ਗੁਰਬਾਣੀ ਵਿਚੱ ( ਤਾ , ਜਾ , ਤਾ ਕਾ , ਜਾ ਕਾ , ਤਾ ਕੀ , ਜਾ ਕੀ , ਤਾ ਕਉ ਜਾ ਕਉ ) ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ

Sdílet
Vložit
  • čas přidán 12. 05. 2020
  • ਗੁਰਬਾਣੀ ਵਿਚੱ ( ਤਾ , ਜਾ , ਤਾ ਕਾ , ਜਾ ਕਾ , ਤਾ ਕੀ , ਜਾ ਕੀ , ਤਾ ਕਉ ਜਾ ਕਉ ) ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH
    #GURBANISHUDHOCHARAN
    #BHAISUKHVINDERSINGH
    #GURBANI #GURU #GURUGRANTHSAHIBJI
    #GURBANIVIYAKRAN #GUR #GURBANISANTHIYA
    #SUKHWINDER #SUKHVINDER #PROFSUKHWINDERSINGH
    #GURMAT #GURSIKHI #SIKHI #NITNEM
    #BHGATKBEERJI #BHAGATRAVIDAASJI
    #GURBANISAHBAD

Komentáře • 55

  • @hardipkaur5920
    @hardipkaur5920 Před 15 dny +1

    ਵੀਰ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @harjitgodblessyoubajwa2676

    Waheguru ji Waheguru ji Waheguru ji Waheguru ji Waheguru ji Waheguru ji

  • @kulwindergrewal6842
    @kulwindergrewal6842 Před 4 lety +3

    ਵਾਹਿਗੁਰੂ ਜੀ ਤੁਹਾਡਾ ਬਹੁਤ ਧੰਨਵਾਦ ਹੈ ਜੀ

  • @NarinderSingh-hd2pv
    @NarinderSingh-hd2pv Před 4 lety

    Satnam waheguru ji

  • @kanwaljitkaur4255
    @kanwaljitkaur4255 Před 4 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਹੀ ਚੰਗੀ ਤਰਾਂ ਸਮਝਾਇਆ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @gurchainsingh2351
    @gurchainsingh2351 Před 4 lety +1

    Waheguru ji waheguru ji waheguru ji waheguru ji waheguru ji

  • @advdevinder7732
    @advdevinder7732 Před 4 lety +3

    dhanbad Veer ji .jo gurbani bare sikhiya diti a gyan ch vaada kita . sukriya ji

  • @jasbirkaur4971
    @jasbirkaur4971 Před 4 lety +1

    🙏

  • @ritugandhi6460
    @ritugandhi6460 Před 4 lety +3

    Thank u veer ji....tussi bht hi sokhe dhang naal samjhande ho

  • @Sarbjeetkaur-pw9ik
    @Sarbjeetkaur-pw9ik Před 6 měsíci

    Waheguru waheguru ji

  • @ramlalralh3752
    @ramlalralh3752 Před 4 lety +4

    Waheguru Ji 🌹 Dhan Waheguru Ji Kirpa Kario Ji 🌹🌹🌹🌹🌹🙏🙏🙏🙏🙏

  • @SatnamSingh-yj6kp
    @SatnamSingh-yj6kp Před 3 lety

    Very good baba jee you are a great teacher

  • @gurubani_vichaar
    @gurubani_vichaar Před rokem

    Bhut vdhiya sudh path da pta lgda ji

  • @GurcharanSingh-rw4ou
    @GurcharanSingh-rw4ou Před 4 lety +2

    Waheguru ji

  • @JasMH
    @JasMH Před 4 lety +4

    ਆਪ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ

  • @SatnamSingh-yj6kp
    @SatnamSingh-yj6kp Před 3 lety

    God bless you

  • @kuldipjamus1968
    @kuldipjamus1968 Před 3 lety

    ਬਹੁਤ ਵਧੀਆ ਜੀ।।

  • @SeemaSeema-kz7oc
    @SeemaSeema-kz7oc Před 4 lety +4

    Waheguru waheguru g

  • @GurpreetSingh-cq7tr
    @GurpreetSingh-cq7tr Před 4 lety +3

    Waheguru waheguru

  • @surindersinghsurinder8953

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਆਪ ਜੀ ਗੁਰਬਾਣੀ ਦਾ ਪਾਠ ਬਹੁਤ ਹੀ ਵਧੀਆ ਤਰੀਕੇ ਨਾਲ ਦਸਿਆ ਹੈ ਵਾਹਿਗੁਰੂ ਜੀ ਆਪ ਜੀ ਨੂੰ ਸ਼ਦਾ ਚੜ੍ਹਦੀ ਕਲਾ ਚ ਰਖੇ

  • @doctorkaur
    @doctorkaur Před 3 lety

    🙏🏼🙏🏼

  • @khalsadeshpunjab3680
    @khalsadeshpunjab3680 Před 4 lety +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @KulwantSingh-hg8jg
    @KulwantSingh-hg8jg Před 4 lety +3

    Wahe guru G ka khalsa wahe guru G ki fateh if possible kindly cary on please go forward God bless you thanks

  • @khalsabhupindersingh2834

    Yyyyygood

  • @devindersinghgill1990

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਆਪ ਜੀ ਸਬਦ ਨੂੰ ਸ਼ਬਦ ਜਾਂ ਸ ਵਾਲੇ ਸ਼ਬਦਾ ਨੂੰ ਸ਼ ਲਗਾ ਕੇ ਕਿਉਂ ਪੜਦੇ ਹਾਂ

  • @zaildar62
    @zaildar62 Před 4 lety +1

    Thanks baba ji 🙏🙏

  • @GurpreetSingh-nc1fk
    @GurpreetSingh-nc1fk Před 4 lety +3

    Pahisab ji plz ek video sangranth te kida hukumnama lita janda hai ,detail vich video banaoo .ek bhi video nahi hai yotube per.🙏🏻🙏🏻

  • @learngurbaniwitharnjitsing5693

    Prof. Sahib. Mainu Tuhadi Teaching bahut pasand hai ji

  • @KiwiLover1997
    @KiwiLover1997 Před 4 lety

    Waheguru waheguru waheguru ji . Thanks tuhada bot bot🙏🏼🙏🏼

  • @gurdipsingh7545
    @gurdipsingh7545 Před 4 lety +1

    Jeth machine the Katha by sang singh maskin

  • @harmindergarcha6378
    @harmindergarcha6378 Před 10 měsíci

    ਵਾਹਿਗੁਰੂ ਜੀ ਕਿਰਪਾ ਕਰਕੇ ਜੀ ਤਕ ੳਉਚਾਰਣ ਦਸਣਾ ਜੀ

  • @kewaldeogan5753
    @kewaldeogan5753 Před 4 lety

    ਆਪ ਜੀ ਦੀ ਬਹੁਤ ਮੇਹਰਬਾਨੀ ਬਿਦੀ'ਬਾਰੇ ਦਸਨ ਦੀ ਟਿਪੀ ਬਾਰੇ ਵੀ ਜਰੂਰ ਦਸਨਾ ਜੀ

  • @gurubani_vichaar
    @gurubani_vichaar Před rokem

    Eh v dso ji bani nu ohkudh di matra kis sbad nal loni aw kis nal nhi loni🙏🙏🙏🙏

  • @devindersinghgill1990

    ੨ ਸਵਾਲ ਹੈ ਕਿ ਕਿਰਪਾ ਅਤੇ ਕ੍ਰਿਪਾ ਜਾਂ ਕਿਰਪਾਲਾ ਅਤੇ ਕ੍ਰਿਪਾਲਾ ਸ਼ਬਦਾਂ ਨੂੰ ਕਿਵੇਂ ਉਚਾਰਨਾ ਹੈ ਜੀ

  • @sonunahar2357
    @sonunahar2357 Před 4 lety +1

    Waheguru ji ka Khalsa waheguru ji ki Fateh 🙏🏻
    Sir ki asi Mandir vich baith k path kar sakde han jdo sade nerhe koi Gurudwara na hove. Plz jrur dasyo

  • @surinderkaur5398
    @surinderkaur5398 Před 4 lety

    Waheguru ji ka khalsa waheguru ji ki fateh khalsa ji daas aap ji kilo puchna chahudi ha k asi phone vich app gurugrath sahib ji de path ker sakde ha?

  • @memyfamily6861
    @memyfamily6861 Před 4 lety

    Sir asi jpuji sahib da path ik din vich hi pura krna h ji ja frr do din vich V kr skde ha ji mnu kise ne kiha C k j time ghat hove ta panj pourrian hr roj kr lo ki eh theek h ? Pls reply me 🙏🙏

  • @JatinderSingh-hg1jc
    @JatinderSingh-hg1jc Před 4 lety

    ਵੀਰ ਜੀ ਜਦੋਂ ਇਕ ਸ਼ਬਦ ਵਿੱਚ ਦੋ ਵਾਰੀ ਹ ਆਏ ਤਾਂ ਔਸ ਸ਼ਬਦ ਨੂੰ ਕਿਸ ਤਰ੍ਹਾਂ ਉਚਾਰਣ ਕਰਨਾ ਹੈ
    ਹਹਿ,

  • @lakhbirsohal7564
    @lakhbirsohal7564 Před rokem

    🙏🙏

  • @ranibedi1641
    @ranibedi1641 Před 4 lety

    Waheguru Waheguru ji

  • @healthywaves750
    @healthywaves750 Před 4 lety

    Waheguru ji

  • @sarwansingh3952
    @sarwansingh3952 Před 4 lety +2

    Waheguru ji

  • @angrejsingh4513
    @angrejsingh4513 Před 4 lety +2

    Waheguru ji

  • @jaswindergill4324
    @jaswindergill4324 Před 4 lety

    Waheguru ji