ਲਾਹੌਰ ਸ਼ਹਿਰ ਦੀਆਂ ਗਲ਼ੀਆਂ Punjabi Travel Couple | Ripan Khushi Pakistan Tour | Lahore City

Sdílet
Vložit
  • čas přidán 19. 11. 2022
  • In this video we are going to Lahore by train from Panja Sahib, Hasan Abdal, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogsIn this video you can see Sri Nankana Sahib. it is birth place of first sikh Guru Nanak Dev Ji.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogs

Komentáře • 995

  • @amreekkaur4136
    @amreekkaur4136 Před rokem +69

    ਲਾਹੌਰ ਦੇਖ ਕੇ ਮਨ ਖੁਸ਼ ਹੋ ਗਿਆ ॥ ਕਾਸ਼ ਰੱਬ ਸਰਹੱਦਾ ਮਿਟਾ ਦੇਵੇ ॥

    • @meetboutique1626
      @meetboutique1626 Před rokem +2

      Same mai vi ehi sochdi aa.. mere maan ch vi koi kadwahat nhi Pakistan layi..

    • @tanishachawla2263
      @tanishachawla2263 Před rokem

      One day definitely border is broken

    • @anikumar4713
      @anikumar4713 Před 9 měsíci

      ​@@meetboutique1626jab tak aap unke pass nhi ho..

    • @lovepreetsinghgill517
      @lovepreetsinghgill517 Před 7 měsíci

      ਜਦੋਂ ਦੋਹਾਂ ਜਰਮਨ ਵਾਲਿਆਂ ਨੇ ਮਿਲਕੇ ਬਰਲਿਨ ਦੀ ਦੀਵਾਰ ਤੋੜ ਦਿੱਤੀ ਤੇ ਸਾਡੀ ਹੱਦ ਕਿਓਂ ਨਹੀਂ ਖਤਮ ਹੋ ਸਕਦੀ, ਵਾਹਿਗੁਰੂ ਕਦੇ ਤਾਂ ਮਿਹਰ ਕਰੂਗਾ।

    • @lovepreetsinghgill517
      @lovepreetsinghgill517 Před 7 měsíci

      @@meetboutique1626 ਜਿਹੜੇ ਲੋਕ ਗੋਦੀ ਮੀਡੀਆ ਨਹੀਂ ਦੇਖਦੇ ਉੱਨਾ ਦੇ ਮਨਾ ਵਿੱਚ ਕੜਵਾਹਟ ਨਹੀਂ।

  • @panjab639
    @panjab639 Před rokem +185

    ਬਦਕਿਸਮਤੀ ਸਾਡੇ ਪੰਜਾਬ ਦੀ ਜੋ ਸਾਨੂੰ ਆਪਣੇ ਸ਼ਹਿਰ ਤੋਂ ਵਿਛੋੜਿਆਂ ਗਿਆ
    ਵਾਹਿਗੁਰੂ ਕਿਰਪਾ ਕਰੇ ਫੇਰ ਕਿਤੇ "ਸਰਕਾਰ "ਏ" ਖਾਲਸਾ " ਦਾ ਦਰਬਾਰ ਲੱਗੇ 🙏

    • @pushpasingh5187
      @pushpasingh5187 Před rokem +6

      ਖੁਸੀ ਬੈਟਾ ਦਿਲ ਖੁਸ ਕਰਤਾ ਸਾਰਾ ਲਹਾੇਰ ਘੁਮਾਤਾ ਕੋਈਗਲ ਨੀ ਸਾਡਾ ਪਾਸਪਾੇਟ ਨੀਅਸੀ ਬਿਨਾ ਪਾਸਪਾੇਟ ਦੇਲਹਾੈਰ ਦੇ ਗੁਰੂ ਧਾਮਾ ਦੇ ਦਰਸ਼ਨ ਕਰ ਲੇ ਵਾਹਿਗੁਰੂ ਤੁਵਾ ਨੂ ਚੜਦੀ ਕਲਾ ਵਿਚ ਰਖੇ

    • @arshugill8001
      @arshugill8001 Před rokem +2

      Sahi gal a veer g kado ayu o tym jdo ਸਰਕਾਰ ਅ ਖਾਲਸਾ ਦਰਬਾਰ ਲੱਗੇਗਾ

    • @sadar742
      @sadar742 Před rokem +1

      Darbar a khalsa🤣🤣🤣🤣

    • @sattibains4818
      @sattibains4818 Před rokem +2

      @@sadar742 Yes Khalsa Darbar

  • @jassmogga5117
    @jassmogga5117 Před rokem +97

    ਬਾਬੇ ਨਾਨਕ ਦੀ ਇਕ ਦਿਨ ਮੇਹਰ ਜਾਵੇ
    ਅੰਮ੍ਰਿਤਸਰ ਦਾ ਲਾਹੌਰ ਨਾਲ ਮੇਲ ਹੋ ਜਾਵੇ❤️❤️❤️❤️ਧੰਨਵਾਦ ਭੈਣੇ ਆਪਣਾਂ ਪੰਜਾਬ ਦਿਖਾਉਣ ਲਈ ❤️❤️

    • @sandysandeepful
      @sandysandeepful Před rokem +2

      22 kade ni hunda, je hoya taa pher islamic hukumat hou. off cmera pucheyo inha toh aaj v kina tashadad hunda.

    • @anikumar4713
      @anikumar4713 Před 9 měsíci +1

      मेरी भी यही सोच है, अमृतसर वाले चाहते हैं तोह वो पाकिस्तान में मिल जाएं.. ख़ालिस्तानी भी अमृतसर वाले ही हैं... फिर जो सिख पाकिस्तान जाना चाहता है, वो जा सकता है... सिखों का शहर लाहौर,ननकाना साहिब, गुरुनानक जी कि जन्म भूमि भी वहीँ हैं... सिखों का सब कुछ पाकिस्तान में ही हो जायेगा... मैन पंजाब तो वहीँ है... भारत 🇮🇳 ❤️ में हम रह लेंगे... मेरी तोह ये समझ में नहीं आया, पाकिस्तान पंजाब के सिख, लाहौर के सिख इधर क्यों आये... पाकिस्तान के साथ ही रहते... जहाँ वो पैदा हुए...स्वर्ण मंदिर भी पाकिस्तान में हो जायेगा... सिखों का सारे महत्वपूर्ण मंदिर पाकिस्तान ही में होंगे.... उधर आप खालसा राज लाना... हम भारतीय अपनी जुडी यादों का त्याग कर देंगे.... आपकी ख़ुशी के लिए जब आप पाकिस्तान के साथ मिलना चाहते हो... आप रह सकते हैं, पाकिस्तान में... फिर आप पाकिस्तानी हो जायेंगे हमारे लिए

    • @anikumar4713
      @anikumar4713 Před 9 měsíci

      या तोह लाहौर को भारत 🇮🇳 में मिला दो... अंग्रेजो ने लाहौर को बस एक बड़े शहर के तौर पे दिया था पाकिस्तान को...

    • @HarjinderSingh-bn8kn
      @HarjinderSingh-bn8kn Před 2 měsíci

      ​@@anikumar4713 sabhi sikh nahi chahte pakistan jana sanu tan sada india pyara hai ❤i love 💕 punjab india i love 💕 indian,s

  • @narinderwaraich7442
    @narinderwaraich7442 Před rokem +28

    ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁਜਰਾਂਵਾਲਾ ਸਾਡਾ ਅਸਲੀ ਪੰਜਾਬ ਓਥੇ ਰਹਿ ਗਿਆ

  • @RajwinderSingh-xv4og
    @RajwinderSingh-xv4og Před rokem +3

    Beautiful Lahore thanks Khushi Ji app ne lohare ghuma ditta

  • @sandeepkaur5851
    @sandeepkaur5851 Před rokem +18

    ਲਾਹੌਰ ਸ਼ਹਿਰ ਬਹੁਤ ਸੌਂਹਣਾ ਹੈ ਜੀ, ਜਿੱਥੇ ਲਾਹੌਰ ਸ਼ਹਿਰ ਆਪਣੇ ਗੁਰੂਾ ਦੀ ਧਰਤੀ ਹੈ ਉੱਥੇ ਕਰਾਂਤੀਕਾਰੀ ਵੀਰਾ ਨਾਲ ਸੰਬੰਧਿਤ ਵੀ ਹੈ। ਧੰਨਵਾਦ ਜੀ ਲਾਹੌਰ ਦੀਆਂ ਗਲੀਆਂ ਦਿਖਾਉਣ ਲਈ। 🙏🙏

  • @KartarSingh-xe4wj
    @KartarSingh-xe4wj Před rokem +7

    I love pakistan l love lahore rab meri kismat ch v likhde pakistan jana

  • @HarinderSingh-zb1gn
    @HarinderSingh-zb1gn Před rokem +76

    ਲਹੌਰ ਦਿਖਾਉਣ ਲਈ ਧਨਵਾਦ ਖੁਸ਼ੀ ਬੇਟਾ ਜੀ ਵਾਹਿਗੁਰੂ ਸਦਾ ਖੁਸ਼ ਰੱਖਣ ਜੀ🙏

  • @viranshubhardwaj2356
    @viranshubhardwaj2356 Před rokem +40

    ਸਾਡੇ ਪੰਜਾਬ ਨਾਲ਼ੋਂ ਤਾਂ ਫੇਰ ਉਧਰਲਾ ਪੰਜਾਬ ਚੰਗਾ ਜਿਸਨੇ ਇੰਨਾ ਇਤਿਹਾਸ ਤੇ ਇਤਿਹਾਸਕ ਇਮਾਰਤਾਂ ਸੰਭਾਲ ਰੱਖੀਆਂ

  • @FaraattaTv
    @FaraattaTv Před rokem +6

    Thanks Nasir dhillon nd his cousin brother ... Lahore bahut sohna . Well done khushi bhena

  • @pakistanimran6414
    @pakistanimran6414 Před rokem +2

    Khushi behan ji. Baut Sohni Punjabi bolde o. Men Pakistani han par jewen tusi Pakistan dikhya. Bahut anand aya.

  • @kanwarjeetsingh3495
    @kanwarjeetsingh3495 Před rokem +80

    ਅੱਜ ਰੂਹ ਖੁਸ਼ ਹੋ ਗਈ ਲਹੋਰ ਸ਼ਹਿਰ ਘੁੰਮ ਕੇ। ਬਹੁਤ ਹੀ ਵਧੀਆ ਲਗਾ।

  • @harpreetmann7843
    @harpreetmann7843 Před rokem +63

    ਸਾਡੇ ਚੰਡੀਗੜ ਨਾਲੋਂ ਲਾਹੌਰ ਜ਼ਿਆਦਾ ਸੋਹਣਾ.👌..ਵਾਹਿਗੁਰੂ🙇 ਕਰੇ ਮੈਂ ਵੀ ਛੇਤੀ ਛੇਤੀ ਆਪਣੇ ਪੜਦਾਦਿਆਂ ਦੀ ਧਰਤੀ💐 ਦੇਖਾਂ ਉਹ ਵੀ ਕੈਨੇਡਾ ਜਾਣ ਤੋਂ ਪਹਿਲਾਂ

  • @neetmahal1537
    @neetmahal1537 Před rokem +6

    amritsar warga hi lgda lahore ...bhut sohna❤❤

  • @ranjodhsekhon2383
    @ranjodhsekhon2383 Před rokem +2

    Ik gal bhut vadiaa lagi k ehna ne puratan imarta nu bhut sambal k rakhya hoya

  • @lovepreetkaur3278
    @lovepreetkaur3278 Před rokem +7

    Di lahor ena beautiful hai kite ta Europe tu bhi sohna kite Europe wangu Sikh empire kina rich se the royal looks royalty is just wow

  • @avtarcheema3253
    @avtarcheema3253 Před rokem +3

    ਬਹੁਤ ਵਧੀਆਂ ਢੰਗ ਤੇ ਜਾਣਕਾਰੀ ਨਾਲ ਲਾਹੌਰ ਦਿਖਾਇਆ , ਧੰਨਵਾਦ ਜੀ 🙏🙏
    لاھور. دیکھنے کے لی. شکرئہ

  • @pardeepverma4341
    @pardeepverma4341 Před rokem +16

    ਬਹੋਤ ਹੀ ਸ਼ਾਨਦਾਰ ਵਲੋਗ ਜੀ,, ਸਿੱਖ ਇਤਿਹਾਸ ਦੇ ਅਨਵੇਖੇ ਸਥਾਨਾਂ ਦੇ ਦਰਸ਼ਨ ਕਰਵਾਏ,,
    ਸਤਿਨਾਮ ਸ਼੍ਰੀ ਵਾਹੇਗੁਰੁ ਜੀ 🙏

  • @khalsafauj4205
    @khalsafauj4205 Před rokem +2

    Bahut Dil krda lahor vekhan nu baba nanak ji di pwitar dharti

  • @karmjeetmaan1006
    @karmjeetmaan1006 Před rokem +1

    ਲਹੋਰ , ਲਹੋਰ ਈ ਆ ਜੀ ਸੱਚੀ ਗੱਲ ਮੇਰਾ ਵੀ ਸੁਪਨਾ ਏ ਦੇਖ ਦੇ ਲਾ ਕੇ ਵੀਜ਼ਾ ਅਗਲੀ ਵਾਰ

  • @tirathsingh6539
    @tirathsingh6539 Před rokem +30

    ਇਤਿਹਾਸਕ ਖੂਬਸੂਰਤ ਇਮਾਰਤਾਂ ਨਾਲ ਭਰਿਆ ਪਿਆ ਸਾਡਾ ਸੋਹਣਾ ਪਿਆਰਾ ਸ਼ਹਿਰ ਲਾਹੌਰ ❤️❤️🇵🇰🇵🇰🇵🇰🤝🤝🤝🤝🇮🇳🇮🇳🇮🇳🇮🇳🌹🌹🌹🌹🌹

  • @mrsingh7580
    @mrsingh7580 Před rokem +39

    Lots of thanks to our Pakistani brothers, who are looking after these historical places.🙏🙏🙏

  • @gursharnsingh1180
    @gursharnsingh1180 Před rokem +2

    ਪਹਿਲੀ ਵਾਰ ਲਾਹੌਰ ਦੇਖਿਆ ਵੀਡੀਓ ਚ ਬਹੁਤ ਹੀ ਮਨ ਖ਼ੁਸ਼ ਹੋਇਆ ਜੀ ਧੰਨਵਾਦ ਜੀ

  • @karandeepsingh1721
    @karandeepsingh1721 Před rokem +6

    ਖੁਸ਼ੀ ਤੁਸੀਂ ਸਾਨੂੰ ਲਾਹੌਰ ਦੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਤੁਹਾਡਾ ਤਹਿ ਦਿਲ ਤੋਂ ਬਹੁਤ ਬਹੁਤ ਧੰਨਵਾਦ।👌👌👌👍👍💐💐♥️♥️🌹🌹🙏🙏🥰🥰

  • @karandeepsingh1721
    @karandeepsingh1721 Před rokem +28

    ਮੇਰੀ ਰੂਹ ਖੁਸ਼ ਹੋ ਗਈ ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਥਾਨ ਦੇ ਦਰਸ਼ਨ ਕਰਕੇ। ਵਾਹਿਗੁਰੂ ਜੀ 🌹🌹💐💐🙏🙏

  • @harryrandhawa5417
    @harryrandhawa5417 Před rokem +6

    ਬਹੁਤ ਬਹੁਤ ਧੰਨਵਾਦ ਖੁਸ਼ੀ ਦੀ ਲਾਹੌਰ ਦੀਆਂ ਗਲੀਆਂ ਤੇ ਇਤਿਹਾਸਕ ਗੁਰੂਦੁਆਰਿਆਂ ਦੇ ਦਰਸ਼ਨ ਕਰਵਾਉਣ ਲਈ 🙏🏻🙏🏻🙏🏻🙏🏻

  • @RAHULVERMA-pv1yy
    @RAHULVERMA-pv1yy Před rokem +2

    I'm from Lahore but Jo places apny dikhai WO.mainy pehly nahi dekhi Thanks for showing Real Lahore.

  • @vickynarula6716
    @vickynarula6716 Před rokem +1

    ਲਾਹੌਰ ਵਿੱਚ ਗੇਲਾ ਲੱਸੀ ਵਾਲਾ ਬਹੁਤ ਮਸ਼ਹੂਰ ਹੈ।

  • @komalpreetkaur1221
    @komalpreetkaur1221 Před rokem +4

    Dekh k boht vadia lga ki pakistan old buildings nu renovate krda..❤️😍

  • @ramangrewal6053
    @ramangrewal6053 Před rokem +8

    Pakistani veeran da dilo dhanbad lahore dikhon lai shukriya wow waheguru tuhanu chardikala bakhshan🙏🙏👍👌❤️

  • @SukhwinderKaur-uk2sx
    @SukhwinderKaur-uk2sx Před rokem +2

    Lahor dekh kay man khush ho gaya

  • @daljindermalhi183
    @daljindermalhi183 Před rokem +2

    ਸ਼ਾਲੀਮਾਰ ਬਾਗ ਲਹੌਰ ਬਹੁਤ ਸੋਹਣਾ

  • @gurjindersinghsomal6028
    @gurjindersinghsomal6028 Před rokem +5

    ਭੈਣ ਖੁਸ਼ੀ ਤੇਰਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਾਨੂੰ ਲਹੌਰ ਸ਼ਹਿਰ ਦੇ ਗੁਰਦਵਾਰਾ ਸਾਹਿਬ ਤੇ ਇਤਿਹਾਸਕ ਸਥਾਨ ਵਖਾਏ ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਰੱਖਣ

  • @ravindersingh9992
    @ravindersingh9992 Před rokem +4

    Sahi hai yaar.lahore nu dekh ke eh gal sach sabit ho gayi ke jihne Lahore nahi dekheya oh jammeya hi nahi.gaaneya ch je Lahore da name hunda tah sachi hai koi gal Lahore di

  • @gurkiratsingh3993
    @gurkiratsingh3993 Před rokem +2

    ਕਿਵੇਂ ਵਗਦੀ ਏ ਰਾਵੀ ਅਸੀਂ ਤੌਰ ਵੇਖ ਲੈਂਦੇ
    ਹੁੰਦੀ ਨਾ ਵਿਚਕਾਰ ਜੈ ਤਾਰ ਅਸੀਂ ਵੀ ਲਾਹੌਰ ਦੇਖ ਲੈਂਦੇ 🥹🥹🥹

  • @robinbhatti909
    @robinbhatti909 Před rokem +2

    Jineh vekheya nahi Lahore.
    Oh vekhe kalanour.🙏🙏🙏
    Purani kahawat.

  • @karanpartap3011
    @karanpartap3011 Před rokem +4

    Schi lahore bhut sohna te interesting city aa

  • @gurmailsingh5936
    @gurmailsingh5936 Před rokem +4

    ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਬੇਟਾ ਖੁਸ਼ੀ ਦਾ ਜਿਹਨੇਂ ਸਾਨੂੰ ਘਰ ਬੈਠਿਆਂ ਨੂੰ ਲਾਹੌਰ ਸਹਿਰ ਦੇ ਦਰਸ਼ਨ ਕਰਵਾਏ

  • @gurymalhansgurymalhans7360

    ਬਹੁਤ ਵਧੀਆ ਲੱਗਾ ਲਹੋਰ ਸਹਿਰ ਦੀਦੀ

  • @harpreetdhiman9454
    @harpreetdhiman9454 Před rokem +2

    bdda khoobsurat aa punjab sada kde mauka mila ta jaroor dekha ge

  • @Faisal.hassan191
    @Faisal.hassan191 Před rokem +23

    Lots of love from Pakistan to our Singh brothers 🇵🇰❤🇵🇰

  • @rinkasingh356
    @rinkasingh356 Před rokem +7

    ਬਹੁਤ ਥੋੜ੍ਹੇ ਸਮੇਂ ਵਿਚ ਬਹੁਤ ਕੁਝ । ਸਾਰੇ ਇਲਾਕੇ। ਤੇ ਗੁਰਧਾਮਾਂ ਦੇ ਦਰਸ਼ਨ ਕਰਵਾਏ 🙏🙏🙏

  • @khalsafauj4205
    @khalsafauj4205 Před rokem +2

    Baba nanak ji kirpa Karan te ase v next year Pakistan di pwitar dharti te jawange

  • @seemaklair610
    @seemaklair610 Před rokem +5

    M b wekhna chondi ik bar Lahore Pakistan 😊 life ch iko dream aa ....ptni kdo kiwe pura huna 😑😑

  • @Kartoon260
    @Kartoon260 Před rokem +29

    ਖੁਸ਼ੀ ਭੈਣੇ ਮਨ ਦੀ ਇੱਛਾ ਪੂਰੀ ਹੋ ਗਈ, ਲਾਹੋਰ ਵੇਖ ਕੇ
    ਧੰਨਵਾਦ ਨਾਹਰ ਢਿੱਲੋਂ ਸਾਹਿਬ ਹੋਰਾਂ ਦਾ ਵੀ,ਜਿਉਂਦੀ ਰਹਿ ਕੁੜੀਏ, ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਬਲਬੀਰ ਸਿੰਘ ਢੱਡੇ ਚੈਨਲ ਖੁੰਢ ਪੰਜਾਬ ਦੇ ਤੌ

  • @narajansingh959
    @narajansingh959 Před rokem +8

    ਰੱਬਾ ਕਦੇ ਤਾਂ ਮਿਲਾਦੇ ਲਹੌਰ ਤੇ ਪੰਜਾਬ ਨੂੰ । ਸਾਡੇ ਵਰਗੇ ਵੀ ਗੁਰੂ ਘਰਾਂ ਦੇ ਦਰਸ਼ਨ ਕਰ ਲੈਣ। ਬਹੁਤ ਹੀ ਵਧੀਆ ਜੀ ਇਸ ਤਰ੍ਹਾਂ ਲੱਗਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਹਾਂ। ਬਹੁਤ ਬਹੁਤ ਧੰਨਵਾਦ ਜੀ।

  • @VijayKumar-lp5uh
    @VijayKumar-lp5uh Před rokem +2

    Lahore ki galiyan dekh kar maza aaa gaya hai 👍👍👍👍 from dinanagar pb India

  • @parveensehgal7955
    @parveensehgal7955 Před rokem +1

    Dhan Dhan Baba Todar Mal Ji
    Dhan Guru Nanak Dev Ji

  • @harpreetdhaliwal8751
    @harpreetdhaliwal8751 Před rokem +32

    ਰੂਹ ਖੁਸ਼ ਹੋ ਗਈ,ਅੱਜ ਲਾਹੌਰ ਵੇਖ ਕੇ।

    • @achookupaye6
      @achookupaye6 Před rokem +1

      ਲਾਹੌਰ ਵਾਲੇ ਜਦੋਂ ਦਿੱਲੀ ਆਂਦੇ ਨੇ ਤੇ ਉਹ ਵੀ ਕਹਿੰਦੇ ਨੇ ਹਿੰਦੁਸਤਾਨ ਬਹੁਤ ਵਧੀਆ ਹੈ

    • @sattibains4818
      @sattibains4818 Před rokem

      @@achookupaye6 kahnde honnge apni mitti sab nu peyari hundi aa

  • @satwindersingh7096
    @satwindersingh7096 Před rokem +14

    Dil Khush Ho gya Lahore dekh ke

  • @gurjeetsingh-gd1wr
    @gurjeetsingh-gd1wr Před rokem +2

    So beautiful masjid ,more beautiful than taj mahal

  • @avtarcheema3253
    @avtarcheema3253 Před rokem +2

    ਬਹੁਤ ਵਧੀਆਂ ਢੰਗ ਤੇ ਜਾਣਕਾਰੀ ਨਾਲ ਲਾਹੌਰ ਦਿਖਾਇਆ , ਧੰਨਵਾਦ ਜੀ 🙏🙏
    لاھور دخان کی شکرئہ

  • @AmarjeetSingh-dm4mj
    @AmarjeetSingh-dm4mj Před rokem +3

    ਬਹੁਤ ਬਹੁਤ ਧੰਨਵਾਦ ਭੈਣਜੀ ਖੁਸ਼ੀ
    ਤੇ ਪੂਰਾ ਨਿੱਘ ਮਿਲਿਆ ਲਾਹੋਰ ਸ਼ਹਿਰ ਦੇ ਦਰਸ਼ਨ ਕਰਕੇ
    ਸਾਡੇ ਦਾਦਾ ਜੀ ਤੇ ਪੜਦਾਦਿਆ ਦਾ ਪਿਛੋਕੜ ਲਾਹੋਰ ਸ਼ਹਿਰ ਹੀ ਹੈ ਲਾਹੋਰ ਸ਼ਹਿਰ ਦਾ ਇਤਿਹਾਸ ਵੀ ਬਹੁਤ ਵੱਡਾ ਹੈ
    ਬਾਕੀ ਤੁਸੀ ਚੜ੍ਹਦੀ ਕਲਾ ਵਿੱਚ ਰਹੋ ਭੈਣਜੀ ਖੁਸ਼ੀ

  • @makhanbhikhi6068
    @makhanbhikhi6068 Před rokem +4

    ਬਹੁਤ ਬਹੁਤ ਧੰਨਵਾਦ ਭੈਣ ਜੀ ਲਾਹੌਰ ਸ਼ਹਿਰ ਬਾਰੇ ਜਾਣਕਾਰੀ ਦੇਣ ਲਈ

  • @KASHIFKHAN-qk1pv
    @KASHIFKHAN-qk1pv Před rokem +2

    Welcome sister we r v happy to see u in Pakistan like from 🇵🇰🇺🇸

  • @GurpreetSingh-ho9zv
    @GurpreetSingh-ho9zv Před rokem

    ਬਹੁਤ ਸੋਹਣਾ ਬਲੌਗ ਬਣਾਇਆ ਖ਼ੁਸ਼ੀ ਭੈਣ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @user-mw3fh5qs3q
    @user-mw3fh5qs3q Před rokem +12

    ਅੱਜ ਦਾ ਵਲੌਗ ਦੇਖਕ ਦਿਲ ਬਾਗੋਬਾਗ ਹੋ ਗਿਆ ਬੇਟਾ ਜੀ।ਬਹੁਤ ਬਹੁਤ ਖੂਬਸੂਰਤ।ਚੜ੍ਹਦੀ ਕਲਾ ਰਹੇ।

  • @HarpreetSingh-ik1bf
    @HarpreetSingh-ik1bf Před rokem +13

    ਸ਼ੇਰ ਏ ਪੰਜਾਬ ਦੀ ਰਾਜਧਾਨੀ ਲਾਹੌਰ ਦੇਖ ਕੇ ਬਹੁਤ ਖੁਸ਼ੀ ਹੋਈ ਮਨ ਨੂੰ ❤️🙏

  • @harmeetsingh9446
    @harmeetsingh9446 Před rokem +2

    Bahut Wadhiya kam Pakistan veera nay kita

  • @vinnydang4249
    @vinnydang4249 Před rokem +1

    Lahore vich history show hundi hai . India vich taan kuch nahi hai idaan da . Lots of luv from India

  • @ovepreetkaurhahal2918
    @ovepreetkaurhahal2918 Před rokem +12

    Bahut sohna Lahore......Lahore schi Lahore hi a te bakamaal a . waheguru ji Sanu vi mauka den ghuman da❣️👍😄

  • @balwinderkaur2106
    @balwinderkaur2106 Před rokem +4

    Bhut hi vdia lagga lahore shehar kash fer dono punjab mil jan vaheguruji kirpa karan ❤

  • @randeepsingh7252
    @randeepsingh7252 Před rokem +1

    ਪੰਜਾਬ ਦਾ ਦਿਲ ਹੈ ਲਾਹੋਰ ਵੰਡ ਨੇ ਸਾਥੋ ਵਿਛੋੜ ਦਿਤਾ

  • @AmritpalSingh-wv8rp
    @AmritpalSingh-wv8rp Před rokem +2

    Khushi beta eina Lahore ask Tak kise nai darshan kise nai karay dil karda hune udd ke Lahore pahuch jaea

  • @mrsingh7580
    @mrsingh7580 Před rokem +6

    It brings the tears 😢to my eyes, it was the capital of our country Panjab. Kash……….😢

  • @harpal34
    @harpal34 Před rokem +9

    Proud of Old Punjab-and Punjabi. Baba Nanak ‘s Blessing for every one

  • @baljeetkaur2634
    @baljeetkaur2634 Před rokem +1

    ਧੰਨਵਾਦ ਜੀ ਦਰਸ਼ਨ ਕਰਵਾਉਣ ਲਈ 🙏🙏🙏💐💐💐💐

  • @jagsirguradi7398
    @jagsirguradi7398 Před rokem +11

    ੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭੈਣੇ

  • @manjitkaur3976
    @manjitkaur3976 Před rokem +4

    Sada ve dil karda ki hun india na jake pakistan aiya jaye je waheguru ji mehr karn

  • @DEEP13BEDI
    @DEEP13BEDI Před rokem +1

    ਲੂੰ ਕੰਡੇ ਖੜ੍ਹੇ ਹੋਗੇ ਸਾਈਂ ਮੀਆਂ ਮੀਰ ਜੀ ਦੀ ਦਰਗਾਹ ਦੇ ਦਰਸ਼ਨ ਕਰਕੇ ਜੀ।। ਬਹੁਤ ਧੰਨਵਦ ਇਸ ਵੀਡਿਉ ਨੂੰ ਬਣਾਉਣ ਲਈ🙏

  • @VijayKumar-lp5uh
    @VijayKumar-lp5uh Před rokem +6

    Lahore ke Gurudwara dekh kar waheguru ki bouhat kirpa ho gayi thanks Khushi ji from dinanagar pb India

  • @samarjeet2926
    @samarjeet2926 Před rokem +11

    ਧੰਨਵਾਦ ਖੁਸ਼ੀ ਭੈਣ ਸਾਨੂੰ ਸਾਡੇ ਪਿਛੋਕਡ਼ ਪਿੰਡ ਦੀਆਂ ਗਲੀਆਂ ਵਿਖੋਣ ਲਈ 🙏

    • @virsasingh5331
      @virsasingh5331 Před rokem

      We are just 20 miles away from indo pak border khala town but could not get chance to see these historicals. And religious place related to ourguru sahib and sere punjab Ranjit asingh and other sikh history.peoples says. Those not see the LAHORE CITY NOTHING SEEN.I PRAY TO GOD A LOT MORE CHANCE TO SEE THIS HISSTORICAL CITY

  • @user-davindernahar
    @user-davindernahar Před rokem +1

    ਖ਼ੁਸ਼ੀ ਭੈਣ ਜਿਓਦੀ ਵਸਦੀ ਰਹਿ ਨਜ਼ਾਰਾ ਲੀਆਤਾ

  • @nachhattarsingh2122
    @nachhattarsingh2122 Před rokem

    ਖ਼ਾਲਸਾ ਰਾਜ ਦੀ ਰਾਜਧਾਨੀ ਲਾਹੌਰ ਵਸਦੀ ਰਸ਼ਦੀ ਰਹੇ। ਦੋਵਾਂ ਪੰਜਾਬਾਂ ਦੇ ਲੋਕਾਂ ਨੂੰ ਬਾਡਰ ਢਾਹ ਕੇ ਇੱਕ ਹੋਣ ਲਈ ਯਤਨ ਕਰਨੇ ਚਾਹੀਦੇ ਹਨ।ਚੰਦਰੇ ਹਾਕਮਾਂ ਨੇ ਪੰਜਾਬੀ ਵੰਡਤੇ।

  • @devball9179
    @devball9179 Před rokem +3

    ਧੰਨਵਾਦ ਖੁਸ਼ੀ ਭੈਣ ਲਾਹੋਰ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ 🙏🙏

  • @captainsparrowww
    @captainsparrowww Před rokem +5

    ਖੁਸ਼ੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਧੰਨਵਾਦ ਸਾਰੇ ਪਵਿੱਤਰ ਥਾਵਾਂ ਦੇ ਦਰਸ਼ਨ ਕਰਵਾਉਣ ਲਈ🙏🙏🙏🙏

  • @binnychawla7228
    @binnychawla7228 Před rokem

    ਮਜ਼ਾ ਆ ਗਿਆ। ਬਹੁਤ ਬਹੁਤ ਧੰਨਵਾਦ ਇਹ ਲਾਹੌਰ ਸ਼ਹਿਰ ਵਿਖਾਉਣ ਦਾ।

  • @RupinderKaur-lx4mz
    @RupinderKaur-lx4mz Před rokem +1

    Khushi ruh khush Kar ditti guru dhama de Darshan karva ke shukria 🙏

  • @harpanthsingh1632
    @harpanthsingh1632 Před rokem +5

    I literally cry after seeing this vlog

  • @Sukhwinder-Singh_
    @Sukhwinder-Singh_ Před rokem +4

    ਕਿਵੇਂ ਵੱਗਦੀ ਹੈ ਰਾਵੀ, ਅਸੀਂ ਤੋਰ ਦੇਖ ਲੈਂਦੇ
    ਆਹ ਤਾਰ ਜੇ ਨਾ ਹੁੰਦੀ, ਤਾਂ ਲਾਹੌਰ ਦੇਖ ਲੈਂਦੇ....।

  • @balbirsinghusajapmansadasa1168

    ਕਰਦੇ ਪੰਜਾਬੀਆਂ ਦਾ ਇੱਕ ਦੇਸ਼ ਓਏ ਰੱਬਾ ਦੋਵੇਂ ਪਾਸੇਦੇ ਪੰਜਾਬੀ ਮੰਗਦੇ

  • @kanwarjeetsingh3495
    @kanwarjeetsingh3495 Před rokem +2

    ਲਹੋਰ ਦੇ ਨੇੜੇ ਛਜੂ ਦਾ ਚੁਬਾਰਾ ਵੀ ਹੈ ਜਿਸ ਬਾਰੇ ਕਹਾਵਤ ਮਸ਼ਹੂਰ ਹੈ - ਜੋ ਸੁਖ ਛਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ।
    ਵਾਕਿਆ ਹੀ ਲਹੋਰ ਤਾਂ ਲਹੋਰ ਹੀ ਹੈ। ਖੁਸ਼ਨਸੀਬ ਹੁੰਦੇ ਨੇ ਜੋ ਲਹੋਰ ਵੇਖ ਲੈਂਦੇ ਨੇ। ਲੳ ਜੀ ਖੁਸ਼ੀ ਨੇ ਛਜੂ ਦਾ ਚੁਬਾਰਾ ਵਖਾ ਦਿਤਾ। ਰੁਹ ਖੁਸ਼ ਹੋ ਗਈ।

  • @gagandeepsinghparmar8453

    Kafi beautiful city hai lahore dil khush ho gya

  • @user-hv4le4yf6e
    @user-hv4le4yf6e Před rokem +3

    ਦਿਲ ਖੁਸ਼ ਹੋ ਗਿਆ ਲਹੌਰ ਨੂੰ ਦੇਖ ਕੇ ਜੇ ਪਾਜੀ ਨਾਲ ਹੁੰਦੇ ਤੇ ਗੱਲ ਹੋਰ ਸੀ

  • @gurleenkaur8472
    @gurleenkaur8472 Před rokem +1

    Dil khush ho geya dekh k sada Punjab

  • @ArshdeepSingh-ee6sn
    @ArshdeepSingh-ee6sn Před rokem +2

    ਸੋਹਣਾ ਲਾਹੌਰ

  • @kulwindersinghninda375
    @kulwindersinghninda375 Před rokem +8

    ਇਹ ਵੀ ਪੰਜਾਬ ਹੀਆ ਭੈਣੇ ਮੇਰੀਏ ਸਾਡੇ ਵਾਲਾਚੜਦਾ ਪੰਜਾਬ ਇਹ ਲਂਹਿਦਾ ਪੰਜਾਂਬ 🙏

  • @officialgagan7346
    @officialgagan7346 Před rokem +24

    ਲਾਹੋਰ ਦਿਲ ਚ ਛਪ ਗਿਆ❤️

  • @viratclash7698
    @viratclash7698 Před rokem +1

    Khushi bhen asi dekhne c eh gurua di dharti than kyou so much god bles you

  • @mackydon9484
    @mackydon9484 Před rokem +1

    Lahore Lahore A G LOVE YOU from gujranwala city punjab Pakistan

  • @poojarajpoot8735
    @poojarajpoot8735 Před rokem +5

    Tnx uh so much khushi bhabi ji sanu ehna gurudwarea sahib de darshan krwaun lai 🙏🏽🙏🏽

  • @rubykaur4577
    @rubykaur4577 Před rokem +3

    Bhut Khushi hoi Lahore dekh ke kaash assi vi dekh sakie. Thank you so much 🙏❤️

  • @jasmehkaur5a4-r5fnaminderp9

    ਖੁਸ਼ੀ ਬੇਟਾ ਤੂੰ ਬਹੁਤਾ ਚੰਗਾ ਕੀਤਾ ਹੈ ਕਿ ਲਾਹੋਰ ਵੇਖਿਆ 🙏🙏

  • @bhinderduhewala2853
    @bhinderduhewala2853 Před rokem

    ਗਲੀਆ ਲਹੌਰ ਦੀਆ ਕਿਆ ਬਾਤਾਂ ਬਹੁਤ ਬਹੁਤ ਧੰਨਵਾਦ ਮੈਡਮ ਜੀ

  • @jatinderlal2067
    @jatinderlal2067 Před rokem +3

    Lahorejindabaad

  • @kashmirkaur6827
    @kashmirkaur6827 Před rokem +7

    Bahut accha laga lahore Waheguru ji khushi Ripan nu lambi umar bakshe hamesha khush rkhe 🙏🏻🙏🏻

  • @makhansingh3002
    @makhansingh3002 Před rokem +1

    ਸਾਡੇ ਦਾਦੇ ਪੜਦਾਦੇ ਲਾਹੋਰ ਦੇ ਵਸਨੀਕ ਸਨ 1947 ਨੂੰ ਸਭ ਕੁਝ ਛੱਡ ਕੇ ਉਨ੍ਹਾਂ ਪਿਆ

  • @parmjeetkaur8473
    @parmjeetkaur8473 Před rokem +2

    Always Blessed Khushi Chardikala 🙏🏻🙏🏻

  • @gagandeep33535
    @gagandeep33535 Před rokem +6

    Bohot vadia a Lahore sehar dil khush ho gye dekh ke thank you Khushi bhabhi ji

  • @gursharanjeetkaur5469
    @gursharanjeetkaur5469 Před rokem +19

    ਜਿਉਂਦੇ ਰਹੋ ਬੇਟਾ ਖੁਸ਼ੀ ਪਰਮਾਤਮਾ ਤੁਹਾਡੀਜੋੜੀ ਬਣਾਈ ਰੱਖੀ❤❤