ਸੁਣੋ ਅਲਸੀ ਨੂੰ ਸਹੀ ਢੰਗ ਨਾਲ ਖਾਣ ਦਾ ਤਰੀਕਾ । Dr Harshindar Kaur । KHALAS KHANA -50 | The Khalas Tv

Sdílet
Vložit
  • čas přidán 17. 12. 2022
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

Komentáře • 548

  • @ajaibsingh7503
    @ajaibsingh7503 Před rokem +11

    ਮੇਰੇ ਭਾਨਜੇ ਦਾ ਗੁਰਦਾ ਖਰਾਬ ਸੀ ਮੈ ਅਲਸੀ ਵਾਰੇ ਪੜਿਆ ਸੀ 12ਗਰਾਮ ਅਲਸੀ ਇੱਕ ਗਿਲਾਸ ਪਾਣੀ ਵਿੱਚ ਭੱਠੀ ਅੱਗ ਤੇ ਉਬਾਲ ਕੇ ਸਵੇਰੇ ਪੁਣ ਕੇ ਪਾਣੀਂ ਖਾਲੀ ਪੇਟ ਦੇਂਦੇ ਸੀ ਜੋ ਕੁਝ ਠੀਕ ਹੈ।ਪਰ ਕੁਝ ਡਾਕਟਰ ਸਾਹਿਬ ਜੀ ਤਾਂ ਛੇਤੀ ਗੁਰਦਾ ਕਢਵਾਉਣ ਲਈ ਸਲਾਹ ਦਿੰਦੇ ਸਨ। ਵਾਹਿਗੁਰੂ ਜੀ ਦੀ ਕਿਰਪਾ ਸਦਕਾ ਓਥੇ ਦੋ ਡਾਕਟਰ ਸਾਹਿਬ ਸਾਨੂੰ ਕਮਰੇ ਬਾਹਰ ਮਿਲੇ। ਅਚਾਨਕ ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਆਪ ਕਿਵੇਂ ਆਏ ਹੋ ਅਸੀਂ ਸਾਰੀ ਬਿਮਾਰੀ ਦੱਸੀ। ਤਾਂ ਡਾਕਟਰ ਸਾਹਿਬ ਕਹਿੰਦੇ ਤੁਸੀਂ ਪਹਿਲਾਂ ਕਦੇ ਗੁਰਦਿਆਂ ਦਾ ਟੈਸਟ ਕਰਵਾਇਆ ਹੈ ਅਸੀਂ ਕਿਹਾ ਨਹੀਂ ਜੀ ਤਾਂ ਡਾਕਟਰ ਸਾਹਿਬ ਨੇ ਸਰੀਰ ਨੂੰ ਦੱਬਾ ਦੱਬਾ ਕੇ ਵੇਖਿਆ ਅਤੇ ਸਾਨੂੰ ਕਿਹਾਂ ਕੇ ਤੁਹਾਡੇ ਗੁਰਦੇ ਦਾ ਦਰਦ ਨਹੀਂ ਇਹ ਪਿਸ਼ਾਬ ਰੁਕਾਵਟ ਹੈ ਆਹ ਦਵਾਈਆਂ ਬਾਹਰ ਤੋਂ ਲੈ ਲੈਣਾ। ਹੁਣ ਕਰੋਨਾ ਚਲੇ ਜਾਉ ਬਾਅਦ ਵਿੱਚ ਆਜਾ। ਅੱਜ ਤੱਕ ਅਲਸੀ ਵਾਰੇ ਇੱਕ ਸੰਤ ਜੀ ਦੀ ਕਿਤਾਬ ਵਿਚ ਪੜਿਆ ਸੀ।ਨਾ ਕੇ ਯੂਟਿਊਬ ਤੇ। ਡਾਕਟਰ ਹਰਸ਼ਰਨ ਕੌਰ ਜੀ ਤਾਂ ਸਿਉਣੇ ਤੇ ਸੁਹਾਗੇ ਦਾ ਕੰਮ ਕੀਤਾ। ਧੰਨਵਾਦ ਜੀ

  • @gsrupaul
    @gsrupaul Před 5 měsíci +9

    ਡਾਕਟਰ ਹਰਸ਼ਿੰਦਰ ਕੌਰ ਜੀ ਤੁਸੀਂ ਸਿੱਖ ਪੰਥ ਦੀ ਸ਼ਾਨ ਹੋ। ਤੁਹਾਡੇ ਮੂੰਹੋਂ ਪੰਜਾਬੀ ਦੇ ਠੇਠ ਸ਼ਬਦਾਂ ਦਾ😮 ਸਹੀ ਉਚਾਰਣ ਸੁਣਕੇ ਮਾਣ ਹੁੰਦਾ ਹੈ। ਵਾਹਿਗੁਰੂ ਤੁਹਾਨੂੰ ਰਹਿੰਦੀ ਦੁਨੀਆਂ ਤੱਕ ਸਲਾਮਤ ਰੱਖੇ।

  • @gurjotsingh8thb78
    @gurjotsingh8thb78 Před rokem +23

    ਬਹੁਤ ਚੰਗੀ ਜਾਣਕਾਰੀ ਮਿਲੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ।

  • @manjeetjohal8385
    @manjeetjohal8385 Před rokem +45

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਡਾਕਟਰ ਹਰਸ਼ਿੰਦਰ ਕੋਰ ਜੀ ਅਤੇ ਹਰਸ਼ਰਨ ਜੀ ਹਰਸ਼ਰਨ ਜੀ ਤੁਹਾਡੇ ਚੈਨਲ ਰਾਹੀ ਬਹੁਤ ਕੁਝ ਸੁਨਣ ਨੂੰ ਜਾਨਣ ਨੂੰ ਮਿਲਦਾ ਹੈ ਬਹੁਤ ਧੰਨਵਾਦ ਜੀ

  • @rachsaysvainday9872
    @rachsaysvainday9872 Před 11 měsíci +5

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ।
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ ।

  • @jagtarsingh7827
    @jagtarsingh7827 Před rokem +86

    ਭੈਣ ਜੀ ਗੁਰ ਫ਼ਤਿਹ ਜੀ ਤੁਸੀ ਪੰਜਾਬੀ ਵੀਰਾ ਭੈਣਾਂ ਲਈ ਵੱਡੇ ਪਰਉਪਕਾਰਾਂ ਦੇ ਖਜਾਨੇ ਹੋ ਵਾਹਿਗੁਰੂ ਜੀ ਆਪ ਜੀ ਦੀ ਲੰਮੀ ਉਮਰ ਰਹਿਮਤ ਕਰਨ ਜੀ ਬਹੁਤ ੨ ਧੰਨਵਾਦ ਜੀ 👏👏

  • @Rainasinghaulakh
    @Rainasinghaulakh Před rokem +8

    ਬਹੁਤ ਵਧੀਆ ਜਾਣਕਾਰੀ ਡਾ. ਸਾਹਿਬਾ.....ਜੀ...👏👏👏🙏🙏🙏🙏🙏

  • @rajwantkaur1408
    @rajwantkaur1408 Před rokem +64

    ਬਹੂਤ ਵਧੀਆ ਜਾਣਕਾਰੀ ਦਿੱਤੀ ਤੂਸੀ ਭੈਣ ਜੀ ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ ਭੈਣ ਜੀ 🙏🙏

  • @davindersekhon8646
    @davindersekhon8646 Před rokem +13

    ਬਹੁਤ ਵਧੀਆ ਜੀ 🙏🏻🙏🏻

  • @simrandeep9037
    @simrandeep9037 Před rokem +38

    ਬਹੁਤ ਬਹੁਤ ਧੰਨਵਾਦ ਭੈਣ ਹਰਸ਼ਰਨ ਕੌਰ ਤੇ ਡਾ. ਹਰਸ਼ਿੰਦਰ ਕੌਰ ਜੀ ।

  • @suchasinghnar
    @suchasinghnar Před 8 měsíci +1

    ਬਹੁਤ ਵਧੀਆ ਜੀ। ਮੈਂ ਪੰਜ ਕੁ ਸਾਲ ਪਹਿਲਾਂ ਇੱਥੇ ਜਰਮਨੀ ਵਿੱਚ ਇੱਕ ਜਥੇਬੰਦੀ ਦੇ ਸਿਆਣੇ ਬੰਦਿਆਂ ਵਲੋਂ ਆਲਸੀ ਦੇ ਕੱਪੜੇ ਬਣਾਕੇ ਸਿਖਾਲਦੇ ਦੇਖਿਆ ਸੀ।

  • @waheguruji55
    @waheguruji55 Před 7 měsíci +5

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏽

  • @parmjeetsidhu
    @parmjeetsidhu Před rokem +3

    ਬਹੁਤ ਵਧੀਆ ਜਾਨਕਾਰੀ ਦਿੱਤੀ ਭੈਣ ਜੀ ਤੁਸੀਂ🙏🙏🙏🙏

  • @paramjeetkaur2267
    @paramjeetkaur2267 Před rokem +16

    Very helpful tretment thanks Drgbu

  • @daljitkaurbathh4802
    @daljitkaurbathh4802 Před rokem +3

    ਬਹੁਤ ਬਹੁਤ ਧੰਨਵਾਦ । ਬਹੁਤ ਜ਼ਰੂਰੀ ਕੀਮਤੀ ਜਾਣਕਾਰੀ ਦੇਣ ਵਾਸਤੇ ।

  • @tejasingh3597
    @tejasingh3597 Před rokem +21

    ਧੰਨਵਾਦਿ ਭੈਣ ਹਰਸ਼ਿੰਦਰ ਕੌਰ ਜੀ ਦਾ, ਸਮੇ ਸਮੇ ਗਿਆਨ ਵੰਡਦੇ ਰਹਿੰਦੇ ਆ, ਚੜਦੀ ਕਲਾ ਚ ਰੱਖੇ ਮਾਲਿਕ ਗਿਆਨ ਦੇ ਭੰਡਾਰ ਨੂੰ।

  • @ubdhillon9165
    @ubdhillon9165 Před rokem +2

    ਧੰਨਵਾਦ ਡਾਕਟਰ ਸਾਹਿਬ ਜੀ ਅੱਛੀ ਜਾਣਕਾਰੀ ਦੇਣ ਲਈ

  • @satdevsharma7039
    @satdevsharma7039 Před 8 měsíci +5

    Dr. Harshinder kaur ji, Harsharn kaur Biba ji, so informative discussion as usual. Waheguru bless you. 🙏🙏🇺🇸

  • @kulwindersingh-on6mw
    @kulwindersingh-on6mw Před rokem +29

    ਬਹੁਤ ਵਧੀਆ ਜਾਣਕਾਰੀ
    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ 🙏

  • @ministories_narinder_kaur

    Thanks for your guidance.

  • @manjitkaur5563
    @manjitkaur5563 Před rokem +25

    ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ।ਪਰ ਭੈਣ ਜੀ ਅੱਜ-ਕੱਲ੍ਹ ਬੱਚੀਆਂ ਵਿੱਚ ਮਹਾਮਾਰੀ ਦੌਰਾਨ ਪੇਟ ਦਰਦ ਬਹੁਤ ਵੱਧ ਗਿਆ ।ਕਿਰਪਾ ਕਰਕੇ ਉਸਦੇ ਇਲਾਜ, ਖੁਰਾਕ ਕਸਰਤ ਬਾਰੇ ਜ਼ਰੂਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਬੜੀ ਮਿਹਰਬਾਨੀ ਹੋਵੇਗੀ 🙏🏻

  • @gurvinderpannu4396
    @gurvinderpannu4396 Před rokem

    ਬਹੁਤ ਵਧੀਆ ਜਾਣਕਾਰੀ...ਧੰਨਵਾਦ ਜੀ🙏🙏

  • @gulabsingh7497
    @gulabsingh7497 Před rokem +3

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਜੀ

  • @rupinderdhaliwal4258
    @rupinderdhaliwal4258 Před rokem +3

    ਬਹੁਤ ਸੋਹਣੀ ਗੱਲਾਂ ਤੇ ਵਿਚਾਰ ਹੁੰਦੀਆਂ ਨੇ ਭੈਣ ਜੀ ਦੀਆਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ

  • @kamleshkaur2919
    @kamleshkaur2919 Před rokem +4

    Respcted Dr Saab ji
    Good Morning ji
    Thx ji

  • @bakhshishsingh3242
    @bakhshishsingh3242 Před 8 měsíci +1

    ਬਹੁਤ ਵਧੀਆ ਜਾਣਕਾਰੀ ! ਧੰਨਵਾਦ ਜੀ ।

  • @pargatbhutwadhiajimerapind7353
    @pargatbhutwadhiajimerapind7353 Před 8 měsíci +1

    ਭੈਣ ਜੀ ਬਹੁਤ ਵਧੀਆ ਜੀ ਇਹ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ।

  • @Jayant0780
    @Jayant0780 Před rokem +2

    God bless you.

  • @anmol1575
    @anmol1575 Před rokem +2

    Thanks doctor waheguru ji app nu chardi kala

  • @jasdeepkaur9928
    @jasdeepkaur9928 Před rokem +3

    Thanku so much dr sahib ji

  • @manjinderdhillon6568
    @manjinderdhillon6568 Před rokem +12

    ਜਿਉਂਦੀ ਰਹੋ ਬੇਟੀਆਂ

  • @sukhdevkaur9697
    @sukhdevkaur9697 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @ManjeetKaur-eq4on
    @ManjeetKaur-eq4on Před rokem +3

    God bless you respected Sister 💖💖

  • @gavygill5051
    @gavygill5051 Před 5 měsíci +2

    ਭੈਣੇ ਕਿਰਪਾ ਕਰਕੇ ਕਬਜ ਦਾ ਇਲਾਜ ਵੀ ਦੱਸੋ ਜੀ 🙏🙏

  • @HarjitSingh-mb1ej
    @HarjitSingh-mb1ej Před rokem +51

    ਬਹੁਤ ਵਧੀਅਾ ਵੀਚਾਰ ਸਰਵਣ ਕਰਵਾੲੇ ਜੀ । ਧੰਨਵਾਦ 👏👏

  • @tarsemsingh1416
    @tarsemsingh1416 Před rokem

    ਧੰਨਵਾਦ ਡਾਕਟਰ ਸਾਹਿਬ ਜੀ।

  • @bhupikaur648
    @bhupikaur648 Před rokem +5

    Great

  • @jaspeetkaur3250
    @jaspeetkaur3250 Před 3 měsíci

    ਬਹੁਤ ਵਧੀਆ ਜਾਣਕਾਰੀ ਜੀ 🙏🏼

  • @paramjitmalhi6543
    @paramjitmalhi6543 Před rokem +7

    So beautiful massage ❤Dr,Harshinder Kaur and Harshran kaur ji ❤

  • @gurwindersidhu1592
    @gurwindersidhu1592 Před rokem +5

    Good information

  • @paramjitkaur5530
    @paramjitkaur5530 Před rokem +1

    Thanku Dr Sahib ji God bless u 🙏🙏🌹❤

  • @RanjitKaur-no6iq
    @RanjitKaur-no6iq Před rokem +10

    Dr ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🌺☺️

  • @JaswinderKaur-lx5qm
    @JaswinderKaur-lx5qm Před rokem +1

    ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਡਾਕਟਰ ਸਾਹਿਬ ਮੇਰਾ ਬੀ. ਪੀ. ਅਕਸਰ ਡਾਉਂਨ ਰਹਿੰਦਾ ਹੈ, ਕੋਈ ਨੁਕਸਾ ਇਸ ਬਾਰੇ ਵੀ ਦੱਸੋ ਜੀ।
    ਮਿਹਰਬਾਨੀ ਹੋਵੇ ਗੀ।

  • @ManjitKaur-ix6tl
    @ManjitKaur-ix6tl Před rokem +1

    ਸਹੀ ਗੱਲਾਂ ਹੈ ਵਾਹਿਗੁਰੂ ਜੀ

  • @mehakdeepkaur5261
    @mehakdeepkaur5261 Před rokem +7

    Sat Sri akaal g

  • @gurlinkhakh8811
    @gurlinkhakh8811 Před rokem +1

    ਸਾਡੇ ਪਿੰਡ ਜੋ ਸਵੇਰ ਨੂੰ ਜੋ ਪ੍ਰਭਾਤ ਫੇਰੀਆਂ ਨਿਕਲਦੀਆਂ ਨੇ ਬਹੁਤ ਸਾਰੇ ਕਾਰਨ ਅਲਸੀ ਦੀਆਂ ਪਿੰਨੀਆਂ ਨਾਲ ਵੀਚਾਰ ਸੰਗਤਾਂ ਨੂੰ ਭੁਲਾਉਂਦੇ ਨੇ

  • @bakhshishsingh2488
    @bakhshishsingh2488 Před rokem +6

    Very good

  • @inderjeetsinghji
    @inderjeetsinghji Před rokem +2

    Waheguru ji waheguru ji waheguru ji

  • @jassvlogs2380
    @jassvlogs2380 Před rokem +15

    ਬੁਹਤ ਹੀ ਵਧੀਆ ਜੀ

  • @mohinderpalsingh4113
    @mohinderpalsingh4113 Před rokem +2

    Wahiguru Jee
    Dr Sahib long Live hundred years ago

  • @darshanmaghera9637
    @darshanmaghera9637 Před rokem +1

    ਬਹੁਤ ਵਧੀਆ ਸੁਝ੍ਹਾ੍ਹ ਦਿੱਤਾ ਹੈ ਜੀ

  • @BalkarSingh-ko2qy
    @BalkarSingh-ko2qy Před rokem +6

    ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਜੀ ਤੇ ਭੈਣ ਹਰਸ਼ਰਨ ਕੌਰ ਜੀ ਖ਼ਾਲਸ ਖਾਣਾ ਚੈਨਲ ਸਾਰੀ ਟੀਮ ਨੂੰ ਦਿਲ ਦੀਆ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @PreetKaur-hh7yn
    @PreetKaur-hh7yn Před rokem +2

    ਧਨਵਾਦ ਜੀ ਤੁਹਾਡਾ

  • @gurcharansinghsandhu8427

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਹਿ ਜੀ

  • @nimratbrar5228
    @nimratbrar5228 Před rokem

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ 🙏

  • @meetokaur6000
    @meetokaur6000 Před rokem

    Thanks Dr ਸਾਹਿਬ ਜਾਣਾ ਕਾਰੀ 🌹🙏👌

  • @AMANDEEPKAUR-fw4yl
    @AMANDEEPKAUR-fw4yl Před rokem +13

    Thanks you dr ji🙏🏻🙏🏻

  • @hardeepSingh-cr3zb
    @hardeepSingh-cr3zb Před rokem +1

    Good information thanks Doctor shaib

  • @amarjeetkaur5359
    @amarjeetkaur5359 Před 10 měsíci

    ਡਾ ਸਾਹਿਬ ਜਾਨਕਾਰਿ ਦੇਣ ਲਈ thanx.

  • @balwinderbains1313
    @balwinderbains1313 Před rokem +1

    ਵਹੁਤ ਵਧੀਆ ਜੀ

  • @gursewaksingh5618
    @gursewaksingh5618 Před rokem +8

    ਡਾਕਟਰ ਸਾਹਬ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੇ ਟਰੱਸਟ ਨਾਲ ਜੁੜਨਾ ਚਾਹੁੰਦੇ ਹਾਂ

  • @kamaljitjassar5024
    @kamaljitjassar5024 Před 6 měsíci

    Thankyou Dr ji, I m doing this after seen your program, i m 72 year old lady,i m lot better.I eat with 2dates half tea spoonfull.Thankyou ,RESPECT.

  • @surjitkaur9964
    @surjitkaur9964 Před rokem +3

    Very good Dr ji

  • @lovebrar2015
    @lovebrar2015 Před rokem +6

    Very nice video

  • @_manat913
    @_manat913 Před 9 měsíci +1

    Waheguru ji waheguru ji waheguru ji waheguru ji waheguru ji waheguru ji 🙏🙏🙏❤️

  • @surjitsingh6327
    @surjitsingh6327 Před rokem +274

    ਭੈਣ ਜੀ ਮੇਰੀ ਉਮਰ 67ਸਾਲ ਦੀ ਹੋ ਗਈ ਹੈ ਅੱਜ ਤੋਂ 57 ਸਾਲ ਪਹਿਲਾਂ ਅਸੀਂ ਪਸ਼ੂ ਚਾਰਦੇ ,ਅਲ਼ਸੀ ਦੇ ਕਿਆਰੇ (ਧਨੌਲੇ ਇਲਾਕੇ ਦੀ ਬੋਲੀ ) ਵਿਚੋਂ ਅਲ਼ਸੀ ਹਥਾਂ ਵਿੱਚ ਮਲ਼ ਕੇ ਖਾਂਦੇ ਰਹੇ ਆਂ । ਉਸ ਸਮੇ ਲੋਕ ਘਰ ਦੀ ਲੋੜ ਅਨੁਸਾਰ ,ਆਮ ਹੀ ਬੀਜਦੇ ਸਨ ।ਹੋ ਸਕਦਾ ਐ ਉਹਨਾਨੂੰ ਇਸ ਦੇ ਗੁਣਾ ਦਾ ਗਿਆਨ ਸੀ

  • @BaljitKaur-yn2yf
    @BaljitKaur-yn2yf Před rokem +2

    Thanks dr shaib

  • @sahilrandhawa4129
    @sahilrandhawa4129 Před rokem +5

    Very good madam ji

  • @sharanjeetkaur5358
    @sharanjeetkaur5358 Před rokem +3

    Thañku dr sahìb g

  • @gurcharnsingh8342
    @gurcharnsingh8342 Před rokem +1

    Very well advised thanks for news providing ji long live be God bless you Ji 🙏🌹🙏

  • @kulwantkaur8829
    @kulwantkaur8829 Před rokem +17

    Waheguru ji mehar Karen tuhanu duniya de har Khushi mile.Thankyou sister ji

  • @amriksinghsingh606
    @amriksinghsingh606 Před rokem +10

    Waheguru ji 🙏🙏🙏

  • @perminderdhesi5935
    @perminderdhesi5935 Před 8 měsíci +2

    My grandpa use to make Alsi Pinni with Alsi oil and seeds of Alsi (Linseed or flax seed )

  • @harnekmalhans7783
    @harnekmalhans7783 Před rokem +8

    Dr Harshinder Kaur ji Beta Hardharan Kaur many many thanks for valuable talks on health concern uses of Flaxen Linssed

  • @r.k.sandhu3448
    @r.k.sandhu3448 Před rokem +2

    Bahout khoob

  • @amritsekha7424
    @amritsekha7424 Před 7 měsíci

    ਡਾਕਟਰ ਸਾਹਿਬ ਬਹੁਤ ਧੰਨਵਾਦ ਜੀ

  • @GurdeepSingh-ce4ei
    @GurdeepSingh-ce4ei Před rokem +7

    ਵਾਹਿਗੁਰੂ ਜੀ ਤੁਹਾਨੂੰ ਮੇਰੀ ਉਮਰ ਵੀ ਲਾ ਦੇਵੇ, ਦੂਜਿਆਂ ਲਈ ਤੁਸੀਂ ਹਮੇਸ਼ਾਂ ਮਸੀਹੇ ਬਣ ਖੜ੍ਹੇ ਹੋ 🙏

  • @homeandgarden6938
    @homeandgarden6938 Před rokem

    Bahut hi badhiya topic hai. Thank you.. bachpan ch mami ladu bnande si. Hun mein weight loss doraan khadi 2 small spoon bhun k grind kar k rakh lo te kise v Tara like paranthe ch pa lo apni sabzi di bowl ch pa lo. Par BP sugar etc Wale doctor nu puch k lao..

  • @ranjitkaur6432
    @ranjitkaur6432 Před 8 měsíci +1

    ❤❤❤ bahutt 2dhanbad Dr Ji

  • @harinderpalsingh8400
    @harinderpalsingh8400 Před rokem +1

    Very very Nice JI. May you live long.

  • @sarbjeetgill482
    @sarbjeetgill482 Před rokem +5

    Very nice always my beautiful sisters ❤️🌸❤️

  • @ManjeetSingh-hd2ki
    @ManjeetSingh-hd2ki Před rokem

    ਰਾਣੀ ਭੈਣੇ ਬਹੁਤ ਬਹੁਤ ਧੰਨਵਾਦ ਜੀ

  • @JaswinderKaur-ox6ph
    @JaswinderKaur-ox6ph Před rokem

    Both of u God bless u

  • @manjitsingh-vl5yi
    @manjitsingh-vl5yi Před 7 měsíci

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @user-lb3ld5jw8l
    @user-lb3ld5jw8l Před 8 měsíci

    Thanks so much lots healthy advice

  • @RupinderKaur-cs3ct
    @RupinderKaur-cs3ct Před 8 měsíci +2

    I am using one spoon alsi everyday since three months .it has regularised my periods , no migraine now and high energy level.

  • @brargurpreet2566
    @brargurpreet2566 Před 8 měsíci

    ਧੰਨਵਾਦ ਜੀਓ 🙏

  • @harshwinderkaur7260
    @harshwinderkaur7260 Před rokem +8

    👍🏼👍🏼 ਬਹੁਤ ਧੰਨਵਾਦ ਜੀ

  • @sukhwindersingh8747
    @sukhwindersingh8747 Před 11 měsíci

    Bhut vdhyia docter sahib

  • @rupinder5621
    @rupinder5621 Před 9 měsíci +8

    Dr sahib,you are great🙏🙏😊❤️

    • @user-zo6yp7vv3z
      @user-zo6yp7vv3z Před 5 měsíci

      Sirre de thag Mera apna experience kehne te karne vich firk

  • @harinderpalkaur5849
    @harinderpalkaur5849 Před rokem

    Great Doctor sahib g

  • @charanjitgill215
    @charanjitgill215 Před rokem +7

    Very very helpful
    Thank you so much

  • @RajwantKaur-tj8li
    @RajwantKaur-tj8li Před rokem

    Waheguru sahib ji

  • @ManjitKaur-fg9iy
    @ManjitKaur-fg9iy Před 7 měsíci

    ਧੰਨਵਾਦ ਜੀ ਬਹੁਤ ਸ਼ਾਨਦਾਰ ਜਾਣਕਾਰੀ ਹੈ

  • @rajsekhon9554
    @rajsekhon9554 Před rokem

    Nice Doctor/khalas tv for alsi

  • @nirmalkaur1090
    @nirmalkaur1090 Před rokem +3

    Sat shri akal medum ji asi ajj he alsi bana rahe app da program dekh k vadhiya program thanks

  • @romysandhu5659
    @romysandhu5659 Před 9 měsíci

    Jeonde raho bhainji Harshinder ji and Bhain Harsharn ji bahot vadhiya jankari dinde ho channel de rahi. Waheguru tuhanu hmesa chardi kla vich rakhe.

  • @jatindersinghrandhawa5213

    Bhuat Vaidya ji doctor 👍

  • @jasbirkaur6962
    @jasbirkaur6962 Před rokem +3

    Nice 👌

  • @rajsidhu7169
    @rajsidhu7169 Před rokem

    Dr sahib ji good discussion