingh-du3vo Před 2 lety

    🙏🙏

  • @singhsikander7089
    @singhsikander7089 Před rokem

    🙏🙏🙏🙏

  • @NarinderSingh-hd2pv
    @NarinderSingh-hd2pv Před 4 lety

    ਸਤਨਾਮ ਵਾਹਿਗੁਰੂ ਜੀ

  • @ashokkumarprashar7791

    EK OMKAR SATNAM SRI WAHEGURU SAHIB JEEO.

  • @bhaigurjantsinghloharmajra6797

    Waheguru G Waheguru G

  • @kewaljitsingh832
    @kewaljitsingh832 Před 2 lety

    Waheguru g
    Thanks baba g

  • @BalwinderSingh-sx2du
    @BalwinderSingh-sx2du Před rokem

    Waheguru ji waheguru ji waheguru ji 🙏 🙏 🙏 🙏 🙏 🙏

  • @gurdassinghsidhu4149
    @gurdassinghsidhu4149 Před rokem +1

    Baba ji panna na aakho aang aakhi da e waheguru ji ka Khalsa waheguru ji ki Fateh 🙏

  • @chamkaurronaldo8990
    @chamkaurronaldo8990 Před 4 lety

    Thanku bhaji

  • @nirmalkaur7131
    @nirmalkaur7131 Před 2 lety +2

    Thanks a lot for giving a very useful information . Keep guiding on related issues . 🙏💐🙏

  • @mewmew7856
    @mewmew7856 Před 2 lety

    Bhut bhut dhanwaad ji bhut jroorrt c eh video di

  • @darabrar6911
    @darabrar6911 Před 2 lety

    ਵਾिਹਗੁਰੂ ਜੀ

  • @karampal1234
    @karampal1234 Před 4 lety

    bai sahib ji waheguru ji kaa khalssa wahegur ji kee fahtye bahut hi wadiyaa parograam hai ji

  • @gurdeepjee
    @gurdeepjee Před 3 lety

    ਵੀਰ ਜੀਓ ਬਹੁਤ ਵਧੀਆ। ਬਾਣੀ ਦਾ ਨਾਮ ' ਸੋਹਿਲਾ' ਹੈ ਜੀ।

  • @JaskaranSingh-te2eu
    @JaskaranSingh-te2eu Před 5 lety

    Waheguru g

  • @karanveersingh5906
    @karanveersingh5906 Před 2 lety

    🙏🙏🙏🙏🙏

  • @HardeepKaur-zg5gx
    @HardeepKaur-zg5gx Před 4 lety

    Waheguru ji ka khalsa Waheguru ji ke Fateh

  • @BahadurSingh-kn1wk
    @BahadurSingh-kn1wk Před 5 lety +1

    Thanks veer ji .

  • @kskdawaljitsingh2960
    @kskdawaljitsingh2960 Před rokem

    Bahut wadhiya Dhang ji

  • @jassisingh7604
    @jassisingh7604 Před 2 lety

    Bahut bahut dhanwad baba ji

  • @princesehgal2190
    @princesehgal2190 Před 4 lety

    Waheguru chardikla vich rakhe

  • @harpalsingh9427
    @harpalsingh9427 Před 2 lety

    Wahe guru ji

  • @Unknown-rj6vp
    @Unknown-rj6vp Před rokem

    Waheguru Ji 🙏🏻🙏🏻🙏🏻🙏🏻🙏🏻

  • @gss895
    @gss895 Před 2 lety

    Waheguru Ji 🙏🏻🙏🏻🙏🏻🌹🌹🌹

  • @HarjitSingh-kl2os
    @HarjitSingh-kl2os Před 3 lety

    Waheguru ji waheguru ji waheguru ji

  • @nirmalkaur7131
    @nirmalkaur7131 Před 2 lety

    Waheguruji Waheguruji 🙏🙏

  • @JaswantSingh-ie8ow
    @JaswantSingh-ie8ow Před 3 lety

    Dhan guru Nanak

  • @fashioneka
    @fashioneka Před 4 lety +4

    Plsss tuc hor video upload kroo...I learned alot ..thanku so much veer g .🙏🏻🙏🏻

  • @balwindersingh8212
    @balwindersingh8212 Před rokem

    ਵਾਹਿਗੁਰੂ ਜੀ ਕੀ ਦਿਨ ਵੇਲੇ ਸੋਹਲਾ ਸਾਹਿਬ ਦਾ ਪਾਠ ਕਰ ਸਕਦੇ ਹਾਂ

  • @simmikaur8529
    @simmikaur8529 Před 2 lety

    Excellent Sir

  • @sukhvinderkaur7997
    @sukhvinderkaur7997 Před rokem

    Wahegur ji ❤️

  • @shubhdeepsharma1181
    @shubhdeepsharma1181 Před 4 lety

    Bhutt bhutt dhanwad Baba g

  • @karishmabhojwani8499
    @karishmabhojwani8499 Před 3 lety

    Great sir

  • @ManjitKaur-mr5oz
    @ManjitKaur-mr5oz Před 5 lety +5

    WaheguruJi

  • @kuljitkaur6988
    @kuljitkaur6988 Před 4 lety +4

    Baba ji pothi Sahib de sahej path bare v dso visthar nal🙏🙏🙏🙏🙏

  • @tarasingh3042
    @tarasingh3042 Před 2 lety

    Tara singh waheguru ji

  • @kamaljitkaur6838
    @kamaljitkaur6838 Před 4 lety +1

    very nice

  • @schoolworld6536
    @schoolworld6536 Před 4 lety

    Thanks

  • @gurusewaksingh3471
    @gurusewaksingh3471 Před 5 lety

    waheguru ji

  • @ravindersingh2085
    @ravindersingh2085 Před 4 lety +1

    🙏🌹🌹

  • @karishmabhojwani8499
    @karishmabhojwani8499 Před 3 lety

    Nicely explained

  • @satnamkhattra6845
    @satnamkhattra6845 Před 4 lety +4

    Waheguru ji buht vadea g,waheguru ji app ji nu ese tra sewa bakshde rehn g

  • @satvirkaur599
    @satvirkaur599 Před 5 lety

    Waheguru ji mehar karn sab te

  • @sunitamanchanda4212
    @sunitamanchanda4212 Před rokem

    Weheguru ji ❤❤

  • @sunitamanchanda4212
    @sunitamanchanda4212 Před rokem

    Weheguru ji

  • @satnamkhattra6845
    @satnamkhattra6845 Před 4 lety +1

    Veer ji buht vadea tarike nal samjaea g,Sangrand de path bare dasna ate sehj path de pog bare dasna

  • @JATINDERSINGH-ii7ug
    @JATINDERSINGH-ii7ug Před 3 lety +2

    ਵੀਰ ਜੀ ਅਰਦਾਸ ਕਰਨ ਦੀ ਵਿਧੀ ਦਸੋ

  • @user-kv8zq7ps9o
    @user-kv8zq7ps9o Před 5 lety +8

    ਅਲਾਣੀਆ ਦੇ ਪਾਠ ਬਾਰੇ ਵੀ ਚਾਨਣਾ ਪਾਉ ਜੀ

  • @jhariwalaarsh500
    @jhariwalaarsh500 Před 3 lety +5

    ਕੋਈ ਇਨਾ ਨੀਚ ਵੀ ਕਿਵੇਂ ਹੋ ਸਕਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡੀਓ ਨੂੰ Dislike ਕਰੀ ਜਾਵੇ

  • @gurbachansinghnirmal9918
    @gurbachansinghnirmal9918 Před 2 lety +1

    ਬਾਬਾ ਜੀ ਆਪ ਜੀ ਗੁਰੂ ਸਾਹਿਬ ਦੇ ਅੰਗ ਨੂ ਸਾਫ ਕਰਨ ਵਾਲਾ ਕਪੜਾ ਸਿਰ ਤੇ ਰਖ ਲਿਆ ਧਿਆਨ ਦਿਉ ਜੀ ਬੇਨਤੀ ਪਰਵਾਰ ਕਰਨਾ ਜੀ

  • @sukhwindersinghbudhadal96c9

    Akaaaal

  • @nirmalkaur3015
    @nirmalkaur3015 Před 5 lety +3

    Waheguru ji ka khalsa Waheguru ji ki fateh 🙏

  • @gurcharansinghgurcharan4263
    @gurcharansinghgurcharan4263 Před 4 měsíci

    ਬਾਬਾ ਤੁਹਾਡਾ ਅਪਣਾ ਹੀ ਮਹੈਲਾ ਏ ਮਹਲਾ ਵਾਰੇ ਜਾਣਕਾਰੀ ਕੀ ਹੋਵੇਗੀ

  • @ManjitKaur-mr5oz
    @ManjitKaur-mr5oz Před 5 lety +4

    WaheguruJi ka khalsa Waheguru ji ke fateh ji

  • @LakhwinderSingh-og4qq
    @LakhwinderSingh-og4qq Před 5 lety +1

    Nice

  • @__pal
    @__pal Před 3 lety +1

    ਸਿਰ ਵਾਲਾ ਰੁਮਾਲ ਅਗਲ ਹੋਣਾ ਚਾਹੀਦਾ, ਅੰਗ ਸਾਫ ਕਰਨ ਵਾਲਾ ਰੁਮਾਲ ਅਗਲ ਹੋਵੇ,
    ਸਿਰ ਨੂੰ ਤੇ ਦਸਤਾਰ ਨੂੰ ਤੇਲ ਲਗਾ ਹੁੰਦਾ ਹੈ ਜੀ hna

  • @maybemojmastilover
    @maybemojmastilover Před 3 lety +1

    Wheguru ji ka khalsha wheguru ji ki fathe veer ji

  • @tajinderpalsingh6114
    @tajinderpalsingh6114 Před 2 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਸੁੱਖ ਆਸਾਨ ਤੋਂ ਬਾਅਦ ਰਾਮਲਾ ਸਾਹਿਬ ਜੀ ਕਿੱਦਾਂ ਕਿੱਦਾਂ ਲੱਗਦੇ ਹਨ ਤੇ ਕਿੰਨੇ ਲੋਣੇ ਚਾਹੀਦੇ ਹਨ । ਤੇ ਅੱਗੇ ਲਗਣ ਵਾਲੇ ਸ਼ਾਸਤਰ ਸਾਹਿਬ ,ਜਿਸ ਵਿਚ ਸ੍ਰੀ ਸਾਹਿਬ ਜੀ ਕਿੱਦਾਂ ਲੱਗਦੇ ਨੇ ਮਤਲਬ ਵੀ ਸ਼੍ਰੀ ਸਾਹਿਬ (ਕਿਰਪਾਨ )ਜੀ ਬਿਨਾ ਮਿਆਨਾ ਤੋਂ ਲਗਾ ਸਕਦੇ ਆ ।ਉਤਰ ਜਰੂਰ ਦਿਓ ਜੀ ਵਾਹਿਗੁਰੂ ।

  • @KamaljeetKaur-bz7kd
    @KamaljeetKaur-bz7kd Před 3 lety

    🙏🏻🙏🏻🙏🏻🙏🏻🙏🏻🙏🏻

  • @JaswinderSingh_2
    @JaswinderSingh_2 Před 4 lety +2

    ਵੀਰ ਜੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਿਵੱਚ ੴ ਸਤਿਗੁਰ ਪ੍ਰਸਾਦਿ ॥ ਤੁਸੀ ਕਹਿਣਾ ਭੁੱਲ ਗਏ

  • @deepraman4596
    @deepraman4596 Před 3 lety +2

    Ki Gutka sahib g da v sukhaasan krna chahida ke ni

  • @balvirsingh3677
    @balvirsingh3677 Před 4 lety

    Bhai sahib wahagru ji ka kalsa wahagru ji ki fatha grugarnt sahib da upr rumala sahib da thla Jo white plka lai jdia han una da sije ke huda ha .

  • @ParvinderSingh-ud7wq
    @ParvinderSingh-ud7wq Před 5 lety +2

    ਧੰਨਵਾਦ ਜੀ ਸਮਝਾਣ ਲਈ ਅਸੀਂ ਤੇ ੲ
    ਇਕੋ ਕਪੜੇ ਚੁ ਕੲੀ ਦਿਨ ਕਰ ਲੈਂਦੇ ਸੀ ਪਰ ਹੁਣ ਨੀ ਕਰਾਂਗੇ ਧੰਨਵਾਦ ਜੀ

  • @ParvinderSingh-ud7wq
    @ParvinderSingh-ud7wq Před 4 lety +3

    ਭੋਗ ਕਿਵੇ ਪੈਣਾ ਦਸੋ ਜੀ ਜਰੂਰ ਦਸੋ ਜੀ

  • @amritpalsinghsingh1387
    @amritpalsinghsingh1387 Před 5 lety +6

    ਭਾਈ ਸਾਹਿਬ ਜੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਉਣ ਲਈ
    ਪਰ ਜੀ ਗੰਗਾ ਨੂੰ ਪੰਨੇ ਨਾ ਕੇਹਾ ਕਰੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @amarjitkour1333
    @amarjitkour1333 Před 5 lety +3

    Wageguru ji da jaap vi kar sakhda han daso plz

  • @mandeepkaur5514
    @mandeepkaur5514 Před 5 lety

    🙏g

  • @satnamkhattra6845
    @satnamkhattra6845 Před 4 lety

    Waheguru ji ,ki sukhassan wele Jakara chadna chinda hai ki nahi

  • @BalrajSingh-ty4uh
    @BalrajSingh-ty4uh Před 4 lety

    🙏 Ki ardas ton bad wala hi hukmnama sukhasan wele lena hai ya alag ton?

  • @jasmeenkaurkhalsa3916
    @jasmeenkaurkhalsa3916 Před 2 lety

    Sukh asan li kapda kinna chahida veer g

  • @HarpreetKaur-jq5sg
    @HarpreetKaur-jq5sg Před 2 lety

    Baba ji panj singa nu parsada chkon to baad ardas to bad una nu ki bheta dyi ye

  • @bikramsingh8005
    @bikramsingh8005 Před 6 měsíci

    ਵਾਹਿਗੁਰੂ ਜੀ ਕੀ ਸੁਖ ਆਸਣ ਪੀਹੜਾ ਸਾਹਿਬ ਤੇ ਹੀ ਕੀਤਾ ਜਾ ਸਕਦਾ ਹੈ ਜਾਂ ਨਹੀਂ?

  • @Amandeep-kp9kq
    @Amandeep-kp9kq Před 4 měsíci

    Sohila sahib di bani da path rehras sahib di bani nl kr sakde a mtlb je kise nu na aunda hove jvani sukh asan krn vele

  • @surjitkaur277
    @surjitkaur277 Před rokem

    Can we do Sukh Assam after 12noon