VAIROWAL
VAIROWAL
  • 1
  • 10 222
ਅਸਲ ਕਾਰਨ ਕੀ ਸੀ। Gurjit Singh Vairowal
#vairowal #punjabi #punjab
#harneksingh #dhadrianwale #emmpee #harneksinghnewzealand
#sikhi #sikhism #akaltakhatsahib #amritpalsingh #khalsa
zhlédnutí: 11 452

Video

Komentáře

  • @surinder84
    @surinder84 Před 2 hodinami

    👍

  • @HarpreetSingh-sk1ow
    @HarpreetSingh-sk1ow Před 5 hodinami

    ਬਾਈ ਪੱਗ ਮੋਰਨੀ ਬੰਨੋ,,ਹੋਰ ਵਧੀਆ ਲਗਣਾ ,,look

  • @karamjitsingh8908
    @karamjitsingh8908 Před 9 hodinami

    ਵੈਰੋਵਾਲ ਜੀ ਬਹੁਤ ਵਧੀਆ ਵਿਸ਼ਲੇਸ਼ਣ ਕੀਤਾ। ਜੋ ਦਿਲ ਚ ਆਵੇ ਕਰ ਲੈਣਾ ਚਾਹੀਦਾ ਹੈ, ਬਹੁਤੇ ਤੇ ਭੇਖ ਦਾ ਬੋਝ ਲੱਦ ਕੇ ਜ਼ਿੰਦਗੀ ਬਤੀਤ ਕਰ ਰਹੇ ਹਨ।

  • @bhaigurcharansinghhzoorira3046

    Waheguru ji jo kehnda khi jave par thanu apna sroop nhi gvauna chahi da c par main lokan di soch te heran ha koi Daljit dosanj kehnda koi kuj guru gobind singh patsha ji ne sanu eh sroop tan nhi dita c mai thanu sunda han tuhadi vichar changi hai

  • @BalwinderSingh-bi5vd
    @BalwinderSingh-bi5vd Před 12 hodinami

    Good argument

  • @lakhad.jmasters9532
    @lakhad.jmasters9532 Před 14 hodinami

    👌👌👌👌👌👌👌👌👌👌

  • @jbains8440
    @jbains8440 Před 17 hodinami

    Well done, Freedom is the oxygen of the soul👍👍

  • @gurjas4786
    @gurjas4786 Před 17 hodinami

    ਕੁਝ ਨੀ ਨਿਕਲਿਆ

  • @SurinderSingh-wl5ry
    @SurinderSingh-wl5ry Před 17 hodinami

    Bht Vdiya bai ji, 👍🙏🙏

  • @babbusingh886
    @babbusingh886 Před 17 hodinami

    ਤੂੰ ਤਾਂ ਫੱਬਦਾ ਪਹਿਲਾਂ ਨਾਲੋਂ ਸਿੱਖੀ ਵਿੱਚ ਬਣ ਠਣ ਕੇ ਰਹਿਣਾ ਹਰਾਮ ਐ ਦਾੜੀ ਸੈਟ ਕਰਵਾਕੇ ਤਰੀਕੇ ਸਲੀਕੇ ਨਾਲ ਰਹਿਣਾ ਵੀ ਹਰਾਮ ਐ ਤਾਲਿਬਾਨ ਸਾਡੇ ਰੋਲ ਮਾਡਲ ਐ ਦਾੜੀ ਕਾਲੀ ਕਰਨੀ ਵੀ ਹਰਾਮ ਐ ਭਾਵੇਂ ਪਤੀ ਪਤਨੀ ਬੇਟੀ ਬਾਪੂ ਹੀ ਕਿਉ ਨਾਂ ਲੱਗਣ ਪਰ ਦਾੜੀ ਨਹੀਂ ਰੰਗਨੀ ਕਿਉਕਿ ਹਰਾਮ ਐ

  • @tarangahunia
    @tarangahunia Před 17 hodinami

    100/100 Agree bai ji. Thanks for enlightenment. Haje vi maan aa Vairowal bai. Zindgi jeeni sikha dinne oo tusi. Khulke Jio. Lokan di ________🤐

  • @sukhmandersingh6003
    @sukhmandersingh6003 Před 18 hodinami

    ਖੂਹ ਰਹੋ ਜਿਥੇ ਵੀ ਰਹੋ 8:59

  • @jagsirsidhu
    @jagsirsidhu Před 18 hodinami

    ❤️❤️❤️

  • @MohanSingh-ty9gz
    @MohanSingh-ty9gz Před 18 hodinami

    ਵੈਰੋਵਾਲ ਵੀਰ ਮੇ ਜੱਟ ਸਿੱਖ ਆ।ਪ੍ਰ ਮੈਨੂੰ ਕਲੀਨ ਸ਼ੇਵ ਰਹਿਣਾ ਪਸੰਦ ਆ।ਮੇਰੀ ਜਿੰਦਗੀ ਆ ਆਪਣੀ ਮਰਜੀ ਨਾਲ ਜਿਉਣੀ ਆ

  • @ikodapasara8143
    @ikodapasara8143 Před 22 hodinami

    ਇਹ ਤਾਂ ਆਪ ਕਹਿੰਦਾ ਮੇਰਾ ਕੋਈ ਭਰੋਸਾ ਨੀ , ਸਿਰਫ ਭਰੋਸਾ ਕਰਨ ਵਾਲੇ ਮੂਰਖ !!!

  • @ManpreetSingh-qc5wo

    ❤❤

  • @nichattarsingh209
    @nichattarsingh209 Před dnem

    Wah hi nikaldi aa ji sunke.

  • @AS-nc5wh
    @AS-nc5wh Před dnem

    ਜੇ ਵੇਖਿਆ ਜਾਵੇ ਤਾਂ ਇਹ ਸੰਪ੍ਰਦਾਈ ਲੋਕ ਕਹਿੰਦੇ ਨੇ ਬਿਨਾਂ ਕੇਸੰ ਤੇਗੰ ਦਿਉਂ ਨ ਦੀਦਾਰੇ।। ਤੇ ਦੂਜੇ ਪਾਸੇ ਇਹੋ ਲੋਕ ਇਹ ਵੀ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਤੋਂ ਜ਼ਿਆਦਾ ਬਖਸ਼ਿਸ਼ ਕੀਤੀ ਉਹ ਸਨ ਬਾਬਾ ਬੀਰਮ ਦਾਸ, ਬਾਬਾ ਰਾਮ ਕੁਇਰ ਜੀ, ਭਾਈ ਨੰਦ ਲਾਲ ਤੇ ਭਾਈ ਘਨ੍ਹਈਆ ਜੀ। ਹੈਰਾਨੀ ਦੀ ਗੱਲ ਇਹ ਹੈ ਕਿ ਭਾਈ ਨੰਦ ਲਾਲ ਜੀ ਤੇ ਭਾਈ ਘਨ੍ਹਈਆ ਜੀ ਕਿਰਪਾਨ ਧਾਰੀ ਨਹੀਂ ਸਨ ਤੇ ਬਾਬਾ ਬੀਰਮ ਦਾਸ ਤੇ ਬਾਬਾ ਰਾਮ ਕੁਇਰ ਜੀ ਕੇਸਾਧਾਰੀ ਵੀ ਨਹੀਂ ਸਨ

  • @Rameshkumar-tw1hc
    @Rameshkumar-tw1hc Před dnem

    Insaan azaad hona chahida

  • @Gurpreetsinghpreet1

    Kathavachak to koi ni jitt skdae, dalila da dukan, krni apni marzi sbh ne, pr akheer "khwaar hoe sabh milenge"

  • @JagseerSingh-gu5mk

    ਜਦੋਂ ਤੂੰ ਗੁਪਤ ਥਾਵਾਂ ਤੋਂ ਵਾਲ ਕੱਟਦਾ ਸੀ ਪਰ ਕੇਸ ਦਾੜ੍ਹੀ ਹੈਗੀ ਸੀ ਤੇ ਨਾਲੇ ਪ੍ਰਚਾਰਕ ਵੀ ਸੀ ਓਦੋਂ ਤਾਂ ਦੋਗਲਾ ਸੀ

  • @JagseerSingh-gu5mk

    ਤੇਰੇ ਦੋਗਲੇ ਜਾਂ ਵਫ਼ਾਦਾਰੀ ਜਾਂ ਇਮਾਨਦਾਰੀ ਦਾ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ

  • @SukhdevSingh-bb9sl

    ਵੀਰੇ, ਸਿੱਖ ਸ਼ਬਦ ਤੋਂ ਭਾਵ ਹੈ, ਉਹ ਮਨੁੱਖ ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ, ਇਸ ਬ੍ਰਹਿਮੰਡ ਵਿੱਚੋਂ ਕੁੱਝ ਨਾ ਕੁੱਝ ਸਿੱਖਦਾ ਰਹੇ। ਇਨ੍ਹਾਂ ਮੰਗਖਾਣੇ ਭਾਟੜਿਆਂ ਨੇ ਲੋਕਾਂ ਨੂੰ ਲੁੱਟਣ ਲਈ, ਬਾਕੀ ਧਰਮਾਂ ਵਾਗ ਸਿੱਖ ਧਰਮ ਬਣਾ ਲਿਆ, ਜਦੋਂਕਿ ਬਾਬੇ ਨਾਨਕ ਨੇ ਕੋਈ ਧਰਮ ਨਹੀਂ ਚਲਾਇਆ, ਸਗੋਂ ਮਨੁੱਖ ਨੂੰ ਸੁਤੰਤਰ ਹੋ ਕੇ ਜ਼ਿੰਦਗੀ ਜਿਊਣ ਦਾ, ਇੱਕ ਨਵਾਂ ਨਜ਼ਰੀਆ ਦਿੱਤਾ। ਆਓ ਸਿਆਣੇ ਬਣੀਏ ਗੁਰਬਾਣੀ ਖੁਦ ਪੜੀਏ , ਸਮਝੀਏ ਤੇ ਵਿਚਾਰੀਏ।

  • @Daljitsingh-qb8dp
    @Daljitsingh-qb8dp Před dnem

    Very nice jiiii 🙋‍♂️

  • @SUKHVLOG.19
    @SUKHVLOG.19 Před dnem

    Appreciate bro.. hasde raho hamesha🙏🏼🙏🏼🙏🏼🙏🏼👌🏼

  • @KaurKharoud
    @KaurKharoud Před dnem

    ❤ asi tuhade hamesha naal

  • @KaurKharoud
    @KaurKharoud Před dnem

    👍👍👍👍

  • @GurvinderSingh-el8hf

    Vairowal veer gal teh eh ah k it's ur life teh tusi apni life deh faisle leh sakde ho lokan ne boli Jana. Baki tu veer jeada siana mrre tah aap cuting krai Hoi ah. Lokan di gallan wal bahla dhyan nah deo.

  • @unafforrdgabhru88
    @unafforrdgabhru88 Před dnem

    ❤❤

  • @tajinderboparai6413

    GOOD. JOB. VEER. VAIROWAL. JI.

  • @BALJITSINGH-vl2xj
    @BALJITSINGH-vl2xj Před dnem

    Tuhaday v ander dahri aaa. Bro..

  • @Arabiantrucker1987

    ਖਿੱਚ ਕੇ ਰੱਖੋ ਬਾਈ ❤️👍

  • @jaivikrant2795
    @jaivikrant2795 Před dnem

    Love this channel

  • @gurmukhsingh5499
    @gurmukhsingh5499 Před dnem

    ਵੀਰ ਜੀ ,ਜੋ ਮਰਜੀ ਕਹੋ,ਪਰ ਮੈਨੂੰ ਦੁੱਖ ਹੋਇਆ ਆ। ਵੀਰ ਮੈਂ ਕੁਝ ਸਾਲ ਪਹਿਲਾਂ, ਗੁਰਦਾਸ ਮਾਨ ਦਾ ਗਾਣਾ,ਜੋ ਸੁਣਨ ਤੋਂ ਬਾਅਦ ਮੈਨੂੰ ਇਹ ਲੱਗਾ ਸੀ, ਕਿ ਇਹ ਗੀਤ ਇਸ ਨੇ ਦਲੇਰ ਮਹਿੰਦੀ ਨੂੰ, ਸੁਣਾਉਣ ਲਈ ਲਿਖਿਆ ਸੀ, ਅਸੀਂ ਤੈਨੂੰ ਲਿਖਣਾ ਤੇ ਪੜਨਾਂ ਸਿਖਾਇਆ, ਹੌਲੀ ਹੌਲੀ ਪਾਉੜੀਆਂ ਤੇ ਚੜਨਾ ਸਿਖਾਇਆ, ਤੂੰ ਚੜ੍ਹ ਗਿਆ ਅਕਾਸ਼, ਹੁਣ ਤੈਨੂੰ ਕੀ ਆਖਾਂ ਫੇਲ ਕਹਾਂ ਕਿ ਦੱਸ ਪਾਸ, ਹੁਣ ਤੈਨੂੰ ਕੀ ਆਖਾਂ। ਇੱਕ ਮੇਰੀ ਵੀਰ ਜੀ ਨਿੱਜੀ ਰੈ ਆ, ਭਾਵੇਂ ਕਿਸੇ ਧੜੇ ਨਾਲ ਨਹੀਂ ਵੀ ਸਹਿਮਤ,ਪਰ ਕਾਲੁਜ ਦੇ ਆਪਣੇ ਟੀਚਰਾਂ ਦੀ ਵਿਰੋਧਤਾ ਪੋਸਟਾਂ ਵਿੱਚ ਨਾ ਕਰਿਆ ਕਰੋ।

  • @NarinderpalSingh-xh8vw

    Khush. Rh. Shera. Khush. Rh

  • @babbusandhu3133
    @babbusandhu3133 Před dnem

    Very very good

  • @parkashsingh3909
    @parkashsingh3909 Před dnem

    ਮੁਬਾਰਕਾਂ ਵੀਰ ਜੀ ਨਵੀਂ ਦਿੱਖ ਲਈ, ਗੁਰੂ ਨਾਨਕ ਸਹਿਬ ਜੀ ਦਾ ਮਲਾਰ ਰਾਗ ਵਿੱਚ ਇੱਕ ਸ਼ਲੋਕ ਆ “ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ ॥ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ॥ ਬਹੁਤ ਕੋਸਿਸ਼ ਕੀਤੀ ਪਰ ਇਸ ਦੇ ਅਸਲ ਅਰਥ ਸਮਝ ਵਿੱਚ ਨਹੀਂ ਆਏ , ਹੁਣ ਕੁੱਝ ਕੁ ਸਮਝ ਵਿੱਚ ਆਏ ਆ ।

  • @user-dn4vw6sr4g
    @user-dn4vw6sr4g Před dnem

    God bless you Bai ji USA

  • @user-uk4lk6nx8k
    @user-uk4lk6nx8k Před 2 dny

    🙏🙏👍

  • @perminderbrar2877
    @perminderbrar2877 Před 2 dny

    Good bro.. njoy ur life…. luv u ..👍🏻👍🏻

  • @bs-db3ys
    @bs-db3ys Před 2 dny

    Verovaal vr ji mere nal b bout kutte khani hoi c jdo mean katwaye cc vaal ... Mean 2-3 class vich c, mere ghrdea ne forcefully gurdware ghalea Krna paath sikhan ,, meanu daily jana bilkul changa ni c lgda paath Krna, pr forcefully mean paath sikh geya te apne pind de gurdware d speaker ch swere shaam nitname krke sukh assan krke ayea Krna, sirf family de pressure krke Mera man bilkul ni cc pr ghrdea de dar ton meanu sab kuj Krna penda c ,,, gurdware ala baba mere serh te bilkul njare lenda cc sari jimmevari meri cc mean es cheez ton bilkul frustrated cc kioke mera interest bilkul ni c es kam ch mere naalde javaak khed de mall de te mean swere b swakte uttda c te shami school ton akey khedan de time gurdware ghal Deana ghrdea ne ,,,, ek din garmi ch mean school ton ghr ayea garmi bout cc meri mummy nal kise gllu shoti jehi behas hogi te mummy ne menu vaala ton farke joora ghuma dita mean already grmi ch turke school ton ayea cc te meanu samne sensor dikhi te mean joora cutt ke table te rkh dita eh gll 10th class d hoani va jdo mean eh kuj kita ,,, 6-7 salla da kodh vadd dita mean pr jo meri baad ch 10-12 din kuttekhani hoi ghro bahro ristedara kolo pind alea kolo oh menu pata 😂😂 jdo kise pind Ali janani ne vaal katwaun ton baad pehli vaar dekhna menu kena haaye marje aw ki krta eo Aina sohna paath krda huna cc 😂😂 bout bezti krde cc pr mahine ku baad sara kuj ok hogea jdo sarea ne vekhlea gallaaa goola kaddke thand pegi loka nu,,,,, pr apa odo ton najare ch va syapa Gallu Latha mere,,,, pr es cheez ne mera bachpan khalea 😢😢mere verge hor kine pta ni es jaal ch fasse hoange dharam de na te jaddke sikhi da ehna gallan nal koi lena Deana ni ajj samj lggi ,,,, pr j mean eh kam ch na penda te apna bachpan na gavaunda sirf ghrdea ne ristedara te pind ch taur bnaun li mere bachpan d kurbani deti ke sadda munda tan ji paath krda va es henker ne Mere bachpan da bout kuj khoea mere kolo😢

  • @amolaksandha3732
    @amolaksandha3732 Před 2 dny

    👍👍👍

  • @jobansingh4147
    @jobansingh4147 Před 2 dny

    Also when doctors cut beard they clean shave not shape the beard lol you follow the 2 worst people in our kaum. How can someone even be against sant jarnail singh and call themselves sikh?

  • @jobansingh4147
    @jobansingh4147 Před 2 dny

    Not surprised, these are the Sikhs that follow Dhadriani. You made statements against Bhai Amritpal Singh and now this is you?

  • @Deepsterr
    @Deepsterr Před 2 dny

    Bai g, first off I have been watching your videos here and there for some time now. I sympathize with you as you are brave enough to explain yourself. Main taan sirf pasa hi vatt jana, ehna dimaag ehna lokan nal laun naal aavdi hi energy negative hundi hai, but thank you for educating these folks!

  • @GurdevSingh-rp2up
    @GurdevSingh-rp2up Před 2 dny

    Bahut wadhya veer

  • @prabhjotsingh9411
    @prabhjotsingh9411 Před 2 dny

    ਬਹੁਤ ਘੈਂਟ ਲੱਗਦੈਂ ਵੀਰ👌

  • @sukhsabhra7678
    @sukhsabhra7678 Před 2 dny

    ਚੰਗੀ ਨਹੀਂ ਕੀਤੀ ਤੂੰ ਵੈਰੋਵਾਲ ਵੀਰਿਆ ਕਟਾ ਕੇ ਤੂੰ। ਆਪਣੇ ਵਾਲ ਵੀਰਿਆ ਲੋਕੀ ਕਰਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਵੀਰਿਆ ਕੁੱਝ ਕਹਿਣ ਗੇ ਚੰਗਾ ਕੁੱਝ ਕੱਢਣ ਗੇ ਗਾਲ ਵੀਰਿਆ ✍️ ਗੀਤਕਾਰ ਸੁੱਖਾ ਸਭਰਾ ✍️

  • @harmindersingh188
    @harmindersingh188 Před 2 dny

    ਦਲੇਰ ਹੈਂ ਮੁੰਡਿਆ!!! ਸ਼ਾਬਾਸ਼

  • @jassasinghsidhu2884

    Veer vairowal ji main tuci , Bhai Ranjit Singh Dhadrian wale, Bhai Harnek Singh Newziland wrge lok jindabad hai and raihnge , but ehna chawlan de muh te chaped aa