ਜੂਨ 1984 ਮੈਂ ਪਿੰਡੇ ਤੇ ਹੰਢਾਈ ਹੈ ਸਿੰਘ ਸਾਹਿਬ ਭਾਈ ਰਾਮ ਸਿੰਘ | Harpreet Singh Makhu

Sdílet
Vložit
  • čas přidán 30. 05. 2021
  • ਜੂਨ 1984 ਮੈਂ ਪਿੰਡੇ ਤੇ ਹੰਢਾਈ, ਸਿੰਘ ਸਾਹਿਬ ਭਾਈ ਰਾਮ ਸਿੰਘ | ਸਾਡੇ ਹੱਥ ਮਗਰ ਬੰਨਕੇ ਸੜਦੇ ਫਰਸ਼ ਤੇ ਮੂਧੇ ਲਿਟਾ ਦਿੱਤਾ , ਸਾਡੀ ਚਮੜੀ ਸੜਕੇ ਕਾਲੀ ਹੀ ਗਈ , ਫਿਰ ਹਿੰਦੂ DSP ਨੇ ਸਾਡੀ ਜਾਨ ਬਚਾਈ
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #HarpreetSinghMakhu #GianiRamSingh
    For latest News on Sikh Issues, Panthic Programs and Punjabi Programs, Kindly Subscribe to Akaal Channel:-
    CZcams :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    CZcams :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
  • Zábava

Komentáře • 101

  • @surjitsingh6134
    @surjitsingh6134 Před měsícem +1

    ਸਜਦਾ ਇਹਨਾਂ ਦੇ ਯਤਨ ਨੂੰ ਜਿੰਨਾਂ ਨੇ ਕੁੜੱਤਣ ਸੱਚ ਸੰਗਤ ਸਾਹਮਣੇ ਲਿਆਂਦੇ ਜੋ ਫ਼ੌਜੀਆਂ ਨੇ ਸਿੱਖ ਧਰਮ ਦਾ ਮਲੀਆਮੇਟ ਕਰਨ ਲਈ ਕੇਂਦਰ ਸਰਕਾਰ ਦੀਆਂ ਕੋਝੀਆਂ ਚਾਲਾਂ ਦਾ ਸਮਰਥਨ ਕੀਤਾ, ਬੇਹੱਦ ਸ਼ਰਮਨਾਕ।

  • @Sukhwinder5567.
    @Sukhwinder5567. Před 3 lety +26

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @monukamboj6703
      @monukamboj6703 Před 3 lety +1

      AA all wz1A zq! Z 22 q1Qz AA AAA 1,zz1,1 week z1a1 z 1q! 22 z1!as an 22,,,a AAA AA ZZ 1S1,z 22 ZZ 1Z1,z1 a11qzAaq,11zax11q1z!q AA A2 a zz1 11s 22 11 we 22 11 22 q11 z1 1a11z111 22 AA 1 AA 11 22 11 22 1 2A QQ AA WA 1 22 1q 22 q 22 11q1zqq1z 22 as 11 1 22 we 1 22 11 22 1,w111Z 22 AA QQ 22 11 11,11qqqq11z QA 11 1w1! QA 11 11 111 22 1q, ZZ az 22 11 QQ 22 1Q 11 SS WA 111w 22 ZZ w 22 qAq,a111z1z 22 qzwzw11w2, 22 q11qq1z ZZ 22 ZZ SW 111z zz1 see 1 22 q 22 as WA 2,qz 22 AA 11 1q q11za zz1 1 22 11 22 AA AAA AA 11aa1a, SW 1 22 1a2. 1,s1 QQ 1xaz 22 11,z1q1x1 QA AA wa11a11,@qqz AA 11 11 2a!a AAA s 22 x11zz1s AA q11qq1z 1aqa2zww1zzzX1qx AAA 11,,a zz1 a1z1q 22 1cqx a11

    • @monukamboj6703
      @monukamboj6703 Před 3 lety

      1st 1zqqw QQ 22 1 was QA 11 SS 11 qz,x11 AA QA QQ, q 22 11 1zx1 QQ ZZ 1 22 11 22 qx1x1 QQ a zz1 1a 1

    • @monukamboj6703
      @monukamboj6703 Před 3 lety

      ZZ 11 xa1za111x x1w 22 2x2x SW 22 z 22 1 22 w A2 x2z

    • @monukamboj6703
      @monukamboj6703 Před 3 lety

      22 AA 11 1 we 22 QQ q11qq1z s q11qq1z QQ 2aaw SW

  • @nurmitke9324
    @nurmitke9324 Před 3 lety +19

    84ਭੁਲ, ਨਹੀਂ ਸਕਦੇ ਅਸੀਂ ਇਹ ਕਾਰਾ ਲੀਡਰਾਂ ਨੇ ਕੀਤਾ ਪਾਰਟੀ ਕੋਈ ਵੀ ਪਿੱਛੇ ਨਹੀਂ ਰਹੀ

  • @jashanbal452
    @jashanbal452 Před 3 lety +12

    Never forget 1984 🙏🚩

  • @kavitasharma4115
    @kavitasharma4115 Před 3 lety +6

    Waheguru ji ❤❤❤❤❤❤❤❤❤❤❤

  • @sukhpalgrewal5003
    @sukhpalgrewal5003 Před 3 lety +5

    Bhai sabb jathedar San nu sat sri akal

  • @laddasingh2790
    @laddasingh2790 Před 3 lety +9

    6 June 1984 Sikh Nasalkushi Amritsar See. 6 June Sikh Genocide Amritsar. Kirpa krke koi vi Sikh Is Attack Nu Operation Blue Star ya Saka Neela Tara Na Kahe. Is Attack' Nu Kewal te Kewal 6 June 1984 Sikh Nasalkushi te Angreji vich 6 June 1984 Sikh Genocide Amritsar boleya jave. Dhanwaad ji

  • @TopGamer-wn5ku
    @TopGamer-wn5ku Před 2 měsíci

    Eh bahut vadia uprala hai veer ji

  • @modifiedpunjabjb3992
    @modifiedpunjabjb3992 Před 3 lety +18

    ਵਾਹਿਗੁਰੂ ਜੀ🙏🙏🙏 ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ🙏🙏

    • @kanwaljitsingh1055
      @kanwaljitsingh1055 Před rokem

      Oye makhuaa tere chehre ton kde v nhi lgiya k June 84 da tainu v koyi dukh hai.....

  • @KuldeepSingh-ly5me
    @KuldeepSingh-ly5me Před 3 lety +4

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @rajpreetkaurgrewal5801
    @rajpreetkaurgrewal5801 Před 3 lety +3

    ਹੇ ਵਾਹਿਗੁਰੂ ਜੀ ਇੱਹ 84 ਸਾਨੂੰ ਕੱਦੇ ਨੀ ਭੁਲਣੀ ਆਪਣਾ ਦੇਸ ਆਪਣੀ ਸਰਕਾਰ ਆਪਣੀਆ ਨੂੰ ਹੱਕ ਮੰਗਣ ਤੇ ਪਈ ਮਾਰ ਉਸ ਤੋ ਬਾਦ ਤਾ ਸਰਕਾਰਾ ਐਨੀਆ ਨੱਰਦੱਈ ਹੋ ਗਈਆ ਕਿ ਜੱਮੀਰਾ ਹੀ ਮੱਰ ਗਈਆ ਪੱਰ ਕੱਰਨ ਤੇ ਕੱਰਵਾਉਣ ਵਾਲੀਆ ਨਾਲ ਜੋ ਹੋਈਆ ਉਹ ਸੱਭ ਦੇ ਸੱਹਾਮੇ ਹੈ ਜੋ ਕੁਝ ਕੁ ਬਾਦਲ ਵੱਰਗੇ ਸੈਣੀ ਵੱਰਗੇ ਰਹਿਦੇ ਨੇ ਸੱਚ ਦੀ ਕੱਚਹਿਰੀ ਵਿੱਚ ਬਣਕਸ਼ੇ ਉਹ ਵੀ ਨਹੀ ਜਾਣੇ ਰੱਬ ਦੇ ਘਰ ਦੇਰ ਹੈ ਅੱਦੇਰ ਨਹੀ ਹੈ

  • @Sukhwinder5567.
    @Sukhwinder5567. Před 3 lety +9

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

    • @Letsstartmaths14
      @Letsstartmaths14 Před 3 lety +1

      ਵਾਹ ਜੀ ਵਾਹ ਧਾਲੀਵਾਲ ਜੀ

    • @Sidhumoosewalarecord-lw8nl
      @Sidhumoosewalarecord-lw8nl Před 3 lety +1

      @@Letsstartmaths14 1984,ਨਾਂ,ਭੁਲਣ,ਜੋਗ,ਦੁਖਾਂਤ,ਸੱਚ,ਖੰਡ,ਹਰਮਿੰਰ,ਸਾਹਿਬ,ਤੇ,ਸ਼ਿਰੀ,ਅਕਾਲ,ਸਾਹਿਬ,ਹਮਲਾ

  • @surjitsingh7032
    @surjitsingh7032 Před rokem +1

    ਵਾਹਿਗੁਰੂ ਜੀ ਧੰਨ ਸਿੰਘ ਗੁਰੂ ਸਾਹਿਬ ਜੀ💐🍀🌻🙏

  • @harjinder1685
    @harjinder1685 Před 3 lety +3

    Waheguru ji sikh kom nu chardikala vch rakhi hamesha

  • @harjinder1685
    @harjinder1685 Před 3 lety +3

    Waheguru ji mehar kro sikh kom tee

  • @baljitsingh6545
    @baljitsingh6545 Před rokem

    Waheguru ji

  • @vikasgupta5200
    @vikasgupta5200 Před rokem

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @RajinderSingh-rl5kr
    @RajinderSingh-rl5kr Před 3 lety +1

    Sadi Nowi (9) Patshahi ji ne Aap Di Shahadat Deke Bohat hi waddi Bhull kitti 😭🙏 waheguru ji Khalsa chardikala which hai oor rahdi Duniya Tak rahega Sade Shaheedan nu kot kot Naman 😭🙏

  • @tarloksingh2650
    @tarloksingh2650 Před 3 lety +3

    Waheguru ji 🙏😔

  • @kamal1160
    @kamal1160 Před 3 lety +3

    Waheguru

  • @pawandeepsinghkhalsa8995

    Waheguru ji ka khalsa Waheguru ji ki fateh

  • @sangatcraneconstruction8677

    waheguru ji

  • @arjunsinghbhinder767
    @arjunsinghbhinder767 Před 3 lety +1

    Waheguru ji waheguru ji waheguru ji

  • @kamaljeetkaur2939
    @kamaljeetkaur2939 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhupindervirk1563
    @bhupindervirk1563 Před 3 lety +1

    WAHEGURU JI WAHEGURU JI

  • @gamemode8648
    @gamemode8648 Před rokem

    Dhan Baba Ram Singh ji khalsa. Bahut vde Sadhu ne🙏🙏🙏🙏

  • @gurveersohal5583
    @gurveersohal5583 Před 3 lety +2

    Uthe mere nana ji ve se
    In 1984 golden temple

  • @punjabiunitedyouth9589

    Waheguru Ji🙏

  • @ParminderSingh-ft5gu
    @ParminderSingh-ft5gu Před 2 lety

    Waheguru.g

  • @thebaazillegal688
    @thebaazillegal688 Před 2 lety

    salute a.

  • @jatindersinghmangat6424
    @jatindersinghmangat6424 Před 3 lety +1

    Most Interesting facts 🙏🙏

  • @avtarsran1746
    @avtarsran1746 Před 6 měsíci

    😭😭😭😭😭😭🙏🙏🙏🙏

  • @Jassmann5459
    @Jassmann5459 Před 3 lety +3

    ਸੱਤ ਸ੍ਰੀ ਅਕਾਲ ਜੀ ।

  • @jashanbal452
    @jashanbal452 Před 3 lety +2

    Badla jroor lva ge 🙏🚩

  • @SatnamSingh-sw2gp
    @SatnamSingh-sw2gp Před 3 lety

    Wehaguru jio

  • @jashanaujla9258
    @jashanaujla9258 Před 3 lety

    🙏🙏🙏🙏🙏

  • @gotasingh3500
    @gotasingh3500 Před rokem +1

    ਗਿਆਨੀ ਰਾਮ ਸਿੰਘ ਜੀ ਵੀ ਅਜਤਕ ਇਨਸਾਨ ਮੰਗਦਾ ਫਿਰਦਾ

  • @gurdevheran50
    @gurdevheran50 Před 3 lety +3

    ਅਸੀ ਗੱਲਾ ਹੀ ਕਰਾਗੇ ਜਾ ਅੱਗੇ ਵਾਰੇ ਵੀ ਸੋਚਾਗੇ

  • @harjinder1685
    @harjinder1685 Před 3 lety

    June maheena sikh kom nu rehandi duniyan tk nahi bhulna

  • @ravinderrravi511.
    @ravinderrravi511. Před 3 lety

    ਮੱਖੂ ਸਾਬ ਜੀ,ਅਸੀ ਤਾਂ ਬੋਰਡਰ ਮੂਵੀ ਵੇਖੀ ਹੈ ਜਦੋ ਟੈਂਕਾਂ ਨੂੰ ਹੁਕਮ ਦਿਦਾਪਿਅਾ ਪਾਕਿ ਦਾ ਅਫਸਰ ਇਧਰ ਸੰਨੀ ਦਿੳੁਲ ਵੀ ਗਰਨੇਂਡਾਂ ਨੂੰ ਜੇਬਾਂ ਚ ਪਾਕੇ ਪੈਦਲ ਹੀ ਦੁਸ਼ਮਨ ਨਾਲ ਲੋਹਾ ਲੈਣ ਦੀ ਜਿੰਦ ਚ ੳੁਤਾਰੂ ਹੈ .ੳੁਧਰ ਸਵੇਰ ਦਾ ਇੰਤਜਾਰ ਕਰਦੇ ਪਏ ਏਅਰ ਫੋਰਸ ਦੇ ਪਾਇਲਟ ਵੀ ਜਹਾਜਾਂ ਨਾਲ ਲੜਣ ਦੀ ਤਿਅਾਰੀ ਚ ਹੈ .ਜੈਕੀ ਸ਼ਰਾਫ ਇਹ ਰੋਲ ਨਿਭਾ ਰਿਹਾ ਸੀ.ੳੁਸ ਫਿਲਮ ਦਾ ਇਹ ਅਾਖਰੀ ਸੀਨ ਹੈ.ਦੋਨੋ ਪਾਸੇ ਤੋ ਬਹੁਤ ਨੁਕਸਾਨ ਹੋਣ ਬਾਅਦ ਇਹ ਫੈਸਲਾ ਕੁਨ ਲੜਾਈ ਹੈ.ਇਸੇ ਪ੍ਕਾਰ ਦਰਬਾਰ ਸਾਹਿਬ ਅੰਦਰ ਵੀ ਇਸ ਵਕਤ ਭਾਂਤ ੨ ਦੇ ਬੰਦੇ ਜਿੰਦਾ ਸ਼ਹੀਦ ਹੋਣ ਦਾ ਮਾਨ ਅਾਪਣੇ ਅਾਪ ਲਈ ਕੌਮ ਚ ਲੈਣ ਦੀ ਤਿਅਾਰੀ ਚ ਹਨ.ਪਰ ਮੱਖੂ ਜੀ,ਜਿਸ ਫੌਜ ਦਾ ਇੰਨਾ ਨੁਕਸਾਨ ਹੋਇਅਾ ਹੋਵੇ ਕੀ ਅਕਾਲ ਤਖਤ ਚੋ ਬਾਹਰ ਅਾੳੁਦੇ ਕੋਈ ਬੰਦੇ ਬਚੇ ਹੋਣਗੇ .ਜਿਸ ਫੰਜ ਦੇ ਐਨੇ ਜੁਅਾਨ ਮਰੇ ਹੋਣ ਅਾਖਰੀ ਲੜਾਈ ਜੋ ਵੀ ਸੰਤ ਜੀ ਦੇ ਨਾਲ ਬਾਹਰ ਅਾਏ ਹੋਣਗੇ ਕੀ ਲਗਦਾ ਫੌਜ ਨੇ ੳੁਹ ਛੱਡੇ ਹੋਣਗੇ.ਅੈਵੇ ਹੀ ਜਿਨੇ ਬੰਦੇ ੳੁਥੇ ਬਚੇ ਹੋਣਗੇ ੳੁਹ ਫੌਜ ਦੇ ਨੇਕ ਅਫਸਰਾ ਦੀ ਬਦੌਲਤ ਹੀ ਬਚੇ ਹੋਣਗੇ ਜਾਂ ਜਿਨਾ ਨੂੰ ਅਾਗੂ ਸਾਡੇ ਬਚਾ ਲਿਅਾਏ ਸਨ.ਚਾਵਲਾ,ਮਹਿਤਾ,ਬੀਬੀ ਸੁਰਿੰਦਰ ਕੌਰ ਅਖੰਠ ਕੀਰਤਨੀ ਜਥੇ ਵਾਲੀ,ਬੀਬੀ ਪੀ੍ਤਮ ਕੌਰ ਸੰਤ ਜੀ ਦੇ ਪੀਏ ਦੀ ਧਰਮ ਪਤਨੀ ਜਿਦਾ ੳੁਹ ਦਸਦੀ ਪਈ ਕਿ ੳੁਹ ਯਕੀਨ ਕਰਨ ਲਾਇਕ ਹੈ.ਟੈਂਕੀ ਤੇ ਹੀ ਹਰਕੋਈ ਦਸਦਾ ਪਿਅਾ ਕਿ ਅਸੀ ੳੁਥੇ ਲੜੇ ਸੀ ੳੁਹ ਮੋਰਚਾ ਕਈਅਾ ਦੀ ਜਾਨ ਬਚਾ ਰਿਹਾ ਜਾਪਦਾ ਹੈ ਜਦਕਿ ੳੁਥੇ ਅੰਤ ਗਹਿਗੱਚ ਲੜਾਈ ਕਰਨ ਬਾਦ ਤੋਪ ਦੇ ਗੋਲੇ ਦਾਗਣ ਬਾਅਦ ਹੀ ਅੱਗੇ ਵਧੇ ਹਨ.ਸਾਰੇ ਹੀ ਇਹ ਬੰਦੇ ਜਾਨ ਬਚਾੳੁਣ ਵਾਲਿਅਾ ਚੋ ਸਨ.ਅਗਰ ਇਹ ਜਾਨ ਹੀਲ ਲੜਦੇ ਤਾਂ ੳੁਥੇ ਜਿਨੇ ਵੀ ਬਚੇ ੳੁਸਨਾਲੋ ਸ਼ਹੀਦ ਹੋਣਾ ਕਿਤੇ ਵਧਿਅਾ ਸੀ.ਸਾਰੇ ਝੂਠ ਦੇ ਪੁਲੰਦੇ ਹਨ.ਮੁਖੀ ਜੀ,ਮੋਹਕਮ ਜੀ ਹੀ ਇਕ ਠੀਕ ਲਗਦੇ ਮਗਰ ਅਕਾਲਤਖਤ ਅੰਦਰੋ ਸੰਤ ਜੀ ਦੇ ਨਾਲ ਅਾਏ ਬਾਹਰ ਵਾਲੋ ਕੋਈ ਨੀ ਛੱਡੇ ਹੁਣੇ ਜਿਵੇ ਕਿ 06 ਤਾਰੀਕ ਦਾ ਯੁੱਧ ਹੋਇਅਾ ਸੀ ਸੰਤ ਜੀ ਦੀ ਸ਼ਹਾਦਤ ਤੇ ਅਾਖਰੀ ਲੜਾਈ ਨਾਲ ਮੇਨ ਅਪਰੇਸ਼ਨ ਬਲਿੳੁ ਸਟਾਰ ਖਤਮ ਹੁੰਦਾ ਹੈ ਅਤੇ ੳੁਥੇ ਲੜੇ ਯੋਧੇ ਜਿਦਾ ਲੜੇ ੳੁਸ ਤੋ ਬਾਦ ਵੂਡਰੋਜ ਦੀ ਸ਼ੁਰੂਅਾਤ ਇਹਨਾਂ ਸਰਕਾਰ ਦੇ ਅੰਦਰ ਡਰ ਸੀ ਕਿ ਏਜੰਸੀਅਾਂ ਦਾ ਫੇਲਰ ਸੀ ਹੁਣ ੳੁਹ ਜਾਣ ਚੁੱਕੇ ਸੀ ਕਿ ਸੰਤ ਜੀ ਦੇ ਪੈਰੋਕਾਰ ਨੋਜਵਾਨ ਕਾਫੀ ਵੱਡੀ ਤਦਾਦ ਚ ਪਿੰਡਾ ਚ ਹਨ.ਜਿਥੇ ਤੀਕ ਸੰਤ ਜੀ ਦਾ ਪ੍ਭਾਵ ਹੋ ਚੁਕਾ ਸੀ ਅਤੇ ਸਰਕਾਰ ਦਾ ਫੇਲਰ ਸੀ.ਸੀਅਾਈਡੀ

  • @gursharnjeetsingh537
    @gursharnjeetsingh537 Před 3 lety

    Jihna de kde jneu bachye c.
    Ohna hi kirpana luha dittiyan.

  • @Singhsingh-gx9kw
    @Singhsingh-gx9kw Před 3 lety

    Namakharam lokk.

  • @Singhsingh-gx9kw
    @Singhsingh-gx9kw Před 3 lety +2

    Kis gall da maan kare Sikh bahrat te?

  • @rajinderkumar8895
    @rajinderkumar8895 Před 11 měsíci +1

    8

  • @Khalsa-kf3wt
    @Khalsa-kf3wt Před 3 lety +5

    ਇਨਸਾਫ਼ ਦੀ ਆਸ ਹੱਖਣਾ ਮੂਰਖਤਾ

  • @sukhpalgrewal5003
    @sukhpalgrewal5003 Před 3 lety +1

    Bhut marha hoi se time avega

  • @mohindersidhu3270
    @mohindersidhu3270 Před 3 lety +2

    This anchor Makhu unnecessarily interrupts while Giani Ram Singh explains thus breaks the flow.

  • @himanshubhardwaj846
    @himanshubhardwaj846 Před 2 lety

    June month to glt hua pr tu leta ha mazza etna smj aa gyi h

  • @Ishqpura0007
    @Ishqpura0007 Před 2 lety

    Baba g 1984 vich hor v bhut gurughar he hamla hoea c oh v Sare guru Ghar bare kro interview

  • @user-fi6lc9cs7y
    @user-fi6lc9cs7y Před měsícem

    Kagras,da,dolagada,maku,kated,do,kota,kagras,da,dala,goro,gar,ta,kabga,kare,batha,se,lagada,fog,ada,lot,karde,aia

  • @aiscnj
    @aiscnj Před rokem

    Makhu Saab- Hun Khalistaniyan da ki bannu

  • @bhagatsingh5653
    @bhagatsingh5653 Před rokem

    Sant.harchand.singh.longuwal.mahan.se.eho.ji.Atma.sawrag.ch.vasa.hove.

  • @arunrajawat154
    @arunrajawat154 Před rokem

    Kanoon naam di v koi cheek h k nai

  • @HappySingh-xz3jk
    @HappySingh-xz3jk Před 2 lety

    Sadi koum kol bs 1984 wali he gal aa hor pala kuch nai bss

  • @jonysandhu6025
    @jonysandhu6025 Před 3 lety +1

    Aurngjaid aur indra vch koi faraq nhi c ...

  • @gurdevheran50
    @gurdevheran50 Před 3 lety +1

    ਜਿਹੜਾ ਕਬੂਤਰ ਸੌ ਜਾਦਾ ਬਿਲੀ ਓਸ ਨੀ ਖਾ ਜਾਦੀ

  • @arunrajawat154
    @arunrajawat154 Před rokem

    Eh v ta das ina kuch hon da karnki c

  • @arjan7472
    @arjan7472 Před 3 lety

    Aakhar sade 328 sarupa da hisab srimti INDRA GHADI NE DIDE K TUHADE APNE BEYIMAN NE DIDE

  • @ravinderrravi511.
    @ravinderrravi511. Před 3 lety

    ਇਸ ਅਪਰੇਸ਼ਣ ਤੋ ਬਾਅਦ ਸਰਕਾਰ ਨਾਲ ਜਿਦਾ ਸੰਤ ਜੀ ਲੜੇ ਸਰਕਾਰ ਵੇਖ ਚੁਕੀ ਸੀ ਕਿ ਅਸੀ ਫੇਲ ਹਾਂ ਪੂਰੀ ਸੂਚਣਾ ਨਾ ਹੋਣ ਕਾਰਣ ਮਗਰ ੳੁਹਨਾਂ ਦੇ ਪੈਰੋਕਾਰ ਵੱਡੀ ਤਦਾਦ ਚ ਪਿੰਡਾਂ ਚ ਹਨ .ਜਿਹੜੇ ਬਚੇ ੳੁਹ ੳੁਹਨਾਂ ਵਾਰੇ ਦਸ ਕੇ ਬਚੇ ਹਨ.ਕਿ ਫਲਾਣੇ ਪਿੰਡ ਚ ਵੀ ਮੁੰਡੇ ਹਨ ਜਿਹੜੇ ਸੰਤ ਜੀ ਦੇ ਪ੍ੇਮੀ ਹਨ.ਸਾਡੀ ਜਵਾਨੀ ਇੰਝ ਕੁਹ ੨ ਮਾਰੇ ਹਨ.ਬਾਕੀ ਸਭ ਬਕਵਾਸ ਪਏ ਕਰਦੇ ਹਨ.

  • @ravinderrravi511.
    @ravinderrravi511. Před 3 lety

    ਅਕਾਲ ਤਖਤ ਚ ਲੜਿਅਾ ਹੋਵੇ ਕਿ ੳੁਹ ਬਚਿਅਾ ਹੋਵੇਗਾ ਜਾਂ ਛੱਡ ਦਿਤਾ ਗਿਅਾ ਹੋਵੇਗਾ.ਇਹਨਾਂ ਦਾ ਬਚਣਾ ਸਾਬਤ ਕਰਦਾ ਪਿਅਾ ਕਿ ਫੌਜ ਦਾ ਸਲੂਕ ਮਾੜਾ ਨੀ ਵਧਿਅਾ ਹੋਵੇਗਾ ਅਗਰ ਇਹ ਲ੯ਕ ਬਚ ਗਏ ਫਿਰ ਲਿਦਾ ਕਹਿ ਸਕਦੇ ਹਾਂ ਕਿ ੳੁਹ ਮਾੜੇ ਸਨ ਜਿਨਾਅਕਾਲ ਤਖਤ ਚੋ ਮਿਲਨਵਾਲੇ ਨਹੀ ਮਾਰੇ ਅਤੇ ਫੜ ਲਏ ਸਨ.ਅਾਪ ਹੀ ਫੌਜ ਨੂੰ ਮਾੜਾ ਕਹਿਦੇ ਪਏ ਹਨ ਅਾਪ ਹੀ ਦਸ ਹਨ ਕਿ ਅਸੀ ਫੋਜ ਦੁਅਾਰਾ ਤਖਤ ਸਾਹਿਬ ਕੋਲੋ ਫੋਜ ਨੇ ਫੜੇ ਸਨ.

  • @Babbalsarao
    @Babbalsarao Před rokem

    Eh jehra makhu eh-eh purra kutte da vadya hoya ae,samjo biro

  • @jaswindersingh-lq6sl
    @jaswindersingh-lq6sl Před rokem

    Hindu Zalim Samraj vee USSR vaang sheti duban vala

  • @Singhsingh-gx9kw
    @Singhsingh-gx9kw Před 3 lety

    Muktasar hi nahi . Unna da maksad ehio c ki jinne jyada to jyada maare sakiye

  • @sandeepsinghdhindsa2278

    1000 videos sunan dekhan book padan to baad ik gal saaf hoi
    Sikhs nu maran vale fauji te police vale Punjabi jayadatr Sikh c
    Sikha nu marvon vale Sikh leader c
    Sikha nu sikha to bachana cahida bakia to khatra 30cent hai

  • @RanjitSingh-hp3qk
    @RanjitSingh-hp3qk Před 3 lety

    Traitor Akalis are more responsible for Blue Star operation in 1984 in Punjab particular Darbar Sahib Amritsar.Even now they have not learned from such disaster,they are happy in playing in hands of anti Sikhs elements for their own interests.They should learn from today's politics of Mamta Banerjee of Bangal ,how to defend itself.

  • @user-tg3sr7og7x
    @user-tg3sr7og7x Před 18 dny

    Hiraana cm kusra ok

  • @rajkaur9029
    @rajkaur9029 Před 2 lety

    Llllll""""

  • @beantkumarsharmasharma1296

    Agg hor. Paoni hundi h

  • @arunrajawat154
    @arunrajawat154 Před rokem

    Kuch paisia lai tu apne desh nu hi bdnam kri jana

  • @opbluestar8554
    @opbluestar8554 Před 3 lety

    1984 fir se kAro inn sardaron ko sabak sikhao BKL

  • @arunrajawat154
    @arunrajawat154 Před rokem

    Tu sachcha sikh nhi ho skda

  • @pritamsingh6801
    @pritamsingh6801 Před rokem

    Makhu tu mitha jher pila raha Punjab de loka nu

  • @opbluestar8554
    @opbluestar8554 Před 3 lety

    Acha hua

  • @amarjeetsingh752
    @amarjeetsingh752 Před 2 lety

    Toka toke na kro

  • @arunrajawat154
    @arunrajawat154 Před rokem

    Makkhu tainu ajj tk koi desh premi nhi milya sare kharku hi mile ina nu tu hero bnai jana sharm kr jihre mulk da khaiye us da bura nhi mngi da

    • @FANTASYBG
      @FANTASYBG Před rokem

      Tere warge jihna nu sirf desh bhakti shabd pata hai..,par kitti kade nai??
      Eh Sikh platform aa tu ithe ki Narad banya hoya? Te tu saanu dase ga ki desh lai ki karna? Tu yaar ja ke apna kum kar. Tere toh hazar guna zyada Kurbani de chuke hai. Ja apne warge loga di vichar sun ke khush ho. Teri samajdari apne kol rakh.

    • @FANTASYBG
      @FANTASYBG Před rokem

      Harpreet Veer g….thanks for bringing truth out🙏

    • @Bisaya895
      @Bisaya895 Před měsícem

      ਹੋਰ ਤੇਰੀ ਮਾਂ ਦੇ ਖੂਸੇ ਦੀ ਇੰਟਰਵਿਊ ਲਏ ਕੁੱਤੀ ਦੇ ਪੁੱਤਰਾ

  • @sardulsingh9440
    @sardulsingh9440 Před 3 lety

    Baba thakur singh 20.sal ghooth bolda riha ki baba jarnail singh bhindran wale jionde han hun tuci us wali duty sambhal lau ji chola pa ke amrit shak ke ghooth bolan da theka
    Tuhanu barhman sarkaran ne ditta hoia.

  • @kulwindersingh-hx8ku
    @kulwindersingh-hx8ku Před rokem

    ਝੂਠ ਬੋਲਦੇ ਹੈ ਇਹ ਆਦਮੀ

  • @ManjeetSingh-dc2ht
    @ManjeetSingh-dc2ht Před 3 lety +3

    Waheguru ji

  • @arshsingh6699
    @arshsingh6699 Před 3 lety +1

    Waheguru ji🙏🙏🙏🙏🙏🙏🙏

  • @vaidkuldipsinghchahal2468

    Waheguru

  • @simarsingh8470
    @simarsingh8470 Před 3 lety +2

    Waheguruji

  • @Kulwindersingh-ww4uo
    @Kulwindersingh-ww4uo Před 3 lety +1

    Waheguru ji