ਮਹਾਰਾਜਾ ਰਣਜੀਤ ਸਿੰਘ ਦੀ ਸਮਾਧ Lahore Gurdwara | Punjabi Travel Couple | Ripan Khushi Pakistan Tour

Sdílet
Vložit
  • čas přidán 20. 08. 2024
  • In this video we are going to graveyard of Lahore
    Princess Bamba Sutterland, Shahi Qila Lahore, Pakistan.
    Maharaja Ranjit Singh, Gurdwara Dera Sahib Lahore
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #lahore #punjabitravelcouple
    #Punjab #RipanKhushi #PunjabiCouple #PunjabiCoupleVlogs

Komentáře • 489

  • @kuljitkanda1276
    @kuljitkanda1276 Před rokem +45

    ਖੁਸ਼ੀ ਭੈਣ ਜੀ ਤੁਸੀਂ ਬੋਹਤ ਸੋਹਣਾ ਕੰਮ ਅਤੇ ਬੋਹਤ
    ਸੋਹਣੀਆਂ ਗੱਲਾ ਦੱਸਦੇ ਮੇਰਾ ਬੱਰਗੇ ਅਨਪੜ੍ਹ ਥੋਡੇ
    ਆਸਰੇ ਮੇਰੇ ਬੱਰਗੇ ਬੇਲਿਆ ਅਤੇ ਗਰੀਬਾਂ ਨੂੰ ਫਰੀ
    ਵਿੱਚ ਪੂਰੀ ਦੁਨਿਆ ਦਿਖਾਈ ਥੋਡੀ ਮੇਹਨਤ ਦਾ ਰੰਗ
    ਭੈਣ ਖੁਸ਼ੀ ਰਿਪਨ ਬਾਈ ਜੀ ਨੂੰ ਪਰਮਾਤਮਾ ਬਾਬਾ
    ਨਾਨਕ ਦੇਵ ਸਾਹਿਬ ਜੀ ਦੁਨਿਆ ਜਹਾਨ ਦੀਆ ਸਾਰੀਆਂ ਖੁਸ਼ੀਆ ਬਖਸੀ ਇਸ ਤਰਾਂ ਹੀ ਹੱਸਦੇ ਵੱਸਦੇ
    ਹਸੋਦੇ ਖੇਡਦੇ ਮਿਲਦੇ ਰਿਹਣ

    • @nirmaljitsinghwalia3336
      @nirmaljitsinghwalia3336 Před rokem +1

      ੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪੪ ਰ੪੪੪੪੪੪੪੪੩੪੪੩੩੩੩੪੩੩੩੪੩੪੪੪੪੪੪੪੪੪੪੩੪੪੪੪੪੪੪੪੪੪੪੪੪੪੪

    • @gurpalkaur8258
      @gurpalkaur8258 Před rokem

      😅😅

  • @SinghGill7878
    @SinghGill7878 Před rokem +27

    ਦਿਲ ਬਹੁਤ ਉਦਾਸ ਹੋ ਜਾਂਦਾ ਮਹਾਰਾਜਾ ਰਣਜੀਤ ਸਿਘ ਤੇ ਉਹਨਾ ਦੇ ਪਰਿਵਾਰ ਬਾਰੇ ਜਾਣਕੇ
    ਖੁਸ਼ੀ ਭੈਣ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ

  • @raavistudio6828
    @raavistudio6828 Před rokem +22

    ਸ਼ੁਕਰੀਆ ਨਦੀਮ ਜੀ ਦਾ ਵੀ ਤੇ ਹੋਰ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਜੋ ਏਥੇ ਖੁਸ਼ੀ ਦਾ ਸਾਥ ਦੇ ਰਹੇ ਹਨ।

  • @jagdevrogla3700
    @jagdevrogla3700 Před rokem +6

    ਇੱਥੇ ਗੁਰੂ ਘਰ ਹੋਣਾ ਸੀ
    ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸੀ

  • @ekamjotsingh8568
    @ekamjotsingh8568 Před rokem +5

    ਜ਼ਿੰਦਗੀ ਵਿੱਚ ਕਦੇ ਸੋਚਿਆ ਹੀ ਨਹੀਂ ਸੀ ਕੀ ਕਦੇ ਆਪਣੇ ਗੁਰੂਆਂ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਸਥਾਨ ਦੇ ਦਰਸ਼ਨ ਕਰ ਸਕਾਂ ਗੇ ਤੁਸੀਂ ਸਾਡੇ ਦਿਲ ਦੀ ਹਰੇਕ ਖੁਸੀ ਦੇ ਦਿੱਤੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @swarnsingh6145
    @swarnsingh6145 Před rokem +19

    ਭੈਣ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਿੱਖ ਇਤਿਹਾਸ ਨਾਲ ਸਬੰਧਿਤ ਚੀਜਾ ਵਖਾਉਣ ਲਈ ਼਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @Sk-hw1rt
    @Sk-hw1rt Před rokem +8

    ਭੈਣ ਜੀ ਪੰਚਮ ਗੁਰਦੇਵ ਦੇ ਸ਼ਹੀਦੀ ਅਸਥਾਨਾਂ ਦੇ ਦਰਸ਼ਨ ਕਰਕੇ ਤੁਸੀਂ ਸਾਨੂੰ ਵੀ ਧੰਨ ਕਰ ਦਿੱਤਾ।

  • @amanpreet980
    @amanpreet980 Před rokem +7

    ਹੋਣ Di mai ek din v miss ne krdi quki tuc mere ਸੁਪਨਿਆਂ ਦੇ ਸ਼ਹਿਰ ਆਏ o ☺️

    • @ghulamyaseen7738
      @ghulamyaseen7738 Před rokem +2

      Ki likhya hoya aa Hindi ich

    • @KarmanjotTV_222
      @KarmanjotTV_222 Před rokem +1

      Veere eh kehnde aa K khushi ehna de supneyaan de shehar aaye aa, es layi eh ik V din miss ni krde 🙏🏽. Ehna ne panjabi wich likheya eh.

    • @ghulamyaseen7738
      @ghulamyaseen7738 Před rokem +2

      @@KarmanjotTV_222 theek aa baji
      Rab khush rakhy aameen 🙏🙏❤️❤️
      Love and respect from punjab pakistan

    • @ghulamyaseen7738
      @ghulamyaseen7738 Před rokem +2

      @@KarmanjotTV_222 sady kool bhain nu baji kyndy aa

  • @user-mw3fh5qs3q
    @user-mw3fh5qs3q Před rokem +6

    ਬਹੁਤ ਵਧੀਆ ਦਰਸ਼ਨ ਕਰਵਾਏ ਬੇਟਾ ਜੀ। ਚੜ੍ਹਦੀ ਕਲਾ ਰਹੇ।

  • @SukhwinderSingh-wq5ip
    @SukhwinderSingh-wq5ip Před rokem +6

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @maninderpalsingh1996
    @maninderpalsingh1996 Před rokem +2

    Pakistan always play huge role in the life of punjabis ....for every punjabi visiting pakistan once in their life is a dream

    • @javedsultani
      @javedsultani Před rokem

      tusi khalistan banao
      india government is very repressive

  • @simranjitsingh9099
    @simranjitsingh9099 Před rokem +4

    ਬਹੁਤ-2ਧੰਨਵਾਦ ਤੁਹਾਡਾ ਸਾਨੂੰ ਇਹਨਾ ਪਵਿਤਰ ਸਥਾਨਾ ਦੇ ਦਰਸ਼ਨ ਕਰਵਾਏ😔🙏🙏🙏🙏🙏

  • @gurindersingh5279
    @gurindersingh5279 Před rokem +7

    ਭਾਵੇਂ ਸਾਡੇ ਬਾਪੂ ਜੀ ਕਈ ਵਾਰ ਪਾਕਿਸਤਾਨ ਜਾ ਚੁੱਕੇ ਹਨ । ਉਹ ਹਰ ਵਾਰ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਅੱਖੀਂ ਦੇਖਿਅਾ ਦ੍ਰਿਸ਼ ਸਾਡੇ ਸਾਹਮਣੇ ਪੇਸ਼ ਕਰ ਦਿੰਦੇ ਹਨ ।੧ ਤੋਂ ੧੫ (ਅੱਜ ਤੱਕ )ਤੱਕ ਸਾਰੇ ਬਲੋਗ ਦੇਖੇ ਹਨ।
    ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਾਰਾ ਪਰਿਵਾਰ ਤੁਹਾਡੇ ਨਾਲ ਹੀ ਯਾਤਰਾ ਕਰ ਰਿਹਾ ਹੈ ।…………ਖੁਸ਼ੀ ਭੈਣ ਅਤੇ ਵੀਰ ਰਿਪਨ, ਤੁਹਾਡਾ ਬਹੁਤ ਬਹੁਤ ਧੰਨਵਾਦ ।ਗੁਰਿੰਦਰ ਸਿੱਧੂ -ਬੁਢਲਾਡਾ (ਮਾਨਸਾ)

  • @bhinderduhewala2853
    @bhinderduhewala2853 Před rokem

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ

  • @jagsirsran7403
    @jagsirsran7403 Před rokem +17

    ਸਤਿ ਸ੍ਰੀ ਆਕਾਲ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਬਹੁਤ ਬਹੁਤ ਧੰਨਵਾਦ ਜੀ,ਅੱਠ ਸਾਲ ਦੀ ਬੱਚੀ ਸਾਇਕਲ ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਯਾਤਰਾ ਕਰ ਰਹੀ ਹੈ ਜੀ, ਰਾਵੀ ਬਦੇਸ਼,ਹਿਮਾਲੀਅਨ ਸਾਈਕਲਿਸਟ, ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @officialkkattri
    @officialkkattri Před rokem

    ZINDABAD....KOTI KOTI PARNAAM Bichchrhiyan Shakhshiytan nu

  • @travelwithbalkar1370
    @travelwithbalkar1370 Před rokem +3

    ਧੰਨਵਾਦ ਭੈਣੇ ਦਰਸ਼ਨ ਕਰਵਾਉਣ ਲਈ 🙏

  • @schoolgam5106
    @schoolgam5106 Před rokem +1

    ਖੂਸ਼ੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ।

  • @karanbirsingh2825
    @karanbirsingh2825 Před rokem +19

    ਵਾਕਈ ਬਹੁਤ ਹੀ ਕਮਾਲ ਦੀ ਹੈ ਸਾਡੀ ਖੁਸ਼ੀ ❤️, ਕਿਸੇ ਦਾ ਸਤਿਕਾਰ ਕਿਵੇਂ ਕਰਨਾ ਹੈ ਅੱਜ ਓਹ ਵੀ ਜ਼ਰੂਰ ਸੋਚਦੇ ਹੋਣੇ ਆ ਜੌ ਸਾਡੇ ਵਿਚਕਾਰ ਨਹੀਂ ਨੇਂ ਬਹੁਤ ਖੁਸ਼ੀ ਹੋਈ ਜਦੋਂ ਰਾਜਕੁਮਾਰੀ ਬੰਬਾ ਜੀ ਦੇ ਸਮਾਧ ਤੇ ਫੁੱਲ ਭੇਂਟ ਕੀਤੇ, ਵਾਕਈ ਬਾਕ਼ਮਾਲ ਹੈ ਇਹ ਖੁਸ਼ੀ ਐਵੇਂ ਹੀ ਸਾਰੀ ਦੁਨੀਆ ਦੀ ਸੈਰ ਕਰੇ ਨਾਲੇ ਸਾਨੂੰ ਵੀ ਕਰਾਏ 🙏❤️ ਅਸੀਂ ਤੁਹਾਡੀ ਚੰਗੀ ਸਿਹਤ ਦੀ ਕਾਮਨਾ ਕਰਦੇ ਹਾਂ ਤਾਂ ਜੌ ਸਾਨੂੰ ਨਵੀਂ ਤੋਂ ਨਵੀਂ ਜਗ੍ਹਾ ਦੇ ਦਰਸ਼ਨ ਕਰਵਾਏ ❤️🙌
    ਕਰਮਬੀਰ ਪਿੰਡ ਲੱਡਾ (ਸੰਗਰੂਰ)

  • @gamerandmusician7901
    @gamerandmusician7901 Před rokem +1

    Love form pakistan punjab welcome All sikhs in pakistan Love all indian punjabi
    Your are all lives in our heart ❤ sikhs are king 🤴 in pak punjabi we love you 😍 so much

  • @HarinderSingh-zb1gn
    @HarinderSingh-zb1gn Před rokem +6

    Waheguru ji mehar Karn tandrusti den ji Khushi beta ji thanks for sikh history seen 🙏

  • @harmeshchand3727
    @harmeshchand3727 Před rokem

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀਓ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ ਜੀ ।

  • @gurjeetsond4041
    @gurjeetsond4041 Před rokem +2

    Waheguru ji 💐💐 Khushi beta Tera bhut bhut thanks

  • @gurindersingh3551
    @gurindersingh3551 Před rokem +2

    ਧੰਨਵਾਦ ਖੁਸ਼ੀ ਜੀ ਤੁਸੀ ਮੇਰੇ ਦਿਲ ਮੁਰਾਦ ਪੁਰੀ ਕਰ ਦਿੱਤੀ।ਮੇਰੀ ਬਹੁਤ ਰੀਝ੍ਹ ਐ ਲਹਿਂਦਾ ਪੰਜਾਬ ਦੇਖਣ ਦੀ ਤੁਸੀ ਇਹੋ ਜਹੀਆਂ ਥਾਂਵਾ ਵਿਖਾਈਆਂ ਜੋ ਅਸੀਂ ਸਿਰਫ਼ ਸੁਣੀਆਂ ਹੀ ਸੀ ਜਾਂ ਕਿਤਾਬਾਂ ਚ੍ਹ ਪੜੀਆਂ ਸੀ। ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ।

  • @chamkorsingh158
    @chamkorsingh158 Před rokem +4

    ਖੁਸ਼ੀ ਦੀਦੀ ਆ ਸਭ ਕੁਝ ਵੇਖ ਕੇ ਮੇਰਾ ਮਨ ਵੀ ਲਹੋਰ ਆਉਣ ਲਈ ਕਰਦਾ

  • @KGSinghSF
    @KGSinghSF Před rokem +4

    Great to see some historical places related to Maharaja Ranjit Singh, thanks for sharing Ji

  • @dalbirsinghsingh8144
    @dalbirsinghsingh8144 Před rokem +2

    ਸਿੱਖ ਕੌਮ ਨੂੰ ਬਹੁਤ ਜਤਨ ਕੀਤੇ ਗਏ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਵਾਹਿਗੂਰ ਦੀ ਕ੍ਰਿਪਾ ਬਹੁਤ ਮੇਹਰ ਆ

  • @nachhattarsingh2122
    @nachhattarsingh2122 Před rokem

    ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਸਬੰਧਤ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ,ਪਿਛਲੀ ਸਦੀ ਦੇ ਮਾਨਵਤਾ ਦੀ ਸੇਵਾ ਦੇ ਪੁੰਜ ਬਾਬਾ ਭਗਤ ਪੂਰਨ ਸਿੰਘ ਜੀ ਬਾਨੀ ਪਿੰਗਲਵਾੜਾ ਦੀ ਘਾੜਤ ਘੜਨ ਵਾਲੇ ਗੁਰ ਅਸਥਾਨ ਦੇ ਦਰਸ਼ਨ ਕਰਕੇ ਤਨ ਮਨ ਨਿਹਾਲ ਹੋ ਗਿਆ ਜੀ।

  • @kuldeepsinghkhurmi
    @kuldeepsinghkhurmi Před rokem

    ਬਹੁਤ ਵਧੀਆ ਲੱਗਿਆ ਤੁਹਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਧੰਨਵਾਦ ਜੀ

  • @gurbirsingh7772
    @gurbirsingh7772 Před rokem +2

    ਖੁਸ਼ੀ ਤੇਰਾ ਬਹੁਤ ਧੰਨਵਾਦ

  • @MannatandAshmeet0911
    @MannatandAshmeet0911 Před rokem +3

    ਸਤਿ ਸ੍ਰੀ ਅਕਾਲ ਬੇਟਾ ਜੀ🙏🙏
    ਇਹ ਸਭ ਕੁਝ ਵੇਖਿਆ ਕੇ 💓💖ਖੁਸ਼ ਕੀਤਾ ਜੇ 😇

  • @surjitsinghbhola3560
    @surjitsinghbhola3560 Před rokem +1

    ਬਹੁਤ ਵਧੀਆ ਭਰਾਵੋ ਤੁਸੀਂ ਸਾਰੀ ਦੁਨੀਆਂ ਘੁੰਮਦੇ ਹੋ ਇੱਕ ਸਾਡੀਆਂ ਜਨਾਨੀਆਂ ਜਿੰਨਾ ਨੂੰ ਅੱਡੇ ਤੱਕ ਜਾਦਿਆ ਤੇਲ ਚੜ ਜਾਦਾਂ

  • @NitinMartinVlog913
    @NitinMartinVlog913 Před rokem +2

    Dil se dua niklti ha tamam Punjabi jatt bhaion k liey. I am Muslim jatt

  • @paramjitjodhpur8224
    @paramjitjodhpur8224 Před rokem +6

    ਸਾਡੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਦਿਖਾਉਣ ਲਈ ਖੁਸ਼ੀ ਬੇਟੇ ਤੈਨੂੰ ਤਹਿ ਦਿਲੋਂ ਪਿਆਰ। ਕਦੇ ਸਬੱਬ ਬਣਿਆ ਤਾਂ ਖੁਦ ਪਾਕਿਸਤਾਨ ਆ ਕੇ ਲਾਹੌਰ ਜਰੂਰ ਵੇਖਾਂਗੀ।

  • @HarmeetSingh-nz9ds
    @HarmeetSingh-nz9ds Před rokem +1

    ਬਹੁਤ ਬਹੁਤ ਵਧੀਆ, ਸ਼ੁਕਰੀਆ।

  • @tejalande
    @tejalande Před rokem +45

    ਇੱਕ ਦਿਲੀ ਤਮੰਨਾ ਸ਼ਾਇਰ ਦੀ, ਸਰਹੱਦ ਤੋਂ ਪਾਰ ਵੀ ਜਾ ਆਈਏ..
    ਜੋ ਧਰਤੀ ਏ ਫ਼ਨਕਾਰਾਂ ਦੀ, ਸਰਤਾਜ ਵੇ ਸੀਸ ਝੁਕਾ ਆਈਏ..
    ਹਾਲੇ ਤਾਂ ਬੜੀਆਂ ਬੰਦਿਸ਼ਾਂ ਨੇਂ, ਜਦ ਰਸਤਾ ਖੁੱਲੂ ਦੇਖਾਂਗੇ..
    ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖ੍ਹੜ ਝੁੱਲੂ ਦੇਖਾਂਗੇ..
    ਧੰਨਵਾਦ ਖੁਸ਼ੀ ਭੈਣ

  • @AmarjeetSingh-dm4mj
    @AmarjeetSingh-dm4mj Před rokem +1

    ਖੁਸ਼ੀ ਭੈਣਜੀ ਤੁਸੀ ਬਹੁਤ ਹੀ ਵਧੀਆ ਤੇ ਸ਼ਾਨਦਾਰ ਵਲੋਗ ਜਾਣਕਾਰੀ ਭਰਪੂਰ ਬਣਾ ਰਹੇ ਹੋ ਤੇ ਜ਼ਿੰਮੇਵਾਰੀ ਨਿਭਾ ਰਹੇ ਹੋ ਤੁਹਾਡਾ ਵੀ ਤਜ਼ਰਬਾ ਵੱਧ ਰਿਹਾ ਹੈ

  • @rajeevsandhu52
    @rajeevsandhu52 Před rokem +2

    Thank you. Ma'am tusi bhut Vdia kam kr rhe ..
    Jo lok sarhad par nhi ja skde ..
    Tusi ohna nu Darshan krwa rhe ho ..
    Waheguru ji mehar krn tuhade te .

  • @danial_sing
    @danial_sing Před rokem +3

    Bhut sohna bhene .....drshan didare di ardaas karde h ...tuci eh darshan karwa rhe o .... waheguru ji hamesha tuhanu te tuhde priwar nu chardikala bakhshe ....... waheguru ne chahya ta ikdin jrur milange apa

  • @dineshthakur720
    @dineshthakur720 Před rokem

    Vah ji vah khushi ji aani vadhia comentry tan shyad Ripan ji vi na kat pande. Asi sab parivar samet tuhade rahi Pakistan de Gurugharan de darshan kar rahe han sade valon tuhanu bahut bahut subh kamnamaa tusi adan hi tarakky karde ravo.

  • @mahmoodahmedbhatti1548
    @mahmoodahmedbhatti1548 Před rokem +1

    Sister kushi je tuwano Pakistan wech Sab ny Dil nal peyar Deta aur dendy ran gy Rab tuwano kush raky.

  • @Harpreetkaur-fd7zv
    @Harpreetkaur-fd7zv Před rokem +6

    Waheguru ji waheguru ji mehar karo ji 🙏🙏🙏🌹🌹🌹🌹

  • @kuldipnandchahal8994
    @kuldipnandchahal8994 Před rokem +2

    महाराजा रणजीत सिंह शेरे पंजाब ,महान शख्सियत दी समाधि ओहुना दी पोती दी समाधि ,गुरु अर्जुन देव जी दा बलिदान स्थान दिखाने बास्ते बहुत बहुत धनयवाद् हिंदुआ दिया जा सिखां दिया समाधियां ने कब्रें नहीं कब्र ता मुसलमान दी हुदी है

  • @BinduMavi-rq8zh
    @BinduMavi-rq8zh Před rokem

    ਧੰਨਵਾਦ ਜੀ

  • @kashmirkaur6827
    @kashmirkaur6827 Před rokem +3

    Khushi putter ji Waheguru aap di lambi umar karen sikh etihas de aap ji ne darshan karay 🙏🏻🙏🏻

  • @SatbirBaidwan-my1xw
    @SatbirBaidwan-my1xw Před rokem

    ਖੁਸੀ ਜੀ ਤਾਡੀ ਪੁਸਾਕ (ਕਪੜੇ) ਬਹੁਤ ਸੋਹਣੇ ਹਨ ਤੇ ਬੂਕੇ ਦੇ ਫੁੱਲਾਂ ਦੇ ਵੀ ਬਹੁਤ ਸੋਹਣੇ ਹਨ ਜੀ

  • @sandeepsingh-xr6rk
    @sandeepsingh-xr6rk Před rokem

    ਯਰ ਖੁਂੱਸੀ ਤੁਹਾਡਾ ਬੋਲਣ ਦਾ ਸਾਟੇਆਈਲ ਬਹੁਤ ਹੀ ਵਧੀਆ ਵਾ ਯਰ ਖੁੱਸੀ ਸਦਾ ਹੀ ਖੁਸ ਹੀ ਰਖੇ ਵਹਿਗੁਰੂ ਜੀ

  • @darshansinghpherurain2154

    ਬਹੁਤ ਸੋਹਣੀ ਜਾਣਕਾਰੀ ਦਿੱਤੀ ਭੈਣ ਜੀ ਚੜਦੀਕਲਾ ਬਖਸੇ ਜੀ

  • @jasbeerkaur5006
    @jasbeerkaur5006 Před rokem

    ਖੁਸੀ ਬਹੁਤ ਧੰਨਵਾਦ ਸਾਨੂੰ ਦਰਸਨ ਕਰਵਾਏ
    ਵਹਿਗੁਰੂ ਤੰਦਰੁਸਤ ਬਖਸਣ

  • @Sarbjeetsinghvlogs72
    @Sarbjeetsinghvlogs72 Před rokem

    ਵਾਹਿਗੁਰੂ ਤੰਦਰੁਸਤੀ ਬਕ੍ਸ਼ਨ ਏਦਾਂ ਹੀ ਦਰਸ਼ਨ ਕਰਵਾਂਦੇ ਰਹੋ 𝕀

  • @ranjeetsinghsingh9248

    ਬਹੁਤ ਵਧੀਆਂ ਖੁਸੀ ਹੁਣ ਤੱਕ ਜਿੰਨੇ ਵਲੋਗ ਬਣਾ ਕੇ ਦਿਖਾਏ ਬਹੁਤ ਘੈਟ ਸੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @Lahoria_971
    @Lahoria_971 Před rokem

    Bahut vdiya itihaas byaan krde tusi khushi bhaine

  • @harjitgil66
    @harjitgil66 Před rokem +3

    , ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @travelwithbalkar1370
    @travelwithbalkar1370 Před rokem +2

    ਧੰਨਵਾਦ ਭੈਣੇ 🙏🙏

  • @goldysidhu68
    @goldysidhu68 Před rokem +1

    Khushi di bahut vadiya g sade Punjab de darshan didaar karwaun lai . Parmatma tuhadi umeran lambi yan kre waheguru Mehar kre 🙏🙏🙏🙏🙏🙏🙏🙏🙏🙏🙏🙏🙏

  • @fatehsingh6688
    @fatehsingh6688 Před rokem +11

    🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ

  • @GamesAllReview
    @GamesAllReview Před rokem +2

    Bhut shona te ansu aagya ji very serious vlog😰

  • @sushilgarggarg1478
    @sushilgarggarg1478 Před rokem +4

    Enjoy a Lahore city.....!

  • @AbdulMajid-it8ke
    @AbdulMajid-it8ke Před rokem

    Mashalllah sister ap bot pyara bolte hea well com Pakistan

  • @KASHIFKHAN-qk1pv
    @KASHIFKHAN-qk1pv Před rokem +1

    Sister zabardast video great 🇵🇰🇺🇸

  • @rinkarani6094
    @rinkarani6094 Před rokem

    Khusi hi khusi ha pura vlog ch wah mari bhena 🧡🧡🧡💞💞💕💕💕💚💗💗💗💚💞💓🧡💕💚💚💗

  • @funnycartoonworldforkids4071

    ਜਿਨ੍ਹਾਂ ਦੇਖਿਆ ਨੀਂ ਲਾਹੌਰ, ਉਹ ਦੇਖੇ ਕਲਾਨੌਰ । (ਗੁਰਦਾਸਪੁਰ)

  • @aksandhu344
    @aksandhu344 Před rokem +3

    ਬਹੁਤ ਵਧੀਆ ਦੀਦੀ ਜੀ 🙏🙏

  • @BinduMavi-rq8zh
    @BinduMavi-rq8zh Před rokem

    ਤੁਹਾਡਾ ਚੈਨਲ ਵਧੀਆ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @user-xn1qm4ql8y
    @user-xn1qm4ql8y Před rokem +3

    ਬਹੁਤ ਵਧੀਆ

  • @jagmohanSingh-ii4hx
    @jagmohanSingh-ii4hx Před rokem

    Very good sister God bless you waheguru Ji aapko aur aapke family ko sehat aur tandurusti De Nanak Naam chadhadi Kala Tere pane sabka Bhala

  • @muhammadzaheer5601
    @muhammadzaheer5601 Před rokem +1

    Zindabad pein g❤ boht hi vadiya. Lajwab video "

  • @parmjitkaurwaheguruji5292

    ਸਤਿ ਸ੍ਰੀ ਅਕਾਲ ਖੁਸ਼ੀ ਭੈਣ🥰 🙏🙏🙏

  • @lakhasandhu04231
    @lakhasandhu04231 Před rokem

    ਖੁਸ਼ੀ ਜਿਓਦੀਂ ਰਹਿ ਪੁੱਤ, --- ਸਦਾ ਸੁਹਾਗਣ ਰਹੇਂ ।

  • @HarjinderKaur-vx2il
    @HarjinderKaur-vx2il Před rokem

    ਬਹੁਤ ਬਹੁਤ ਧੰਨਵਾਦ ਖੁਸ਼ੀ ਦੀਦੀ ਤੁਹਾਡਾ ਮੇ ਦੁਬਈ ਤੋਂ ਤੁਹਾਡੀ ਵੀਡੀਓਜ਼ ਦੇਖਦੀ ਹਾਂ ਦਿਲ ਇਮੋਸ਼ਨਲ ਵੀ ਹੋ ਰਿਹਾ ਹੈ

  • @mittideshpunjabdi8823
    @mittideshpunjabdi8823 Před rokem +1

    BAHUT HI SOHNI YATRA TUHADI DEKHI LAHORE DI.BAHUT HI MZA AAYEA DEKH KAY.OAHI LOK OAHI DHARTI.OAHI BOLI.HASDYE BASDYE RAHO TUSI SAARE.PIYAR BAND DAY RAHO IS TARHA HI.BHUPINDER KUMAR SHARMA LUDHIANA

  • @harvindersingh6152
    @harvindersingh6152 Před rokem +7

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @harpreetdhaliwal8751
    @harpreetdhaliwal8751 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @rajwinder1968
    @rajwinder1968 Před rokem +1

    ਅੱਖਾ ਵਿੱਚੋ ਅਥਰੂ ਆ ਗਏ ਵਿਲੋਗ ਵੇਖ ਕੇ

  • @Dhaliwalmajors
    @Dhaliwalmajors Před rokem

    ਖੁਸ਼ੀ ਬਹੁਤ ਵਧੀਆ ਦਿਖਾ ਰਹੇ ਹੋ well done

  • @janjua.2937
    @janjua.2937 Před rokem +3

    Kush abad raho behan achi yaday laykar jaoo ap 🇵🇰

  • @simranjitsingh9099
    @simranjitsingh9099 Před rokem +115

    ਭੈਣ ਮੇਰੀਏ, ਸਿੱਖਾ ਦੀਆ ਕਬਰਾ ਨਹੀ, ਸਮਾਧਾਂ ਹੁੰਦੀਆ ਹਨ🙏🙏

    • @MD-ht2xr
      @MD-ht2xr Před rokem +16

      Bsmba ਦੀ ਤਾ ਜੀ ਕਬਰ ਹੀ ਬਣੀ ਹੈ ਜੋ ਦੇਖ ਚੁੱਕੇ ਹਾਂ british citizen ਹੋਣ ਕਰਕੇ ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰਨਾ

    • @bittukhurana1139
      @bittukhurana1139 Před rokem +6

      @@MD-ht2xr princes bamba cristhan bn gye c

    • @bikkersingh6774
      @bikkersingh6774 Před rokem +1

      @@MD-ht2xr ke kknjj

    • @bikkersingh6774
      @bikkersingh6774 Před rokem +1

      O

    • @JaspreetSingh-jy2pj
      @JaspreetSingh-jy2pj Před rokem +13

      ਅੰਗਰੇਜ਼ ਸਾਬ,ਸਿੱਖਾਂ ਦੀਆਂ ਸਮਾਧਾਂ ਕਿੱਥੇ ਲਿਖੀਆਂ ਦੇਖ ਲਈਆਂ ਗੁਰਮਤਿ ਚ🤦😀ਆਵਦੇ ਜਾਣੀ ਤਾਂ ਸਿਆਣਾ ਹੋ ਸਫ਼ਾਈ ਦੇਤੀ ਪਰ ਘੋਲੀ ਕੜੀ ਹੀ ਆ। ਸਮਾਧਾਂ ਵੀ ਅੰਗਰੇਜ਼ੀ ਤੇ ਮੁਸਲਮਾਨੀ ਪ੍ਰਭਾਵ ਹੇਠ ਹੀ ਬਣਾਈਆਂ ਗਈਆਂ ਨੇ ਸਿੱਖਾਂ ਦੀਆਂ ਜਿੱਥੇ ਵੀ ਹੈਗੀਆਂ ਦੁਨੀਆ ਤੇ ਪਰ ਮੜੀਆਂ ਕਬਰਾਂ ਸਮਾਧਾਂ ਗੁਰੂਆਂ ਨੇ ਮੁੱਢੋਂ ਰੱਦ ਕੀਤੀਆਂ ਸੀ

  • @user-yv7qs1xc3p
    @user-yv7qs1xc3p Před rokem +2

    ਰੱਬਾ ਮੇਲ ਕਰਵਾ ਦੇ ਦਿੱਲੀ ਤੇ ਲਾਹੌਰ ਦਾ

  • @gurwantsandhu2699
    @gurwantsandhu2699 Před rokem

    ਵਾਹਿਗੁਰੂ ਜੀ

  • @jaapsinghmohaar1548
    @jaapsinghmohaar1548 Před rokem +5

    Thank you so much khushi for showing us Pakistan 🙏

  • @shivgoyal4198
    @shivgoyal4198 Před rokem +1

    Didi bohot badiya jankari khush krta video dekha k love you too GBU Waheguru ji

  • @balbirbhambra1246
    @balbirbhambra1246 Před rokem +5

    Ssa when we visited the gurdwara and maharaja ranjit singh samadh were very different than now thanks for showing the newly developed place and refreshing our memories 🙏🙏

  • @gurwinderkaur1961
    @gurwinderkaur1961 Před rokem +6

    Waheguru g tuhanu v chardikala ch rakhe
    Khushi tusi v best performance diti

  • @avindersingh2488
    @avindersingh2488 Před rokem

    Waheguru waheguru waheguru waheguru waheguru ji thanu chardhi klha bakshn ji bhoot bhoot dhnwad ji gurudwara shab de darshan krvan de ji waheguru meher rakn🙏🙏💐

  • @rsidhu5239
    @rsidhu5239 Před rokem +1

    Waheguru ji. Dhan Guru Arjan Dev Patshah Ji.

  • @jashanpreetkaur3973
    @jashanpreetkaur3973 Před rokem +5

    Jdo khalistan bne ga ta ਝੰਡੇ ਖਾਲਸੇ ਦੇ ਹੀ ਝੂਲਣਗੇ lots of respect you bhaine dikhon lyi

  • @makhanbhikhi6068
    @makhanbhikhi6068 Před rokem

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️ ਪ੍ਰਮਾਤਮਾ ਤੁਹਾਨੂੰ ਦੋਵਾਂ ਨੂੰ ਤਰੱਕੀਆਂ ਬਖਸ਼ਿਸ਼ ਕਰਨ

  • @gurtejkaur6431
    @gurtejkaur6431 Před rokem

    🙏 ਚੜਦੀ ਕਲਾ ਵਿੱਚ ਰਹੋ

  • @ravinderkaur3837
    @ravinderkaur3837 Před rokem +2

    Thanks Khushi 🙏🏻 wahaguru

  • @Komal.991
    @Komal.991 Před rokem +3

    Waheguru g Sanu v darshan krn da bal bakhshan 🙏

  • @Mahla_derababananak
    @Mahla_derababananak Před rokem

    ਮੈਨੂੰ ਮਾਨ ਹੈ ਮੈ ਸਾਸੀ ਹੈ ਕਿਉਂਕਿ ਮਾਹਾਰਾਜਾ ਰਣਜੀਤ ਸਿੰਘ ਜੀ ਵੀ ਸਾਸੀ ਸਨ ਮਾਹਾਰਾਜਾ ਰਣਜੀਤ ਨਹੀ ਜੰਮਨਾ ❤

  • @ranjitkaur8099
    @ranjitkaur8099 Před rokem

    Bot vdiya khushi bhen ji enna sbb kuch sanu dikhown lyi tuc sanu ithias nall jannu krwya

  • @Bhinda_
    @Bhinda_ Před rokem +2

    Nice video Ji paaji 🙏🏻🙏🏻🙏🏻🙏🏻

  • @jaswinder1035
    @jaswinder1035 Před rokem

    Thank you G

  • @RajpalSingh-jz3dj
    @RajpalSingh-jz3dj Před rokem

    Waheguru waheguru waheguru waheguru waheguru waheguru ji

  • @bhalsingh6080
    @bhalsingh6080 Před rokem

    ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਦੀ ਗੱਲ

  • @gurmanjotkaur8143
    @gurmanjotkaur8143 Před rokem

    Waheguru waheguru dhan hogye asi darshan kar k waheguru ji thonu hmesha chardikla bakshan ki tusi saanu ghr bethe sadi history da dseya waheguru waheguru shukar shukar 😇😇

  • @spicecraft5546
    @spicecraft5546 Před rokem

    Thanks sister..

  • @prattybrar9968
    @prattybrar9968 Před rokem +3

    Waheguru ji waheguru ji

  • @drsarvjeetbrarkundal2858

    ਸ਼ਾਬਾਸ਼.ਖੁਸ਼ੀ