2 ਵਾਰ ਵਾਹਿਗੁਰੂ ਕਹਿਣ ’ਤੇ ਚੱਪਲ ਮੂੰਹ ਵਿੱਚ ਤੁੰਨ ਦਿੰਦੇ ਸੀ, ਸੁਣੋ ਖਾੜਕੂ ਸਿੰਘ ਦੀ ਦੁੱਖਭਰੀ ਕਹਾਣੀ

Sdílet
Vložit
  • čas přidán 30. 03. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    CZcams :- goo.gl/EYvzFR
  • Zábava

Komentáře • 355

  • @sagarjaidka69
    @sagarjaidka69 Před 4 lety +109

    ਬਾੲੀ ਜੀ ਕੋੲੀ ੲਿਨਸਾਨ ੲਿਸ ਗੁਰੂ ਦੇ ਯੋਧੇ ਦੀ ਮੱਦਦ ਲੲੀ ਅੱਗੇ ਅਾੳੁ ਮੈ ਖੁਦ ਗਰੀਬ ਅਾ ਪਰ ਫਿਰ ਵੀ ਜਿਨੀ ਜੋਗਾ ਹਾਂ ਹਾਜਰ ਅਾ

    • @HUMBLESINGH
      @HUMBLESINGH Před 3 lety +7

      You are very rich veerji. Power are we people. You have king like heart. Waheguru ji ka khalsa Waheguru ji ki fateh

    • @deepsingh8028
      @deepsingh8028 Před 3 lety +5

      ਵੀਰ ਅੱਗੇ ਗਰੀਬਾ ਨੇ ਇ ਆਉਣਾ ਅਮੀਰ ਤਾਂ ਸਵਾਦ ਲੈਂਦੇ ਆ

    • @RavinderSingh-np8xn
      @RavinderSingh-np8xn Před 3 lety +1

      @@deepsingh8028 !!

    • @AjitSingh-cy3ub
      @AjitSingh-cy3ub Před rokem

      ​@@HUMBLESINGH👍👍👍👍👍👍👍 to ❤️ to the office to pick you both have the time off the bus and the ❤️ to the office to pick ❤️ to the office to pick you guys have fun at all and all that I don't think it's necessary I have no plans for today is that a lot to us on a new phone call you when we leave to come back home to you I can see what happens when your home safe travels today is that a lot to us on a new phone call you when we leave to come in on Tuesday night 🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃🌃 7👍y👍y👍y👍👍y👍y👍👍👍👍👍👍👍y👍u👍👍u👍y👍you👍👍👍y👍🏿ppppoppppppoppppppopooooooooo

    • @user-rk2vj3gg8e
      @user-rk2vj3gg8e Před rokem

      P

  • @karmjitsinghgill3323
    @karmjitsinghgill3323 Před 4 lety +83

    ਰੱਬ ਤੋ ਡਰ ਨਹੀਂ ਸੀ ਜਿਹੜੇ ਨਿਹਕੇ ਤੇ ਤਸਦਤ ਕਰਦੇ ਸਨ ਰੱਬ ਦੀ ਮਾਰ ਉਹਨਾਂ ਨੂੰ ਬੁਰੀ ਪੈਣੀ

  • @azaadkhalsa8420
    @azaadkhalsa8420 Před 4 lety +38

    ਜਿਹੜੇ ਸਿੱਖ ਇਤਿਹਾਸ ਉੱਤੇ ਸਵਾਲ ਖੜ੍ਹੇ ਕਰਦੇ ਨੇ, ਉਹ ਲੋਕ ਅਜਿਹੀਆਂ ਰੂਹਾਂ ਬਾਰੇ ਕੀ ਕਹਿਣਗੇ। ਅਜਿਹੇ ਸਿੰਘ ਭਾਈ ਮਨੀ ਸਿੰਘ ਜੀ ਹੁਰਾਂ ਦੇ ਅਸਲੀ ਵਾਰਿਸ ਨੇ।🙏🙏🙏🙏🙏

  • @vellyjatt9127
    @vellyjatt9127 Před 4 lety +44

    ਜਿਵੇ ਕਿਸਾਨ ਖੇਤ ਵਿਚੋਂ ਕੱਖਾਂ ਨੂੰ ਬੇਹਰਹਿਮੀ ਨਾਲ ਪੁਟਕੇ ਬਾਹਰ ਮਾਰਦਾ ,ਕੱਖ ਫਰ ਦੁਬਾਰਾ ਓਥੇ ਹੀ ਹੋ ਜਾਂਦਾ ਆਹੀ ਕੰਮ ਆਪਣੇ ਸਿੱਖਾਂ ਦਾ ,ਸਿੱਖ ਨੂੰ ਬੇਹਰਹਿਮੀ ਨਾਲ ਦੁਸ਼ਮਣ ਕੁੱਟਦੇ ਪਰ ਸਿੱਖ ਫੇਰ ਉਦਾ ਦਾ ਈ ਹੋ ਜਾਂਦਾ

  • @armanbrar105
    @armanbrar105 Před 4 lety +74

    ਸਿੰਘ ਸ਼ਹਿਂਬ ਜੀ ਸਤਿ ਸ੍ਰੀ ਅਕਾਲ ਆਪ
    ਜਿੰਦਾ ਸਹੀਦ ਹੋ ਧੰਨ ਆਪ ਜੀ ਦੇ ਮਾਤਾ
    ਸਦਕੇ ਜਾਈਏ ਸਿੰਘ ਸੂਰਮਿਆਂ ਦੇ ਧੰਨ ਹੋ

  • @any696969
    @any696969 Před 4 lety +41

    ਧੰਨ ਗੁਰੂ ਦੀ ਸਿੱਖੀ ਧੰਨ ਗੁਰੂ ਦੇ ਸਿੰਘ
    ਦੋਵੇਂ ਹੱਥ ਜੋੜ ਕੇ
    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕਿ ਫਤਿਹ

  • @amritpalSingh-vs9br
    @amritpalSingh-vs9br Před 4 lety +14

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ

  • @PS-lg3gn
    @PS-lg3gn Před 4 lety +7

    ਵਾਹਿਗੁਰੂ ਸਿੱਖਾਂ ਨੂੰ ਅਪਣਾ ਘਰ ਬਖਸਦੋ । ਅਪਣਾ ਘਰ ਹਾਸਲ ਕਰਨ ਲਈ ਬਹੁਤ ਸਿੰਘਾਂ ਨੇ ਅਪਣਾ ਖੂਨ ਡੋਲਿਆ ਅਰਦਾਸ ਅਾ ਵਾਹਿਗੁਰੂ ਤੁਹਾਡੇ ਅੱਗੇ

  • @Dcc71
    @Dcc71 Před 4 lety +33

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੀ ਬਹੁੜੀ ਕਰੋ

  • @5071635
    @5071635 Před 4 lety +44

    ਮੱਖੂ ਸਾਬ , ਇਸ ਵੇਲੇ ਤੁਹਾਨੂੰ ਗੁਰੂ ਘਰਾਂ ਚ ਚਲਦੇ ਹਸਪਤਾਲ , ਡਿਸਪੈਂਸਰੀ ਆਦਿ ਉੱਤੇ ਸਪੈਸ਼ਲ ਸ਼ੋ ਵਿਖਾਉਣਾ ਚਾਹੀਦਾ ਹੈ | ਅੱਜ ਸਿੱਖ ਕੌਮ ਨੂੰ ਆਪਣੇ ਦਸਵੰਦ ਨੂੰ ਨਵੀ ਦਿਸ਼ਾ ਦੇਣ ਦੀ ਲੋੜ ਹੈ , ਸਾਨੂ ਲੰਗਰ ਤੋਂ ਉੱਤੇ ਉੱਠ ਕੇ ਹਸਪਤਾਲ , ਡਿਸਪੈਂਸਰੀ ਤੇ ਜ਼ੋਰ ਦੇਣਾ ਚਾਹੀਦਾ ਹੈ | ਅੱਜ ਓਹੀ ਕੌਮ ਤੱਰਕੀ ਕਰੇਗੀ ਤੇ ਬਚ ਕੇ ਰਹੇਗੀ ਜਿਸਦੇ ਕੋਲ ਵਧੀਆ ਪੜਾਈ , ਵਧੀਆ ਮੈਡੀਕਲ ਤੇ ਵਧੀਆ ਹਥਿਆਰ ਹੋਣ

  • @sonubehal3955
    @sonubehal3955 Před 4 lety +29

    ਵੀਰਾ ਦਿਲ ਨਾ ਛੱਡਣਾ ੲਿਕ ਭੈਣ ਬੇਨਤੀ ਵੀਰ ਅਸੀ ਜਿਨ੍ਹਾਂ ਮਿਲਕੇ ਕੈਮਟ ਲਿਖਦੇ ਹਾਂ ਸਾਡੀਆਂ ਸਾਰੀਆਂ ਦੀਆਂ ਬਦ ਸੀਸ ਹਨ ਜਿਹੜੇ ਲੋਕ ਕਿਸੇ ਉਪਰ ਜੁਲਮ ਕਰਦੇ ਹਨ ਨਾਨਕ ਦੇਵ ਜੀ ਕਦੀ ਮਾਫ ਨਹੀਂ ਕਰਨਗੇ ਜਿਨ੍ਹਾਂ ਨੇ ਤੁਹਾਡੇ ਨਾਲ ਜੁਰਮ ਕੀਤਾ ਹੈ ਵੀਰ ਜੀ ਉਹਨਾਂ ਨੂੰ ਕਦੀ ਵੀ ਵਾਹੇ ਗੁਰੂ ਘਰ ਮਾਫ਼ੀ ਨਹੀ ਹੈ 🙏🙏🙏🙏

  • @harmanindersingh8022
    @harmanindersingh8022 Před 4 lety +15

    Bai Saab ਤੁਹਾਨੂੰ ਸਲਾਮ ਆ ਤੁਸੀਂ ਓ ਅਸਲ ਵਿਚ ਫੱਖਰੇ ਕੌਮ ਤੁਹਾਡੀ ਸਹਿਣਸ਼ੀਲਤਾ ਨੂੰ ਸਲਾਮ ਕਰਦਾ ਹਾਂ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ

  • @chamkorsingh4850
    @chamkorsingh4850 Před 4 lety +6

    ਧੰਨ ਹੋ ਵਾਹਿਗੁਰੂ ਦੇ ਪਿਆਰੇਉ

  • @waheguru3414
    @waheguru3414 Před 4 lety +25

    ਕੋਈ ਚੰਗੀ ਵੀਡੀਓ ਦੇਖਣ ਲਈ ਓਕੇ
    ਕਰਦੇ ਹਾਂ ਤਾਂ ਪਹਿਲਾਂ ਕੋਈ ਅਸ਼ਲੀਲ
    ਮਸ਼ਹੂਰੀ ਆਉਂਦੀ ਹੈ। ਕਿਸੇ ਗੁਰਸਿੱਖ ਜਥੇਬੰਦੀ ਨੂੰ ਬੇਨਤੀ ਹੈ ਕਿ ਇਸ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ

  • @ManjitSingh-hc8mi
    @ManjitSingh-hc8mi Před 4 lety +1

    ਭਾਈ ਸਾਹਿਬ ਜਿਸ ਦੇਸ ਨੂੰ ਸੁਤੰਤਰ ਰਾਜ ਕਾਇਮ ਕਰਨ ਲਈ ਕਿੰਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਉਸ ਦੇਸ ਵਿਚ ਸਿੱਖਾਂ ਨੂੰ ਅਤਵਾਦੀ ਸਮਝ ਕੇ ਕਿਸ ਤਰ੍ਹਾਂ ਤਸੀਹੇ ਦਿੱਤੇ ਜਾਂਦੇ ਨੇ # ਸਭ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਇਨ੍ਹਾਂ ਸਿੱਖ ਵੀਰਾਂ ਲਈ ਕਿਸੇ ਤਰ੍ਹਾਂ ਦੀ ਵੀ ਮੱਦਦ ਕੀਤੀ ਜਾਵੇ ਬੜੀ ਮਿਹਰਬਾਨੀ ਹੋਵੇਗੀ!

  • @darshanSingh-qc1ho
    @darshanSingh-qc1ho Před 2 lety +1

    ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ

  • @rabbdabanda7553
    @rabbdabanda7553 Před 4 lety +58

    ਸਘਰਸੀ ਯੋਦਾ

  • @paramjitsingh8460
    @paramjitsingh8460 Před 4 lety +16

    ਭਾਈ ਸਾਹਬ ਖਾੜਕੂ ਸੰਘਰਸ ਦੇ ਜ਼ਿੰਦੇ ਸ਼ਹੀਦ ਹਨ ਗੰਦੀ ਪੁਲਿਸ ਨੇ ਖਾੜਕੂ ਸਿੰਘਾਂ ਨੂੰ ਬਹੁਤ ਜ਼ਿਆਦਾ ਤਸੱਸਦ ਕੀਤਾ ਸੀ ਬਹੁਤੇ ਪੰਜਾਬ ਪੁਲਿਸ ਵਾਲੇ ਕੇਂਦਰੀ ਇਜੰਸੀਆ ਦੇ ਪਲਾਨ ਕਰਕੇ ਬੇਕਸੂਰ ਸਿੱਖ ਨੋਜਵਾਨਾ ਜਾਣ ਬੁਝਕੇ ਬਹੁਤ ਜ਼ਿਆਦਾ ਤਸੱਸਦ ਕਰਦੇ ਸਨ ਤਾਕਿ ਉਹ ਤਸੱਸਦ ਤੋਂ ਡਰਦੇ ਘਰੋਂ ਭੱਜਕੇ ਖਾੜਕੂ ਬਣ ਜਾਣ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

  • @GagandeepSingh-lw3ur
    @GagandeepSingh-lw3ur Před 4 lety +12

    ਮਧੂ ਸਾਹਿਬ ਉਸ ਟਾਈਮ ਖੂਨ ਖੋਲ ਜਾਦਾ ਸੀ ਕਿਉਂ ਕਿ ਮੈਂਨੂੰ ਖੁਦ ਮਾਲਮੰਡੀ ਵਿੱਚ ਇਨਟੋਰਗਿਟ
    ਕੀਤਾ ਸੀ ਪਰ ਪਰਮਾਤਮਾ ਨੇ ਜਿੰਦਗੀ ਬਖਸ਼ ਦਿਤੀ ਸੀ

  • @HarpreetSingh-cd7hy
    @HarpreetSingh-cd7hy Před 4 lety +26

    ਸ਼ਹੀਦਾ ਦਾ ਖੂਨ ਵੇਅਰਥਾ ਨਹੀ ਜਾਂਦਾ

  • @punjabidrivermehkma9375
    @punjabidrivermehkma9375 Před 4 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰੀ ਸਿੱਖ ਸੰਗਤ ਨੂੰ,,
    ਮੈ ਤਾਂ ਇਹ ਸੋਚ ਸੋਚ ਕੇ ਹੈਰਾਨ ਹਾਂ ਕੀ ਸਾਡੇ ਸਿੱਖ ਧਰਮ ਚ ਜਨਮ ਲੈਣ ਵਾਲੇ ਹੀ ਸਿੱਖਾਂ ਨੂੰ ਮਾੜਾ ਕਹੀ ਜਾਂਦੇ, (ਸਾਡੀ ਖਾਤਰ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ) ਉਹਨਾ ਨੂੰ ਵੀ ਮਾੜਾ ਬੋਲਦੇ ਨੇ, ਜਿਹੜੇ ਸਾਡੀ ਖਾਤਰ ਲੜ ਰਹੇ ਉਹਨਾ ਵੀ ਮਾੜਾ ਬੋਲਦੇ ਆ,
    ਸ੍ਰੀ ਗੁਰੂ ਨਾਨਕ ਦੇਵ ਜੀ ਦੇ ਟਾਇਮ ਚ ਲੋਕਾਂ ਨੇ ਤਾਂ ਗੁਰੂ ਜੀ ਦੇ ਵੀ ਪੱਥਰ ਮਾਰੇ ਸਨ ,, ਜਿਹੜੇ ਸਿੱਖ ਸੱਚ ਬੋਲਦੇ ਉਹ ਇਹਨਾਂ ਨੂੰ ਮਾੜੇ ਲਗਦੇ
    ਸਾਡੇ ਆਪਣੇ ਦੋਗਲੇ ਸਿੱਖਾਂ ਦਾ ਇਹ ਹਾਲ ਆ ਅੱਜ ਕਲ੍ਹ ਸਿੱਖਾ ਨੂੰ ਹੀ ਭੰਢ ਰਹੇ ਆ,

    • @punjabidrivermehkma9375
      @punjabidrivermehkma9375 Před 4 lety

      ਅਸੀਂ ਸਿਰ ਤੋਂ ਜਰੂਰ ਮੋਨੇ ਆ ਦਿਲੋ ਨੀ, ਸਾਡੇ ਰੋਮ ਰੋਮ ਵਿੱਚ ਸਿੱਖੀ ਆ

  • @goguisukwinder617
    @goguisukwinder617 Před 4 lety +5

    ਸਿੰਘੋ ਤੁਹਾਡਾ ਡੁਲਿਆ ਖੂਨ ਬੇਕਾਰ ਨਹੀਂ ਜਾਵੇਗਾ ਇਹ ਲੜਾਈ ਮੁੱਕੀ ਨਹੀਂ। ਜਦੋਂ ਭਗਤ ਸਿੰਘ ਸ਼ਹੀਦ ਹੋ ਗਏ ਸਨ ਭਾਰਤ ਉਸ ਦਿਨ ਆਜ਼ਾਦ ਨਹੀਂ ਸੀ ਹੋਇਆ।

  • @NarinderSingh-xs2pk
    @NarinderSingh-xs2pk Před 4 lety +68

    ਮੱਖੂ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਵਲੋਂ ਗੋਲਡ ਨਾਲ ਸਨਮਾਨਿਤ ਕਰਨਾ ਚਾਹੀਦਾ ਹੈ, ਸੂਰਮਾ ਪ੍ਰਚਾਰਕ ਹੈ

    • @gandeepsingh3817
      @gandeepsingh3817 Před 3 lety +3

      ਵੀਰ ਹੁਣ ਸ਼੍ਰੋਮਣੀ ਕਮੇਟੀ ਵੀ ਗੱਦਾਰਾਂ ਦੀ ਆ ਕੋਈ ਕਦੇ ਐਕਸ਼ਨ ਨੀ ਲਿਆ ਸਿੱਖ ਵਿਰੋਧੀਆਂ ਤੇ

  • @prabhgill2428
    @prabhgill2428 Před 4 lety +2

    ਸਲਾਮ ਏ ਏਸ ਸਿੱਖ ਨੂੰ ਮੇਰਾ

  • @guljarsingh5013
    @guljarsingh5013 Před 4 lety +41

    ਬਹੁਤ ਜੁਲਮੀ ਸਨ ਉਹ ਪੁਲਿਸ ਵਾਲੇ ਗੰਦੇ ਲੋਕ

  • @gurajaibsingh9113
    @gurajaibsingh9113 Před 4 lety +67

    ਕੌਮ ਦੇ ਹੀਰੇ ਅਣਖੀਲੇ ਯੋਧੇ

  • @singhaujla9377
    @singhaujla9377 Před 4 lety +24

    Slaam bahi sab nu💖

  • @jassasingh6715
    @jassasingh6715 Před 2 lety

    Bilkul sahi kiha ji

  • @sukhwinderkaur9821
    @sukhwinderkaur9821 Před 4 lety +9

    ਕੌਮ ਦੇ ਹੀਰੇ ਭਾਈ ਸਾਹਿਬ ਜੀ

  • @sukendarsingh6713
    @sukendarsingh6713 Před 4 lety +61

    ਬਾਈ ਜੀ ਅਸੀਂ ਖਤਰੀ ਹਾ ਅਸੀ ਖਾਲਿਸਤਾਨ ਹਮਾਇਤ ਕਰਦੇ ਹਾ ਸਾਡੇ ਘਰੇ ਸੰਤਾਂ ਦੀ ਤਸਵੀਰ ਲੱਗੀ ਹੈ ਪਿੰਡ mitha

    • @deepkhehra1049
      @deepkhehra1049 Před 4 lety +3

      dhan ho aap khattri ji. guru gobind singh pita ji ne khalsa sajya e ta c jaat paat da farak na rahe.

    • @gurbhejsingh5948
      @gurbhejsingh5948 Před 4 lety +1

      @@punjabto2179 tere sir ch chittar marne khusria

    • @punjabidrivermehkma9375
      @punjabidrivermehkma9375 Před 4 lety +3

      veere tusi sikh ho Baba ji mehar kran tuhade teh khush reho,,
      sade bande Sikh ho kk vi sikha nu hi galt bol rehe aa

  • @lovepreetsran6600
    @lovepreetsran6600 Před 3 lety +1

    Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji Waheguru ji waheguru ji

  • @sesi2446
    @sesi2446 Před 4 lety +140

    ਮਖੂ ਸਾਬ. ਪਰਾਪਤੀ ਪੁਛਨੀ ਹੈ ਤਾਂ ਵਲਟੋਹੇ ਵਰਗਿਅਾਂ ਤੋਂ ਪੁਛਿਆ ਕਰੋ.........।

  • @jaswindersingh-qz5sx
    @jaswindersingh-qz5sx Před 2 lety

    Vaheguru

  • @thakursaab6218
    @thakursaab6218 Před 4 lety +20

    ena dukh koi virla hi seh skda 🙏🙏

  • @gurmukhsingh6097
    @gurmukhsingh6097 Před 4 lety +5

    ਪ੍ਰਾਪਤੀ ਨਹੀਂ ਦੇਖੀ ਜਾਂਦੀ ।ਰੱਬ ਦੇ ਹੱਥ ਹੁੰਦੀ ਹੈ ਪ੍ਰਾਪਤੀ

  • @bsingh3099
    @bsingh3099 Před 4 lety +3

    Very nice ਆਕਾਲ ਚੈਨਲ ਤੇ ਆਪ ਜੀ ਦੇ ਵਧੀਆ ਵਿਚਾਰ।sat sri akal sab nu

  • @jaswirgill6245
    @jaswirgill6245 Před 3 lety +2

    My tearfully respect
    🙏🙏

  • @BalwinderSingh-dj4pn
    @BalwinderSingh-dj4pn Před 4 lety +43

    ਪ੍ਰਾਪਤੀ ਰਜਿੰਦਰ ਮਹਿਤੇ ਅਤੇ ਅਮਰਜੀਤ ਚਾਵਲਾ ਨੇ ਕਰੀ ਵਾ

    • @gurdeepsandhu727
      @gurdeepsandhu727 Před 4 lety +2

      Balwinder Veer Ji, je kise ne Sikhan de Dulhe Khoon da mull wattia hai ta ohna vich Rajinder Mehta, Amarjit Chawla, Bhai Manjit Singh varge Sikh shamil ne. Jo jail vich rahe, Kyon ke AISSF vich san, jo 1987 vich Sangrur District Jail vich band rahe. Jail vichon Release hunde hi Sidhe PS Badal di jholi vich ja digge sirf SGPC de Member ban ke Apni Federation di sewa da Mull watt ke apni Keemat pawon lyi. Ajj vi Badal Dal vich shamil han...??? Ehna de kirdar ne Qaum da Na pura hon wala Nuqsan kita hai...???

  • @navtejkhosa7210
    @navtejkhosa7210 Před 4 lety +7

    Bai ji Slam Thanu Waheguru meher kare ga ji

  • @babbusandhu3133
    @babbusandhu3133 Před rokem

    ਇਸ ਇਨਸਾਨ ਦੀ ਜਰੂਰ ਮੰਦਤ ਕੀਤੀ ਜਾਵੇ

  • @sarabjeetbrar6395
    @sarabjeetbrar6395 Před 4 lety +3

    ਲਹਿਰ ਲੀਡਰ ਲਿਸ ਹੋ ਗਈ ਸੀ ਜਜ਼ਬਾਤੀ ਨੌਜਵਾਨਾਂ ਨੰ ਕੋਈ ਸੇਧ ਦੇਣ ਵਾਲਾ ਨਹੀ ਸੀ ਦੂਸਰਾ 88ਤੋ ਬਾਅਦ ਸਰਕਾਰੀ ਘੁਸਪੈਠ ਬਹੁਤ ਜਿਆਦਾ ਹੋ ਗਈ ਸੀ ਬਾਕੀ ਸੰਘਰਸ਼ ਵਿੱਚ ਅਸੀ ਆਪਣੀ ਮਰਜੀ ਨਾਲ ਤੁਰੇ ਸੀ ਕਿਸੇ ਤੇ ਰੋਸ ਕਰੀ ਜਾਣਾ ਠੀਕ ਨਹੀ ਬਾਕੀ ਖਾੜਕੂ ਲਹਿਰ ਤੇ ਪਰਵਾਰਾਂ ਦੇ ਨਾ ਬਹੁਤ ਸਾਰਿਆਂ ਨੇ ਆਪਣੇ ਘਰ ਭਰੇ ਉਹ ਸਾਰੇ ਸਰਕਾਰੀ ਟਾਉਟ ਹਨ

    • @simmanangal7250
      @simmanangal7250 Před 4 lety +1

      ਵੀਰ ਜੀ ਸਿਮਰਨਜੀਤ ਮਾਨ ਬਾਰੇ ਵੀ ਵਿਚਾਰ ਦੱਸੋ

  • @kanhiyasoni7283
    @kanhiyasoni7283 Před 3 lety +1

    खालसा जी दिलो सलूट आ सोडीया कुर्बानीया नू

  • @ManinderSingh-bh5jo
    @ManinderSingh-bh5jo Před 4 lety +1

    Salut hai Ena Veera nu waheguru chardi kla rakhe

  • @gandhisharma1387
    @gandhisharma1387 Před 3 lety

    ਜਿਹੜੇ ਅਫਸਰਾਂ ਨੇ ਉਸ ਸਮੇ ਇਨ੍ਹਾਂ ਤਸਦਦ ਕੀਤਾ ਅੱਜ ਉਹਨਾਂ ਵਿੱਚੋ ਸੁਖੀ ਕੋਈ ਵੀ ਨਹੀ ਅੱਜ ਸਭ ਤੜਫਦੇ ਫਿਰਦੇ ਨੇ

  • @amanghuman2858
    @amanghuman2858 Před 4 lety +2

    Sikhi eni sokhi ni mili...... 🙏 Bole so Nihal sat shri ਅਕਾਲ 🙏

    • @channabhav2058
      @channabhav2058 Před 4 lety +1

      Makhu,,vir,,,diLjeet,singh,, waheguruji,ka,khaLsa,, waheguruji,ki,fatihe,,charnjeet,singh,channa, waheguruji, chardykla,krn

  • @GurmeetKaur-sw1qo
    @GurmeetKaur-sw1qo Před 4 lety +16

    ਹੁਣ ਨਿਰਮਲ ਸਿੰਘ ਖਾਲਸਾ ਦੀ ਡੈੱਥ ਕਿਵੇਂ ਰੋਲੀ

  • @harpreethayrey261
    @harpreethayrey261 Před 3 lety

    Satnam waheguru ji salute aa ji tohanu

  • @arshpreetpreetkaran.5arshp327

    Very gud main mkhu sab

  • @GagandeepSingh-vf9bc
    @GagandeepSingh-vf9bc Před 4 lety

    ਵਾਹਿਗੁਰੂ ਜੀ

  • @ashkhara4689
    @ashkhara4689 Před 4 lety +1

    Salute Akaal Channel & Harpreet Singh Makhu ji

  • @ranjitsingmicveer1175
    @ranjitsingmicveer1175 Před 4 lety +3

    Waheguru g Mehar kro ji

  • @gullusingh528
    @gullusingh528 Před 4 lety +1

    Sarder g tusi bhoot great ho waheguru g kirpia karene tusi t

  • @JagdeepSingh-ic6jq
    @JagdeepSingh-ic6jq Před 4 lety +5

    Waheguru ji

  • @sherbajdhaliwal5650
    @sherbajdhaliwal5650 Před 4 lety +4

    ਬਾਬਾ

  • @MandeepSingh-ub3pi
    @MandeepSingh-ub3pi Před 3 lety

    ਵਾਹਿਗੁਰੂ ਵਾਹਿਗੁਰੂ

  • @ranjitsidhu6142
    @ranjitsidhu6142 Před 4 lety +6

    Waheguru ji waheguru ji maher kreo

  • @samsherrandhawa9901
    @samsherrandhawa9901 Před 4 lety

    Salute hai g

  • @brotherdhillon270
    @brotherdhillon270 Před 4 lety +19

    ਪ੍ਾਪਤੀ ਪੁੱਛ ਕੇ ਹਜਾਰਾ ਸਿੰਘਾਂ ਦੀਆਂ ਸ਼ਹੀਦੀਆ ਦੀ ਬੇਅਦਬੀ ਨਾ ਕਰੋ

    • @Pindaale1313
      @Pindaale1313 Před 4 lety +1

      Ehnu sawal v ni pushne aunde makhu nu

    • @SumanSingh-ho9nc
      @SumanSingh-ho9nc Před 3 lety

      Bilkul Vir saheed ho k singhan da Jamna marna cuteya geya karmana valeya nu eh saheed hoon da pagh prapat hunda va

  • @minkusinghjabbowal2369

    Dhan ho tussi 🙏

  • @darshansinghbapu1537
    @darshansinghbapu1537 Před 4 lety +20

    ਸਰਦਾਰ ਸਾਹਿਬ ਇਹਨਾ ਦਾ ਮੋਬਾਇਲ ਨੰਬਰ ਮਿਲ ਸਕਦਾ ਬੜੀ ਕਿਰਪਾ ਹੋਵੇਗੀ ਸਂ ਦਲਜੀਤ ਸਿੰਘ ਤੁਲੇਵਾਲ ਦਾ

    • @amritgill8591
      @amritgill8591 Před 4 lety

      ਦਲਜੀਤ ਸਿੰਘ ਦੁੱਲੇਵਾਲਾ ਜਿਲ੍ਹਾ ਬਠਿੰਡਾ

    • @gurpreet1030
      @gurpreet1030 Před 3 lety

      9888606800

  • @parvindarparvindarsinghsin8014

    WAHEGURU JI KA KHALSHA WAHEGURU JI KI FATHE

  • @sukhdeep9770
    @sukhdeep9770 Před 4 lety +6

    ਮੱਖੂ ਸਾਬ ਕਦੀ ਹੌਂਸਲਾ ਜਿਹਾ ਕੱਢ ਕੇ ਹਰਨੇਕ ਨੇਕੀ ਨਾਲ ਵੀ ਕਰੋ ਸਵਾਲ ਜਵਾਬ

  • @avtarsinghtejayfatehgarhiy4714

    ਸਹੀ ਗੱਲ ਕਹੀ ਆ ਦਲਜੀਤ ਵੀਰ ਨੇ,,,, ਸਿੱਖਾਂ ਦੇ ਲੀਡਰਾਂ ਨੇ ਸਿੱਖੀ ਨੂੰ ਡੋਬਤਾ

  • @AvtarSingh-gx7fd
    @AvtarSingh-gx7fd Před 4 lety +1

    Waheguru Ji Maher karn Ji

  • @sukhwinderkhinda46
    @sukhwinderkhinda46 Před 4 lety +1

    Waheguru je

  • @navtejkhosa7210
    @navtejkhosa7210 Před 4 lety +1

    Waheguru meher rakhe bro te ji

  • @jagseersidhu6226
    @jagseersidhu6226 Před 4 lety +4

    Wahguruji

  • @balwindersinghsingh8510

    ਵਾਹਿਗੁਰੂ

  • @gurmeetmangat5167
    @gurmeetmangat5167 Před 4 lety +1

    Waheguru ji 😢

  • @sarbjitsingh2463
    @sarbjitsingh2463 Před 3 lety

    Waheguru ji waheguru ji waheguru ji waheguru ji waheguru ji

  • @mohinderpaljhinger2451

    Waheguru ji waheguru ji 🙏🙏🙏🙏🙏

  • @SS-sr5vr
    @SS-sr5vr Před 4 lety +9

    ਕਰੱਪਟ ਹਿੰਦੂ ਸੀ ਆਰ ਪੀ ਅਤੇ ਪੁਲਸ ਵਾਲੇਆ ਨੂੰ ਕਦੋਂ ਸਜ਼ਾ ਮਿਲੇਗੀ, ਜੋ ਪੰਜਾਬ ਵਿੱਚ ਕਾਲਾ ਦੋਰ ਲੈ ਕੇ ਆਏ ਸੀ ਅਤੇ ਜਿੰਨਾ ਸੱਭ ਤੋਂ ਜ਼ਿਆਦਾ ਪੰਜਾਬੀ ਸਿੰਘ (2,50,000)ਸ਼ਹੀਦ ਕੀਤੇ ਸੀ? ਅੱਜ ਤੱਕ ਸਿਰਫ ਪੰਜਾਬੀ “ਸਿੱਖ” ਪੁਲਸ ਵਾਲੇਆ ਨੂੰ ਸਜ਼ਾ ਮਿਲੀ ਹੈ ਜੋ ਕੇ ਅਸਲ ਵਿੱਚ ਸਿੱਖ ਨਹੀਂ ਹਨ। ਇਹ ਵੀ ਇਹਨਾ ਕੂੜ ਮਨਮੁਖ ਹਿੰਦੂ ਰਾਜਨੀਤਕਾ ਦੀ ਚਾਲ ਹੈ ਕੇ ਪੰਜਾਬ ਦੇ ਕਾਲੇ ਦੋਰ ਦਾ ਭਾਂਡਾਂ ਸਿੱਖ ਪੰਜਾਬੀਆਂ ਤੇ ਸਿਰ ਹੀ ਮੁੜ ਦੇਉ ਅਤੇ ਆਰ ਬਗਲੇਆ ਵਾਂਗ ਚਿੱਟੇ ਦੇ ਚਿੱਟੇ ਰਹੋ। ਇਸ ਤੋਂ ਸੁਚੇਤ ਰਹੋ।
    ਆਮ ਆਦਮੀ, ਕਾਂਗਰਸ, ਬੀ ਜੇ ਪੀ, ਅਤੇ ਕਾਲਖੀ (ਕਾਲੀ)ਲੀਡਰ ਕਾਣੇ ਹਨ।
    ਇਹ ਕੂੜ ਪਾਰਟੀਆਂ ਅਤੇ ਪਰੀਮੈਟੇਰੀਅਨ ਵਿਵਸਥਾ ਪੰਜਾਬੀ ਪੰਚ/ਪੰਚਾਇਤ ਮਰਿਆਧਾ ਦੇ ਉਲਟ ਹਨ, ਜੋ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਪਾੜਦੀਆਂ ਹਨ ਅਤੇ ਸੰਪੱਤੀ ਨੂੰ ਕਰੱਪਸ਼ਨ ਰਾਹੀ ਉਜਾੜਦੀਆਂ ਹਨ।
    ਅਸੀਂ ਪੰਜਾਬੀ ਹਾਂ ਹਿੰਦੂ ਜਾ ਪਾਕਿਸਤਾਨੀ ਨਹੀਂ। ਹਿੰਦੂ ਜਾ ਪਾਕਿਸਤਾਨੀ ਹੋਣਾ ਰਾਸ਼ਟਰੀ ਪਹਿਚਾਣ ਹੈ। ਸਾਡੀ ਰਾਛਟਰੀ ਪਹਿਚਾਣ ਪੰਜਾਬੀ ਹੈ। ਹਿੰਦੋਸਤਾਨ ਨੂੰ ਅੰਗਰੇਜ਼ਾਂ ਨੇ ਧੋਖੇ ਨਾਲ ਪੰਜਾਬ ਦਾ ਕਬਜ਼ਾ ਦੀਤਾ ਸੀ।
    ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਵਿੱਚੋ ਜੰਮੂ ਕਸ਼ਮੀਰ ਨੂੰ ਵੱਖ ਕਰਕੇ, ਬਾਦ ਵਿੱਚ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
    ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆਂ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ ਜੋ ਕੇ ਮੋਨੋਆਰਕੀ ਨੂੰ ਬਰਕਰਾਰ ਰੱਖਣ ਲਈ ਯੋਰਪੀ ਮੋਨੋਆਰਕਾ ਨੇ ਸਿਰਜਿਆ ਸੀ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @balkaur293
    @balkaur293 Před 4 lety

    Waheguru eh veer sahi hai 👏

  • @KaranSingh-pm5km
    @KaranSingh-pm5km Před 4 lety

    Waheguru ji sahan Shakti dyo Sikha nu

  • @bhagsinghvirk7569
    @bhagsinghvirk7569 Před 2 lety

    Badal ne 4000 ਬਸਾਂ ਜਮੀਨਾਂ,ਹੋਟਲ ਕੇਬਲ ਆਦਿ ਬਨਾਏ ਸਭ ਖਾਡਕੂ ਹੁਣ ਪਛਤਾ ਰਹੇ ਕਟਡ ਹੋਣ ਦੀ ਲੋਡ ਨਹੀ ਸਾਡੇ ਸਿਖਾਂ ਦੇ ਲੀਡਰ ਹੀ ਮੁਢ ਤੋ ਗਧਾਰ ਰਹੇ ਨੇ ਇਤਿਹਾਸ ਫੋਲ ਕੇ ਦੇਖੋ ਬਾਦਲ ਟੋਹਡੇ ਦੀਆ ਲਿਖੀਆ ਚਿਂਠੀਆ ਨੇ ਹਮਲਾ ਕਰਵਾਇਆ ਅਕਾਲ ਤਖਤ ਤੇ ਸੰਤਾਂ ਨੂੰ ਸਹੀਦ ਕਰਵਾਇਆ

  • @dilpreetsangar6761
    @dilpreetsangar6761 Před 4 lety +3

    Sardar harnek singh new zealand bilkul sahi gal karda Real oukad khalistan bnoun walya di eho hi a

    • @Gcornerru
      @Gcornerru Před 4 lety

      Baki gallan galt krda oh , but eh gal sach khehnda oh

  • @shazhussain25
    @shazhussain25 Před 4 lety

    feel for his struggle

  • @amanjotrandhawa8506
    @amanjotrandhawa8506 Před 4 lety

    Waheguru da sacha sikh

  • @misal.shahidan.wali.
    @misal.shahidan.wali. Před 4 lety

    Sahi gal aa bhai g

  • @James-Prinsep
    @James-Prinsep Před 4 lety

    Bhai ji tusi sach boleya,salute

  • @mintuchatha9400
    @mintuchatha9400 Před 3 lety

    ਮੱਖੂ ਸਾਹਬ ਪ੍ਰਪਤੀ ਪੁੱਛਦੇ ਓਂ ਅੱਜ ਵੀ ਸੀ ਆਰ ਪੀ ਐੱਫ ਦਾ ਮੂਤ ਨਿਕਲਦਾ ਏ ਖਾੜਕੂ ਸਿੰਘਾਂ ਦੇ ਨਾਂ ਤੋਂ

  • @shivanisharma9788
    @shivanisharma9788 Před 4 lety

    M shocked sir g

  • @suchasingh2663
    @suchasingh2663 Před 3 lety

    Vahiguru g

  • @kuldeepdeep4709
    @kuldeepdeep4709 Před 4 lety +1

    SALUT HAI VEER JI TUHANU
    WAHE GURU JI WAHE GURU JI

  • @mandeepohi9653
    @mandeepohi9653 Před 4 lety +1

    ਸਿੱਖ youth ਕਿਸੇ ਵਿ ਜਾਤ ਦਾ ਜੋ ਬਾਅਦ ਚ ਬਣਾਈਆਂ ,, ਅੱਗੇ ਆਉਣਾ ਚਾਹੀਦਾ ਹੁਣ ,, ਲੜਨ ਲਈ ਨਹੀਂ ਸਕਦੇ ਸਿੰਘ ਤਾਂ ਸਜੋ ਪੱਗਾਂ ਦੀ ਥਾਂ ਟੋਪੀਆਂ ,, ਕਿਰਪਾਨਾਂ ਖੰਡੇਆਂ ਦੀ ਥਾਂ ਹੱਥਾਂ ਚ ਫੋਨ , ਸ਼ਰਾਬ ,ਟਿਕੇ ,,,,, ਆਪਾਂ ਕਿ ਬਣਾਏ ਸੀ ਕਿ ਬਣ ਗੇ , ਜੇ ਬਾਪ, ਦਾਦਾ ਸਿੱਖ ਆ ਪੁੱਤ , ਪੋਤਾ ਘੋਨਾ ਮੋਨਾ ,, ਤਾਂ ਭੱਈਏ ਦਾ ਹੀ ਵੱਜਦਾ ,,, ਸਿੰਘਾਂ ਦਾ ਨਹੀਂ

  • @dandiwalartsbutuiqe8513

    Waheguruji🙏🙏🙏🙏🙏🙏🙏

  • @JoginderSingh-zw4lx
    @JoginderSingh-zw4lx Před 4 lety +1

    Waheguru ji agy ardass kar dyn hun, appji nu ithe dukhshane py Waheguru App Ji nu yash bakshy or app ji chardikaln wich raho ji

  • @bupindersingh8673
    @bupindersingh8673 Před 3 lety

    Verygood

  • @James-Prinsep
    @James-Prinsep Před 4 lety

    Good makhu Saab

  • @perminderbisran3905
    @perminderbisran3905 Před 4 lety

    Waheguru ji 🙏

  • @manjindersingh5289
    @manjindersingh5289 Před 4 lety +15

    Wahegurug

  • @KaranSharma-ng3wn
    @KaranSharma-ng3wn Před 4 lety

    Good job

  • @kulwinderdhillon489
    @kulwinderdhillon489 Před 3 lety

    waheguru ji mehar karo sabb te

  • @PritamSingh-fn1ut
    @PritamSingh-fn1ut Před 4 lety +1

    Waheguru ji mehar karan tuhade te

  • @mandeepdhindsa5096
    @mandeepdhindsa5096 Před 3 lety

    Waheguru waheguru baba ji eh chanal nu lambi umr deo

  • @sukhdevsinghsohi1951
    @sukhdevsinghsohi1951 Před 4 lety

    Wahaguru ji

  • @navjotsinghnagra5885
    @navjotsinghnagra5885 Před 4 lety

    Thanks Makhu g

  • @ranjitbutter2607
    @ranjitbutter2607 Před 3 lety

    waheguru ji

  • @avtarsingh1183
    @avtarsingh1183 Před 3 lety

    as bagha

  • @jaswantsingh2900
    @jaswantsingh2900 Před 4 lety +1

    Waheguru