ਕਿੰਨਾ ਕੁ ਪਿਆਰ ਕਰਦੇ ਪਾਕਿਸਤਾਨੀ ਲੋਕ Punjabi Travel Couple | Ripan Khushi Pakistan Tour

Sdílet
Vložit
  • čas přidán 23. 11. 2022
  • In this video we are going to Lahore Markeet
    Local markeet of lahore, Shahi Qila Lahore, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #lahore #punjabitravelcouple
    #Punjab #RipanKhushi #PunjabiCouple #PunjabiCoupleVlogs

Komentáře • 808

  • @dharwindersingh87
    @dharwindersingh87 Před rokem +75

    ਠੀਕ ਹੋ ਤਸੀ ਜੀ ਜੇ ਤੁਹਾਡਾ ਬੱਸ ਚੱਲੇ ਤਾ ਸਾਰਾ ਲਹੋਰ ਖਰੀਦ ਲਵੋ ਤੁਹਾਡਾ ਸਮਾਨ ਟਰੱਕ ਬੁਕ ਕਰਵਾਉਣਾ ਪੁਉ ,,🙏🙏👌👌👌♥️♥️

    • @karandeepkaur1664
      @karandeepkaur1664 Před rokem +3

      Right 👍

    • @jaswindersekhon3881
      @jaswindersekhon3881 Před rokem +1

      ਭੈਣੇ ਮੌਜਾ ਮਾਣ ਰਿਪਨ ਛੋਟੇ ਭਾਈ ਦੇ ਸਿਰ ਤੇ ਖੁਸ਼ੀਆ ਮਾਣ 🙏 🇨🇦

    • @paramjitkaur7035
      @paramjitkaur7035 Před 7 měsíci

      ​❤❤❤❤❤❤❤❤❤❤❤❤❤❤

  • @deepbadesha7624
    @deepbadesha7624 Před rokem +50

    ਜੇ ਲਹੌਰ ਨੂੰ ਬੱਸਾਂ ਜਾਣ ਫੇਰ ਚੰਡੀਗ੍ਹੜ ਕਿਸ ਨੇ ਜਾਣਾ ਸੀ ਲਗਦਾ ਹੀ ਨਹੀਂ ਵੀ ਸਾਡੇ ਤੋਂ ਕੁਸ ਵੀ ਵੱਖਰਾ ਹੋਵੇ ਲਾਹੌਰ ਤਾਂ ਦਿੱਲ ❤️ ਆ ਪੰਜਾਬ ਦਾ ਰੱਬਾ ਕਦੇ ਵੀ ਨਜਰ ਨਾ ਲੱਗਣ ਦੇਵੀ ਮੇਰੇ ਸਹੋਣੇ ਦੇਸ਼ ਪੰਜਾਬ ਨੂੰ 🙏🏼🙏🏼🙏🏼 ਲਵ ਯੂ ਪਾਕਿਸਤਾਨ ਭਰਾਵੋ ਵੱਸਦੇ ਰਹੋ 🙏🏼

  • @amreekkaur4136
    @amreekkaur4136 Před rokem +39

    ਖੁਸ਼ੀ ਨਨਕਾਣਾ ਸਾਹਿਬ ਅਰਦਾਸ ਕਰਕੇ ਆਈ ਲਹਿੰਦੇ ਚੜਦੇ ਪੰਜਾਬ ਦੀਆ ਸਰਹੱਦਾ ਖਤਮ ਹੋ ਜਾਣ ਹਰ ਕੋਈ ਆ ਜਾ ਸਕੇ ॥

  • @baldishkaur9953
    @baldishkaur9953 Před rokem +11

    Lahore te bani kahawat 100 % sahi a 👍🏻👍🏻

    • @meharahmed8363
      @meharahmed8363 Před rokem

      Tusi ve au Pakistan sister thonu visit krawa ga

  • @rishi14586
    @rishi14586 Před rokem +31

    Lahore is beautifully made . And seems total safe for women roaming around even at night.

  • @purewalji5979
    @purewalji5979 Před rokem +16

    ਟੱਪ ਕੇ ਲਹੌਰ ਸ਼ਹਿਰ ਦੀਆ ਗਲੀਆ ਤੋੜ ਲਈਆ ਖੁਸ਼ੀ ਨੇ ਕਲੀਆਂ❤

  • @kanwarjeetsingh3495
    @kanwarjeetsingh3495 Před rokem +36

    ਵਾਹਿਗੁਰੂ ਮੇਹਰ ਕਰਨ ਪੰਜਾਬੀ ਲਹੋਰ ਅਤੇ ਅੰਮ੍ਰਿਤਸਰ ਖੁਲੇਆਮ ਆਉਣ ਜਾਣ ਫਿਰ ਸਾਰੇ ਹੀ ਲਹੋਰ ਦੇ ਕੱਪੜੇ ਖਰੀਦਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ।

    • @saleembutt7014
      @saleembutt7014 Před rokem +1

      veere.... sada dil , sada khoon , sada sohna punjab ikk hai ...sada dil ikk duje naal dharakda hai ..sanu koi border vakh nahi kar sakeya....te na hi kar saku ga ..june 84 nu darbar sahib di tabahi te Santaa di shahadat te lahore vich dukh te gussa jo main vekheya si ... menu odon hi samajh aa gai si k veriyan ne punjab te wandta par punjabi kadi nai wand saku ga...

  • @daljitkaur6646
    @daljitkaur6646 Před rokem +6

    Dil khush ho gaya khushi ne te lahore Lutt leya sahi kehde ne jene lahore nahi dekhya oh jamya nahi

  • @luckymohala9624
    @luckymohala9624 Před rokem +50

    ਜਿਉਂਦੇ ਰਹਿ ਭੈਣ
    ਤੈਨੂੰ ਦੂਜੇ ਪੰਜਾਬ ਵਿੱਚ ਵੀ ਵੀਰ ਲਈ ਲਈ ਵੀ ਫ਼ਿਕਰ ਆ ਰਿੰਪਣ ਲਈ 🙏🙏🙏🙏🙏🙏🙏

  • @harmanpreetkaur0101
    @harmanpreetkaur0101 Před rokem +21

    Wow kina sohna a , ❤ LAHORE 🫶🫶

  • @sumanrandhawa8977
    @sumanrandhawa8977 Před rokem +17

    ਲਾਹੋਰ ਬਹੁਤ ਹੀ ਸੋਹਣਾ ਏ ਖੁਸ਼ੀ ਭੈਣ।ਮਨ ਖੁਸ਼ ਹੋ ਗਿਆ ਵਲੋਂਗ ਵੇਖ ਕੇ 👌👍 ਹੁਣ ਤਾਂ ਦਿਲ ਕਰਦਾ ਕਿ ਮੈਂ ਵੀ ਲਾਹੋਰ ਵੇਖਾਂ ਜਾ ਕੇ 🙏👍

  • @jarnailsandhusingh4003
    @jarnailsandhusingh4003 Před rokem +26

    ਪਾਕਿਸਤਾਨ ਦਾ ਲਾਹੌਰ ਸਹਿਰ ਬਹੁਤ ਸੋਹਣਾ ਲੱਗਦਾ ਇਸ ਨੂੰ ਦੇਖਣ ਦਾ ਕਿੰਨਾ ਮਜਾ ਆਉਂਦਾ, ਬਸ ਸਾਡੀਆ ਸਰਕਾਰਾ ਮਾੜੀਆ ਦਾ ਬੇੜਾ ਗਰਕ ਹੋ ਗਿਆ ਜਿਸ ਟਾਈਮ ਵੰਡ ਕੇ ਦੋਵਾ ਪੰਜਾਬਾ ਵਿਚ ਲਾਕੀਰ ਮਾਰਤੀ ਤੇ ਫਿਰ ਪੰਜਾਬ ਦੇ ਦਿਲ ਦੇ ਵੀ ਇੰਨਾ ਟੋਟੇ ਟੋਟੇ ਕਰ ਤੇ ,,ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਓ ਕਰੀ ਕੀਤੇ ਮੇਲ ਮੋਲਾ ਦਿੱਲੀ ਤੇ ਲਾਹੌਰ ਦਾ 😢

  • @ReetKaur-fq2ix
    @ReetKaur-fq2ix Před rokem +4

    Lahore bohut sohna lga g dekh k....👌👌

  • @harpindergill
    @harpindergill Před rokem +33

    Love you pakistan waleyo 🇵🇰 🇮🇳

  • @simranjeetsingh6960
    @simranjeetsingh6960 Před rokem +55

    ਦਿਲ ਅਸ਼ ਅਸ਼ ਕਰ ਉਠਿਆ, ਕੋਈ ਸ਼ਬਦ ਨਹੀਂ ਜਿਉਂਦੇ ਵੱਸਦੇ ਰਹੋ 💐

  • @JaswinderSingh-io7uo
    @JaswinderSingh-io7uo Před 10 měsíci +2

    ਸਿਆਨੀਆ ਦੀ ਗੱਲ ਹੈ ਜਿਹੜਾ ਲਹੋੜ ਭੁੱਖਾ ਉਹ ਸਾਰੇ ਜਹਾਨ ਵਿੱਚ ਭੁੱਖਾ ❤❤❤❤ ਜਿਹਣੇ ਲਹੋੜ ਨਹੀਂ ਵੇਖਿਆ ਉਸਨੇ ਦੁਨੀਆਂ ਵਿੱਚ ਕੁੱਝ ਨਹੀਂ ਵੇਖਿਆ ❤❤❤❤❤ ਰੱਬ ਚੜ੍ਹਦੀ ਕਲਾ ਬਖਸ਼ੇ ਜੀ ❤❤❤❤❤❤

  • @tirathsingh6539
    @tirathsingh6539 Před rokem +67

    ਸੱਚੀ ਦਿਲ ਖੁਸ਼ ਹੋ ਗਿਆ ਲਹੌਰ ਦੇ ਦਰਸ਼ਨ ਕਰਕੇ ❤️❤️❤️🇮🇳🇮🇳🤝🤝🤝🇵🇰🇵🇰🇵🇰🇵🇰🇵🇰

    • @Lion-fg1oj
      @Lion-fg1oj Před rokem +3

      ਤੂੰ ਵੀ ਪਾਕਿਸਤਾਨ ਚਲੇ ਜਾਂ ਤੇ ਮੁਸਲਮਾਨ ਬਣ ਜਾਂ

    • @Faisal.hassan191
      @Faisal.hassan191 Před rokem +5

      @@Lion-fg1oj Pakistan aney k lay Muslim hona lazim ni hy yaha koi b askta hy .Muslim .Sikh . Hindo b therefore sham on you

    • @tajindartajindar4025
      @tajindartajindar4025 Před rokem +2

      @@Lion-fg1oj ਤੇ ਜਾਵਾ ਗੇ ਖਾਲਿਸਤਾਨ ਬਨਲ ਲੇ ਦੇ ਪੁੱਤ

    • @tajindartajindar4025
      @tajindartajindar4025 Před rokem

      @@Lion-fg1oj ਤੂੰ ਨੰਬਰ ਦੇ ਪੁੱਤ ਤੇਰੀ ਮਾ ਦੀ

    • @Lion-fg1oj
      @Lion-fg1oj Před rokem +1

      @@tajindartajindar4025 ਗਾਲ੍ਹ ਨਾਂ ਕੱਢ ਜੇ ਮੈਂ ਅਪਣੀ ਆਈ ਤੇ ਆ ਗਿਆ ਮੈਂ ਤੇਰੀ ਰਿਸਤੇਦਾਰੀ ਵਿੱਚ ਕੋਈ ਕੁੜੀ ਨਹੀ ਛੱਡਣੀ

  • @NadeemRazaSandhu
    @NadeemRazaSandhu Před rokem +39

    Being a younger sister with the utmost respect Respectfully Specially as an older brother Truckloads of love from daughters and younger sisters b happy always with family and friends
    GOD BLESS YOU 💐🙏👏👏
    n Love with Respect to all Sangat 💐🙏
    bye bye

    • @HarpreetSingh-co4yd
      @HarpreetSingh-co4yd Před rokem +3

      ਨਦੀਮ ਵੀਰ ਜੀ ਬਹੁਤ ਸੋਹਣਾ ਲਹੌਰ ਘੁਮਾਇਆ ਤੁਸੀ ਖੁਸ਼ੀ ਭੈਣ ਨੂੰ ਨਾਲੇ ਸਾਡੇ ਵਰਗੇ ਦੇਖਣ ਵਾਲਿਆਂ ਨੂੰ, ਤਹਿ ਦਿਲੋਂ ਧੰਨਵਾਦ ਤੁਹਾਡਾ 🙏❤️❤️

    • @desiqueen695
      @desiqueen695 Před rokem +1

      Pls come to india brother 🙏🏻

    • @NadeemRazaSandhu
      @NadeemRazaSandhu Před rokem

      @tejbirsingh2932 🙏

    • @NadeemRazaSandhu
      @NadeemRazaSandhu Před rokem

      @@HarpreetSingh-co4yd 🙏💚

    • @NadeemRazaSandhu
      @NadeemRazaSandhu Před rokem

      @@HarpreetSingh-co4yd Thank you 🙏

  • @harmanpreetsingh6532
    @harmanpreetsingh6532 Před rokem +7

    menu eh sab dekh k di ron aa jnda mera vi dil krda main ethe jrur jama ❤️❤️❤️❤️

  • @asifgitaz4720
    @asifgitaz4720 Před rokem +19

    I'm from jaipur very beautiful pakistan people are roaming at night without any fear wow hats off

    • @chudharyshahid8628
      @chudharyshahid8628 Před rokem +3

      It's common here. Even at 11/12'O clock women can freely move n travel without male.

    • @ghanambano6459
      @ghanambano6459 Před rokem +5

      @@chudharyshahid8628 As a woman I agree. I've haven't been to Lahore bit it's pretty same in Rawalpindi.

  • @chamkorsingh158
    @chamkorsingh158 Před rokem +29

    ਖੁਸ਼ੀ ਦੀਦੀ ਸ਼ੂਟ ਕਿੰਨੇ ਸੋਹਣੇ ਨੇ ਇੰਨਾ ਦਾ ਰੇਟ ਕਿੰਨਾਂ ਕੁ ਤੇ ਸਾਰੇ ਰੰਗ ਵੀ ਬਹੁਤ ਜ਼ਿਆਦਾ ਸੋਹਣੇ ਨੇ

  • @HarpreetSingh-co4yd
    @HarpreetSingh-co4yd Před rokem +129

    ਮਜ਼ਾ ਆ ਗਿਆ ਆਪਣਾ ਲਹੌਰ ਦੇਖ ਕੇ, ਸਾਡੇ ਪੰਜਾਬ ਵਿੱਚ ਦਸ ਵਜੇ ਤੋਂ ਬਾਅਦ ਲੁੱਟ ਖੋਹ ਦਾ ਭਰੋਸਾ ਨਹੀਂ ਹੈ, ਕਦੋਂ ਕਿੱਥੇ ਰਾਤ ਹੁੰਦਿਆਂ ਲੁੱਟ ਖੋਹ ਹੋ ਜਾਵੇ? ਪਰ ਲਹੌਰ ਵਿੱਚ ਸਭ ਬਿਨਾਂ ਡਰ ਤੋਂ ਰਾਤ ਦੇ ਦੋ ਵਜੇ ਤੱਕ ਤੁਰੇ ਫ਼ਿਰਦੇ ਨੇ, ਦੇਖ ਕੇ ਮਨ ਗਦ ਗਦ ਹੋ ਗਿਆ 🙏🙏

    • @kulwindersingh-id6xj
      @kulwindersingh-id6xj Před rokem +7

      Sach dasso kiHarpreeet jii Ki lahore poori traah safe aa

    • @Lion-fg1oj
      @Lion-fg1oj Před rokem +6

      ਜੈ ਪਾਕਿਸਤਾਨ ਤੈਨੂੰ ਇਹਨਾਂ ਸੈਫ ਲਗਦਾ ਪਾਕਿਸਤਾਨ ਚਲੇ ਜਾਂ ਮੁਸਲਮਾਨ ਬਣ ਜਾ

    • @bittukhurana1139
      @bittukhurana1139 Před rokem +11

      @@Lion-fg1oj tenu Q mircha lagyiaa

    • @Lion-fg1oj
      @Lion-fg1oj Před rokem +1

      @@bittukhurana1139 ਪੰਜਾਬੀ ਵਿੱਚ ਕਮੈਂਟ ਕਰ

    • @tajindartajindar4025
      @tajindartajindar4025 Před rokem +7

      @@Lion-fg1oj ਤੇ ਪੁੱਤ ਆ ਜਾ ਤੇਰਾ ਵੀ ਸੂਰੀ ਵਾਲੀਆਂ ਕਰਾ ਗੇ

  • @randeepkailley8288
    @randeepkailley8288 Před rokem +14

    Eh dono pakistani veer kinne change bande aa dil jitt leya pakistani veera ne

    • @ubaidbaloch
      @ubaidbaloch Před rokem +2

      Just ye 2 nh jab aaogy to sub ap ko esa hi piyar dengy bs bol dena k India sy aaya hua hon

    • @thakorbhairathod4891
      @thakorbhairathod4891 Před rokem

      ⛪🌺🥀💐🌹🌜🌟

  • @pb31alea78
    @pb31alea78 Před rokem +15

    Miss you sidhu mooseala y bai de fan ne paksitan ch 😢😢😢😢😢😢😢😢😢😢😢😢😢❤❤❤❤❤

    • @pb31alea78
      @pb31alea78 Před rokem

      ❤️❤️❤️❤️❤️

  • @jagmeetsidhu5886
    @jagmeetsidhu5886 Před rokem +10

    ਪੰਜਾਬ ਦੇ ਸਾਰੇ ਸ਼ਹਿਰਾਂ ਵਿਚੋ ਸਹੋਣਾ ਲਾਹੋਰ

  • @hyphyyanky
    @hyphyyanky Před rokem +10

    ❤️🇵🇰 Har Dukaandaar ne izzat diti🇵🇰❤️

  • @safdarbukhari7235
    @safdarbukhari7235 Před 6 měsíci +2

    I am watching secondly after about one year. I was searching for your fresh one, yet it came across, wonderful commentary sister.

  • @qaisartufail4341
    @qaisartufail4341 Před rokem +14

    Lahore, absolutely beautiful, spirit of DESH PUNJAB.

  • @shoaibmaitlashoaibmaitla3220

    Beautiful View at Haveli Restaurant, near Badshi Masjid especially Evening time is So Beautiful

  • @KASHIFKHAN-qk1pv
    @KASHIFKHAN-qk1pv Před rokem +2

    Sister tussi Lahore Bohat detail naal dekara great 🇵🇰🇺🇸

  • @harpreetkaur-hv9mj
    @harpreetkaur-hv9mj Před rokem +8

    Maja a gya Khushi ji TUC ta dhan dhan krati ..kudiya ta hun sochdiya ki kado asi v jaiye pakistan for shopping 😂😂...sachi ji bht wadiya everything lok v bht nice a pyar kina krde a ...sarkara ne Kam khrab kita h bas

    • @ranamunawarhussain6281
      @ranamunawarhussain6281 Před rokem

      Twada media buhat wrong information denda Pakistan di please media te dehan na dwo

  • @shoaibmaitlashoaibmaitla3220

    Beautiful moments during Call Ripan at Video Call Amazing 🥰

  • @janjua.2937
    @janjua.2937 Před rokem +8

    Kush abad rahao behan achi yaday lay kar jao ap apny ghr 🇵🇰🤲

  • @Sk-hw1rt
    @Sk-hw1rt Před rokem +2

    ਜਿਨ੍ਹੀਂ ਪਿਆਰੀ ਖੁਸ਼ੀ ਉਨੀਆ ਪਿਆਰੀਆਂ ਗੱਲਾਂ। ਲਾਹੌਰ ਵਿਖਾਇਆ ਪਰ ਆਪਣੇ ਢੰਗ ਨਾਲ ਅਨੰਦ ਆ ਗਿਆ।

  • @Ashveenkaur1704
    @Ashveenkaur1704 Před rokem +5

    Mera v dil kri janda pakistan jaan nu 😍🥺

  • @simrannarora3130
    @simrannarora3130 Před rokem +4

    lahore dresses are very beautiful

  • @kamaldaroch9548
    @kamaldaroch9548 Před rokem +16

    Bhene eda lgda jida asi tere nal hi ghumde hunde aa thanks bhen Lahore Pakistan dhikhon lyi 🙏❤️🙏 raab tuhanu khush rakhe hamesha ❤️ asi eda lgda tuhade nal ghumde hunde aa sachii

  • @harpalsingh1449
    @harpalsingh1449 Před rokem +5

    ਖੁਸੀ ਜੀ ਸਾਰੇ ਹੀ ਗੁਰੂਦੁਆਰਾ ਸਾਹਿਬ ਔਰ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਉਣ ਤੇ ਦਿਲ ਦੀਆ ਗਿਹਰਾਈਆ ਤੋ ਆਪ ਜੀ ਧੰਨਵਾਦ

  • @lovelyAK1440
    @lovelyAK1440 Před rokem +5

    ਕਿੰਨੇ ਸੋਹਣੇ ਸੂਟ ਨੇ ਵੈਸੇ shopping 🛍 ਕਰਨ ਤਾਂ ਲਾਹੌਰ ਹੀ ਜਾਣਾ ਚਾਹੀਦਾ ਏ,ਲਾਹੌਰ ਦਿਖਾਉਣ ਲਈ ਸ਼ੁਕਰੀਆ ਦੀਦੀ lots of love ❤ 🇩🇪

  • @sanjayfaridian6742
    @sanjayfaridian6742 Před rokem +4

    Ghaint gal baat a puri lahore sehar di

  • @rajudhiman3527
    @rajudhiman3527 Před rokem +34

    ਸਰਕਾਰ ਨੂੰ ਬੇਨਤੀ ਆ ਕਿ ਬੋਰਡਰ ਖੋਲਦੋ ਅਸੀਂ ਵੀ ਜਾਣਾ ਪਾਕਿਸਤਾਨ

  • @ranjeetsinghsingh9248
    @ranjeetsinghsingh9248 Před rokem +9

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @JoginderSingh-ul8jn
    @JoginderSingh-ul8jn Před rokem +3

    Khushi ney lahore dakhaya hun sanu bchey lahore dakhaan gay jiondi ravey khushi 🌹🌹😂😂

  • @sandhuschannel2114
    @sandhuschannel2114 Před rokem +7

    Khushi peena ❤️dilo dhanwaad guru dhaam de bahut jyada vddiyaa sohne darshan kraye vaa ❤️👍🙏

  • @truckingvlog9928
    @truckingvlog9928 Před rokem +11

    ਖੁਸ਼ੀ ਭੈਣ ਨਾਂ ਕੁਝ ਹਿੰਦੂਆਂ ਦਾ ਗਿਆ ਨਾਂ ਮੁਸਲਮਾਨਾਂ ਦਾ ਪਰ ਅਫਸੋਸ ਕਿ ਵੰਡਿਆ ਸਾਡਾ ਪੰਜਾਬ ਗਿਆ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ

    • @Lion-fg1oj
      @Lion-fg1oj Před rokem

      ਪਾਕਿਸਤਾਨ ਨਾਲ ਇਹਨਾਂ ਪਿਆਰ ਤੇ ਪਾਕਿਸਤਾਨ ਚਲੇ ਜਾਂ

    • @Lion-fg1oj
      @Lion-fg1oj Před rokem

      @@shere-punjabsinghshergill3257 ਜੈ ਮੈ ਗਾਲ੍ਹ ਕੱਢ ਤੇ ਆ ਗਿਆ ਤੈਨੂੰ ਭੱਜਣ ਨੂੰ ਰਾਹ ਨਹੀ ਲੱਬਣਾ ਤੇਰੇ ਵਰਗੇ ਬਹੁਤ ਗਦਾਰ ਨੇ ਦੇਸ਼ ਵਿੱਚ ਤੂੰ ਵੱਡਾ ਪੰਜਾਬੀ

    • @yasirshahani2544
      @yasirshahani2544 Před rokem +1

      @@Lion-fg1oj khalistan Zindabad

    • @ghanambano6459
      @ghanambano6459 Před rokem

      @@Lion-fg1oj No one moved to Pakistan. 92% people of Pakistan are native to it. Only 8% are those who migrated from India. But still they are Pakistanis.

  • @jasbeerkaur5006
    @jasbeerkaur5006 Před rokem +3

    ਖੁਸੀ।ਸੂਟ ਬਹੁਤ ਵਧੀਆ ਆ ਮੇਰਾ ਜੀਅ।ਕਰਦਾ ਸੀ ਲੈਣ ਨੂੰ ਬਹੁਤ ਵਧੀਆ ਬਜਾਰ ਏ ਕਿੰਨਾ ਸੋਹਣਾ ਲਹੌਰ।ਆ

  • @parmjitkaurwaheguruji5292

    ਸਤਿ ਸ੍ਰੀ ਅਕਾਲ🥰 ਬਹੁਤ ਵਧੀਆ ਜੀ🥰

  • @KuldeepSingh-gs5pf
    @KuldeepSingh-gs5pf Před rokem +7

    Kya baatan lahore diya ji we also missing so much

  • @karambirkaur1945
    @karambirkaur1945 Před rokem +4

    Asi Lahore toh sirf 50 mint di durri a bss frk ena b vich border aajnda asi ja nai skde from charda Punjab khemkaran 😌

  • @mandeepsingh-ks4cy
    @mandeepsingh-ks4cy Před rokem +2

    Menu ta bai bahut khus lagda meri bhen vi shopping kar rahi hai mere bai lai love u both of u bro and sister

  • @ahsaan1947official
    @ahsaan1947official Před rokem +2

    Oh hoo ap hamry Lahore my ay hy or dubai my hy 😐 apki waja se muja Lahore Pakistan 🇵🇰 yad aa gai ab ma wapis jany laga Lahore apne ghar 🇵🇰🇦🇪 next time ap se Lahore my mula kat ho gi inshallah 💖

  • @karandeepsingh1721
    @karandeepsingh1721 Před rokem +43

    ਸੱਚੀ ਮੇਰੀ ਤਾਂ ਰੂਹ ਖੁਸ਼ ਹੋ ਗਈ ਲਾਹੌਰ ਸ਼ਹਿਰ ਦੇਖ ਕੇ। ਵਾਹਿਗੁਰੂ ਸਾਰੀਆਂ ਸਰਹੱਦਾਂ ਮਿਟਾ ਦੇ। ਦੋਵਾਂ ਪੰਜਾਬਾਂ ਨੂੰ ਇਕ ਕਰ ਦੇ। ਗੁਰੂ ਨਾਨਕ ਦੇਵ ਜੀ ਤੁਹਾਡੇ ਕੋਲ ਸਾਡੀ ਇਹੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹💐💐🙏🙏🙏🙏🙏

  • @burquk
    @burquk Před rokem +1

    lahore lahore hei g, zindadil log hein❤️👍❤️

  • @raviwarring764
    @raviwarring764 Před rokem +3

    ਬਹੁਤ ਖੂਬਸੂਰਤ ਵਲੌਗ ਬਹੁਤ ਬਹੁਤ ਧੰਨਵਾਦ ਖੁਸ਼ੀ ਜੀ। ਜਿਓਦੇਂ ਵਸਦੇ ਰਹੋ ਜਿੰਨਾਂ ਚਿਰ ਤੁਹਾਡਾ ਜੀ ਕਰਦਾ।

  • @Unknown-qm9jq
    @Unknown-qm9jq Před rokem +8

    Kmal Dee chij aa Lahore 👌👌🌹🌹🔥🔥❤️❤️

  • @Simmi658
    @Simmi658 Před rokem +6

    Omg...mai inney sohney suit kade nahi dekhe..kinna sohna bajar ...saea ek c..kyo alag ho gaya eh hissa punjab to...I love pakistan....khushi mere lai ek velvet suit plzzzzzzz....tussi kidda control kita..mai ta 2 3 lakh da kapda hi le lanva..Kinney sohney suit...waoooo

    • @meharahmed8363
      @meharahmed8363 Před rokem +1

      Tusi address send kar do ma baj du suit

    • @Simmi658
      @Simmi658 Před rokem +1

      @@meharahmed8363 are u serious??mai canada che hegi.mera n my family long time to plan hega pakistan aun da.wahegurumehar kare jado mai aaungi udo jaroor laungi tuady kolo.pakisyan de log Kinney pyaar karn valy hege.

    • @meharahmed8363
      @meharahmed8363 Před rokem

      @@Simmi658 tusi jadu marzi au welcome thoda thonu Pakistan visit krawa ga. Ager thonu suite zyada passand na ta manu dasdo ma parsal kardu ga

  • @dharmindersekhon9680
    @dharmindersekhon9680 Před rokem +4

    ਬਹੁਤ ਬਹੁਤ ਧੰਨਵਾਦ ਭੈਣ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ

  • @manjeetkour3696
    @manjeetkour3696 Před 7 měsíci

    ਵਾਹਿਗੁਰੂ ਜੀ ਤੁਹਾਡੀਆਂ ਲੰਮੀਆਂ ਉਮਰਾਂ ਕਰੇ ਲਹੌਰ ਦੀਆ ਗਲੀਆਂ ਦਿਖੋਨ ਦੀਆ

  • @hardishdhillon98
    @hardishdhillon98 Před rokem +6

    Wow 👌 khushi ❤️ it's amazing beautiful 😍 city thanks lot for showing suits are beautiful too God bless both of you 🙏

  • @amritpalkaur1822
    @amritpalkaur1822 Před rokem +36

    ਖੁਸ਼ੀ ਪੁੱਤ ਬਹੁਤ ਬਹੁਤ ਧੰਨਵਾਦ ਹੁਣ ਆਮ ਲੋਕ ਚਾਹੁੰਦੇ ਹਨ ਕਿ ਸਰਹੱਦਾਂ ਖੁੱਲ੍ਹ ਜਾਣ ਜਿਵੇਂ ਸਿੱਧੂ ਮਾਰ ਦਿੱਤਾ ਆਏਂ ਹੀ ਸਾਨੂੰ ਤੜਪਾਈ ਜਾਣਗੇ ਹਾਕਮ 😭❤️❤️🙏

    • @saleembutt7014
      @saleembutt7014 Před rokem +3

      bhen jee Allah kare tuhadi te saadi dua manzoor ho jaye ....te punjab de sikh te muslims sakke veeran wangu mil ke piyar nal rehan.... sikh veera da raj chheti aaye ....ameen

    • @amritpalkaur1822
      @amritpalkaur1822 Před rokem +2

      @@saleembutt7014 bill kull veer ji ❤️❤️💐💐👍👍🙏🙏

  • @punjabimundaUK
    @punjabimundaUK Před rokem +1

    Aa Punjab ve Mera ty ovi Punjab ve Mera ❤

  • @MannatandAshmeet0911
    @MannatandAshmeet0911 Před rokem +15

    ਖੁਸ਼ ਰਹ ਖੁਸ਼ੀ ਸਾਡੇ ਵਾਸਤੇ ਵੀ ਇਕ ਸੁਟ ਲਿਆਵੀਁ ਲਹੌਰ ਤੋਂ 🙏🙏🙏🙏😇

  • @abnashbhullar3715
    @abnashbhullar3715 Před rokem +5

    Khushi bete thanks it is beautiful city of Pakistan you showed us I am enjoying as I am with you so God bless you good health thanks again I miss to Ripan beta too❤️

  • @tarlochanrai6339
    @tarlochanrai6339 Před rokem +5

    ਖੁਸ਼ੀ ੍ਬੇਟਾ ਹਮੇਸ਼ਾ ਖੁਸ਼ ਰਹੋ 🙏👍💗

  • @muhammadosama2025
    @muhammadosama2025 Před rokem +2

    mubarikan khushi shoping di tusi tay sara Lahore he khareed Laya osama from faisal abad punjab pakistan

  • @VishalKumar-uh6il
    @VishalKumar-uh6il Před rokem +2

    ਅੱਖਾਂ ਵਿੱਚ ਅੱਥਰੂ ਆ ਗੲੇ ਧੰਨਵਾਦ ਖੁਸ਼ੀ ਜੀ ਰਿਪਨ ਵੀਰ

  • @adilgujjar5929
    @adilgujjar5929 Před rokem +8

    Shukar Keny din bad apna city Lahore wekhya From Dubai 👍🇵🇰

  • @NadeemKhan-lz3sm
    @NadeemKhan-lz3sm Před rokem +8

    Mughal Emperors, Mahraja Ranjit Singh and last period of Lahore development Sir Ganga Ram founder of New Lahore.......

  • @KDR5443
    @KDR5443 Před rokem +4

    Mera v dream a Pakistan Jaan da 🥰🥰🥰🥰...bda sohna lggda menu

  • @VijayKumar-lp5uh
    @VijayKumar-lp5uh Před rokem +3

    Excellent Lahore ki shopping or ripan Khushi ki pasand 👍👍👍👍 from dinanagar pb India

  • @goldyk80
    @goldyk80 Před 7 měsíci +1

    Chalo ji tuhadda vlog dekh ke sada vi Mann ker aya Lahore jaan nu

  • @sukhmaansaab1963
    @sukhmaansaab1963 Před rokem +6

    ਇਹ ਵੀ ਸਾਡਾ ਹੀ ਪੰਜਾਬ ਅਾ ,, ਬਹੁਤ ਵਧੀਆ ਲੱਗਿਆ ਦੇਖ ਕੇ ਜੀ

    • @usmankohli
      @usmankohli Před rokem +1

      Bilkul

    • @ghanambano6459
      @ghanambano6459 Před rokem

      @Salman Khan Yes Pakistan Alhamdulillah ❤️🇵🇰

    • @_Reviewer
      @_Reviewer Před rokem

      @Salman Khan Sukh Maan Saab said it with love, not with the point of view of invading Pakistani Punjab.
      😄😄😄 Try to understand. Much love to people in both the countries ♥♥♥♥♥♥

  • @usmanchuhan6717
    @usmanchuhan6717 Před rokem +2

    So beautifully work Thank u coming Pakistan Thank u promoted Pakistan I love

  • @sandhujatt1362
    @sandhujatt1362 Před rokem +1

    ਲਹੌਰ ਚੌ ਪੰਜਾਬ ਦਾ ਦਿਲ ਵੱਸਦਾ ਹੈ

  • @amreekkaur4136
    @amreekkaur4136 Před rokem +2

    ਖੁਸ਼ੀ ਪੁਤ ਬੈਲਵਟ ਦੇ ਸੂਟ ਸਾਡੇ ਲਈ ਖਰੀਦ ਲਿਆਈ ॥

  • @gogavirk3403
    @gogavirk3403 Před 6 měsíci +1

    Very nice blog god blessed my blessings are always with you i love to see Lahore bazaar thank you so much showing us everything god blessed again ❤❤❤❤❤❤❤❤❤

  • @tsgkarn4284
    @tsgkarn4284 Před rokem +6

    ਲਵ ਫਰੋਮ ਲਿਹੰਦਾ ਔਰ ਚੜਦਾ ਪੰਜਾਬ ਖੁਸੀ ਜੀ ਸਤਿ ਸ਼੍ਰੀ ਆਕਾਲ

  • @sukhravi6815
    @sukhravi6815 Před rokem +1

    ਸੁਣਿਆ ਸੀ ਪਰ ਅੱਜ ਦੇਖ ਲਿਆ ਲਾਹੌਰ ਲਾਹੌਰ ਹੀ ਹੈ 👍

  • @iyi4322
    @iyi4322 Před rokem +9

    Pakistan Zindabad ❣️❣️👍love you bhen ji.

  • @rashpalsohi55
    @rashpalsohi55 Před rokem +3

    ਖੁਸ਼ੀ ਪੂਰੀ ਖੁਸ਼ ਏ ਸੂਟ ਵੇਖ ਕੇ।

  • @rajnikhanna9770
    @rajnikhanna9770 Před rokem +2

    Bhot kushi hoei Lahor dahk k bhot dil karda mai v jawa

  • @rajveer951
    @rajveer951 Před rokem +2

    Wah ji wah... Bhut khushi hoi Khushi da vlog dekh k😊😊😊😊😊😊😊

  • @simrannarora3130
    @simrannarora3130 Před rokem +3

    lahore is very beautiful very beautiful

  • @drsarvjeetbrarkundal2858

    ਰੱਬ ਖੁਸ਼ ਰੱਖੇ

  • @loveylovey007
    @loveylovey007 Před rokem +8

    Khushi g mainu ta lagda tusi punjab aa k neend vich v boli jana..Lahore lahore hi aa.....Lahore lahore hi aa

  • @manisinghmani891
    @manisinghmani891 Před rokem +1

    ਸੱਚੀਂ ਗੱਲ ਜਿਹਨੇ ਲਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ

  • @jaijwaanjaikisan7345
    @jaijwaanjaikisan7345 Před rokem +2

    ਵਾਕਿਆ ਹੀ ਲਾਹੌਰ ਲਾਹੌਰ ਹੀ ਹੈ

  • @ovepreetkaurhahal2918
    @ovepreetkaurhahal2918 Před rokem +1

    Lahore Lahore hi a .😄❣️❣️🌸

  • @ranaabduljabbar6058
    @ranaabduljabbar6058 Před rokem +1

    Zabardast, thanks to like the Lahore

  • @Social_singh
    @Social_singh Před rokem +3

    Mere dad last year leke aaye c lohi…main kehna oho jeha rang na lbey edr…jutti v lyi c..by no.11 aaunda mere…bt loyi…da nazara vakhra…shawl dita c mata nu main lya k mannawala toh…uttrakhand …atlast i love your vlogs

    • @adnanashraf8300
      @adnanashraf8300 Před rokem

      Agar koe ap ka pakistan ea tu btana ma ap bna kar don gha lohi

    • @adnanashraf8300
      @adnanashraf8300 Před rokem

      Hm log pyar karna wala hain۔ Adnan Gujjar

  • @DeepSingh-dg2cx
    @DeepSingh-dg2cx Před rokem +1

    ਸਾਡੇ ਹੀ ਭਰਾ ਨੇ ਏਹ ਪਾਕਿਸਤਾਨੀ ਲਾਹੌਰ ਵਾਲੇ

  • @balbirkaur6014
    @balbirkaur6014 Před rokem +2

    Wakai lahor dekh ke dil khush ho gaya ji

  • @mehtabsandhu1259
    @mehtabsandhu1259 Před rokem +3

    Dill boht khush hogya didy thnx

  • @punjabloveskitchen7226
    @punjabloveskitchen7226 Před 6 měsíci

    ਲਹੋਰ ਦੇ ਬਜ਼ਾਰ ਬੜੇ ਸੋਹਣੇ ਨੇ ਸੂਟ ਬਹੁਤ ਸੋਹਣੇ ਲੱਗੇ ❤❤

  • @kdjuttmusic6907
    @kdjuttmusic6907 Před rokem

    Ma be lahore se hu wc ap yaha ai humy boht khushi huwi ap ko humara lahore pasnd aya or yaha log late night soty ha sari rat yaha ronky lagi rahty ha or Allhamdulillah yaha ka mahol boht acha ha yaha kooi masla nhi hota jb marzi gar se bhr nikly

  • @thankyoutube2826
    @thankyoutube2826 Před rokem +2

    ਰੱਬਾ ਕੈਡੀ ਵਧੀਆ ਗੱਲ ਹੋਜੇ ,🙏🙏
    ਮੈ ਚੰਡੀਗੜੋ ਊਬਰ ਕਰਾਵਾ, 🚖🚕🚖
    ਓਦਾ ਰੂਟ ਲਾਹੌਰ ਵੱਲ ਹੋਜੇ ,🛣️,😘🥰😍🥳

  • @suchasingh175
    @suchasingh175 Před rokem +1

    ਰੱਬਾ ਮੈਂ ਵੀ ਲਾਹੌਰ ਵੇਖਣਾ ਚਉਂਦਾ ਵਾ

  • @SukhwinderSingh-wq5ip
    @SukhwinderSingh-wq5ip Před rokem +2

    ਬਹੁਤ ਵਧੀਆ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @bachittarhakumatpuria2863

    ਕਾਸ਼ ਦੋਨੋਂ ਪੰਜਾਬ ਫਿਰ ਤੋਂ ਇਕੱਠੇ ਹੋ ਜਾਣ ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ

  • @happysanger183
    @happysanger183 Před rokem +12

    So Beautiful ❤️