Video není dostupné.
Omlouváme se.

Narinder Singh Kapoor on Religion, Parenting & Human Relations II Punjabi Writer Rubru II Sukhanlok

Sdílet
Vložit
  • čas přidán 13. 08. 2024
  • Prof. Narinder Singh Kapoor is a well know Punjabi prose writer.

Komentáře • 265

  • @ManpreetSingh-kg8nv
    @ManpreetSingh-kg8nv Před 4 lety +18

    m sir di 3 - 4 books pddia c te mnu pta c jina bnda bhudijivi hunda ohna simple te releastic hunda ....aj kl de desginer writer wang ni ....so proud of u sir u r my favorite writr....

  • @LakhvirSingh-kq1ob
    @LakhvirSingh-kq1ob Před 4 lety +44

    Wah ji wah bahut hi vadia ਨਰਿੰਦਰ ਸਿੰਘ ਕਪੂਰ ਜੀ। ਕਾਸ਼ ਵੀਡੀਓ ਹੋਰ ਲੰਮੀ ਹੁੰਦੀ। ਸੁਣ ਕੇ ਬਹੁਤ ਹੀ ਆਨੰਦ ਆਇਆ ਜੀ।

    • @alltypeknowledge2590
      @alltypeknowledge2590 Před 4 lety +2

      czcams.com/video/ijq4P-pZ7No/video.html
      ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ
      ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ

  • @NigraanSewaSanstha
    @NigraanSewaSanstha Před 2 lety +3

    ਆਪ ਜੀ ਦੀ ਪਹਿਲੀ ਲਾਈਨ ਅੱਧੀ ਸਹੀ ਹੈ --- ਬੱਚੇ ਹਾਣ ਤੋਂ ਸਿੱਖਦੇ ਹਨ --- ਬਚਿਆਂ ਨਾਲ ਪਿਤਾ ਦੋਸਤਾਂ ਵਾਂਗ ਵਿਹਾਰ ਕਰਕੇ ਬਹੁਤ ਕੁਝ ਸੌਖਾ ਹੀ ਸਿਖਾ ਸਕਦਾ ਹੈ 🙏🌷

    • @akshbrar1074
      @akshbrar1074 Před 2 lety +1

      ਕਪੂਰ ਨਾਲੋਂ ਕਿਤੇ ਵਧੀਆ ਵਿਚਾਰ ਲਿਖਿਆ ਵੀਰ

    • @SanjeevKumar-xg1ty
      @SanjeevKumar-xg1ty Před 5 měsíci

      Us to agli line ta suni ni. Baap bhave dost hai par nal bap vi hai. Ih tentative rahega hamesha bache di problem solve krn nu. Haan da dost eda nhi krega.

  • @harmeshmanavadvocate2639
    @harmeshmanavadvocate2639 Před 4 lety +14

    ਡਾ ਨਰਿੰਦਰ ਸਿੰਘ ਕਪੂਰ ਮੇਰੇ ਪੰਜਾਬੀ ਦੇ ਤਿੰਨ-ਚਾਰ ਹਰਮਨ 'ਪਿਆਰੇ' ਲੇਖਕਾਂ ਵਿੱਚੋਂ ਸਰਵੁੱਤਮ ਹਨ।

  • @jindagizindabaad7974
    @jindagizindabaad7974 Před 4 lety +11

    Gllan sachian de grahak syaane ❤❤

  • @ParamjitSingh-ok8he
    @ParamjitSingh-ok8he Před 4 lety +16

    ਕਪੂਰ ਸਾਹਿਬ ਦੀਆਂ ਗੱਲਾਂ ਬਹੁਤ ਤਰਕ ਭਰਪੂਰ ਹੁੰਦੀਆਂ ਹਨ। ਮੈਂ ਇਹਨਾਂ ਦੀ ਕਿਤਾਬ ਤਰਕਵੇਦ ਪੜ੍ਹੀ ਸੀ।

    • @alltypeknowledge2590
      @alltypeknowledge2590 Před 4 lety +1

      param jit Singh czcams.com/video/sejslOah15c/video.html
      ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ
      ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ

    • @sawarnsingh9174
      @sawarnsingh9174 Před 2 lety +1

      ਵੀਰੇ ਧਰਮ ਨੇ ਸਾਡਾ ਬੇੜਾ ਗ਼ਰਕ ਕਰ ਦਿੱਤਾ ਹੈ ਜੋ ਨਿੱਤ ਨਵੇਂ ਦੀ ਗੱਲ ਤਰਕ ਕਰਕੇ ਕਰਦੇ ਹਾਂ ਉਸ ਨੂੰ ਨਾਸਤਕ ਦਸਦੇ ਹਾਂ 🙏

    • @ranjeevsodhi4399
      @ranjeevsodhi4399 Před 11 měsíci

      ਜਨਾਬ ਇਨ੍ਹਾਂ ਦੇ ਤਰਕ ਉਨ੍ਹਾਂ ਦੇ ਹਿਸਾਬ ਦੇ ਹੀ ਜ਼ਿਆਦਾ ਹਨ

  • @rockyrai7314
    @rockyrai7314 Před 4 lety +13

    Living Legend. Reading him since 30 years and now I can watch him uttering the magic words. we are so lucky to have him. Waheguru bless us with all the knowledge he is sharing.

  • @pardeepsinghdeep8351
    @pardeepsinghdeep8351 Před 4 lety +5

    Bhut shona opral kita sukanlok walian ne ❤🌸🙏🏼🙏🏼

  • @harsimransingh3086
    @harsimransingh3086 Před 4 lety +9

    ਿੲਸ ਬੰਦੇ ਦੇ ਅਨੁਸਾਰ ਵੱਧ ਰਹੇ ਤਲਾਕ ਿੲੱਕ ਸਮੱਸਿਅਾ ਨਹੀਂ ਬਲਕਿ ਿੲੱਕ ੳੁਪਲਬਦੀ ਹੈ ਸਮਾਜ ਦੀ । ਤੇ ਲੋਕ ੲਿਸ ਕਿਸਮ ਦੀ ਵਿਚਾਰਧਾਰਾ ਲੲੀ ਤਾੜੀਅਾ ਵਜਾ ਰਹੇ ਨੇ...
    ਜਿਹੜੇ ਵਿਦਅਾਰਥੀ ੲਿਸ ਤਰਾਂ ਦੇ ਲੇਖਕਾ ਨੂੰ ਪੜਣਗੇ, ੳੁਹਨਾ ਨੇ ਸਮਾਜ ਨੂੰ ਕੀ ਠੀਕ ਕਰਨਾ,ਜਿਹਨਾ ਨੂੰ ਸਮਾਜ ਦੀਅਾਂ ਸਮੱਸਿਅਾਵਾਂ ਦਾ ਵੀ ਨੀ ਪਤਾ....

    • @akshbrar1074
      @akshbrar1074 Před 2 lety

      ਮੈਂ ਇਹਨੂੰ ਕਾਫੀ ਸੁਣੀਆਂ ਮੈਨੂੰ ਤਾਂ ਇਹਦੀ ਗੱਲ ਚ ਕੋਈ ਦਮ ਨੀ ਲਗਦਾ

  • @sandhu8684
    @sandhu8684 Před 3 lety +2

    🙏ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਵੀਡੀਓ ਵਿਚ👍

  • @user-tb8cq1nb9z
    @user-tb8cq1nb9z Před 4 lety +3

    Aap ji dian bahut hi nimr, realistic te practical gllan ton mai bahut hi prabhawit hoi.Ehi zindagi da sach hai,koi manne ya manne.🙏🙏🙏

  • @sauravsuman4421
    @sauravsuman4421 Před 4 lety +1

    Sir ji ap ji de vichar sun ke minu apna school time yad aya bhut jyada vadiya vichar jug jug jio sir

  • @kirpabababalaknathji4486
    @kirpabababalaknathji4486 Před 4 lety +2

    Sir bahut baahut vadia likhde ho thudi ikalli gal sachi te sahi ho k nikaldi aa ma bahut pround feel karda sir thudi books padd k jdo jdo v ਸਮੁੰਦਰ ch ਛਾਲ marde bahut kuj Sikhan nu milda malak Idda he kirpa thude te banayi rakhe sir ji

  • @Chouhangroup
    @Chouhangroup Před 4 lety +3

    I love kappor sir mn nu sakoon milda tuhadiya galha sun ke tush artificial n hge real gl krde ooi

  • @khkaur4950
    @khkaur4950 Před 4 lety +36

    ਇੱਕ -ਦੋ ਜਾਣੇ ਦੀ ਗਲਤੀ ਨੂੰ ਸਾਰਿਆਂ ਤੇ ਜਾਂ ਪੂਰੀ ਕੌਮ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਸਾਰੇ ਇਕੋ ਜਿਹੇ ਨਹੀਂ ਹੁੰਦੇ ...

    • @bramptondronevideos9226
      @bramptondronevideos9226 Před 4 lety

      KhKaur sahi keha tusi

    • @royalpride4730
      @royalpride4730 Před 4 lety +2

      Maximum loka di gll te hi logic atte example da nirmaan hunda hai ....waise bhain jee bina gll deeply soche koi comment nhi krna chahida ethe publicly ..kyuki sare dekhde hn ..apna IQ level jitna howe bnda utni hi gll smjh skda hai bhain g...

  • @armycoaching956
    @armycoaching956 Před 4 lety +1

    ਬਹੁਤ ਖੂਬ ਸਰ,, ਚੰਗੀਆਂ ਗੱਲਾਂ ਸੁਣ ਕੇ ਚੰਗਾਂ ਲੱਗਿਆ ਜੀ।

  • @sardar.37
    @sardar.37 Před 4 lety +2

    ਬਹੁਤ ਸੋਹਣਿਆ ਗੱਲਾਂ

  • @ramdass5490
    @ramdass5490 Před 3 lety +1

    Gian da granth ho Tusi.. Dr saab 👌👌🙏🙏👏👏

  • @Bhupindersingh-vd9dp
    @Bhupindersingh-vd9dp Před 3 lety +6

    Life needs balance, Repetition is truth, Meditation for healthy mind, everything should be done on time like marriage as Shri guru Nanak g and Shri Ram g did, learn from them

  • @tejindersingh7966
    @tejindersingh7966 Před 4 lety +53

    ਸੱਚੀਆਂ ਗੱਲਾਂ ਕੌੜੀਆਂ ਲਗਦੀਆਂ ਨੇ ।।। ਦਿਮਾਗ ਖੋਲ ਕੇ ਸੋਚਣ ਨਾਲ ਸਮਝ ਆਉਂਦਿਆ ਨੇ ।।।।

    • @alltypeknowledge2590
      @alltypeknowledge2590 Před 4 lety

      Tejinder Singh ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ
      ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ
      czcams.com/video/sejslOah15c/video.html

    • @alltypeknowledge2590
      @alltypeknowledge2590 Před 4 lety

      czcams.com/video/ijq4P-pZ7No/video.html
      ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ
      ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ

    • @rajugakhar2531
      @rajugakhar2531 Před 3 lety

      @@alltypeknowledge2590 Qaddafi

    • @rajugakhar2531
      @rajugakhar2531 Před 3 lety

      @@alltypeknowledge2590 11111q111qq1111111111111q1111q11111111q1111111111111111111111111111111111111111111111111111111q11111111111111111111111111111111qqqq1q111111111111111111111111111111111111111111100000100001010111000100101111100010001101001011001111101011011101111111110001000000111110111100111100100100000100000000001000000010001101000010000000000000000000000000000000000000000000000000000000011111001010100000001110100000000000100000010000000100000100000000001111111111111111111111111111111111111111111111111111111111110000000000000000000000000000000000000000000000000000q000000000000000000000000000000000000000000qq0000000000000000000000q00000000000q0000000000000000000000000000000000000000000000000000000000000000000000q00qqqqqqqqqqq111111110000000

  • @jasha9sandhu
    @jasha9sandhu Před 4 lety +6

    Observation about punjabis being largely illogical kaum is so true. I accept this as a Punjabi myself and share the same whenever I engage with My fellow punjabis online.

  • @ajmerdhillon3013
    @ajmerdhillon3013 Před rokem

    ਬਿਲਕੁਲ ਸੱਚ ਪਾਠ ਇਕ ਰਸਮ ਬਣ ਕੇ ਰਹਿ ਗਿਆ ਮੇਰਾ ਨੀਜੀ ਵਿਚਾਰ ਹੈ

  • @Dt_Mohit_bhanot
    @Dt_Mohit_bhanot Před 3 lety +1

    Gallan sachiyan aa mittro apan manniye chahe na

  • @jasha9sandhu
    @jasha9sandhu Před 4 lety +8

    It feels so good to share psychological and philosophical perspectives with the great Kapoor sahb. Rare Rational Punjabi.

    • @alltypeknowledge2590
      @alltypeknowledge2590 Před 4 lety

      jashan sandhu czcams.com/video/ijq4P-pZ7No/video.html
      ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ
      ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ

  • @essencethinker4867
    @essencethinker4867 Před 4 lety

    Sir, aap ji ne pehli baat hi bahut vadi kahi.. Jo apne warge bahut loga nu pata hi nahi.. Ki sare sansar nu hi dharmik sthan barga mano.. Sare hi aapsi vair khatam ho jaan ge

  • @kashmirsinghbhinder7939
    @kashmirsinghbhinder7939 Před 4 lety +9

    Kapoor sab you are great ਪਤਾ ਨਹੀਂ ਇਨਾੰ ਗਿਆਨ ਕਿਥੋ ਲਿਆਂਦੇ ਓ

  • @jasskailey13
    @jasskailey13 Před 4 lety +3

    Thnku so so much sir always follow nd one one word in future vry important personal life cultural all wy ghaint 👌🏼👌🏼bhut e kam diya gallan bhut bhut e dhnwaad g❤️☺️

  • @remeetgurpreetubhi1883
    @remeetgurpreetubhi1883 Před 4 lety +8

    bilkul thik hai sir jo tussi das rahe ho .

    • @alltypeknowledge2590
      @alltypeknowledge2590 Před 4 lety

      Remeet Gurpreet Ubhi czcams.com/video/sejslOah15c/video.html
      ਇਸ ਵੀਡੀਓ ਵਿੱਚ ਮੇਰੇ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ
      ਚੈਨਲ ਨੂੰ Subscribe ਜਰੂਰ ਕਰਨਾ ਤੇ ਨਾਲ notification ਬੈੱਲ ਨੂੰ ਵੀ ਆਨ ਕਰ ਲੈਣਾ

  • @physicsactivities4774
    @physicsactivities4774 Před 4 lety +1

    Narinder g tusi baut sohna likhde o tusi mere favrt o

  • @gurvindersinghbaring6369
    @gurvindersinghbaring6369 Před 4 lety +5

    Great writer in punjabi

  • @sukhjinderdhillon5627
    @sukhjinderdhillon5627 Před 4 lety +4

    Salute Sir ji tuhanuu !!

  • @meenakshimehta9976
    @meenakshimehta9976 Před 3 lety +1

    Bahut vadhia and real vichar sir g. Stay blessed always g

  • @4bviews762
    @4bviews762 Před 4 lety +9

    ਇਸੇ ਕਰਕੇ ਮੈਂ ਬਿਲਕੁਲ ਧਾਰਮਿਕ ਨਈਂ ਤਾਂ ਜੋ ਮੈਂ ਰੰਗ ਵਟਾਊ ਗਿਰਗਟ ਨਾ ਲੱਗਾ

    • @paramjitkumarattri6086
      @paramjitkumarattri6086 Před 3 lety

      Good

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ Před 3 lety +1

      ਵਾਹਿਗੁਰੂ
      ਤੁਸੀਂ ਭਗੋੜੇ ਹੋ
      ਤੁਸੀਂ ਇਨਟਰਨੈਸ਼ਲ ਹੋ
      ਲੋਕ ਧਰਮ (ਅਸੂਲ) ਚਲਣ ਦੀ ਕੋਸ਼ਿਸ਼ ਕਰਦੇ ਹਨ ਜੇ ਡਿਗਦੇ ਹਨ ਤਾਂ ਕੋਈ ਗੱਲ ਨਹੀਂ ਤੁਸੀਂ ਡਿਗਣਾ ਨਹੀਂ ਚੁੰਹਦੇ..
      ਵਾਹਿਗੁਰੂ
      ਵਾਹਿਗੁਰੂ

    • @ਆਪੇਦੀਖੋਜਤੋਂਰੱਬਦੀਤੱਕ
      @ਆਪੇਦੀਖੋਜਤੋਂਰੱਬਦੀਤੱਕ Před 3 lety +1

      ਵਾਹਿਗੁਰੂ
      ਕਪੂਰ ਜੀ ਮੇਰਾ ਲੜਕਾ ਮੇਰਾ ਫਰਡ ਹੈ ਸੁਣਦਾ ਮੇਰੀ ਹਰ ਗੱਲ ਮੰਨਦਾ ਕਨੇਡੀਅਨ ਬੌਰਨ ਅਸੀਂ ਕਨੇਡਾ ਚ ਰਹਿੰਦੇ ਤੁਹਾਡਾ ਤਜਰਬਾ ਤੁਹਾਡੇ ਤਾਈ ਰਖੋ ਲੋਕਾਂ ਨੂੰ ਗੁਰਮਾਹ ਨ ਕਰੋ ਤੁਸੀਂ ਪੜ੍ਹਈ ਕੀਤੀ ਮੰਨਿਆ ਅਸੀਂ ਗੁਰਬਾਣੀ ਨੂੰ ਵਰਦੇ ਹਾਂ ਸਿਖ ਵਿਰਸਾ ਹਰਚਰਨ ਸਿੰਘ ਉਸ ਤੋ ਪੁਛ ਲਵੋ ਗੁਸਤਾਖੀ ਮਾਫ ਤੁਸੀਂ ਵੀ ਕਿਸੇ ਹੱਦ ਤੱਕ ਠੀਕ ਹੋਣਗੇ
      ਵਾਹਿਗੁਰੂ

  • @bestvideos8616
    @bestvideos8616 Před 2 lety

    ਕਪੂਰ ਸਾਹਿਬ ਦੀ ਥੋਨੂੰ ਕਿਹੜੀ ਕਿਤਾਬ ਸਭ ਤੋਂ ਵੱਧ ਪਿਆਰੀ ਲੱਗਦੀ ਆ

  • @ishikadutta6357
    @ishikadutta6357 Před 4 lety +2

    Sat sri Akal ji Thanks sir ji 🙏

  • @jagjit.singhbassi7033
    @jagjit.singhbassi7033 Před 4 lety +2

    Kapoor sahib `s few example has very good logic , some example`s are totally unacceptable, such as one or two Punjabi didn't come on time ,he made his analysis for whole community . His comments on girls good age shelf life is 15-25 years , his school of thoughts are 50 -60 year back, when human life expectancy in India was less than 45 years.

    • @GurpreetSingh-xd6mv
      @GurpreetSingh-xd6mv Před 10 měsíci

      If some one shares an example, it doesn't necessarily mean that he only faced that situation once; he may have hundreds of such examples where he noticed a pattern and have just shared one or two of them.

  • @gurlalgill3669
    @gurlalgill3669 Před 4 lety +3

    ਬਹੁਤ ਖੂਬ ਜਨਾਬ

  • @SurinderKumar-wd2vt
    @SurinderKumar-wd2vt Před 16 dny

    Very nice presentation

  • @singhskeptic5742
    @singhskeptic5742 Před 4 lety +8

    The real sikh gentleman to be inspired from.
    Jio Kamal!!!

  • @HarjinderSingh-qy2cu
    @HarjinderSingh-qy2cu Před 3 lety +1

    Marvellous Ustad g. Beyond explanation. Salute.

  • @mohindersingh2455
    @mohindersingh2455 Před rokem

    ਰੁੱਖੀਆਂ ਗੱਲਾਂ ਇੱਕ ਗੱਲ ਦਾ ਦੂਜੀ ਨਾਲ ਕੋਈ ਸਬੰਧ ਨਹੀਂ ਆਪਣੇ ਵਿਚਾਰ ਥੋਪੇ ਜਾ ਰਹੇ ਨੇ ਧੰਨਵਾਦ sir

  • @JaswinderKaur-sk3is
    @JaswinderKaur-sk3is Před rokem

    Very much nice your narrative

  • @shubhschiesser6951
    @shubhschiesser6951 Před 4 lety +6

    Thank you Sir, it was worth listening to your talks, more psychological in nature. Your natural way of dealing with difficult subject and teaching younger students/ generation is not only effective but inspirational!

    • @alltypeknowledge2590
      @alltypeknowledge2590 Před 4 lety

      czcams.com/video/ijq4P-pZ7No/video.html
      ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ
      ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ

  • @Barinder1938
    @Barinder1938 Před 4 lety +21

    I heard Mr. Kapoor late in my life!

    • @alltypeknowledge2590
      @alltypeknowledge2590 Před 4 lety +1

      Barinder Ahluwalia czcams.com/video/ijq4P-pZ7No/video.html
      ਇਸ ਵੀਡੀਓ ਵਿੱਚ ਮੇਰੇ ਦੋਸਤ ਵੱਲੋ ਨਰਿੰਦਰ ਸਿੰਘ ਕਪੂਰ ਦੁਆਰਾ ਲਿਖੀ ਗਈ ਕਿਤਾਬ ਮਾਲਾ ਮਣਕੇ ਦੇ ਵਿਚਾਰਾਂ ਨੂੰ ਵਿਸਥਾਰ ਨਾਲ ਖੋਲ ਕਿ ਸਮਝਾਇਆ ਗਿਆ ਹੈ ਜੋ ਕੇ ਮਨੁੱਖੀ ਜੀਵਨ ਦੀਆਂ
      ਅਸਲ ਸਚਾਈਆਂ ਦੀ ਪੇਸ਼ਕਾਰੀ ਕਰਦੇ ਹਨ
      ਤੁਸੀਂ ਵੀ ਸੁਣੋ ਚੰਗੇ ਵਿਚਾਰ

    • @dilshauksinghbalbal5264
      @dilshauksinghbalbal5264 Před 2 lety

      @@alltypeknowledge2590 qqqqqqqqqqqqqqq1qqqqq1qqqqqqqqqqqqqq1qqqqqqqqqqqqqqqqqqqqqqqqqqqqqqqqqqqqqqqqqqqqqqqqq1qqqqqqqqq

  • @babludhalio8746
    @babludhalio8746 Před 4 lety +3

    ਬੜਾ ਖੂਬਸੂਰਤ

  • @bikramsingh9689
    @bikramsingh9689 Před 4 lety +3

    Great information ji

  • @rajuraikot955raju2
    @rajuraikot955raju2 Před 4 lety

    ਕਪੂਰ ਸਾਬ੍ਹ ਦੀਅਾ ਸਾਰੀਅਾਂ ਕਿਤਾਬਾ ਪੜਨ ਵਾਲੀਅਾ ਨੇ, ਬਹੁਤ ਵਧੀਅਾ ਨੇ

  • @HarjeetSingh-oe9pq
    @HarjeetSingh-oe9pq Před 3 lety +5

    ਅਪਣੀ ਦੁਨੀਆਵੀ ਪੜਾਈ ਨਾਲ ਹਾਸਲ ਗਿਆਨ ਨਾਲ ਧਰਮ ਦਾ ਮੁਲਾਂਕਣ ਕਰਨਾ ਸਰਾਸਰ ਮੂਰਖਤਾ ਹੈ, ਦੁਨੀਆਵੀ ਅਤੇ ਦੈਵੀ ਗਿਆਨ ਚ ਬਹੁਤ ਫਰਕ ਹੁੰਦਾ, ਜਿਥੋਂ ਤੱਕ ਗੁਰਬਾਣੀ ਦੀ repetition ਦੀ ਗੱਲ ਹੈ ਗੁਰੂਆਂ ਦੀ ਰਚੀ ਬਾਣੀ ਸਦੀਵੀ ਗਿਆਨ ਦਾ ਸੋਮਾ ਹੈ, ਤੱਥਾਂ ਦੀ ਪੜਚੋਲ ਕਰ ਉਸ ਵਿੱਚ ਸੋਧ ਕਰਨ ਨਾਲ ਕੁਝ ਨਵਾਂ ਉਤਪੰਨ ਹੁੰਦਾ, ਕਿ ਤੁਹਾਡੀ ਬੁੱਧ ਇਸ ਕਦਰ ਵਿਕਸਤ ਹੈ ਕਿ ਧਾਰਮਿਕ ਗਿਆਨ ਵਿੱਚ ਸੋਧ ਕਰ ਸਕੋ?
    ਪਰ ਦੁਨੀਆਂ ਭਰ ਦੀਆਂ ਯੁਨੀਵਰਸਿਟੀਆਂ ਦਾ ਗਿਆਨ ਬੰਦੇ ਨੂੰ ਤਰਕਵਾਦੀ ਬਣਾ ਤਾੜੀਆਂ ਤਾਂ ਮਰਵਾ ਸਕਦਾ ਪਰ ਨਿਰਸਵਾਰਥ ਮਨੁਖਤਾ ਦੇ ਕੰਮ ਆਉਣ ਵਾਲਾ ਉਹ ਰੁਹਾਨੀ ਇਖਲਾਕ ਵਾਲਾ ਕਿਰਦਾਰ ਧਰਮ ਤੋਂ ਹੀ ਪ੍ਰੇਰਤ ਹੋ ਸਕਦਾ ।

    • @sawarnsingh9174
      @sawarnsingh9174 Před 2 lety

      ਵੀਰੇ ਗੁਰਬਾਣੀ ਕਰਮਕਾਂਡਾ ਚੋ ਕੱਢੀਦੀ ਹੈ ਪਾਉਂਦੀ ਨਹੀਂ ਹੈ ਸਾਡੇ ਗੁਰੂ ਸਾਹਿਬਾਨਾਂ ਨੇ ਧਰਮ ਮੁੱਨਖਤਾ ਦੇ ਭਲੇ ਵਾਸਤੇ ਹੀ ਬਣਾਇਆ ਸੀ ਅੱਜ ਪੁਜਾਰੀਆਂ ਨੇ ਆਪਣੀਆਂ ਦੁਕਾਨਾਂ ਚਲਾਉਣ ਵਾਸਤੇ ਬਣਾ ਲਿਆ ਹੈ ਆਪਾ ਸਾਰੇ ਉਨਾ ਦੇ ਪਿੱਛੇ ਲੱਗ ਗਏ 🙏🙏🙏

  • @rupinderdhillon9990
    @rupinderdhillon9990 Před 4 lety +4

    Very great sir

  • @kjsgill5734
    @kjsgill5734 Před 4 lety +4

    The said observations , and , view points are absolutely Apt 👍👏👏👏!

  • @vickss8630
    @vickss8630 Před 3 lety

    Eh teeja banda har vari meri life vich aya. Par mai v kyi vaari teeja bnda bnya kise dova vich so ishq vich khadiya satta nu hass k kabool krida. 🙏✌

  • @nanakmechanicalworks1949
    @nanakmechanicalworks1949 Před 4 lety +7

    ਵਾਹਕਮਾਲ ਸ਼ਬਦਾਵਲੀ

  • @RavinderSingh-nz6wz
    @RavinderSingh-nz6wz Před 4 lety +1

    Kapoor sahib is great writer

  • @ranvijaysingh292nda9
    @ranvijaysingh292nda9 Před 4 lety +6

    ਜੀ ਸਰ ਸਹੀ ਗੱਲ

  • @sk....3049
    @sk....3049 Před 4 lety +2

    Sardar g chaa gye

  • @harpreetsingh-on3gj
    @harpreetsingh-on3gj Před 4 lety +5

    First time i have listen to u kapoor saab.. mzaa aa gya.. 👏

  • @ranjilkhdaw29
    @ranjilkhdaw29 Před 3 lety +1

    bahut khoob sir 🙏🙏

  • @CharanjitSingh-pu6vd
    @CharanjitSingh-pu6vd Před rokem

    Thanks ji

  • @jassjhaan286
    @jassjhaan286 Před 4 lety +1

    Great sir ji

  • @cheemacheema7945
    @cheemacheema7945 Před 4 lety +3

    Greatest of all the time

  • @sukhbumbrah
    @sukhbumbrah Před 4 lety +3

    ਚੰਗੀ ਸਿੱਖਿਆ

  • @harminderkd1
    @harminderkd1 Před 4 lety +2

    I enjoyed this a lot...thx...very interesting

  • @ranjilkhdaw29
    @ranjilkhdaw29 Před 4 lety +1

    thanks so much sir👏👏

  • @simmikaur951
    @simmikaur951 Před 4 lety +1

    So sweet sir

  • @ravindersidhu9575
    @ravindersidhu9575 Před 4 lety +3

    Wah sir .....Bakamal

  • @jalourgill9320
    @jalourgill9320 Před 4 lety +1

    Very nice kapoor sab

  • @raghuveersingh7199
    @raghuveersingh7199 Před 4 lety +3

    Good knowledge

  • @dr.prabhjyotkour1
    @dr.prabhjyotkour1 Před 4 lety +2

    Awesome sir👌🏻👌🏻👌🏻👌🏻👌🏻💞💞💞

  • @ksbagga7506
    @ksbagga7506 Před rokem

    Nice and praiseworthy

  • @harpreetsinghmoga
    @harpreetsinghmoga Před 4 lety +9

    ਵਾਹ !

    • @antiidiot3471
      @antiidiot3471 Před 3 lety

      ਉਸਤਾਦ ਜੀ ਅਸੀਂ ਤੁਹਾਡੀਆਂ ਤਰਜ਼ਾਂ ਸੁਣਦੇ ਹਾਂ।
      ਤੁਸੀਂ ਇਸ ਕਾਮਰੇਡ ਦੀਆਂ ਜਭਲੀਆਂ ਵੀ ਸੁਣਦੇ ਹੋ?

  • @sachinnadha7414
    @sachinnadha7414 Před 4 lety

    Majjhan ali gal shi personal experience

  • @independentbusinessowner7450

    Sara kuj , din te raat, sade sah sare kudrat de chakkar hi repetition ch han Prof Saab.

  • @bsingh1310
    @bsingh1310 Před rokem

    ਭਾਈ ਜੀ ਨੇ ਤੁਹਾਡੀ ਮਦਦ ਕੀਤੀ ਵਾਹਿਗੁਰੂ ਜੀ

  • @jasha9sandhu
    @jasha9sandhu Před 4 lety +10

    Parenting should be about giving ur children a chance to inculcate more skills through experiencing real world problems , not giving them more comfort.

  • @amarjeetsinghamar7197
    @amarjeetsinghamar7197 Před 4 lety

    ਤੁਹਾਡੀਆਂ ਗੱਲਾਂ ਸੱਚੀਆਂ ਹੈ ਜਨਾਬ

  • @simranjeetkaur-mb9cx
    @simranjeetkaur-mb9cx Před 4 lety +1

    Sir I like your all videos

  • @MohinderSingh-tl4oj
    @MohinderSingh-tl4oj Před 4 lety +2

    ਸਾਰਥਕ ਸੋਚ ।

  • @Rajindersingh-qt2gl
    @Rajindersingh-qt2gl Před 4 lety +6

    ਇਸ ਨੂੰ ਧਰਮ ਦਾ ਕੋਈ ਗਿਆਨ ਨਹੀਂ ਸਿਰਫ ਇੱਕ ਪੱਖ ਸਾਹਮਣੇ ਰੱਖ ਕੇ ਭਡਣ ਦੀ ਆਦਤ ਹੈ ਭਾਭਾ ਹੈ ਫੋਕੀ ਫਿਲਾਸਫੀ ਘੋਟਦਾ ਜੋ ਇਹ ਬੋਲਦਾ ੳੁਹ ਲੋਕਾਂ ਨੂੰ ਪਹਿਲਾਂ ਹੀ ਪਤਾ ਹਨ ।

    • @goldygoldie3893
      @goldygoldie3893 Před 4 lety

      Rajinder singh religion di bund ch vade reho; jaoo ja ke canada pande saaf kro

    • @Rajindersingh-qt2gl
      @Rajindersingh-qt2gl Před 4 lety +3

      @@goldygoldie3893 ਭਾਈ ਸਾਹਿਬ ਪੰਜਾਬੀ ਦੀ ਗੱਲ ਪੰਜਾਬੀ ਵਿੱਚ ਲਿਖਿਆ ਕਰੋ। ਦੂਜੀ ਗੱਲ ਮੈਂ ਕਦੇ ਵਿਦੇਸ਼ ਨਹੀਂ ਗਿਆ ਅਤੇ ਨਾ ਜਾਣਾ । ਤੀਜਾ ਸਿਰਫ ਚੰਗਾ ਖਾਣਾ ,ਪੀਣਾ ਅਤੇ ਪੈਸੇ ਜੋੜ ਲੈਣਾ ਮਨੁੱਖੀ ਟੀਚਾ ਨਹੀਂ । ਸਿਰਫ਼ ਪੈਸੇ ਨੂੰ ਛੱਡ ਬਾਕੀ ਸਾਰੇ ਕੰਮ ਜਾਨਵਰ ਸਾਡੇ ਨਾਲੋਂ ਵਧੀਆ ਕਰ ਲੈਦੇ ਹਨ , ਬਾਕੀ ਰਹੀ ਗੱਲ ਧਰਮ ਦੀ ੳੁਹ ਤੁਹਾਡੇ ਵਰਗੇ ਹੋਸ਼ੇ ਲੋਕਾਂ ਦੀ ਸਮਝ ਤੋ ਬਾਹਰ ਦੀ ਗੱਲ ਹੈ।

    • @samsahotaz
      @samsahotaz Před 4 lety

      ਤੁਸੀਂ ਜਾਤੀਵਾਦ ਦੀ ਗੱਲ ਕਰਦੇ ਹੋ ਤੁਸੀਂ ਢੌਗੀ ਸਿੱਖ ਹੋ

    • @rajinderpalsingh5769
      @rajinderpalsingh5769 Před 4 lety +1

      @@Rajindersingh-qt2gl
      ਬਾਣੀ, ਰੁਹਾਨੀਅਤ,ਧਰਮ, ਗੁਰਮਤਿ ਤੋਂ ਬਿਨਾ ਭਾਵੇਂ ਸਾਰੀ ਉਮਰ ਇਹ ਭਾਸ਼ਣ ਸੁਣ ਲਵੋ,ਪਰ ਤਾਵੀ ਕਦੇ ਉਹ ਚੈਨ ਅਤੇ ਸਕੂਨ ਨਹੀਂ ਮਿਲਦਾ ਜੋ ਰੁਹਾਨੀ ਬਾਣੀ ਤੋਂ ਮਿਲਦਾ।
      ਬਾਣੀ ਤੋਂ ਬਿਨਾਂ ਬੰਦੇ ਦਾ ਕਦੇ ਮੋਤ ਦਾ ਡਰ ਨਹੀਂ ਮੁੱਕਦਾ ਭਾਵੇਂ ਉਹ ਖੁੱਦ ਨੂੰ ਜਿੰਨ੍ਹਾ ਮਰਜੀ ਦਲੇਰ ਸਮਝੇ ।
      ਧਰਮ ਦਾ ਪਾਂਦੀ ਬਣਨਾ ਮਤਲਬ ਦੁਨਿਆਵੀ ਸੁਆਦਾਂ ਨੂੰ ਛੱਡਣਾ,ਜੋ ਅੱਜ ਦੇ ਵੇਲੇ ਵਿੱਚ ਸਾਰੇ ਨਹੀਂ ਛੱਡ ਸਕਦੇ ।
      ਖੈਰ ! ਗੁੱਝੇ ਭੇਦਾਂ ਨੂੰ ਗੱਲੀਂ ਬਾਤੀਂ ਨਹੀਂ ਸਮਝਿਆ ਜਾ ਸਕਦਾ ।

  • @iqbalsingh3573
    @iqbalsingh3573 Před 4 lety +4

    Well done 👍

  • @minak197
    @minak197 Před 4 lety +1

    I read his all books and impressed by his views all the time but now not agree of mixing his personal experiences as common behaviour.All people are not alike,He should rather say his experiences were bad .When sharing his experience he should not quote a community or gruops.

  • @shamsunderrai832
    @shamsunderrai832 Před 2 lety

    Hanji bilkul thik. Sivya vich v

  • @GurbhejSingh-ds9hy
    @GurbhejSingh-ds9hy Před 10 měsíci

    Jhooth bhut confidence naal bol rhe ne kpoor saab

  • @satbirsingh976
    @satbirsingh976 Před 4 lety +2

    Love you

  • @mrjarnailsingh3853
    @mrjarnailsingh3853 Před 3 lety +1

    Great sir

  • @kiranpreetkaur1370
    @kiranpreetkaur1370 Před 4 lety

    Bilkol sahi hai sir punjabia bare

  • @arvindbhatheja4187
    @arvindbhatheja4187 Před 4 lety +2

    Very Experienced Person

  • @JaspalSingh-dp6bi
    @JaspalSingh-dp6bi Před 4 lety +1

    Great personality

  • @kulwinderdhillon286
    @kulwinderdhillon286 Před 4 lety +2

    NYC speech

  • @VijayKumar-lq9my
    @VijayKumar-lq9my Před 3 lety +1

    Very nice sir 👍

  • @malkitdhillon870
    @malkitdhillon870 Před 4 lety +17

    ਕਪੂਰ ਸਿੰਘ ਜੀ ਆਪਣੀ ਗੱਲ ਆਪ ਹੀ ਕੱਟੀ ਜਾ ਰਹੇ ਹੋ ਪਹਿਲਾਂ ਕਿਹਾ ਇਨਸਾਨਾਂ ਵਾਲਾ ਵਿਹਾਰ ਧਾਰਮਿਕ ਅਸਥਾਨਾਂ ਤੇ ਕਰਦੇ ਹਾਂ ਫਿਰ ਕਹਿ ਰਹੇ ਹੋ ਕਿ ਕੋਈ ਅਸਥਾਨਾਂ ਤੇ ਡਸਿਪਲਨ ਨਹੀਂ ।

    • @careerwithcaptain
      @careerwithcaptain Před 4 lety +5

      Hanji... Main v ehi gall note Kiti aa ji.. Baki gallan v jnaab diya sab te laagu nhi hundiya.... Kuchh ku loka di aadat nu sab Ooper nhi mdd skde.

    • @kirpalchand7422
      @kirpalchand7422 Před 4 lety +3

      Bhaji una ne discipline and viohar di gal kiti aa ..💐🙏🏻

    • @4bviews762
      @4bviews762 Před 4 lety +4

      ਬਾਈ ਜੀ ਇੰਨਸਾਨੀ ਵਿਵਹਾਰ ਅਤੇ ਅਨੁਸਾਸ਼ਨ ਦੋ ਵੱਖੋਂ ਵੱਖਰੇ ਮੁੱਦੇ ਹਨ ।

    • @GurvinderSingh-um2fe
      @GurvinderSingh-um2fe Před 4 lety +2

      Har ik chiz mauka situation de depend kardi aa... Har ik da experience same nahi hunda... Tahi awdi gal kati ja rahi aa

    • @SukhvirSingh-ll5om
      @SukhvirSingh-ll5om Před rokem +2

      Discipline and Nature di gl kiti aa Kapoor saab ne,, dobara suno ji

  • @pardeepsinghdeep8351
    @pardeepsinghdeep8351 Před 4 lety +8

    My fav writr 😍❤

  • @DineshKumar-lb7we
    @DineshKumar-lb7we Před rokem

    Good men

  • @satbirsingh976
    @satbirsingh976 Před 4 lety +1

    Very good

  • @goldman3293
    @goldman3293 Před 3 lety

    ਗੱਲਾਂ ਦੀ ਖਿਚੜੀ ਜਹੀ ਬਣਾਈ ਜਾਂਦਾ।

  • @lakhvinderswinder9417

    Je sanu gurmukhi aundi hai tan aap hi baani padhni chahidi hai te usda fal v krn waly nu milega na ke rasam nibhani hai

  • @gurmeetsingh-bk9fd
    @gurmeetsingh-bk9fd Před 4 lety +2

    Great

  • @SansarSingh-ou8sr
    @SansarSingh-ou8sr Před rokem

    jag bjti nalon hdd biti. wadh rochik hundi ha

  • @azadoazadazadoazad3694

    Kapoor saab 💯 sal jarror jeveo

  • @ManjeetKaur-df4uf
    @ManjeetKaur-df4uf Před rokem

    Belkul thik g

  • @narinderpalsingh5349
    @narinderpalsingh5349 Před rokem

    ਜੇ ਲੋਕ ਧਾਰਮਿਕ ਸਥਾਨਾਂ ਤੇ ਹੀ ਜਾ ਕੇ ਬੰਦਿਆਂ ਵਰਗਾ ਵਿਹਾਰ ਕਰਦੇ ਹਨ ਤਾਂ ਧਰਮ ਤਾਂ ਫਿਰ ਬਹੁਤ ਹੀ ਜਰੂਰੀ ਹੋਇਆ ਜਿਹੜਾ ਸਾਨੂੰ ਪਸ਼ੂਆਂ ਤੋ ਬੰਦੇ ਵਰਗਾ ਵਿਹਾਰ ਕਰਨਾ ਸਿਖਾਉਂਦਾ ਹੈ, ਆਓ ਗੁਰਬਾਣੀ ਤੋ ਜੀਵਨ ਜਾਂਚ ਸਿਖ ਕੇ ਬੰਦੇ ਬਣੀਏ।