ਪਾਣੀ ਮੰਗਦੇ ਸੀ ਤਾਂ ਉਹ ਗੰਦੀਆਂ ਦੇਂਦੇ ਸੀ ਫਿਰ ਮੇਰੀਆਂ ਅੱਖਾਂ ਬੰਨਕੇ ਢਾਈ ਘੰਟੇ ਜੋ ਪੁੱਛਿਆ .....| harpeet Makhu

Sdílet
Vložit
  • čas přidán 29. 08. 2024
  • ਮੇਰੇ ਮੱਥੇ ਅਤੇ ਗਿੱਚੀ ਵਿੱਚ 2 ਬੰਦੂਕਾਂ ਲਾਕੇ ਮੈਨੂੰ ਪਿਸ਼ਾਬ ਕਰਵਾਉਣ ਲੈਕੇ ਗਏ
    ਪਾਣੀ ਮੰਗਦੇ ਸੀ ਤਾਂ ਉਹ ਗੰਦੀਆਂ ਦੇਂਦੇ ਸੀ
    ਫਿਰ ਮੇਰੀਆਂ ਅੱਖਾਂ ਬੰਨਕੇ ਢਾਈ ਘੰਟੇ ਜੋ ਪੁੱਛਿਆ ......
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #harpreetsinghmakhu #GianiRamSingh
    For latest News on Sikh Issues, Panthic Programs and Punjabi Programs, Kindly Subscribe to Akaal Channel:-
    CZcams :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    CZcams :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Komentáře • 70

  • @bantasingh2059
    @bantasingh2059 Před rokem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੱਚ ਹੈ ਕਿ ਭਾਰਤੀ ਫਿਰਕੂ ਫੌਜ ਨੇ ਇਹ ਸੋਚਿਆ ਸੀ ਇਕ ਦੋ ਘੰਟੇ ਵਿੱਚ ਕਾਰਵਾਈ ਕਰਕੇ ਸੰਤਾਂ ਨੂੰ ਫੜ ਕੇ ਲੈ ਜਾਣਾ ਇਹ ਭਲੇਖਾ ਸੀ ਜਿਹੜੀ ਮਾਰ ਫੌਜ ਨੂੰ ਸੰਤਾਂ ਨੇ ਦੁਨੀਆਂ ਦੇ ਇਤਿਹਾਸ ਵਿਚ ਭਾਰਤੀ ਫੌਜ ਨੂੰ ਮਿਟੀ ਚ ਮਿਲਾ ਦਿੱਤਾ ਉਹਦਾ ਬਦਲਾ ਲੈਣ ਲਈ ਨੀਚਾ ਨੇ ਨਿਰਦੋਸ਼ ਸਿੱਖਾਂ ਨੂੰ ਜਲੀਲ ਕਰਦੇ ਸੀ ਸੰਤਾਂ ਦੇ ਸਾਹਮਣੇ ਪੇਸ਼ ਨਹੀਂ ਸੀ ਜਾਂਦੀ ਫੌਜ ਦੇ ਤਿੰਨ ਅਫਸਰ ਤਿੰਨ ਦਿਨ ਰਾਤ ਆਪਣਾਂ ਪਿਸਾ਼ਬ ਪੀਂਦੇ ਰਹੇ ਸਨ ਇਹ ਸੱਚਾਈ ਹੈ ਜੀ‌ ਇਹੋ ਜਿਹੇ ਨੀਚ ਬੇਦੋਸ਼ੇ ਸਿੱਖਾਂ ਨੂੰ ਜਲੀਲ ਕਰਦੇ ਸੀ ਫੌਜ ਮਰੀ ਬੜੀ ਸੀ ਇਹ ਬੁਜ਼ਦਿਲੀ ਸੀ ਨੀਚਾ ਦੀ

  • @ParmjeetKaur-kj6gr
    @ParmjeetKaur-kj6gr Před 3 lety +5

    ਹੇ ਵਾਹਿਗੁਰੂ ਜੀ

  • @HarpreetKaur-vy9ki
    @HarpreetKaur-vy9ki Před 3 měsíci

    ਮੱਖੂ ਸਾਹਿਬ ਜੀ ਰੋਣਾ ਆਉਂਦਾ ਹੈ ਜੀ ਉਸ ਸਮੇਂ ਦਾ ਇਤਹਾਸ ਸੁਣ ਕੇ ਜਿਹਨਾਂ ਨਾਲ ਬਣੀਆਂ ਪਤਾ ਤਾਂ ਉਹਨਾਂ ਨੂੰ ਹੈ ਦੁਜਿਆਂ ਵਾਸਤੇ ਤਾਂ ਇਹ ਖਾੜਕੂ ਲੱਗਦੇ ਹਨ ਨਜਾਇਜ਼ ਬਹੁਤ ਹੋਈ ਸਿੱਖਾਂ ਨਾਲ ਵਾਹਿਗੁਰੂ ਜੀ

  • @gotasingh3500
    @gotasingh3500 Před rokem +1

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ

  • @hardeepsahi4924
    @hardeepsahi4924 Před 3 lety +7

    Waheguru ji 🙏

  • @jashanvloges149
    @jashanvloges149 Před rokem +1

    Waheguru waheguru waheguru waheguru waheguru

  • @butasingh7604
    @butasingh7604 Před 3 lety +3

    Wahehuru ji

  • @sarabjeet8813
    @sarabjeet8813 Před 3 lety +9

    🙏😭 ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 🙏😭😭🙏🙏

  • @gurimangat9045
    @gurimangat9045 Před 3 lety +10

    Lok kehde ne bhul jo 84 nu dso kida bhul hunde ne ene duge zkam

  • @balwindersinghsingh8510
    @balwindersinghsingh8510 Před 3 lety +3

    Waheguru g ka khalsa waheguru g ki fatheh

  • @hardevsingh6468
    @hardevsingh6468 Před 3 lety +8

    ਅਬਦਾਲੀ ਨੂੰ ਮਾਤ ਪਗੲਏ

  • @harmeetsingh7590
    @harmeetsingh7590 Před 3 lety +2

    Parnaam shaheeda nu,,

  • @NishanSingh-yn3pf
    @NishanSingh-yn3pf Před rokem

    Waheguru ji

  • @jilesingh831
    @jilesingh831 Před rokem

    ਵਾਹਿਗੁਰੂ ਜੀ

  • @jogasingh4358
    @jogasingh4358 Před 2 lety +1

    ਪ੍ਰਣਾਮ ਸ਼ਹੀਦਾਂ ਨੂੰ

  • @surjitsingh6134
    @surjitsingh6134 Před 2 měsíci

    ਸ਼ਰਮਨਾਕ ਕਰਤੂਤ ਸੀ ਕੇਂਦਰ ਦੀ ਬਿੱਲੀ ਦੀ

  • @harmeetsingh7590
    @harmeetsingh7590 Před 3 lety +8

    Sant baba jarnail singh ji khalsa bhindranwale zindabaad,,

  • @SurinderSingh-wk8gr
    @SurinderSingh-wk8gr Před 3 lety +5

    Wahegureji wahegureji wahegureji 😭😭😭😭😭

  • @ramandeepkaurboparai8898
    @ramandeepkaurboparai8898 Před 3 lety +2

    Waheguru ji. Ena mada time na ave kise te.

  • @jogindersaini7200
    @jogindersaini7200 Před rokem

    ਇਹ ਗੱਲਾਂ ਸੁਣੀਆਂ ਨਹੀਂ ਜਾਂਦੀਆਂ,ਜਿਨਾਂ ਨਾਲ ਬੀਤੀਆਂ ਉਹਨਾਂ ਨੇ ਕਿਵੇਂ ਹੰਢਾਈਆਂ ਹੋਣ ਗੀਆਂ।😮😮😮

  • @sarvansingh3579
    @sarvansingh3579 Před 3 lety

    Waheguru waheguru ji 🙏

  • @jindercheema33984
    @jindercheema33984 Před 3 lety +1

    👏🏻

  • @BaldevSingh-fi2sk
    @BaldevSingh-fi2sk Před 3 lety +3

    It was the cruly action took by govt

  • @godisonly319
    @godisonly319 Před 3 lety +2

    Phai mohkam Singh ji di agli interview kro kirpa kr k makhu saab

  • @user-he1dd6ee4b
    @user-he1dd6ee4b Před 3 lety +6

    ਵਾਹਿਗਰੂ ਸਾਹਿਬ ਜੀ 😭🙏🏿

  • @harmeetsingh7590
    @harmeetsingh7590 Před 3 lety +2

    Sadi koum naal bahut glt kita se, sarkar ne,1984 vich,, jo sikh koum.kda v ne bhul sakdi,,

    • @sankalpmanchanda8279
      @sankalpmanchanda8279 Před 2 lety

      Waheguru ji krwan waly si Badal&company te congress
      Te aapa fr enna pichy littro littri hoyi jany haa sardar ji

  • @ramandeepkourmaan6021
    @ramandeepkourmaan6021 Před 3 lety

    🙏🙏

  • @darshandarshan1727
    @darshandarshan1727 Před rokem +1

    उस वेले सरदार जी घरो तो सरदे वरदे ।police officers गौरमिंट दी अँखा च धुल दे के लुटेरिया दा रुप धारन कर चुके सन सन अपने आप को गौरमिंट दी निगाह च अपने आप नुं इमानदार साबत करदे सन ।जदो के उह इमानदार नहीं सी एक बहुत बडा लुटेरा दा रुप धारन कर चुका सी।।।।।।गरीबा फड लै जाना कुट के किसे अमीर आदमी दे खिलाफ बलाउनां।।।फिर उहनां नुं कुटनां मारना ते पैसा इकँळा करनां ईह एक one कलास दे oficers दा पेसा बन चुकिया सी 🙏

  • @charanjeetsingh7110
    @charanjeetsingh7110 Před 3 lety +6

    Baba je ina na apni ooquat jas deti
    Aa up ta bihari da se
    Sardar kada be aasa ganda kam nai karda o sab de izzat karde ne

  • @pargatsingh183
    @pargatsingh183 Před 3 lety

    🙏🙏🙏

  • @nehaattri1812
    @nehaattri1812 Před rokem

    Binn. Namma. Daar. Thohi. Nahi. Ta. Jamm. Karu. Khuara. Nanak. Sahib

  • @harmeetsingh7590
    @harmeetsingh7590 Před 3 lety

    Never forget 1984

  • @gurwindersinghsandhu5829

    Aj ta sanu apne babya to 84 vich jo army vale c dus dinde a.hor 30 saal baad kise nu 84 bare kuj v yaad nhi hona

  • @bhagwantpalsinghgill2949

    Badal da berra grkk hoya saraa Badal rest house vich araam krr riha see 84 vich

  • @peters9168
    @peters9168 Před 3 lety +1

    Sikhs were tortured by Indian solders and police. May be some dirty Sikh officers also. No one should forget and forgive theses people.

  • @atinderpal4684
    @atinderpal4684 Před 3 lety +1

    Waheguru ji eh moj app di advertisement bnd kro g eh kanjarkhana g 🙏

  • @manpreetmpaulakh303
    @manpreetmpaulakh303 Před rokem

    Bathinda road te govt. School girls da

  • @nehaattri1812
    @nehaattri1812 Před rokem

    Changya. Nu. Changyayiya. Burya. Nu. Burayiya. Atha. Vi. Narka. Cha. Vi

  • @peters9168
    @peters9168 Před 3 lety

    Please ask Sikh sahib if these evil officers were Hindu and sikhs also.

  • @surjitsingh7032
    @surjitsingh7032 Před rokem

  • @GurtejSingh-cc4hp
    @GurtejSingh-cc4hp Před rokem

    ਇਹ ਤਾਂ ਆਰ ਐਸ ਐਸ ਵਾਲੇ ਕਤੀੜਾ

  • @satwantkaur7093
    @satwantkaur7093 Před rokem

    Gagu di aulaad hore ki umeed kar sakde ho

  • @VijayKumar-oj4ys
    @VijayKumar-oj4ys Před rokem

    Maku.bara.chalu.pres.repotat.hai.es.de.gal.da.jakeen.na.karna.es.nai.kai.singh.mara.detta.es.de.kasit.eha.hai.hassa balla balla.acha.darama.baj.choura.

    • @gursharanbatth3748
      @gursharanbatth3748 Před rokem

      ਇਹ ਤਾਂ ਵੀਰ ਜੀ ਜਿਸ ਤਨ ਲਾਗੇ ਸੋ ਹੀਂ ਜਾਣੇ ਕੌਣ ਜਾਣੇ ਪੀੜ ਪਰਾਈ

  • @ikodapasara8143
    @ikodapasara8143 Před 3 lety +2

    ਖੂਨ ਚੱਟਣ ਤੋਂ ਬਾਦ ਪਿਸ਼ਾਬ ਆ ਜਾਂਦਾ ?

    • @ikodapasara8143
      @ikodapasara8143 Před 3 lety

      @live and let live ਸਵਾਲ ਕੋਈ ਵੀ ਜਵਾਬ ਇੱਕ ? ਪੰਜਾਬੀ ਨੀ ਆਉਂਦੀ ?

    • @amangrewal2235
      @amangrewal2235 Před 3 lety +3

      Veer eh tenu be pata ke jo julm bekasoor sikha naal Golden Temple hoiya baba ji sach das rehay ah jis nall veet di ha os nu pata so veer es tra na bool ...

    • @ikodapasara8143
      @ikodapasara8143 Před 3 lety +1

      @@amangrewal2235 ਇਹ ਬੰਦੇ ਤਾ ਹਾਲੀ ਵੀ ਕਈਆਂ ਨੂੰ ਸ਼ਹੀਦ ਨਹੀਂ ਮੰਨਦੇ ੳਹ ਸੱਚ ਹੈ ?

    • @gurindersingh8109
      @gurindersingh8109 Před 3 lety +3

      ਚਲੋ ਕੋਈ ਨੀ ਪਿਸਾਬ ਤਾ ਕੋਈ ਮਹਾਨ ਹਿੰਦੂ ਪੀ ਲਉਗਾ ।

    • @ikodapasara8143
      @ikodapasara8143 Před 3 lety +1

      @@gurindersingh8109 ਹਾਹਾ ਇਹ ਕੀ ਹੈ, ਚੰਦ ਸ਼੍ਰੀ ?

  • @DadaDada-yp2bs
    @DadaDada-yp2bs Před 2 lety

    Waheguru ji