‘‘ਦਰਬਾਰ ਸਾਹਿਬ 'ਚ ਗੜਿਆਂ ਵਾਂਗ ਵਰ੍ਹ ਰਹੀਆਂ ਸੀ ਗੋਲ਼ੀਆਂ, ਮੈਂ ਅੱਖਾਂ ਸਾਹਮਣੇ ਸੰਗਤਾਂ ਨੂੰ ਸ਼ਹੀਦ ਹੁੰਦੇ ਦੇਖਿਆ’’

Sdílet
Vložit
  • čas přidán 4. 06. 2021
  • ‘‘ਦਰਬਾਰ ਸਾਹਿਬ 'ਚ ਗੜਿਆਂ ਵਾਂਗ ਵਰ੍ਹ ਰਹੀਆਂ ਸੀ ਗੋਲ਼ੀਆਂ,
    ਮੈਂ ਅੱਖਾਂ ਸਾਹਮਣੇ ਸੰਗਤਾਂ ਨੂੰ ਸ਼ਹੀਦ ਹੁੰਦੇ ਦੇਖਿਆ’’
    84 ਦੇ ਚਸ਼ਮਦੀਦ ਯਾਦਵਿੰਦਰ ਨਾਲ
    #propunjabtv #operationbluestar #june1984 #gianijaswantsingh
    Latest news Punjabi
    Punjabi News
    News Live
    News today,
    Today News
    Latest news pro punjab
    Pro Punjab News
    Pro Punjab interviews
    Punjab News
    Latest News
    Punjabi news channel

Komentáře • 413

  • @JATT-ku2vi
    @JATT-ku2vi Před 3 lety +69

    ਸ਼ਹੀਦਾਂ ਤੇ ਮਾਨ , ਅਕਾਲ ਤਖ਼ਤ ਤੇ ਹੋਏ ਹਮਲੇ ਦਾ ਦੁਖ, ਵਾਹਿਗੁਰੂ ਆਪਣੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖੇ

  • @Sandhu_dairy20
    @Sandhu_dairy20 Před rokem +29

    ਸਾਰੇ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ
    ਪਰਮਾਤਮਾ ਸਾਡੇ ਤੋ ਵੀ ਸੇਵਾ ਲੈਣ

  • @rockysidhuavtarsingh9109
    @rockysidhuavtarsingh9109 Před 3 lety +17

    ਪਹਿਲੀ ਵਾਰ ਇਹਨਾਂ ਸਾਲਾਂ ਬਾਅਦ ਜਿਹੜਾ ਸੱਚ ਤੁਸੀਂ ਦਿਖਾਇਆ ਪਿਛਲੇ ਕੁੱਝ ਦਿਨ ਚ ਆਸੀ ਅੱਜ ਤੱਕ ਨਹੀਂ ਸੀ ਦੇਖ ਬਹੁਤ ਬਹੁਤ ਧੰਨਵਾਦ ਯਾਦਵਿੰਦਰ ਸਿੱਘ ਜੀ ਤੁਹਾਡਾ

  • @Sukhwinder5567.
    @Sukhwinder5567. Před 3 lety +62

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh

  • @arshdeepsingh2579
    @arshdeepsingh2579 Před rokem +42

    ਸ਼ਹੀਦਾਂ ਨੂੰ ਕੋਟਿ - ਕੋਟਿ ਪ੍ਰਣਾਮ 🙏❤️

  • @user-oy4sm2yk1s
    @user-oy4sm2yk1s Před 3 lety +47

    Never forget 84 ਨਾ ਭੁੱਲਣ ਯੋਗ ਹੈ ਤੇ ਨਾ ਹੀ ਬਖ਼ਸਣ ਯੋਗ ,,,

  • @balwantsingh8069
    @balwantsingh8069 Před 3 lety +20

    ਵਾਹਿਗੁਰੂ ਜੀ ਕ੍ਰਿਪਾ ਕਰਨ ਸਾਰੇ ਸ਼ਹੀਦ ਸਿੰਘਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸਣ ਜੀ । ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।

  • @brargaming6766
    @brargaming6766 Před 4 měsíci +5

    ਧੰਨ ਕਲਗੀਧਰ ਪਾਤਸ਼ਾਹ ਧੰਨ ਤੇਰੇ ਸਿੰਘ, ਗਿਆਨੀ ਜੀ ਨੂੰ ਸੌਵਾਰ ਨਮਸਕਾਰ ਹੈ

  • @RoshanSingh-cg3xv
    @RoshanSingh-cg3xv Před 17 dny +7

    🙏🙏ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @ManjitKaur-wi9eu
    @ManjitKaur-wi9eu Před 17 dny +4

    ਗਿਆਨੀ ਜੀ ਸਿੰਘਾ ਨੂੰ ਖਾੜਕੂ ਗਲਤ ਬੋਲ ਰਹੇ ਹੋ ੳਹ ਸਿੰਘ ਸਨ

  • @ranjitsinghchhajla6781
    @ranjitsinghchhajla6781 Před 3 lety +39

    ਸ਼੍ਰੀ ਦਰਬਾਰ ਸਾਹਿਬ ਸਾਨੂੰ ਆਪਣੀ ਜਾਨ ਤੋਂ ਪਿਆਰਾ ਹੈ ਤੇ ਰਹੇਗਾ। ਸ਼ਹੀਦੀਆਂ
    ਯਾਦ
    ਰਹਿਣਗੀਆਂ

  • @BhupinderSingh-xb4hl
    @BhupinderSingh-xb4hl Před 3 lety +49

    ੴਵਾਹਿਗੁਰੁ 84. ਚ੍ ਮਾਰੇ ਗੲੇ ਸਿੰਘ ਤੇ ਮਾਤਾ ਬੱਚਿਆ ਦੀ ਆਤਮਾ ਨੂੰ ਸ਼ਾਤੀ ਦੇਵੇ ,ਤੇ ਰਹਿਦੀ ਦੁਨੀਆ ਤੱਕ ਇਹਨਾ ਸਹੀਦਾ ਦਾ ਨਾ ਦੁਨਿਆ ਤੇ ਗੁਜਦਾ ਰਹੇਗਾ🙏🙏ੴ

  • @balwindergill5203
    @balwindergill5203 Před 3 lety +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏

  • @jaswinderkharoud6989
    @jaswinderkharoud6989 Před 3 lety +19

    ਪੰਜਾਬੀਆ ਦਾ ਹਾਲ ਦੇਖਲੋ ਕਾਗਰਸ ਦੀ ਫੇਰ ਵੀ ਬਾਰ ਬਾਰ ਸਰਕਾਰ ਪੰਜਾਬ ਚ....ਇੰਦਰਾ ਦੇ ਪੋਤੇ ਦੀਆ ਦੇਖਲੋ ਪੰਜਾਬੀ ਕਿਵੇ ਲੇਲੜੀਆਂ ਕੱਢਦੇ ਫਿਰਦੇ ਆ ਅਹੁਦਾ ਲੈਣ ਲਈ....ਜਿਨਾ ਨੇ ਕੁਰਬਾਨੀਆ ਕੀਤੀਆ 84 ਚ ਅੱਜ ਉਹ ਪਰਿਵਾਰ ਵੀ ਬਹੁਤ ਪੱਛਤਾਵਾ ਕਰ ਰਹੇ ਹੋਣਗੇ ਸਾਡਾ ਹਾਲ ਦੇਖ ਕੇ ਕੁਰਸੀ ਪਿੱਛੇ

  • @JatinderSaini93
    @JatinderSaini93 Před 3 lety +14

    ਗਿਆਨੀ ਜਸਵੰਤ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amansaini922
    @amansaini922 Před 3 lety +18

    Dhan Dhan Sikh Kaum De Heerey Saadey Mahaan Yodhey... Kot Kot Parnaam🙏🙏🙏🙏🙏

  • @gurpartapsinghrai3292
    @gurpartapsinghrai3292 Před 3 lety +111

    ਮਨ ਭਰ ਆਉਦਾ ਜਦੋ ਵੀ ਉਸ ਸਮੇ ਦੀ ਦਾਸਤਾ ਸੁਣੀ ਦੀ ਆ,ਵਾਹਿਗੁਰੂ ਜੀ,🙏🙏🙏🙏

  • @sukhdeepmaan554
    @sukhdeepmaan554 Před 3 lety +17

    ਧੰਨ ਧੰਨ ਸ਼ਹੀਦ ਸਿੰਘ ਸਾਹਿਬਾਨ

  • @garrysandhu5579
    @garrysandhu5579 Před 3 lety +6

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ🙏

  • @singhranjitsinghsingh4718
    @singhranjitsinghsingh4718 Před 3 lety +16

    ਉਹ ਰਾਗੀ ਸਨ ਭਾਈ ਨਿਰਮਲ ਸਿੰਘ ਖਾਲਸਾ ਰੰਘਰੇਟਾ ਗੁਰੂ ਕਾ ਬੇਟਾ ਜੱਥੇ ਸਮੇਤ ਸੰਨ

    • @ParamjitKaur-bp4de
      @ParamjitKaur-bp4de Před rokem +2

      ਵਾਹਿਗਰੂ ਜੀ ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਆਪਣੇ ਚਰਣਾਂ ਵਿੱਚ ਸਦੀਵੀ ਨਿਵਾਸ ਬਖਸ਼ਣ ਤੇ ਓਹਨਾਂ ਦੇ ਦੋਖੀਆਂ ਨੂੰ ਬਣਦੀ ਸਜ਼ਾ ਦੇਣ ।

    • @audacious7262
      @audacious7262 Před rokem

      Nhi si Nirmal singh Khalsa juth bolda reha sari umar

    • @honeygurdaspur5674
      @honeygurdaspur5674 Před rokem

      ❤❤❤❤❤❤❤❤❤❤❤❤❤❤😂🎉4c😢❤

  • @gaganchahal7319
    @gaganchahal7319 Před 3 lety +13

    Satnaam shiri waheguru ji...🙏🙏 waheguru ji khalsa waheguru ji ke fathe 🙏🙏

  • @bannybirdi6135
    @bannybirdi6135 Před 3 lety +23

    ,,,ਇੱਕ ਮਹਾਂਪੁਰਸ਼ ਨੇ ਮਹਾਨ ਵਿਦਵਾਨ ਨੇ,,,ਵਹਿਗੁਰੂ ਜੀ

  • @NarinderSingh-zm9ej
    @NarinderSingh-zm9ej Před 3 lety +4

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ

  • @kulwindersinghgill9434
    @kulwindersinghgill9434 Před 2 lety +4

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @sunnymehra401
    @sunnymehra401 Před 3 lety +23

    Waheguru G 🙏

  • @SinghEditor1997
    @SinghEditor1997 Před rokem +5

    Dil ch sada jee jinda rahan ge koi takat na guru sahib nu na santa nu mitaa ni sakda waheguru ji mejar rakhn panth hor balwaan howe khalsa raaj aawe

  • @Sukhwinder5567.
    @Sukhwinder5567. Před 3 lety +42

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮਨਬੀਰ ਸਿੰਘ ਜੀ ਖਾਲਸਾ ਚਹੇੜੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।

  • @Harpretkaur559
    @Harpretkaur559 Před 8 dny

    ਸੋਚਣ ਵਾਲੀ ਗੱਲ ਇਹ ਕੇ ਸ਼੍ਰੋਮਣੀ ਕਮੇਟੀ ਵੀ kehdan ਸਿੱਖਾਂ ਬਾਰੇ ਸੋਚਦੀ ਨਾ ਧਰਮ ਪ੍ਰਚਾਰ

  • @sarvjitsingh1369
    @sarvjitsingh1369 Před 3 lety +30

    ਯਾਦਵਿੰਦਰ ਸਿੰਘ ਜੀ ਆਪ ਜੀ ਦੀ ਵੀਡੀਓ ਰਿਕਾਰਡਿੰਗ ਸੁੰਨ ਕੇ ਅਨੰਦ ਆਗਿਆ ਹੈ ਜੀ

    • @babbysingh6294
      @babbysingh6294 Před 3 lety

      .

    • @user-dd7lf9ow4h
      @user-dd7lf9ow4h Před 20 dny

      Y onu keh v tu kise giane g muhre behtha tu sir dahk la te interview suru krn to pela Fateh bulaede a

  • @navdeepkaur6365
    @navdeepkaur6365 Před 3 lety +11

    Waheguru ji ka khalsa waheguru ji ki phateh 🙏veer g we are thankful to you because you recall the history in this time lot of people don’t know about the true we are proud to be Sikh
    Thanks again 🙏

  • @baljeetmatharu8718
    @baljeetmatharu8718 Před 2 lety +2

    Hmesha Maan rahuga Satkar rahuga Saheeda Lyi 🙏🏻Chardikalah Bakhshey waheguru koam nu

  • @Sukhwinder5567.
    @Sukhwinder5567. Před 3 lety +11

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @SatnamSingh-qp9xu
    @SatnamSingh-qp9xu Před 3 lety +13

    Waheguru ji🙏🙏🙏

  • @sewakbrar2041
    @sewakbrar2041 Před 3 lety +11

    Waheguru ji

  • @arshdeepsingh2579
    @arshdeepsingh2579 Před rokem +2

    ਸਤਿਨਾਮ ਵਾਹਿਗੁਰੂ ਜੀ 🙏❤️

  • @Bhupindersingh-yl6xe
    @Bhupindersingh-yl6xe Před 3 lety +2

    ਨਜਾਇਜ਼ ਬਿਲਕੁਲ ਨਜਾਇਜ਼ ਭਾਰਤ ਦੀ ਸਰਕਾਰ ਅਤੇ ਭਾਰਤ ਨਿਕੰਮੀ ਫੌਜ ਨੇ ਗੁਰੂ ਘਰ ਤੇ ਸੰਗਤਾਂ ਤੇ ਅੰਨੇ ਵਾਹ ਅਟੈਕ ਕੀਤਾ ਗੁਰੂ ਕੀਆਂ ਸੰਗਤਾਂ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਹੋਰ ਸਿੰਘਾਂ ਨੂੰ ਸ਼ਹੀਦ ਕੀਤਾ ਸਰਕਾਰ ਅਤੇ ਭਾਰਤ ਨਿਕੰਮੀ ਫੌਜ ਨੇ ਬਹੁਤ ਵਡਾ ਪਾਪ ਕੀਤਾ ਹੈ। ਜੋ ਕੇ ਕਦੇ ਵੀ ਬਖਸ਼ਿਆ ਨਹੀਂ (ਵਾਹਿਗੁਰੂ ਜੀ ਹਿਸਾਬ ਲੈਣਗੇ)

  • @baldevsinghkianmitchelljin8045

    Waheguru g

  • @gurmeharkhehra9662
    @gurmeharkhehra9662 Před 3 měsíci +1

    Waheguru ji ka khalsa Waheguru ji ki FATEH 🙏

  • @losser9204
    @losser9204 Před 2 lety +7

    Waheguru sache paatsahah mehar kri saheeda diya aatma nu apne charna ch niwaz bakshoo. Waheguru mehar jina time tak desh vich koi galat krda kise nal ta waheguru eho jehe great sheeda nu janam dena.

  • @amansaini922
    @amansaini922 Před 3 lety +12

    Dhan Dhan Sant Jarnail Singh Ji Khalsa Bhindrewale 🙏

  • @user-bv8lu6gm1m
    @user-bv8lu6gm1m Před 2 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਸੰਤਾ ਨਾਲਿ ਵੈਰੁ ਕਮਾਵਦੇ ਦੁਸ਼ਟਾ ਨਾਲਿ ਮੋਹਿ ਪਿਆਰ ।। ਅਗੈ ਪਿਛੈ ਸੁੱਖ ਨਹੀ ਮਰਿ ਜੰਮਹਿ ਵਾਰੋ ਵਾਰਿ ।। ਰਾਜੇ ਪਾਪੁ ਕਮਾਵਦੇ ਉਲਟੀ ਵਾੜ ਖੇਤੁ ਕਉ ਖਾਈ ।। ਕੁੱਤਾ ਰਾਜ ਬਹਾਲੀਐ ਫਿਰਿ ਚੱਕੀ ਚੱਟੈ ।।

  • @HARJEETSINGH-yv1np
    @HARJEETSINGH-yv1np Před 16 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🙏🙏🙏

  • @inderpreetkaur8979
    @inderpreetkaur8979 Před 5 měsíci +1

    Waheguruji Ka Khalsa
    Waheguruji Ki Fateh.

  • @SatinderSingh1
    @SatinderSingh1 Před 3 lety +12

    Waheguru Ji 🥺

  • @singhbabbar8717
    @singhbabbar8717 Před 3 lety +2

    Dhan hai Dhan hai Dhan hai Panth Khalsa Dhan hai 🙏⚔️

  • @sargunhanda2447
    @sargunhanda2447 Před 3 lety +3

    Pro tv you are doing your best refreshing our 84 memories

  • @RajinderKaur-vh7yg
    @RajinderKaur-vh7yg Před 15 dny

    waheguru ju

  • @harpreetsandhu7812
    @harpreetsandhu7812 Před 3 lety +4

    Waheguru ji ❤️❤️🙏🙏

  • @Sandhu_dairy20
    @Sandhu_dairy20 Před rokem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sonygill1311
    @sonygill1311 Před rokem

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @tarloksingh2650
    @tarloksingh2650 Před 3 lety +6

    Waheguru ji 🙏😔

  • @princepalsingh1987
    @princepalsingh1987 Před 2 lety

    Bht Danwad pro Punjab Tv 🙏🙏🙏🙏

  • @KahlonPb35
    @KahlonPb35 Před 3 lety +1

    Baba ji m tuhadi katha vichar sunda manji sahib toh baut vadia hundi aw

  • @Sukhwinder5567.
    @Sukhwinder5567. Před 3 lety +10

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @respecttoall3875
    @respecttoall3875 Před 2 lety +1

    ਵਾਹਿਗੁਰੂ ਜੀ

  • @GagandeepSingh-qy9tp
    @GagandeepSingh-qy9tp Před 3 lety +1

    ਵਾਹਿਗੁਰੂ ਜੀ 🙏🙏⛳

  • @akassingh2264
    @akassingh2264 Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @HarmeetSingh-hk3fk
    @HarmeetSingh-hk3fk Před 4 měsíci +1

    Pranaam Shaheeda nu,,🙏🙏🙏🙏🙏🙏

  • @gurjitbrar4400
    @gurjitbrar4400 Před 3 lety +1

    ਵਾਹਿਗੁਰੂ ਜੀ 🙏🙏🙏🙏🙏

  • @AmritpalSingh-eb8cv
    @AmritpalSingh-eb8cv Před 17 dny

    Waheguru ji Mehra karnaa ji 🙏 🎉

  • @oscar0759
    @oscar0759 Před 3 lety +4

    WAHEGURU ji 🙏

  • @sarvansingh3579
    @sarvansingh3579 Před 3 lety +2

    Waheguru waheguru waheguru ji

  • @Akashdeep-ib8gk
    @Akashdeep-ib8gk Před rokem +1

    ਕੋਈ ਅੱਖਾਂ ਸਾਹਮਣੇ ਸੰਤਾਂ ਨੂੰ ਸ਼ਹੀਦ ਹੁੰਦੇ ਹੋਏ ਕਹੀ ਜਾਂਦਾ ਕੋਈ ਸੰਗਤਾਂ ਨੂੰ

  • @mehndipalwan7549
    @mehndipalwan7549 Před rokem

    ਵਾਹਿਗੁਰੂ ਮੇਹਰ ਕਰੀ

  • @kamaldhindsa8953
    @kamaldhindsa8953 Před 3 lety +6

    🙏🙏

  • @jaspalsinghseera5575
    @jaspalsinghseera5575 Před 3 lety +2

    ਪ੍ਰਨਾਮ ਸ਼ਹੀਦਾ ਨੂੰ

  • @user-we1lk4cl1e
    @user-we1lk4cl1e Před měsícem

    Parnam shida nu ❤❤❤❤

  • @gurpreetsinghkhalsaharjits1671

    ਅਸੀਂ ਆਪਣੇ ਗੁਰੂ ਆ ਦਿ ਆਪ ਹੀ ਗਲਤ ਉਪਦੇਸ਼ ਦਿੱਤਾ ਜਾ ਰਿਹਾ ਹੈ ਜੀ

  • @kuldipjhajj5085
    @kuldipjhajj5085 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Rohitsharma-nq4xz
    @Rohitsharma-nq4xz Před rokem

    Zindabad Khalsa g.🙏🏻

  • @ss-pm6oj
    @ss-pm6oj Před 3 lety +5

    🙏🙏🙏

  • @angrejsingh6799
    @angrejsingh6799 Před 3 lety

    ਵਾਹਿਗੁਰੂ ਜੀ ਵਾਹਿਗੁਰੂ ਜੀ

  • @NarinderSingh-zm9ej
    @NarinderSingh-zm9ej Před 3 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਵਾਕਿਆ ਤੁਸੀਂ ਨਿਡਰ ਹੋ ਪਰ ਬਾਦਲ ਲਾਣੇ ਦਾ ਨਾਮ ਕਿਉਂ ਨਹੀਂ ਲਿਆ ਜੀ, ਤੇ ਖਾੜਕੂ ਨਹੀਂ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਿੰਘ ਸਨ ਜੋ ਸਹੀਦ ਹੋਏ ਸਨ

  • @navasmr8141
    @navasmr8141 Před 3 lety +2

    waheguru ji

  • @gippysinghsingh4613
    @gippysinghsingh4613 Před 3 lety +1

    Waheguru g waheguru g

  • @kelloggole5458
    @kelloggole5458 Před 3 lety

    🙏🙏🙏🙏ਵਾਹਿਗੁਰੂ ਜੀ

  • @baljindersingh7802
    @baljindersingh7802 Před rokem

    The great interview

  • @harveersinghbajwa5941
    @harveersinghbajwa5941 Před 2 lety +3

    ਪੱਗ ਬੰਨ੍ਹ ਲਿਆ ਕਰੋ ਰਿਪੋਰਟ ਜੀ ਜਥੇਦਾਰ ਸਾਹਿਬਾਨ ਦੀ ਏਨਟਰੳ ਕਰਦੇ ਸਮੇ

  • @akashdeepsingh4854
    @akashdeepsingh4854 Před 21 dnem

    Wahe guru ji

  • @user-vc1xs2cr2y
    @user-vc1xs2cr2y Před 2 měsíci

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾਬਾਦ

  • @gunnisandhu2774
    @gunnisandhu2774 Před 3 lety +1

    waheguru g🙏🏻

  • @bamsigill4011
    @bamsigill4011 Před rokem

    Thankx for this video g

  • @ParmjeetKaur-kj6gr
    @ParmjeetKaur-kj6gr Před 3 lety

    ਵਾਹਿਗੁਰੂ

  • @user-gq2rz5dg3h
    @user-gq2rz5dg3h Před 5 měsíci

    Dhan dhan shahid

  • @ujjalsingh7508
    @ujjalsingh7508 Před 3 lety +10

    Longowal ,tohra,badal eh Sare govt. Nal San ,.Sant jarnail Singh bhindavale Amar sheed ne kom lai
    Loki ajBHI santa nu namskar karde ne.
    Badal, longowal ,ramuwalia te tohre de aj BHI Loki chhittar marde ne.
    Te badal da ki hall Hona tusi vekh hi
    Latina.

  • @HarmeetSingh-hk3fk
    @HarmeetSingh-hk3fk Před 4 měsíci +1

    Never forget 1984

  • @gbrar3273
    @gbrar3273 Před 3 lety +7

    1984 ਦੇ ਜੂਨ ਮਹੀਨੇ ਵਿਚ ਫੌਜ ਦੇ ਅਟੈਕ ਦੀ ਮਨਜ਼ੂਰੀ ਵਾਸਤੇ ਉਸ ਵੇਲੇ ਦੇ ਅਮ੍ਰਿਤਸਰ ਦੇ ਡਿਪਟੀ-ਕਮਿਸ਼ਨਰ ਸ੍ਰ ਗੁਰਦੇਵ ਸਿੰਘ ਕੋਲ ਪੇਪਰ ਭੇਜੇ ਪਰ ਉਸ ਨੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ ਤੇ ਆਪ ਛੁੱਟੀ ਲੈ ਘਰ ਬੈਠ ਗਿਆ !
    ਓਸੇ ਵੇਲੇ ਬਿਹਾਰ ਕਾਡਰ ਦੇ ਆਈ .ਏ .ਐੱਸ ਅਫਸਰ ਰਮੇਸ਼ ਇੰਦਰ ਸਿੰਘ ਨੂੰ ਅਮ੍ਰਿਤਸਰ ਲਿਆ ਡਿੱਪਟੀ -ਕਮਿਸ਼ਨਰ ਲਾ ਦਿੱਤਾ ਗਿਆ ! ਉਸ ਨੇ ਹਮਲੇ ਦੇ ਪੇਪਰ ਤੇ ਝੱਟ ਪੱਟ ਦਸਤਖਤ ਕਰ ਦਿੱਤੇ !
    15 ਅਗਸਤ 1984 ਨੂੰ ਇਸ ਅਫਸਰ ਨੂੰ ਇਸ ਵਫ਼ਾਦਾਰੀ ਖਾਤਿਰ ਵੱਡਾ ਇਨਾਮ ਦੇ ਕੇ ਤੱਰਕੀ ਦਿੱਤੀ ਗਈ ! ਇਹ ਅਫਸਰ ਪੰਥ ਰਤਨ ਬਾਦਲ ਦਾ ਸਾਲਾ (ਸੁਰਿੰਦਰ ਕੌਰ ਬਾਦਲ ਦੇ ਸਕੇ ਮਾਮੇ ਦਾ ਮੁੰਡਾ ) ਸੀ !
    1997 ਵਿਚ ਅਕਾਲੀ ਸਰਕਾਰ ਆਉਣ ਤੇ ਵੱਡੇ ਬਾਦਲ ਨੇ ਰਮੇਸ਼ ਇੰਦਰ ਸਿੰਘ ਨੂੰ ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਚੀਫ-ਸੈਕਟਰੀ ਦਾ ਅਹੁਦਾ ਦੇ ਕੇ ਨਿਵਾਜਿਆ !
    1986 -87 ਦੇ ਦੌਰ ਵਿਚ ਅੰਮ੍ਰਿਤਸਰ ਦਾ ਐਸ.ਐਸ .ਪੀ ਮੁਹੰਮਦ ਇਜਹਾਰ ਆਲਮ ਹੁੰਦਾ ਸੀ ! ਆਲਮ ਸੈਨਾ ਦੇ ਨਾਮ ਹੇਠ ਇੱਕ ਸਰਕਾਰੀ ਦਹਿਸ਼ਤਪਸੰਦ ਗਰੁੱਪ ਬਣਾਇਆ ਤੇ ਪਿੰਡਾ ਵਿਚ ਖਾੜਕੂਵਾਦ ਦੇ ਨਾਮ ਹੇਠ ਰੱਜ ਕੇ ਅੰਨੇਵਾਹ ਕਤਲ ਤੇ ਬਲਾਤਕਾਰ ਕੀਤੇ ਗਏ ਤੇ ਹਜਾਰਾਂ ਬੇਕਸੂਰ ਖਾੜਕੂਆਂ ਦਾ ਟੈਗ ਲੈ ਝੂਠੇ-ਮੁਕਾਬਲਿਆਂ ਵਿਚ ਮੁਕਾ ਦਿੱਤੇ ਗਏ !
    1997 ਅਕਾਲੀ ਸਰਕਾਰ ਨੇ ਆਪਣੀ ਸਰਕਾਰ ਆਉਣ ਤੇ ਓਸੇ ਇਜਹਾਰ ਆਲਮ ਦੀ ਪਤਨੀ ਨੂੰ ਐਮ.ਐੱਲ ਦੀ ਟਿਕਟ ਅਤੇ ਵਕਫ ਬੋਰਡ ਦੀ ਚੇਅਰਮੈਨੀ ਨਾਲ ਨਿਵਾਜਿਆ
    ਪੂਹਲੇ ਨਾਲ ਰਲ ਕੇ ਸਿੱਖ ਨੌਜੁਆਨੀ ਦਾ ਖੁੱਲੇ ਦਿਲ ਸ਼ਿਕਾਰ ਖੇਡਣ ਵਾਲਾ ਬਦਨਾਮ ਅਫਸਰ ਸੁਮੇਧ ਸਿੰਘ ਸੈਣੀ ਅਕਾਲੀ ਸਰਕਾਰ ਆਉਣ ਤੇ ਪੁਲਸ ਮੁਖੀ ਲਾਇਆ ਗਿਆ !
    ਖਾੜਕੂਆਂ ਦੇ ਹਿਮਾਇਤੀ ਤੋਂ ਟਾਊਟ ਬਣ ਕਈ ਨੌਜੁਆਨਾਂ ਨੂੰ ਸੂਹਾਂ ਦੇ ਕੇ ਮਰਵਾਉਣ ਵਾਲਾ ਸੁਚਾ ਸਿੰਘ ਲੰਗਾਹ ਪੰਥ ਰਤਨ ਦੀ ਮੇਹਰਬਾਨੀ ਨਾਲ ਨੇ ਪੀ ਡਬਲਯੂ ਡੀ ਮਨਿਸਟਰ ਦੀ ਪਦਵੀ ਤੇ ਨਿਵਾਜਿਆ ਗਿਆ !
    ਸਿੱਖੀ ਦੀਆਂ ਜੜਾਂ ਵਿਚ ਤੇਲ ਦੇਣ ਵਾਲੇ ਫ੍ਰੀਜਰ ਵਿਚ ਲੱਗੇ ਨੂਰਮਹਿਲ ਵਾਲੇ ਆਸ਼ੂਤੋਸ਼ ਨੂੰ ਵੋਟਾਂ ਖ਼ਾਤਿਰ ਪੰਜਾਬ ਵਿਚ ਲਿਆ ਪੱਕੇ ਪੈਰੀ ਕਰਨ ਵਾਲੀ ਕੋਈ ਹੋਰ ਨਹੀਂ ਸਗੋਂ ਮਾਤਾ ਖੀਵੀ ਦੇ ਐਵਾਰਡ ਨਾਲ ਨਿਵਾਜੀ ਪੰਥ ਰਤਨ ਦੀ ਘਰਵਾਲੀ ਬੀਬੀ ਸੁਰਿੰਦਰ ਕੌਰ ਸੀ !
    ਭਨਿਆਰੇ ਆਲੇ ਤੇ ਸਰਸੇ ਵਾਲੇ ਪੰਥ ਦੋਖੀਆਂ ਦੇ ਵੋਟਾਂ ਖ਼ਾਤਿਰ ਪੈਰੀ ਪੈਣ ਵਾਲੇ ਤੇ ਓਹਨਾ ਨੂੰ Z ਪਲੱਸ ਸਕਿਓਰਿਟੀ ਨਾਲ ਨਿਵਾਜਣ ਵਾਲੇ ਕੋਈ ਹੋਰ ਨਹੀਂ ਸਗੋਂ ਏਹੀ ਬੁੱਕਲ ਦੇ ਸੱਪ ਹਨ !
    ਸੋ ਦੋਸਤੋ ਲਿਸਟ ਤੇ ਬੜੀ ਲੰਬੀ ਹੈ ਸ਼ਾਇਦ ਕਿਤਾਬ ਲਿਖੀ ਜਾ ਸਕਦੀ ਹੈ ਪਰ ਥੋੜੇ ਨੂੰ ਬਹੁਤਾ ਜਾਣਿਓ ..ਦੇਖਿਓ ਕਿਤੇ ਮਗਰਮੱਛ ਦੇ ਹੰਜੂ ਵਹਾਉਂਦਾ ਪੰਥ ਰਤਨ "ਪੰਥ ਖਤਰੇ ਵਿਚ " ਹੈ ਦਾ ਹੋਕਾ ਦੇ ਇਸ ਵਾਰੀ ਵੀ ਮੇਲਾ ਲੁੱਟ ਕੇ ਨਾ ਲੈ ਜਾਵੇ !

    • @lovejeetsandhu9725
      @lovejeetsandhu9725 Před 3 lety +3

      Veer m sare cmnt nu pdya thodi jnkari bhot valuable aw j koi gor nll dekhe . Bss Ave e sarea nu apne sahi Ethaas bare jnkari deo 🙏🙏

    • @manidersingh984
      @manidersingh984 Před 3 lety +3

      Singha sikh kom di jado v haar hoi sirf gardara di waja nal hoi.

  • @majhailjatt451
    @majhailjatt451 Před 3 lety

    ਪਰਨਾਮ ਸ਼ਹੀਦਾਂ ਨੂ🙏

  • @gurwinderpunia1522
    @gurwinderpunia1522 Před 3 lety +3

    Sarkar ne baut chalan chaliya si te chal rehia ne saint ji nu attwadi khena par sach saamne aa hi janda saintji ik yodhe sun

  • @akassingh2264
    @akassingh2264 Před 3 lety

    Bahe guru ji

  • @suchagill5553
    @suchagill5553 Před 3 lety

    Waheguru Waheguru Waheguru Waheguru Waheguru ji

  • @sarabjeetsingh5757
    @sarabjeetsingh5757 Před 3 lety +1

    Waheguru 🙏

  • @goldysaini6071
    @goldysaini6071 Před 3 lety

    Wahegur ji

  • @manveerkhurd6770
    @manveerkhurd6770 Před 3 lety

    🙏🙏🙏🙏🙏🙏🙏 sant ji

  • @BaldevSingh-dz8cf
    @BaldevSingh-dz8cf Před 3 lety +2

    🙏🙏🙏🙏🙏🙏🙏

  • @yadwindersingh2060
    @yadwindersingh2060 Před 2 měsíci

    ਕੋਟਾਣ ਕੋਟਾਣ ਪ੍ਰਣਾਮ ਸ਼ਹੀਦਾਂ ਨੂੰ

  • @manivirkvirk3265
    @manivirkvirk3265 Před 3 lety +1

    ma ap d special khthaa sunda g... Ma ap g nu like krdaa g tusi waddbga Ho g ju santa nl c os time g

  • @gurjantdhaliwal2481
    @gurjantdhaliwal2481 Před 3 lety

    Waheguru, Waheguru g

  • @gurnoorgill8080
    @gurnoorgill8080 Před 19 dny

    ਇਹ ਵੀਰ ਫ਼ਤਹਿ ਵੀ ਨਹੀਂ ਬਲੋਦਾ ਤੇ ਨਾ ਹੀ ਇਸ ਦਾ ਸਿਰ ਢਕਿਆ ਇਹ ਨਹੀਂ ਹੈਗਾ ਵੀਰ🙏🏻

  • @makhandeepsingh448
    @makhandeepsingh448 Před 3 lety

    Wageguru ji