Prime Health (90) Uric acid || ਬਿਨਾਂ ਦਵਾਈ ਤੋਂ ਹੋਵੇਗਾ ਦੂਰ ਜੋੜਾਂ ਦਾ ਦਰਦ

Sdílet
Vložit
  • čas přidán 28. 01. 2023
  • #PrimeasiaTv #uricacid #uricacidtreatment #uricacidkailaj #parmvirbaath #CanadianHolisticWellnessClinic #HealthyLifestyle #HealthyFood #HealthTips
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 966

  • @lklk1034
    @lklk1034 Před rokem +7

    ਬਾਠ ਸਾਹਿਬ ਜੀ ਬਹੁਤ ਧੰਨਵਾਦ ਆ ਜੀ
    ਤੁਸੀਂ ਡਾਕਟਰ ਸਾਹਿਬ ਜੀ ਨੂੰ ਸਾਡੇ ਨਾਲ ਮਿਲਾਕੇ ਬਹੁਤ ਹੀ ਭਿਆਨਕ ਬਿਮਾਰੀਆਂ ਤੋਂ ਬਚਣ ਦੇ ਨੁਕਤੇ ਔਰ ਪੂਰੇ ਇਲਾਜ ਕਰਨ ਲਈ ਵੱਖ ਵੱਖ ਦਵਾਈਆਂ ਲੈਣ ਦੀ ਮਫਤ ਜਾਣਕਾਰੀ। ਦਿੱਤੀ ਅਸੀਂ ਤੁਹਾਡਾ ਔਰ ਡਾਕਟਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ
    ਧਨਵਾਦ। ਰਾਣਾ ਕਲਿਆਣ

  • @studiopreetpalace4856
    @studiopreetpalace4856 Před 9 měsíci +17

    ਪਹਿਲਾਂ ਪਰਾਇਮ ਏਸੀਆਂ ਦਾ ਧੰਨਵਾਦ ਡਾ ਸਾਹਿਬ ਦਾ ਧੰਨਵਾਦ।
    ਰਬ ਖੈਰ ਕਰੇ।

  • @butasingh7005
    @butasingh7005 Před rokem +27

    ਕਿਆ ਬਾਤ ਬਾਠ ਸਾਹਿਬ ਅਤੇ ਡਾਕਟਰ ਸਾਹਿਬ ਅੱਖਾਂ ਅਤੇ ਕੰਨ ਦੋਵੇਂ ਖੋਲ ਦਿੱਤੇ
    ਆਪ ਜੀ ਦਾ
    ਬਹੁਤ ਬਹੁਤ ਧੰਨਵਾਦ

  • @gurmejsingh6069
    @gurmejsingh6069 Před 9 měsíci +7

    ਬਹੁਤ ਵੱਧੀਆ ਜਾਣਕਾਰੀ ਦਿੱਤੀ ਡਾਕਟਰ ਸਾਬ ਨੇ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ

  • @kaurgmoga1409
    @kaurgmoga1409 Před rokem +16

    ਇਹ ਪ੍ਰੋਗਰਾਮ ਬਹੁਤ ਵਧੀਆ ਅਤੇ ਜਾਣਕਾਰੀ ਭਰਪੂਰ ਹੈ।

  • @sarapannu2792
    @sarapannu2792 Před rokem +5

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਦਿਲੋਂ ਧੰਨਵਾਦ ਜੀ

  • @karmjitkaur1767
    @karmjitkaur1767 Před rokem +4

    ਬਹੁਤ ਬਹੁਤ ਧੰਨਵਾਦ

  • @kiranjeet845
    @kiranjeet845 Před rokem +3

    ਬਹੁਤ ਵਧੀਆ ਜਾਣਕਾਰੀ ਵਾਲਾ ਚਾਈਨਲ ਹੈ।

  • @ParveenKaur-me4ls
    @ParveenKaur-me4ls Před 3 měsíci +5

    ਡਾਕਟਰ ਸਾਬ ਜੀ ਸਾਨੂੰ ਇਸ ਦਵਾਈ ਦਾ ਨਾਮ ਸ਼ੁੱਧ ਪੰਜਾਬੀ ਵਿੱਚ ਨਾਮ ਦੱਸ ਦੋ ਡੁਹਾਡਾ ਬੁਹਤ ਬੁਹਤ ਧੰਨਵਾਦ ਹੋਵੇਗਾ ਜੀ🙏🏻

  • @kulwinder1818
    @kulwinder1818 Před rokem +16

    ਬਹੁਤ ਹੀ ਵਧੀਆ ਜਾਣਕਾਰੀ ਜੀ ਬਹੁਤ ਧੰਨਵਾਦ ਡਾਕਟਰ ਸਾਹਬ

  • @bhupinderkaur9904
    @bhupinderkaur9904 Před rokem

    ਧੰਨਵਾਦ ਜੀ ਚੰਗੀ ਜਾਣਕਾਰੀ ਲਈ 🙏🙏 ਵਾਹਿਗੁਰੂ ਜੀ

  • @balbirsingh3865
    @balbirsingh3865 Před rokem

    Thanks for meeting ,Dr.Murtza. 🙏🙏🙏.

  • @jagdishraj5357
    @jagdishraj5357 Před rokem +5

    To good information for treatment of Uric Acid. Thanks of both of you.👍

  • @harjapsingh8799
    @harjapsingh8799 Před rokem +12

    ਬਹੁਤ ਵਧੀਆ ਬਾਠ ਸਾਹਿਬ ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @kanwerjitsingh7181
    @kanwerjitsingh7181 Před rokem

    ਬਹੁਤ ਵਧੀਆ ਜਾਣਕਾਰੀ ਲੲਈ ਧੰਨਵਾਦ,

  • @satdevsharma6980
    @satdevsharma6980 Před rokem

    Thx,Dr. Murtaza, Baath Sahib ji.💕🙏🇺🇸

  • @JagdishSingh-hl6zd
    @JagdishSingh-hl6zd Před rokem +24

    ਬਾਠ ਸਾਬ ਸਤਿ ਸ਼੍ਰੀ ਆਕਾਲ ਜੀ 🙏
    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਹੈ ਜੀ 🙏

  • @gurdialsinghdhillon792
    @gurdialsinghdhillon792 Před rokem +3

    ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਜੀ
    ਤੁਸੀਂ ਬਹੁਤ ਵਧੀਆ ਤਰੀਕੇ ਅਤੇ ਵਿਸਥਾਰ ਨਾਲ ਸਿਹਤ ਦੀ ਜਾਣਕਾਰੀ ਦਿੱਤੀ

  • @ravinderkaur-zg1ph
    @ravinderkaur-zg1ph Před rokem

    ਬੁਹਤ ਵਧੀਆ ਪਰੋਗਰਾਮ ਜੀ

  • @harrydhaliwal4997
    @harrydhaliwal4997 Před 10 měsíci +1

    ਬਹੁਤ ਵਧੀਆ ਪ੍ਰੋਗਰਾਮ

  • @pkd1305
    @pkd1305 Před rokem +6

    Very good information 🙏

  • @ManjeetKaur-bu7jc
    @ManjeetKaur-bu7jc Před rokem +5

    Very good information 👍👍

  • @HarjeetSingh-ez9jr
    @HarjeetSingh-ez9jr Před 10 měsíci

    ਸਰ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ

  • @harjitkaur9884
    @harjitkaur9884 Před rokem +1

    Thanks Dr.sahib

  • @vickykhalsag
    @vickykhalsag Před rokem +3

    Bahut vadiyaa jankari ditti Dr. Saab ji ne 🙏🏽🙏🏽

  • @harinderpalsingh6352
    @harinderpalsingh6352 Před rokem +4

    Satnam waheguru ji❤

  • @RajinderKaur.7604
    @RajinderKaur.7604 Před rokem

    ਡਾਕਟਰ ਸਾਹਿਬ ਬਾਠ ਵੀਰ ਜੀ ਸਤਿ ਸ੍ਰੀ ਆਕਾਲ 🙏🏻🙏🏻ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧਨਵਾਦ ਜੀ 🌷🌷💐💐

  • @sukhdevsinghdhaliwal6236
    @sukhdevsinghdhaliwal6236 Před 8 měsíci

    Very good do, ਸਾਹਿਬ ਮੇਰੀ age 53 years ਹੈ ਮੈਨੂੰ ਸਾਰੇ urek ਐਸਿਡ ਦੇ ਲਸ਼ਣ ਪਿਛਲੇ 30 days ਤੋਂ ਇਕ ਇਕ ਕਰਕੇ ਸੁਰੂ ਹੋ ਗਏ ਹਨ ਕੱਲ ਜਾਨਿਕੇ 6/10/23 ਤੋਂ ਆਲਿਵ ਆਇਲ ਦੀ ਭਾਲ ਕਰਾਂਗਾ ਅਤੇ ਬਨੇਜ v ਰਖਾਂਗਾ ਪ੍ਰਮਾਤਮਾਂ ਤੂਹਾਨੂੰ ਤਰੱਕੀਆਂ ਦੇਵੇ ਮੈ ਇਹ v FB te ਭੇਜਤੀ

  • @sandeepjinder5184
    @sandeepjinder5184 Před rokem +3

    Very nice program 🙏

  • @ranjeetkaur5099
    @ranjeetkaur5099 Před rokem +3

    ਧੰਨਵਾਦ ਡਾਕਟਰ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ

  • @jangsingh6453
    @jangsingh6453 Před rokem +2

    Brilliant health care program.👍

  • @rachsaysvainday9872
    @rachsaysvainday9872 Před rokem

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ।
    ਬਹੁਤ ਬਹੁਤ ਧੰਨਵਾਦ ।
    ਜਸਵੀਰ ਕੌਰ ।

  • @meetokaur6000
    @meetokaur6000 Před rokem +4

    Thanks for ਇਸ ਪ੍ਰੋਗਰਾਮ ਲਈ te🌹🙏👌

  • @BootaLalllyan-no6bu
    @BootaLalllyan-no6bu Před 9 měsíci +10

    ਬਾਠ ਸਾਹਿਬ ਜੀ ਖਬਰਾਂ ਦੇ ਨਾਲ ਨਾਲ ਆਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਤੰਦਰੁਸਤ ਰਹਨ ਦਾ ਜੀ ❤❤

  • @hardevsingh5279
    @hardevsingh5279 Před rokem

    ਵਧੀਆ ਜਾਣਕਾਰੀ ਦਿੱਤੀ ਹੈ ਜੀ

  • @surjitgill662
    @surjitgill662 Před rokem +1

    Thanks drsahib ji

  • @satvindersingh4262
    @satvindersingh4262 Před rokem +3

    Very good 👌👌 job 👍👍

  • @BhagwanSingh-mx9dx
    @BhagwanSingh-mx9dx Před 10 měsíci +15

    ਬਹੁਤ ਹੀ ਕੀਮਤੀ ਨੁਸਖੇ ਦੱਸੇ ਡਾਕਟਰ ਸਾਹਿਬ ਨੇ! ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅਤੇ ਪ੍ਰਾਈਮ ਏਸ਼ੀਆ ਟੀਵੀ ਦਾ ਖ਼ਾਸ ਕਰਕੇ ਸ਼ੁਕਰੀਆ ਜੀ। ਇਵੇਂ ਹੀ ਸਮਾਜ ਦੀ ਸੇਵਾ ਕਰਦੇ ਰਹੇ!

  • @user-lx4hm1ty6h
    @user-lx4hm1ty6h Před 10 měsíci

    ਬਹੁਤ ਵਧੀਆ ਤਰੀਕੇ ਨਾਲ਼ ਗੱਲ ਕੀਤੀ ਹੈ

  • @ranveerkaur4503
    @ranveerkaur4503 Před rokem +1

    God bless Dr ji 🙏🙏

  • @kuljitbal7176
    @kuljitbal7176 Před rokem +19

    ਬਹੁਤ ਵਧੀਆਂ ਪ੍ਰਗਰਾਮ👌👌🌷🌷👌👌

  • @drgsmaan4745
    @drgsmaan4745 Před rokem +52

    ਡਾਕਟਰ ਸਾਬ ਤੁਹਾਡੀ ਤਾਂ ਅਵਾਜ ਹੀ ਕਾਫੀ ਐ ਮਰੀਜ਼ ਨੂੰ ਠੀਕ ਕਰਨ ਲਈ ❤️

  • @kaurtejay2803
    @kaurtejay2803 Před rokem

    ਬਹੁਤ ਵਧੀਆ ਵਿਚਾਰ ਹਨ 🙏🙏

  • @Balbirsingh-sj7lf
    @Balbirsingh-sj7lf Před rokem

    Dr saab bahut vadia jankari diti very very thankful sir

  • @GurdeepSingh-db4nd
    @GurdeepSingh-db4nd Před rokem +20

    ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ

  • @jasbirpalsingh8910
    @jasbirpalsingh8910 Před rokem +6

    Waheguru ji bath saab dr saab bahut 2 shukriya sir

  • @kulwantkaur8829
    @kulwantkaur8829 Před rokem

    Thankyou very much brother.god bless you

  • @HardevSingh-mo8fg
    @HardevSingh-mo8fg Před rokem

    ਧੰਨਵਾਦ ਜੀ ।।

  • @JaswinderSingh-xh9iu
    @JaswinderSingh-xh9iu Před rokem +5

    Please written the all homeopathy medicine name please thanks
    And thank you much , beautiful Infomation

  • @charanjitkaur6036
    @charanjitkaur6036 Před rokem +7

    ਸਤਿ ਸ੍ਰੀ ਅਕਾਲ ਪਰਮਵੀਰ ਜੀ

  • @GillSaab-gi7hl
    @GillSaab-gi7hl Před rokem

    Thanku doctor sahib bhut vadia ilaz dasya

  • @harjitkaur9884
    @harjitkaur9884 Před rokem

    ਬਹੁਤ hee ਵਧੀਆ jankary

  • @gurcharnvirk5885
    @gurcharnvirk5885 Před 11 měsíci +5

    Dr ਸਾਹਿਬ 🎤❤️🙏ਖੂਸ਼ ਰਹੋ

  • @balwinderkaur7307
    @balwinderkaur7307 Před rokem +12

    ਬਹੁਤ ਵਧੀਆ ਤਰੀਕੇ ਨਾਲ ਸਮਝਿਆ ਧੰਨਵਾਦ ਆਪ ਜੀ ਦਾ

  • @amritpalkaur3389
    @amritpalkaur3389 Před rokem +2

    Thanks doctor g

  • @neeruverma4359
    @neeruverma4359 Před rokem +2

    Good job sir🙏🏻🙏🏻

  • @Harpreetkaur-fm6rh
    @Harpreetkaur-fm6rh Před rokem +24

    Very nice and informative programme

  • @kuldipsingh7690
    @kuldipsingh7690 Před rokem +4

    Dr Sahib ji thanks for great information 🙏🙏

  • @ranik7121
    @ranik7121 Před rokem

    Thank u so much for imfermations god bless u

  • @bahadursingh9718
    @bahadursingh9718 Před rokem

    Dr.saheb.aapji.ne.bahut.vadhiya.nuskhe.dasia.Dhanbad.

  • @manjitdosanjh1457
    @manjitdosanjh1457 Před rokem +41

    ਬਹੁਤ ਬਹੁਤ ਵਧੀਆ ਪ੍ਰੋਗਰਾਮ ਹੈ ਡਾਕਟਰ ਜੀ ਦਾ ਵੀ♥️ ਧੰਨਵਾਦ ਬਾਠ ਜੀ ਕੲਈ ਵਾਰੀ ਹੁਣੇ ਨੇ ਡਾਕਟਰ ਜੀ ਦੇ ਪ੍ਰੋਗਰਾਮ ਹੋਰ ਵੀ ,🤗🤗ਸਾਰੀ ਟੀਮ ਦਾ ♥️ ਸਤਿਕਾਰ ਕਰਦੇ ਹਾਂ

  • @girdhardalmir872
    @girdhardalmir872 Před rokem +22

    ਬਹੁਤ ਵਧੀਆ ਜਾਣਕਾਰੀ 🙏

  • @sartajsingh5010
    @sartajsingh5010 Před rokem

    ਬਹੁਤ ਵਧੀਆ ਜਾਣਕਾਰੀ

  • @manisinghtuli1162
    @manisinghtuli1162 Před rokem +1

    Bahut hi vdhhiya tareeke naal jaankaari diti. Dhanwaad sab da.

  • @rkbhandari5957
    @rkbhandari5957 Před rokem +13

    thanks to Dr sahib for the wonderful talk. These days some labs are checking only nitrogen and not uric acid. pl advise.

  • @Dr-AP-Mehta
    @Dr-AP-Mehta Před rokem +11

    Truly Informative 💐 Thanks Prime TV & Dr Sahib

    • @jasmeetbal4554
      @jasmeetbal4554 Před rokem +1

      9b9ii9bigwigvb9vù9ùu999ivu9viù9uivùiv9vù9ùivuiv9vùh9vu9vvv9iv9ugh9vv9uu999v99ivv99v9vvivvvvvivv9bcççç

    • @kippasingh3208
      @kippasingh3208 Před rokem

      @@jasmeetbal4554 ....,

  • @user-zm2og9qm4c
    @user-zm2og9qm4c Před 9 měsíci

    ਬਹੁਤ ਧੰਨਵਾਦ

  • @AmarjeetSingh-yt2jf
    @AmarjeetSingh-yt2jf Před rokem

    Very nice informations for us

  • @sukhshankar3652
    @sukhshankar3652 Před 7 měsíci +4

    Symptom of uric acid explined very well
    Thanks you Dr Sahib

  • @kanwalsahni7425
    @kanwalsahni7425 Před rokem +9

    Urtica Urens 30
    Cuacum 30 swelling
    Colocynthis 200pain
    Echonicia 30
    R5
    Berberris Vulgaris 1M

  • @harwinderdhillon7841
    @harwinderdhillon7841 Před rokem

    ਧੰਨਵਾਦ ਜੀ

  • @jassgill8053
    @jassgill8053 Před rokem +1

    ਧੰਨ ਜੀ ਬਾਠ ਜੀ ਡਾਕਟਰ ਜੀ

  • @anokhsingh5530
    @anokhsingh5530 Před rokem +16

    ਬਾਨ ਸਾਹਿਬ ਜੀ।
    ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਦੇਵੇ

  • @satrangvlogs4103
    @satrangvlogs4103 Před rokem

    Thnaqqqq Dr Sahib🙏🙏

  • @JaspreetSingh-nb6po
    @JaspreetSingh-nb6po Před rokem

    Doctor sahib tuadi umar 💯 saal toh be waad hove you are great

  • @harinderpunia3373
    @harinderpunia3373 Před 10 měsíci +5

    Excellent Super Amazing Knowledge Dr. Sahib Ji.

  • @GurnamSingh-iq4qd
    @GurnamSingh-iq4qd Před rokem +8

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਵੀਰੋਂ ਤੁਹਾਨੂੰ

  • @bholialag51
    @bholialag51 Před rokem

    very very thanks doctor gbu

  • @saraqureshi269
    @saraqureshi269 Před 9 měsíci

    Dr Saab tusi bhut badhiya treatment te dasde e o par jis terha dasde o na bhut badhiya dasde o
    Tusi great ho

  • @sandujasaab
    @sandujasaab Před rokem +3

    I also started taking AS IT IS whey protein powder without going to gym....i thought it would help my body.....but the protein increased my URIC acid and I started having pain in my ankles and legs.... because I was taking More protein against folic acid....My appeal to all people do not take any protein powder without going to any gym

  • @gurmailsinghgill8487
    @gurmailsinghgill8487 Před rokem +9

    ਸੁਕਰੀਆ ਗੁਰੂ ਜੀ ਕਿਰਪਾ ਰਖਣ

  • @shssjssjs1736
    @shssjssjs1736 Před rokem +1

    EXCELLENT. .REMEDY😃👍👌🌷

  • @shivdevsingh7777
    @shivdevsingh7777 Před rokem +1

    ਬਹੁਤ ਹੀ ਵਧੀਆ ਪ੍ਰੋਗਰਾਮ ਦਿੱਤਾ ਹੈ
    ਵਧਾਈਆ ਜੀ

    • @DRMurtaza
      @DRMurtaza Před rokem

      Thanks

    • @rabbiinsan
      @rabbiinsan Před rokem

      @@DRMurtaza helo dr main india mein hu.
      Please asli olive oil ka koi company btaa de

  • @pushaplata8417
    @pushaplata8417 Před rokem +5

    RA+factor ਬਾਰੇ ਵੀ ਚਾਨਣਾ ਪਾਓ।

  • @gurjitbains3566
    @gurjitbains3566 Před rokem +5

    Where from l can find Real olive oil

  • @user-ze7qw2mz3u
    @user-ze7qw2mz3u Před rokem

    Dr. Saab aap g da Dil Diya Gehrayia ❤to Danwad eni kimti jaankari layi te Bath Saab aap de v dhanwadi Han. Rab Sukh Rakhe

  • @KulwinderKaur-us9jy
    @KulwinderKaur-us9jy Před rokem

    Bhoot vadiea jaankaari bath saab

  • @jagbirgilljagbirgill9200
    @jagbirgilljagbirgill9200 Před rokem +29

    Prime Asia tv always good job। Waheguru Ji mhar kare sab te

  • @drbhullarhealthcare7888
    @drbhullarhealthcare7888 Před rokem +3

    Purine is a type of protein . Thanks for the info😊🙏🏻🙏🏻🙏🏻

    • @karamjitsohi3043
      @karamjitsohi3043 Před rokem

      Dr sahib sholder de piche nus dabi da program ve rakho ji🙏🙏

  • @chaffasingh9763
    @chaffasingh9763 Před rokem +1

    Boht vadea dasea docktar sahib ji❤❤❤❤❤thanks ji

  • @gumeetsingh5106
    @gumeetsingh5106 Před 3 měsíci

    ਬਹੁਤ ਵਧੀਆ ਜਾਣਕਾਰੀ ਜੀ

  • @KuldeepSingh-rn6tz
    @KuldeepSingh-rn6tz Před rokem +33

    ਡਾਕਟਰ ਸਾਹਿਬ ਅਤੇ ਬਾਠ ਸਾਹਿਬ ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਇਸ ਨੇਕ ਕਾਰਜ ਲਈ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਬਖਸ਼ਣ

  • @hardishkaur9593
    @hardishkaur9593 Před rokem +3

    Sir I sent so many times requested bcoz I m suffering from psoriasis last six years but I taken English medicine pls suggest homeopathy medicine. I m fifty eight years no sugar no bp.

  • @baljitsharma722
    @baljitsharma722 Před rokem

    Very nice Dr sahib

  • @HarjeetSingh-ez9jr
    @HarjeetSingh-ez9jr Před 10 měsíci

    ਪਰਮਬੀਰ ਬਾਠ ਜੀ ਧੰਨਵਾਦ ਜੀ

  • @gurlalgurlaltiwana
    @gurlalgurlaltiwana Před rokem +18

    ਬਾਠ ਸਾਹਿਬ ਜੀ ਅਤੇ ਡਾ: ਸਾਹਿਬ ਜੀ ਅਤੇ ਸਾਰਿਆ ਪ੍ਰਧਾਨ ਏਸ਼ੀਆ ਪ੍ਰਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-il3wd5zm8z
    @user-il3wd5zm8z Před měsícem +3

    ਪਲੀਜ਼ ਡਾ ਸਾਬੵ ਪੰਜਾਬੀ ਵਿੱਚ ਸਮਝਾਉ ਜਿਵੇਂ ਤੁਸੀਂ ਡਰੀਮਸ ਸ਼ ਬਦ ਬੋਲਿਆ ਹੈ ਇਸ ਦਾ ਮਤਲਬ ਕੀ ਹੈ ਇਸੇ ਤਰ੍ਹਾਂ ਤੁਸੀਂ ਕੀ ਸ਼ਬਦ ਹੋਰ ਵੀ ਇੰਗਲਿਸ਼ ਵਿੱਚ ਬੋਲ ਜਾਂਦੇ ਹੋ ਜਿਸਦੀ ਸਾਨੂੰ ਸਮਝ ਨਹੀਂ ਲੱਗਦੀ ਰੱਬ ਰਾਖਾ

  • @opinderkaur7413
    @opinderkaur7413 Před rokem +1

    Thanx Docter sahib 👌👌👌👌

  • @jchaggar301
    @jchaggar301 Před rokem

    Nice discussion continue it

  • @BittuSingh-fk2je
    @BittuSingh-fk2je Před rokem +15

    Baath Saab ji is a very nice and extra intelligent journalist.