Video není dostupné.
Omlouváme se.

Prime Health (187) || ਮੋਟਾਪਾ ਘਟਾਉਣ ਦਾ ਦੇਸੀ ਤਰੀਕਾ, ਆਹ ਨੁਸਖ਼ੇ ਦਿਨਾਂ ‘ਚ ਕਰਨਗੇ ਫਿੱਟ

Sdílet
Vložit
  • čas přidán 20. 04. 2024
  • #primeasiatv #primehealth #hairtutorial #healthylifestyle #healthyfood #healthtips #healthyfood #healthy #drharshinderkaur #fattyliver #bodyfat #weightloss #nandpreet
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 200

  • @harpalsinghsandhu7571
    @harpalsinghsandhu7571 Před 3 měsíci +100

    ਕੂਮੈਂਟਾਂ ਵਾਲੇ ਭੈਣੋ ਭਰਾਵੋ ਜਿਸਨੂੰ ਪੰਜਾਬੀ ਨਹੀਂ ਆਉਂਦੀ ਉਹਦੀ ਤਾਂ ਮਜਬੂਰੀ ਹੈ ਮੇਰੀ ਬੇਨਤੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਇਹਨੂੰ ਮਾਂ ਵਰਗਾ ਸਤਿਕਾਰ ਦੇਵੋ ਇਸਤੋਂ ਨਫਰਤ ਨਾਂ ਕਰੋ ਅਸੀਂ ਸਾਰੇ ਅੰਗਰੇਜ ਨਾਂ ਬਣੀਏ ਸਾਡਾ ਵਿਰਸਾ ਬੜਾ ਅਮੀਰ ਹੈ ਇਸਦੀ ਕਦਰ ਕਰੀਏ

    • @rupinderkaur4326
      @rupinderkaur4326 Před 3 měsíci +5

      ਬਿਲਕੁਲ ਠੀਕ ਹੈ

    • @dharmindersingh3597
      @dharmindersingh3597 Před 3 měsíci +2

      ਬਹੁਤ ਵਧੀਆ ਜੀ

    • @rajrani2186
      @rajrani2186 Před 3 měsíci +5

      ਸਹੀ ਕਿਹਾ ਵੀਰੇ ਪੰਜਾਬੀ ਸਾਡੀ ਮਾ ਬੋਲੀ ਏ ਤੇ ਸਬ ਬੋਲੀਆਂ ਤੋਂ ਪਿਆਰੀ ਏ ਪੰਜਾਬੀ ਬੋਲੀ ਜ਼ਿੰਦਾਬਾਦ ❤❤❤❤

    • @GurpreetKaur-vu6nz
      @GurpreetKaur-vu6nz Před 3 měsíci

      ❤❤❤❤❤❤❤❤❤​@@rupinderkaur4326

    • @komalkomal-jk5mr
      @komalkomal-jk5mr Před 3 měsíci +1

      🙏🏻🙏🏻🙏🏻🙏🏻✔️💯👏🏼👏🏼👏🏼👏🏼👏🏼👏🏼

  • @user-vx4ik6bf3d
    @user-vx4ik6bf3d Před 3 měsíci +13

    ਗੱਲਬਾਤ ਹੋਰ ਲੰਬੀ ਹੋਣੀ ਚਾਹੀਦੀ ਸੀ, ਵੈਸੇ ਬਹੁਤ ਵਧੀਆ ਜਾਣਕਾਰੀ 👍🏻👍🏻

  • @ankemeier33
    @ankemeier33 Před 3 měsíci +37

    ਪੰਜਾਬੀ ਸੁਣੋ ਪੰਜਾਬੀ ਲਿਖੋ

  • @SukhwinderSingh-wq5ip
    @SukhwinderSingh-wq5ip Před 3 měsíci +12

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @BalwinderSingh-qo7ex
    @BalwinderSingh-qo7ex Před 3 měsíci +35

    ਜੀ ਮੈਡਮ ਮੇਰੀ ਉਰਮ 50 ਸਾਲ ਹੈ ਕੱਦ 5ਫੁੱਟ ਹੈ ਵੇਟ 80 ਕਿਲੋ ਹੈਮੈਨੂੰ ਡਿਕਸ ਦੀ ਤਖਲੀਫ ਹੈ ਤੁਰਨ ਖੜਨ ਬਹੁਤ ਦਿੱਕਤ ਹੈ ਮੈ ਕੀ ਕਰਾ ਜੀ ਮੇਡਮ

  • @amanbrar273
    @amanbrar273 Před 3 měsíci +34

    ਡਾਕਟਰ ਸਾਹਿਬ ਜੀ 🙏🏻 ਪੰਜਾਬੀਆ ਨੂੰ ਤਾ ਪਾਣੀ ਵੀ ਲਗ ਜਾਦਾ ਜੇਕਰ ਪਿਆਰ ਨਾਲ ਪੀਤਾ ਜਾਵੇ

    • @charanjeet1456
      @charanjeet1456 Před 3 měsíci +1

      ਬਿਲਕੁਲ ਸਹੀ ਕਿਹਾ 😂😂😂

  • @gurindergrewal5450
    @gurindergrewal5450 Před 3 měsíci +8

    ਨੰਦਪੀ੍ਤ ,ਡਾਕਟਰ ਮੈਡਮ ਜੀ ਤੇਸਾਰੇ ਪ੍ਰਾਇਮ ਏਸ਼ੀਆ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @VipanjeetKaur-uc2hr
    @VipanjeetKaur-uc2hr Před 3 měsíci +11

    ਬਹੁਤ ਵਧੀਆ ਪ੍ਰੋਗਰਾਮ ਆਨੰਦ ਪ੍ਰੀਤ ਤੇ ਡਾਕਟਰ ਹਰਸ਼ਿੰਦਰ ਕੌਰ ਜੀ

  • @gurmailjhaj6736
    @gurmailjhaj6736 Před 3 měsíci +3

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਇਹੋ ਜਿਹੇ ਹੋਰ ਪ੍ਰੋਗਰਾਮ ਕਰੋ ਸ਼ੁਕਰੀਆ ਨਾੜਾਂ ਬੰਦ ਖੋਲਣ ਬਾਰੇ ਵੀ ਦਸਣਾ

  • @raghveersingh153
    @raghveersingh153 Před 3 měsíci +3

    ਨੰਦ ਪਰੀਤ ਜੀ ਨੇ
    ਜਦੋਂ ਵਾਰ ਵਾਰ ਕਿਹਾ ਮੈਡਮ ਜੀ ਰੋਕਾਂ ਨਾ ਲਾਇਓ ਉਹ ਨੰਦਪੁਰੀਤ ਦੀ ਬਹੁਤ ਵੱਡੀ ਗਲਤੀ ਸੀ ਮੈਡਮ ਜੀ ਦਾ ਇਹਨਾਂ ਨੇ ਅਤੀ ਕੀਮਤੀ ਟਾਈਮ ਖਰਾਬ ਕੀਤਾ ਅਨੰਦਪੁਰੀਤ ਜੀ ਦੁਬਾਰਾ ਇਦਾਂ ਨਾ ਕਰਿਓ ਪਲੀਜ਼ ਥੈਂਕ ਯੂ🎉

  • @harkiratkaur6221
    @harkiratkaur6221 Před 3 měsíci +25

    Menopause ਤੋਂ ਬਾਅਦ ਵਧੇ ਹੋਏ ਮੋਟਾਪੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ

    • @sarbjeetsingh1685
      @sarbjeetsingh1685 Před měsícem

      Sat Shri Akaal ji Mai ik wellness coach haa ji Agar tuci apna weight ghatna chahunde ho te mai tuhadi help kar sakda haa ji m no 9888445170

  • @DavinderSingh-us4cx
    @DavinderSingh-us4cx Před 3 měsíci +6

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ ਪਰ ਸਾਦਾ ਖਾਣਾ ਖਾਣ ਨਾਲ ਵੀ ਬਹੁਤ ਸਾੜ ਪੈਦਾ ਹੈ ਜੀ 🙏

  • @omparkashgarg9206
    @omparkashgarg9206 Před 3 měsíci +8

    ਘਰ ਵਿਚ ਆਈ ਹੋਈ ਮਿਠਿਆਈਆਂ ਖਾਣ ਬਾਰੇ ਵੀ ਦੱਸ ਦਿਓ

  • @babeks1635
    @babeks1635 Před 3 měsíci +8

    ਸਿਹਤ ਦੇਣ ਦੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਵੇ ਜੀ ਇੱਕੋ ਇੱਕ ਅਰਦਾਸ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੋ ਜਾਣਕਾਰੀ ਤੁਸੀਂ ਦੇਂਦੇ ਹੋ ਬਹੁਤ ਕੀਮਤੀ ਤੇ ਵਡਮੁੱਲੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ‌ਲੰਬੀ ਉਮਰ ਤੇ ਚੰਗੀ ਸਿਹਤ ਦੇਣ ਜੀ

  • @karamjeetkaurguddi4284
    @karamjeetkaurguddi4284 Před 3 měsíci +7

    ਵਾਹਿਗੁਰੂਜੀ❤❤ਕਰਮਜੀਤਕੌਰ।ਧੰਨਵਾਦਜੀ🎉🎉🎉

  • @rameenkaur998
    @rameenkaur998 Před 3 měsíci +2

    ਹਾਂਜੀ ਸਤਿ ਸ਼੍ਰੀ ਅਕਾਲ ਦੀਦੀ ਜੀ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਤੁਸੀਂ ਕਿਸੇ ਵੀ ਵਿਸ਼ੇ ਤੇ ਕੋਈ ਜਾਣਕਾਰੀ ਦਿੰਦੇ ਹੋ ਤਾਂ ਉਹ ਬਹੁਤ ਲਾਹੇਵੰਦ ਹੁੰਦੀ ਹੈ ਪਰ ਸਾਨੂੰ ਅਨਜਾਨ ਲੋਕਾਂ ਨੂੰ ਲਾਹਾ ਲੈਣਾ ਵੀ ਤਾਂ ਆਉਣਾ ਚਾਹੀਦਾ ਹੈ ਫਿਰ ਇੱਕ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ

  • @manjitkaur-wy1tg
    @manjitkaur-wy1tg Před 3 měsíci +3

    ਬਹੁਤ ਵਧੀਆ ਜਾਣਕਾਰੀ 👌👌👍👍

  • @gurpreetsinghdpe7425
    @gurpreetsinghdpe7425 Před 3 měsíci +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @simarjitkaur2373
    @simarjitkaur2373 Před 3 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @harleensandhu6911
    @harleensandhu6911 Před 3 měsíci +5

    ਬਹੁਤ ਵਧੀਆ ❤❤❤

  • @sarbjit6542
    @sarbjit6542 Před 3 měsíci +6

    ਬਹੁਤ ਵਧੀਆ ਪਰੋਗਰਾਮ ਹੈ ਧੰਨਵਾਦ ਜੀ 🙏🏻🙏🏻

  • @Sadastyle2013
    @Sadastyle2013 Před 3 měsíci +6

    ਬਹੁਤ ਵਧੀਆ ਜਾਣਕਾਰੀ👍

  • @jassijassi6054
    @jassijassi6054 Před 3 měsíci +44

    Menopause ਤੋਂ ਬਾਅਦ ਵਥੇ ਪੇਟ ਤੇ ਹਿਪ ਨੂੰ ਘੱਟ ਕਰਨ ਦਾ ਤਰੀਕਾ ਦੱਸੋ

  • @sumansharma-qm4yf
    @sumansharma-qm4yf Před 3 měsíci +5

    Mam harshinder kaur jii nu pyar bhari namaste 🙏❤

  • @NarinderSingh-kt8qq
    @NarinderSingh-kt8qq Před 3 měsíci +2

    Very nice msg & thank you dr sahib ji & anand Preet Singh ji ❤🙏🙏❤️

  • @Sharan2533
    @Sharan2533 Před 3 měsíci +3

    Mam apa tea ya milk guud wali sakhar pake pi sakde e

  • @user-nb6xh9om2u
    @user-nb6xh9om2u Před 3 měsíci +1

    ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ

  • @inderjitkaur1028
    @inderjitkaur1028 Před 3 měsíci +2

    Very nice Dr. Sahib ji 🙏🏻🙏🏻

  • @puranchand3423
    @puranchand3423 Před 3 měsíci +2

    ਬਹੁਤ ਵਧੀਆ ਪ੍ਰੋਗਰਾਮ

  • @ManjitSingh-mk7og
    @ManjitSingh-mk7og Před 3 měsíci +4

    ਸਤਿ ਸ੍ਰੀ ਅਕਾਲ ਜੀ
    ਮੈਡਮ ਜੀ ਅਸੀ ਤੁਹਾਡੇ ਪ੍ਰੋਗਰਾਮ ਲਗਾਤਾਰ ਵੇਖਦੇ ਹਾਂ ਤੁਹਾਡੇ ਪ੍ਰੋਗਰਾਮ ਬਹੁਤ ਹੀ ਵਧੀਆ ਹਨ ਮੇਰੀ ਬੇਨਤੀ ਹੈ ਕਿ ਮੈਨੂੰ ਜਲਨ ਬਹੁਤ ਹੁੰਦੀ ਹੈ ਕਿਰਪਾ ਕਰਕੇ ਜਲਨ ਬਾਰੇ ਵੀ ਜਾਣਕਾਰੀ ਦੇਵੋ

  • @RupinderKaur-xw2cu
    @RupinderKaur-xw2cu Před 3 měsíci +2

    ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਸੋਹਣੀਆਂ ਲੱਗਾ ਲੱਗੀਆਂ ਤੁਹਾਡੀਆਂ ਗੱਲਾਂ ਮਨ ਨੂੰ ਖੁਸ਼ੀ ਮਿਲੀ ਜਰੂਰ ਇਸ ਤੇ ਗੌਰ ਕਰਾਂਗੇ

  • @Karmjitkaur-gk1xq
    @Karmjitkaur-gk1xq Před 3 měsíci +2

    Thanks Dr.Harshinder kaur ji 👌👌
    Good discussion ji ❤❤❤❤🎉🎉

  • @charnjeetsmagh31
    @charnjeetsmagh31 Před 3 měsíci +30

    ਮੈਡਮ ਸਾਡੇ ਸਬਜ਼ੀ ਵੀ ਘਰਦੀ ਹੈ ਖਾਣ ਸਿਰਫ ਦਾਲ ਰੋਟੀ ਹੀ ਹੈ ਫਿਰ ਵੀ ਪੇਟ ਵਧ ਰਿਹਾ

    • @amanlakhayan5433
      @amanlakhayan5433 Před 3 měsíci +4

      running karro
      desi ghee makhan katt karro dinne dhudh na pio
      appe control ho jaba mweight control bakki sab theek

    • @kisankaur4459
      @kisankaur4459 Před 3 měsíci

      Roti.......,That's the Problem, ROTI, don't eat any ROTI, next few weeks, you watch

    • @monudua-tz9zo
      @monudua-tz9zo Před 3 měsíci

      ​@@amanlakhayan5433m😅😅🎉😅😮😅😅😮😅😅🎉v😢😅😅🎉c 😅

    • @gora88johal
      @gora88johal Před 3 měsíci +1

      ​@@kisankaur4459 roti nhi tan hor ki khau insan

    • @vickybadwal406
      @vickybadwal406 Před 3 měsíci

      Protien di ghaat aa

  • @JaswinderKaur-it5mg
    @JaswinderKaur-it5mg Před měsícem

    ਬਹੁਤ ਵਧੀਆ ਜਾਣਕਾਰੀ ਆ

  • @jagroopkaur3334
    @jagroopkaur3334 Před 3 měsíci +2

    Thanks so much ma'am for Good information

  • @sukhwindersaini9930
    @sukhwindersaini9930 Před 3 měsíci +4

    God bless you

  • @sarbjitsingh2613
    @sarbjitsingh2613 Před 3 měsíci +2

    God bless you dr sab ji good work

  • @baljindersingh7457
    @baljindersingh7457 Před měsícem

    ਬਹੁਤ ਵਧੀਆ ਵਧੀਆ ਜਾਣਕਾਰੀ

  • @sukhdarshansinghnatt2541
    @sukhdarshansinghnatt2541 Před 3 měsíci +2

    Bahut hi badiya jankari diti mam ❤ton dhan baad kar rahe ha Thanks a lot mam our Anand Preet Ji

  • @manpreetkaur5902
    @manpreetkaur5902 Před 3 měsíci +2

    bhut vediya ji

  • @bakhshishaatma-zn7sv
    @bakhshishaatma-zn7sv Před 3 měsíci

    ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਟਾਈਮ 5,54, ਮਿੰਟ ਸਮਾ ਸਵੇਰੇ ਦਾ

  • @harindergrewal5418
    @harindergrewal5418 Před 3 měsíci +2

    Very Good Information Dr.Ji❤🎉😊

  • @lakhbirk.mahalgoraya3517
    @lakhbirk.mahalgoraya3517 Před 3 měsíci +3

    Nice discussion 👍

  • @gagandeepsingh-be6xc
    @gagandeepsingh-be6xc Před 3 měsíci +2

    Very nice

  • @raviindersingh8326
    @raviindersingh8326 Před 3 měsíci +2

    Dhanbad Ji Boht Boht 🌹🌹

  • @jarnailsingh9949
    @jarnailsingh9949 Před 3 měsíci +2

    170th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @hardeepkaur1527
    @hardeepkaur1527 Před 3 měsíci +1

    Very nice Good Job Dr sisters Ji

  • @sbajwa4057
    @sbajwa4057 Před 3 měsíci

    ਬਹੁਤ ਹੀ ਸੋਹਣੀ ਜਾਣਕਾਰੀ ਜੀ 👍🏻👍🏻👍🏻

  • @user-tk8bj2pj5n
    @user-tk8bj2pj5n Před 3 měsíci +2

    ਮੈਡਮ ਮੇਰਾ ਵੀ ਵੇਟ ਬਹੁਤ ਜ਼ਿਆਦਾ ਵੱਧ ਰਿਹਾ ਏ ਜੀ

  • @JaswinderKaur-it5mg
    @JaswinderKaur-it5mg Před měsícem

    ਮੈਡਮ ਜੀ ਬਹੁਤ ਵਧੀਆ ਜਾਣਕਾਰੀ

  • @manjitdhingra6814
    @manjitdhingra6814 Před 3 měsíci +1

    Dr ji ur nice talk very good things love

  • @SarbjitKaur-lq7kd
    @SarbjitKaur-lq7kd Před měsícem

    🙏🏻ssa g,ਤੁਹਾਡੀ ਹਰ ਜਾਣਕਾਰੀ ਵਧੀਆ ਹੁੰਦੀ ਹੈ।ਮੇਰੀ ਬੇਟੀ ਦੇ ਪਿੰਪਲਜ ਬਹੁਤ ਹਨ ,੨੪ ਸਾਲ ਦੀ ਹੈ,ਦੇਸੀ ਨੁਕਤੇ ਤੇ ਡਾਇਟ ਬਾਰੇ ਦੱਸੋ 🙏🏻

  • @user-kq6wt9ee1h
    @user-kq6wt9ee1h Před 3 měsíci +2

    ਬਹੁਤ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਜੀ

  • @amarjitkaur990
    @amarjitkaur990 Před 3 měsíci +2

    ਗੁੜ ਦੀ ਚਾਹ ਬਾਰੇ ਦਸਿਓ ਪਲੀਜ ਹਾਂ ਜਾਂ ਨਾ

  • @user-vx7bn8pk7i
    @user-vx7bn8pk7i Před 3 měsíci +1

    Thank u Dr ji very nice program from UK jas

  • @RupinderKaur-xw2cu
    @RupinderKaur-xw2cu Před 3 měsíci +7

    ਮੈਡਮ ਮੈਂ ਨਾ ਹਰਬਲ ਲਾਈਫ ਦੇ ਪ੍ਰੋਡਕਟ ਯੂਜ ਕੀਤੇ ਆ ਮੈਨੂੰ ਮੇਰਾ ਵੇਟ ਬਹੁਤ ਘੱਟ ਗਿਆ

    • @preetsidhu2457
      @preetsidhu2457 Před 3 měsíci

      M v kre c 3 mnth ch ena jeade frk amazing c ‘,,,, after bby fr vdh gea

    • @davinderkaur5711
      @davinderkaur5711 Před 3 měsíci +2

      Realy mam ???... mam thoda kine time ch kina wait luse hoya ???

    • @preetsidhu2457
      @preetsidhu2457 Před 3 měsíci

      @@davinderkaur5711 Mera 3 month ch 20 kg loose hogea c but fat bhot bhot jeade loose hoyea c m eni motti c bilkul ptli ji hogi c 15000 da 3 month da product ayea c odo m 2018 de last 3 mnth ch lea c

    • @davinderkaur5711
      @davinderkaur5711 Před 3 měsíci

      very gud

    • @davinderkaur5711
      @davinderkaur5711 Před 3 měsíci +1

      mam menu product da pura nam detail dso plzz

  • @brahamleenkaur7058
    @brahamleenkaur7058 Před 3 měsíci +1

    Bhut. Vadia. Jankari. Thanks g

  • @narinderkaur1121
    @narinderkaur1121 Před 3 měsíci +1

    But vadiya mashwara ha tanks ji 🙏👏👏💯

  • @sandeepdhindsa2182
    @sandeepdhindsa2182 Před 3 měsíci +1

    Very nice suggestion

  • @gurwinderkaur-op8tt
    @gurwinderkaur-op8tt Před 3 měsíci +1

    Thanks 🙏🏼

  • @mdjmr727
    @mdjmr727 Před měsícem

    Thank you so much for really important information thank Mam🙏🏻

  • @kulwantkaur5080
    @kulwantkaur5080 Před 3 měsíci +1

    Thanks Dr sahib

  • @jaswinderkaur8022
    @jaswinderkaur8022 Před 14 dny

    Bhut vadyia ji

  • @bansalabhishek3682
    @bansalabhishek3682 Před 3 měsíci +1

    Very good suction g

  • @JasbirKaur-wu2js
    @JasbirKaur-wu2js Před 3 měsíci +1

    Verygood,mam ji❤❤

  • @paramjitkaur3303
    @paramjitkaur3303 Před 3 měsíci +1

    Thank you very much Mam ji❤❤❤❤❤❤❤

  • @user-tj8sc3cd9y
    @user-tj8sc3cd9y Před 3 měsíci

    Gud idea ji thnx ji

  • @sandeepsidhu9485
    @sandeepsidhu9485 Před 3 měsíci +1

    Very good

  • @prabhjotgrewal4554
    @prabhjotgrewal4554 Před 3 měsíci +1

    Thanks mamji

  • @badalbadal8995
    @badalbadal8995 Před 3 měsíci +3

    Thank you dr. Ma'am

  • @DavinderKumar-wy9ur
    @DavinderKumar-wy9ur Před 3 měsíci +1

    V v nice Dr shiiB video

  • @pgill2140
    @pgill2140 Před 3 měsíci +1

    Thanko you ji

  • @HarjeetSingh-hf4fk
    @HarjeetSingh-hf4fk Před měsícem

    ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਜੀ

  • @BeantKaur-xc3oi
    @BeantKaur-xc3oi Před 3 měsíci

    Thanks Dr Harshinder kaur jl🙏

  • @manjitkaur6747
    @manjitkaur6747 Před 3 měsíci

    Very nice massage ji❤thanks madam ji❤❤

  • @Vagrantsoul6
    @Vagrantsoul6 Před 2 měsíci

    God bless you all team for spread good information

  • @veerpal9764
    @veerpal9764 Před 3 měsíci +1

    Thanks g

  • @sukhchainbalasi
    @sukhchainbalasi Před 14 hodinami

    Very good ❤❤slah

  • @SahibjotSingh-jc1yy
    @SahibjotSingh-jc1yy Před 3 měsíci +1

    Mam Mera bacha bahut kamjor kuj ne khanda koi sabji ne khanda na koi froot khanda kala Banana he khanda

  • @ranjitkaur9140
    @ranjitkaur9140 Před 2 měsíci +2

    ਹਰਬਲ ਦਾ ਪਰਡੇਕਟ ਨਹ ਲੇਣੇ ਬਹੁਤ ਨੁਕਸਾਨ ਕਰਦੇ ਨੇ

  • @sarbjitsingh2613
    @sarbjitsingh2613 Před 3 měsíci +1

    Dr HARS kAUR GooD work

  • @charnjeetmiancharnjeetmian6367
    @charnjeetmiancharnjeetmian6367 Před 3 měsíci +3

    ਇੱਕ ਜਲੇਬੀ, ਤੇ ਇੱਕ ਪਲੇਟ ਪਕੌੜੇ ਖਾ ਕੇ ਪ੍ਰੋਗਰਾਮ ਸੁਣਿਆ,,,ਮੋਟਾਪਾ ਫੁੱਲ ਵਟਾ ਫੁੱਲ ਆ😂😂

  • @Korwala
    @Korwala Před 3 měsíci +2

    Meri mother da treatment karvna hai

  • @kavindersingh5929
    @kavindersingh5929 Před 3 měsíci +2

    Thanks for information..

  • @Jasvindervlogs
    @Jasvindervlogs Před 3 měsíci +3

    🙏🏼🙏🏼 Thanks for sharing video.

  • @RanjanKumar-bc3yh
    @RanjanKumar-bc3yh Před 3 měsíci

    S s k Andpreet beata g, , you are so good person god bless you, Beata please try one program ulcerative colitis with dr harsndar Kure g ,

  • @mukeshkumargaba3234
    @mukeshkumargaba3234 Před 3 měsíci +1

    Sat shiri akal g

  • @RandomWRLDW
    @RandomWRLDW Před 3 měsíci +1

    Very good information dear sister 🙏😂

  • @sukhwindersidhu7942
    @sukhwindersidhu7942 Před 3 měsíci +1

    Good

  • @avtarsingh4870
    @avtarsingh4870 Před 3 měsíci

    Tusi vdia gall kr rhe ho. Pr kuch buzurg kehnde ne. Ki Aaun ale time ch Aape vjn ght jana. Kiu k roti b nseeb ni honi Aaun Aale time ch. ..

  • @mehaksingh7970
    @mehaksingh7970 Před 3 měsíci

    Thanx mam

  • @Sharan2533
    @Sharan2533 Před 3 měsíci

    Mam menu esr di problem e te sara din ch mai 3 rotia hi laindi e but bht weight gain hunda

  • @harbhajankaur9587
    @harbhajankaur9587 Před 3 měsíci +2

    Bahut
    Badhia
    .ggallandasda.o

  • @baljitsidhu8267
    @baljitsidhu8267 Před 3 měsíci

    Very Nice

  • @user-fi5rj7nn9p
    @user-fi5rj7nn9p Před měsícem

    Dr saab morning da khana kha k so sakde han

  • @HarpreetSingh-dj5dp
    @HarpreetSingh-dj5dp Před 3 měsíci +2

    Mam g ki sro da lel vdiaa a g trke lyi

  • @parampalkaur6052
    @parampalkaur6052 Před 3 měsíci

    Dr Sahib tyer is under belly button. Please make video on it

  • @Kamal.bhangu
    @Kamal.bhangu Před 3 měsíci

    Very nice ❤

  • @grewalbhupinder572
    @grewalbhupinder572 Před 3 měsíci

    Good view

  • @DILBAGSINGH-zw8dg
    @DILBAGSINGH-zw8dg Před 3 měsíci

    Madm bhut aacha lgiya ji